Bhayia Banya panjab de pinda da sarpanch | ਪਰਵਾਸੀ ਬਣਿਆ ਪੰਜਾਬ ਦੇ ਪਿੰਡ ਦਾ ਸਰਪੰਚ

  Рет қаралды 135,888

Tokra Tv

Tokra Tv

Күн бұрын

Пікірлер: 382
@baljindersinghvirdi8180
@baljindersinghvirdi8180 2 жыл бұрын
ਪੰਜਾਬੀ ਇੰਡਸਟਰੀ ਚ ਬਹੁਤੇ ਕਲਾਕਾਰਾਂ ਨਾਲੋ ਇਹ ਬੰਦਾ ਬਹੁਤ ਵਧੀਆ ਹੈ॥
@a22dx42
@a22dx42 2 жыл бұрын
kzbin.info/www/bejne/eIrYYmOnireEqsU TRIBUTE SIDHU MOOSEWALA LEVELS BHANGRA
@YuvrajSingh-yu4zk
@YuvrajSingh-yu4zk 2 жыл бұрын
Kise ik da naam ds...
@buntydhilwankalan319
@buntydhilwankalan319 2 жыл бұрын
ਸਹੀ ਲਿਖਿਆ bro
@Gyani_Baljinder_singh
@Gyani_Baljinder_singh 2 жыл бұрын
"Future of punjab" ਲਿਖ ਕੇ ਬਹੁਤ ਸਹੀ ਚਿੰਤਾ ਪ੍ਰਗਟਾਈ ਹੈ, ਜਿਸ ਵੱਲੋਂ ਪੰਜਾਬ ਬਹੁਤ ਅਵੇਸਲਾ ਹੈ।
@hasandeepsingh4065
@hasandeepsingh4065 2 жыл бұрын
20 saal pehla mere mama ji ne keha c K byiye punjab de jwai banan ge .... Eh ਗੰਭੀਰ ਮਸਲਾ ਹੈ
@Gyani_Baljinder_singh
@Gyani_Baljinder_singh 2 жыл бұрын
@@hasandeepsingh4065 ਵਾਹਿਗੁਰੂ ਕਦੇ ਇਹ ਵੇਲਾ ਨਾ ਦਿਖਾਵੇ ਵੀਰ...ਪਰ ਅਤਿਅੰਤ ਸੋਚਣ ਸਮਝਣ ਦੀ ਜਰੂਰਤ ਹੈ। ਕਿਉਂਕਿ ਸੱਚ ਇਹ ਹੈ ਕਿ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦੋੰ ਇਹਨਾਂ ਘਟੀਆ ਲੋਕਾਂ ਨੇ ਨਮਕ ਹਰਾਮੀਆਂ ਕੀਤੀਆਂ ਹਨ। ਜਿੰਨਾਂ ਘਰਾਂ ਅੰਦਰ ਸਾਲਾਂ ਬੱਧੀ ਕੰਮ ਕੀਤਾ, ਉਹਨਾਂ ਦੇ ਭਰੋਸੇ ਨੂੰ ਜਿੱਤ ਕੇ ਮੌਕਾ ਮਿਲਣ ਤੇ ਘਰ ਲੁੱਟ ਕੇ ਫਰਾਰ ਹੋਏ ਤੇ ਬਜੁਰਗਾਂ ਦੇ ਕਤਲ ਤੱਕ ਕਰ ਗਏ। ਮਾਲਵੇ ਵਿਚ ਮੈਂ ਨਿੱਜੀ ਤੌਰ ਤੇ ਐਸੇ ਘਰਾਂ ਨੂੰ ਜਾਣਦਾ ਹਾਂ ਜਿੱਥੇ ਕੁਝ ਅਮੀਰਾਂ ਨੇ ਆਪਣੇ ਘਰਾਂ ਵਿਚ ਕੰਮ ਕਾਜ ਲਈ ਭਈਏ ਰੱਖੇ, ਪਰ ਉਹਨਾਂ ਦੀਆਂ ਕੁੜੀਆਂ ਚੰਡੀਗੜ੍ਹ ਵਰਗੇ ਵਡੇ ਸ਼ਹਿਰਾਂ ਵਿਚ ਪੜ੍ਹਦਿਆਂ ਨਸ਼ਿਆਂ ਦੀ ਭੈੜੀ ਵਾਦੀ ਵਿਚ ਪੈਣ ਕਰਕੇ ਅਰਧ ਬੇਹੋਸ਼ ਰਹਿੰਦੀਆਂ ਸਨ। ਭਈਆਂ ਨੇ ਉਹਨਾਂ ਨਾਲ ਜਬਰ ਕਮਾਇਆ। ਇਹ ਘਟਨਾਕ੍ਰਮ ਇਕ ਤੋਂ ਵਧੇਰੇ ਥਾਵਾਂ 'ਤੇ ਵਾਪਰਿਆ ਹੈ। ਇਸੇ ਤਰ੍ਹਾਂ ਇਕ ਮਾਨਸਿਕ ਤੌਰ ਤੇ ਬਿਮਾਰ ਬੱਚੀ ਦੇ ਮਾਤਾ ਪਿਤਾ 9-10 ਸਾਲ ਤੋਂ ਘਰ ਵਿਚ ਕੰਮ ਕਰ ਰਹੇ ਭਈਏ ਤੇ ਭਰੋਸਾ ਕਰਕੇ ਕੱਲੀ ਬੱਚੀ ਨੂੰ ਘਰ ਵਿਚ ਛੱਡ ਕੇ ਕਿਸੇ ਕੰਮ ਲਈ ਸ਼ਹਿਰ ਗਏ। ਮਗਰੋਂ ਉਸ ਨਿਮਕਹਰਾਮ ਨੇ ਉਸ ਮਾਨਸਿਕ ਤੌਰ ਤੇ ਬਿਮਾਰ ਬੱਚੀ ਨਾਲ ਜਬਰ ਕੀਤਾ ਤੇ ਉਸਦੇ ਵਿਰੋਧ ਕਰਨ ਤੋਂ ਕੁੱਟਮਾਰ ਕਰਕੇ ਉਸਦੀ ਬਾਂਹ ਤੋੜ ਦਿੱਤੀ।ਘਰਦਿਆਂ ਨੂੰ ਦੱਸਿਆ ਕਿ ਤਿਲਕ ਕੇ ਡਿੱਗ ਪਈ । ਲੜਕੀ ਰੋਣੋ ਨਾ ਹਟੇ, ਮਾਂ ਨੂੰ ਸ਼ੱਕ ਪਿਆ। ਜਦੋਂ ਮੈਡੀਕਲ ਕਰਨ ਤੇ ਸੱਚ ਪਤਾ ਲੱਗਾ ਤਾਂ ਓਨੇ ਚਿਰ ਨੂੰ ਭਈਆ ਫਰਾਰ ਹੋ ਗਿਆ। ਅਜਿਹੀਆਂ ਹੋਰ ਵੀ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਲਈ ਇਸ ਸਮੱਸਿਆ ਬਾਰੇ ਸਾਵਧਾਨ ਹੋਣ ਦੀ ਬੇਹੱਦ ਸਖਤ ਜਰੂਰਤ ਹੈ।
@hasandeepsingh4065
@hasandeepsingh4065 2 жыл бұрын
@@Gyani_Baljinder_singh 😔😔 ਬਹੁਤ ਮਾੜੀ ਗੱਲ ਹੈ
@pan_jabdejaye2795
@pan_jabdejaye2795 2 жыл бұрын
@@hasandeepsingh4065 ਫੇਰ ਹਰ ਚੌਕ ਵਿਚ ਹਿੰਦੂਆ ਨੂੰ ਟੰਗ ਕੇ ਜਵਾਬ ਦਵਾਗੇ।ਰਬ ਮੇਹਰ ਕਰੇ।ਹਲੇ ਇਹਨਾ ਨੂੰ ਕਰ ਲੈਣ ਦਿਉ।
@jaihind7886
@jaihind7886 2 жыл бұрын
Bhayia after CM will marry 25 yrs old Doctarni 😀 now a days many Children in Punjabi family resembles Bihari 😀 khoti v and Bhoti v
@idhub6263
@idhub6263 2 жыл бұрын
ਭੋਟੂ ਸਾਹ ਨੂੰ ਮਾਤ ਪਾਉਦਾ ਜਦੋ ਭਿੰਦਾ ਭਈਏ ਦਾ ਕਰੈਕਟਰ ਲਿਆਉਦਾ।🥰
@beanthundal4360
@beanthundal4360 2 жыл бұрын
ਪਾਜੀ ਜੇੜੇ ਲੋਕਲ ਮੁੰਡੇ ਆ ਓਨਾ ਤੋਂ ਵੀ ਸਹੀ ਐਕਟਿੰਗ ਕਰਵਾਇਆ ਕਰੋ ਬਹੁਤ ਫਰਕ ਪੈੰਦਾ ਹਸਨ ਨਾਲ ਸਾਰੀ ਡੰਡ ਲਾਈ ਜਾਂਦੇ ਆ ਬਾਕੀ ਤੁਸੀ ਤੇ ਅੱਤ ਓ👍
@inderjagpal1522
@inderjagpal1522 2 жыл бұрын
ਸਹੀ ਗੱਲ fair natural acting ਨੀ ਲੱਗਦੀ 🙄
@Mr_sikh_gurkarn
@Mr_sikh_gurkarn 2 жыл бұрын
ਜਦੋਂ ਮੈਂ ਵਿਡੀਓ ਦੇਖ ਹੱਸਣਾ ਚਾਹਿਆ ਤਾਂ ਉਸ ਵੇਲੇ ਪੰਜਾਬ ਦਾ ਚੇਤਾ (ਚਿੰਤਾ) ਆਇਆ। ਵੱਸਦਾ ਰਹੇ ਪੰਜਾਬ ❤️
@Sangrur13..
@Sangrur13.. 2 жыл бұрын
Canada...kado...Jana..
@Thelegend-kw1qp
@Thelegend-kw1qp 2 жыл бұрын
ਫਗਵਾੜਾ ਦੀ ਇਕ ਉਦਾਹਰਣ ਹੈ ਬਾਹਰੋ ਆਏ ਲੋਕ ਆਪਣਾ ਨੇਤਾ ਚੁਣਦੇ ਨੇ...ਇਥੋਂ ਲਾਓ ਹਿਸਾਬ
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 жыл бұрын
ਬੁਹਤ ਜਲਦੀ ਓਹ ਸਮਾਂ ਪੰਜਾਬ ਵਿੱਚ ਰਹਿਦੇ ਪੰਜਾਬੀਆਂ ਦੀ ਜ਼ਿੰਦਗੀ ਵਿਚ ਆਉਣ ਵਾਲਾ ਆ ਭਈਆ ਨੇ ਪੰਜਾਬੀ ਬੋਲਣੀ ਤੇ ਤੁਹਾਡੇ ਤੇ ਗੋਰਿਆ ਵਾਂਗੂੰ ਰਾਜ ਕਰਨਾ। ਤੇ ਤੁਸੀ ਛਿੱਤਰ ਖਾਣੇ ਭਈਆ ਕੋਲੋ।
@Gyani_Baljinder_singh
@Gyani_Baljinder_singh 2 жыл бұрын
ਆਉਣਾ ਨਹੀਂ ਆ ਗਿਆ....ਲੁਧਿਆਣੇ ਸ਼ਹਿਤ ਵਿਚ ਜਾ ਕੇ ਵੇਖੋ.....ਟਕੇ ਟਕੇ ਦੇ ਭਈਏ ਪੰਜਾਬ ਨਿਵਾਸੀ ਮਜਦੂਰਾਂ ਉੱਤੇ ਬੇਹੱਦ ਘਟੀਆ ਸ਼ਬਦਾਵਲੀ ਵਰਤਦਿਆਂ ਰੋਹਬ ਮਾਰਦੇ ਫਿਰਦੇ ਆ
@amanbatthverka5565
@amanbatthverka5565 2 жыл бұрын
ਭਵੈ ਇਹ ਕਾਮੇਡੀ ਏ ਪਰ ਸੰਭਲ ਜਾਵੋ ਪੰਜਾਬੀਅੋ ਜਿਵੇ ਪੰਜਾਬੀ ਕੈਨੇਡਾ move ਹੋ ਰਹੇ ਨੇ .ਹਾਲ ਅਾਹੀ ਹੋਣਾ ਪੰਜਾਬ ਦਾ ..
@kot589
@kot589 Жыл бұрын
Kihdi himat aa Punjab aa pra😊
@narinderkaur2267
@narinderkaur2267 2 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਜੀ ਇਹ ਗੱਲ ਆਉਣ ਵਾਲੇ ਸਮੇਂ ਦਾ ਸੱਚ ਹੈ
@inderjagpal1522
@inderjagpal1522 2 жыл бұрын
ਬਾਈ ਇੰਦਾਂ ਦੀਆਂ ਵੀਡੀਓ ਹੋਰ ਆਉਣ ਦੀਉ ਜੀ.. ਬੀਹਾਰੀ ਵਾਲੀਆਂ 😃👍🤣🤣🤣
@NavjotSingh-yz1yu
@NavjotSingh-yz1yu 2 жыл бұрын
Mzak mzak ch punjb da bhut wdda mudda samne aya
@amarjitamar5864
@amarjitamar5864 2 жыл бұрын
ਲਾਸ਼ ਸੇ ਬਾਤ ਕਰ ਰਹਾ ਹੂੰ ਹੱਸ ਹੱਸ ਕੇ ਢਿੱਡ ਪੀੜ ਕਰਨ ਲੱਗ ਪਿਆ ਜਾਰ ਹਸ ਹਸ ਕੇ ਵੱਖੀਆ ਦਰਦ ਕਰਨ ਲੱਗ ਪਈਆਂ ਉਹ ਮੇਰੇ ਆ ਰੱਬਾ ਟੋਕਰਾ ਬਾਈ ਨੂੰ ਮੇਰੀ ਵੀ ਉਮਰ ਲੱਗ ਜਾਏ
@manikabaddi5880
@manikabaddi5880 2 жыл бұрын
ਸੱਚਾਈ ਆ ਪੰਜਾਬ ਦੀ ਆਉਣ ਵਾਲੇ ਸਮੇਂ ਵਿੱਚ
@Music.._bob4p
@Music.._bob4p 2 жыл бұрын
ਫੈਕਟਰੀਆਂ ਚ ਦੇਖ ਲੋ ਜਾ ਕੇ ਬਾਹਰਲੀਆਂ ਸਟੇਟ ਆਲੇ ਪੰਜਾਬ ਚ ਆ ਕੇ ਉਪਰਲੀਆਂ ਪੋਸਟਾਂ ਤੇ ਲੱਗੇ ਹੋਏ ਜੋ ਕਿ ਪੰਜਾਬੀ ਬੰਦਿਆਂ ਨੂੰ ਈ ਨੌਕਰੀਆਂ ਨੀ ਦੇ ਰਹੇ।ਪੜੇ ਲਿਖੇ ਨੌਜਵਾਨ ਨੌਕਰੀਆਂ ਲਈ ਧੱਕੇ ਖਾਂਦੇ ਫਿਰਦੇ।ਸਰਕਾਰੀ ਨੌਕਰੀਆਂ ਤਾ ਕੀ ਮਿਲਣੀ ਪ੍ਰਾਈਵੇਟ ਵੀ ਨੀ ਮਿਲਦੀ।
@DharmvirSingh-dj1sw
@DharmvirSingh-dj1sw 2 жыл бұрын
Bai ethe apne bndea di hi glti a oh lok sharm ni phla tn shoti post te lgna hi painda
@tejpalsingh7150
@tejpalsingh7150 2 жыл бұрын
Bai de video dekh ਮਨ ਬਦਲ ਜਾਂਦਾ ਬਹੁਤ ਗੁੱਡ
@justart7378
@justart7378 2 жыл бұрын
Dark future of our beautiful Punjab
@Aman-ub9tw
@Aman-ub9tw 2 жыл бұрын
That is realty. Of punjab. Bahiya da raaj. Hoon Wla hun
@Khalsa_raaj_Sikh_History
@Khalsa_raaj_Sikh_History 2 жыл бұрын
ਭਈਆ ਜੀ ਕੀਆ ਸ਼ਾਰਟ ਵੀਡੀਓ ਹਮ ਬਹੁਤ ਦੇਖਤਾ ਹੂੰ ਫੇਸਬੁੱਕਵਾ ਨੇ
@parjotsingh6041
@parjotsingh6041 2 жыл бұрын
Vrr ne ikk boht vadia msg ditta video ch smjn wale smje hone kee eho haal apne punjab ch 10 saal ho jane ne bai jo ehe Wakh wakh sharaan ch bnde bahro aa rhe ne Industrya lgg rhia jmeena apne punjab diya Acquire ho rhia te fr ohte lakhan lok bahro duji satata ton a rhe .... te fr lajmi a ehe km hone hi a ... te kyi sharan ch te ehe haal ho chuke ne zirakpur mohali kharar whl te vrro ehe haal ho gye baki ho jane je apne lok ikk ho ke na rhe te fr bahr wale ess cheej da fyada te chukn ge hi a baki hun apna punjab smjdaar ho geya lokan nu pta sbb da ki kon ki khedi game punjab nal khedd reha 🙏🏻
@sukh5957
@sukh5957 2 жыл бұрын
ਭੋਟੂ ਸ਼ਾਹ ਨੂੰ ਵੀ ਮਿਲੋ ਉਹ ਵੀ ਭਈਆ ਦਾ ਬਹੁਤ ਸਤਿਕਾਰ ਕਰਦਾ ਸੀ 😂🤣😂🤣
@bindibai191
@bindibai191 2 жыл бұрын
🤣🤣🤣
@blackdeerhd8440
@blackdeerhd8440 2 жыл бұрын
ਬਹੁਤ ਵਧੀਆ ਬਾਈ,,, ਲੁਧਿਆਣੇ ਚ ਤਾਂ ਸੱਚੀ ਕੋਈ ਬਹੀਆ ਬਣ ਜਵੇ ਗਾ ,,, ਪਰ ਸਾਡਾ ਬਠਿੰਡਾ ਏਰੀਆ ਬਚਿਆ ਹੋਇਆ ਆ
@Thelegend-kw1qp
@Thelegend-kw1qp 2 жыл бұрын
Eh Panjab da ਭਵਿੱਖ ਹੈ ਦੇਖ ਲਓ ਮਿੱਤਰੋ ਆਉਣ ਵਾਲਾ time ena ਦਾ ਹੈ
@gurnamsinghjd4155
@gurnamsinghjd4155 2 жыл бұрын
Sira ਨੇਤਾ ਜੀ
@sardarni_preet
@sardarni_preet 2 жыл бұрын
😅😅😅Sahi mza a janda video dekh k dil poora khush ho janda Ida hi video bnonde raho bro keep it up god bless you 😃😃
@anirudhmangla1418
@anirudhmangla1418 2 жыл бұрын
Baabeyoo, eh bndea nu support kro vad to vad !! I just want to say far-far-far better than. Some bollywood movies !! Good goin tokra tv baiyo. Khich k rakho kam !! Good luck. Jeeyo jatto 💐
@ManpreetSingh-km2ur
@ManpreetSingh-km2ur 2 жыл бұрын
ਅੱਜ ਕੱਲ੍ਹ ਦੇ ਲੰਂਡੂ ਵਲੌਗਰਾਂ ਨਾਲੋਂ ,1000ਗੁਣਾਂ ਵਧੀਆ
@FatehParminder
@FatehParminder 2 жыл бұрын
ਬਹੁਤ ਵਧਿਆ ਸੁਨੇਹਾ ਦਿੱਤਾ
@sattitaprianwala
@sattitaprianwala Жыл бұрын
ਬੇਸ਼ੱਕ ਭਰਾ ਕਮੇਡੀ ਕਰ ਰਹੇ ਨੇ ਪਰ ਆਹਾ ਪੰਜਾਬ ਜਾ ਦੇਸ਼ ਦੀ ਸੱਚਾਈ ਐ ਜੀ....
@YTW.2014
@YTW.2014 2 жыл бұрын
100% true ..... Cities area ch v lai non punjabi councillors ban chuke a.... Holi Holi MLA v ban jane......
@ravneetmaan9632
@ravneetmaan9632 2 жыл бұрын
Nice video hundia bai thodia dill Khush ho janda dakh k wmk 🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 жыл бұрын
ਕੋਈ ਨਾ ਹੋਰ 5-7 ਸਾਲਾ ਤੱਕ ਤੁਹਾਡੀ ਕਿਸਾਨ ਮਜ਼ਦੂਰ ਏਕਤਾ ਲੱਬਣੀ ਨੀ। ਭਈਆ ਦਾ ਰਾਜ ਆਉਣ ਵਾਲਾ ਆ ਬਸ ।
@umarcheema4073
@umarcheema4073 2 жыл бұрын
U guys are the BEST👏🏻 love from Maryland U.S.A
@pardeepsappy
@pardeepsappy 2 жыл бұрын
Tum bahut aage tak jayega re😂😂 Big fan bhinda bai👍👍
@Harpreetsingh-ir7fz
@Harpreetsingh-ir7fz 2 жыл бұрын
PANJAB likhya dekh k bahut khusi hoyi,saare e PANJAB nu PUNJAB e likhi jande aa
@karamjeetsinghdhanoa4291
@karamjeetsinghdhanoa4291 2 жыл бұрын
ਪੰਜਾਬ ਦਾ ਭਵਿੱਖ 😭😭😭😭😭
@Spsingh0033
@Spsingh0033 2 жыл бұрын
Endless sira bai aiwe da content lyaya kro 👌 👍🏻
@heavenonearth9814
@heavenonearth9814 Жыл бұрын
Kussa
@NarenderSambhi
@NarenderSambhi 2 жыл бұрын
I watched every video.. So hilarious.. So good comedy
@human4729
@human4729 2 жыл бұрын
Punjabi Chris Gayle lgda ...banda siraa
@lovejeetsingh450
@lovejeetsingh450 2 жыл бұрын
Right bro future aa punjab da ryt....nd bro tuhadi acting 👌
@chauhansaab6871
@chauhansaab6871 2 жыл бұрын
Veere att hi krai jaanda bhut vadiya
@Gaming_station93
@Gaming_station93 2 жыл бұрын
Kanneda ja k, je sardar mp ban skde taa, ehde vich ki problem?
@davinderjitsingh5734
@davinderjitsingh5734 2 жыл бұрын
ਰੀਅਲ ਟੋਕਰਾ 😁
@Bindi_maanshaia
@Bindi_maanshaia 2 жыл бұрын
Bhinda vr bhane bhagore nal bna ek video please
@inderamol9510
@inderamol9510 2 жыл бұрын
God bless you all... Bhut vadiya acting👌👌
@happinesscontrebandier1402
@happinesscontrebandier1402 2 жыл бұрын
Dhanbad🙏 tokra TV tuhaiyan videos family 👪 vich boaith ke dekh sakde aa💯.♥️😍😍😅😅😅😅😅
@jivanjivan9658
@jivanjivan9658 2 жыл бұрын
ਸਿਰਾ y ji
@luckysstudio849
@luckysstudio849 2 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ
@-RashminderSingh
@-RashminderSingh Жыл бұрын
Boht hi vdia msg comedy de nal nal ❣️
@daflex7870
@daflex7870 2 жыл бұрын
Bro this is 💯 accurate fuk we really need to save our punjab
@sukhpreetbhullar1076
@sukhpreetbhullar1076 2 жыл бұрын
ਹਰਮਨ ਚੀਮੇ ਵਾਲਾ ਕੰਮ ਹਰ ਰੋਲ ਵਿਚ ਈ ਫਿਟ😂
@ਸੰਧੂਸਾਬ-ਚ6ਬ
@ਸੰਧੂਸਾਬ-ਚ6ਬ 2 жыл бұрын
siraa yaaar koi ਸਬਦ ਨੀ
@singh-mx4fe
@singh-mx4fe 2 жыл бұрын
Non stop laughing 🤣🤣🤣🤣🤣
@ManinderSingh-uo4pk
@ManinderSingh-uo4pk Жыл бұрын
Bahut vadia Bai ji
@vicsingh5102
@vicsingh5102 2 жыл бұрын
Pinda ostaad 👌 👌 👌 👌
@surendraKumar-xy6vg
@surendraKumar-xy6vg Жыл бұрын
# btaieye bhinda nice superb acting
@mrcrezyvideo98
@mrcrezyvideo98 2 жыл бұрын
Sirra la ta
@theking-ho6jd
@theking-ho6jd 2 жыл бұрын
Nice one paji
@jasskailey13
@jasskailey13 2 жыл бұрын
Hats off no words end end🤣😂👌🏼👌🏼👌🏼👌🏼
@naviaulakh9003
@naviaulakh9003 2 жыл бұрын
Bai hats off hundaa,hands off nhi 🤣🤣🤣🤣,punjabi ch e kr leyaa kro comment j saali nhi aaundi english
@jasskailey13
@jasskailey13 2 жыл бұрын
@@naviaulakh9003 Thnkew bai dasnn li na bai fukri v marni hundi aa y 😆😝chak bai edit krta hahaha gusse ni honn dende tenu 😂🤣
@KaranCalifornia
@KaranCalifornia 2 жыл бұрын
Bhot vdiya content 💐
@diptonrose1141
@diptonrose1141 2 жыл бұрын
Buhat wadhiya Bhai g
@GURSEWAKSINGH-wt3fm
@GURSEWAKSINGH-wt3fm 2 жыл бұрын
Koe jbabb nhi.... 🙏🏽waheguru chadikla ch rakhe thono veer🙏🏽
@jatinderkahlonkahlon8693
@jatinderkahlonkahlon8693 2 жыл бұрын
Paji bhiya acting sab to sira
@daljeet376
@daljeet376 2 жыл бұрын
ਜਿਵੇਂ ਹਰਮਨ ਚੀਮੇ ਨੂੰ ਹਰ ਥਾਂ ਤੇ ਫਿੱਟ ਕਰ ਦਿੱਤਾ ਜਾਂਦਾ ਸੀ ਉਸੇ ਤਰ੍ਹਾਂ ਇਹ ਵੀਰ ਵੀ ਹਰ ਥਾਂ ਫਿੱਟ ਹੋ ਜਾਂਦਾ
@punjab3663
@punjab3663 Жыл бұрын
Bhut vadia bhaji
@ramanjitkaur9018
@ramanjitkaur9018 2 жыл бұрын
Lalu yadv-2 🤣😂😂🤣😂 kaint .....
@ਧਾਲੀਵਾਲਜੱਟ
@ਧਾਲੀਵਾਲਜੱਟ 2 жыл бұрын
ⓕⓤⓣⓤⓡⓔ ⓞⓕ ਪੰਜਾਬ
@prince6560
@prince6560 2 жыл бұрын
Bhot vaidya concept c great
@eshneetbirdi9491
@eshneetbirdi9491 Жыл бұрын
Ohhh goodd i am just dying laughing!!!! you are just amazing
@prabhjotsingh1594
@prabhjotsingh1594 2 жыл бұрын
Ahahahahahahhaah wala mza auda video dekhn ch 🤣🤣🤣 endless veerey👍👍👍
@ravikant2668
@ravikant2668 2 жыл бұрын
Excellent Comedy 👏
@singhsandha4822
@singhsandha4822 2 жыл бұрын
Ghaint pazi👌🏻
@malaksingh866
@malaksingh866 2 жыл бұрын
Eh banda kru kuz🌪🌪🌪🌊
@chotadulla7365
@chotadulla7365 Жыл бұрын
Veer army public school Beas da lag pind Jatt Veera na majbi sarpanch nh baniye bhaiya sarpanch baniye ci a gal 💯 sach a
@amritphotography7544
@amritphotography7544 2 жыл бұрын
ਨੇਤਾ ਜੀ ਬਈਆ ਹੈ
@dilbagsingh9303
@dilbagsingh9303 2 жыл бұрын
Sapanch di voting kdu te kis month ch pain giya...koi duso
@ajaypalsingh8200
@ajaypalsingh8200 2 жыл бұрын
Att veera love you brother
@amnindersingh1371
@amnindersingh1371 2 жыл бұрын
Bhinda Jackson 😍
@avneetkaur3216
@avneetkaur3216 2 жыл бұрын
Acting bahut vadia karde oo
@Ravivlogs5854
@Ravivlogs5854 2 жыл бұрын
Bhot sirra video
@Manjindersingh-gk5ev
@Manjindersingh-gk5ev 2 жыл бұрын
Boht vadia acting bro
@Vickygill4422
@Vickygill4422 2 жыл бұрын
Ludhiana da future dikha ta Bhai ji ne,aun wale 10sal nu aed hi hona
@JoginderSingh-xd1eu
@JoginderSingh-xd1eu Жыл бұрын
Good bai
@JOKER-xh8ok
@JOKER-xh8ok 2 жыл бұрын
Mohali da ta already ahhi hall aa
@terrydhaliwal5657
@terrydhaliwal5657 2 жыл бұрын
Ehda hi hona Ajj to 10 saal tkk punjab ch bhayiyn da raaj ☹️☹️
@number1criticizer
@number1criticizer 2 жыл бұрын
eda he gore sochde aa canada ,uk wale
@viralvortex12-l2h
@viralvortex12-l2h 2 жыл бұрын
@@number1criticizer oo alag country ha..ki punjab ik alag country ha??nale sannu canada jan lai English sikhni paindi te bhaiye tan koi Punjabi ni sikhde..
@Munish2589
@Munish2589 2 жыл бұрын
Te jehre punjabiyan ne UP de wich ini jada zamin kharidi hoi, factories chaldiya . Ohda ki. Kade barely , Shahjahanpur, sitapur de elake aa ke dekho , punjabiyan ne kille de kille kharide hoye ne. Koi kise te koi kabza nhi kar sakda. Sareya nu apna watan pyara hunda. E lok wapis apne up , bihar wal he dekhde ne.
@smix99
@smix99 2 жыл бұрын
Gainttt
@purposeofthelife5765
@purposeofthelife5765 2 жыл бұрын
Maja aagia 🤣🤣🤣😂😂😂🎥
@sukhbhullar9205
@sukhbhullar9205 2 жыл бұрын
sirraaa bai g😂❤️
@parmindergill2029
@parmindergill2029 Жыл бұрын
Best video channel
@sukhpreetsingh4261
@sukhpreetsingh4261 2 жыл бұрын
Bahut ghaint veere ❤️🤣🤣🤣🤣🤣
@NATURE-wg9zj
@NATURE-wg9zj 2 жыл бұрын
Sirra launda a 22 😂
@amandeepsingh3350
@amandeepsingh3350 2 жыл бұрын
Bhut vadia ji
@Harmanpreet766
@Harmanpreet766 2 жыл бұрын
Future pujab da real 2027
@sukhbains8686
@sukhbains8686 2 жыл бұрын
End gal bat veer ❤️
@punjabimovies2476
@punjabimovies2476 2 жыл бұрын
Siraa veere
@harrysharma289
@harrysharma289 2 жыл бұрын
Hsn wala sound effects na layA kro veere
@lalitsharma5378
@lalitsharma5378 2 жыл бұрын
bhaiyaa g zindabad 😃😃
@robinsingh-kl5kn
@robinsingh-kl5kn 2 жыл бұрын
Bai honi siraa 🤣🤣
@jeavysinger
@jeavysinger 2 жыл бұрын
na viahya . na kwara hai neta ji hmara hai .. haha hahaha
@kaurkaur9076
@kaurkaur9076 2 жыл бұрын
Att hi aa veer g
@SunilSunil-bn1nf
@SunilSunil-bn1nf Жыл бұрын
Endddd 😂😂
the balloon deflated while it was flying #tiktok
00:19
Анастасия Тарасова
Рет қаралды 10 МЛН
Mom had to stand up for the whole family!❤️😍😁
00:39
How to whistle ?? 😱😱
00:31
Tibo InShape
Рет қаралды 17 МЛН
LEGENDS OF PUNJAB | ROAST by DAVIS DOSANJH
28:13
Davis Dosanjh
Рет қаралды 189 М.