Bhai Trilochan Singh Ji - Sukhmani Sahib

  Рет қаралды 2,106,636

Shabad Gurbani

Shabad Gurbani

Күн бұрын

Пікірлер: 787
@jassi.tv6860
@jassi.tv6860 3 жыл бұрын
ਅੱਜ ਤੋਂ 30=35 ਸਾਲਾਂ ਤੋਂ ਗਿਆਨੀ ਜੀ ਦੀ ਅਵਾਜ਼ ਵਿੱਚ ਜੱਪਜੀ ਸਾਹਿਬ ਰਹਰਾਸਿ ਅਤੇ ਸੁਖਮਨੀ ਸਾਹਿਬ ਸੁਣ ਰਹੇ ਹਾਂ ਬਹੁਤ ਹੀ ਦਿਲ ਨੂੰ ਸੂਹ ਲੈਣ ਵਾਲੀ ਅਵਾਜ਼ ਹੈ ਬਹੁਤ ਯਾਦਾ ਮਿਠਾਸ ਹੈ ਸਾਰੇ ਹੀ ਭਾਈ ਬਹੁਤ ਵਧੀਆ ਸ਼ਬਦ ਅਤੇ ਪਾਠ ਪੜਦੇ ਹਨ ਪਰ ਜੋ ਮਿਠਾਸ ਗਿਆਨੀ ਜੀ ਦੀ ਅਵਾਜ਼ ਵਿੱਚ ਹੈ ਉਹ ਕਿਤੇ ਹੋਰ ਨਹੀਂ ਮਿਲੀ ਇਹ ਦਾਤ ਪਰਮਾਤਮਾ ਵਲੋਂ ਮਿਲਦੀ ਹੈ ਧੰਨ ਹਨ ਗਿਆਨੀ ਤਰਲੋਚਨ ਸਿੰਘ ਜੀ
@DaljitSingh-yo4wi
@DaljitSingh-yo4wi Жыл бұрын
bachpan ch sunde c bahut mithi awaj bahi sahib di
@AmanThindNY
@AmanThindNY 5 жыл бұрын
ਬਹੁਤ ਵਧਿਆ ਅਵਾਜ ਹੈ ਭਾਈ ਸਾਹਿਬ ਜੀ ਦੀ ਅੱਜ ਵੀ ਯਾਦ ਹੈ ਭਾਈ ਸਾਹਿਬ ਜੀ ਦੀ ਕੇਸੈਟ ਹੁੰਦੀ ਸੀ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦੀ ਘਰ ਦੀ ਕਿੱਲੀ ਤੇ ਟੇਪ ਰਿਕਾਰਡ ਵਿੱਚ ਭਾਈ ਸਾਹਿਬ ਜੀ ਦੀ ਟੇਪ ਲਾਈ ਦੀ ਸੀ
@mehtabthind2514
@mehtabthind2514 2 жыл бұрын
1978-79 ਵੇਲੇ ਸ਼ਵੇਰੇ ਜੰਗਲ-ਪਾਣੀ ਜਾਣ ਸਮੇ ਇਹ ਮਨਮੋਹਕ ਅਵਾਜ ਕੱਚੇ ਰਾਹਾ ਦੀ ਫਿਜ਼ਾ ਵਿੱਚ ਆਨੰਦ ਦੇ ਰਹੀ ਹੁੰਦੀ ਸੀ। ਸੁਖਮਣੀ ਸਾਹਿਬ ਦਾ ਆਨੰਦ ਜੋ ਇਹਨਾ ਦੀ ਅਵਾਜ ਵਿਚ ਸੁਣਾਈ ਦਿੰਦਾ ਹੈ ਕਿਤੇ ਹੋਰ ਨਹੀ। ਰੋਹੀ ਬੀਆਬਾਨ ਵਾਲੇ ਖੇਤ ਵੀ ਮਨ ਤਨ ਸ਼ੀਤਲ ਹੋ ਜਾਦਾ ਸੀ। ਬਹੁਤ ਸ਼ਾਨਦਾਰ ਅਵਾਜ। ਸਦਾ ਸਲਾਮਤ ਰਹਿਣ।
@nishandeepsingh1522
@nishandeepsingh1522 8 ай бұрын
ਭਾਜੀ ਭਾਈ ਤਰਲੋਚਨ ਸਿੰਘ ਜੀ ਦਾ ਪਿੰਡ ਕਿਹੜਾ ਹੈ ਜੀ ਕੀ ਅੱਜ ਆਪਾਂ ਮਿਲ ਸਕਦੇ ਹਾਂ ਜੀ ਭਾਈ ਸਾਹਿਬ ਜੀ ਨੂੰ
@leviparrish2386
@leviparrish2386 5 ай бұрын
​@nishandeepsingh1522 manu ni lagda veere 54-55saal ho gye 50 koh SAAL de oh path krde b lagde.
@parampreetkaur3474
@parampreetkaur3474 5 ай бұрын
@@nishandeepsingh1522bhai sahib jee resides in Delhi these days
@VeerSingh-vf8yk
@VeerSingh-vf8yk 4 ай бұрын
O pp​@@leviparrish2386
@JarnailsinghsekhonSekhon-gc4yc
@JarnailsinghsekhonSekhon-gc4yc 4 ай бұрын
Bachpan de yaad aagai
@baljinderaulakh5540
@baljinderaulakh5540 Жыл бұрын
ਬਚਪਨ ਚ ਸੁਣਦੇ ਹੁੰਦੇ ਸੀ ਮਸਾ ਪਤਾ ਲੱਗਾ ਭਾਈ ਸਾਹਿਬ ਜੀ ਦੇ ਨਾਮ ਦਾ ਬਹੁਤ ਚਿਰ ਹੋ ਲੱਭਦੇ ਨੂੰ ਬਹੁਤ ਖੁਸੀ ਹੋਈ ਲੱਭ ਕੇ ਰਸੀਲੀ ਆਵਾਜ ਭਾਈ ਸਾਹਿਬ ਜੀ ਦੀ ਤਵੇ ਹੁੰਦੇ ਸੀ ਉਦੋ
@DeepSingh-ou2dy
@DeepSingh-ou2dy 3 ай бұрын
ਬਾਣੀ ਗੁਰੂ, ਗੁਰੂ ਹੈ ਬਾਣੀ....❤ ਵਿੱਚ ਬਾਣੀ ਅੰਮ੍ਰਿਤ ਸਾਰੇ 💐
@AmanSingh-uw4xs
@AmanSingh-uw4xs 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਅਪਣੇ ਚਰਨਾ ਨਾਲ ਜੋੜ ਲਵੋ ਜੀ ਅਪਣੇ ਲੜ ਲਾ ਲਵੋ ਜੀ ਪਰਮਾਤਮਾ ਜੀ 💞💞💞💞💞🙏🙏🙏🙏🙏
@sukhdeepsinghsingh338
@sukhdeepsinghsingh338 Жыл бұрын
ਹੋਰ ਬਹੁਤ ਸੁਖਮਨੀ ਸਾਹਿਬ ਪਾਠੀ ਹਣ ਲੇਕਿਨ ਇਨਾ ਭਾਈ ਸਾਹਿਬ ਜੀ ਦੀ ਮੀਠੀ ਅਵਾਜ ਸਾਨੂੰ ਸਭ ਨੂੰ, ਮਨ ਤੇ ਵੀ ਜੋੜਦੀ ਹੈ!
@gagandeep9954
@gagandeep9954 Жыл бұрын
Aaj bahut dina ton srch krn uprnt oh avaj sunn nu mili jo niki nike hunda suni c waheguru ji 🙏🙏🙏🙏
@ਧੰਨਧੰਨਧੰਨਗੁਰੂਨਾਨਕਦੇਵਜੀ
@ਧੰਨਧੰਨਧੰਨਗੁਰੂਨਾਨਕਦੇਵਜੀ Жыл бұрын
ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ।। ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।। ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।। ਪ੍ਰਭ ਕਾ ਸਿਮਰਨੁ ਸਭ ਤੇ ਊਚਾ।।ਵਾਹਿਗੁਰੂਜੀ ਸੁਖ ਹੋਵੈ।। ਨਾਮੁ ਚਿੱਤੁ ਆਵੈ।। ਸਤਿਨਾਮੁ ਸ੍ਰੀ ਵਾਹਿਗੁਰੂਜੀ💕💕💕💕💕 ਸਰਬੱਤ ਦਾ ਭਲਾ ਹੋਵੇ ਜੀ।। ਵਾਹਿਗੁਰੂਜੀ ਤੇਰਾ ਬੇਅੰਤ ਸ਼ੁਕਰ ਹੈ।। ਵਾਹਿਗੁਰੂਜੀ ਤੂੰ ਹੀ ਤੂੰ ਵਾਹਿਗੁਰੂਜੀ ਸਭ ਉਪੱਰ ਮਿਹਰ ਕਰਨ ਜੀ🙏🙏ਵਾਹਿਗੁਰੂਜੀ ਧੰਨ ਵਾਹਿਗੁਰੂ ਸਾਹਿਬ ਜੀਓ🙏 🌹🌹🌹🌹🌹
@kulwantdhaliwal3176
@kulwantdhaliwal3176 5 жыл бұрын
ਭਾਈ ਸਾਹਿਬਜੀ ਦੀ ਬਹੁਤ ਹੀ ਮਿੱਠੀ ਅਵਾਜ ਹੈ ਜਦੋ ਪਾਠ ਸੁਣਦੇ ਹਾਂ ਬਹੁਤ ਹੀਅਨੰਦ ਆਉਦਾਂ ਹੈ ਵਾਹਿਗੁਰੁ ਜੀ 👏👏🌹🇨🇦
@pinnyraja769
@pinnyraja769 2 жыл бұрын
Sukhmani sahib morning
@surindersinghcheema4595
@surindersinghcheema4595 Жыл бұрын
1:18:34 🎉🎉🎉🎉🎉🎉
@amarjeetsingh-qn7rn
@amarjeetsingh-qn7rn 11 ай бұрын
A L"​@@pinnyraja769
@ramsinghgill4576
@ramsinghgill4576 Жыл бұрын
🎉धन धन श्री सतगुरु ग्रंथ साहिब जी महाराज जिउ 🎉आपे मेल रहे कृपाल नानक सदा रहे दयाल🎉धन धन श्री सतगुरु अर्जुन देव जी महाराज 🎉
@HarjitSingh-g4n
@HarjitSingh-g4n 7 ай бұрын
ਬਹੁਤ ਵਧੀਆ ਆਵਾਜ਼ ਬੁਲੰਦ ਸਾਫ ਸਰਲ ਪ੍ਰੇਮ ਭਿਜੀ ਧਨ ਗੁਰਸਿੱਖ ਪਿਆਰਾ ਧਨਵਾਦ ਸਹਿਤ ਪੇਸ਼ ਕਰਦੇ ਹਨ
@PANCardSevaMusapur
@PANCardSevaMusapur 2 жыл бұрын
ਬਚਪਨ ਵਿਚ ਇਹ ਤਵਾ ਸੁਣਿਆਂ ਕਰਦੇ ਸੀ | 40 ਸਾਲ ਬਾਅਦ ਪੁਰਾਣੀ ਯਾਦ ਤਾਜਾ ਹੋ ਗਈ ਜੀ | ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਆਯੁ ਬਖਸ਼ੇ ਜੀ ...... !!!
@dayaldaskukreja7662
@dayaldaskukreja7662 Жыл бұрын
dayaldad,kukreja,,waheguruji,,mehar,kroji
@ishleenkohli1416
@ishleenkohli1416 10 ай бұрын
546​@@dayaldaskukreja7662
@doabewalesher8317
@doabewalesher8317 2 ай бұрын
ਭਾਈ ਸਾਹਬ ਦੀ ਅਵਾਜ ਨਾਲ ਬਚਪਨ ਜੁੜਿਆ ਅੇਨਾ ਸਕੂਨ ਨੀ ਹੋਰ ਕਿਸੇ ਅਵਾਜ ਚ ਸਾਡੇ ਸੰਤਾ ਦੀ ਕੁਟੀਆ ਉਥੇ ਅੱਜ ਵੀ ਲਾਉਦੇ ਆ ❤
@hchawla31
@hchawla31 4 ай бұрын
ਬਹੁਤ ਸੁੰਦਰ
@ramsinghgill4576
@ramsinghgill4576 11 ай бұрын
❤धन धन गुरु रामदास साहिब जिउ❤ तुमरा लखा न जाहि पसारा❤जो भावै सोई करावहि❤हे सच्चे पातशाह गुरु गरीब नवाज❤
@anitaarora9656
@anitaarora9656 Жыл бұрын
Waheguru ji oh purane din wapis le aao plz 🙏🙏 Eh hundi ha gurbani kini mithi awaj e bhai saab di . Waheguru ji mehar karo 🙏
@PayalHarchandani-ft9mv
@PayalHarchandani-ft9mv Жыл бұрын
Satnam Shri waheguru jiii sacche paatshah kitni meethi Vani h amritvela dijiye 🤲🙏🙏🤲🙏
@maninderkapial6667
@maninderkapial6667 4 жыл бұрын
ਬਚਪਨ ਚ ਸਵੇਰੇ ਉਠਦੇ ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਵਿਚ ਜਪੁਜੀ ਸਾਹਿਬ ਬਾਣੀ ਕੰਨੀ ਪੈਣੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਾਮ ਨੂੰ ਜਦੋਂ ਖੇਡਣ ਤੋਂ ਬਾਅਦ ਘਰਾਂ ਨੂੰ ਮੁੜਦੇ ਤਾਂ ਰਹਿਰਾਸ ਸਾਹਿਬ ਜੀ ਦਾ ਪਾਠ ਕੰਨੀ ਪੈਣਾ ਘਰ ਆਕੇ ਮਾਂ ਤੋਂ ‌ਝਿੜਕਾ ਵੀ ਖਾਣੀਆਂ ਹੁਣ ਨੀ ਮੁੜਦੇ ਉਹ ਦਿਨ
@harpreetbhatia5863
@harpreetbhatia5863 4 жыл бұрын
Ip
@harbhajanlal9556
@harbhajanlal9556 4 жыл бұрын
V
@harbhajanlal9556
@harbhajanlal9556 4 жыл бұрын
.
@harbhajanlal9556
@harbhajanlal9556 4 жыл бұрын
.
@pinnyraja769
@pinnyraja769 2 жыл бұрын
Sukhmani sahib morning
@pummymakkar5241
@pummymakkar5241 4 жыл бұрын
Bhai sahib ji di yad bachpan toh judi hui ha. Mere parents Purane jo vade vade tave hunde si sara din bhai sahib ji di awaj de hi sare shabad Japji sahib Rehras Sahib Sukhmani Sahib de si. Meri mummy ehna di fan si te meri mummy da nane bi Tarlochan kaur si. 3 sal ho gye hun oh nahi ha par sade dil vich ehna di awaj bhar ke gye ne 🌷🌷
@leviparrish2386
@leviparrish2386 5 ай бұрын
GOD BLESS 🙌
@ramsinghgill4576
@ramsinghgill4576 11 ай бұрын
❤धन धन गुरु नानक देव जी❤सतनाम वाहेगुरु वाहेगुरु साहिब जी❤
@jaskaranveersinghsekhon1193
@jaskaranveersinghsekhon1193 6 ай бұрын
😘🥰😍🤩🥳
@gurpreetnijjar7986
@gurpreetnijjar7986 Жыл бұрын
38 saal pehla apdi awaj vich path sundae si,fir oh awaj vich path sundi ha,bht vadia lagda, dada ji lalach dendae si baitho tae path suno fir parshad milega,fir path sunida si
@KartarSingh-ny2yh
@KartarSingh-ny2yh 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।
@ramsinghgill4576
@ramsinghgill4576 11 ай бұрын
❤ गुरु साहिब सतगुरू गुरु ग्रंथ साहिब जी ❤तुमरी शरण तुम्हारी आसा ,तुम ही सजन सुहेले ,राखौ राखनहार नानक घर के गोले❤
@baljindersaral3406
@baljindersaral3406 4 жыл бұрын
I have been listening sukhmani Sahib in Bhai Saab voice since 1975-1976 may God bless him 🙏🏻 Waheguru 🙏🏻
@Tatsahdasaygo
@Tatsahdasaygo 4 жыл бұрын
❤👍
@grewalsaab418
@grewalsaab418 2 жыл бұрын
Main bachpan ch chala gaiea 35 sal magar ,Sachi roh nu sakoon a janda eh mithie awaz sun k
@leviparrish2386
@leviparrish2386 Ай бұрын
DHAN DHAN BABA NANAK G DHAN DHAN SHAEED BABA BASANS SINGH G DHAN DHAN SHRI GURU RAMDAS G DHAN DHAN SHRI GURU GOBIND SINGH G DHAN DHAN SHRI GURU ARJAN DEV G DHAN DHAN SHRI GURU TEG BAHADUR G DHAN DHAN SHRI GURU GRANTH SAHIB G DHAN DHAN SHAEED BABA DEEP SINGH G 🙏
@gardengurls
@gardengurls 4 жыл бұрын
Bachpan yaad aa geya...mai sirf bhai sahib ji da hi path Sunda badi mithi awaj hai...
@ayodhyaprasad213
@ayodhyaprasad213 3 жыл бұрын
. .bbbn
@kuldeepsonu609
@kuldeepsonu609 Жыл бұрын
Dhan dashmesh pita ji 🙏🙏🙏🙏🙏🌹🌹🌹🌹🌹
@pardeepgillsingh7364
@pardeepgillsingh7364 Жыл бұрын
1977,1980,1982 vich sundey c bhai Sahib ji🙏 nu
@leviparrish2386
@leviparrish2386 Ай бұрын
Asi 90 ch v sunya te 2024 vich b sunn rahe aa waheguru g ♥️
@kulwantjammu
@kulwantjammu Ай бұрын
Bhai sahib ji bohat hi surili awaaj de malik han ehni surili awaaj hoor kise granthi sahib de nahi h waheguru Waheguru Waheguru
@pawandhuria5022
@pawandhuria5022 Жыл бұрын
ਚੈਨਲ ਵਾਲੋਂ ਕੁਝ ਸੋਚ ਲਿਆ ਕਰੋ ਜੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਅਤੇ ਤੁਸੀਂ ਮਸ਼ਹੂਰੀਆਂ ਹੀ ਮਸ਼ਹੂਰੀਆਂ ਵਿੱਚ ਪਾ ਰੱਖੀਆਂ ਹਨ ਇਹ ਕੰਮ ਤੁਹਾਡੇ ਵਾਸਤੇ ਬਹੁਤ ਜਿਆਦਾ ਗਲਤ ਹੈ
@vikramarora7552
@vikramarora7552 Жыл бұрын
Bhai sahib ji nu sunke betiya bachpan yaad a gya ehna di awaaz bachpan vich kanna vich paindi rehndi si mainu kinne time baad eh KZbin to labbe ne bahut khushi hoi ehna da naam nai si pta but eh awaaz ajj vi yaad si jo dil dimaag vich goonj rahi si kinne time di searching to baad jake labba eh khajaana🙏🏻
@kamaldeepsingh3951
@kamaldeepsingh3951 Жыл бұрын
😊🙏🙏🙏🙏shi keha bai
@HarpreetKaur-sc2ej
@HarpreetKaur-sc2ej 4 жыл бұрын
My favourite voice, childhood memories my taya ji used to play the cassette of japji sahib, rehras sahib and sukhmani sahib of bhai Tarlochan Singh Ji , Thanks for uploading 😇
@daljeetram3561
@daljeetram3561 4 жыл бұрын
Satnem Waheguru ji
@harpreetbhatia5863
@harpreetbhatia5863 4 жыл бұрын
What
@darshansinghjhandipatiala1424
@darshansinghjhandipatiala1424 Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏🌹🌹🌹🌹🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹🌹🌹🌹
@mohindersingh6051
@mohindersingh6051 3 жыл бұрын
ਵਾਹਿਗੂਰੂ ਜੀ ਬੇਨਤੀ ਹੈ ਕਿ ਕਿਸੇ ਵੀ ਚਲਦੇ ਗੂਰਵਾਣੀ ਦੇ ਪਾਠ ਵਿਚਕਾਰ ਮਸ਼ਹੂਰੀ ਨਹੀ ਦੇਣੀ ਚਾਹੀਦੀ
@jasspunia5353
@jasspunia5353 2 жыл бұрын
Waheguru Waheguru Waheguru Waheguru Waheguru mn nu kina sukoon mil reha sunke🙏edan mehsoos hunda jida Guru Nanak Patshah ji de charna ch baithe ha
@prabsingh2514
@prabsingh2514 3 жыл бұрын
Very clear and madhur awaj. 🍊🍎🍏🍇🍎
@ramsinghgill4576
@ramsinghgill4576 11 ай бұрын
❤धन धन श्री गुरु रामदास साहिब जी❤सुखी बसै मेरो परिवारा,सेवक सिख सभै करतारा❤
@devendersingh4953
@devendersingh4953 Жыл бұрын
Waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru waheguru 🙏🌹 waheguru
@drjyotiparkashs9389
@drjyotiparkashs9389 Жыл бұрын
Ucharan sun ke Bachpan yard aa Gaya ….Waheguru ji🙏🙏
@ramsinghgill4576
@ramsinghgill4576 11 ай бұрын
❤धन धन गुरु नानक देव जी❤ तुमरी गति मिति तुम ही जानी❤नानक दास सदा कुरबानी❤
@ramsinghgill4576
@ramsinghgill4576 Жыл бұрын
🎉धन धन श्री अर्जुन देव महाराज ,जो मांगहि ठाकुर अपने ते सोइ सोइ देवै ,नानक दास मुख ते बोलै ईहां ऊंहा सुख होवै🎉
@KoshalyaKour
@KoshalyaKour 3 ай бұрын
A,d
@ramsinghgill4576
@ramsinghgill4576 11 ай бұрын
❤ धन धन हे गुरु गरीब नवाज ❤हे समरथ गुरु सच्चे पातशाह जी❤तेरा आसरा ते सहारा है❤
@ramsinghgill4576
@ramsinghgill4576 11 ай бұрын
❤हे मेरे गुरदेव सकल द्वार कौ छाडि कै गहिउ तुहारो द्वार❤बाहि आहे की लाज अस गोविंद दास तुहार❤ खिमा करना मेरे दातिआ❤
@KuldeepSingh-rj2em
@KuldeepSingh-rj2em Жыл бұрын
Ajj path sunke mainu meri daddi yaad aagi oh har roz sukhmani sahib sunyea karde c
@ramsinghgill4576
@ramsinghgill4576 11 ай бұрын
❤धन धन गुरु रामदास साहिब जी❤सतगुरु सिख के बंधन काटै ❤गुरु का,सिख विकार ते हाटै ❤हे गुरु गरीब नवाज़❤
@ramsinghgill4576
@ramsinghgill4576 11 ай бұрын
❤धन धन गुरु गोविंद सिंह जी महाराज❤ सकल द्वार कौ छाडि कै गहिओ,तुहारो द्वार❤
@ramsinghgill4576
@ramsinghgill4576 10 ай бұрын
❤धन धन गुरु नानक देव साहिब जी❤ जो मांगहि ठाकुर अपने ते सोई सोई देवै❤नानक दास मुख जो बोलै ईहांऊहां सच होवै❤
@leviparrish2386
@leviparrish2386 Ай бұрын
DHAN DHAN BABA NANAK G DHAN DHAN SHAEED BABA BASANS SINGH G DHAN DHAN SHAEED BABA DEEP SINGH G 🙏
@majorsingh7831
@majorsingh7831 Жыл бұрын
Dhan baba sunder dass ji kalu pur
@ramsinghgill4576
@ramsinghgill4576 11 ай бұрын
❤धन धन गुरु अर्जन देव जी महाराज❤ करन करावन आपे आप❤
@ramsinghgill4576
@ramsinghgill4576 11 ай бұрын
❤ धन धन गुरु नानक देव जी❤नानक करते का अ़ंत न पावहि❤
@tajinderkaur5108
@tajinderkaur5108 Жыл бұрын
Waheguru ji bahut anandmai path hai
@KB-fi6ks
@KB-fi6ks 3 жыл бұрын
Sachee daddy marfhy record te paath lagna kash ki oh din waapis ah Jaan.wahe guru ji.
@GurpreetSingh-xi1dt
@GurpreetSingh-xi1dt 9 ай бұрын
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🌹🙏🙏🙏🌹
@harkewalsandhu1815
@harkewalsandhu1815 Жыл бұрын
❤ਵਾਹਿਗੁਰੂ ਜੀ ਵਾਹਿਗੁਰੂ ਜੀ,ਧੰਨ ਧੰਨ ਗੁਰੂ ਗ੍ਰੰਥ ਜੀ, ਧੰਨ ਧੰਨ ਦਸਾਂ ਗੁਰੂਆਂ ਜੀ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ❤
@ravinderpalsinghpinky
@ravinderpalsinghpinky 4 жыл бұрын
ਸੁਖਮਨੀ ਸੁਖ ਅੰਮਿ੍ਤ ਪ੍ਭ ਨਾਮ ਭਗਤ ਜਨਾ ਕੈ ਮਨਿ ਬਿਸ੍ਰਾਮ
@dilbagsinghsarwara205
@dilbagsinghsarwara205 8 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏
@M111-t7z
@M111-t7z 4 жыл бұрын
Satnaam Waheguru Ji Ka Khalsa, Waheguru Ji Ki Fateh 🙏🏼🧡❤😊
@ramsinghgill4576
@ramsinghgill4576 11 ай бұрын
❤धन धन गुरु श्री गोविंद सिंह महाराज जी सरवंश दानी❤ मुक्त जुगति दे दाते❤
@ramsinghgill4576
@ramsinghgill4576 11 ай бұрын
❤धन धन श्री गुरु गोविंद सिंह साहिब जी सरवंश दानी❤
@ramsinghgill4576
@ramsinghgill4576 Жыл бұрын
🎉धन धन सतगुरू अर्जुन देव जी महाराज 🎉आदि गुरहि ऐ नमहि जुगादि गुरहि ऐ नमहि ,सतगुरु ऐ नमहि श्री गरदेवहि नमहि🎉
@surindersinghcheema4595
@surindersinghcheema4595 Жыл бұрын
Wahiguru ji iho jihi awaaz her kise nu dei bani parhan te shabad ocharan vaste
@SukhjinderSingh-wu6sc
@SukhjinderSingh-wu6sc 2 жыл бұрын
Waheguru ji Qaum vich Itfaak atey Charhdi kla bakshani ji . Sarbat daa bhlaa karna ji . 🙏🙏🙏🙏🙏🙏🙏🙏
@pinnyraja769
@pinnyraja769 2 жыл бұрын
Sukhmani sahib morning
@ramsinghgill4576
@ramsinghgill4576 11 ай бұрын
❤धन धन गुरु रामदास साहिब जिउ ❤अपने सेवक की अपनी पत राखे ❤
@gagansohal5645
@gagansohal5645 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
@taranjitkaur3899
@taranjitkaur3899 4 жыл бұрын
I have been hearing Bhai sahab since a child. All time favourite. Clear and crisp voice, accurate pronunciation.🙏🏼
@Darshansingh-ij5ew
@Darshansingh-ij5ew 4 жыл бұрын
1ijuu2jjhnhhhhjjjjhvvcbbjjj0oiijjjj1mmkimllllllabbbnqqnq1un1njjjj
@Darshansingh-ij5ew
@Darshansingh-ij5ew 4 жыл бұрын
{{{>{6•□¤□1}4▪▪ ]■>■■■■{jt8iljjjq
@surjitsingh9573
@surjitsingh9573 4 жыл бұрын
0000000⁰00⁰000⁰0⁰⁹000000⁰00⁰000⁰
@KuldeepSingh-mz9cz
@KuldeepSingh-mz9cz 4 жыл бұрын
Bhai sahib di awaz bachpan yaad krwa dindi hai .waheguru ji
@Guri3737.
@Guri3737. 3 жыл бұрын
Yes ,
@ramsinghgill4576
@ramsinghgill4576 11 ай бұрын
❤धन धन सतगुरू अर्जन जी महाराज ❤जन्म मरण दुख तो बचाना ❤
@ravinderpalsinghpinky
@ravinderpalsinghpinky 4 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@SanjeevArora-l1l
@SanjeevArora-l1l Ай бұрын
Father saab sanu uthan lye ucha dek laga dinde se awaj man nu shudi see te need khul jandi see guru di saat sagat jio sat shri akal ji sareya nu
@jasskaur9771
@jasskaur9771 5 жыл бұрын
Bhai tirlochan singh ji nu bachpan vichh sunya c hun fr yaada taza ho gaieya us waheguru nl judan diya
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurmailsingh1585
@gurmailsingh1585 3 жыл бұрын
Sat nam waheguru sat naam waheguru sat naam waheguru waheguru ji ka khalsa waheguri ji ki fateh
@mukhtiarsingh3359
@mukhtiarsingh3359 5 жыл бұрын
My favourite voice is of Bhai Trilochan singh ji specially for Sukhmani Sahib ji and Japji Sahib ji .WAHEGURU Ji.
@harkaranmokha3544
@harkaranmokha3544 2 жыл бұрын
A
@gurinderkaur8478
@gurinderkaur8478 Жыл бұрын
ੴ ਸਤਿਨਾਮ ਸ਼ੑੀ ਵਾਹਿਗੁਰੂ ਜੀ 🙏💐🙏💐🙏💐🙏💐🙏💐🙏💐🙏💐🙏💐🙏
@harkarannijjar3174
@harkarannijjar3174 5 ай бұрын
Waheguru ji Bhoot sohni aawaj hai ji🙏🙏
@monadhanoa2594
@monadhanoa2594 5 жыл бұрын
Why someone would dislike God’s words, no one is forcing to come to this site and like it. People nowadays thinking that God will never face them to ask what did u do all ur life, Sikhism is the religion in the world who opens doors for all needy and helpless people regardless their religion believes or colours and can provide u food for life from their gurdwaras then why u 🤔 it is suitable to dislike what this bani is teaching u to love all hate no one.We all born from one God who is fearless and has no shape or picture who is everywhere; we came to this world to serve humanity with love and respect also stay on truth, never cheat and share ur hard earn money with poor
@lovepreetkamboj8785
@lovepreetkamboj8785 5 ай бұрын
ਸਕੂਨ❤❤
@tejinderkapoor5842
@tejinderkapoor5842 4 жыл бұрын
I recall sweet recitation of Japuji Sahib by Great Bhai Tarlochan Singh ji of which records were played in morning in NCC camps which I used to attend in 1980 to 83
@NirmalSingh-ys7wz
@NirmalSingh-ys7wz Жыл бұрын
HMV COMPANY RECORDS JAPJI SAHIB,REHRAS SAHIB,SUKHMANI SAHIB.
@jasmankaur9791
@jasmankaur9791 3 жыл бұрын
🌹🙏🌹🌺ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌺🌹🙏🌹
@charanjitkaur788
@charanjitkaur788 Жыл бұрын
Wahe guru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ramsinghgill4576
@ramsinghgill4576 11 ай бұрын
❤धन धन सतगुरू अर्जुन साहब जी महाराज❤
@baljeetbilla4224
@baljeetbilla4224 Жыл бұрын
WaheGuru waheguru waheguru waheguru waheguru waheguru waheguru waheguru waheguru waheguru ji ❤❤
@parvinderkaurgill3618
@parvinderkaurgill3618 4 жыл бұрын
Very sweet voice and very clear path of Bhai Tarlochan singh ji .I am listening him from childhood I feel so peaceful when I listen sukhmani sahib .He is blessed by god .
@leviparrish2386
@leviparrish2386 3 ай бұрын
Waheguru g mehar rakhio g ♥️
@VanshPrabhVlogs-jt2yy
@VanshPrabhVlogs-jt2yy 7 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🙏❤️❤️❤️🎉🎉🎉
@leviparrish2386
@leviparrish2386 3 ай бұрын
DHAN DHAN BABA NANAK G DHAN DHAN SHAEED BABA BASANS SINGH G DHAN DHAN SHRI GURU GOBIND SINGH G DHAN DHAN SHRI GURU RAMDAS G DHAN DHAN SHRI GURU TEG BAHADUR G DHAN DHAN SHAEED BABA DEEP SINGH G 🙏
@PayalHarchandani-ft9mv
@PayalHarchandani-ft9mv Жыл бұрын
Waheguru ji Shri bhai tilak Singh ji aap ki Vani mein bahut mithas h Sach Akash aapke per kripa dhan guru nanak davjii🤲🙏🤲🙏🙏💓💯☑️
@ramsinghgill4576
@ramsinghgill4576 11 ай бұрын
❤धन धन गुरु नानक देव जी❤
@ramsinghgill4576
@ramsinghgill4576 11 ай бұрын
❤धन धन ह गुरु नवाज़ जी अपनी गति जानहु आप ❤ हे गुरु रामदास साहिब जी कृपा करना❤
@leviparrish2386
@leviparrish2386 Ай бұрын
Waheguru g 💕
@ParamjitSingh-yn2zh
@ParamjitSingh-yn2zh Жыл бұрын
❤❤❤❤❤ dhan guru arjan Dev saheb ji dhan dhan saheb Sri guru Granth Sahib jio Maharaj Apne mehar Karne sarbatar da bhala Karna jio 🙏🌹🙏🌹🙏🌹🙏🌹🙏🌹🙏
@ParamjitSingh-yn2zh
@ParamjitSingh-yn2zh Жыл бұрын
❤❤❤❤❤ satnam Sri waheguru saheb jio dhan guru arjan Dev saheb ji dhan dhan saheb Sri guru Granth Sahib jio mehar Karne sarbatar da bhala jio 🌹🌹🙏🙏🌹🙏🌹🙏🌹🙏🌹🙏
@manishsaluja4600
@manishsaluja4600 2 жыл бұрын
SATNAM SHRI WAHEGURU SAHIB JI MEHAR KARO SAB DE UPAR MEHAR BHAREYA RAKHNA WAHEGURUJI DEH AROGTA BAKSHNI WAHEGURUJI
@ps7704
@ps7704 4 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@paraskean-ce1sc
@paraskean-ce1sc Жыл бұрын
Waheguru ji bchpan time peperat caist bhut sundia hundyea c
@GS-km5yu
@GS-km5yu 4 жыл бұрын
Incredible memories of this beautiful voice and divine Gurbani. 1991 while sitting with my Late grandad. This audio is like a time capsule
@najarsingh8123
@najarsingh8123 3 жыл бұрын
Highly appreciated.Sweetest Voice.
@ManjeetKaur-fw1dn
@ManjeetKaur-fw1dn 3 жыл бұрын
.
@queenofbeauty5407
@queenofbeauty5407 2 жыл бұрын
Same 😊 Going to my Nani house and listen path on audio or radio every morning and evening Remind me those beautiful days will never come back
@surindersinghcheema4595
@surindersinghcheema4595 Жыл бұрын
Kini pyari awaz a ji waheguru bhala kre
@jasbirsinghbir9964
@jasbirsinghbir9964 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RamDash-x7o
@RamDash-x7o 7 ай бұрын
👏👏👏👏🌹🌹🌹 Satnam Shri Waheguru ji waheguru ji waheguru ji waheguru ji waheguru ji waheguru ji waheguru ji kirpa kro ji 👏👏👏
rehraas sahib bhai tarlochan singh ji
21:08
SHERGILL entertainment
Рет қаралды 4,6 МЛН
SUKHMANI SAHIB I PROF. SATNAAM SINGH SETHI I SHABAD I FULL AUDIO
1:11:03
Shabad Gurbani
Рет қаралды 1,1 МЛН
1% vs 100% #beatbox #tiktok
01:10
BeatboxJCOP
Рет қаралды 67 МЛН
coco在求救? #小丑 #天使 #shorts
00:29
好人小丑
Рет қаралды 120 МЛН
New Path 2024 - Dukh Bhanjani Sahib - Bhai Gurbaj Singh | Dukh Bhanjani Sahib Sahib Full Path
38:58
Shabad Gurbani Kirtan - Hazoori Ragi Official
Рет қаралды 3 МЛН
Bhai Trilochan Singh - Rehraas Sahib - Japji Sahib Rehraas Sahib
21:14
Shabad Gurbani
Рет қаралды 9 МЛН
Kirtan Sukhmani Sahib Path (80 min) | Shabad Gurbani by Bhai Sarabjit Singh Ji (Canada Wale) Nitnem
1:20:56
Shabad Kirtan Gurbani - Divine Amrit Bani
Рет қаралды 24 МЛН
Nitnem   Sukhmani Sahib   Prof  Satnam Singh Sethi
1:11:29
GurbaniSewa
Рет қаралды 18 МЛН
INSTASAMKA - POPSTAR (prod. realmoneyken)
2:18
INSTASAMKA
Рет қаралды 6 МЛН
Ұланғасыр Қами - Ямахау (Қызыл Раушан 2)
3:41
V $ X V PRiNCE x DE LACURE - СУ (Mood Video)
3:06
V S X V PRiNCE
Рет қаралды 1,1 МЛН
Әбдіжаппар Әлқожа - Табайын жолын қалай (cover)
3:01
Әбдіжаппар Әлқожа
Рет қаралды 125 М.
Stray Kids "CASE 143" M/V
3:41
JYP Entertainment
Рет қаралды 29 МЛН