BHAU (OFFICIAL VIDEO) PREM DHILLON | SNAPPY | LATEST PUNJABI SONGS 2024

  Рет қаралды 6,247,513

Prem Dhillon

Prem Dhillon

Күн бұрын

Пікірлер: 2 300
@gill.yuvrxj
@gill.yuvrxj 2 ай бұрын
ਸਾਡੇ ਖਾੜਕੂ ਸ਼ਹੀਦ role-model 🙏🙌💯
@RajanKhalra9990
@RajanKhalra9990 2 ай бұрын
Akaal🙏
@khairasandhu3579
@khairasandhu3579 2 ай бұрын
❤🎉
@Shivjot-q2i
@Shivjot-q2i 2 ай бұрын
ਤਾਂਹੀ ਪੱਗ ਬੰਨ੍ਹ ਲਈ ਢਿੱਲੋਂ ਨੇ, kyuki ਖਾੜਕੂ ਸ਼ਹੀਦ ਅਪਣੇ ਰੋਲ ਮਾਡਲ ਨੇ l
@narinderpalsingh7673
@narinderpalsingh7673 2 ай бұрын
@@Shivjot-q2iveere ohne gal ta kiti ae ahi Madi gal ae apne bande nu support nai karte tai juttia khande
@Shivjot-q2i
@Shivjot-q2i 2 ай бұрын
@@narinderpalsingh7673 ਫਿਰ ਉਹਨਾਂ ਨੂੰ ਕਿਉ ਮਾੜਾ kehnda ਨੇ ਲੋਕ ਜੇਹੜੇ ਪੱਗ ਵੀ ਬੰਨ੍ਹ ਦੇ ਨੇ ਸਿੱਖਾਂ ਨੂੰ ਸਮਰਥਨ ਵੀ ਕਰਦੇ ਨੇ, ਆਹੀ ਲੋਕ ਓਥੇ ਆ ਕੇ ਓਸ ਸਿੰਗਰ ਦੀ ਮਾਂ ਬਾਪ ਨੂੰ ਗਾਲ khad ਦੇ ਨੇ l ਉਹ ਕਿਹੜਾ ਜਾਨਵਰ ਨੇ l ਹੈ ਕੋਈ ਜਵਾਬ????? ਮੈਂਨੂੰ ਦੱਸ ਏਹ ਮਾੜੀ ਗੱਲ ਨੀ ਐਨਾ ਦੀ, ਅਸੀਂ ਮਾੜੇ ਆ ਜੋ ਸੱਚ ਬੋਲਦੇ l
@MandeepSingh-pb2ig
@MandeepSingh-pb2ig 2 ай бұрын
ਜਿੰਨੇ ਮਰਜ਼ੀ ਆ ਜਾਣ ਪਰ ਢਿੱਲੋਂ ਵਾਂਗ ਮਾਝਾ ਮਾਝਾ ਤੇ ਲਾਲਾ ਨੀ ਕਰਾ ਸਕਦੇ ਸਿੱਰਾ ਵੀਰੇ ਬਾਬਾ ਚੜਦੀਕਲਾ ਚ ਰੱਖੇ ❤❤।
@gurbindersingh3048
@gurbindersingh3048 2 ай бұрын
ਮੈਂ ਦੋਆਬੇ ਤੋਂ ਆ PB07 ਤੋਂ ਪਰ ਢਿੱਲੋਂ ਭਾਉ ਨੂੰ ਪੁਰਾ ਪਿਆਰ ਆ ਤੇ ਮਾਝੇ ਨਾਲ ਦਿਲੋਂ ਪਿਆਰ ਆ ❤🙌🏻
@abhinavverma2150
@abhinavverma2150 2 ай бұрын
Hoshiarpur jile wal v vava e loki majhi bolde aa vaihe!
@gurbindersingh3048
@gurbindersingh3048 2 ай бұрын
@@abhinavverma2150 hnji hnji bai ji mere nanke a majhe ch amritsar toh ta jada pyar a majhe nal mera ❤️❤️
@shanubhagat1922
@shanubhagat1922 2 ай бұрын
@@abhinavverma2150Sahi kha Je 🎉
@KEERAT-HOTHI_84
@KEERAT-HOTHI_84 Ай бұрын
PB08 here ❤
@JaskaranSingh-gj3my
@JaskaranSingh-gj3my Ай бұрын
❤❤❤
@Preetpal_PbX1
@Preetpal_PbX1 2 ай бұрын
ਆਂਦੇ , “ ਉੱਠ ਕੇ ਦੌਲੋ ਨੰਗਲੋਂ ਜਾ ਕਨੇਡਾ ਤੱਕ ਖੁੱਤੀ ਪਾਈ ਆ🔝, ਹੁਣ ਭਾਵੇਂ ਕੋਈ ਜੋ ਮਰਜੀ ਆਖੀ ਜਾਏ ਗੀਤਾਂ ਚ ਮਾਝਾ ਮਾਝਾ ਢਿੱਲੋਂ ਨੇ ਕਰਨੇ ਲਾਈ ਆ “♠️💥 #premdhillon❤
@balcollection3105
@balcollection3105 2 ай бұрын
Verr dolonagal beas near aee
@Preetpal_PbX1
@Preetpal_PbX1 2 ай бұрын
@@balcollection3105 hanji veer baba bkala to thoda jya gaari ja. K
@virendrasood4805
@virendrasood4805 Ай бұрын
😊😮😢🎉🎉
@UdfidifuUdfif
@UdfidifuUdfif 2 ай бұрын
ਸ਼ਹੀਦ ਭਾਈ ਨਿਰਮਲ ਸਿੰਘ ਕਵੀਸ਼ਰ ਚੋਹਲਾ ਸਾਹਿਬ ਉਹਨਾਂ ਦੇ ਸਪੁੱਤਰ ਬਾਬਾ ਬਲਕਾਰ ਸਿੰਘ ਜੀ ❤ ਬਹੁਤ ਵਧੀਆ ਵੀਰ ਜੀ 🙏🙏
@iii_xxvii_mcmxc1617
@iii_xxvii_mcmxc1617 2 ай бұрын
Tu jan da balkar nu ???
@sukhmanikaurkaur5771
@sukhmanikaurkaur5771 Ай бұрын
ਮੇਰੇ ਮਾਮਾ ਜੀ ਸਨ।
@manroopsingh5404
@manroopsingh5404 2 ай бұрын
ਓ ਤੇਰੇ ਸ਼ਹਿਰ ਜਿਹੜੇ ਵਜਦੇ stud ਨੀਂ...ਮੁੰਡੇ ਮਾਝੇ ਵੱਲ ਵਜਦੇ ਈ ਭਾਊ 💯🔥
@deepdhindsadollar2775
@deepdhindsadollar2775 2 ай бұрын
Spotify 😂😂
@darkpunkgaming5716
@darkpunkgaming5716 2 ай бұрын
Bana kio stud jihare rihande sada piara ch 😂
@Commentmaster_01
@Commentmaster_01 2 ай бұрын
Shah ji ❣️❣️
@AllINDIAKushtiTV
@AllINDIAKushtiTV 2 ай бұрын
Majha majha Hoi paiii aa Chare Passe...❤❤
@MayankXedits
@MayankXedits 2 ай бұрын
😂
@iamraja420.
@iamraja420. 2 ай бұрын
Moosa moosa hoyi payi aa Babe 😂😊
@Masseywalepb02
@Masseywalepb02 2 ай бұрын
@@iamraja420.ohh turja oyee tuhnu bhagta nuu naii koi samja sakda
@LoveRandhawa307
@LoveRandhawa307 2 ай бұрын
​@@Masseywalepb02chal oye salea
@MayankXedits
@MayankXedits 2 ай бұрын
@@Masseywalepb02 chal oye paja na chote na 🐐
@Gill-7x
@Gill-7x 2 ай бұрын
ਸਾਨੂ ਏਵੇ ਨੀ ਮਝੈਲ ਦਸਦੇ 🔥🌪️
@Majhail_pb_46
@Majhail_pb_46 2 ай бұрын
ਅੱਜ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ
@UdfidifuUdfif
@UdfidifuUdfif 2 ай бұрын
ਕਿਨੇਂ ਕਿਆ ਜੀ
@Majhail_pb_46
@Majhail_pb_46 29 күн бұрын
​@@UdfidifuUdfifsarkar te police
@HarpreetsinghKang-w1s
@HarpreetsinghKang-w1s 19 күн бұрын
​@@UdfidifuUdfif😊😊😊
@Dhillon_pb88
@Dhillon_pb88 2 ай бұрын
ਜੀ ਉਏ ਜੱਟਾ ਦਿਲ ਖੁਸ਼ ਕਰਤਾ ਈ ਤੇਰੇ ਗਾਣਿਆਂ ਤੋਂ ਬਆਦ ਗੱਡੀ ਪਿੱਛੇ ਤਰਨ ਤਾਰਨ ਲਿਖਣ ਤੋਂ ਬਆਦ ਧਰਮ ਨਾਲ ਫਿਲਿੰਗ ਹੀ ਵੱਖਰੀ ਹੋ ਗਈ ਆਂ ਜੱਟਾ ਜਿਸ ਤਰਨ ਤਾਰਨ ਨੂੰ ਕੋਈ ਨਹੀਂ ਸੀ ਜਾਣਦਾ ਹੁਣ ਲੋਕ ਭਾਊ ਭਾਊ ਕਰਦੇ ਆਂ ਦੇਖ ਕੇ @premdhillon 🇨🇦🍁🇨🇦
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 ай бұрын
ਤੈਨੂੰ ਕੌਣ ਕਹਿੰਦਾ ਹੈ ਕਿ ਤਰਨਤਾਰਨ ਨੂੰ ਕੋਈ ਨਹੀਂ ਜਾਣਦਾ ਸੀ ਇਹ ਗੱਲ ਦਿੱਲੀ ਦੇ ਹਾਕਮਾਂ ਨੂ ਪੁੱਛੀ ਜਰਾਂ ਤੈਨੂੰ ਆਪੇ ਦੱਸ ਦੇਣਗੇ ਕਿ ਤਰਨਤਾਰਨ ਨੂੰ ਜਾਣਦੇ ਆ ਕੇ ਨਹੀਂ
@Amandeepsingh-d5j
@Amandeepsingh-d5j 2 ай бұрын
@@ਰਾਜਨਪ੍ਰੀਤਸਿੰਘ👍
@Dhillon_pb88
@Dhillon_pb88 2 ай бұрын
@@ਰਾਜਨਪ੍ਰੀਤਸਿੰਘ ਉਹ ਵਿਦਵਾਨ ਜੀ ਇਹ ਗੱਲ ਦਿੱਲੀ ਦੇ ਹਾਕਮਾਂ ਨੁੰ ਨਹੀ। ਬੰਬੇ ਤੱਕ ਦੇ ਲੋਕਾਂ ਨੂੰ ਪਤਾ ੲੈ ਕਿ ਤਰਨ ਤਾਰਨ ਕਿੱਥੇ ਆਂ ਤੇ ਉੱਥੋਂ ਦੇ ਲੋਕ ਕੀ ਛੈਹ ਨੇ ਸੋ ਹਰ ਟਾਇਮ ਵਿਦਵਾਨੀ ਘੋਲਣ ਨਾਂ ਬਹਿ ਜਾਇਆਂ ਕਰੋਂ ਮੈਂ 2008 ਤੋਂ 2018 ਤੱਕ ਚੰਡੀਗੜ ਰਹਿਆਂ ਹਾਂ ਤੇ ਅੱਜ ਵੀ ਜੇ ਚੰਡੀਗੜ੍ਹ ਤੁਸੀਂ ਕਿਸੇ ਨੂੰ ਇਹ ਦੱਸੋਗੇ ਕਿ ਤਰਨ ਤਾਰਨ ਤੋਂ ਹਾਂ ਤਾਂ ਆਮ ਲੋਕਾਂ ਦੀ ਇੱਕੋ ਗੱਲ ਹੋਵੂ ਕੀ ਜਿੱਥੋਂ ਭਾਈ ਅੰਮ੍ਰਿਤਪਾਲ ਸਿੰਘ ਜਿੱਤਿਆਂ ਜਾਂ ਜਿੱਥੋ ਦਾ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਆਂ 🙏🏻 ਤੇ ਇਹ ਗੱਲ ਵਾਕੇ ਹੀ ਸੱਚੀ ਆਂ ਕਿ ਆਮ ਲੋਕਾਂ ਨੂੰ ਤਰਨ ਤਾਰਨ ਦਾ ਪਤਾ ਸਿਰਫ਼ ਜਾਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਐਮ-ਪੀ ਬਣਨ ਤੋਂ ਬਆਦ ਪਤਾ ਲੱਗਾ ਜਾਂ ਫਿਰ ਪ੍ਰੇਮ ਢਿੱਲੋਂ ਦੇ ਮਾਝਾ ਬਲੋਕ ਗਾਣੇ ਤੋਂ ਬਆਦ 🙏🏻
@Dhillon_pb88
@Dhillon_pb88 2 ай бұрын
@@ਰਾਜਨਪ੍ਰੀਤਸਿੰਘ 2011 ਵਿੱਚ ਮੈਨੂੰ ਪੁਲਿਸ ਨੇ ਰੋਕਿਆਂ ਮੋਟਰਸਾਇਕਲ ਤੇ ਚੰਡੀਗੜ੍ਹ 17 ਸੈਕਟਰ ਤੇ ਮੇਰੇ ਮੋਟਰਸਾਇਕਲ ਤੇ pB46 ਨੰਬਰ ਦੇਖ ਕੇ ਪੁੱਛਦਾ ਇਹ ਨੰਬਰ ਕਿੱਥੋਂ ਦਾ ੲੈ ਤਦ ਉਹਨਾਂ ਨੂੰ ਦੱਸਣਾ ਪੈਦਾ ਕੀ ਤਰਨ ਤਾਰਨ ਸਾਹਿਬ ਜੋਂ ਕਿ ਅੰਮ੍ਰਿਤਸਰ ਸਾਹਿਬ ਕੋਲ ਆਂ ਤੇ ਜਿਸ ਨੂੰ 2007 ਵਿੱਚ ਕੈਪਟਨ ਨੇ ਜਿਲ੍ਹਾਂ ਬਣਾ ਦਿੱਤਾ 🙏🏻 ਗੱਲ ਸਰਕਾਰਾਂ ਦੀ ਨਹੀਂ ਆਮ ਲੋਕਾਂ ਦੀ ਆਂ ਅੱਜ ਕਨੇਡਾ ਵਿੱਚ ਮਾਨ ਨਾਲ ਦੱਸੀ ਦਾ ਕੀ ਤਰਨ ਤਾਰਨ ਤੋਂ ਹਾਂ ਅਗਲਾ ਸਿੱਧਾ ਬੋਲਦਾ ਭਾਊ ਜੇ ਜਿੱਦਾ ਮੂਸੇ ਵਾਲੇ ਤੋਂ ਪਹਿਲਾ ਕਿਸੇ ਮਾਝੇ ਵਾਲੇ ਨੂੰ ਇਹ ਨਹੀਂ ਸੀ ਪਤਾ ਕਿ ਮਾਨਸਾ ਵੀ ਕੋਈ ਸ਼ਹਿਰ ਹੇਗਾ ਇਹਦਾ ਹੀ ਮਾਝੇ ਦੀ ਧਰਤੀ ਤੋਂ ਬਾਹਰ ਕੋਈ ਟਾਵਾ ਟਾਵਾ ਹੀ ਤਰਨ ਤਾਰਨ ਸਾਹਿਬ ਬਾਰੇ ਜਾਣਦਾ ਸੀ 🙏🏻
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 ай бұрын
@@Dhillon_pb88 ਪਹਿਲਾਂ ਤੂੰ ਕਹਿ ਰਿਹਾ ਸੀ ਕਿ ਤਰਨਤਾਰਨ ਨੂੰ ਕੋਈ ਨਹੀਂ ਜਾਣਦਾ ਹੁਣ ਕਹਿ ਰਿਹਾ ਹੈ ਬੰਬੇ ਤੱਕ ਜਾਣਦੇ ਤੂੰ ਆਮ ਲੋਕਾਂ ਦੀ ਪਹਿਲਾਂ ਕੋਈ ਗੱਲ ਕੀਤੀ ਨਹੀਂ ਨਾਲੇ ਅਮ੍ਰਿਤਪਾਲ ਦੀ ਗੱਲ ਤੂੰ ਹੁਣ ਕਰ ਰਿਹਾ ਹੈ ਪਹਿਲਾਂ ਤੂੰ ਸਿਰਫ ਇਹ ਕਿਹਾ ਕਿ ਆ ਕਲਾਕਾਰ ਕਰਕੇ ਲੋਕ ਤਰਨਤਾਰਨ ਨੂੰ ਜਾਨਣ ਲੱਗੇ ਕੀ ਗੁਰੂ ਅਰਜਨ ਦੇਵ ਜੀ ਦੇ ਧਰਮ ਸਥਾਨ ਕਰਕੇ ਜਾ ਫਿਰ ਹੋਰ ਸਿੰਘਾਂ ਕਰਕੇ ਤਰਨਤਾਰਨ ਦੀ ਕੋਈ ਪਹਿਲਾਂ ਪਹਿਚਾਣ ਨਹੀਂ ਸੀ ਨਾਲੇ ਇਹ ਗਾਇਕ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਜਿਸ ਨਾਲ ਇਸ ਨੇ ਤਰਨਤਾਰਨ ਸਾਹਿਬ ਦਾ ਨਾਂ ਰੌਸ਼ਨ ਕਰਤਾ ਨਾਲੇ ਮੈਂ ਕੋਈ ਵਿਦਵਾਨ ਨਹੀਂ ਮੈ ਸਿਰਫ ਤੈਨੂੰ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤਰਨਤਾਰਨ ਸਾਹਿਬ ਦੀ ਪਹਿਚਾਣ ਐਸੇ ਕਲਾਕਾਰਾਂ ਕਰਕੇ ਨਹੀਂ ਬਣੀ ਉਸ ਪਿੱਛੇ ਬਹੁਤ ਵੱਡਾ ਇਤਿਹਾਸ ਹੈਂ ।
@karmitakaur3390
@karmitakaur3390 2 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@lubanarecords1199
@lubanarecords1199 2 ай бұрын
Aje ta pra aaya ni
@rajindersinghsandhu7163
@rajindersinghsandhu7163 2 ай бұрын
Kai veera bhaina nu jydi khushi ho gyi aa
@lubanarecords1199
@lubanarecords1199 2 ай бұрын
@@rajindersinghsandhu7163 jyada khusi kyu
@balcollection3105
@balcollection3105 2 ай бұрын
​@@lubanarecords1199verr kete pahunch hundi Prem tayi ty ..Pau de hotel wali peor Nagni Deni se verr dabi full.. Afghani de Nanni 😊.. SIRF SADE BOMBAY WALAYA NU MILDI...
@TacticalOperationsGroup
@TacticalOperationsGroup Ай бұрын
Spreading Punjabiyat anakhi to the youth 🗿💪🏽 forget that lame romantic shantic stuff they call it “gangsta rap” but it’s educating the youth 🙇🏻‍♀️🙇🏻‍♂️. Punjab is ours.
@kamalbirsandhu
@kamalbirsandhu 2 ай бұрын
ਜਿਲ੍ਹਾ PB46 ਬੱਲੀਏ 🔥
@X_jassi_46-b2v
@X_jassi_46-b2v 2 ай бұрын
Appna v bro 46 a
@DharampreetSingh-ny8ou
@DharampreetSingh-ny8ou 2 ай бұрын
Lagge e PB02 ❤
@VishalBeedu-wo9ds
@VishalBeedu-wo9ds 2 ай бұрын
Lage 06 😂​@@DharampreetSingh-ny8ou
@sarbrindersingh5730
@sarbrindersingh5730 2 ай бұрын
Baba Bakala. Shah ji
@iii_xxvii_mcmxc1617
@iii_xxvii_mcmxc1617 2 ай бұрын
Main city Master colony bro 😅😅😅
@Preetpal_PbX1
@Preetpal_PbX1 2 ай бұрын
ਓ ਤੇਰੇ ਸ਼ਹਿਰ ਜੇਹੜੇ ਵਜਦੇ stud ਨੀ ਮੁੰਡੇ ਮਾਝੇ ਵਾਲੇ ਵਜਦੇ ਈ ਭਾਊ 💥🌪️🌪️
@iqbalsinghthind1503
@iqbalsinghthind1503 2 ай бұрын
ਬਹਿ ਕੇ ਸੁਣੀਂ ਭਾਈ ਨਿਰਮਲ ਚੋਹਲੇ ਨੂੰ ਬੰਦਾਂ ਪਾੜਨੇ ਨੂੰ ਜੋਛ ਵੇਖੀ ਆਉ🪶🫡⚔️ਸਿੱਖ ਕੌਮ ਦੇ ਮਹਾਨ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ🙏
@amarjitsingh2812
@amarjitsingh2812 2 ай бұрын
ਅੱਜ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ
@ravindersingh2727
@ravindersingh2727 Ай бұрын
Bhai❤️🙏 niarmal choula ji 🙏😌
@majhaxamerica
@majhaxamerica 2 ай бұрын
Sanu aaiwe ni majhail dasde ❤️🔝🔥🔥
@sulendra0704
@sulendra0704 2 ай бұрын
Hanu ewe ni majhail dasende
@kanwarsidhu8114
@kanwarsidhu8114 2 ай бұрын
Every inch of Majha has Shaheedaa da Khoon tahii tha tha matha tek de duniya ✨🙏🏽 Dhan Dhan Guru Ram Das Ji Dhan Baba Deep Singh Ji Shaheed
@jarmansandhu2969
@jarmansandhu2969 2 ай бұрын
@JobanAulakh-d5y
@JobanAulakh-d5y 2 ай бұрын
Waheguru ji🙏❤️
@ixzaynie
@ixzaynie 2 ай бұрын
ਇਤਿਹਾਸ ਦੱਸੇ ਸਾਨੂੰ ਸ਼ੌਂਕ ਮੱਥੇ ਲਾਉਣ ਦਾ❤️🌪️
@manjitsingh9459
@manjitsingh9459 2 ай бұрын
@sukhmansingh5019
@sukhmansingh5019 2 ай бұрын
@mandeepsinghpb2986
@mandeepsinghpb2986 2 ай бұрын
ਗਾਣਾ ਬਹੁਤ ਸੋਹਣਾ ਪ੍ਰੇਮ ਬਾਈ 😊❤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏
@mandeepcheema73
@mandeepcheema73 2 ай бұрын
ਇਹ ਹੈ ਢਿਲੋ ਵੀਰ ਦਾ ਗਾਣਾ ਸੁਣ ਕੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਤੇ ਸਰਚਾਂ ਵੱਜਣਗੀਆਂ
@KaranxMajhail47
@KaranxMajhail47 2 ай бұрын
ਬੈਕੇ ਸੁਣੀ ਭਾਈ ਨਿਰਮਲ ਚੋਲੇ ਨੂੰ ਬੰਦਾ ਪਾੜਨੇ ਜੋਸ਼ ਵੇਖੀ ਆਊ LOVE YOU PREMYA ❤️
@technicalkabaddi1543
@technicalkabaddi1543 2 ай бұрын
ਚੋਹਲਾ ਸਾਹਿਬ ਵਾਲੇ ਆਜੋ♥️
@gurjeetkang-gy6pw
@gurjeetkang-gy6pw 2 ай бұрын
ਗਾਉਦੇ ਢਿਲੋ ਬੜੇ ਜੱਟਾ ਤੇਰੇ ਜਿਆ ਢਿਲੋ ਨੀ ❤
@lakshyapreetsinghjatt07
@lakshyapreetsinghjatt07 2 ай бұрын
ਅੱਤ ਸੌਗ . . ਤੇਰੇ ਸ਼ਹਿਰ ਜਿਹੜੇ ਵਜਦੇ ਸੱਟਡ ਨੀ.....!! ਮੁੰਡੇ ਮਾਝੇ ਵੱਲ ਵੱਜਦੇ ਆ ਭਾਉ.....!!
@iii_xxvii_mcmxc1617
@iii_xxvii_mcmxc1617 2 ай бұрын
ਤਰਨ ਤਾਰਨ ❤❤❤💪🏻💪🏻🌪️🌪️🔥🔥🔥
@classybankerwithclassic350
@classybankerwithclassic350 2 ай бұрын
ਬੱਤੀ ਫਿਰਦੀ ਆ ਪਿਛੇ ਕਾੳ ਮਾੳ 🚨🚨🔥🔥🔥
@bismilhameed2150
@bismilhameed2150 2 ай бұрын
Bhau taking Punjabi music to the next level Majha forever
@ah6169
@ah6169 2 ай бұрын
No he ain't, calm down 😂
@Astatinne
@Astatinne 2 ай бұрын
Khuda band kratia navaan ne
@Themetaphysician1999
@Themetaphysician1999 2 ай бұрын
this is not getting any more popular than all the other music that exists
@dxbone9798
@dxbone9798 2 ай бұрын
Respect 🫡 to All❤
@iii_xxvii_mcmxc1617
@iii_xxvii_mcmxc1617 2 ай бұрын
@@Astatinneveham a . Prem vang gulla ni thok sakda oh eh tusi sab dekh leo wait n watch .
@harmanB.007
@harmanB.007 2 ай бұрын
ਲਾ ਲਾ ਲਾ ਹੋਣੀ ਚਾਹੀਦੀ 🔥🔥❤️
@Sacchaikiawaaz-lm4wq
@Sacchaikiawaaz-lm4wq 2 ай бұрын
Sade ਖਾੜਕੂ ਸ਼ਹੀਦ ਰੋਲ ਮਾਡਲ❤
@Majhaexprees_
@Majhaexprees_ 2 ай бұрын
ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ 🪯
@Pind_di_mandeer
@Pind_di_mandeer 2 ай бұрын
Aa gya bhau
@anmolsingh-ry2uv
@anmolsingh-ry2uv 2 ай бұрын
ਏ ਮਾਂ ਯਾਵੇ ਅਸਤਰ ਈ ਅਸਤਰ 🫡💎 dhillon on top
@gurjeetsinghchakmishrikhan
@gurjeetsinghchakmishrikhan 2 ай бұрын
ਸਾਨੂੰ ਐਵੇਂ ਨੀ ਮਝੈਲ ਦੱਸਦੇ 🔥❤️👍
@jobandeep713
@jobandeep713 2 ай бұрын
ਕੋਈ ਰੀਸ ਨਹੀਂ ਤੇਰੀ Dhillon ❤ 😊
@Garry-u9z
@Garry-u9z 2 ай бұрын
Dhillon vajje on loop🚀💥
@jaskaransingh-l1h
@jaskaransingh-l1h 2 ай бұрын
ਗਾਉਂਦੇ ਢਿੱਲੋਂ ਬਰੇ ਪਰ ਤੇਰੇ ਜਿਹਾ ਢਿੱਲੋਂ ਨੀ ❣️
@harmannagoke7051
@harmannagoke7051 2 ай бұрын
ਵਾ ਜੀ ਵਾ ਹਰ ਵਾਰੀ ਦਿਲ ਖੁਸ਼ ਕਰ ਦਿੰਦਾ ❤ ਢਿੱਲੋ VEER ✨🚀⚡❤❤
@Mrrajput1715
@Mrrajput1715 2 ай бұрын
ਭਾਊ 😎🔥
@abhishekbains6652
@abhishekbains6652 2 ай бұрын
ਸਾਥੋਂ ਰੁੱਸੀ ਨੂੰ ਮਨਾਉਣ ਦਾ ਟਾਈਮ ਨਿ❤❤😅
@INDER888
@INDER888 Ай бұрын
O ਤੇਰੇ ਸ਼ਹਿਰ ਜਿਹੜੇ ਵਜਦੇ stud ਨੀ,,, ਮੁੰਡੇ ਮਾਲਵੇ ਵੱਲ ਵੀ ਮਲਵਈ ❤
@adygill7580
@adygill7580 Ай бұрын
ਭੁੱਲ ਗਿਆ ਵੱਡਾ ਸ਼ਾਹ ਜੀ ਜਿਹੜਾ ਮਾਲਵੇ ਆਲਾ ਝੋਟਾ ਗਾ ਕੇ ਗਿਆ ਸੀ, ਕੁਝ ਮਾਝੇ ਦੇ....... ਬਣਦੇ ਆ ਕੁਝ ਕਾਪੀ ਬਣਦੇ ਯੱਕਿਆਂ ਦੀ। ਮੰਨਣਯੋਗ ਐ ਮਾਝਾ ਸ਼ਹੀਦਾਂ ਦੀ ਧਰਤੀ ਐ। ਇਹਦੀ ਕੀ ਦੇਣ ਐ ਵੱਡੇ ਸ਼ਾਹ ਜੀ ਦੀ???? ਡਰਦਾ ਸਾਲਾ ਧਮਕੀਆਂ ਤੋਂ ਸਿੱਧੂ ਨੂੰ ਅਨਫੌਲੋ ਕਰਗਿਆ ਸੀ। ਇਹਦੀ ਮੂੰਹੋਂ ਫੱਬਦਾ ਭਲਾ ਆਹਾ ਚੌੜ ਤੇ ਫੁਕਰੀ ਆਲਾ ਗਾਣਾ। ਜਿੰਨਾਂ ਚਿਰ ਜਿਓਂ ਕੇ ਗਿਆ ਟਿੱਬਿਆਂ ਦਾ ਪੁੱਤ ਗਾਇਕੀ ਦੇ ਖੇਤਰ ਚ ਲੱਲੀ ਛੱਲੀ, ਚਿੰਟੂ ਕੈਂਡੀ ਤੁੰਨ ਕੇ ਰੱਖੇ ਸੀ। ਮਾਲਵਾ ਬੈਲਟ ਜ਼ਿੰਦਾਬਾਦ। ਨਾਲੇ ਜਾਣਦੇ ਆ ਸਾਰੇ ਜਦੋਂ ਰੰਮੀ ਭਰਾ ਪੁਲਿਸ ਕਸਟਡੀ ਚ ਬਹਿਗੇ ਸੀ ਚੈਲੇਂਜ ਕਰਕੇ ਐਲੀ ਮਾਂਗਟ ਨੂੰ ਮੋਹਾਲੀ।
@INDER888
@INDER888 Ай бұрын
@@adygill7580 ਹਰ ਗੱਲ ਨੂੰ ਪੁੱਠਾ ਹੀ ਲਿਆ ਕਰੋ ਦਿਮਾਗ ਨਾ ਵਰਤੋ
@gurdevsingh5082
@gurdevsingh5082 2 ай бұрын
Immortal legend sidhu moose wala forever our heart's ਰੋਲ ਮੋਡਲ ਸਾਰੇ ਸਾਡੇ ਗੋਲ਼ੀ ਨਾਲ ਮਰੇ ਨੇ legend 5911🔥🔥
@yuvifact6722
@yuvifact6722 2 ай бұрын
Yes bro❤
@rk___1516
@rk___1516 28 күн бұрын
ਮਾਝੇ ਦੇ ਮਝੈਲ ❤🎉
@m00b0t5
@m00b0t5 2 ай бұрын
ਭਾਊ END ਈ ਲਾਉਂਦਾ ਏ 🌪️❌😤
@ADfromthee
@ADfromthee 2 ай бұрын
majhe aale bhau ✍🏽🐐💪🏽
@dxbone9798
@dxbone9798 2 ай бұрын
2:02 line is hilarious 😂
@GurbirSinghGill-fk9np
@GurbirSinghGill-fk9np 2 ай бұрын
Iss ch hilarious wali ki gal hai sada slang hai
@dxbone9798
@dxbone9798 2 ай бұрын
@@GurbirSinghGill-fk9np I mean it’s good.
@iii_xxvii_mcmxc1617
@iii_xxvii_mcmxc1617 2 ай бұрын
Fuddua sada slan e eda da a
@MontySingh-re3wx
@MontySingh-re3wx Ай бұрын
Majhe ch bond nu tua kende aa 😂❤
@techmachine6283
@techmachine6283 6 күн бұрын
Line ta matlab ki aa?
@Gur.nav.kaur.Aulakh-eh8zy
@Gur.nav.kaur.Aulakh-eh8zy 2 ай бұрын
ਸਾਡੇ ਰੋਲ ਮਾਡਲ ਖਾੜਕੂ ਸ਼ਹੀਦ ❤❤❤❤❤ਮਝੈਲ
@Devilz_hell
@Devilz_hell 2 ай бұрын
ਚੜ੍ਹਦੀਕਲਾ ਕਰ ਦਿੱਤੀ ਰਪੀਟ ਤੇ ਚੱਲ ਰਿਹਾ
@Bling_Punjab
@Bling_Punjab 2 ай бұрын
ਸਾਡੇ ਖਾੜਕੂ ਸ਼ਹੀਦ ROLE-MODEL❤❤👏👏
@Mnuu-t5g
@Mnuu-t5g 2 ай бұрын
Bde dino baad prem bhai ka gaana pasand aaya vibe hain love from Rajasthan (kota)
@sarbjotsingh3183
@sarbjotsingh3183 2 ай бұрын
Bhau di vibe hi wakhri a❤
@Karansingh7278
@Karansingh7278 2 ай бұрын
ਭਾਊ huni ❤munde majhe de🔥🔥🔥🔥🔥🔥🔥🔥💪💪
@harmanmann7274
@harmanmann7274 2 ай бұрын
ਬਾਈ ਵਾਲ ਲਵਾ ਲੈ ਬਾਕੀ ਗੀਤ ਸਿਰਾ ❤
@hardeepsinghsandhu8321
@hardeepsinghsandhu8321 Ай бұрын
Ok ਰਿਪੋਰਟ ਜੱਟਾ ❤️ ਭਾਉ ਭਿੱਖੀਵਿੰਡ ਤੋ
@advancegaming2590
@advancegaming2590 2 ай бұрын
Majha majha kri pye bau
@amansohal9607
@amansohal9607 2 ай бұрын
Babe yar sachi sira krai janda 🤟🤟🤟🤟🤟🤟
@street_certified_Gaming
@street_certified_Gaming 2 ай бұрын
Aa gya bhau💯💯😈😈
@gurwindergill7851
@gurwindergill7851 2 ай бұрын
ਖਾੜਕੂ ਰੋਲ ਮੋਡਲ 💯💯💯
@gurpreetsingh-fb6pr
@gurpreetsingh-fb6pr Ай бұрын
ਬਾਈ ਇਦਾ ਅੱਤ ਕਰਵਾ ਕੇ ਰੱਖੀ ਤਰਨ ਤਾਰਨ ਤੋਂ ❤❤❤❤❤❤
@tdsggaming8812
@tdsggaming8812 2 ай бұрын
MAJHA MAJHA KRONI AA BHAU ਜਿਲ੍ਹਾ PB46 🚀
@DalpatPawar
@DalpatPawar 2 ай бұрын
😊😂
@sarbchahalofficial
@sarbchahalofficial 2 ай бұрын
Att hon wali Lagda puri hun ❤️❤️🙏 wmk ji
@MishaGurung
@MishaGurung 2 ай бұрын
Prem dhillon voice 100% romantic songs+Glory songs never disappoints
@Jaggi_Huni
@Jaggi_Huni 2 ай бұрын
ਚੋਹਲੇ ਆਲੇ🔥🔥🔥🔥🔥
@kuldeepsabharwal4417
@kuldeepsabharwal4417 2 ай бұрын
Dhillon ਵੀ ਸਿਰਾ ਕਰਦਾ ਹਰ ਵਾਰ🔥🔥
@adygill7580
@adygill7580 Ай бұрын
ਸਿੱਧੂ ਮੂਸੇ ਆਲੇ ਝੋਟੇ ਦੇ ਟੁਟਿਆਂ ਨਾਲ ਲਮਕ ਈ ਜਵਾਨੀ ਚੜ੍ਹਿਆ ਥੋਡਾ ਸਿਰਾ ਆਹਾ।
@jaiyadav3545
@jaiyadav3545 2 ай бұрын
Koi shq na ma kude vajja bhau ni💯☢️💯
@dxbone9798
@dxbone9798 2 ай бұрын
Nahi shirde, je shirr jaan maade ni, wowwwwww
@Sutan._001
@Sutan._001 2 ай бұрын
Pura sira
@Deepgill1984
@Deepgill1984 2 ай бұрын
ਮੁੰਡੇ ਮਾਝੇ ਵੱਲ ਵੱਜਦੇ ਈ ਭਾਊ 🚀🔥
@SinghRanjit-u7s
@SinghRanjit-u7s Ай бұрын
ਬਹੁਤ ਵਧੀਆ ਵੀਰ ਜੀ 👍👍👍👌👌👌👌👌
@Gurmailchahal1
@Gurmailchahal1 2 ай бұрын
ਸਾਡੇ ਖਾੜਕੂ ਸ਼ਹੀਦ ਰੌਲ ਮੌਡਲ ਲਾਈਨ ਕਰਕੇ ਗਾਣਾ ਦੁਬਾਰਾ ਸੁਣਿਆ ♥️✅
@heeraklotra9823
@heeraklotra9823 2 ай бұрын
Dhillon jurat aaa teri kalam ch jatta❤💯👑
@batmanhamm
@batmanhamm 2 ай бұрын
majhe de majhail🦁🦁
@iharjeet_sandhu_5911
@iharjeet_sandhu_5911 2 ай бұрын
ਭਾਓ ♥️🙌🏻💯
@GurdeepSingh-ek7dy
@GurdeepSingh-ek7dy 2 ай бұрын
ਸਾਡੇ ਖਾੜਕੂ ਸ਼ਹੀਦ ਰੋਲ ਮਾਡਲ।
@ManjeetKaur-e3d
@ManjeetKaur-e3d 2 ай бұрын
BHAU Sira karata🚀⛳
@TacticalOperationsGroup
@TacticalOperationsGroup Ай бұрын
“anaki rap” 🙇🏻‍♀️💗👹🔥. No romantic shantic ❤️‍🔥
@sandhu_gopalpur
@sandhu_gopalpur 2 ай бұрын
ਭਾਈ ਨਿਰਮਲ ਸਿੰਘ ਚੋਹਲਾ ਸਾਹਿਬ, ਜੋਗਾ ਸਿੰਘ ਜੋਗੀ ਦੀ ਕਵਿਸ਼ਰੀ, ਦਇਆ ਸਿੰਘ ਦਿਲਬਰ ਢਾਡੀ ਸੁਣੋ, ਵੇਖਿਓ ਜੋਸ਼ ਆਉਂਦਾ।
@singingforever13
@singingforever13 Ай бұрын
1 million like hone chahide gaane nu ❤❤
@lovejeetsingh5000
@lovejeetsingh5000 2 ай бұрын
ਆਏ ਹਾਏ ਸਿਰਾਂ ਜੱਟਾਂ ❤❤❤❤ ਵੱਜਦੇ ਆ ਭਾਉ🔥🔥🔥🔥🔥🔥🔥🔥🔥🔥🔥🔥🔥🔥
@SukhchohlaChohlasahib
@SukhchohlaChohlasahib 2 ай бұрын
ਚੋਹਲਾ ਚੋਹਲਾ ਹੋਈ ਪਈ ♠️♠️♠️
@AkashSidhu960-wd8ou
@AkashSidhu960-wd8ou 2 ай бұрын
Aeeuuuu jannde eee🚨🚀
@pintosam-y9b
@pintosam-y9b 2 ай бұрын
bahut kaint gaana dhillon saab spotify te 10 bar sun leya
@kanishk3145
@kanishk3145 2 ай бұрын
Ambarsar ale bhau like here💪💪
@ChandanSingh-gen
@ChandanSingh-gen Ай бұрын
Ghait jatta❤
@karandeepsingh7193
@karandeepsingh7193 Ай бұрын
MAJA WALA BHAU🔥🔥🔥
@a1jass994
@a1jass994 2 ай бұрын
Maan khan te navaan piche hat jaan. real bhau Aun wala
@PB_xSongEDITs
@PB_xSongEDITs 2 ай бұрын
PremXNavaan✅
@JagdishBhinder
@JagdishBhinder 2 ай бұрын
ਬਾਂਡਰਾ ਦੇ ਕੋਲ ਪਿੰਡ, ਵੱਜਦੇ ਮਝੈਲ ਨੀ 🔥💪
@amardeep1947
@amardeep1947 2 ай бұрын
ਮਝੈਲ ਪੱਟੀ ਤੋ ❤❤👌💪💪💪
@rupindersingh2322
@rupindersingh2322 2 ай бұрын
ਇਹ ਵਧੀਆ ਤਰੀਕਾ ਲੋਕਾਂ ਨੂੰ ਇਤਿਹਾਸ ਦੱਸਣ ਦਾ ਜਿਹੜੇ ਗੋਰੇ ਕਾਲੇ ਓਹਨਾ ਨੁ ਵੀ ਪਤਾ ਲੱਗੂ ਖਾੜਕੂ ਕੀ ਹੁੰਦੇ ਸਰਚਾ ਵੱਜਣ ਗੀਆਂ ਕੁੜੀਆਂ ਦੇ ਲੱਕ ਟੋਟਾ ਪੁਰਜਾ ਗਾਉਣ ਨਾਲੋ ਕੀਤੇ ਵਧੀਆ ਮਾਝਾ ਮਾਝਾ ਗੌਣਾ ਵੀਰ ਇਤਿਹਾਸ ਗੌਣ ਵੇਲੇ ਪੱਗ ਜਰੂਰ ਬੰਨ ਕੇ ਗਾਇਆਂ ਕਰ
@Shailkumar2005
@Shailkumar2005 2 ай бұрын
Bhau bhau
@JatinderSingh-nz3ci
@JatinderSingh-nz3ci 2 ай бұрын
ਮਾਝੇ ਦੇ ਮਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਸ਼ਹੀਦ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਹਲ ਕਵੀਸ਼ਰ ਭਾਈ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਸ਼ਹੀਦ ਭਾਈ ਜਰਨੈਲ ਸੁਬੇਗ ਸਿੰਘ
@pindaanaalejatts3427
@pindaanaalejatts3427 2 ай бұрын
PB02 ❤️⛳️🏡🏎️
@chankangas939
@chankangas939 Ай бұрын
PB18
@mr_r.k_attri6277
@mr_r.k_attri6277 Ай бұрын
Pb06💪💪
@mr_r.k_attri6277
@mr_r.k_attri6277 Ай бұрын
Pb06💪💪
@JobanjitSingh-rb3sw
@JobanjitSingh-rb3sw Ай бұрын
Apa v bhau
@Hamirpuria099blogs
@Hamirpuria099blogs Ай бұрын
Is gane ko sunkr sidhu bhai di yadd aa gyi 😢❤️❤️❤️carry on jataa 👍ghaint song aa
@SukhchohlaChohlasahib
@SukhchohlaChohlasahib 2 ай бұрын
Bai ਨਿਰਮਲ jit ਜੀ 👏👏👏ਚੋਹਲੇ ਆਲੇ ✍️✍️✍️
@punjabimovies52807
@punjabimovies52807 Ай бұрын
ਖਾੜਕੂ ਸ਼ਹੀਦਾਂ ਦਾ ਨਾਮ ਲੈਕੇ ਦਿਲ ਜਿੱਤ ਲਿਆ ਭਾਊ
@navpreetsingh9624
@navpreetsingh9624 2 ай бұрын
Hun tkk 1.5 million view chide c❤
@RavinderSingh-bw3hf
@RavinderSingh-bw3hf 2 ай бұрын
Pb46 Wale majhail (ਮਝੈਲ) bhau (ਭਾਊ) 🔥🔥 ਅੱਗ ਕੱਢ ਦਿੱਤੀ ਢਿੱਲੋਂ ਸ਼ਾਹ ਜੀ ❤
@GurbirgoraGurbirgora
@GurbirgoraGurbirgora 2 ай бұрын
ਮਾਂਝੇ ਵਾਲੇ ਭਾਊ ❤
@ResamSingh-o6z
@ResamSingh-o6z Ай бұрын
Sanu eve ni majhail dusde 😎🔥🖤
@Sagar-no4rb
@Sagar-no4rb Ай бұрын
❤❤❤❤❤ siraaa krata broooo love you dillaaaaaa❤❤❤❤
@harsimransingh725
@harsimransingh725 2 ай бұрын
ਮਾਝੈ ਆਲੈ❤❤
小丑揭穿坏人的阴谋 #小丑 #天使 #shorts
00:35
好人小丑
Рет қаралды 50 МЛН
PIZZA or CHICKEN // Left or Right Challenge
00:18
Hungry FAM
Рет қаралды 15 МЛН
Real Man relocate to Remote Controlled Car 👨🏻➡️🚙🕹️ #builderc
00:24
SNAKE (Official Music Video) Cheema Y | Gur Sidhu | New Punjabi Song 2024
2:51
SIFAR SAFAR (Music Video) KARAN AUJLA  |  LATEST PUNJABI SONGS 2024
3:05
Rehaan Records
Рет қаралды 23 МЛН