Bhai Raghbir Singh Ji Bir - Bandagi Karke Dekho.

  Рет қаралды 210,884

Khalsa Sangat

Khalsa Sangat

4 жыл бұрын

ਭਾਈ ਰਘਬੀਰ ਸਿੰਘ ਜੀ ਬੀਰ - ਬੰਦਗੀ ਕਰਕੇ ਦੇਖੋ, ਤੁਹਾਡੇ ਅੰਦਰ ਦੀਆਂ ਤਾਕਤਾਂ ਕਿਵੇਂ ਜਾਗਦੀਆਂ ਹਨ ।
ਕਿਤਾਬ - ਬੰਦਗੀ ਨਾਮਾ
ਲੇਖਕ - ਭਾਈ ਰਘਬੀਰ ਸਿੰਘ ਜੀ ਬੀਰ
ਸਾਡੇ ਨਾਲ ਸੰਪਰਕ ਕਰਨ ਲਈ ਹੇਠਾਂ ਦਿੱਤੇ ਪਤੇ ਉੱਤੇ E-mail ਕਰ ਸਕਦੇ ਹੋ ।
joinkhalsasangat@gmail.com
Book - Bandagi Nama
Writer - Bhai Raghbir Singh Ji Bir
To contact us, you can send us an E-mail mentioned below.
joinkhalsasangat@gmail.com

Пікірлер: 416
@gurwinderkhehra6171
@gurwinderkhehra6171 6 ай бұрын
2024ਵਿਚ ਭਾਈ ਸਾਹਿਬ ਨੂੰ ਕੌਣ ਕੌਣ ਸੁਣ ਰਿਹਾ
@harpriyakalsi144
@harpriyakalsi144 4 ай бұрын
🙏
@sunnykhojia9160
@sunnykhojia9160 4 ай бұрын
Jai ho
@baljitkaur414
@baljitkaur414 3 ай бұрын
Waheguru ji
@mspb1978
@mspb1978 2 ай бұрын
🙏
@wayoflife.66
@wayoflife.66 2 ай бұрын
🙏🏼
@sartajrandhawa1385
@sartajrandhawa1385 3 күн бұрын
Vaheguru g kirpa bnai rkhyo sab te
@baanikhalsavirk5840
@baanikhalsavirk5840 4 жыл бұрын
Rab kre sari duniya es video nu sune te waheguru g 🙏 da Simran krna shuru krr de waheguru g 🙏🙏 kirpa kro Tara's kro Sade sab te
@mandeepsangha1186
@mandeepsangha1186 3 жыл бұрын
Ek ek shbd sach hai video vich jo bolya gya hai. Meri age 16 saal c ajj 40 ho ge hai meri life vich b bhot taklefa aaeeya mgr Wheguru nu mai apne nal har pal mhsoos kita.. Wheguru mhr krn sab nu life vich a ras aa je 🙏🙏
@knittingwithkaur1317
@knittingwithkaur1317 4 ай бұрын
ਦਿਲ ਬਾਗ ਬਾਗ ਹੋ ਗਿਆ ਵਾਹਿਗੁਰੂ ਜੀ 🙏🙏🙏🙏🙏
@monakaursethi2202
@monakaursethi2202 4 жыл бұрын
ਬਹੁਤ ਹੀ ਸੱਚ ਤੇ ਵਧੀਆ ਢੰਗ, ਨਾਮ ਬੰਦਗੀ ਵੱਲ ਪ੍ਰੇਰਨਾ ਕਰਨ ਦਾ.. ☬☬
@Anonymous_uncle
@Anonymous_uncle 3 жыл бұрын
@Marlene Maestos get lost it never works
@kulwindersingh2484
@kulwindersingh2484 3 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@rapinderkaurharry4694
@rapinderkaurharry4694 4 ай бұрын
ਧੰਨ ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ
@ishermedai7726
@ishermedai7726 4 жыл бұрын
ਧੰਨ ਗੁਰੂ ਧੰਨ ਗੁਰੂ ਪਿਅਾਰੇ
@lovpreetsingh5975
@lovpreetsingh5975 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Zindiable
@Zindiable 4 жыл бұрын
Waheguru Nanak Dev ji Aap ji nu atey Aap ji dey pariwar nu chardian kala chey rakhan ji
@sssabhra_tv
@sssabhra_tv 2 ай бұрын
ਵਾਹਿਗੁਰੂ ਜੀ ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਨੂੰ ਅੰਗ ਸੰਗ ਵੇਖਣਾ ਆ
@kulwindersingh2484
@kulwindersingh2484 3 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏
@chaitanya4881
@chaitanya4881 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@dupindrasingh1630
@dupindrasingh1630 4 жыл бұрын
🙏🌹ਵਾਹਿਗੁਰੂ ਸਾਹਿਬ ਜੀ 🌹🙏
@amandeepkaur7328
@amandeepkaur7328 4 жыл бұрын
ਵਾਹਿਗੁਰੂਜੀਉ 🙏🙏ਤੁਹਾਡਾ ਚੈਨਲ ਬਹੁਤ ਵਧੀਅਾ ਜੀ ਬਹੁਤ ਵਧੀਅਾ ਜਾਣਕਾਰੀ ਦਿੱਤੀ ਹੈ ਜੀ ਸਾਨੂੰ ਇੰਨਾ ਸਬਦਾ ਦੀ ਬਹੁਤ ਲੋੜ ਸੀ ਜੀਉ 🙏🙏🙏
@rosysingh8526
@rosysingh8526 Жыл бұрын
Like 😊lllll
@ManjitSingh-zu3ie
@ManjitSingh-zu3ie 3 жыл бұрын
BHAI JI DIA KITABA PAD KE WAHEGURU JI DI KIRPA NAL MERA JIWAN BADAL GAYA HAI. APNA EXPERIENCE ZROOR SHARE KARNA CHAHIDA HAI EH SANSAR NASWAN HAI APNE ANDRLI JOT NU PEHCHANAN LAI SIMRAN KARNA CHAHIDA HAI. AJJ TOO START KAR DIYO. WAHEGURU SATNAM WAHEGURU SATNAM WAHEGURU SATNAM.
@satinderpalsinghkhaira3626
@satinderpalsinghkhaira3626 4 жыл бұрын
Dhan bhai raghbir singh ji bir Brahm gyani 🧘‍♂️🧘‍♂️
@gurjitkaur462
@gurjitkaur462 Ай бұрын
Waheguru ji mehr kro
@sehajpreetsinghuppal9701
@sehajpreetsinghuppal9701 4 жыл бұрын
Shukriya g..... asi kismat vale han ho eh audio sun rahe ha g.....bda honsla mileya gi...thanvaad g....
@user-he4jj5qz2j
@user-he4jj5qz2j 4 жыл бұрын
ਬਿਲਕੁਲ ਸੱਚ ਗੱਲ ਆ ਬੰਦਗੀ ਕਰਨ ਨਾਲ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਆ।
@parmindervirk7836
@parmindervirk7836 Жыл бұрын
Veere bandgi kive kri di h mainu Das sakde ho
@user-ss4vc4pf6i
@user-ss4vc4pf6i Жыл бұрын
@@parmindervirk7836 waheguru, waheguru da simran war war japna
@SunnySingh-ei7bl
@SunnySingh-ei7bl 4 жыл бұрын
Dhan guru Nanak sahib ji maharaj 🌹🌹🌹🌹🌹🌹🌹🌹🌹🌹🌹🌹 Waheguru ji ka Khalsa waheguru ji ki Fateh 🌸 🌸🌸🌸🌸🌸🌸🌸🌸
@jasbindersidhu6750
@jasbindersidhu6750 2 ай бұрын
Waheguru waheguru ji 🙏🙏🙏
@Baljeetkaur-ky3vb
@Baljeetkaur-ky3vb 5 ай бұрын
Waheguru Ji 🙏🙏🙏🙏🙏🙏🙏🙏🙏🙏🙏🙏 waheguru Ji 🙏🙏🙏
@jobansingh763
@jobansingh763 20 күн бұрын
Waheguru ji
@rajkaur2577
@rajkaur2577 27 күн бұрын
Wah kumal wah ji anand Waheguru ji 🙏🙇‍♀️🙇‍♀️🙇‍♀️📿🤍🙏🤲🙏
@luckytanda
@luckytanda 4 жыл бұрын
ਬਿਲਕੁਲ ਸਹੀ ਗੱਲ, ਬੰਦਗੀ ਵਿੱਚ ਵਿਘਨ ਪੈਂਦਾ ਹੀ ਰਿਹਾ ਪਰ ਫਿਰ ਵੀ ਪ੍ਰਮਾਤਮਾ ਨੇ ਬਚਾ ਲਿਆ ਮੈਨੂੰ
@AmandeepSingh-db4mw
@AmandeepSingh-db4mw 2 жыл бұрын
Veerji meri help kro ji 🙏🏼
@luckytanda
@luckytanda 2 жыл бұрын
@@AmandeepSingh-db4mw help waheguru ji krnge 🙏 ਦੱਸੋ ਕੀ ਗੱਲ ਜੀ
@AmandeepSingh-db4mw
@AmandeepSingh-db4mw 2 жыл бұрын
Bhaji apna watsapp number deyo
@AmandeepSingh-db4mw
@AmandeepSingh-db4mw 2 жыл бұрын
Main personally gal karna chahunda
@luckytanda
@luckytanda 2 жыл бұрын
@@AmandeepSingh-db4mw cmnt delete Ho reha ji, je number type krda
@deepkharoud3707
@deepkharoud3707 3 жыл бұрын
Waheguru ji waheguru ji waheguru ji waheguru ji waheguru ji
@kulwindersingh2484
@kulwindersingh2484 2 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏ਪਾਪੀਹਾਂਮੈ
@sharankaur3024
@sharankaur3024 4 жыл бұрын
Waheguru ji ❤️ mehr kreyoo sab te ❤️ chardi kla bakhsna sab nu 🌹🌹🌹🌹🌹🌹🌹🌹🌹🌹
@25manimustang
@25manimustang 4 жыл бұрын
Chardi kala bahksi sat guru Nanak dev ji maharaj jio 👏👏👏👏👏
@ravindersinghravindersingh9839
@ravindersinghravindersingh9839 4 жыл бұрын
ਧੰਨ ਗੁਰੂ ਗਰੰਥ ਸਾिਹਬ ਜੀ ਮਹਾਰਾਜ ਜੀ
@gagandeepsingh7077
@gagandeepsingh7077 3 жыл бұрын
Waheguru ji Mehar kro 🙏🙏 Sab thik krdo waheguru ji Mehar kro 🙏🙏🙏 Sab thik krdo waheguru ji Mehar kro 🙏🙏 tuc Sab kuj aap hi krde oo waheguru ji hun thik v Sab kujh tusi hi krna waheguru ji Mehar kro 🙏🙏🙏🙏🙏🙏🙏 Sab thik krdo waheguru ji Mehar kro 🙏🙏🙏🙏
@North441
@North441 4 жыл бұрын
Waheguru g ka khalsa, waheguru g ki fateh, sachiyan gallan ne eh
@SukhchainSingh-zj4zq
@SukhchainSingh-zj4zq 3 ай бұрын
Ji waheguru ji waheguru ji ji ji waheguru ji ji ji ji ji ji ji ji ji ji ji ji waheguru wahe ji waheguru ji ji ji ji ji ji ji ji ji ji ji ji ji ji ji ji waheguru wahe Guru Nanak Dev Ji Maharaj ji ji ji ji ji ji ji ji ji waheguru wahe
@bachittarsingh8695
@bachittarsingh8695 Жыл бұрын
ਬੰਦਗੀ ਦਾ ਅਨੁਭਵੀ ਗਿਆਨ ਹੈ। ਵਾਹਿਗੁਰੂ ਜੀ ਸਭਨਾਂ ਨੂੰ ਆਪਣੇਂ ਸਿਮਰਨ ਦੀ ਬਖਸ਼ਿਸ਼ ਕਰੋ ਜੀ।
@isbrar4800
@isbrar4800 4 жыл бұрын
ਵਾਹਿਗੁਰੂ ਜੀ ਮੇਰੇ ਉਤੇ ਕਾਮ ਦਾ ਬਹੁਤ ਜੋਰ ਪਾਇਆ ਹੈ ਜਦੋਂ ਨਿੱਤਨੇਮ ਜਾ ਸਿਮਰਨ ਕਰਦਾ ਹਾਂ ਬਹੁਤ ਗਲਤ ਵਿਚਾਰ ਆਉਂਦੇ ਹਨ ਵਾਹਿਗੁਰੂ ਜੀ ਕੋਈ ਢੰਗ ਦੱਸੋ ਜੋ ਮੈ ਇਸ ਤੋਂ ਬਚ ਸਕਾ ਕਿਰਪਾ ਕਰੋ ਵਾਹਿਗੁਰੂ ਜੀ
@KhalsaSangat
@KhalsaSangat 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਜਿਸ ਤਰ੍ਹਾਂ ਦਵਾਈ ਲੈਣ ਦੇ ਨਾਲ ਨਾਲ ਪਰਹੇਜ਼ ਕਰਨਾ ਵੀ ਅੱਤ ਜ਼ਰੂਰੀ ਹੁੰਦਾ ਹੈ । ਜੇ ਪਰਹੇਜ਼ ਨਾਂ ਕੀਤਾ ਤਾਂ ਬਿਮਾਰੀ ਠੀਕ ਨਹੀਂ ਹੁੰਦੀ । ਉਸੇ ਤਰ੍ਹਾਂ ਹੀ ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ, ਦਵਾਈ ਖਾਣੀ ਹੈ ਅਤੇ ਨਾਲ ਨਾਲ ਮੰਦਾ ਨਹੀਂ ਦੇਖਣਾ, ਮੰਦਾ ਨਹੀਂ ਸੁਨਣਾ, ਮੰਦਾ ਨਹੀਂ ਬੋਲਣਾ, ਮੰਦਾ ਨਹੀਂ ਸੋਚਣਾ, ਮੰਦਾ ਨਹੀਂ ਕਰਨਾ ਅਤੇ ਮੰਦੇ ਰਾਹ ਤੇ ਨਹੀਂ ਚੰਲਣਾ, ਪਰਹੇਜ਼ ਹੈ। ਇਹ ਵੇਖਣ ਨੂੰ ਜ਼ਰੂਰ ਔਖਾ ਲੱਗਦਾ ਹੈ ਪਰ ਮਰਦਾ ਕੀ ਨਹੀਂ ਕਰਦਾ । ਇਹੀ ਤਰੀਕੇ ਨਾਲ ਦਵਾਈ ਅਗਰ ਕਰਦੀ ਹੈ । ਸਭ ਤੋਂ ਪਹਿਲਾਂ Social Media,TV, Internet ਛੱਡਣਾ ਪਵੇਗਾ । ਤੁਸੀਂ ਆਪ ਦਿਨਾਂ ਵਿੱਚ ਫਰਕ ਮਹਿਸੂਸ ਕਰ ਸਕਦੇ ਹੋ ।
@jaimatadi27
@jaimatadi27 4 жыл бұрын
Please keep listening to this Waheguru Simran. it's very powerful because all the sangat is chanting all together. At one time you will hear more then 1000 Waheguru's naam. Waheguru Mehar Kare. kzbin.info/www/bejne/oafZiYl8f82drJY. I recommend to each and everyone to listen this Waheguru Simran. Thank You
@goliveadventure
@goliveadventure 6 ай бұрын
ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆ ਦੀ ( ਸੇ ਕਿਨੇਹੀਆ ਪੜੋ) ਇੰਟਰਨੈੱਟ ਤੇ pdf ਮੌਜੂਦ ਹੈ
@SurinderSingh-fe1qt
@SurinderSingh-fe1qt 5 ай бұрын
ਵਾਹਿਗੁਰੂ ਜੀ, ਜੇਬਾਂ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀ ਜਾਓ, ਏਹ ਸਭ ਕੁਝ ਅਪਣੇ ਆਪ ਘੱਟ ਜਾਵੇਗਾ. ਜਿਵੇਂ ਜਿਵੇਂ ਸਿਮਰਨ ਕਰੀ ਜਾਓਗੇ ਤੁਹਾਡਾ ਮਨ ਨਿਰਮਲ ਹੁੰਦਾ ਜਾਏਗਾ. ਤੇ ਨਿਰਮਲ ਮਨ ਖੁਦ ਹੀ ਫਿਰ ਕਾਮ ਕ੍ਰੋਧ ਨੂ ਕਰਨਾ ਪਸੰਦ ਨਹੀਂ ਕਰੇਗਾ. ਇਸ ਵਿਚ ਥੋੜ੍ਹਾ ਸਮਾਂ ਲੱਗਦਾ ਹੈ, ਪਰ ਹੋਣਾ ਏਹ ਘੱਟ ਗੁਰਮੰਤਰ ਨੂ ਬਾਰ ਬਾਰ ਜਪ ਕੇ ਹੀ ਹੈ. ਵਾਹਿਗੁਰੂ ਮੇਹਰ ਕਰੈ.
@sarwansingh1428
@sarwansingh1428 5 ай бұрын
ਜੋ ਪਾਈਐ ਭਾਂਡੇ ਵਿਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ‍॥ ਭਾਵ ਤੁਸੀਂ ਜੋ ਪਿੱਛਲੇ ਸਮੇਂ ਚ ਮਨ ਅੰਦਰ ਪਾਇਆ ਹੈ ਓਹੀ ਬਾਹਰ ਆ ਰਿਹਾ ਹੈ,, ਸ਼ਾਇਦ ਤੁਸੀਂ ਪਿੱਛਲੇ ਸਮੇਂ ਅੰਦਰ ਅਸ਼ਲੀਲ ਫਿਲਮਾਂ,, ਅਸ਼ਲੀਲ ਕਹਾਣੀਆਂ ਪੜ੍ਹੀਆਂ ਹੋਣ ਇਸ ਦੀ ਥਾਂ ਚੰਗੀ ਖੁਰਾਕ ਚੰਗਾ ਸਹਿਤ, ਚੰਗੀਆਂ ਕਿਤਾਬਾਂ ਪੜੋ,, ਹੌਲੀ ਹੌਲੀ ਫਰਕ ਆ ਜਾਵੇਗਾ, ਪਰ ਅਸਲ ਚ ਤਾਂ ਧਿਆਨ ਜਾਂ ਸਿਮਰਨ ਹੀ ਇਸ ਚੋਂ ਬਾਹਰ ਕੱਢਣ ਦਾ ਕੰਮ ਕਰੇਗਾ🙃
@bachittarsingh8695
@bachittarsingh8695 Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
@WahiguruGod-sn9tj
@WahiguruGod-sn9tj 10 ай бұрын
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 😔😔👏👏
@harmindersinghgill422
@harmindersinghgill422 4 жыл бұрын
WAHEGURU DUSHAT AUR JALAM LOKAN TO DOOR RAKHNA.
@knittingwithkaur1317
@knittingwithkaur1317 4 ай бұрын
Waheguru ji 🙏🙏🙏🙏🙏
@MandeepSingh-yq2ok
@MandeepSingh-yq2ok 4 жыл бұрын
Waheguru ggggggggggggggggggggggggg
@amritpalsingh2247
@amritpalsingh2247 4 жыл бұрын
Waheguru waheguru waheguru ji bahut vadiya vichar
@harjeetsinghkhalsa7106
@harjeetsinghkhalsa7106 3 жыл бұрын
Aap jee de bachan satbachan Hun jee. Gurbani Dee kasuti ch aap Gursikh ho.
@Jass_kaur73
@Jass_kaur73 4 жыл бұрын
🙏ਵਾਹਿਗੁਰੂ ਜੀ ਵਾਹਿਗੁਰੂ ਜੀ🙏 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏
@satvirkaur8420
@satvirkaur8420 4 жыл бұрын
❤❤❤❤🌷🌷
@satvirkaur8420
@satvirkaur8420 4 жыл бұрын
Waheguru 🌷
@sunilkrjuneja
@sunilkrjuneja 2 ай бұрын
वाहेगुरू जी मेहर करो 🙏
@taranjitkaur3870
@taranjitkaur3870 Жыл бұрын
Waheguru ji 🙏🏻🙏🏻🙏🏻🙏🏻
@harmindersinghgill422
@harmindersinghgill422 4 жыл бұрын
WAHEGURU JEE MEHAR KRE🙏🙏🙏🌷🙏🙏💪🐴🦁👑☀
@himachali_trekkerz
@himachali_trekkerz 3 жыл бұрын
Very Grateful...To show the real path towards self realisation..N .. know the real truth ...Today there is no such real saints... waheguru ji..
@Baljeetdandiwal
@Baljeetdandiwal 2 жыл бұрын
Waheguru ji dhan shree guru granth sahib ji dhan shree guru nanak dev ji sarbat da bhala kro ji waheguru ji tusi dhan ho dhan narankar ji
@manjeetkaurkhalsa5921
@manjeetkaurkhalsa5921 4 жыл бұрын
ਵਾਹਿਗੁਰੂ ਜੀ
@ravindersinghmullanpur1932
@ravindersinghmullanpur1932 2 ай бұрын
ਵਾਹਿਗਰੂ ਜੀਓ
@RajwinderKaur-gb4kt
@RajwinderKaur-gb4kt 4 жыл бұрын
Waheguru Dhan shri Guru Granth Sahib ji 🙏
@PBTraderzone
@PBTraderzone 3 жыл бұрын
Waheguru sadaa man v bhuut krda bndgi kriyee simran krna start hi krde ha koi na koi tark ic chote dimag ch aa k ਬੰਦਗੀ ਚ ਿਵਗਨ ਪਾ ਦਿੰਦੀ ਹੈ waheguru ji kirpa ic greeb dimag nu thik krke Apne nal jod lain 🙏 waheguru waheguru waheguru
@harmindersinghgill422
@harmindersinghgill422 4 жыл бұрын
WAHEGURU JEE MEHAR KRE🙏🙏🙏🌷🙏🙏
@kuldeepsinghgee-peebio-fir9464
@kuldeepsinghgee-peebio-fir9464 2 жыл бұрын
ਬਹੁਤ ਵਧੀਆ
@mysticwanderlust7378
@mysticwanderlust7378 4 жыл бұрын
Waho waho.... Sab sresht te satt dssea .... Sarvan kr Anand Mangal 🍁🌸🌸
@ruchikakanotra5323
@ruchikakanotra5323 3 жыл бұрын
I love bhai bir ji
@jinderrai6354
@jinderrai6354 4 жыл бұрын
Weheguru ji
@JaswinderSingh-mk6fl
@JaswinderSingh-mk6fl 2 жыл бұрын
Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji
@paramjitmalhi6543
@paramjitmalhi6543 4 жыл бұрын
Dhan dhan bhai Raghvir Singh ji bir
@mukhtiarsingh5328
@mukhtiarsingh5328 4 ай бұрын
ਵਾਹਿਗੁਰੂ ਜੀ ਆਪ ਸਹਾਈ ਹੋਣ ਜੀ ਅਤੇ ਆਪਣੀ ਆਸ਼ੀਸ਼ ਬਖਸ਼ਣ ਜੀ ਸਭ ਨੂੰ। ਵਾਹਿਗੁਰੂ ਜੀ ਕਿਰਪਾ ਕਰਕੇ ਸਰਬ ਸਾਂਝਾ ਰੱਬੀ ਏਕਤਾ ਅਤੇ ਅਖੰਡਤਾ ਲਈ ਅਰਦਾਸ ਹੈ ਜੀ
@wahegurucreationz5907
@wahegurucreationz5907 2 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਰਸਤਾ ਦਿਖਾਇਆ 🙏🏻🙏🏻🙏🏻🙏🏻
@surjitsinghshahabpur9637
@surjitsinghshahabpur9637 4 жыл бұрын
ਵਾਹ ਜੀ
@naturesound6030
@naturesound6030 3 жыл бұрын
Waheguru ji mehar kro 🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼
@baljinderkaur5309
@baljinderkaur5309 2 жыл бұрын
🙏🙏🙏🙏🙏waheguru ji kro kirpa
@kulwindersingh2484
@kulwindersingh2484 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
@universewinner5107
@universewinner5107 4 ай бұрын
Waheguru
@MandeepSingh-yq2ok
@MandeepSingh-yq2ok 4 жыл бұрын
Waheguru jiiiiiiiiiiiiiiiiiiiiiiiiiiii
@nancykaur4314
@nancykaur4314 2 жыл бұрын
Waheguru ji ka khalsa waheguru ji ki fateh 🙏
@BalwinderSingh-pl4si
@BalwinderSingh-pl4si 3 жыл бұрын
ਵਾਹ ਗੁਰੂ ਤੇਰਾ, ਲਖ ਅਲੱਖ ਸ਼ੁਕਰ ਏ
@kuldeepsinghgee-peebio-fir9464
@kuldeepsinghgee-peebio-fir9464 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@DHADI_BALDEEP_KAUR
@DHADI_BALDEEP_KAUR 2 жыл бұрын
ਵਾਹਿਗੁਰੂ ਜੀ 🙏🙏
@meenabareilly4251
@meenabareilly4251 Ай бұрын
🙏🌹🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏
@jasbindersidhu6750
@jasbindersidhu6750 2 жыл бұрын
Satnam wahaguruji sabh t mehar karo ji 🙏🙏🙏🙏
@AvtarSingh-wj2bh
@AvtarSingh-wj2bh 4 жыл бұрын
Satnam Sri waheguru ji satnam Shri waheguru ji satnam Shri waheguru ji satnam Shri waheguru ji satnam Shri waheguru ji satnam Shri waheguru Ji sabh de sir te mehar bhariya hath rakhana parmatma sarbàt dà bhala karna parmatma Tera lakh lakh sukar hai sabh dian manokamna Pura karna satnam Shri waheguru Ji From Harf Raikoti
@amandeepgrewal8963
@amandeepgrewal8963 3 жыл бұрын
Mind-blowing! I am speechless. Thanks to Bhai Veer Singh ji for wonderful, illuminating, and awakening writings, and Bhai Raghbir Singh ji for making beautiful words reach our ears!
@kanwaljitsingh2243
@kanwaljitsingh2243 2 жыл бұрын
⁵⁵⁵ŕþsfffffffy
@balwantsahi2541
@balwantsahi2541 3 жыл бұрын
🙏🌹ਵਾਹਿਗੁਰੂ ਜੀ 🌹🙏
@krishnakrishnaneha1990
@krishnakrishnaneha1990 4 жыл бұрын
WAHEGURU JI GARIB NAWAZ 🙏🏻
@singhsahab-km8cz
@singhsahab-km8cz 4 жыл бұрын
Bhai sahib ji tuhadi awaz bahut pyari hai
@BlessSoul-yo8jn
@BlessSoul-yo8jn Ай бұрын
Absolutely true
@satwinderkaur9732
@satwinderkaur9732 4 жыл бұрын
Wahegurujiwaheguruji🙏❤️🌷👏
@Phantom_Shadow7
@Phantom_Shadow7 3 жыл бұрын
Dhan akaal purkh shiri waheguru ji 🙏📿 Waheguru naam Di daat bakshea sub nu 🙏📿 dhan guru Nanak sahib ji Maharaj 📿🙏
@priyashrma2583
@priyashrma2583 2 жыл бұрын
❤️❤️waheguru ❤️❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️waheguru 🙏🙏waheguru 🙏waheguru 🙏waheguru 🙏waheguru 🙏🙏waheguru ❤️❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguru❤️❤️waheguruwaheguru❤️❤️waheguru❤️❤️waheguru❤️❤️waheguru❤️❤️waheguruwaheguru❤️❤️waheguru❤️❤️waheguru❤️❤️waheguru❤️❤️waheguruwaheguru❤️❤️waheguru❤️❤️waheguru❤️❤️waheguru❤️❤️waheguru
@ranjits6388
@ranjits6388 2 жыл бұрын
ਵਾਹਿ ਗੁਰੂ ਜੀ
@JaspalSingh-nr5pi
@JaspalSingh-nr5pi 4 жыл бұрын
Wahe GuRu ji
@jaswantsinghvirk9468
@jaswantsinghvirk9468 3 жыл бұрын
ਵਾਹਿਗੁਰੂ
@user-mf3me4yd8q
@user-mf3me4yd8q 3 ай бұрын
Waheguru waheguru waheguru waheguru waheguru ji
@navpreetdhillon9157
@navpreetdhillon9157 4 жыл бұрын
Waheguru ji 🙏
@RAKESHSHARMA-ev5gs
@RAKESHSHARMA-ev5gs 4 жыл бұрын
Dil atey aatma nu chhu lein wale aatmik tajarabeyan da khazana japde han aapji de pravachan. Guru ji di charna vich koti koti pranaam ji.
@hoshiarsingh7611
@hoshiarsingh7611 4 жыл бұрын
Hoshiar singh. Waheguru ji
@jasmeetkaur8809
@jasmeetkaur8809 3 жыл бұрын
Wahiguru ji kirpa krn
@kulwantsinghdhillon5104
@kulwantsinghdhillon5104 4 ай бұрын
Waheguru ji waheguru ji waheguru ji waheguru ji
@amandeep1948
@amandeep1948 3 ай бұрын
WAHEGURU JI
@rajwinderkaur4429
@rajwinderkaur4429 Жыл бұрын
Waheguru ji🙏🙏❤❤
@amansingh-xg8rt
@amansingh-xg8rt 5 ай бұрын
💥💥Waheguru waheguru waheguru waheguru waheguru ji kirpa kare ji 🙏🙏🙏
@SukhpalKaur-lk6ho
@SukhpalKaur-lk6ho 5 ай бұрын
Dhan dhan shri guru granth sahib ji
@meharsinghsingh7229
@meharsinghsingh7229 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@motivationalquotes1183
@motivationalquotes1183 3 жыл бұрын
waheguru ji
@narinderpalsingh5349
@narinderpalsingh5349 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bhavcheema3876
@bhavcheema3876 3 жыл бұрын
Waheguru g mehar kro ......
@inderjitkaur1640
@inderjitkaur1640 9 ай бұрын
Wahguru ji aap ji de anandmai vachan sun ke man vibhor hogaya ate bahut roi thanks veer jeo
@pardipsingh7444
@pardipsingh7444 3 жыл бұрын
WAHEGURU WAHEGURU WAHEGURU JI, ,
NERF WAR HEAVY: Drone Battle!
00:30
MacDannyGun
Рет қаралды 53 МЛН
Wait for the last one! 👀
00:28
Josh Horton
Рет қаралды 158 МЛН
DEFINITELY NOT HAPPENING ON MY WATCH! 😒
00:12
Laro Benz
Рет қаралды 21 МЛН
Part 7. Bandgi Nama - Bhai Raghbir Singh Bir | Audiobook
1:18:52
Har Ki Katha
Рет қаралды 1,6 М.
Dukh Kiyon Te Sukhi Kaun | Bhai Veer Singh Ji
58:38
Aye Mil Gursikh Aye Mil
Рет қаралды 56 М.
Sant Baba Waryam Singh ji Maharaj Ratwara Sahib
1:48:26
VGRMCT INDIA
Рет қаралды 18 М.
001 Audio Book  Bandgi Nama - Raghbir Singh Bir - Sikh, Gurbani
1:11:16
NERF WAR HEAVY: Drone Battle!
00:30
MacDannyGun
Рет қаралды 53 МЛН