Bhai Ranjit Singh Dhadrianwale | Gurdwara Parmeshar Dwar | ਗੁਰਦੁਆਰਾ ਪਰਮੇਸ਼ਰ ਦੁਆਰ |

  Рет қаралды 628,121

Professor Saab Vlogs

Professor Saab Vlogs

Күн бұрын

Пікірлер: 837
@DeeptalkCanada
@DeeptalkCanada 9 ай бұрын
veer bhut hi vdiya message ditta , samjhan vaale samjh gye hone , Keep up the good work.
@jaspreetbhullar8398
@jaspreetbhullar8398 8 ай бұрын
ਇਹ ਉਹ ਸੋਹਣਾ ਦਰ ਹੈ ਜਿੱਥੇ ਗਿਆਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਅਸਲੀਅਤ ਵਿੱਚ ਮਨ ਜੁੜ ਜਾਂਦਾ ਹੈ ਤੇ ਸਦਾ ਆਨੰਦ ਭਰਪੂਰ ਜੀਵਨ ਜਿਉਣ ਦੀ ਜਾਂਚ ਸਿੱਖਦਾ ਹੈ ਜੀ🙏 ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏
@KamaljitKaur-fy3uu
@KamaljitKaur-fy3uu Жыл бұрын
ਅਸੀਂ ਆਪਣੀ ਜ਼ਮੀਨ ਜਾਇਦਾਦ ਆਪਣੇ ਸਭ ਤੋਂ ਪਿਆਰੇ ਤੇ ਨੇੜਲੇ ਰਿਸ਼ਤੇ ਦੇ ਨਾਮ ਕਰਵਾਉਂਦੇ ਹਾਂ ਤੇ ਭਾਈ ਰਣਜੀਤ ਸਿੰਘ ਨੂੰ ਆਪਣੇ ਸਭ ਤੋਂ ਨੇੜੇ ਕੋਈ ਭਾਈ ਭਤੀਜਾ ਨਹੀਂ ਲੱਗਿਆ ਉਹਨਾਂ ਨੂੰ ਸਭ ਤੋਂ ਪਿਆਰੇ ਲੱਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਨੇ ਦਿਨ ਰਾਤ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਵਗੈਰ ਲਗਾਏ ਦੀਵਾਨਾਂ ਚੋਂ ਬਣਾਏ ਪਰਮੇਸ਼ਰ ਦੁਆਰ ਨੂੰ ਆਪਣੇ ਸਭ ਤੋਂ ਪਿਆਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰ ਦਿੱਤਾ।ਆਪ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਕਿਰਾਏਦਾਰ ਵਾਂਗ ਦੋ ਕਮਰਿਆਂ ਵਿੱਚ ਰਹਿ ਰਹੇ ਹਨ। ਹਜ਼ਾਰਾਂ ਰਾਗੀ,ਢਾਡੀ, ਕਵੀਸ਼ਰ,ਗ੍ਰੰਥੀ ਅਤੇ ਪ੍ਰਚਾਰਕ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾਇਆ,, ਸੈਂਕੜੇ ਹਨ ਜਿਨ੍ਹਾਂ ਨੇ 500-500 ਕਿਲਾ ਬਣਵਾਇਆ, ਸੈਂਕੜੇ ਹਨ ਜਿਨ੍ਹਾਂ ਦੇ ਮੈਰਿਜ ਪੈਲੇਸ ਤੇ ਹੋਟਲ ਵੀ ਗੁਰੂ ਪ੍ਰਚਾਰ ਦੀ ਕਮਾਈ ਵਿੱਚੋਂ ਹਨ ਪਰ ਅੱਜ ਤੱਕ ਐਸਾ ਕੋਈ ਨਹੀਂ ਜੰਮਿਆ ਜੋ ਆਪਣੀ ਪ੍ਰੋਪਰਟੀ ਗੁਰੂ ਦੇ ਨਾਂ ਕਰਾ ਕੇ ਆਪ ਕਿਰਾਏਦਾਰ ਵਾਂਗ ਓਥੇ ਰਹੇ।
@harjeetkharoud575
@harjeetkharoud575 Жыл бұрын
Baba da ekk brother v aa jo samprda nu sabbu😅😅😅
@BALJINDERSingh-gh4vm
@BALJINDERSingh-gh4vm Жыл бұрын
ਸਾਇਦ ਤੁਹਾਨੂੰ ਨਹੀਂ ਪਤਾ ਜ਼ਿਆਦਾ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਨਾਮ ਹਨ ਪਰ ਅਸੀਂ ਤੇ ਅੱਖਾਂ ਬੰਦ ਕਰਕੇ ਮਗਰ ਲੱਗਣਾ ਸੋ ਲੱਗੇਂ ਰਹੋ ਸ਼ਾਇਦ ਅੱਖਾਂ ਖੁੱਲ ਜਾਣ
@harpalsinghhandahanda9798
@harpalsinghhandahanda9798 7 ай бұрын
ਸਭ ਕੁਝ ਕਰਦਾ ਹੈ ਇਹ ਬਾਬਾ ਆਪਣੇ ਪਰਿਵਾਰ ਦੇ ਨਾਂ ਕੁੱਝ ਨਹੀਂ ਕਰਵਾਇਆ ਪ੍ਰੰਤੂ ਆਪਣੇ ਨਜ਼ਦੀਕੀਆਂ ਨੂੰ ਬਹੁਤ ਕੁੱਝ ਦਿੱਤਾ ਹੋਇਆ ਹੈ ਜਦੋਂ ਲੋੜ ਪੈਂਦੀ ਹੈ ਉਹਨਾਂ ਤੋਂ ਲੈ ਕੇ ਵਰਤ ਲੈਂਦਾ ਹੈ
@ashokklair2629
@ashokklair2629 3 ай бұрын
*​@@harjeetkharoud575* ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@ashokklair2629
@ashokklair2629 Ай бұрын
ਸਿਖਕੌਮ ਦੇ ਵਿਰੋਧ ਚ, ਢਢਰੀ ਦੇ ਸਾੱਤਰ ਦਿਮਾਗ ਨੂੰ ਹੁਣ ਲੋਕ ਸ਼ਝ ਕੇ ਜਾਗਰੂਕ ਹੋ ਰਹੇ ਹਨ!
@jagjitkaur9064
@jagjitkaur9064 Жыл бұрын
ਸੰਗਤਾਂ ਦਾ ਪੈਸਾ ਰੀਜ ਨਾਲ ਤੇ ਸੁਚੱਜੇ ਢੰਗ ਨਾਲ ਵਰਤਿਆ ਹੈ ਭਾਈ ਸਾਹਿਬ ਨੇ । ਬਹੁਤ ਵਧੀਆ ਤੇ ਸੋਹਣੀ ਜਗਾ ਹੈ ਬਿਲਕੁਲ ਬਾਹਰਲੇ ਮੁਲਕਾਂ ਵਰਗੀ ।
@sainiamarjeet
@sainiamarjeet Жыл бұрын
Paisa fokia hega bajaye ide sangat de kharch karsiga hae district vich industry lane sege taake mange pave say agro processing units for giving employment to Punjabi youth male n female by export products to Punjabi living abroad kiyunke sab makan idhe reh Jane par lokan de assise taa milengey da ona nu roti kaman de Paisa kama sakange
@harpalsinghhandahanda9798
@harpalsinghhandahanda9798 Жыл бұрын
ਸੁਚੱਜੇ ਢੰਗ ਨਾਲ ਨਹੀਂ ਵਰਤਿਆ ਵੀਰੇ ਭਾਈ ਸਾਹਿਬ ਨੇ ਸੰਗਤਾਂ ਦੇ ਪੈਸਾ ਆਪਣੀ ਐਸ਼ ਪ੍ਰਸਤੀ ਲਈ ਪਾਣੀ ਵਾਂਗ ਵਹਾਇਆ ਹੈ ਲੱਖ ਰੁਪਏ ਦੇ ਬੂਟ ਪਾਉਂਦਾ ਹੈ ਜਿਹੜਾ ਚੌਲਾ‌ ਇੱਕ ਵਾਰੀ ਪਾ ਲਿਆ ਉਹ ਦੁਬਾਰਾ ਨਹੀਂ ਪਾਉਂਦਾ
@Sidhuofficial591
@Sidhuofficial591 Жыл бұрын
​@@harpalsinghhandahanda9798ਤੂੰ ਕੀ ਉਸ ਦਾ PA ਆ।
@Sidhuofficial591
@Sidhuofficial591 Жыл бұрын
ਅਗਲੇ ਨੇ ਪੈਸੇ ਕੋਈ ਚੰਗੀ ਚੀਜ਼ ਤੇ ਲਗਾਇਆ।
@sainiamarjeet
@sainiamarjeet Жыл бұрын
@@Sidhuofficial591 sangat de Paisa naal apne Ghar jayejaad bana riha hega gae par onu nahi pata ke rehna ohne ve nahi saari omer par sirsa Ram Rahim waang lagiya lotan lotan lota
@JasbirSingh-yr3nj
@JasbirSingh-yr3nj Жыл бұрын
ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ ਜੀ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 10 ай бұрын
Great person ਭਾਈ ਢੱਡਰੀਆਂ ਵਾਲੇ 😊
@Professorsaabvlogs
@Professorsaabvlogs 10 ай бұрын
Ji
@Professorsaabvlogs
@Professorsaabvlogs 10 ай бұрын
Ji
@Rsingh-p5t
@Rsingh-p5t Жыл бұрын
ਸੰਗਤਾਂ ਦਾ ਪੈਸਾ, ਕੋਈ ਸਿੱਖ ਕੌਮ ਦੀ ਭਲਾਈ ਚ ਲੱਗਣਾ ਚਾਹੀਦਾ ਸੀ ਅਫਸੋਸ ਅਪਣੇ ਐਸ਼ ਪ੍ਰਸਤੀ ਲਈ ਲਗਾਇਆ ਗਿਆ ਲੱਖ ਲਾਹਨਤ ਆ ਬਾਬੇ ਤੇ
@harmandeepkaur8105
@harmandeepkaur8105 Жыл бұрын
Bilkul sahi gil hai
@1ladhar256
@1ladhar256 Жыл бұрын
@@harmandeepkaur8105 same as said
@simranjeetsingh2617
@simranjeetsingh2617 Жыл бұрын
@HARJEETSINGH-yv1np
@HARJEETSINGH-yv1np Жыл бұрын
Right 👍
@GurmanSidhu-b4c
@GurmanSidhu-b4c Жыл бұрын
ਜਿਹੜੇ ਧਰਮ ਸਥਾਨਾ ਤੇ ਮਣਾ ਮੂੰਹੀ ਸੋਨਾ ਲੱਗਿਆ ਹੋਇਆ ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਜੀ।
@balwinderpadda2311
@balwinderpadda2311 Жыл бұрын
ਬਹੁਤ ਵਧੀਆ ਅਸਥਾਨ ਜੀ
@sarabjeetkaur1521
@sarabjeetkaur1521 Жыл бұрын
Great parcharak Bhai Ranjit Singh Ji 🙏
@Raman-ov1xv
@Raman-ov1xv Жыл бұрын
ਸਰਕਾਰਾਂ ਕਿਹੜੇ ਬਾਬਿਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਇਹ ਸਿੱਖ ਕੌਮ ਚੰਗੀ ਤਰਾਂ ਜਾਣਦੀ ਹੈ। ਆਉਣ ਵਾਲੇ ਸਮੇਂ ਵਿੱਚ ਗੁਰਬਚਨਾ 2 ਬਣੇਗਾ।
@ashokklair2629
@ashokklair2629 3 ай бұрын
100%✓✓✓✓✓✓✓✓ ਆਉਣ ਵਾਲੇ ਸਮੇ ਵਿਚ ਢਢਰੀ ਨੇ ਸਿਖਕੌਮ ਵਿਚ ਨਿਕਲਣ ਲਈ, ਨਿਰੰਕਾਰੀ ਗੁਰਬਚਨ ਵਾੰਗ , ਜਾਣਬੁਝ ਕੇ ਐਸੇ ਕੰਮ ਕਰਨੇ, ਕਿ ਪੰਥ ਵਿਚੋ ਛੇਕ ਦੇਣ। ਵਿਰ ਢਢਰੀ , ਅਕਾਲਤਖਤ ਦੇ ਵਿਰੁਧ, ਅਲੱਗ ਸੰਸਥਾ ਬਣਾਉਣਾ ਚਾਹੁਦੈ।
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@balwinderkumar5100
@balwinderkumar5100 Жыл бұрын
ਬਹੁਤ ਵਧੀਆ ਜੀ
@gamerbaba123
@gamerbaba123 Жыл бұрын
ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਤੋਂ ਕੋਹਾਂ ਦੂਰ ਹੈ ਢੱਡਰੀਆਂਵਾਲਾ। ਸੰਗਤਾਂ ਦੇ ਪੈਸੇ ਤੇ ਮਹਿੰਗੀਆਂ ਗੱਡੀਆਂ ਅਤੇ ਆਲੀਸ਼ਾਨ ਕੋਠੀਆਂ ਪਾਕੇ ਐਸ਼ ਕੀਤੀ ਜਾ ਰਹੀ ਹੈ।
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@virkpb10
@virkpb10 Жыл бұрын
ਡੇਰਾ ਹੈ ਗੁਰੂ ਘਰ ਨੀ ਜਿੰਦੇ ਸਿਰ ਤੇ ਏ ਬਾਬਾ ਬਿਜਨੈਸ ਮੈਨ ਬਣ ਗਿਆ ਜਿਨੂੰ ਹੁਣ ਸਿੱਖ ਇਤਿਹਾਸ ਤੇ ਸ਼ਿਖਾ ਦੀ ਕੁਰਬਾਨੀ ਸਬ ਝੂਠ ਲਗਦਾ ਬਾਕੀ ਏ ਓ ਬਾਬਾ ਜਿੰਨੇ ਅੱਜ ਤਕ ਕਦੀ ਫ੍ਰੀ ਕੈਂਪ ਤੇ ਕਿਸੇ ਦੀ ਹੈਲਪ ਕੀਤੀ
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@harinderheera3352
@harinderheera3352 4 ай бұрын
Bahut Vadiya Asthaan
@somabarta3036
@somabarta3036 2 ай бұрын
भाई ji ajj ही रुके थे हम लोग 40 बंदे थे लंगर 24 घंटे चलता है यहां बहुत आत्मा को शांति मिली ज़ब लंगर खाया आज रात को 11 बजे बहुत इज्जत करते है सब सरदार ji जो यहां रहते है whaeguru बाबा ji nu हमेशा ख़ुश rakhe 🙏 🙇‍♂️🙇‍♂️🙇‍♂️🙇‍♂️ wmk
@suchasingh9347
@suchasingh9347 Жыл бұрын
ਜਨਤਾ ਦੇ ਪੈਸੇ ਨਾਲ ਏਹ ਮਾਮਾ ਨਹੀ ਲੱਗਦਾ ਗੁਰੂ ਘਰ ਖੁੱਲਾ ਆਮ ਸੰਗਤ ਖੁੱਲਾ ਕਰ ਦਿੱਤਾ ਜਾਵੇ ਏਸ ਨੂੰ ਬਾਹਰ ਕੱਢ ਦਿੱਤਾ ਜਾਵੇ
@ShivKumar-rc8lr
@ShivKumar-rc8lr Жыл бұрын
Jo Gurughran vich golak chor baithe hn unha bare tuhadee ke Rai hai?
@NarinderKaur-lo5vv
@NarinderKaur-lo5vv Жыл бұрын
Waheguru g tusi kine lahk da hissa paya.??????
@avtars.dhindsa8381
@avtars.dhindsa8381 Жыл бұрын
​@@NarinderKaur-lo5vvਫੂਦੂ ਗੱਲਾਂ ਕਿਉਂ ਕਰ ਰਹੇ ਉ ਹੋਰ ਕੀ ਇਹਦੇ ਬਾਪੂ ਦੀ ਕਮਾਈ ਨਾਲ ਨਹੀ ਬਣਿਆ ਇਹਦਾ ਬਾਪੂ ਤਾਂ ਸ਼ਰਾਬੀ ਸੀ , ਪੈਸਾ ਤਾਂ ਲੋਕਾਂ ਦਾ ਹੀ ਆ ,ਪਰ ਮਾਲਕਾਨਾ ਹੱਕ ਇਸਦਾ ਹੀ ਹੈ,ਲੰਗਰ ਵੀ ਲੋਕਾਂ ਦੀ ਮਾਇਆ ਦਾ ਪਹਿਲਾਂ ਅਸੀ ਵੀ ਜਾ ਜਾ ਬਹੁਤ ਦਿਤਾ , ਦੀਵਾਨਾ ਤੇ ਸੌ ਪੰਜਾਹ ਤੋ ਘੱਟ ਨੀ ਦਿੱਤੇ ਡੇਰੇ ਦਾ ਮਾਲਕ ਬਾਬਾ ਈ ਏ ਜਿਸ ਦਿਨ ਤੁਹਾਨੂੰ ਕੁੱਝ ਹਿੱਸਾ ਮਿਲਿਆ ਤਾਂ ਦੱਸ ਦਿਉ
@charanjitsingh375
@charanjitsingh375 Жыл бұрын
​@@ShivKumar-rc8lrਚੋਰ ਉਚੱਕਾ ਭਾਈ ਭਾਈ ਹੀ ਹਨ ਸਾਰੇ ਲੁੱਟ ਦੇ ਮਾਲ ਤੇ ਐਸ਼ ਕਰਨ ਵਾਲੇ।
@sikhjosan5878
@sikhjosan5878 Жыл бұрын
​@@ShivKumar-rc8lrਤੂੰ ਕਿੰਨੀ ਵਾਰੀ ਅਤੇ ਕਿੰਨੇ ਹਜ਼ਾਰ ਜਾਂ ਲੱਖ ਪਾਏ ਗੋਲਕਾਂ ਚ?
@gurjindersingh3631
@gurjindersingh3631 Жыл бұрын
ਸਰੋਮਣੀ ਕਮੇਟੀ ਨੇ ਇਕ ਵੀ ਹਸਪਤਾਲ ਬਣਾਇਆ ਲੋਕਾਂ ਲਈ ਜਿਥੇ ਫ੍ਰੀ ਦਵਾਈ ਮਿਲ ਦੀ ਹੋਵੇ
@surjeetsingh8001
@surjeetsingh8001 Жыл бұрын
ਉਹ ਵੀ ਗਲਤ ਨੇ ਇਹ ਵੀ ਗਲਤ ਹੈ
@sarbjitsinghsidhu5141
@sarbjitsinghsidhu5141 Жыл бұрын
GAPP na Maaaaar FUKRIA ni maar de ji
@harpalsinghhandahanda9798
@harpalsinghhandahanda9798 Жыл бұрын
ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਪਰ ਇਹ ਬਾਬਾ ਵੀ ਉਹਨਾਂ ਤੋਂ ਘੱਟ ਨਹੀਂ ਸੰਗਤਾਂ ਦੇ ਪੈਸੇ ਤੇ ਇਹ ਵੀ ਐਸ ਪ੍ਰਸਤੀ ਕਰਦਾ ਹੈ
@ashokklair2629
@ashokklair2629 3 ай бұрын
*​@@harpalsinghhandahanda9798* ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@GurdevSingh-vd5ie
@GurdevSingh-vd5ie Жыл бұрын
ਕਾਸ਼ ਹਰ ਪਿੰਡ ਚ ਐਸਾ ਹੀ ਗੁਰੂ ਘਰ ਹੋਏ 🎉 ਜਿੱਥੇ ਕੋਈ ਵੀ ਪਿੰਡ ਚ ਰੇਹਿਦੇਂ ਲੋਕਾਂ ਨੂੰ ਔਣ ਜਾਣੰ ਦੀ ਮਨਾਹੀ ਨਾ ਹੋਵੇ 🎉 ਛੋਟੇ ਛੋਟੇ ਪਿੰਡ ਨੇ ਅਤੇ ਸੀਮਤ ਜਹੀ ਆਬਾਦੀ ਹੈ।ਹਰ ਪਿੰਡ ਦੀ 😢 ਭਾਈ ਰਣਜੀਤ ਸਿੰਘ ਦਾ ਦੀਵਾਨ ਛਾਮਂ ਨੂੰ ਲੱਗੇ।। ਔਰ ਸਾਰਾ ਪਿੰਡ ਇਕ ਪਰਿਵਾਰ ਵਾਂਗ ਬੈਠਕੇ ਸੁਣੇਂ।।ਔਰ ਫਿਰ ਉਸ ਢੰਗ ਨਾਲ ਜੀਵਨ ਬਿਤਾਉਣ ਸਾਰੇ ਜਾਂਣੇ 🎉 ਧਰਤੀ ਤੇ ਪਿੰਡ ਚ ਸਵਰਗ ਉਤਰਯਾ ਜਾਪੂ 🎉ਦਿਖੂ 🎉 ਗਿਆਂਨ ਵਾਨ ਜੀਵਨ ਜੀਊਣ ਨਾਲ।।ਆ ਜਿੰਨੀਂ ਸਾਫ ਸਫਾਈ ਹੈ।।ਔਨੀ ਸਫਾਈ ਹਰ ਕੋਈ ਰਖੂ 🎉 ਕੋਈ ਵੀ ਵਿਅਕਤੀ ਇਹੇ ਕਦੇ ਨਾ ਸੋਚੂ।ਨਾ ਕਰੂ 🎉ਕਿ ਕਿਸੇ ਪ੍ਰਕਾਰ ਦਾ ਬੇ ਸਵਰਾ।। ਯਾਂ ਮੈਨੂੰ ਮਿਲਯਾ ਕੀ ਹੈ 🎉ਉਲਟਾ ਇਹੇ ਕਰੂ 🥦 ਚੱਲ ਯਾਰ ਆ ਚਾਰ ਪੋਦੇ ਨੇ ਵੱਖਰੀ ਵਿਰਾਇਟੀ ਦੇ।।ਬਾਗ ਚ ਲਾ ਦਿੰਦੇ ਹਾਂ।।ਆ ਨਵੀਂ ਕਾਡ ਦਾ ਫਾਰਮੂਲਾ। ਗੁਰੂ ਘਰ ਲਾਕੇ 🎉 ਸੰਗਤਾਂ ਦੀ ਸੇਵਾ ਕਰਦੇ ਹਾਂ।।🎉🎉🎉🎉
@NarinderSingh-ju3te
@NarinderSingh-ju3te Жыл бұрын
Eh tuhade paise te banya hai veer ji
@simranjeetsingh2617
@simranjeetsingh2617 Жыл бұрын
Right
@Sidhuofficial591
@Sidhuofficial591 Жыл бұрын
​@@NarinderSingh-ju3teਕੋਈ ਗਲਤ ਥਾ ਤੇ ਤਾਂ ਨਹੀ ਲਗਾਇਆ ਪੈਸਾ ਲੋਕਾ ਦਾ, ਚੰਗੀ ਕੰਮ ਹੀ ਲੱਗਿਆ।
@jassaroffical2051
@jassaroffical2051 Жыл бұрын
ਬਾਬਾ ਹੁਣ ਤੱਕ ਲੋਕਾਂ ਨੂੰ ਜਿਨ੍ਹਾਂ ਭਗਤਾਂ ਗੁਰੂਆਂ ਦੀ ਬਾਣੀ ਸੁਣਾਦਾ ਰਿਹਾ ਉਹਨਾਂ ਵਿਚੋਂ ਕਿਸੇ ਨੇ ਵੀ ਇਸ ਤਰ੍ਹਾਂ ਦਾ ਮਹਿਲ ਮੁਨਾਰੇ ਨਹੀ ਬਣਾਏ
@sikhjosan5878
@sikhjosan5878 Жыл бұрын
ਪਰ ਭਰਾਵਾਂ ਇਸ ਬਾਬੇ ਨੇ ਬਣਾ ਲਏ!! ਬਾਬਾ ਮਾਡਰਨ ਜੁ ਹੋਇਆ, ਨਾਲ਼ੇ upgraded ਵੀ।
@manjotflowershop9204
@manjotflowershop9204 Жыл бұрын
Kitho turre upgreed hunde hunde kithe pahoch gae
@balindersingh8135
@balindersingh8135 Жыл бұрын
ਕਹਿਣੀ ਤੇ ਕਰਨੀ ਦਾ ਫਰਕ
@GurmanSidhu-b4c
@GurmanSidhu-b4c Жыл бұрын
ਕੀ ਹੋਰ ਗੁਰਦੁਆਰੇ ਵੀ ਮਹਿਲ ਮੁਹਾਰੇ ਹੀ ਹਨ।
@SunriseCharan
@SunriseCharan Жыл бұрын
ਅੰਮ੍ਰਿਤਸਰ ਸਾਹਿਬ ਨਹੀ ਗਏ ਕਦੇ?
@sarbjitkaur-lj3ww
@sarbjitkaur-lj3ww Жыл бұрын
ਬਾਬਾ ਨੇ ਹਲ ਵਾਹ ਕੇ ਬਣਾਇਆ ਸਭ।
@baljindersingh7322
@baljindersingh7322 Жыл бұрын
Teri kyon mchdi aa prawa 2je keda hal chla k bnode aa nale esda te sara kush sangat da marn to baad te 2 jya de bachya ne sambhna aglya ne jwaka waste bnya sara kush te eda sangat da
@harpalsinghhandahanda9798
@harpalsinghhandahanda9798 Жыл бұрын
​@@baljindersingh7322ਬੇਸ਼ੱਕ ਇਹਨੇ ਆਪਣੇ ਨਾਂ ਕੁੱਝ ਨੀ ਕੀਤਾ ਪਰ ਇਹ ਸਾਰੀ ਜ਼ਿੰਦਗੀ ਵਾਧੂ ਐਸ਼ ਕਰ ਲਵੇਗਾ ਗੁਰੂ ਸਾਹਿਬ ਦਾ ਨਾਂ ਵਰਤ ਕੇ
@baljindersingh7322
@baljindersingh7322 Жыл бұрын
@@harpalsinghhandahanda9798 agle ne 24 saal guru sahib di tabya baith k 2 , 2 lakh sangat da ikaath kr k 10 ,0000 bndya nu amrit shkya esnu enna v hak ni k ass di zindgi ji sake sale chawel lok , 2jya di ki den aa sikh dharm nu
@ashokklair2629
@ashokklair2629 3 ай бұрын
ਨਹੀ ਭਾਈ!! ਰਾਤ ਨੂੰ ਰੁਜਗਾਰ ਲਈ ਸੜਕ ਤੇ ਰੋੜੀ ਕੁਟੱਦੈ, ਤੇ ਦਿਨੇ ਡੇਰਿਆ, ਹੋਰ ਸੰਪ੍ਰਦਾਵਾ, ਤੇ ਟਕਸਾਲੀਆ ਦੀ ਨਿੰਦਿਆ।
@rubysekhonsekhon8114
@rubysekhonsekhon8114 2 ай бұрын
ਹਲ ਤਾ ਨਹੀਂ ਵਾਹਿਆ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਸਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਨਾਲ ਜੋੜਿਆ ਉੱਦਮ ਉਪਰਾਲਾ ਕਰਕੇ ਤੂੰ ਹਲ ਵਾਕੇ ਮੁਰੱਬਾ ਬਣਾ ਲੈ ਮੱਚ ਨਾ ਰੀਸ ਕਰ ਤੂੰ ਵੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾ ਦੇਵੀ ਉਨ੍ਹਾਂ ਨੇ ਤਾਂ ਸਭ ਕੁਝ ਜੋ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦਿੱਤਾ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਰਹਿਣ ਦੇ ਸੋਚ ਕੇ ਕਮਿੰਟ ਲਿਖਿਆ ਕਰਿ
@opsanamyt2122
@opsanamyt2122 Жыл бұрын
ਗਲ ਵੀਰ ਜੀ ਏਸ ਸੰਨਸਾਰ ਤੋ ਮੁਕਤੀ ਪਾਨ ਦੀ ਹੇ ਜੋ ਵਡੇ ਪਾਗਾ ਵਾਲੇ ਦੇ ਕਿਸੇ ਵੀਰਲੇ ਸਚੇ ਸੰਤਾ ਦੇ ਲੜ ਲਗ ਜਾੰਦੇ ਨੇ ਤੇ ਪਾਰ ਹੋ ਜਾਢਦੇ ਨਾ ਕਿ ਢੰਢਰੀ ਵਰਗੇ ਪਾੰਖਡੀ ਦੇ ਮਗਰ ਲਗ ਆਪਨਾ ਜੀਵਨ ਖਰਾਬ ਕਰ ਲੇੰਦੇ ਨੇ
@dilawarsingh2143
@dilawarsingh2143 Жыл бұрын
ਗੁਰੂਘਰ ਨਹੀ ਲਗਦਾ , ਕਿਸੇ ਰਜਵਾੜੇ ਦੀ ਹਵੇਲੀ ਹੈ । ਪਖੰਡ ਵਾਦ ਦੀ ਝਲਕ ਲਗਦੀ । ਸਰਸੇ ਵਾਲਾ ਭਾਗ -2 ਹੈ ।
@jaspalsinghdhillon-tn7uu
@jaspalsinghdhillon-tn7uu 7 ай бұрын
ਇਹ ਡੇਰਾ ਵਾਦ ਇੱਕ ਵਪਾਰ ਹੈ ।
@ashokklair2629
@ashokklair2629 3 ай бұрын
ਸਰੋਵਰਾ ਦੀ ਨਿੰਦਿਆ ਕਰਨ ਵਾਲਾ, ਸਵਿੰਮਿੰਗ ਪੂਲ ਬਣਾ ਰਿਹੈ
@psingh201
@psingh201 Жыл бұрын
ਗਰੀਬ ਦੀ ਮਾਇਆ, ਅਮੀਰਾ ਦੇ ਚੋਜ, ਅਪਣੀ ਐਸ਼ ਦੀ ਜਿੰਦਗੀ. ਅਨਜਾਣ ਲੋਕ, ਕਿਬੋ ਦਾ ਬਾਬਾ ਹੈ
@SaiLadiShahNakoder
@SaiLadiShahNakoder Жыл бұрын
😅😅😅
@Sidhuofficial591
@Sidhuofficial591 Жыл бұрын
ਬਾਈ ਕਿਹੜੇ ਚੋਜ? ਅਗਲੇ ਨੇ ਲੋਕਾ ਦਾ ਪੈਸਾ ਕਿਸੇ ਚੰਗੀ ਚੀਜ਼ ਤੇ ਹੀ ਲਗਾਇਆ। ਹੋਰਾ ਵਾਗੁ ਨੀ ਆਪਣੇ ਘਰ ਤੇ ਲਗਾਇਆ।
@manjinderkaur769
@manjinderkaur769 Жыл бұрын
ਭਾਈ ਰਣਜੀਤ ਸਿੰਘ ਢੱਡਰਆਂਵਾਲਿਆਂ ਜਿਉਂਦਾ ਵਸਦਾ ਰਹਿ ਜੋ ਸਾਨੂੰ ਸਿੱਖੀ ਦੇ ਰਾਹ ਪਾਇਆ 🙏🙏 ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ❤❤
@kanwarjeetsingh1086
@kanwarjeetsingh1086 Жыл бұрын
Mang khane sadh ne kujh nhee suvarna,kirt karna sikho
@manjinderkaur769
@manjinderkaur769 Жыл бұрын
@@kanwarjeetsingh1086 ਚੱਲ ਦਫਾ ਹੋ ਇਥੋਂ
@sukhakwala
@sukhakwala Жыл бұрын
Veere dfa hon lyi keh dita tuc but ik gl dso bhai saab ne sikh koum lyi ki aje tak inha jawab de do
@harpalsinghhandahanda9798
@harpalsinghhandahanda9798 Жыл бұрын
ਪਰੰਤੂ ਹੁਣ ਢੱਡਰੀਆਂ ਵਾਲਾ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਰਿਹੈ ਹਰ ਸਮੇਂ ਆਪਣੀ ਕੌਮ ਨੂੰ ਭੰਡ ਕੇ
@diptytelecom1493
@diptytelecom1493 Жыл бұрын
ehne ki kita eh v dasi mada jeha@@sukhakwala
@SinghAujla-cm9yk
@SinghAujla-cm9yk Жыл бұрын
ਬਹੁਤ ਭੇਖ ਕੀਆ ਦੇਹੀ ਦੁਖ ਦੀਆ ਸਹੁ ਮੇ ਜੀਆ ਆਪਣਾਂ ਕੀਆ
@gtoor4608
@gtoor4608 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਬਹੁਤ ਸੋਹਣਾ ਬਣਾਇਆ ਹੋਇਆ ਜੀ ਗੁਰਦੁਆਰਾ ਸਾਹਿਬ,🙏
@harjeetdhiman863
@harjeetdhiman863 Жыл бұрын
Dera ji
@ramankaur188
@ramankaur188 Жыл бұрын
ਵਧੀਆ ਜੀ।।।ਪਰ ਇਹ ਐਵੇਂ ਨਹੀਂ ਲਗਦਾ ਕਿ ਇਹ ਗੁਰੂਦਵਾਰਾ ਸਾਹਿਬ ਜੀ ਨੇ। ਜਾਂ ਫਿਰ ਕਿਸੇ ਬਾਬੇ ਦਾ ਡੇਰਾ ਹੈ।
@simrankaur9016
@simrankaur9016 Жыл бұрын
Guru granth sahib g nal jodde pai ne sab nu bhot vdia
@SukhTakhar-t9n
@SukhTakhar-t9n Жыл бұрын
ਡੇਰਾ ਸਾਧ ਦਾ ਪੈਸਾ ਸੰਗਤਾਂ ਦਾ ਜੋ ਕਿ ਲੋਕ ਭਲਾਈ ਵਿਚ ਲੱਗਣਾ ਚਾਹੀਦਾ ਸੀ .
@harmitsingh6691
@harmitsingh6691 Жыл бұрын
ਲੁੱਟ laya
@gurpreetnirman6715
@gurpreetnirman6715 Жыл бұрын
ਬਾਬਾ ਰਣਜੀਤ ਸਿੰਘ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਸੱਤਨਾਮ ਜੀ
@sikandersingh6507
@sikandersingh6507 Жыл бұрын
ਚੜਦੀਕਲਾ ਨੂੰ ਕੀ ਸਾਲੇ ਦਾ ਢੂਹਾ ਪਾਟਿਆ ਹੋਇਆ ਹੈ ਤਿੰਨ ਗੈਸ ਸਟੇਸ਼ਨ (ਪੈਟਰੋਲ ਪੰਪ) ਅਮਰੀਕਾ ਵਿੱਚ ਬਣਾ ਲਏ ਹੋਰ ਪਤਾ ਨਹੀਂ ਕੀ ਕੁਝ ਬਣਾ ਲਿਆ ਹੈ ਤੁਹਾਡੇ ਵਰਗੇ ਲੋਕਾਂ ਦੇ ਕਰਕੇ।
@mewasingh3330
@mewasingh3330 27 күн бұрын
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤
@j.skundi7791
@j.skundi7791 Жыл бұрын
ਮੌਜਾਂ ਬਾਬਿਆਂ ਦੀਆਂ ਦਸਾਂ ਪਾਤਸ਼ਾਹੀਆਂ ਬੇਅੰਤ ਭਗਤਾਂ ਨੇ ਭੱਟਾਂ ਨੇ ਕਿਤੇ ਕੋਈ ਜਾਇਦਾਦ ਨਹੀਂ ਬਣਾਈ ਨਾ ਹੀ ਸਿਕੂਰਟੀ ਲਈ ਨਾ ਹੀ ਕੋਈ ਉਹਨਾਂ ਨੂੰ ਡਰ ਸੀ ਪਹਿਲੀ ਪਾਤਸ਼ਾਹੀ ਨੇ ਸਾਰੀ ਦੁਨੀਆਂ ਵਿਚ ਪਰਚਾਰ ਕੀਤਾ ਬਿਨਾ ਕਿਸੇ ਡਰ ਦੇ ਅੱਜਕਲ ਦਾ ਸੰਤ ਪਟਿਆਲੇ ਤੋਂ ਲੁਧਿਆਣੇ ਨਹੀਂ ਆ ਸਕਦਾ ਕਿਉਂ ਕਿ ਇਹਨਾਂ ਕੋਲ ਬੰਦਗੀ ਨਹੀਂ ਸਿਰਫ ਵੋਟਾਂ ਹਨ ਇਸ ਲਈ ਸਰਕਾਰ ਇਹਨਾਂ ਦੀ ਹੈ
@HardeepSingh-yl3nl
@HardeepSingh-yl3nl Жыл бұрын
ਦੂਸਰਾ ਮੀਤਾ ਹੈ
@ashokklair2629
@ashokklair2629 3 ай бұрын
ਢਢਰੀ ਤਾ ਦੂਸਰਾ ਗੁਰਬਚਨਾ 1978 ਵਾਲਾ। ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@avtarsingh2531
@avtarsingh2531 Жыл бұрын
ਸਿੱਖ ਇਤਿਹਾਸ ਗੁਰੂ ਇਤਿਹਾਸ ਸੁਣਾ ਕੇ ਲੋਕਾਂ ਨੂੰ ਪਿੱਛੇ ਲਾ ਲਿਆ ਪੈਸਾ ਇਕੱਠਾ ਕਰਕੇ ਮਹਿਲ ਛੱਤ ਲਇ ਅੱਜ ਸਿੱਖ ਇਤਿਹਾਸ ਅਤੇ ਗੁਰੂ ਇਤਿਹਾਸ ਨੂੰ ਹੀ ਰੱਦ ਕਰਨ ਦੇ ਰਾਹ ਪੈ ਗਿਆ ਵਾਹ ਬਈ ਵਾਹ।
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@jaspindersingh4551
@jaspindersingh4551 Жыл бұрын
ਲੋਕਾ ਦੇ ਪੈਸੇ ਤੇ ਕਰੀ ਜਾਵੇ ਐਸ਼ ਲਾਹਨਤਾ ਸਿਰਫ ਲਾਹਨਤਾ ਚਵਲ ਬਾਬੇ ਦੇ
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@ShamsherSingh-ff5jg
@ShamsherSingh-ff5jg Жыл бұрын
ਗੁਰੂ ਘਰ ਏਸੇ ਤਰ੍ਹਾਂ ਵਧੀਆ ਹੋਣੇ ਚਾਹੀਦੇ ਹਨ ਸੰਗਤ ਵਾਸਤੇ ਬਹੁਤ ਵਧੀਆ ਬਣਾਇਆ ਗਿਆ ਹੈ
@taranjitsingh2714
@taranjitsingh2714 Жыл бұрын
Yes fully agree but they have to have a parcharak like Bhai Sahib who puts us on Guru Granth Sahib Ji 🙏
@harpalsinghhandahanda9798
@harpalsinghhandahanda9798 Жыл бұрын
ਸੰਗਤਾਂ ਨੇ ਤਾਂ ਦੋ ਚਾਰ ਘੰਟੇ ਹੀ ਠਹਿਰਨਾ ਹੁੰਦਾ ਹੈ ਵਰਤਣਾ ਤਾਂ ਇਸ ਬਾਬੇ ਨੇ ਹੀ ਹੈ
@kauranikjeet9433
@kauranikjeet9433 Жыл бұрын
Je Guru te bharosa hai ta... security di ki zarurat hai..
@Sidhuofficial591
@Sidhuofficial591 Жыл бұрын
​@@kauranikjeet9433ਬਾਈ security ਵੀ ਕਿਸੇ ਕਾਰਨ ਕਰਕੇ ਦਿੱਤੀ ਹੋਈ ਹੈ। ਜੇ sidhu moose wala ਮਲ ਕੋਲ Y security ਹੁੰਦੀ ਫੇਰ।
@mandeepkaurjattana2412
@mandeepkaurjattana2412 Жыл бұрын
ਵੀਰ ਨੇ ਕੁਝ ਨਾ ਕਹਿ ਕੇ ਵੀ ਬੜਾ ਕੁਝ ਸਮਝਾ ਦਿੱਤਾ😂😅🙏🏻
@chamkaursingh546
@chamkaursingh546 Жыл бұрын
Right 👍
@charanjeetkaur8483
@charanjeetkaur8483 Жыл бұрын
ਬਹੁਤ ਵਧੀਆ ਬਣਿਆ ਹੋਇਆ ਜੀ ❤🌹🌹
@kushvantsingh6772
@kushvantsingh6772 Жыл бұрын
Waheguru ji waheguru ji waheguru ji waheguru ji good nice ji
@gurdavsingh1952
@gurdavsingh1952 Жыл бұрын
Ram ਰਹੀਮ ਦਾ ਦੂਜਾ ਰੂਪ
@lakhvirkaur863
@lakhvirkaur863 Жыл бұрын
ਦੋ ਬਾਬੇ ਨੇ ਜਿਨ੍ਹਾਂ ਦਾ ਜ਼ੋਰ ਲਗਾ ਲੋਕਾਂ ਨੂੰ ਆਪਣੇ ਡੇਰੇ ਨਾਲ ਜੋੜਨ ਦਾ ਇਕ ਏ ਬਾਬਾ ਇਕ ਹੋਰ
@sonupanesar7381
@sonupanesar7381 Жыл бұрын
Koi galti sabt krke wekha aewe galt na kho
@J_s_Sidhu
@J_s_Sidhu Жыл бұрын
👍👍👍👌👌👌
@J_s_Sidhu
@J_s_Sidhu Жыл бұрын
​@@sonupanesar7381eh modern yenkay baba a 😅
@jagroopbhangu3141
@jagroopbhangu3141 Жыл бұрын
Saleyo galat na bolo
@soldier1648
@soldier1648 Жыл бұрын
He is not less than Ambani Adani in terms of business..... His business model is little different but goals are same..
@worldinfo3232
@worldinfo3232 Жыл бұрын
His property is not in his name, he gives a good message to the people, does not create riots in the name of religion. There is also free treatment facility for the needy, which is not available anywhere else. Social workers and intellectuals like Anmol Kwatra are associated with him, making the society better.
@taranjitsingh2714
@taranjitsingh2714 Жыл бұрын
Listen to him, he is putting us on Guru Granth Sahib path.
@jaybageshvrdham245
@jaybageshvrdham245 Жыл бұрын
Beta tumhari okat nahi sirf bhonk sakte ho
@harbansvirk1753
@harbansvirk1753 Жыл бұрын
ਬਹੁਤ ਸੋਹਣਾ ਤੇ ਖੂਬ ਜਿੰਦਾ ਬਾਦ ਢੰਡਰੀਆ ਵਾਲੇ
@dilsingh9318
@dilsingh9318 Жыл бұрын
Bohot sohna
@drgarcha1964
@drgarcha1964 Жыл бұрын
ਗਰੀਬਾਂ ਦੇ ਘਰ ਪੁਆ ਦਿਓ ਸੰਗਤ ਜੀ ਕਿਉਂ ਪੈਸਾ ਬਰਬਾਦ ਕਰ ਰਹੇ ਹੋ ।
@gurpreetdhillon1712
@gurpreetdhillon1712 Жыл бұрын
Mauja Lagia hoia 99% had Jgah same ea ! Guru sahib ne pehla e keha c Garbo Da muh guru d golak
@NirmalSingh-z8o
@NirmalSingh-z8o Жыл бұрын
Right
@gurpalgill9314
@gurpalgill9314 Жыл бұрын
ਸੁੱਖਦੇਵ ਸਿੰਘ ਦੀ ਵੀ ਵੀਡਉ ਵੀ ਦੇਖ ਲਿਉ ਜਿਹੜਾ ੨੨ ਸਾਲ ਤੁਹਾਡੇ ਨਾਲ ਰਿਹਾ ਤੇ ਤੁਹਾਡੇ ਤੋਂ ਆਪਣੇ ਬੱਚਿਆਂ ਦੇ ਨਾ ਤੱਕ ਰਖਾਏ। ਜਦੋਂ ਉਸ ਨੂੰ ਇਲਾਜ ਦੀ ਲੋੜ ਪਈ ਤਾਂ ਇਹ ਹਸਪਤਾਲ ਕਿੱਥੇ ਚਲਾ ਗਿਆ। ਪੰਜਾਬੀ ਲੋਕ ਚੈਨਲ ਤੇ ਵੀਡਉ ਦੇਖ ਲਿਉ।
@manjotflowershop9204
@manjotflowershop9204 Жыл бұрын
Dera kamal da hai dere da parchar pasar chal reha
@bhawantsingh142
@bhawantsingh142 Жыл бұрын
ਵਾਰੇ ਜਾਈਏ,ਬਲਿਹਾਰੇ ਜਾਈਏ, ਸੰਗਤ ਦੇ ।ਸਿੱਖ ਕੌਮ ਵੀ ਅਜੀਬ ਹੀ ਹੈ ਦੋਸਤੋ ਇੰਨਾਂ ਰੁਪਇਆ ਲਗਾ ਜਿਸ ਦਾ ਹਿਸਾਬ ਆਮ ਬੰਦਾ ਤੇ ਲਗਾ ਹੀ ਨਹੀਂ ਸਕਦਾ ,ਕੋਈ ਕਾਲਜ ਜਾਂ ਯੂਨੀਵਰਸਿਟੀ ਨਹੀਂ ਜਿੱਥੇ ਕੋਈ ਇਮਾਨਦਾਰ ਅਫਸਰ ਪੈਦਾ ਕੀਤਾ ਹੋਵੇ ਸਿਖ ਸੰਗਤ ਨੇ ਪਰ ਰਬ ਦੇ ਨਾਂ ਤੇ ਗੁਰੂ ਘਰ ਬਹੁਤ ਬਣਾ ਦਿੱਤੇ ,ਕਮਾਲ ਹੀ ਕਮਾਲ ਹੈ ।
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@ravindergill40
@ravindergill40 Жыл бұрын
ਕਿੱਡਾ ਇਹ ਇਹਦੇ ਪਿਓ ਦੀ ਜ਼ਮੀਨ ਵਿੱਚ ਬਣਿਆ। ਆਰ ਐਸ ਐਸ ਦਾ ਦੱਲਾ ਗੌਰਮਿੰਟਾਂ ਦਾ ਟਾਊਟ।
@balindersingh8135
@balindersingh8135 Жыл бұрын
ਸੰਤਾਂ ਨੇ ਮਾਇਆ ਤਿਆਗੀ ਹੈ ਬਸ ਬੂਟ ੧ ਲੱਖ ਵਾਲੇ ਪਾਉਂਦੇ ਹਨ😂😂
@avtars.dhindsa8381
@avtars.dhindsa8381 Жыл бұрын
ਇਹਦੇ ਪਿਉ ਕੋਲ ਸੁਆਹ ਵੀ ਨਹੀਂ ਸੀ ਸ਼ਰਾਬੀ ਸੀ ,ਜਾ ਕੇ ਢੱਡਰੀਆਂ ਪਤਾ ਕਰ ਲਵੋ ਉਰਲੀਆਂ ਪਰਲੀਆਂ ਮਾਰ ਲੋਕਾਂ ਨੂੰ ਮੂਰਖ਼ ਬਣਾਇਆ ,ਆਪਣਾ ਮਹਿਲ ਬਣਾ ਲਿਆ ਇਸ ਤੋਂ ਬਿਨਾਂ ਮਾਲਕਾਨਾ ਹੱਕ ਕਿਸੇ ਦਾ ਨਹੀ , ਸਾਲੀਆਂ ਸਾਡੀਆਂ ਭੇਡਾਂ ਨੂੰ ਗੁਰੂ ਸਾਹਿਬਾਨਾਂ ਨੇ ਬਥੇਰਾ ਸਮਝਾਇਆ ਪਰ ਇਨ੍ਹਾਂ ਵਰਗਿਆਂ ਦੇ ਮਸਾਲੇਦਾਰ ਲੈਕਚਰ ਸੁਣਨ ਲਈ ਭੱਜੀਆਂ ਜਾਂਦੀਆਂ ,ਘਰ ਆਕੇ ਇਨਾਂ ਭੇਡਾਂ ਦੇ ਕੱਖ ਵੀ ਪੱਲੇ ਨੀ ਹੁੰਦਾ , ਘਰਵਾਲੇ ਰੋਟੀਆਂ ਨੂੰ ਭੁਖੇ ਬੈਠੇ ਹੁੰਦੇ ਆ,ਇਹ ਭੇਡਾਂ ਉਥੇ ਆਲੀ ਬੁੰਦੀ ਪਕੌੜੀਆਂ ਹੱਥਾਂ ਚ ਫੜਾ ਕੇ ਚੁੱਪ ਕਰਾ ਦਿੰਦੀਆਂ, ਪਰਮੇਸ਼ੁਰ ਦੁਆਰ ਕੋਈ ਇਤਿਹਾਸਕ ਪਿਛੋਕੜ ਨਹੀਂ ਇਕ ਪੌਣੇ ਅੱਠ ਪੜ੍ਹੇ ਬਾਬੇ ਦਾ ਡੇਰਾ ਏ , ਭੇਡਾਂ ਦੇ ਆਪਣੇ ਘਰਾਂ ਦੇ ਸੌਦੇ ਪੱਤੇ ਨੀ ਪੂਰੇ ਹੁੰਦੇ ਬੱਸਾਂ ਦੇ ਭਾੜੇ ਲਾਕੇ ਘਰ ਦੇ ਪੈਸੇ ਬਰਬਾਦੀ ਕਰ ਬਾਬੇ ਨੂੰ ਝੜਾਵੇ ਝੜਾ ਝੜਾ ਮਹਿਲ ਬਣਾ ਦਿੱਤੇ , ਇਨਾਂ ਭੇਡੂਆਂ ਨੂੰ ਸ਼ਿਵਾਏ ਬੁੰਦੀ ਪਕੌੜੀਆਂ ਦੇ ਕੱਖ ਨੀ ਮਿਲਣਾ,
@surjeetsingh8001
@surjeetsingh8001 Жыл бұрын
ਬਹੁਤ ਸਾਰੇ ਗਰੀਬ ਸਿੱਖ ਗ਼ੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਦਵਾਈ ਨਾ ਮਿਲਣ ਕਾਰਨ ਦਮ ਤੋੜ ਰਹੇ ਹਨ , ਇਹ ਬੰਦਾ ਸੰਗਤਾਂ ਦਾ ਪੈਸਾ ਜੋ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਾਨ ਕੀਤਾ ਹੈ ਆਪਣੀ ਐਸ਼ ਲਈ ਵਰਤ ਗਿਆ।ਸੰਗਤ ਅੱਗੇ ਤੋਂ ਇਹੋ ਜਿਹੇ ਲੋਕਾਂ ਨੂੰ ਪੈਸਾ ਦੇਣਾ ਬੰਦ ਕਰੇ ।
@gurmailkaur9779
@gurmailkaur9779 6 ай бұрын
Very nice 👍 I like 🙏🙏🙏🙏🙏
@ashokklair2629
@ashokklair2629 3 ай бұрын
ਢਢਰੀ ਆਉਣ ਵਾਲੇ ਸਮੇ ਚ , ਨਿਰੰਕਾਰੀ ਗੁਰਬਚਨ ਬਣੇਗਾ। ਢਢਰੀ ਚਾਹੁਦੈ, ਜਲਦੀ ਛੇਕਣ!!
@balindersingh8135
@balindersingh8135 Жыл бұрын
ਇਹਨਾਂ ਨੇ ਵੀ ਮਾਇਆ ਤਿਆਗ ਦਿੱਤੀ ਲਗਦੀ ਆ, ਗੱਲਾਂ ਹੀ ਪੱਲੇ ਆ ਹੋਰ ਕੁਝ ਨਹੀਂ
@shavindersingh710
@shavindersingh710 7 ай бұрын
ਪਰਮੇਸ਼ਵਰ ਦੁਆਰ ਦੇ ਨਾਲ ਇੱਕ ਸਰਕਾਰੀ ਸਕੂਲ ਹੈ। ਇਸ ਨਾਲੋ ਤਾਂ ਸਕੂਲ ਦੀ ਇਮਾਰਤ ਨੂੰ ਵਧਿਆ ਬਣਾ ਦਿੰਦੇ। ਹੋਰ ਸਰਕਾਰੀ ਸਕੂਲ ਨੂੰ ਅਪਨਾਉਣਾ ਚਾਹੀਦਾ ਸੀ।ਇਲਾਕੇ ਦੇ ਲੋਕਾਂ ਨੂੰ ਆਪਣੇ ਬੱਚੇ ਇਹਨਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਪੜਾਉਣ ਲਈ ਪ੍ਰੇਰਿਤ ਹੁੰਦੇ। ਵਿੱਦਿਆ ਸਭ ਤੋਂ ਵੱਡਾ ਦਾਨ ਹੈ।
@Professorsaabvlogs
@Professorsaabvlogs 7 ай бұрын
ਸਹੀ ਗੱਲ ਐ ਜੀ, ਪਰ ਫਿਰ ਸਰਕਾਰ ਕਾਹਦੇ ਲਈ ?
@shavindersingh710
@shavindersingh710 7 ай бұрын
@@Professorsaabvlogs ਇਹ ਠੀਕ ਹੈ ਕਿ ਸਰਕਾਰ ਦਾ ਮੁੱਢਲਾ ਫਰਜ਼ ਲੋਕਾਂ ਨੂੰ ਸਿੱਖਿਆਵਾਂ ਤੇ ਸਿਹਤ ਸੇਵਾਵਾਂ ਦੇਣਾਂ ਹੈ। ਪਰ ਲੀਡਰ ਨਹੀਂ ਚਾਹੁੰਦੇ ਕਿ ਲੋਕ ਸਿਖਿਆਤ ਨਾ ਹੋਣ ਉਹ ਤਾਂ ਲੋਕਾਂ ਨੂੰ ਇੱਕ ਵੋਟ ਹੀ ਸਮਝਦੇ ਹਨ। ਗੁਰੂ ਸਾਹਿਬ ਨੇ ਸ਼ਬਦ ਦਾ ਲੰਗਰ ਲਗਾਉਣ ਦੀ ਵੀ ਹਦਾਇਤ ਕੀਤੀ ਹੈ। ਗਿਆਨਵਾਨ ਹੋ ਕੇ ਇਸ ਸੰਸਾਰ ਵਿੱਚ ਵਿਚਾਰਿਆ ਜਾ ਸਕਦਾ ਹੈ।
@rashampreetsingh7534
@rashampreetsingh7534 4 ай бұрын
Bai tuc vi apna ghar dhaa ke school bnaoo. Fer ptta lgna commenta ch bolna solha😂
@shavindersingh710
@shavindersingh710 4 ай бұрын
@@rashampreetsingh7534 ਜਿਸ ਪੈਸੇ ਨਾਲ ਭਾਈ ਰਣਜੀਤ ਸਿੰਘ ਨੇ ਆਪਣੇ ਘਰ ਬਣਾਇਆ ਹੈ। ਉਹ ਪੈਸਾ ਸੰਗਤ ਦਾ ਹੈ। ਗੁਰੂ ਸਾਹਿਬਾਨ ਨੇ ਗਿਆਨਵਾਨ ਹੋਣ ਲਈ ਕਿਹਾ ਹੈ। ਜਦੋਂ ਟਿੱਪਣੀ ਲਿਖੀ ਹੈ। ਉਸ ਨੂੰ ਧਿਆਨ ਨਾਲ ਪੜ੍ਹੋ ਜੀ।
@rashampreetsingh7534
@rashampreetsingh7534 4 ай бұрын
@@shavindersingh710 jinu tusi sangat de pese da Dhadrianwale da baneya hoeya ghar kehnde a. Oh sara guru granth sahib de naam boldi a jagha dhadrianwale de naam ik rupee di jameen ni boldi. Nale sangat de pese naal free hospital chlda. Sab kus free a othe tuc apna ilajj krwa sakde a dimag da vi 😊
@hardipsingh7691
@hardipsingh7691 10 ай бұрын
Dillo respect bhai Saab ji dee 🙏
@pargatsinghsandhu9445
@pargatsinghsandhu9445 Жыл бұрын
ਬਹੁਤ ਵਧੀਆ ਜੀ ❤❤❤
@SunriseCharan
@SunriseCharan Жыл бұрын
ਗੁਰੂ ਸਾਹਿਬ:- ਤੂੰ ਮੇਰਾ ਰਾਖਾ ਸਭਨੀ ਥਾਂਈ ਚੇਲਾ:- ਜੇੜ੍ਹਾ ਰੱਬ ਮੱਛੀ ਨੂੰ ਨਹੀ ਬਚਾ ਸਕਦਾ ਓ ਤੇਰੀ ਰੱਖਿਆ ਕਿੱਥੋਂ ਕਰਲੂ
@BalwinderSingh-sv7hp
@BalwinderSingh-sv7hp Жыл бұрын
ਪਹਿਲਾਂ ਸਿੱਖ ਇਤਿਹਾਸ ਦੀਆਂ ਗਾਥਾਵਾਂ ਸੁਣਾ ਸੁਣਾ ਕੇ ਪੈਸਾ ਇਕੱਠਾ ਕੀਤਾ , ਫਿਰ upgrade ਹੋ ਗਿਆ ਅਤੇ ਉਸੇ ਇਤਿਹਾਸ ਤੇ ਹੀ ਸਵਾਲ ਖੜ੍ਹੇ ਕਰਨ ਲੱਗ ਪਿਆ , ਜਿਨ੍ਹਾਂ ਤੋਂ ਪੈਸਾ ਇਕੱਠਾ ਕੀਤਾ ਸੀ।- ਇਹ ਸੰਤ ਢੱਡਰੀਆਂ ਵਾਲੇ ਤੋਂ ਬਣਿਆ ਭਾਈ ਸਾਹਿਬ
@manrajgoraya9918
@manrajgoraya9918 Жыл бұрын
😂😂😂😂
@noorsingh6453
@noorsingh6453 9 ай бұрын
Bahut Sohna bna
@jasvirsingh9218
@jasvirsingh9218 Жыл бұрын
ਬਹੁਤ ਸੋਹਣਾ ਬਣਾਇਆ ਹੈ ਜੀ🎉
@jagbirsingh-sz4wg
@jagbirsingh-sz4wg Жыл бұрын
ਸਿਵ ਭਗਵਾਨ ਨੇ ਸੋਨੇ ਦੀ ਲੰਕਾ ਰਾਵਣ ਨੂੰ ਦੇ ਦਿੱਤੀ ਸੀ ਸੰਤ ਤਾਂ ਮੰਨਦੇ ਹਾਂ ਜੇ ਆਪਣੀ ਲੰਕਾ ਬੇ ਘਰਿਆ ਨੂੰ ਦੇ ਦੇਵੇ
@avtars.dhindsa8381
@avtars.dhindsa8381 Жыл бұрын
ਬਿਲਕੁਲ ਦੇਣਾ ਚਾਹੀਦਾ ਕਿਉਂਕਿ ਪੈਸਾ ਹੀ ਸਾਡੇ ਲੋਕਾਂ ਦੀਆਂ ਭੇਡਾਂ ਦਾ ਏ, ਬੱਸਾਂ ਦੇ ਕਿਰਾਏ ਪੱਟ, ਕਾਰਾਂ ਚ ਪਟਰੋਲ ਫੂਕ ਲੋਕ ਜਾਕੇ ਝੜਾਵੇ ਚੜਾਉਂਦੇ ਆ , ਭੇਡਾਂ ਕੋਲੋਂ ਭਾਵੇਂ ਹੀ ਘਰ ਸੌਂਦੇ ਪੱਤੇ,ਬਿਜਲੀ ਦਾ ਬਿਲ ਭਰਨ ਲਈ ਪੈਸੇ ਨਾ ਹੋਣ , ਉਥੇ ਬਾਬੇ ਦੇ ਚੁਟਕਲੇ ਸੁਣਨ ਜ਼ਰੂਰ ਜਾਣਾ ਤੇ ਆਉਂਦੀ ਹੋਈਆਂ ਬੁੰਦੀ ਪਕੌੜੀਆਂ ਦੀ ਲਿਫਾਫੀ ਜ਼ਰੂਰ ਲੈ ਆਉਂਦੀਆਂ ,ਅਖੇ ਢੱਡਰੀਆਂ ਆਲੇ ਛੜੇ ਦਾ ਪ੍ਰਸ਼ਾਦ ਹੈ ਘਰਦੇ ਰੋਟੀਆਂ ਤੋਂ ਭੁਖੇ ਬੈਠੇਆਂ ਦੇ ਹੱਥਾਂ ਤੇ ਧਰ ਦਿੰਦੀਆਂ ਵਿਚਾਰੇ ਚੁਪ ਕਰਕੇ ਛੱਕ ਲੈਂਦੇ ਆ , ਬੋਲੋ ਜੀ,,,ਸਤਿਨਾਮ ਵਾਹਿਗੁਰੂ,
@sikhjosan5878
@sikhjosan5878 Жыл бұрын
ਨਾ ਬਾਈ ਨਾ ਨਾ!!! ਏਦਾਂ ਨਾ ਕਹਿ। ਕਿੱਥੇ ਸ਼ਿਵ ਭਗਵਾਨ ਤੇ ਕਿੱਥੇ upgraded baba?? ਮੌਜਾਂ ਮਾਨਣ ਅਤੇ ਤਿਆਗ ਚ ਫਰਕ ਸਮਝ ਵੀਰ।
@HarmandeepSingh-we2ot
@HarmandeepSingh-we2ot 7 ай бұрын
Bahut sona
@mampreetsingh6594
@mampreetsingh6594 Жыл бұрын
ਸਥਾਨ ਤਾਂ ਬਹੁਤ ਸੋਹਣਾ ਬਣ ਗਿਆ ਹੈ ਸੰਗਤ ਦੀ ਭੇਟਾ ਨਾਲ ਪਰ ਇੱਥੇ ਪਰਮੇਸੁਰ ਦੀ ਕਥਾ ਵੀ ਹੋਣੀ ਚਾਹੀਦੀ ਹੈ ਨਾ ਕਿ ਵਾਧੂ ਦੀ ਬਕਵਾਸ
@swarnsingh4760
@swarnsingh4760 Жыл бұрын
ਤਪੋ ਰਾਜ, ਰਾਜੇ ਨਰਕ। ਪੱਕਾ ਹੈ
@randeepkharay8141
@randeepkharay8141 Жыл бұрын
ਅੱਜ ਲੋਕਾਂ ਦਾ ਹਾਲ ਬਹੁਤ ਮਾੜਾ ਆ ਬਾਬੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਬਹੁਤ ਵਧੀਆ ਗੱਲ ਆ but ਬਾਬਿਆਂ ਕੋਲ ਝੁਗੀ ਹੋਵੇ ਤੇ ਬਾਬਿਆਂ ਦੇ ਕੱਪੜੇ ਵੀ ਵਧੀਆ ਨਾ ਹੋਣ ਬਾਬੇ ਸਾਈਕਲ ਤੇ ਘੁੰਮਣ ਲੋਕ ਏਹ ਚਾਹੁੰਦੇ ਆ ਆਪ ਇਨਾਂ ਮੂਰਖ ਲੋਕਾਂ ਕੋਲ ਦੁਨੀਆ ਦੀਆਂ ਸਾਰੀਆਂ ਚੀਜਾਂ ਹੋਣ but ਜਿਹੜਾ ਬਾਬਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੇ ਉਹਦੇ ਕੋਲ ਕੁਝ ਨਾ ਹੋਵੇ ਏਹ ਅੱਜ ਦੇ ਮੂਰਖ ਲੋਕਾਂ ਦੀ ਸੋਚ ਆ
@GurdialSingh-yn9tq
@GurdialSingh-yn9tq Жыл бұрын
ਇਸ ਸਖਸ ਨੂੰ ਬਾਬਾ ਕਹਿਣਾ ਮੂਰਖਤਾ ਹੈ ਭਾਈ
@lalalalisa807
@lalalalisa807 Жыл бұрын
ਦੂਜਾ ਸੱਚਾ ਸੌਦਾ ਡੇਰਾ ਸਰਸੇ ਦੀ ਮਿੰਨੀ ਬਰਾਚ
@sukhdevbrar965
@sukhdevbrar965 Жыл бұрын
ਬਾਬਿਆਂ ਨੂੰ ਸਕਿਉਰਟੀ ਦੀ ਕੀ ਲੋੜ ਪੈ ਗੀ ਬਾਬੇ ਦਾ ਇਹ ਹਾਲ ਹੈ”ਸੱਚਖੰਡ ਦੇ ਰਾਹਾਂ ਦਾ ਖੋਜੀ ਕਚਿਹਰੀਆਂ ਦਾ ਰਾਹ ਪੁੱਛਦਾ”
@gursevaksingh5301
@gursevaksingh5301 Жыл бұрын
ਸਰਕਾਰੀ ਬਾਬਿਆਂ ਨੂੰ ਸਰਕਿਉਟੀ ਸਰਕਾਰ ਵੱਲੋਂ
@ParminderSingh-lq6oz
@ParminderSingh-lq6oz Жыл бұрын
ਲੋਕੋ ਨਾ ਲਗੋ ਦੇਹਧਾਰੀ ਗੁਰੂਆਂ ਮਗਰ
@KaramjeetSingh-jg9zx
@KaramjeetSingh-jg9zx Жыл бұрын
Bahut achcha Gurudwara banaya hai Baba Ranjit Singh ji
@JaswinderSingh-sk8ed
@JaswinderSingh-sk8ed Жыл бұрын
ਇੰਨੇ ਕਿਹੜਾ ਦਿਹਾੜੀਆਂ ਲਾ ਕੇ ਬਨਾਇਆ. ਲੋਕਾਂ ਨੂੰ ਲੁੱਟ ਕੇ ਬਨਾਇਆ. ਕੀ ਫ਼ਰਕ ਆ ਰਾਧਾ ਸੁਆਮੀ ਆ ਚ. ਬਾਕੀ ਡੇਰੇ ਵਾਲੇ ਲਾਣੇ ਤੇ ਇਹਦੇ ਚ.?
@Professorsaabvlogs
@Professorsaabvlogs Жыл бұрын
ਤੁਹਾਡੀ ਦ੍ਰਿਸ਼ਟੀਕੋਣ ਵਧੀਆ ਹੈ, ਮਜਦੂਰਾਂ ਤੋਂ ਵੱਡੀ ਕੋਈ ਇਮਾਰਤ ਨਹੀ ਹੁਂਦੀ, ਖੈਰ..... ਸਭ ਦਾ ਆਪੋ-ਆਪਣਾਂ ਸੁਭਾਅ ਹੈ, ਸਭ ਚੰਗੇ ਨੇ, ਰਾਧਾ ਸੁਆਮੀਆਂ ਨੂੰ ਓਹਨਾਂ ਦਾ ਬਾਬਾ ਵਧੀਆ ਲੱਗਦੈ ਸਰਸੇ ਵਾਲਿਆਂ ਨੂੰ ਓਹਨਾਂ ਦਾ, ਮੈਂ ਇਹਨਾਂ ਨੂੰ ਸਿੱਖਾਂ ਦਾ ਬਾਬਾ ਨਹੀ ਕਹਿ ਰਿਹਾ, ਪਰ ਹਰੇਕ ਬੰਦੇ 'ਚ ਚੰਗੇ ਮਾੜੇ ਗੁਣ ਹੁਂਦੇ ਨੇ, ਆਪਾਂ ਚੰਗੇ ਵੇਖ ਕੇ ਚੱਲ ਸਕਦੇ ਹਾਂ। ਬਾਕੀ ਤੁਸੀ ਸੂਝਵਾਨ ਹੋ ਜੀ।
@JeetVarma-p2o
@JeetVarma-p2o Жыл бұрын
ਚਾਹੇ ਕੁਸ਼ ਵੀ ਐ ਕੁਸ਼ ਦੇਖਣ ਲਈ ਤਾਂ ਬਨਯਾ ਬਕੀ ਗੁਰੁ ਘਰ ਐ ਸ਼ਰਾਬ ਪੀ ਪੀ ਕੇ ਲੋਕ ਜ਼ਮੀਨਾਂ ਖਾ ਗੇ। ਏਥੇ ਜੋਗਦਾਣ ਪ੍ਯ ਵਿਅਰਥ ਤਾਂ ਨੀ ਗਿਆ ਜੀ
@inderjeetkukreja7824
@inderjeetkukreja7824 Жыл бұрын
Radha soami waleya to ehni nafrat kyo aa
@1ladhar256
@1ladhar256 Жыл бұрын
@@Professorsaabvlogs ਬੰਦੇ ਤਾਂ ਕਰੋੜਾਂ ਹਨ ਫੇਰ ਹਰ ਇੱਕ ਨੂੰ ਮੰਨਣ ਲੱਗ ਜਾਓ ਤੇ ਬਾਬਿਆਂ ਵਾਂਗੂ ਮਿਹਨਤ ਦੀ ਰੋਟੀ ਕਮਾਣੀ ਬੰਦ ਕਰ ਦਿਓ ਤੁਸੀਂ ਲੋਕਾਂ ਨੂੰ ਤੇ ਲੋਕ ਤੁਹਾਨੂੰ ਮੰਨੀ ਜਾਓ ਏਥੇ ਮੂਰਖਾਂ ਦੀ ਕਦੇ ਘਾਟ ਨਹੀਂ ਆਉਣੀ
@gagansidhugagan7183
@gagansidhugagan7183 Жыл бұрын
Bhut kmm kita baba jii ne
@JagroopSingh-no7xy
@JagroopSingh-no7xy Жыл бұрын
ਇਹ ਗੁਰੁਦੁਵਾਰਾ ਨਹੀ ਸੰਗਤ ਦੇ ਪੈਸੇ ਨਾਲ ਬਣਿਆ ਕੰਜਰਦੁਵਾਰ ਹੈ ਜੋ ਸਿੱਖ ਕੋਮ ਦਾ ਦੁਸਮਣ ਹੈ ਢਂਡਰੀ
@tejindersinghtoor1087
@tejindersinghtoor1087 Жыл бұрын
100% Right
@amritpalkaur2941
@amritpalkaur2941 Жыл бұрын
Dr Darshan jit singh babe ਨਾਨਕ bang ਖੇਤੀ ਕੀਤੀ ਹੁੰਦੀ ਫਿਰ ਗੱਲ ਹੁੰਦੀ
@sarbjitsinghsidhu5141
@sarbjitsinghsidhu5141 Жыл бұрын
Bang Bang 🔔 😂 😂 😂 😂 😂 😂 😂
@LakhvirSingh-wt2mr
@LakhvirSingh-wt2mr Жыл бұрын
Bahot badiya banaya hai guru ghar sangat da Paisa sangat di sukh sawida baste hi la dita bahot badiya ji❤❤❤❤❤❤
@FatehSingh-u4f
@FatehSingh-u4f Жыл бұрын
Bahut hi vadhia aa ji.🙏
@ajmerbhurj-km8qn
@ajmerbhurj-km8qn Жыл бұрын
ਇਹ ਲੋਕਾ ਨੂ ਲੁੱਟਦੇ ਆ ਧਰਮ ਦੇ ਨਾਮ ਤੇ ਇਥੇ ਦਲੀਲ ਨਾਲ ਗੱਲ ਸਮਝਾਈ ਜਾਦੀ ਆ
@gurcharansinghgill8521
@gurcharansinghgill8521 Жыл бұрын
ਕਿਹੜਾ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਬਣਾਇਆ ਹੈ। ਸੰਗਤਾਂ ਦਾ ਪੈਸਾ ਲਗਾ ਰਿਹਾ ਹੈ ਅੱਜ ਕੱਲ੍ਹ ਸਰਕਰੀ ਸੰਤ ਵੀ ਆਈ ਪੀ ਦੀ ਤਰ੍ਹਾਂ ਐਸੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ
@HarinderSingh-im5hu
@HarinderSingh-im5hu Жыл бұрын
ਗੁਰਦੁਆਰਾ ਪਰਮੇਸ਼ਰ ਦੁਆਰ ਪਟਿਆਲਾ ਸਿਫਤੀ ਦਾ ਘਰ ⛳⛳⛳❣️
@hardialsingh1
@hardialsingh1 Жыл бұрын
Durfite mooh tere Gurbani di Darbar sahib di beadbi Kar rihan . Amritsar Sifti da Ghar jithe zalam noo lalkaria Te Dhaddri Duar Sarkar de pair chattda ! Fite mooh tere Te tere gadaar dhaddri teh !
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@JasvirSingh-sg1ty
@JasvirSingh-sg1ty Жыл бұрын
ਵਾਹਿਗੁਰੂ ਜੀ
@generalstark3032
@generalstark3032 Жыл бұрын
ਬੂਬਣੇ ਦੀ ਵਾਈਨ ਸੌ਼ਪ ਤਾਂ ਵਿਖਾਈ ਨਹੀ
@JassJj-qc5xd
@JassJj-qc5xd Жыл бұрын
🙏ਵਾਹਿਗੁਰੂ ਜੀ waheguruji🙏
@technicalbabbar8305
@technicalbabbar8305 Жыл бұрын
ਵੋਟ ਬੈਂਕ
@SukhSidhu-ml1yw
@SukhSidhu-ml1yw 7 ай бұрын
ਪ੍ਰੋ, ਸਾਹਿਬ ਜੀ ਤੁਸੀਂ ਪਬਲਿਕ ਕਾਲਜ ਸਮਾਣਾ ਚ ਜੋਬ ਵੀ ਕੀਤੀ ਹੈ ਮੈਨੂੰ ਲਗਦਾ ਦੇਖਿਆ ਤੁਹਾਨੂੰ ਪਰ ਭੁਲੇਖਾ ਜਾ ਪੲਈ ਜਾਦਾ ਜੀ ਦੱਸਿਓ ਸਰ ਜਰੂਰ🙏🙏
@Professorsaabvlogs
@Professorsaabvlogs 7 ай бұрын
ਹਾਂਜੀ
@SukhSidhu-ml1yw
@SukhSidhu-ml1yw 7 ай бұрын
@@Professorsaabvlogs ਸਤਿ ਸ੍ਰੀ ਅਕਾਲ ਸਰ ਪਿੰਡ ਕਿਹੜਾ ਜੀ ਤੁਹਾਡਾ ਜਾ ਪਟਿਆਲਾ ਤੋ ਹੋ ਜੀ
@karanvirdhillon3115
@karanvirdhillon3115 Жыл бұрын
ਬਹੁਤ ਸੋਹਣਾ ਬਣਿਆ ਅਸਥਾਨ 😊
@avtars.dhindsa8381
@avtars.dhindsa8381 Жыл бұрын
ਢੱਡਰੀਆਂ ਵਾਲੇ ਦਾ ਆਪਣਾ ਮਹਿਲ ਹੈ ਅਸਥਾਨ ਨਹੀ,ਡੇਰਾ ਹੈ ਜੀ
@karanvirdhillon3115
@karanvirdhillon3115 Жыл бұрын
@@avtars.dhindsa8381 ਵਿਚਾਰਾ ਦਾ ਵੱਖਰੇਵਾਂ ਹੋਣਾ ਕੋਈ ਮਾਰੀ ਗੱਲ ਨਹੀਂ। ਪਰ ਸੋਹਣੀ ਜਗਾ ਤਾਂ ਸੋਹਣੀ ਹੀ ਰਹਿਣੀ ਹੈ ਵੀਰ ਜੀ 😊🙏
@gurjindergosal-si9by
@gurjindergosal-si9by Жыл бұрын
​@@kewal9190❤❤👍👍🙏🙏
@sikhjosan5878
@sikhjosan5878 Жыл бұрын
​@@kewal9190ਬਸ਼ਰਤੇ ਕਿ ਮਰਯਾਦਾ ਵੀ ਹੋਵੇ ਭਰਾ ਅਤੇ ਗੱਲ ਗ਼ੁਰਬਤ ਸਿਰਫ ਗੁਰਬਾਣੀ ਦੀ ਹੋਵੇ, ਨਾ ਕਿ ਬਹਿਸ ਮੁਬਾਹਸੇ ਵਾਲਾ ਪਰਚਾਰ ।
@karanvirdhillon3115
@karanvirdhillon3115 Жыл бұрын
@@sikhjosan5878 ਇਹ ਗੱਲ ਵੀ ਠੀਕ ਹੈ ਤੁਹਾਡੀ। ਗੁਰਦੁਆਰਾ ਸਾਹਿਬ ਨੂੰ tourest place ਨਹੀ ਬਣੀਨਾ ਚਾਈਦਾ 😊
@sarabjeetkaur1521
@sarabjeetkaur1521 Жыл бұрын
Kaum de heere Bhai saab ji
@jagbirsingh-sz4wg
@jagbirsingh-sz4wg Жыл бұрын
ਇਹ ਪਰਮੇਸ਼ਵਰ ਦੁਆਰਾ ਨਹੀਂ ਰਾਵਣ ਦੀ ਲੰਕਾ ਆ
@khindasodhi3148
@khindasodhi3148 Жыл бұрын
ਤੇਰੀ ਸੀਤਾ ਚੁੱਕ ਕੇ ਲੇ ਗਿਆ ਬਾਬਾ,,
@adv.kunalgupta4868
@adv.kunalgupta4868 6 ай бұрын
@@khindasodhi3148nhi … nanki chakk k le gya
@ashokklair2629
@ashokklair2629 3 ай бұрын
​@@khindasodhi3148ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@daljitgrewal9641
@daljitgrewal9641 8 ай бұрын
Waheguruji🎉🎉🎉🎉🎉❤❤
@DavinderKaur-q7f
@DavinderKaur-q7f 3 ай бұрын
ਵੀਰੇ ਕਮੈਂਟ ਪਾਉਣ ਵਾਲੇ ਇਹ ਦੱਸੋ ਕਿ ਤੁਸੀਂ ਕਿੰਨੇ ਗੁਰਦੁਆਰੇ ਚ ਕੋਈ ਕੰਧ ਕਰਵਾਈ ਜਾ ਕੋਈ ਇਮਾਰਤ ਬਣਵਾਈ ਆ ਤੇ ਤੁਸੀਂ ਬਾਬਾ ਜੀ ਨੇ ਜੇ ਬਣਵਾਈਆਂ ਤੇ ਵੇਖ ਕੇ ਜਲ ਕਿਉਂ ਰਹੇ ਹੋ ਗੁਰੂ ਘਰ ਬਣਾਇਆ ਉਹਨੇ ਕੋਈ ਗਲਤ ਸਥਾਨ ਤੇ ਨਹੀਂ ਬਣਾ ਦਿੱਤਾ
@sohifamily8729
@sohifamily8729 Жыл бұрын
ਸਾਰਾ ਪੰਜਾਬ ਇਹੋ ਜਿਹਾ ਬਣ ਜਾਵੇ
@inderjitsingh9187
@inderjitsingh9187 Жыл бұрын
Tera beda bhejen punjab da beda garak karna
@baljindersingh7322
@baljindersingh7322 Жыл бұрын
​@@inderjitsingh9187 dware dekh kalgidhar niwas hall da name aa J ni pta hunda te chwela ni marya dya kaja
@kulvirsingh2470
@kulvirsingh2470 Жыл бұрын
ਸ਼ਰਮ ਨਾਲ ਡੁੱਬ ਕੇ ਮਰ ਜਾਵੋ। ਜਿਹੜਾ ਬੰਦਾ ਸਿੱਖ ਧਰਮ ਦੇ ਪ੍ਰਤੀ ਇੰਨੀ ਨਫ਼ਰਤ ਫੈਲਾ ਰਿਹਾ ਇਹ ਲੋਕ ਉਹਦੇ ਪੈਰ ਚੱਟਦੇ ਆ ਜਾ ਕੇ। ਅਖੇ ਇੱਥੇ ਪਖੰਡੀ ਸਾਧ ਸੰਗਤਾਂ ਨੂੰ ਮਿਲਦਾ ਨਾ ਸੰਗਤਾਂ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਜਾਂ ਏਸ ਪਖੰਡੀ ਦੇ ਦਰਸ਼ਨ ਕਰਨ ਆਉਂਦੀਆਂ। ਲੋਕਾਂ ਦੀ ਮਾਇਆ ਨਾਲ ਆਲੀਸ਼ਾਨ ਕੋਠੀਆਂ ਪਾਈ ਫਿਰਦਾ ਮਹਿੰਗੇ ਮਹਿੰਗੇ ਬੂਟ ਪਾਉਂਦਾ ਤੇ ਆਵਦੇ ਆਪ ਨੂੰ ਬਾਬਾ ਅਖਵਾਉਂਦਾ। ਹਾਲੇ ਵੀ ਸਮਝ ਜਾਵੋ ਏਸ ਪਾਪੀ ਨੇ ਤਾਂ ਡੁੱਬਣਾ ਹੀ ਆ ਤੇ ਨਰਕਾਂ ਦੀ ਅੱਗ ਵਿੱਚ ਜਾਣਾ ਪਰ ਤੁਸੀਂ ਵੀ ਏਸ ਪਖੰਡੀ ਦੇ ਮਗਰ ਲੱਗ ਕੇ ਉਹਨਾਂ ਰਾਹਾਂ ਵੱਲ ਹੀ ਤੁਰ ਰਹੇ ਹੋ।
@sarbjitsinghsidhu5141
@sarbjitsinghsidhu5141 Жыл бұрын
Weekly Deewan lgde ne..... SANGAT de.... Dhadrianwala de........
@kulvirsingh2470
@kulvirsingh2470 Жыл бұрын
@@sarbjitsinghsidhu5141 ਦੀਵਾਨ ਵਿੱਚ ਸਿਰਫ਼ ਲੋਕਾਂ ਨੂੰ ਆਪਣੇ ਗੁਰੂ ਉੱਤੇ ਕਿੰਤੂ ਪ੍ਰੰਤੂ ਕਿੰਝ ਕਰਨੀ ਆ ਇਹੀ ਕੁਛ ਦੱਸਦਾ। ਜਿਹੜਾ ਬੰਦਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਇਹ ਕਹਿ ਸਕਦਾ ਕਿ ਸਰੋਵਰ ਦਾ ਪਵਿੱਤਰ ਜਲ ਵੀ ਆਮ ਪਾਣੀ ਵਰਗਾ ਹੀ ਆ, ਜਿਹੜਾ ਪਾਪੀ ਇਹ ਕਹਿ ਸਕਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਰੀਠੇ ਕਿਵੇਂ ਮਿੱਠੇ ਕਰ ਸਕਦੇ ਆ ਇਹ ਤਾਂ ਸਾਇੰਸ ਦੇ ਉੱਲਟ ਆ ਓਸ ਬੰਦੇ ਦੀ ਬਕਵਾਸ ਨੂੰ ਸੁਣਨ ਵਾਲੇ ਲੋਕ ਸੰਗਤ ਨਹੀਂ ਹੋ ਸਕਦੇ।
@JaswinderSingh-xw5hk
@JaswinderSingh-xw5hk Жыл бұрын
ਬਾਬਾ ਜੀ ਵਧਿਆ ਪਰਚਾਰਕ ਨੇ ਸਾਂਤ ਸੁਭਾ ਵਾਲੇ ਧੰਨਵਾਦ
@ravindersingh3034
@ravindersingh3034 Жыл бұрын
Wmk
@ginni404
@ginni404 Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਪਾਕ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਪ੍ਰਮੇਸ਼ਵਰ ਦੁਆਰ ਸਾਹਿਬ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨ੍ਹਾਂ ਨੇ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸਭ ਸੰਗਤਾਂ ਦੀ ਸਹੂਲਤਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ❤️❤️❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@ParminderSingh-us5xx
@ParminderSingh-us5xx Жыл бұрын
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ
@amardeepsingh516
@amardeepsingh516 Жыл бұрын
ਇਹ ਕੋਈ ਗੁਰੂ ਦੁਆਰਾ ਨਹੀ, ਸਲਤਨਤ ਹੈ ,ਸਭ ਪੇਟ ਦਾ ਹੀਲਾ ਕੀਤਾ ਹੋਇਆ ਹੈ , ਲੋਕਾਂ ਦੀ ਅੰਨੀ ਸ਼ਰਧਾ ਨਾਲ ਨਜਾਰੇ ਲੁੱਟ ਰਹੇ ਨੇ ਇਹ ਲੋਕ
@AvtarSingh-s2y3t
@AvtarSingh-s2y3t Жыл бұрын
ਕਿਸੇ ਦੀ ਕੀ ਯੁਰਤ ਆ ਕੋਈ ਚੂੰ ਨੂੰ ਕਰ ਜਾਏ ਇਹੇ ਦੇ ਕੋਲ‌ ਸਿਕੋਰਟੀ ਇਨੀਂ ਜ਼ਿਆਦਾ ਹੈ ਇਹ ਭਾਈ ਅਗਲੇ ਪਿਛਲੇ ਜਨਮਾਂ ਦਾ ਰਾਜਾ ਮਹਾਰਾਜਾ ਹੈ ਭਾਈ
@sikhjosan5878
@sikhjosan5878 Жыл бұрын
ਵੀਰ, ਬਾਬੇ ਦੇ ਅਗਲੇ ਜਨਮ ਦੀ ਵੀ ਭਵਿੱਖਬਾਣੀ ਕਰਕੇ ਮਾੜਾ ਮੋਟਾ ਜਾ ਚਾਨਣਾ ਪਾਦੇ।
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਇਹੇ ਅਗਲੇ ਪਿਛਲੇ ਜਨਮਾ ਦੀ ਭਵਿੱਖਬਾਣੀ ਕਰਨ ਵਾਲਾ ਕਿਹੜਾ ਮਹਾਪੁਰਸ਼ ਆ। 😁😁🤣🤣
@GurmanSidhu-b4c
@GurmanSidhu-b4c Жыл бұрын
​@@SukhwinderSinghSukhwinde-tj6ijਅਐਸੀ ਭਵਿੱਖਬਾਣੀ ਕਰਨ ਵਾਲਾ ਮਹਾਂਪੁਰਖ ਨਹੀ ਹਾਂ ਮਹਾਂਮੂਰਖ ਤਾਂ ਹੋ ਸਕਦਾ ਹੈ।
@ashokklair2629
@ashokklair2629 3 ай бұрын
ਢਢਰੀ ਪਿਛਲੇ ਜਨਮ ਦਾ, 1978 ਵਾਲਾ ਨਿਰੰਕਾਰੀ ਗੁਰਬਚਨ ਤਾ ਹੋ ਸਕਦੈ, ਪਰ ਰਾਜਾ ਨਹੀ!!਼
@samajsevatv
@samajsevatv Жыл бұрын
ਦੋਸਤੋ ਇੱਥੇ ਰਾਵਣ ਵਰਗੇ ਨਹੀਂ ਰਹੇ ਉਹਦੀ ਲੰਕਾ ਸੋਨੇ ਦੀ ਸੀ ਆਪਾਂ ਸਾਰਿਆਂ ਨੇ ਵੀ ਨਹੀਂ ਰਹਿਣਾ ਕਮੈਂਟ ਚ ਗਿਆਨ ਵੰਡਣਾ ਕੋਈ ਵੱਡੀ ਗੱਲ ਨਹੀਂ ਹੁੰਦੀ
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@ashokklair2629
@ashokklair2629 3 ай бұрын
ਅੰਮ੍ਰਿਤਸਰ ਵਿਖੇ ਰਾਮਸਰ ਸਾ:, ਦਰਬਾਰ ਸਾ:, ਸਰੋਵਰਾਂ ਦੀ ਨਿੰਦਿਆ, & ਅਕਾਲਤਖਤ ਦੀ ਤੋ ਸਾਰੀਆ ਸੰਪਰਦਵਾ ਦੀ ਨਿੰਦਿਆ, ਬਵਾ ਸ੍ਰੀਚੰਦੀਆ ਦੀ ਨਿੰਦਾ , ਹੋਰ ਸਾਰੀਆ ਟਕਸਾਲਾਂ ਦੀ ਨਿੰਦਿਆ ਕਰਕੇ, ਉਨਾ ਨੂੰ **ਨੀਚਾ* ਦਿਖਾਉਣਾ, ਤੇ ਹੁਣ **ਪਰਮੇਸਰਦੁਆਰ* ਨੂੰ‌ ਮਸਹੂਰ ਕਰਨਾ ਹੈ।
@HarjitKour-m4y
@HarjitKour-m4y Жыл бұрын
Wahaguru ji❤❤
@BalrajSingh-vk8of
@BalrajSingh-vk8of Жыл бұрын
ਬਹੁਤ ਵਧੀਆ ਸਖ਼ਤ ਮਿਹਨਤ ਕੀਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ
@harpalsinghhandahanda9798
@harpalsinghhandahanda9798 Жыл бұрын
ਮੇਹਨਤ ਬਾਬੇ ਨੇ ਨਹੀਂ ਲੋਕਾਂ ਨੇ ਕੀਤੀ ਹੈ ਅਸੀਂ ਵੀ ਇਸ ਅਸਥਾਨ ਤੇ ਜਦੋਂ ਗੁਰਦੁਆਰਾ ਸਾਹਿਬ ਬਣ ਰਿਹਾ ਸੀ ਕਈ ਸਾਲ ਸੇਵਾ ਕਰਦੇ ਰਹੇ ਹਾਂ ਪਰੰਤੂ ਹੁਣ ਸਾਡੀਆਂ ਅੱਖਾਂ ਖੁੱਲ੍ਹੀਆਂ ਕਿ ਮਿਹਨਤ ਸੰਗਤਾਂ ਕਰਦੀਆਂ ਰਹਿ ਗਈਆਂ ਐਸ਼ ਪ੍ਰਸਤੀ ਢੱਡਰੀਆਂ ਵਾਲਾ ਕਰਦਾ ਰਿਹਾ
@sarvjeetsingh1373
@sarvjeetsingh1373 Жыл бұрын
सतनाम जी बाहेगुरू जी
Why no RONALDO?! 🤔⚽️
00:28
Celine Dept
Рет қаралды 117 МЛН
Quando eu quero Sushi (sem desperdiçar) 🍣
00:26
Los Wagners
Рет қаралды 13 МЛН
coco在求救? #小丑 #天使 #shorts
00:29
好人小丑
Рет қаралды 100 МЛН
How to treat Acne💉
00:31
ISSEI / いっせい
Рет қаралды 8 МЛН
ਭਾਈ ਰਣਜੀਤ ਸਿੰਘ ਜੀ ਢੰਡਰੀਆ ਨਾਲ ਮੁਲਾਕਾਤ
2:15
Sony Singh - Australian 🇦🇺 Vlogger
Рет қаралды 9 М.
An Elderly Couple's Untold Secret
5:29
Sutej Pannu
Рет қаралды 1,6 МЛН
Why no RONALDO?! 🤔⚽️
00:28
Celine Dept
Рет қаралды 117 МЛН