Bhai Sarabjit Singh Laddi - Eh Jag Tera - Atam Ras 2019 [San Jose, CA]

  Рет қаралды 250,343

Sikh Roots - Gurbani Kirtan, Katha and more.

Sikh Roots - Gurbani Kirtan, Katha and more.

Күн бұрын

Пікірлер: 161
@Preet62-uo5xb
@Preet62-uo5xb Ай бұрын
❤❤ ਸਤਿਨਾਮ ਵਾਹਿਗੁਰੂ ਜੀ ❤❤
@banisanchar8345
@banisanchar8345 4 жыл бұрын
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥ ਇਹੁ ਜਗ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਈ ॥1॥ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥2॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮਿਛ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨ੍ਹੀ ਤੁਪਕਿ ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ ॥ ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ ॥5॥ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥ ਜਿਨ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ ਵਿਹਾਣੀ ॥6॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥7॥12॥(417)॥
@panchhitv4502
@panchhitv4502 4 жыл бұрын
ਇਹ ਸਬਦ ਕਿੰਨੇ ਅੰਗ ਤੇ ਹੈ ਜੀ
@banisanchar8345
@banisanchar8345 4 жыл бұрын
417 ਅੰਗ
@jaspalsingh3098
@jaspalsingh3098 4 жыл бұрын
Feed
@jaspalsingh3098
@jaspalsingh3098 4 жыл бұрын
Jaspal 2
@gur1027
@gur1027 3 жыл бұрын
@@banisanchar8345 bhut bhut bhut Dhanwad jii tuc shabad likheya Bhut e Vadiya samj ayea kirten 🙏🙏🙏🙏🙏🙏
@Preet62-uo5xb
@Preet62-uo5xb Ай бұрын
ਬਹੁਤ ਹੀ ਪਿਆਰਾ ਅਤੇ ਸਮਝ ਆਉਣ ਵਾਲਾ ਸ਼ਬਦ ਗਾਇਨ ਕੀਤਾ। ਵਾਹਿਗੁਰੂ ਜੀ ਸਭ ਤੇ ਮੇਹਰ ਕਰਨ
@harjeetsingh3455
@harjeetsingh3455 4 ай бұрын
Eh jag tera tu gusai waheguru 🙏🏼🙏🏼🙏🏼
@parvindertakkar3677
@parvindertakkar3677 3 жыл бұрын
Awesome! My all tym favorite. Laddi veer Guru da laadla🙏.
@kamikarsingh746
@kamikarsingh746 4 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻EH ਜੱਗ tera tu gussayie 🙏🏻🙏🏻🙏🏻🙏🏿🙏🏿🙏🏻🙏🏻🙏🏻🙏🏻🙏🏻🙏🏻🙏🏻waheguru ji sab te Mehar Karn ji sab te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguru ji sab de dukh katt den ji waheguru ji Apne ਚਰਨਾਂ ਤੋਂ ਦੂਰ ਨਾ ਕਰਨ ਜੀ ਕਿੱਸੇ ਨੂੰ ਵੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ravinderkumar-il5dg
@ravinderkumar-il5dg 2 жыл бұрын
ਇਹੁ ਜਗੁ ਤੇਰਾ ਤੂ ਗੋਸਾਈ ॥ ਆਸਾ ਮਹਲਾ ੧ ॥ (417-13) ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ
@Bajwasaab758
@Bajwasaab758 6 ай бұрын
🙏
@sukhdevkaur9697
@sukhdevkaur9697 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹💛❤️‍🩹💛🌹🙏
@RajinderKaur-oe4cl
@RajinderKaur-oe4cl 3 жыл бұрын
Bahoot he wadhia shbd gaya mun nu shanti milli .
@shinderpalsingh4794
@shinderpalsingh4794 4 жыл бұрын
ਵਾਹ ਵਾਹ ਭਾਈ SAHIB ਜੀ ਬਹੁਤ ਖੂਬ
@backmack1604
@backmack1604 Ай бұрын
Anand aagya ji ❤️ Radheee🙏
@harjiharpreet1524
@harjiharpreet1524 3 жыл бұрын
Eh Jag tera tu Gosain… waheguru ji mehar sab te
@radhavanshibihari
@radhavanshibihari 3 жыл бұрын
ਇਹੁ ਜਗ ਤੇਰਾ ਤੂ ਗੋਸਾਈ, ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਈ ॥1॥ਰਹਾਉ ॥ ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ। (ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ।1। ਰਹਾਉ। ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ॥ (ਅਜੇ ਕੱਲ ਦੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ? ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥ ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ? ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ।1। ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ? ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ? ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥2॥ ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ।2। ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥ ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ। (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ।3। ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮਿਛ ਕੁਇਰ ਰੁਲਾਇਆ ॥ (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ।4। ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ। ਓਨ੍ਹੀ ਤੁਪਕਿ ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ ॥ ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ ॥5॥ ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ। ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ।5। ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥ ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ = ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ। ਜਿਨ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ ਵਿਹਾਣੀ ॥6॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ (ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ?।6। ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ। ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥7॥12॥(417)॥ ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ? ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ।7।12। Dass walo kiti translation kabool krn di kirpalta karni ji. Aap ji di badi meharbani hovegi.
@gurpreetsingh9963
@gurpreetsingh9963 7 ай бұрын
Bahut Soha karaj kita hai pyaariyo
@Bajwasaab758
@Bajwasaab758 6 ай бұрын
🙏
@iqbalsinghkalsiraj22g92
@iqbalsinghkalsiraj22g92 2 жыл бұрын
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਿਹਰ ਕਰੋ ਜੀ।
@devendersingh4953
@devendersingh4953 2 жыл бұрын
Wahegur 🌹 🙏 Wahegur 🌹🙏Wahegur 🌹 🙏 Wahegur 🌹🙏Wahegur 🌹 🙏 Wahegur 🌹🙏
@manjitdevgun5822
@manjitdevgun5822 9 ай бұрын
Kirtan sarvan Kar KY man Nirmal ho gye ji Waheguru ji sab te mehar karo ji 🙏 from Canada
@RajinderKaur-oe4cl
@RajinderKaur-oe4cl 3 жыл бұрын
Ruhani kirtan kitta Bhai sahib ji ny
@jashandeepsingh3305
@jashandeepsingh3305 4 жыл бұрын
🙏🙏🙏🙏🙏🙏🙏🙏🙏🙏🙏🙏🙏🙏🙏Waheguru ji mehar karn 🙏🙏🙏🙏🙏🙏🙏🙏🙏
@bsingh1310
@bsingh1310 3 жыл бұрын
ਵਹਿਗੁਰੂ ਜੀ
@sukhdevkaur9697
@sukhdevkaur9697 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@harjiharpreet1524
@harjiharpreet1524 3 жыл бұрын
Waheguru mehar kro Please end this difficult time
@anmol2549742
@anmol2549742 3 жыл бұрын
Sat shri akal jeo, nothing is difficult times,the nature is taking its course and we have to abide by it as this is what God wants to do,i am.speaking in context with the pendamic situation.Just see our history, when guru Arajn dev was brutally executed,did he said end the difficult times,he said tera kiya meetha lagye,when guru teg bahdur was sagrificed he never said end difficult times,and whene the sons family of King of kings Guru gobind singh ji were executed,he wrote the letter of victory to auranzeb,so these are the conditions which god decide.and even in this shabad in last min,,the nanak dev ji says all has to be done in accprance with him
@kathreenbitantes6354
@kathreenbitantes6354 5 жыл бұрын
Bhai sarabjit singh ji tuhaade warga koi ni
@godscreation3863
@godscreation3863 4 жыл бұрын
no one is same as someone
@ravip7000
@ravip7000 3 жыл бұрын
Beautiful voice ,,beautiful bhajan...cant stop listening to it again and again,Guruji ki jai ho.,
@kathreenbitantes6354
@kathreenbitantes6354 5 жыл бұрын
Waheguru meri umar v tuhaanu la deve guru raamdaas ji de pyaryo
@tarwindersingh4449
@tarwindersingh4449 5 жыл бұрын
Wah JI wah mera mana khush kar deta
@kamalsinghsingh6953
@kamalsinghsingh6953 4 жыл бұрын
kathreen bitantes wahaguru
@godscreation3863
@godscreation3863 4 жыл бұрын
these people dont need more age. they just need Darshan and Mukati from this world. Explore these Gurbani, you will find universe inside from you
@Gurmailsingh-nt4jx
@Gurmailsingh-nt4jx 11 ай бұрын
Superb Bhai sahib waheguru
@bhaigurmeetsinghmeetalwarw1454
@bhaigurmeetsinghmeetalwarw1454 4 жыл бұрын
Varry varry 9yc eh jag tera tu gosai..👌👌👌👌🙏🙏👍👍
@pardipsingh7026
@pardipsingh7026 3 жыл бұрын
X
@harjiharpreet1524
@harjiharpreet1524 3 жыл бұрын
Waheguru 🙏🏼mehar Karoo
@goldysingh2294
@goldysingh2294 2 жыл бұрын
🙏🏼🙏🏼🙏🏼
@gurnamsinghvirk2469
@gurnamsinghvirk2469 7 ай бұрын
🙇🏻‍♂️🙏❤️🌹 Piyaare Waheguru ji
@JarnailSingh-bl2ss
@JarnailSingh-bl2ss 5 ай бұрын
Most amazing kirtan
@GurvinderSingh-ug3xe
@GurvinderSingh-ug3xe Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@balwinderdhillon5308
@balwinderdhillon5308 4 жыл бұрын
Very nice Very sweet Kirtan Bhai sahib ji 😎🙏💐
@KanwaljitMalhi-e9g
@KanwaljitMalhi-e9g Жыл бұрын
Very good sweet voice and sweet shabad
@simmisidhu3980
@simmisidhu3980 Жыл бұрын
Ba kamaal kirtan karde bhai sahb
@renulamba563
@renulamba563 6 ай бұрын
Melodious voice ❤
@harsharansinghkukreja6944
@harsharansinghkukreja6944 10 ай бұрын
Dhan Guru Nanak
@gineetkaur918
@gineetkaur918 3 жыл бұрын
Very touching shabad waheguruji
@gineetkaur918
@gineetkaur918 3 жыл бұрын
Melodious voice bhai ji
@harjiharpreet1524
@harjiharpreet1524 3 жыл бұрын
Waheguru ji bless everyone .. you are the lord of the universe 🙏🙏🙏
@manmohansinghsaluja9823
@manmohansinghsaluja9823 26 күн бұрын
Waheguru mehar kare ji
@gulabchandramandvi9402
@gulabchandramandvi9402 3 жыл бұрын
Shri Bahe Guru sahebji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurvinderkauraustralia
@gurvinderkauraustralia 3 жыл бұрын
Wah bhai sahib ji kmaal
@jasminderkaur7704
@jasminderkaur7704 9 ай бұрын
❤❤❤ so beautiful n soulful rendition!!🙏🏻🙏🏻🙏🏻🙏🏻🙏🏻waheguruji Waheguruji Waheguruji 🌷🌷🌷🌷🌷🌷🙏🏻🙏🏻🙏🏻🙏🏻
@kiranpreetkaur825
@kiranpreetkaur825 4 ай бұрын
Excellent!
@khan-gy9ks
@khan-gy9ks 4 жыл бұрын
Masha Allah(ustad srbjeet g)
@gurvinderkauraustralia
@gurvinderkauraustralia 3 жыл бұрын
Really make me cry
@ਜਥੇਦਾਰਜਸਪਾਲਸਿੰਘਜੱਸੜ
@ਜਥੇਦਾਰਜਸਪਾਲਸਿੰਘਜੱਸੜ 4 жыл бұрын
ਸਤਿ ਸ੍ਰੀ ਅਕਾਲ 🙏ਬੁਹਤ ਵਧੀਆ ਰਾਗਾ ਵਿੱਚ ਕੀਰਤਨ ਕੀਤਾ ਹੈ ਅਤੇ ਅਵਾਜ ਰਸੀਲੀ ਵੱਡੀ ਗਲ ਇਹ ਕੇ ਇੱਕੋ ਸੁਰ ਵਿੱਚ ਸਬਦੁ ਗਾਆਣ ਕੀਤਾ ਸਾਰੇ ਜਥੇ ਨੇ ਵਾਹ ਜੀ ਵਾਹ।👌👌👌👌👌🙏🚩🚩🚩🚩🚩🙏🙏🙏🙏🙏🙋‍♂️💐🌹🌷🌾🌻🌴🌿🌾🥀🌺 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@narinderpalsingh5349
@narinderpalsingh5349 10 ай бұрын
ਵਾਹਿਗੁਰੂ ❤
@GurjaapSinghSandhu
@GurjaapSinghSandhu 4 жыл бұрын
Wah wah bhai sahib ji bahut sehj and sweet rasna hai
@GurjaapSinghSandhu
@GurjaapSinghSandhu 4 жыл бұрын
Bhai sahib ji baba nanak bless you healthy long life and more skill in keertan life
@GurjaapSinghSandhu
@GurjaapSinghSandhu 4 жыл бұрын
Bhai sahib ji charh di kalla howe ji
@johnsteeves9570
@johnsteeves9570 4 жыл бұрын
Made my day listened this first time altogether this particular beautiful shabad
@sakhimandal5961
@sakhimandal5961 4 жыл бұрын
🙏🙏 kahna ji bless you always
@kulvindersingh8895
@kulvindersingh8895 4 жыл бұрын
Wah ji wah bhai saab ji
@simmisidhu3980
@simmisidhu3980 Жыл бұрын
Guru dee apar baķshish
@sowbhagyads2323
@sowbhagyads2323 3 жыл бұрын
Kirtan very melodious in its finest version with best tabla beats. Ye kirtan jag aapke hai. The video support is very extraordinary made it more fine.
@manjitsingh-mj3vj
@manjitsingh-mj3vj 5 жыл бұрын
ਰੂਹਾਨੀ ਕੀਰਤਨ
@kiranjeetkaur9901
@kiranjeetkaur9901 4 жыл бұрын
Very nice kirtan
@KulwantSingh-do9kf
@KulwantSingh-do9kf 3 жыл бұрын
Waheguru Ji Ka Khalsa Waheguru Ji Ki Fateh 🙏
@amritrawal3312
@amritrawal3312 3 жыл бұрын
Waheguru ji tuhi Waheguru ji tuhi Waheguru ji tuhi Waheguru ji tuhi heart touching 😢♥💙 ĺovely gurbani nice ĺove very much ❤with happiness thanks 😊
@arushikhuranaarushikhurana2816
@arushikhuranaarushikhurana2816 5 жыл бұрын
Waheguru jii
@-SimranjeetSingh
@-SimranjeetSingh 3 жыл бұрын
WAHEGURU Ji 🙏🏻🙏🏻❤️
@RavinderSingh-ts4is
@RavinderSingh-ts4is 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@surenderpal9617
@surenderpal9617 4 жыл бұрын
Great voice god bless you
@pardeepkaur2612
@pardeepkaur2612 5 жыл бұрын
waheguru ji
@SunderSingh-ni8ix
@SunderSingh-ni8ix 4 жыл бұрын
All time Fav ❤️💙 Bhai Sarabjit Singh ji
@harjiharpreet1524
@harjiharpreet1524 4 жыл бұрын
Amazing
@RajinderKaur-oe4cl
@RajinderKaur-oe4cl 3 жыл бұрын
Bhai Sahib ji tuhadi awaz bahoot he mithi hai .Shabd sun k ruhan takt mildi hai.GBU
@ragiboharsinghmehma5763
@ragiboharsinghmehma5763 4 жыл бұрын
ਵਾਹ ਜੀ ਕਿਆ ਬਾਤ ਹੈ
@kamikarsingh746
@kamikarsingh746 4 жыл бұрын
🙏🙏❤🙏🙏❤🙏🙏❤🙏❤🙏❤🙏❤🙏Waheguru ji mehar karn ji sab te🙏🙏🙏🙏🙏🙏🙏❤❤🙏🙏🙏❤
@JumaDas-ko7wg
@JumaDas-ko7wg 5 ай бұрын
waheguru ❤
@surenderpal9617
@surenderpal9617 4 жыл бұрын
Sarabjeet Singh ji great great voice god bless you mere pass toh aapke kiya shabad nahi you are my favourite
@RajinderKaur-oe4cl
@RajinderKaur-oe4cl 2 жыл бұрын
Very soothing kirtan Bhai sahib ji
@sketch.artist1505
@sketch.artist1505 4 жыл бұрын
Jisne like ni kita oh please unlike bhi na karo ehde nal bani di baedbi hondi hai
@gineetkaur918
@gineetkaur918 3 жыл бұрын
So good
@sukhbirsingh7270
@sukhbirsingh7270 3 жыл бұрын
If some one knows everything belongs to God He never fail in this dreamed life where we think everything is our .... WaheGuru.....
@sumitpalsingh1995
@sumitpalsingh1995 3 жыл бұрын
Wah Wah ji
@nkk25668
@nkk25668 Жыл бұрын
Superb
@JAGDEEPSINGH-nu2xk
@JAGDEEPSINGH-nu2xk 3 жыл бұрын
very nice and soothing. No words can praise this. Beyond words. Guru Sahib wah wah wah........
@AmritpalSingh-jh3tl
@AmritpalSingh-jh3tl 5 жыл бұрын
Sira sab end krati aa
@Unknown-oc3cq
@Unknown-oc3cq 3 жыл бұрын
Waheguru ji 🙏🏻🙏🏻🙏🏻🙏🏻🙏🏻
@harpalsingh1003
@harpalsingh1003 4 жыл бұрын
God bless you long life to serve Sikhism
@sanpreetkaur3071
@sanpreetkaur3071 4 жыл бұрын
Waheguru ji 🙏🏼
@manjitsingh-mj3vj
@manjitsingh-mj3vj 5 жыл бұрын
Bhai sahib's voice is butter soft
@surenderpal9617
@surenderpal9617 4 жыл бұрын
Great sarabjeet Singh God bless you
@paramjeetkaur9855
@paramjeetkaur9855 5 жыл бұрын
Dhan guru ramdas ji
@gurbindersingh-yn5tw
@gurbindersingh-yn5tw 5 жыл бұрын
Super..... Bhai Saab
@ekamsingh4120
@ekamsingh4120 4 жыл бұрын
WAHEGURUji
@jatinderkaur4169
@jatinderkaur4169 3 жыл бұрын
No words to type !!!
@mathsmaths8210
@mathsmaths8210 3 жыл бұрын
Mesmerized, tearful
@paligill8475
@paligill8475 3 жыл бұрын
WAHEGURU Ji WAHEGURU Ji WAHEGURU Ji WAHEGURU Ji WAHEGURU Ji
@EkOnkarGurbaniChannel
@EkOnkarGurbaniChannel 5 жыл бұрын
Goldy bhaji kamaal. As always:))
@Sukhjinder1
@Sukhjinder1 4 жыл бұрын
ਵਾਹ ਜੀ ਵਾਹ
@karanjeetsandhu7964
@karanjeetsandhu7964 3 жыл бұрын
🙏🙏🙏🙏🙏🙏🙏
@Vikramjeetsinghmeet
@Vikramjeetsinghmeet 5 жыл бұрын
Sabaas hai
@gurmeetkaur7084
@gurmeetkaur7084 3 жыл бұрын
🙏🙏🙏🙏
@RM-wl4by
@RM-wl4by 3 жыл бұрын
❤️
@amritkaur793
@amritkaur793 2 жыл бұрын
🙏🏼😊❤️👍🏻
@harjiharpreet1524
@harjiharpreet1524 3 жыл бұрын
🌸🌸🌸
@Devildbrown32
@Devildbrown32 4 жыл бұрын
Aasaa, First Mehla: aasaa mahalaa 1 || eih jag teraa too gosaae'ee || This world is Yours; You are the Lord of the Universe. kahaa su khel tabelaa ghore kahaa bheree sahanaae'ee || Where are the games, the stables, the horses? Where are the drums and the bugles? kahaa su tegabandh gaadderar kahaa su laal kavaae'ee || Where are the sword-belts and chariots? Where are those scarlet uniforms? kahaa su aaraseeaa muh banke aaithai dhisahi naahee ||1|| Where are the rings and the beautiful faces? They are no longer to be seen here. ||1|| ek gharee mahi thaap authaape jar vandd dhevai bhaa(n)e'ee ||1|| rahaau || In an instant, You establish and disestablish. You distribute wealth as it pleases You. ||1||Pause|| kahaa(n) su ghar dhar manddap mahalaa kahaa su bank saraae'ee || Where are the houses, the gates, the hotels and palaces? Where are those beautiful way-stations? kahaa(n) su sej sukhaalee kaaman jis vekhi needh na paae'ee || Where are those beautiful women, reclining on their beds, whose beauty would not allow one to sleep? kahaa su paan tanbolee haramaa hoe'eeaa chhaae'ee maae'ee ||2|| Where are those betel leaves, their sellers, and the haremees? They have vanished like shadows. ||2|| eis jar kaaran ghanee vigutee ein jar ghanee khuaae'ee || For the sake of this wealth, so many were ruined; because of this wealth, so many have been disgraced. paapaa baajhahu hovai naahee mueiaa saathi na jaae'ee || It was not gathered without sin, and it does not go along with the dead. jis no aap khuaae karataa khus le changiaae'ee ||3|| Those, whom the Creator Lord would destroy - first He strips them of virtue. ||3||
@gurmansingh4737
@gurmansingh4737 Жыл бұрын
Shahbad incomplete bolya ae ji 4 pad “ koti hu peer ….” Nahi padya ji
@joroboam
@joroboam 2 жыл бұрын
WHJKK WGJKF greetings and akaal!
@sikandersinghkomal1389
@sikandersinghkomal1389 5 жыл бұрын
Kia bat ji
@hitlarhxbgaming2119
@hitlarhxbgaming2119 5 жыл бұрын
SATINAM SRI WAHEGURU JI
HD | Ham Sukh Paiaa | Bhai Sarabjeet Singh Laddi | Barsi Sant Baba Thakur Singh Khalsa Bhindranwale
26:12
The Best Band 😅 #toshleh #viralshort
00:11
Toshleh
Рет қаралды 22 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Bhai Sarabjit Singh Rangila (Durag Wale) - Ik Baba Akaal Roop - Atam Ras 2019 [San Jose, CA]
32:21
Sikh Roots - Gurbani Kirtan, Katha and more.
Рет қаралды 76 М.
Bhai Harjinder Singh Ji UK - 2025 New Year Eve Kirtan
53:59
Leicester Sangat
Рет қаралды 285
Bhai Harcharan Singh Khalsa - Bhaiyaa Divaanaa Saha Ka Nanak Baorana - Atam Ras 2019 [San Jose, CA]
14:43
Sikh Roots - Gurbani Kirtan, Katha and more.
Рет қаралды 17 М.
Sa Rasna Dhan Dhan Hai (Bhai Sarabjeet Singh Ji Laddi)- Raj Khalsa Gurdwara, Sterling VA 2024
11:06
BEANTA BEANT GUN TERE Bhai Maninder Singh Ji Hajuri Ragi Darbar Sahib
19:38
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 71 МЛН