ਭਰਾ ਤੋਂ ਇਲਾਵਾ 5 ਜੀਅ ਸਹੁਰਿਆਂ ਦੇ ਵੀ ਹੋਏ ਸ਼ਹੀਦ।

  Рет қаралды 47,172

PTN24

PTN24

Күн бұрын

Пікірлер: 121
@Pattiexpress
@Pattiexpress 2 жыл бұрын
ਬਹੁਤ ਵਧੀਆ ਜੀ ਤੁਸੀਂ ਲੋਕਾਂ ਦੇ ਘਰੇ ਜਾਂਦਾ ਹੋ 🙏🙏 ਮਾਝੇ ਦੇ ਭਾਊ
@bsingh1310
@bsingh1310 2 жыл бұрын
ਬੜਾ ਮਾੜਾ ਹੋਇਆ ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@rachhwindersingh6113
@rachhwindersingh6113 2 жыл бұрын
ਪਰਨਾਮ ਸਹੀਦਾਂ ਨੂੰ ਲੱਖ ਲਾਹਨਤ ਗਦਾਰਾ ਨੂੰ
@tarasingh7402
@tarasingh7402 2 жыл бұрын
ਜੋ ਬਾਣੀ ਪੜੇ ਸੁਣੇ ਅਰ ਗਾਵੈ ਦੂਖ ਪਾਪ ਤਹਿ ਨਿਕਟ ਨਾ ਆਵੈ ਵਾਹਿਗੁਰੂ ਜੀ
@jasbirsingh4297
@jasbirsingh4297 2 жыл бұрын
ਭਾਈ ਬਲਵਿੰਦਰ ਸਿੰਘ ਜੀ ਬੌਹਤ ਬੌਹਤ ਧੰਨਵਾਦ ਤੁਹਾਡਾ ਜੀ।ਜੋ ਸਾਡੇ ਪ੍ਰੀਵਾਰ ਤੇ ਅਸਹਿ ਤੇ ਅਕਹਿ ਤਸ਼ੱਦਦ ਹੋਇਆ ਹੈ ਉਸ ਨੂੰ ਬਿਆਨ ਕੀਤਾ ਹੈ। ਸਾਡੇ ਗੁਰੂ ਸਾਹਿਬ ਨੇ ਕਿਹਾ ਹੈ ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ। ਅਸੀਂ ਵੀ ਉਸ ਪਾਤਿਸ਼ਾਹ ਦੇ ਬੱਚੇ ਹਾਂ।
@rajbirmaan7776
@rajbirmaan7776 2 жыл бұрын
ਢੋਟੀਆਂ ਦੇ ਭਾਈ ਮਹਿਤਾਬ ਸਿੰਘ ਮਤਾਬਾ ਦਾ ਕੀ ਬਣਿਆ ਜਰੂਰ ਦਸਣਾ ਜੀ
@jasbirsingh4297
@jasbirsingh4297 2 жыл бұрын
ਵੀਰ ਜੀ ਮਹਿਤਾਬ ਸਿੰਘ ਸਾਡੇ ਪਿੰਡ ਦਾ ਨਹੀਂ ਸੀ ਕੋਈ ਵੀ ਸਿੰਘ ਫਿਰ ਵੀ ਪਤਾ ਕਰ ਲਵਾਂਗੇ ਜੀ।
@RameshKumar-fr1vz
@RameshKumar-fr1vz 2 жыл бұрын
Bai balvinder Singh g tusi oh km kr rhe ho usda koi v mul ni he kise kol chal ke Jana bahut hi vadhia gal he aj de samay vich kise kol time nhi hai selut he sir from Sri Ganga Nagar Rajasthan 🙏🙏🙏🙏
@ManjeetSingh-mn7sr
@ManjeetSingh-mn7sr 2 жыл бұрын
ਬਹੁਤ ਮਾੜਾ ਹੋਇਆ ਇਸ ਪ੍ਰਵਾਰ ਨਾਲ ਬਹੁਤ ਧੱਕਾ ਕੀਤਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਬੱਚਿਆਂ ਨਾਲ ਕਿੰਨਾ ਧੱਕਾ ਟਰੇਨ ਤੇ ਬਿਠਾ ਦਿੱਤਾ ਜਿੰਨਾ ਇਹ ਕੁੱਝ ਕੀਤਾ ਸੀ ਰੱਬ ਦੀ ਮਾਰ ਤੋਂ ਬੱਚਦੇ ਉਹ ਵੀ ਨਹੀਂ ਰੱਬ ਘਰ ਦੇਰ ਆ ਹਨੇਰ ਨਹੀਂ ਤੁਹਾਡੇ ਪਰਿਵਾਰ ਤੇ ਵਾਹਿਗੁਰੂ ਭਲਾ ਕਰੇ
@GurdeepSingh-zt3ci
@GurdeepSingh-zt3ci 2 жыл бұрын
Waheguru ji Cherdikla Bakhshe Sikh Kom nu.
@karamjeetkaur6307
@karamjeetkaur6307 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ 🙏🙏 ਵਾਹਿਗੁਰੂ ਜੀ ਮੇਹਰ ਕਰੋ ਸਾਡੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
@Daske.WaleSahi
@Daske.WaleSahi 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਸਿੰਘ ਸਾਬ੍ਹ ਜੀ ਤੁਸੀਂ ਅੰਮ੍ਰਿਤਧਾਰੀ ਸਿੱਖ ਹੋ ਚਾਂਦੀ ਦੇ ਕੜ੍ਹੇ ਦੀ ਜਗ੍ਹਾ ਲੋਹੇ ਸਰਬਲੋਹ ਦਾ ਕੜ੍ਹਾ ਪਾਵੋ
@jasbirsingh4297
@jasbirsingh4297 2 жыл бұрын
ਠੀਕ ਹੈ ਵੀਰ ਜੀ।
@vickysinghvicky2618
@vickysinghvicky2618 2 жыл бұрын
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਇਨ੍ਹਾਂ ਸ਼ਹੀਦ ਪਰਿਵਾਰਾਂ ਤੇ
@manpreetsinghsingh7918
@manpreetsinghsingh7918 2 жыл бұрын
ਬਾਈ ਜੀ ਮੀਰ ਮੰਨੂ ਦੇ ਰਾਜ ਵਿੱਚ ਵੀ ਏਨੇ ਜਲੁਮ ਨਹੀਂ ਹੋਏ ਬਾਈ ਜੀ ਰੋਣ ਨੀਂ ਹੀ ਆਈ ਯਾਦਾਂ ਏ
@jasbirsingh4297
@jasbirsingh4297 2 жыл бұрын
ਵੀਰ ਜੀ ਕੋਈ ਗੱਲ ਨਹੀਂ ਜੀ , ਆਪਣੇ ਗੁਰੂ ਨੇਂ ਆਪਾਂ ਨੂੰ ਜ਼ੁਲਮ ਸਹਿਣਾ ਸਿਖਾਇਆ ਏ
@ਜਥੇਦਾਰਜਸਪਾਲਸਿੰਘਜੱਸੜ
@ਜਥੇਦਾਰਜਸਪਾਲਸਿੰਘਜੱਸੜ 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@rajindersinghgill503
@rajindersinghgill503 2 жыл бұрын
Thanks!
@dhanveersingh5428
@dhanveersingh5428 2 жыл бұрын
ਪੱਤਰਕਾਰ ਵੀਰ ਜੀ ਧੰਨਵਾਦ ਕਰਦੇ ਹਾਂ
@bajsinghpannu
@bajsinghpannu 2 жыл бұрын
ਬਹੁਤ ਇਤਿਹਾਸ ਪੜਿਆ ਪਰ ਕਿਸੇ ਵੀ ਹਾਕਮ ਨੇ ਇੰਨੇ ਜ਼ੁਲਮ ਨਹੀਂ ਕੀਤੇ ਜਿੰਨੇ ਕੌਮ ਉੱਤੇ ਸਾਡੇ ਆਪਣਿਆ ਨੇ ਕੀਤੇ
@KulwinderKaur-ur1fc
@KulwinderKaur-ur1fc 2 жыл бұрын
ਵਾਹਿਗੁਰੂ ਗੂਰੂ ਜੀ ਕੀ ਫਤਿਹ ਵੀਰ ਜੀ ਖਾਲਸਾ ਮੈਹਰ ਕਰੈ ਬਲਵਿੰਦਰ ਸਿੰਘ ਪੱਖੋਕੇ ਦੀ ਚੜ੍ਹਦੀ ਕਲਾਂ ਵਿੱਚ ਰੱਖੇ
@balkarsinghsaraan2776
@balkarsinghsaraan2776 2 жыл бұрын
ਇਹ ਗੱਲ ਸਚੀ ਆ ,,,ਮੇਰਾ ਪਿੰਡ ਢੋਟੀਅਾ aa
@amarjitsingh1946
@amarjitsingh1946 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ 🙏🙏🙏🙏🙏
@baljindersinghghuman7428
@baljindersinghghuman7428 Жыл бұрын
ਲੱਖ ਲੱਖ ਤਹਾਡੇ ਪਰਿਵਾਰ ਨੂੰ ਪਣਾਮ ਕਰਦੇ ਹਾਂ
@happymanku7937
@happymanku7937 2 жыл бұрын
ਵਾਹਿਗੁਰੂ ਮੇਹਰ ਕਰੇ
@lakhveersinghmallan4273
@lakhveersinghmallan4273 2 жыл бұрын
ਪ੍ਰਣਾਮ ਸ਼ਹੀਦ ਸਿੰਘ ਨੂੰ ਜੀ
@GurdeepSingh-rb5qt
@GurdeepSingh-rb5qt 2 жыл бұрын
Parnam shaheeda nu
@Pattiexpress
@Pattiexpress 2 жыл бұрын
ਭਾਈ ਜੀ ਸਾਰੇ ਦੇ ਘਰ ਜਾਆ ਕਰੋ ਜਿਵੇਂ ( ਭਾਈ ਜਨਰਲ ਸੁਬੇਗ ਸਿੰਘ ਜੀ ਦੇ/ ਜਨਰਲ ਲਾਭ ਸਿੰਘ ਜੀ _/ਭਾਈ ਸੁਰਿੰਦਰ ਸਿੰਘ ਸੋਢੀ ਜੀ / ਗੁਰਜੰਟ ਸਿੰਘ ਬੁੱਧ ਸਿੰਘ ਵਾਲਾ//
@manjinderkalsi7122
@manjinderkalsi7122 2 жыл бұрын
🙏ਪ੍ਰਣਾਮ ਸ਼ਹੀਦਾਂ ਨੂੰ 🙏
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji Mehar karna
@surjitgill6411
@surjitgill6411 2 жыл бұрын
ਆਹ ਸੁਣਲੋ ਉਏ ਉਹ ਕੁਤਿਓ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਗੁਲਾਮ ਕਦੋਂ ਆ ਜੇ ਤੁਹਾਡੇ ਨਾਲ ਇਹ ਕੁਝ ਵਾਪਰਿਆ ਹੋਏ ਤਾਂ ਤੁਹਾਡਾ ਮੂਤ ਵੀ ਬੰਦ ਹੋ ਜਾਣਾ। ਜਿਹੜਾ ਦੁੱਖ ਇਹ ਸੁਣਕੇ ਸਾਨੂੰ ਹੋ ਰਿਹਾ ਜਿਨ੍ਹਾਂ ਨਾਲ ਬੀਤੀ ਹੈ ਉਨ੍ਹਾਂ ਨਾਲ ਕੀ ਬੀਤੀ ਹੋਵੇਗੀ। ਘੋਲੀਆ ਕਲਾਂ
@SukhwinderSingh-qn4rj
@SukhwinderSingh-qn4rj Жыл бұрын
Waheguru ji mehar karo waheguru ji ka khalsa vaheguru ji ki fateh
@ਸਿੱਖਕੌਰ
@ਸਿੱਖਕੌਰ 2 жыл бұрын
ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ🙏🏻🙏🏻🙏🏻🙏🏻🙏🏻
@devball9179
@devball9179 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@navtejsinghkhosa8705
@navtejsinghkhosa8705 2 жыл бұрын
Waheguru meaher rakhe sarbet te ji
@manjitsinghaujla2551
@manjitsinghaujla2551 2 жыл бұрын
WAHEGURU JI
@mohinderpaljhinger2451
@mohinderpaljhinger2451 2 жыл бұрын
Satnam waheguru ji 🙏🙏🙏🙏🙏
@GurpreetSingh-hr5te
@GurpreetSingh-hr5te Жыл бұрын
Waheguru ji mehar karan ji parwar upar
@jeetabinning350
@jeetabinning350 2 жыл бұрын
Waheguru ji🙏🙏🙏🙏🙏🌹🌹🌹🌹🌹❤❤❤❤💓💖💞
@onkarsinghvlogs9809
@onkarsinghvlogs9809 2 жыл бұрын
🌹 Waheguru ji 🌹🙏
@kamaljeetsingh5108
@kamaljeetsingh5108 2 жыл бұрын
Waheguru ji ❤☝️🙏🙏🙏🙏🙏
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਵਾਹਿਗੁਰੂ ਜੀ 🙏🥀
@ranjitaulakh1750
@ranjitaulakh1750 2 жыл бұрын
Waheguru g 🙏🙏
@tarasingh7402
@tarasingh7402 2 жыл бұрын
ਵਾਹਿਗੁਰੂ ਜੀ
@gurjantbrar201
@gurjantbrar201 Жыл бұрын
ਵਾਹਿਗੁਰੂ ਜੀ ਮੱਖਣ ਜਲਾਦ ਹੈ ਤਾ ਜਾ ਉਹਦੇ ਮੁੰਡੇ ਦਾ ਨੰਬਰ ਜਰੂਰ ਦਿਉ ਪਿੰਡ ਵੀ ਦੱਸੋ
@DadaDada-yp2bs
@DadaDada-yp2bs 2 жыл бұрын
Waheguru ji.
@jasbirgill3665
@jasbirgill3665 2 жыл бұрын
Weheguru ji kirpa kareo
@talwindersekhon5449
@talwindersekhon5449 2 жыл бұрын
ਵਾਹਿਗੁਰੂ ਜੀ ਮਿਹਰ ਕਰੋ
@anantveersingh4928
@anantveersingh4928 2 жыл бұрын
Veering you are great
@shagandeep8772
@shagandeep8772 Жыл бұрын
ਪ੍ਰਨਾਮ ਸ਼ਹੀਦਾ ਨੂੰ
@avtargrewal3723
@avtargrewal3723 2 жыл бұрын
ਤੇਰਾ ਪਰਸੇਂਟ ਵੋਟਾਂ ਨਾਲ ਬਣੀ ਕਾਂਗਰਸ ਸਰਕਾਰ ਬਣੀ ਅਜੇ ਵੀ ਬੇਅੰਤੇ ਬੁਚੜ ਨੁੰ ਸਹੀਦ ਜਿੰਨਾ ਸਿੱਖ ਕੌਮ ਦਾ ਘਾਣ ਤੇ ਨੁਕਸਾਨ ਕੀਤਾ ਸੀ ਪਖੋਕੇ ਜੀ ਤੁਸੀਂ ਸਹੀਦ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਏਸ ਪਰਵਾਰ ਤੇ ਛੇ ਜੀ ਸਹੀਦ ਜਸਵੀਰ ਸਿੰਘ ਨੂੰ ਫਤਿਹ ਹੈ
@17083
@17083 2 жыл бұрын
Bhai balwinder singh ji app nu dadout parnam hai jo pehla jaila vich tache jale tu kom de jujaru jodhea da saar lae k ma pue de jakhma te malam la rahe ho
@Pattiexpress
@Pattiexpress 2 жыл бұрын
ਭਾਈ ਜੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਜੀ ਦੇ ਘਰ ਜੋਊ
@renjeetsingh8574
@renjeetsingh8574 2 жыл бұрын
ਇਸ ਨੇ ਮਾਣੋਚਾਹਲ ਦੇ ਘਰ ਨਹੀਂ ਜਾਣਾ।।।
@Pattiexpress
@Pattiexpress 2 жыл бұрын
@@renjeetsingh8574 kyu veer
@newindiaphotographybaljeet5408
@newindiaphotographybaljeet5408 2 жыл бұрын
Waheguru g
@17083
@17083 2 жыл бұрын
Bhai sahib ji balwinder singh ji Bhai manochal Bhai sangha bhai behla bhai thande te bhai sukhdev singh dhand ji de parvara naal v mulakat kava k saar lavo te darshan karo
@anantveersingh4928
@anantveersingh4928 2 жыл бұрын
Veerji you are 👍
@anantveersingh4928
@anantveersingh4928 2 жыл бұрын
Great
@garryShah5497
@garryShah5497 Жыл бұрын
Babbar Khalsa international jindabad
@manpreetsinghrandhawa1497
@manpreetsinghrandhawa1497 2 жыл бұрын
Waheguru
@sukhwindersinghhayier
@sukhwindersinghhayier Жыл бұрын
😮
@harbhinderkaur7885
@harbhinderkaur7885 2 жыл бұрын
🙏🏻🙏🏻
@anmolbrar6622
@anmolbrar6622 2 жыл бұрын
Wahegur ji
@hemsidhu4115
@hemsidhu4115 Жыл бұрын
Hem singh Sidhu.ak47. ❤❤❤❤❤❤❤❤❤❤❤❤❤❤❤❤❤❤❤
@AmarjitSingh-bv6fl
@AmarjitSingh-bv6fl 2 жыл бұрын
Bhai Saab ji Cat da naam jaroor dasso Sangat nu v pata lege ohna Kalia bhda da
@anmolbrar6622
@anmolbrar6622 2 жыл бұрын
Wahegur
@satindersaini5390
@satindersaini5390 2 жыл бұрын
Gurmit singh insp chandigarh sector 34 ch raha raha han
@jimmy11920
@jimmy11920 2 жыл бұрын
🙏
@buttasingh4719
@buttasingh4719 2 жыл бұрын
🙏🙏🙏🙏😭😭😭😭
@sarabjeetsinghbassi3323
@sarabjeetsinghbassi3323 2 жыл бұрын
Waheguru ji Waheguru ji Waheguru ji Waheguru ji Waheguru ji
@dildarsingh5008
@dildarsingh5008 2 жыл бұрын
Fathagdh Sahib rehata pinky
@khushbhinder7366
@khushbhinder7366 2 жыл бұрын
pishe music na daya kro yr
@avtarsingh7937
@avtarsingh7937 2 жыл бұрын
ਵੋਟਾਂ ਦਾ ਵਾਇਕਾਟ ਵੀ ਤਾਂ ਆਪੇ ਕੀਤਾ ਸੀ
@harpreetkaur5022
@harpreetkaur5022 2 жыл бұрын
Beanta bucherh nu rehendi dunia tak lahnata paindia rehengia
@gyanigorasinghkhalsa7245
@gyanigorasinghkhalsa7245 2 жыл бұрын
Wahuguru
@tarsemsingh8910
@tarsemsingh8910 2 жыл бұрын
🙏🙏🙏
@kmattu2793
@kmattu2793 2 жыл бұрын
🙏🙏🙏🙏🙏
@rnsandhu3021
@rnsandhu3021 2 жыл бұрын
Bhai g nagroop singh dhotian de ghar v jao
@sarbjithero1308
@sarbjithero1308 2 жыл бұрын
ਭਾਈ ਸਾਹਿਬ ਜੀ, ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਵੀ ਆਪਣੇ ਸਿੰਘਾਂ ਨੂੰ ਬਾਣੀ ਕੰਠ ਕਰੋਦੇਸੀ, ਐਨੀ ਬਾਣੀ ਪੜ੍ਹਨ ਲਈ ਕਿਹਦੇ ਸੀ ਹਰ ਸਵਾਸ ਲੈਂਦੀਆਂ ਵਾਹਿਗੁਰੂ ਜੀ ਦਾ ਨਾਮ ਜੱਪੋ ਜੀ,
@binderbhunder-gt7gt
@binderbhunder-gt7gt Жыл бұрын
ਮੱਖਣ ਜੱਲਾਦ ਸੀ
@narinder.singh.nama.9582
@narinder.singh.nama.9582 2 жыл бұрын
Bil kul Sahi Galan Kar Reha J S ?Dhanwad B S Pakho Da jihda Shehid Parvar Da Saar Leh Reh Aa? Dhan Ena Parvaar Da 6 Jee Shehid Hoye Thanks ? Murkh Sikhan Ne Vota Congress Nu Paiyan?J S khalrha Di Ghar Wali Nu Ek Voat Nahi Pai ?1984 Toe Cong Te Badal Vota Paiyan 2022 Tak M S Ne ?
@azmathussain8534
@azmathussain8534 Жыл бұрын
اسی ظلم حکومت سے سے بچ
@jasvindersingh4813
@jasvindersingh4813 2 жыл бұрын
Veer ji Tusi Bilkul Sahi Kiha Congress De Bucharh S Beant Singh Ne Sikh Kom Da Ghan Kita Bindarawale Nu Vee Giani Jail Singh And Sanjay Gandhi Congress Leaders Ne Hathiar De ke Shri Darbar Sahib Vich Warhia See Oh Kee .Oho Vee Bucharh See Es Ware vee Daso Ji Bindarwala Kis Dee Sheh Uper Prohibited Hathiar Lai Ke Firda See Daso Pakhowal Sahib Shaheed Parivar Dee Help Karde Ji Wadia Dasde Kis Tura Parivar Parshade To Vee Tung Hun Pakhowal Sahib kadi Bindarawale Daa Munde Jihrhe Bukh Nu Gholde See Auj Araba Pati Kida Ja Ke Pusho Agar Jairnail Dee Family Jihrhi Bukh Nu Gholdi See Araba Pati Aa Os Jairnail De Sepoy Jo Parivar Nal Shaheed Kio Gareebee Bhogde Hun Agar S Beant Singh Congressi See Taa Bindarwala Vee Congress Daa Agent See
@SukhdevSingh-fv1go
@SukhdevSingh-fv1go 2 жыл бұрын
ਹੈ ਕੁਤਾ
@harpreetsingh7653
@harpreetsingh7653 2 жыл бұрын
Very bad sarkar Waheguru ji mehar krna
@17083
@17083 2 жыл бұрын
Bhai sahib ji kharku singha da parvar cemre de aghe laune to pehla ona baare poorn jankari laia karo kahli naal vedeo na bana karo appa sache singha da ithas ikhtha karna na k loka de bache masoom chuk k faroti lane vale nikli Singha da jo jagatpure mukable da jikir kita c pind dhole de police wale kharu Singh da jikar kita c o kise maa pita da iklota putt faroti lene lai le k ai c main Jagatpura da navasi hai baki tusi khoj karo
@panditji7887
@panditji7887 2 жыл бұрын
Ki hasl hoea veer ji
@ਸਿੱਖਕੌਰ
@ਸਿੱਖਕੌਰ 2 жыл бұрын
ਤੁਹਾਨੂੰ ਕਿਸੇ ਪੁੱਛਿਆ ਇਹੇ ਸਾਡੀਆਂ ਨਸਲਾਂ ਤੇ ਫ਼ਸਲਾਂ ਦੀ ਲੜਾਈ ਆ ਤੇ ਅਸੀਂ ਆਪਣੇ ਆਖਰੀ ਸਾਹਾਂ ਤੱਕ ਲੜਾਂਗੇ,ਅਸੀਂ ਤੁਹਾਨੂੰ ਇਹੇ ਦੱਸਤਾ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਭੁੱਲ ਕੇ ਵੀ ਨਾ ਕਰਿਓ।
@sukhrajsinghmahalmahal2918
@sukhrajsinghmahalmahal2918 2 жыл бұрын
ਤੇਰੇ ਵੱਸ ਦੀ ਗੱਲ ਨਹੀਂ ਪੰਡਤਾਂ ਤੋ ਮੂਤ ਪੀ ਤੁਹਾਡਾ ਕੰਮ ਏ ਸਿੱਖ ਕੌਮ ਚੜ੍ਹਦੀ ਕਲਾ ਵਿਚ ਹੈ ਤੇ ਰਹੇਗੀ ਅਸੀਂ ਆਪਣੇ ਹੱਕਾਂ ਲਈ ਲੜੇ ਹਾਂ ਤੇ ਲੜਦੇ ਰਹਾਂਗੇ ਖਾਲਿਸਤਾਨ ਜਿੰਦਾਬਾਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ ਪੰਜਾਬ ਪੁਲਿਸ ਕੁੱਤੀ ਮੁਰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹੀਦਾਂ ਨੂੰ
@rahimajha7829
@rahimajha7829 2 жыл бұрын
Hollywood manda hai k punjab ch sikha nal k kita .duniya ch ena July kde ni hoya
@sonakhehra1295
@sonakhehra1295 2 жыл бұрын
Banta. Butcher
@gurnamsinghnaffri8377
@gurnamsinghnaffri8377 2 жыл бұрын
ਬਿਟਾ ਤਾ ਕੇਂਦਾ ਇਨਾ ਅੱਤ ਮਚਾਈ ਸੀ
@akshhhh263
@akshhhh263 2 жыл бұрын
ਅੱਤ ਤਾਂ ਇੰਦਰਾਂ ਗਾਂਧੀ ਨੇ ਮਚਾਈ ਸੀ ਜੀਹਨੇ ਦਰਬਾਰ ਸਾਹਿਬ ਤੇ ਅਟੈਕ ਕਰਕੇ ਇਹ ਹਲਾਤ ਪੈਦਾ ਕੀਤੇ je ਓਹ ਸਹੀ ਤਰੀਕੇ ਨਾਲ ਓਹਨੂੰ ਲੋਟ ਕਰ ਲੈਂਦੀ ਤਾਂ ਇਹ ਹਲਾਤ ਨਾਂ ਬਣਦੇ
@sukhdevsingh5766
@sukhdevsingh5766 Жыл бұрын
ਬਿੱਟਾ ਚੋਰ ਸਰਕਾਰ ਦਾ ਟਾੳਟ ਸੀ ਤੇ ਹੈ ਜਿਹੜਾ ਤੂੰ ਕਹਿ ਰਿਹਾ ਬਾਈਕਾਟ ਆਪ ਕੀਤਾ ਉਹ ਵੀ ਖਾੜਕੂ ਲਹਿਰ ਉਸ ਸਮੇ ਡਾ ਸੋਹਣ ਸਿੰਘ ਸਰਕਾਰੀ ਟੱਟੂ ਦੇ ਹੱਥ ਚ ਸੀ। ਮਾਸਟਰ ਤਾਰਾ ਸਿੰਘ ਵਾਗ। ਮਾਸਟਰ ਨੂੰ ਵੀ ਨਹਿਰੂ ਗਾਧੀ ਪਟੇਲ ਜੁੰਡਲੀ ਨੇ ਬਾਹਮਣ ਤੋ ਸਿੰਘ ਸਜਾ ਕੇ ਸਿੱਖਾ ਚਘੁਸਪੈਠ ਕਰਵਾਈ ਸੀ
@sukhjitsinghbuttar4308
@sukhjitsinghbuttar4308 Жыл бұрын
This chawal illetrat goof copycat amritpal has no knowledge of Gurubani
@GKK2014
@GKK2014 2 жыл бұрын
ਵਾਹਿਗੁਰੂ ਜੀ
@chamkaur_sher_gill
@chamkaur_sher_gill 2 жыл бұрын
ਪ੍ਰਣਾਮ ਸ਼ਹੀਦਾ ਨੂੰ
@sarbjeetsinghvirk3291
@sarbjeetsinghvirk3291 Жыл бұрын
Waheguru ji 🙏🙏🙏🙏🙏🙏🙏
@17083
@17083 2 жыл бұрын
Bhai sahib ji balwinder singh ji Bhai manochal Bhai sangha bhai behla bhai thande te bhai sukhdev singh dhand ji de parvara naal v mulakat kava k saar lavo te darshan karo
@gurpalsingh2412
@gurpalsingh2412 2 жыл бұрын
Waheguru Ji 🙏🏿
@gajjansinghhundal1811
@gajjansinghhundal1811 2 жыл бұрын
Waheguru ji
@kirandeep2150
@kirandeep2150 8 ай бұрын
🙏
@AmarjitSingh-lg8fj
@AmarjitSingh-lg8fj 2 жыл бұрын
🙏🙏🙏🙏
@manpreetsinghrandhawa1497
@manpreetsinghrandhawa1497 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@AmandeepSingh-ul9mz
@AmandeepSingh-ul9mz 2 жыл бұрын
ਵਾਹਿਗੁਰੂ ਜੀ
@jagtarsingh5341
@jagtarsingh5341 2 жыл бұрын
Waheguru.g
@dhalwindersingh432
@dhalwindersingh432 2 жыл бұрын
Waheguru g
@gurjindersingh4709
@gurjindersingh4709 2 жыл бұрын
🙏🙏🙏🙏
@satinderpalsinghkahlon6537
@satinderpalsinghkahlon6537 Жыл бұрын
ਵਾਹਿਗੁਰੂ ਜੀ
@amandeepmaan0065
@amandeepmaan0065 Жыл бұрын
ਪ੍ਰਣਾਮ ਸ਼ਹੀਦਾਂ ਨੂੰ
@kulvindersingh5126
@kulvindersingh5126 2 жыл бұрын
Waheguru ji
@ranjitkaur4398
@ranjitkaur4398 2 жыл бұрын
Waheguru ji
@MandeepSingh-fj9fw
@MandeepSingh-fj9fw 2 жыл бұрын
Waheguru ji
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
So Cute 🥰 who is better?
00:15
dednahype
Рет қаралды 19 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН