Final Vichaar of Bhai Manpreet Singh Ji Kanpuri at Indore

  Рет қаралды 500,188

Bhai Manpreet Singh Ji Kanpuri

Bhai Manpreet Singh Ji Kanpuri

Күн бұрын

Пікірлер: 783
@RonyGarewal
@RonyGarewal Күн бұрын
Blessed Bhai Manpreet Singh Ji 🙏
@kiranpalsingh2708
@kiranpalsingh2708 2 жыл бұрын
ਭਾਈ ਮਨਪ੍ਰੀਤ ਸਿੰਘ ਜੀ, ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ-ਅਪਰਾਧੀ ਕਮਲ ਨਾਥ ਨੂੰ ਗੁਰਦੁਆਰਾ ਸਾਹਿਬ ਵਿੱਚ ਸਨਮਾਨਤ ਕਰਨ ਤੇ ਪ੍ਰਬੰਧਕਾਂ ਵਿਰੁੱਧ ਆਵਾਜ ਬੁਲੰਦ ਕਰਨ ਲਈ ਤੁਹਾਡਾ ਧੰਨਵਾਦ !
@bhaivarindersinghakarpuri3228
@bhaivarindersinghakarpuri3228 2 жыл бұрын
ਹਰ ਰਾਗੀ ਸਿੰਘ ਦੀ ਸੋਚ ਇਸ ਤਰ੍ਹਾਂ ਦੀ ਹੀ ਹੋਣੀ ਚਾਹੀਦੀ ਹੈ।
@kanwaljitkaur5692
@kanwaljitkaur5692 2 жыл бұрын
ਮੈਨੂੰ ਮਾਣ ਹੈ ਮੇਰੇ ਸਿੱਖ ਹੋਣ ਤੇ। ਮਾਣ ਹੈ ਸਿੰਘ ਸਾਹਿਬ ਜੀ ਸਾਰੀ ਕੌਮ ਨੂੰ ਤੁਹਾਡੇ ਤੇ।
@ShivKumar-rc8lr
@ShivKumar-rc8lr 2 жыл бұрын
LAHNT HAI TERY SOCH PR
@noorbhullar5493
@noorbhullar5493 2 жыл бұрын
@@ShivKumar-rc8lr bakwaas na kr oye
@sukhdevthind1980
@sukhdevthind1980 2 жыл бұрын
@@ShivKumar-rc8lr bakbass n kr samne aa tenu dasiye frr bander di olad
@sandeepharman2194
@sandeepharman2194 2 жыл бұрын
@@ShivKumar-rc8lr bkwas na kr oy moot peeneaaa
@khushihappyfilms2018
@khushihappyfilms2018 2 жыл бұрын
@@ShivKumar-rc8lr bakwas na kar oye kanjra Baba ji bilkul theek bol rahe ne Tu apne Ghar de kisi nu marwa ke usnu haar pa sakda hain assi nhi Te jina ne v kamalnath kutte nu saropa paya hai oh soor da bachaa hai
@charanjitaujla2798
@charanjitaujla2798 2 жыл бұрын
ਨਾਨਕ ਜੀ ਦੇ ਘਰ ਨਾਨਕ ਜੀ ਦੀ ਹੀ ਗੱਲ ਹੋਣੀ ਚਾਹੀਦੀ ਹੈ 🙏🙏🙏🙏
@sherryambala1313
@sherryambala1313 2 жыл бұрын
ਗਾਜ ਕੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਮਨ ਨੂੰ ਭਾਵੇਂ ਸਤਿ ਸ੍ਰੀ ਅਕਾਲ਼ 🙏🙏🙏🙏🙏🙏🙏🙏🙏
@Powerplay6overs
@Powerplay6overs 2 жыл бұрын
ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ ਗੁਰੂ ਨਾਨਕ ਦੇ ਦਰਬਾਰ ਵਿੱਚ ਸਿਰਫ ਤੇ ਸਿਰਫ ਗੁਰੂ ਨਾਨਕ ਦੀ ਹੀ ਗੱਲ ਹੋਣੀ ਚਾਹੀਦੀ ਹੈ ।
@seemavohra5513
@seemavohra5513 2 жыл бұрын
Absolutely right.... Waheguru ji... 🙏🙏🙏🙏🙏🙏😇
@Vacillate-v9e
@Vacillate-v9e 6 ай бұрын
ਮਾਇਆ ਵਿੱਚ ਨੱਕ ਤੱਕ ਡੁੱਬੇ ਲੋਕਾਂ ਨੂੰ ਸਮਝ ਨਹੀਂ ਕਿ ਸਿੱਖੀ ਕੀ ਹੈ ? ਸਿੱਖੀ ਦਾ ਉਪਦੇਸ਼ ਕਿੱਥੇ ਤੇ ਕਿਵੇਂ ਲਾਗੂ ਹੁੰਦਾ ਹੈ ? ਇਹ ਕੁਝ ਬਰੀਕੀ ਨਾਲ ਸੋਚਣ ਵਾਲੀਆਂ ਗੱਲਾਂ I
@surinderkaur4603
@surinderkaur4603 2 жыл бұрын
ਮੈ ਦਸਮੇਸ਼ ਪਿਤਾ ਜੀ ਤੂੰ ਸਿੰਘ ਦੇ ਦਰਸ਼ਨ ਕਰ ਵਾ ਦਿੱਤੇ ਪਿਤਾ ਜੀ ਸੁਕਰ ਹੈ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਸ਼ੁਕਰਾਨਾ ਹੈ ਪਿਤਾ ਜੀ ਸਾਡੀ ਕੌਮ ਗਰਬ ਹੈ ਕਾਨਪੁਰੀ ਤੇ
@BalrajSingh-nh1wk
@BalrajSingh-nh1wk 2 жыл бұрын
Absolutely right bhen ji
@satvindersingh3807
@satvindersingh3807 2 жыл бұрын
Eak pita Ekas k ham barik
@AmandeepSingh-hi7dw
@AmandeepSingh-hi7dw 2 жыл бұрын
ਸਤਿਨਾਮ ਵਾਹਿਗੁਰੂ
@ShivKumar-rc8lr
@ShivKumar-rc8lr 2 жыл бұрын
KYON NFRAT K BEEJ BO RHE HO TUC ALL 9 GURU WERE HINDUS
@sunny-dd7nu
@sunny-dd7nu 2 жыл бұрын
@@ShivKumar-rc8lr ham hindu nahi
@satwantkaur6431
@satwantkaur6431 2 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ, ਬਿਲਕੁਲ ਸਹੀ ਕਿਹਾ ਤੁਸੀਂ ਆਪਣੀ ਡਿਊਟੀ ਨੂੰ ਬਾਖੂਬੀ ਨਾਲ ਨਿਭਾਇਆ ਸਾਰੇ ਪ੍ਰਚਾਰਕਾਂ, ਰਾਗੀਆਂ ਅਤੇ ਪ੍ਰਬੰਧਕਾਂ ਨੂੰ ਸੇਧ ਲੈਣੀ ਚਾਹੀਦੀ ਹੈ, ਵਾਹਿਗੁਰੂ ਜੀ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ
@Lifestylebyswaran419
@Lifestylebyswaran419 2 жыл бұрын
ਬਿਲਕੁਲ ਸਹੀ ਕਿਹਾ ਜੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਬੁਲਾਇਆ ਸ਼ੁਕਰ ਹੈ ਵਾਹਿਗੁਰੂ ਦਾ
@balwantsingh8069
@balwantsingh8069 2 жыл бұрын
ਭਾਈ ਸਾਹਿਬ ਜੀ ਤੁਸੀਂ ਇਨ੍ਹਾਂ ਦੇ ਵੱਟ ਕੱਢ ਦਿੱਤੇ ਇਨਾਂ ਨੂੰ ਕੁੱਝ ਅਕਲ ਆ ਗ‌ਈ ਇਨ੍ਹਾਂ ਨੂੰ ਵਾਹਿਗੁਰੂ ਜੀ ਸੁਮੱਤ ਬਖਸ਼ੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਵੇਗੀ।
@kaurmaninderjit6366
@kaurmaninderjit6366 2 жыл бұрын
ਮਨਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜੀ। ਤੁਹਾਡੇ ਵਿਚਾਰ ਬਹੁਤ ਜ਼ਿਆਦਾ ਵਧੀਆ ਹਨ ਜੀ।ਵੀਰ ਤੁਹਾਡੀ ਸੋਚ ਬਹੁਤ ਜ਼ਿਆਦਾ ਵਧੀਆ ਅਤੇ ਮਨ ਨੂੰ ਸਿੱਧੇ ਰਸਤੇ ਤੇ ਤੋਰਨ ਦਾ ਉਪਰਾਲਾ ਕਰ ਰਹੇ ਹਨ। ਅਸੀਂ ਵੀ ਸੱਚ ਤੇ ਪਹਿਰਾ ਦਿੰਦੇ ਹਾਂ,ਪਰ ਸੱਚ ਨੂੰ ਫਾਂਸੀ ਹੈ ਜੀ, ਸਾਡੇ ਤੇ ਬਹੁਤ ਪਰਚੇ ਦਰਜ ਹੋਏ ਹਨ।
@satnamsinghkhalsa1051
@satnamsinghkhalsa1051 Жыл бұрын
ਗੁਰੂ ਸਾਹਿਬ ਜੀ ਦਾ ਸੱਚਾ ਸਿੰਘ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ
@manjitpanesar1371
@manjitpanesar1371 2 жыл бұрын
ਧੰਨ ਧੰਨ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਣਗਿਣਤ ਪਰਨਾਮ ਨਮਸਕਾਰ ਧੰਨਵਾਦ ।ਮਹਾਰਾਜ ਜੀ ਨੇ ਅਪਨੀ ਕਿਰਪਾ ਕਰ ਕੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਦੀ ਰਸਨਾ ਤੇ ਬੈਠ ਕੇ ((ਸਚ)) ਨੂੰ ਤੋਲਿਆ ਤੇ ਸਚਾਈ ਸੰਗਤ ਦੇ ਅਗੈ ਰਖ ਕੇ ਸੰਗਤ ਨੂੰ ਸੰਬੋਧਨ ਕੀਤਾ।ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਦਾ ਧੰਨਵਾਦ। ਚੜਦੀ ਕਲਾ ਦੀ ਅਰਦਾਸ।
@JaswantSingh-te9xt
@JaswantSingh-te9xt 2 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਸਿਰ ਤੇ ਰਖੇ
@gurvinderkaur3696
@gurvinderkaur3696 2 жыл бұрын
ਵਾਹਿਗੁਰੂ ਜੀ ਸਾਰੇ ਪ੍ਰਚਾਰਕ ਨੂੰ ਇਸੀ ਤਰ੍ਹਾਂ ਸੋਝੀ ਬਖਸ਼ ਦੇਣ ਜੀ ਕੌਮ ਨੂੰ ਸਦਾ ਚੜ੍ਹਦੀਕਲਾ ਬਖਸ਼ਣ ਪੰਥਕ ਏਕਤਾ ਬਖਸ਼ਣ
@parmjitsingh2834
@parmjitsingh2834 2 жыл бұрын
ਕਾਨਪੁਰੀ ਸਾਹਿਬ ਜੀ ਐਵੇ ਸਭ ਪ੍ਰਚਾਰਕ ਸਚ ਤੇ ਪਹਿਰਾ ਦੇਣ ਤਾ ਕੌਮ ਨੂੰ ਸੇਧ ਮਿਲੇਗੀ
@gurdeepsingh-rx3ye
@gurdeepsingh-rx3ye 2 жыл бұрын
ਖ਼ਾਲਸਾ ਅਕਾਲ ਪੁਰਖ ਦਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
@PawandeepDhillon-u3z
@PawandeepDhillon-u3z Ай бұрын
Dhan dhan guru nankdev ji . Dhan dhan guru gobind Singh ji . Waheguru ji waheguru ji waheguru ji waheguru ji
@harjeetkaur1099
@harjeetkaur1099 2 жыл бұрын
ਏਦਾ ਦੇ ਹੀ ਕੀਰਤਨੀਏਂ ਚਾਹੀਦੇ ਨੇ ਸਿੱਖ ਕੌਮ ਨੂੰ ਜੋ ਗੱਲਤ ਨੂੰ ਗੱਲਤ ਮੂੰਹ ਤੇ ਹੀ ਕਹਿ ਸਕਣ,ਬੋਲੇ ਸੋ ਨਿਹਾਲ ਸਤਿਸ਼੍ਰੀ ਅਕਾਲ🙏🙏
@preetsandhu1994
@preetsandhu1994 2 жыл бұрын
ਬਿਲਕੁਲ ਸਹੀ ਕਿਹਾ ਤੁਸੀ
@MahinderPal-q1i
@MahinderPal-q1i 2 ай бұрын
ਵਾਹਿਗੁਰੂ ਜੀ ਭਾਈ ਸਾਹਬ ਜੀ ਨੂੰ ਤੰਦਰੁਸਤੀ ਸਿਹਤਮੰਦ ਲੰਬੀ ਉਮਰ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@preetsukh5294
@preetsukh5294 2 жыл бұрын
ਸिਤਕਾਰਯੋਗ ਭਾਈ ਮਨਪ੍ੀਤ िਸੰਘ ਜੀ ਤੁਸੀ ਅਧੂਰੇ ਨਈ ਬਲिਕ ਪੂਰੇ ਸॅਚੇ िਸॅਖ ਹੋ
@grewal387
@grewal387 2 жыл бұрын
ਸ਼ੁਕਰ ਹੈ ਅਕਾਲ ਪੁਰਖ ਦਾ ਜਾਗਦੀ ਜ਼ਮੀਰ ਵਾਲੇ ਸਿੱਖ ਸਾਡੇ ਵਿੱਚ ਹਨ
@gpd19
@gpd19 2 жыл бұрын
He is on point! So glad this Gurmukh is speaking up and showing the world how to be in the presence of the SGGS, and his response back to the sangat. He is a Saint Soldier (Sant Saphai)! Satnam Waheguru! -Love from Toronto ❤️🙏🏽
@learnenglish699
@learnenglish699 2 жыл бұрын
can anyone one explain me what is going on and what he is pointing out ?
@randomman9848
@randomman9848 2 жыл бұрын
I respect your views Sir, but atleast we can write Sri Guru Granth Sahib in full. I’m not being combative but just an observation and it irked me a little bit, so I had to say it out for my own conscience
@gpd19
@gpd19 2 жыл бұрын
@@randomman9848 I am a Canadian born female...so I can write but not as good as my English. I'm sure my Waheguru is forgiving and very understanding. You shouldn't be so judgemental...you should try to learn and apply the teachings of the SGGS and be more humble....before talking anything about the SGGS.
@gpd19
@gpd19 2 жыл бұрын
@@randomman9848 also, the SGGS is written in many languages, you know how to write them all? LOL. Think not. Try to be humble.
@randomman9848
@randomman9848 2 жыл бұрын
@@gpd19 ma’am. I promise you, I wasn’t trying to be offensive, nor was I trying to act smart in any way possible. It just felt wrong so I said it, neither am I offended by it nor am I intolerant.
@kulbirsinghdeol1236
@kulbirsinghdeol1236 2 жыл бұрын
ਵਾਹਿਗੁਰੂ ਜੀ I ਆਨੰਦ ਆ ਗਿਆ ਭਾਈ ਸਾਹਿਬ ਦੇ ਵਿਚਾਰ ਕੇ I
@AjayPalSingh-vu5nm
@AjayPalSingh-vu5nm 2 жыл бұрын
Bhai ji tutsi dhan ho god bless you
@rosyrajanarora9725
@rosyrajanarora9725 2 жыл бұрын
Manpreet virji aap se ek request h ki aap jab bhi shree gurunanak dev ji ka ya aadh shree guru garanth sahib ka naam le to pls shree jarur lagai 🙏🙏 aap nanak kahte h Hume aachha nahi lagta aap to bahut bare gayani h🙏🙏🙏🙏
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ
@VijayPal-ko8cy
@VijayPal-ko8cy 2 жыл бұрын
C g
@harneetkour4534
@harneetkour4534 2 жыл бұрын
Bhai ji nu chad di kla vch rabb ney rkhya hi h tahi t ini dur dur ja k kirtan aur parchar krde hn sanu eh boln di lod ni h ki rabb una t kirpa krn aur kiste nhi 🤔🤔Sanu apne lyi boln di lod h ki sade upr b aisi kirpa hoye 🙏🙏
@shivkumarpal3852
@shivkumarpal3852 Жыл бұрын
Ek Onkar Swarupa,,, Sad guru Samartha.,, Sadaa Satnaam Vaahe Guru ji ka noor.. The Greatest Sant.. GURU NANAK JI.. TRIKAAL DRISHTA, "THE GREATEST PHILOSFER " OF THE WORLD,,, WE ALL MUST OBEY & SALUTE GURU JI KI IDIOLOGY NANAK NAAM JAPE SANSAARAA, BHAVSAFAR TE PAAR UTARA.... SanMarg- Sat Panth...... Guru ji ki seekh....sadaiv kayam rahe. FELT & EXPRESSES BY .... Shiv Kumar" PAL "
@jaswindersingh6188
@jaswindersingh6188 Жыл бұрын
MARDAAANGI DEKHI AJ B HAISAAB DI 🙏
@jmanku8233
@jmanku8233 2 жыл бұрын
ਭਾਈ ਜੀ ਤੁਹਾਨੂੰ ਸੁਣ ਕੇ ਅੱਖਾਂ ਭਰ ਆਈਆਂ , ਧੰਨ ਮੇਰਾ ਨਾਨਕ ਪਾਤਸ਼ਾਹ ਤੇਰੀ ਖ਼ੂਬ ਵਡਿਆਈ,,, ਤੇਰਾ ਨਾਮ ਸਾਰੇ ਪਾਸੇ ਚੱਲੇ ਤੇਰੀ ਵੱਡੀ ਹੇ ਕਮਾਈ !!!!
@satnamsingh4844
@satnamsingh4844 Жыл бұрын
God bless you
@dharmindersingh5939
@dharmindersingh5939 2 жыл бұрын
ਜ਼ਬੇ ਬਾਂਣ ਲਾਗਯੋ ਤਬੇ ਰੋਸ਼ ਜਾਗਯੋ। ਭਾਈ ਸਾਹਿਬ ਜੀ ਸੱਚ ਸੁਣਾਏ ਸੀ ਸੱਚ ਕੀ ਬੇਲਾ। ਬਾਬੇ ਨਾਨਕ ਦੀ ਤੁਹਾਡੇ ਤੇ ਬਹੁਤ ਬਹੁਤ ਕਿਰਪਾਲਤਾ ਹੈ ਜੀ।
@beinghsk
@beinghsk 2 жыл бұрын
ਧੰਨ ਭਾਈ ਮਨਪ੍ਰੀਤ ਸਿੰਘ ਜੀ 🙏🏻
@mansahejsingh1313
@mansahejsingh1313 2 жыл бұрын
Veerji dhan na likho
@mansahejsingh1313
@mansahejsingh1313 2 жыл бұрын
Bs Bhai Manpreet Singh Ji 🙏🙏👍👍
@mansahejsingh1313
@mansahejsingh1313 2 жыл бұрын
Meri gl da bura na manna
@mansahejsingh1313
@mansahejsingh1313 2 жыл бұрын
@MR SINGH mere hisaab naal dhan sirf guru saab lyi varteya jaana chahida hai
@fresno6161
@fresno6161 2 жыл бұрын
@@mansahejsingh1313 dhan ohna di soch nu keha eve hor chakra ch na pya kro
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਕਾਨਪੁਰੀ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ 🙏🙏
@desiteybadesi8917
@desiteybadesi8917 2 жыл бұрын
ਪੂਰਨ ਗੁਰ ਕਾ ਭਗਤ ਭਾਈ ਮੰਨਪਰੀਤ ਸਿੰਘ ਜੀ । ਸੱਚਾ ਤੇ ਸੁੱਚਾ ਭਗਤ । ਵਾਹਿਗੁਰੂ ਚੜਦੀ ਕਲਾ ਬਖ਼ਸ਼ੇ । ਸਿੱਖ ਕੋਮ ਨੂੰ ਨੂੰ ਇਸ ਤਰਾਂ ਦੇ ਸੱਚੇ ਸੁੱਚੇ ਤੇ ਸਿਖੀ ਵਿੱਚ ਭਿੱਜੇ ਪੂਰਨ ਸੰਤ ਚਾਹੀਦੇ ਹਨ ਵਾਹਿਗੁਰੂ ਜੀ ਸਦਾ ਮੇਹਿਰ ਰੱਖਣ 🇨🇦
@mdbhaivarindersinghnirman9289
@mdbhaivarindersinghnirman9289 2 жыл бұрын
ਗੁਰਦੂਆਰੇ ਹੋਏ ਸੌਝੀ ਪਾਇਸੀ ।। ਭਾੱਈ ਮਨਪੀ੍ਤ ਸਿੰਘ ਕਾਨਪੁਰੀ ਜੀ ਯੂਅਰ ਗਰੇਟ ਪ੍ਚਾਰਕ ਗਰੇਟ ਜਥੇਦਾਰ ।। ਵਾਹਿਗੁਰੂ ਕਰੇ ਅੱਕਾਲ ਤਖਤ ਦੇ ਜਥੇਦਾਰ ਭਾੱਈ ਮਨਪੀ੍ਤ ਸਿੰਘ ਕਾਨਪੁਰੀ ਬਣਕੇ ਸਿਖ ਪਂਥ ਦੀ ਰੈਹਨੁਮਾਈ ਕਰਨ from MD Bhai Varinder Singh Nirmaan Bombay wale Sabka He'd Ragi Sri Darbar Saheb ASR
@lovelycutegirlskaur5473
@lovelycutegirlskaur5473 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@paramjeetkaur1597
@paramjeetkaur1597 2 жыл бұрын
🙏 हुक्मे अंदर सब किछ चल्दा... हुक्म नूं समझ्यो प़ाणा...
@animeshwarkaur
@animeshwarkaur 2 жыл бұрын
ਧੰਨ ਗੁਰੁ ਨਾਨਕ ਜੀ ਤੇਰੀ ਵੱਡੀ ਵਡਿਆਈ। ਜਿਵੇਂ ਡੇਰਾਵਾਦੀ ਬਾਬੇ ਕਰਦੇ ਨੇ ਵਾਹਿਗੁਰੂ ਜੀ ਓਹਨਾ ਨੂ ਵੀ ਸੋਝੀ ਬਖਸ਼ਣ
@sun-jw1ce
@sun-jw1ce 2 жыл бұрын
ਪਰਮਾਤਮਾ ਆਪਜੀ ਨੂੰ ਚੜ੍ਹਦੀ ਕਲਾ ਬਖਸ਼ੇ🙏🙏🙏
@BalrajSingh-nh1wk
@BalrajSingh-nh1wk 2 жыл бұрын
Bhai Manpreet Singh ji kanpuri jindabadd scha yodha Sikh and vdhiya kirtniya Sikh kaum da waheguru Chad diya kla rakhan bhai sahib ji Diya
@kar_kirpa
@kar_kirpa Ай бұрын
ਭਾਈ ਸਾਹਿਬ ਜੀ ਤੁਹਾਡੇ ਤੇ ਗੁਰੂ ਦੀ ਬਖਸ਼ਿਸ਼ ਬਣੀ ਰਹੇ।
@sarwansingh2243
@sarwansingh2243 2 жыл бұрын
ਬਹੁਤ ਵੱਧੀਆ ਵਿਚਾਰ ਭਾਈ ਸਾਹਿਬ ਜੀ ਦੇ ਚੱੜਦੀ ਕਲਾ ਬਖਸ਼ੇ ਵਾਹਿਗੁਰੂ ਜੀ
@bhagwantsingh1313
@bhagwantsingh1313 2 жыл бұрын
ਅੱਖਾਂ ਭਰ ਆਈਆਂ ਭਾਈ ਸਾਹਿਬ ਜੀ, ਤੁਹਾਡੇ ਕਹੇ ਸੱਚ ਨੇ ਸਰੋਤਿਆਂ ਨੂੰ ਰੂਹ ਤੱਕ ਹਿਲਾ ਤਾਂ। ਵਾਹਿਗਰੂ ਚੜਦੀਕਲਾ ਵਿੱਚ ਰੱਖਣ ਥੋਹਨੂ।
@animeshwarkaur
@animeshwarkaur 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@ਅਕਾਲਹੀਅਕਾਲ-ਣ7ਫ
@ਅਕਾਲਹੀਅਕਾਲ-ਣ7ਫ 2 жыл бұрын
ਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਤੇ ਸਿੱਖ ਕੌਮ ਦੇ ਹਕ ਸਦਾ ਖੜ੍ਹੇ ਰਹਿਣ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@singhrajvee9817
@singhrajvee9817 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਨੇ ਬਹੁਤ ਚੰਗਾ ਬੋਲੀਆਂ
@Globalkabbadiupdates
@Globalkabbadiupdates Жыл бұрын
ਸਾਡੇ ਵਿਦਵਾਨਾਂ ਨੇ ਭਾਈ ਸਾਹਿਬ ਜੀ ਵਾਂਗ ਕਿਸੇ ਨੂੰ ਦੱਸਿਆ ਨਹੀਂ, ਕਿਸੇ ਨੂੰ ਜੈਕਾਰੇ, ਸਿਰੋਪਾਉ ਸਾਹਿਬ ਜੀ ਦੀ ਮਹੱਤਤਾ ਨਹੀਂ ਪਤਾ ਹੁੰਦਾ, ਬਿਨਾ ਗੱਲ ਤੋਂ ਦੇ ਦਿੰਦੇ ਹਨ, ਕੌਮ ਦੇ ਦੋਖੀਆਂ ਨੂੰ ਨਿਵਾਜਿਆ ਜਾਂਦਾ ਹੈ, ਏਦਾਂ ਵਿਦਵਾਨਾਂ ਨੇ ਚਾਨਣੇ ਪਾਉਂਦੇ ਰਹਿਣਾ ਚਾਹੀਦਾ ਹੈ,, ਪੰਜਾਬ ਦੇ ਲੋਕਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਲਈ ਕੰਮ ਕਰਨਾ ਚਾਹੀਦਾ ਹੈ
@garjasingh7696
@garjasingh7696 2 жыл бұрын
ਦਿਲੋ ਸਤਿਕਾਰ ਭਾਈ ਮਨਪ੍ਰੀਤ ਸਿੰਘ ਜੀ🙏
@bawa1982singh
@bawa1982singh 2 жыл бұрын
ਭਾਈ ਜੀ ਤੁਹਾਡੀ ਗੱਲ ਨਾਲ ਪੂਰੀ ਸਹਿਮਤੀ
@harjeetkaur4367
@harjeetkaur4367 2 жыл бұрын
3:21 Bhai Manpreet Singh Ji ne bhut vdia gl khi ee ਪ੍ਰਬੰਧਕੀ ਵੀਰਾਂ ਨੂੰ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਅਜਿਹਾ ਨਾ ਕਰਨ ਦੇਣ।।
@indrajkaur2180
@indrajkaur2180 2 жыл бұрын
It’s sad we don’t have sikh leaders like him to guide us
@mandeepsingh-wv7ny
@mandeepsingh-wv7ny 2 жыл бұрын
ਧੰਨ ਹੋ ਭਾਈ ਸਾਹਿਬ ਜੀ।
@simerjit99
@simerjit99 2 жыл бұрын
🙏🙏🙏🙏🙏🙏 Roam Roam Kott Brahmand Ko Nivaas Jass 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🌹
@viralshorts11234
@viralshorts11234 Жыл бұрын
Wage guru ka khalasa, wahe guru ji ki fateh🙏🙏🌹🌹 guru naanak ke pyare bhai saheb ji nu koti koti naman 🙏🙏🙏🌹🌹
@jazzyb8608
@jazzyb8608 2 жыл бұрын
Excellent bhaisaab ji🙏🙏👌 You’re an inspiration for the youth Waheguru ji tohnu Chardikala Bakshan Ji 🙏🙏
@mrsravneetrohitkhatriroopal
@mrsravneetrohitkhatriroopal 2 жыл бұрын
Paji Waheguru Ji Ap di Bahuat Bahuat lambi Umar Dhe ... Kyunki Ache insaan khat hai joh sidde raste panda hai bandaya Noh ... Mera Maan vich apde liye Bahuat izat hai ... Or Bahuat kuch hai ... Baki babaji jaan de hai ... Paji Babaji always always bless You With good long happiest life ... Wahegur Ji Kha Khalsa waheguru ji ki Fateh... Nanak Naam chardikala tere bahane sarbat dha bhala 😊😊🙏🙏
@rickmaan1733
@rickmaan1733 8 ай бұрын
ਬਿਲਕੁਲ ਸਹੀ ਕਿਹਾ ਭਾਈ ਸਾਬ ਜੀ ਨੇ। ਇਹਨਾਂ ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖ਼ਤੀ ਪਾਂ ਤੀ।
@Tiger22142
@Tiger22142 2 жыл бұрын
From canada Toronto lived in Madhya pradesh we stand with you And what you have done was needed Sikh panth need to stand together
@ShivKumar-rc8lr
@ShivKumar-rc8lr 2 жыл бұрын
LKH LAHANT
@dudecandy6564
@dudecandy6564 Жыл бұрын
@@ShivKumar-rc8lr LKH LAHANT tere jamman waleyaa nuuu
@HARJITSINGH-qo6pl
@HARJITSINGH-qo6pl 2 жыл бұрын
Much needed issue raised by Bhai sahib. Congratulations to Bhai sahib. It is common practice that in religious function, political persons visit or called by Gurudwara committee to get Or take favour from ruling party. They are honoured in presence of Guru sahib. This should be stopped. Akaltakhat sahib should issued hukamnama in this regared. Only exceptional cases should be allowed in which prior permission should be taken from Panj piarye Or sangat and full responsibility of committee should be fixed in case of violation of this.
@kamaljitkaur7128
@kamaljitkaur7128 2 жыл бұрын
ਬਹੁਤ ਸੋਹਣਾ ਕੀਤਾ ਬਾਬਾ ਜੀ ਨੇ ਅਕਲ ਟਿਕਾਣੇ ਕਰ ਦਿੱਤੀ
@harnamsinghsran80
@harnamsinghsran80 2 жыл бұрын
ਮੈਨੂੰ ਮਾਣ ਹੈ ਮੈ ਸਿੱਖ ਹਾ ਮੇਰੀ ਕੌਮ ਵਿੱਚ ਜਾਗਦੀ ਜਮੀਰ ਵਾਲੇ ਸਿੰਘ ਅੱਜ ਵੀ ਹੈ
@mandeepbhasin1778
@mandeepbhasin1778 2 жыл бұрын
So true Bhaiji!!! 'Buttering' ' u hit the nail on the head today!!! May Guruji bless you with His protection 🙏 🙏
@ANimationfactS-g7q
@ANimationfactS-g7q 2 жыл бұрын
Eh gal sach hai je sikh gurbani di vichaare te uttre,, guru aala bne mariyada nal chlle.. te koi duniya ki takat ni rokskdi na koi julm krskda.. te veero guru aale baniye amrit shakiye bhulla hundia ne bakshan haar ne baba ji.. waheguru🙏🏻
@charanjitaujla2798
@charanjitaujla2798 2 жыл бұрын
ਨਾਨਕ ਜੀ ਦੇ ਘਰ ਦੇ ਭਿਖਾਰੀ ਹਾ 🙏🙇‍♀️🙏
@devtripathi561
@devtripathi561 6 ай бұрын
Sahi baat ki aapne Satya sa hi sukh milage Sangat sa admi ki pahachan❤
@surjeetsethi1925
@surjeetsethi1925 2 жыл бұрын
ਬਿਲਕੁਲ ਠੀਕ ਕਹਿ ਰਹੇ ਨੇ ਭਾਈ ਸਾਹਿਬ ਜੀ ਜਿਸ ਜਗ੍ਹਾ ਵੀ ਇਸਟੇਜ ਤੋਂ ਕੋਈ ਗਲਤ ਗੱਲ ਕਹਿ ਰਿਹੈ ਸਾਰੀ ਸੰਗਤ ਨੂੰ ਬੋਲਣਾ ਚਾਹੀਦਾ ਗੁਰਦੁਆਰੇ ਨੂੰ ਰਾਜਨੀਤੀ ਦਾ ਅਖਾੜਾ ਨਹੀਂ ਬਣਨਾ ਚਾਹੀਦਾ
@singh-jf2je
@singh-jf2je 2 жыл бұрын
The Sikh community is overwhelmed to have a great scholar like you who stood up against what is actually wrong and did not just continued with the kirtan Kamal Nath will remember this incidence his whole remaining life and make him feel guilty of his actions May Waheguru bless you bai ji
@singhharpreet7352
@singhharpreet7352 2 жыл бұрын
U r right bhai sahib ji sikha de har ek parcharak agar dharam nu upar rakha aur sach de gal kre toh sikh dharam apna sahi rah vich pujj jayega waheguru ji maher karna apna sikha upar
@amarjeetkaur7982
@amarjeetkaur7982 2 жыл бұрын
True words... bhaiji...koti koti naman🙏 waheguru ji ka Khalsa waheguru ji ki fateh....
@MohanSingh-tk1fz
@MohanSingh-tk1fz 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ
@pradeepbadhwal
@pradeepbadhwal 2 жыл бұрын
Very true,buttering should be stopped,each and every word is appreciated,Waheguruji you are a role of motivation for the youth,till end of our life we should not forget 1984
@satwantsingh2199
@satwantsingh2199 2 жыл бұрын
Khalsa ji Koor Nekhuty Nanka Ork Sach Rahi Sache Bollan Ly Aap Ji da Teh Dillon Dhanwaad Ji Waheguru Ji Ka Khalsa Waheguru Ji Ke Fateh Ji
@simjaentertainment2797
@simjaentertainment2797 2 жыл бұрын
Eho jye pcharka di lod h panth nu...bhai sahab ji ne bahut hi sone tarike nal gall v suljha layi🙏🙏
@sonyfoujigurdaspur
@sonyfoujigurdaspur Жыл бұрын
ਹਰ ਇੱਕ ਰਾਗੀ ਢਾਡੀ ਕਵੀਸ਼ਰ ਜਥੇਦਾਰ ਤੁਹਾਡੇ ਵਾਂਗ ਸੱਚ ਬੋਲਣ ਸੱਚ ਤੇ ਪਹਿਰਾ ਦੇਣ ਤਾਂ ਕੋਈ ਸੁਧਾਰ ਹੋ ਸਕਦਾ ਸਿੱਖਾਂ ਦਾ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
@sanjivakumar5148
@sanjivakumar5148 2 жыл бұрын
Wahe guru ji da Khalsa waheguru ji di Fateh 🙏🙏🙏
@immonxter
@immonxter 6 ай бұрын
Still Sikhs vote for the ones who did it
@simarvlogger119
@simarvlogger119 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਸਹੀ ਕਿਹਾ ਖਾਲਸਾ ਜੀ Im proud of u
@Never_Forget84
@Never_Forget84 2 жыл бұрын
ਸਿਖੀ ਸਿਖਿਆ ਗੁਰ ਵੀਚਾਰਿ 🙏 ਵਾਹਿਗੁਰੂ
@manjukalra6279
@manjukalra6279 Жыл бұрын
Wahe Guruji ka Khalsa Wahe guru ji ki fatah
@satnamsinghghuman6776
@satnamsinghghuman6776 6 ай бұрын
Ida di juhrat harr sikh vich chayidi Aa akali fulla singh ji di yaad Aa gayi salute Aa bhai saab 🙏🙏
@dr.tejindersinghkhalsa1795
@dr.tejindersinghkhalsa1795 2 жыл бұрын
ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਨ ।
@mankiratsingh3105
@mankiratsingh3105 2 жыл бұрын
ਬਿਲਕੁਲ ਠੀਕ ਵੀਰ ਜੀ,
@HarpreetSingh-fh7mx
@HarpreetSingh-fh7mx 2 жыл бұрын
I salute you Bhai Manpreet Singh Khalsa 🌹🌹🌹🌹🌹🌹
@Ruby11121
@Ruby11121 2 жыл бұрын
Waheguru ji ka khalsa waheguru ji ki fateh🙏🙏 Well said Bhabi sahib ji! Waheguru ji aap ji wangu sab nu sojhi pave ji🙏🙏
@harvinderkaurbhatia5154
@harvinderkaurbhatia5154 2 жыл бұрын
Shabaash.The real Singh..Manpreet singh ji Satnam Waheguru
@alishachugh4935
@alishachugh4935 2 жыл бұрын
Veerji tusi Jovi keya oh bilkul sahi keya assi twade naal han I am so proud of you veerji love from Delhi
@kiratmehrok3980
@kiratmehrok3980 2 жыл бұрын
ਕਾਸ਼ ਅਕਾਲ ਤਖ਼ਤ ਦੇ ਜਥੇਦਾਰ ਜੀ ਇਸ ਤਰ੍ਹਾਂ ਕਰੜੇ ਸ਼ਬਦਾਂ ਨਾਲ ਸਿੱਖ ਪੰਥ ਦੇ ਹਿੱਤਾਂ ਲਈ ਵਧੀਆ ਫੈਸਲੇ ਲੈਣ ਮਨਪ੍ਰੀਤ ਸਿੰਘ ਕਾਨਪੁਰੀ ਜੀ ਬਹੁਤ ਵੱਡਮੁੱਲੇ ਤੇ ਕੀਮਤੀ ਬਚਨ ਕੀਤੇ ਗਏ ਹਨ ਜੀ
@sumitasingh6225
@sumitasingh6225 2 жыл бұрын
Bilkul theek farmai
@gurmeetsinghsokhi4480
@gurmeetsinghsokhi4480 2 жыл бұрын
You are 100% right Bhai sahib ji no political leader of any party can not sit on the stage and also not give speech at a religious function .
@ravikant-hc3rt
@ravikant-hc3rt Жыл бұрын
bahut hi satkar jog gallan bhai ji, baba nanak sb nu sojhi pawe .
@paramjeetkaur3866
@paramjeetkaur3866 Жыл бұрын
ਭਾਈ ਸਾਹਬ ਜੀ ਜਦੋ िਕਸੇ ਰਾਗੀ ਵੀਰ ਨਾਲ ਗਲਤ ਹੁੰਦਾ ੳੁਨਾ ਨਾਲ ਵੀ ਖिੜਆ ਕਰੋ िਜਵੇ ਭਾਈ (ਮिਨੰਦਰ िਸਘ) ਹਰिਜਦਰ िਸੰਘ ਜੀ ਨੂੰ ਕिਵਤਾਵਾ ਸਣੋਨ ਤੋ ਬੰਦ ਕਰ िਦਤਾ ਸੀ ਸ਼ੀਰੀਨਗਰ ਵਾिਲਆ ਤੋ ਬਹੁਤ िਦਲ ਦੁिਖਆ ਸੀ ਤੁਸੀ ਅਜ ਬੋਲ ਕੇ ਸੁਤੀ ਕੋਮ ਨੂੰ ਜਗਾਇਆ ਹੈ ਧੰਨਵਾਦ ਜੀ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ🙏🙏🙏🙏🙏🙏
@baljeetkour7651
@baljeetkour7651 2 жыл бұрын
Exactly uh hit it on the point bhai sahab ji.....so proud k koi boleya teh is trah sach boleya 🙏🙏
@ravinderkaur1148
@ravinderkaur1148 2 жыл бұрын
एक एक शब्द का बहुत गहरा अर्थ है। आपने जो भी बोला वो गागर में सागर भरने वाली बात है। आपको आदर पूर्वक satshriakaal🙏
@Amritpalpalsinghsangrur
@Amritpalpalsinghsangrur 2 жыл бұрын
ਕੌਮ ਦੇ ਮਹਾਨ ਕੀਰਤਨੀਏ ਪਵਿੱਤਰ ਗੁਰਬਾਣੀ ਨੂੰ ਸੁਰਾ ਵਿੱਚ ਗਾਇਨ ਕਰਨ ਵਾਲੇ ਮਹਾਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕੋਲੋ ਦਸਮ ਪਿਤਾ ਜੀ ਨੇ ਖੁਦ ਅੰਗ ਸੰਗ ਸਹਾਈ ਹੋ ਸੱਚ ਬੋਲਣ ਦੀ ਸੇਵਾ ਲੈ ਹੀ ਲਈ ਬਹੁਤ ਬਹੁਤ ਧੰਨਵਾਦ ਦਸਮੇਸ਼ ਪਿਤਾ ਜੀ
@gurkiratsharma4686
@gurkiratsharma4686 2 жыл бұрын
Bahut sunder Bhai Sahib Ji,
@Gurmeetkaurarhi-jq2pm
@Gurmeetkaurarhi-jq2pm Жыл бұрын
Waheguru ji Manpreet singh ji bhut sohni gal kahi ke Nanak de khar nanak di gal honi chahidi hai......
@_sharn__vloger_
@_sharn__vloger_ 2 жыл бұрын
ਗੱਲ ਸਿਰਫ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਗੱਲ ਹੋਵੇਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏👍👍
@amanchahal523
@amanchahal523 2 жыл бұрын
Eve sab nu sach lyi awaz chukni chadi hai 🙏🏻❤️
@HarvinderSingh-en5pt
@HarvinderSingh-en5pt 2 жыл бұрын
Bhai manpreet singh ji bhot wadia keha tusi.....guru de dar to rajniti nu door rakhna chahida h....balki har state de hr gurudwara sahib ch eho hona chahida h.....wmk...🙏
@balvindersingh1746
@balvindersingh1746 3 ай бұрын
❤❤ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ❤❤
@SukhwinderSingh-jo4ub
@SukhwinderSingh-jo4ub 2 жыл бұрын
Singh sabb g tusi bhut vadeya vichar rakhe g siropa hmesa jihrha bande ne Amrit shakeya hoya hai ousnu hi siropa dena chahida hai g
@paramjitkaur352
@paramjitkaur352 2 жыл бұрын
Waheguru ji ka khalsa waheguru ji ki fateh 🙏🏻
@jatinkhanna5987
@jatinkhanna5987 2 жыл бұрын
WAHEGURU JI KA KHALSA WAHEGURU JI KI FATEH
@ManjeetSingh-je5jn
@ManjeetSingh-je5jn 2 жыл бұрын
True n well said bhai Manpreet Singh ji ..you are an inspiration to the sikh youth
Don't Miss!! Vancouver August 2022 SatEve - Bhai Manpreet Singh Ji
1:17:30
Bhai Manpreet Singh Ji Kanpuri
Рет қаралды 205 М.
VIP ACCESS
00:47
Natan por Aí
Рет қаралды 30 МЛН
Cat mode and a glass of water #family #humor #fun
00:22
Kotiki_Z
Рет қаралды 42 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Каха и дочка
00:28
К-Media
Рет қаралды 3,4 МЛН
🔴 Sardaro 1984 Bhul Gaye Ho.. Indore Full Video of Bhai Manpreet Singh Ji Kanpuri
4:32
Bhai Manpreet Singh Ji Kanpuri
Рет қаралды 1,7 МЛН
ETHE OTHE RAKHWALA Shabad By Bhai Manpreet Singh Ji Kanpuri
57:41
Bhai Manpreet Singh Ji Kanpuri
Рет қаралды 318 М.
Hum Rulte Firte Koi Baat Na Puchta | Malaysia Samagam | Bhai Manpreet Singh Ji Kanpuri
27:35
Bhai Manpreet Singh Ji Kanpuri
Рет қаралды 328 М.
SALOK MAHALLA 9 (BETA) At Manji Sahib Amritsar
30:10
Gurmukh Singh
Рет қаралды 3,1 МЛН
VIP ACCESS
00:47
Natan por Aí
Рет қаралды 30 МЛН