No video

ਭਿੰਡਰਾਂਵਾਲੇ ਦਾ ਪਰਿਵਾਰ ਕਰੋੜਪਤੀ ਆ, ਇੱਕ ਇੰਡੀਆ, ਇੱਕ ਮੁੰਡਾ ਕੈਨੇਡਾ ਬੈਠਾ, ਗਿਆਨੀ ਬੂਟਾ ਸਿੰਘ

  Рет қаралды 40,300

Giani Buta Singh

Giani Buta Singh

Күн бұрын

#jarnailsinghbhindranwale #punjab1984 #gianibutasingh #bhindranwale #khalistan #waheguru #khalsa #punjab #neverforget #wmk #waheguruji #khalistanzindabad #sikh #sikhi #singh #santjarnailsinghji #khalsapanth #bhindrawale #dumala #ji #punjabi #sikhism #darbarsahib #nihangsingh #lovers #gurugobindsinghji #gurbani #khalsaaid #gurunanakdevji #kaur #kharku #gatka #khadku #khalistani #nihang #jagtarsinghhawara #sidhumoosewala #santjarnailsinghjikhalsabhindranwale #damdamitaksal #nihanglife #santbhindranwale #gurbaniquotes #sridarbarsahib #anadpursahib #percent #tarsemjassar #goldentemple #khalsacollege #gurbanipage #harmandirsahib #wale #fateh #sikhs #punjabistatus #punjabians #ammyvirk #wahrguruji #freejagginow #kaum #punjabistatusvideo #mandeer #santji #rdgenfbody

Пікірлер: 532
@RanjitSingh-uz5uz
@RanjitSingh-uz5uz Ай бұрын
ਵਾਹ ਬੂਟਾ ਸਿੰਘ,ਚੜ੍ਹਦੀ ਕਲਾ ਵਿੱਚ ਰਹੋ ਸਦਾ,ਏਸੇ ਤਰ੍ਹਾਂ ।
@rajwindersingh-gf8xb
@rajwindersingh-gf8xb Ай бұрын
ਸੱਚ ਬੋਲਣ ਅਤੇ ਭਿੰਡਰਾਵਾਲੇ ਵਾਰੇ ਸਹੀ ਜਾਣਕਾਰੀ ਦੇਣ ਲਈ ਗਿਆਨੀ ਬੂਟਾ ਸਿੰਘ ਜੀ ਦਾ ਧੰਨਵਾਦ
@BalkarSingh-ko2qy
@BalkarSingh-ko2qy Ай бұрын
ਗੱਲ ਤਾਂ ਸਹੀ ਹਾ ਅਸੀ ਵੀ ਅਮ੍ਰਿਤ ਧਾਰੀ ਸਿੰਘ ਹਾ ਏਥੇ ਤਾਂ ਯਾਤੀ ਵਾਦ ਹੈ ਜੀ ਗਰੀਬ ਮਜ਼ਦੂਰ ਜਮਾਤ ਦੇ ਲੋਕਾ ਨੂੰ ਤਾਂ ਇਹ ਸਿੱਖ ਹੀ ਨਹੀਂ ਮੰਨਦੇ ਹਨ ਜੀ
@radhesham7613
@radhesham7613 Ай бұрын
ਪੰਜਾਬ ਦੇ ਸਿੱਖਾਂ ਨੇ ਅਪਣੀ ਕਦਰ ਆਪ ਹੀ ਘਟਾਈ ਹੈ ਜੀ ਇਹਨਾਂ ਪੜ੍ਹੇ ਲਿਖੇ ਨੌਜਵਾਨਾਂ ਨਾਲੋਂ ਤਾਂ ਉਹ ਬਜ਼ੁਰਗ ਅਨਪੜ੍ਹ ਚੰਗੇ ਸੀ ਜੋ ਰਲ਼ ਮਿਲ਼ ਕੇ ਰਹਿੰਦੇ ਸੀ
@user-oq1hz5vb1i
@user-oq1hz5vb1i Ай бұрын
84 ਦੇ ਦੌਰ ਚ ਜਿੰਨਾ ਨੁਕਸਾਨ ਪੰਜਾਬ ਦੀ ਨੌਜਵਾਨੀ ਦਾ ਹੋਇਆ..ਹਾਲੇ ਤੱਕ ਓ ਘਾਟਾ ਪੂਰਾ ਨਈ ਹੋ ਸਕਿਆ। ਕਿੰਨੇ ਸਿੱਖ ਅਤੇ ਕਿੰਨੇ ਹਿੰਦੂ ਪਰਿਵਾਰ ਜਿਉਂਦੇ ਜੀਅ ਉੱਜੜ ਗਏ ਕੋਈ ਹਿਸਾਬ ਨਈ ਲਾ ਸਕਦਾ। ਤੇ ਏਸ ਆੜ੍ਹ ਵਿੱਚ ਜੇੜਾ ਹਮੇਸ਼ਾ ਹਮੇਸ਼ਾ ਲਈ ਸਮਾਜ ਵਿੱਚ ਹਿੰਦੂ ਸਿੱਖ ਭਾਈਚਾਰੇ ਚ ਆਪਸੀ ਫੁੱਟ ਆਪਸੀ ਦੁਸ਼ਮਣੀ ਪੈਦਾ ਕਰ ਦਿੱਤੀ ਗਈ ਓ ਅੱਗ ਤੇ ਪਤਾ ਨੀ ਕਦੋਂ ਬੁਝਣੀ। ਸੋ ਮੇਰੀ ਸਾਰੇ ਸਿੱਖਾਂ ਤੇ ਹਿੰਦੂ ਵੀਰਾਂ ਨੂੰ ਬੇਨਤੀ ਹੈ ਕਿ ਅਕਲ ਤੋਂ ਕੰਮ ਲਓ। ਹਾਲੇ ਵੀ ਸਮਝ ਜਾਓ ਐਵੇਂ ਸੋਸ਼ਲ ਮੀਡੀਆ ਤੇ ਆਪਸ ਚ ਉਲਝਿਆ ਨਾਂ ਕਰੋ।
@amitbbachan4952
@amitbbachan4952 Ай бұрын
😢😢😢
@GauravKumar-xt7nw
@GauravKumar-xt7nw Күн бұрын
22 ehi tan pawada hai bahar baithe bnde agg laayi jaande hun mud k fer lokka di agg lag gyi
@atvrider
@atvrider Ай бұрын
ਇਕ ਉਹ ਗੁਰੂ ਸੀ ਜਿਹਨਾਂ ਨੇ ਆਪਣਾ ਪਰਿਵਾਰ ਵਰਾਇਆ ਸੀ | ਤੇ ਇਕ ਇਹ ਭਿੰਡਰਾਂ ਵਾਲਾ ਬਾਬਾ ਜਿਹਨੇ ਆਪ ਨੂੰ ਗਿੱਦੜਾਂ ਵਾੰਗ ਲੁੱਕਿਆ ਬੈਠਾ ਸੀ ਤੇ ਪਰਿਵਾਰ ਤਾਂ ਪਹਿਲਾ ਇ ਤਿੱਤਰ ਹੋ ਗਿਆ ਸੀ | ਇਹ ਕੋਈ ਸ਼ਹੀਦੀ ਨਹੀਂ ਬਲਕਿ ਕੁਤੇ ਖਾਣੀ ਹੋਈ ਸੀ ਇਸ ਨਾਲ | ਜਿਹਨਾਂ ਦੇ ਨਿਰਦੋਸ਼ ਪਰਿਵਾਰ ਉਜੜੇ ਓਹਨਾ ਦਾ ਕਿ ਕਸੂਰ ਸੀ |
@sarabjeetbamrah3144
@sarabjeetbamrah3144 Ай бұрын
@@atvrider well said..je Bhindrawala shaheed hai te jede nirdosh usde naal maare gaye oh kaun ne??
@mygkgaurav
@mygkgaurav Ай бұрын
@@sarabjeetbamrah3144 mainu ek gal daso , hun russia ukraine war vich jo aam log maare gye c ki oh ਸ਼ਹੀਦ vich aan gy ya ਕਤਲ vich aan gy ?
@atvrider
@atvrider Ай бұрын
@@sarabjeetbamrah3144 ਭਿੰਡਰਾਂ ਵਾਲਾ ਕੋਈ ਸ਼ਹੀਦੀ ਦਾ ਪਾਤਰ ਨਹੀਂ ਹੈ | ਇਸਨੂੰ ਜਾਣ ਕੇ ਬਣਾਇਆ ਗਿਆ ਹੈ | funding ਜੁਟਾਉਣ ਲਈ | ਗੁਰੂਆਂ ਦੀ ਸ਼ਹੀਦੀ ਦਾ ਵਰਨਣ ਤੁਹਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਇਲਾਵਾ ਹੋਰ ਕੀਤੇ ਨੀ ਮਿਲਣਾ | ਸ਼ਹੀਦੀ ਕਦੇ ਵੀ ਲੁੱਕ ਕੇ ਨਹੀਂ ਮਿਲਦੀਆਂ |
@atvrider
@atvrider Ай бұрын
@@sarabjeetbamrah3144 ਭਿੰਡਰਾਂ ਵਾਲਾ ਕੋਈ ਸ਼ਹੀਦੀ ਦਾ ਪਾਤਰ ਨਹੀਂ ਹੈ | ਇਸਨੂੰ ਜਾਣ ਕੇ ਬਣਾਇਆ ਗਿਆ ਹੈ | funding ਜੁਟਾਉਣ ਲਈ | ਗੁਰੂਆਂ ਦੀ ਸ਼ਹੀਦੀ ਦਾ ਵਰਨਣ ਤੁਹਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਇਲਾਵਾ ਹੋਰ ਕੀਤੇ ਨੀ ਮਿਲਣਾ | ਸ਼ਹੀਦੀ ਕਦੇ ਵੀ ਲੁੱਕ ਕੇ ਨਹੀਂ ਮਿਲਦੀਆਂ |
@bhavneetsingh9606
@bhavneetsingh9606 Ай бұрын
​@@mygkgauravkatal vich
@narinderpalsingh1386
@narinderpalsingh1386 Ай бұрын
ਸਹੀ ਕਿਹਾ ਭਾਈ ਸਾਬ ਜੀ । ਅੱਜ ਸਮੇਂ ਦੀ ਲੋੜ ਧਰਮ ਨਹੀ ਹੈ । ਰੋਜ਼ਗਾਰ , ਸਿਹਤਮੰਦ ਅਤੇ ਸ਼ਾਂਤ ਵਾਤਾਵਰਨ ਦੀ ਲੋੜ ਹੈ ਜਿੱਥੇ ਹਰ ਇਨਸਾਨ ਸੇਫ ਹੋਵੇ।
@tirathsingh6539
@tirathsingh6539 Ай бұрын
ਗਿਆਨੀ ਜੀ ਬਿਲਕੁਲ ਸਹੀ ਲੁਕਿਆ ਹੋਇਆ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ ਸਲਾਮ 👏
@surinderpal8298
@surinderpal8298 Ай бұрын
ਅਗਰ ਜਰਨੈਲ ਸਿੰਘ ਭਿੰਡਰਾਂਵਾਲਾ ਹਰਮਿੰਦਰ ਸਾਹਿਬ ਤੋਂ ਆਪੇ ਬਾਹਰ ਆ ਜਾਂਦਾ ਐਨਾ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ, ਨਾ 1984 ਦਾ ਦਿੱਲੀ ਦੁਖਾਂਤ ਵਾਪਰਦਾ ਜਦੋਂ ਸਾਰੇ ਦੇਸ਼ ਵਿੱਚ ਬੇਹਿਸਾਬ ਸਿੱਖਾਂ ਦਾ ਨੁਕਸਾਨ ਹੋਇਆ. ਪਾਕਿਸਤਾਨ ਦੇ ਹੱਥਾਂ ਵਿੱਚ ਖੇਡ ਕੇ ਆਪਣੇ ਦੇਸ਼ ਦਾ ਨੁਕਸਾਨ ਕੀਤਾ.
@zotsingh5075
@zotsingh5075 Ай бұрын
@@surinderpal8298 ਪਾਕਿਸਤਾਨ ਦਾ ਕੋਈ ਹੱਥ ਨਹੀਂ ਹੈ ਜੀ ਇਹ ਨੁਕਸਾਨ ਭਿੰਡਰਾਂਵਾਲੇ ਦੀਆਂ ਗਲਤ ਨੀਤੀਆਂ ਕਰਕੇ ਹੋਇਆ ਹੈ ਜੀ
@tirathsingh6539
@tirathsingh6539 Ай бұрын
ਬਿਲਕੁਲ ਸਹੀ ਜੀ
@tirathsingh6539
@tirathsingh6539 Ай бұрын
​@zotsingh5075 ਬਿਲਕੁਲ ਸਹੀ ਜੀ
@RohitSingh-xm7jn
@RohitSingh-xm7jn Ай бұрын
​@@zotsingh5075ਪਾਕਿਸਤਾਨ ਨੇ ਕਿਹਾ ਸੀ ਤੁਸ਼ੀ ਅੰਦਰੋ ਲੜੋ Delhi ਸਰਕਾਰ ਦਾ ਸਾਰਾ ਧਿਆਨ ਤੁਹਾਡੇ ਤੇ ਅੰਮ੍ਰਿਤਸਰ ਤੇ ਨਾਲ਼ ਲਗਦੇ ਪਿੰਡਾ ਵੱਲ ਹੋਵੇ ਗਾ ਤਾਂ ਅਸ਼ੀ ਮੌਕਾ ਦੇਖ ਕੇ ਭਾਰਤ ਉਪਰ ਅਟੈਕ ਕਰ ਦੀਯਾ ਗੇ ਇਕ ਦਮ ਹੋਏ ਦੋਨੋ ਤਰਫੋ ਅਟੈਕ ਕਰ ਕੇ ਭਾਰਤ ਨੂੰ ਪਿਛੇ ਹਟਣਾ ਪਾਉ ਪਰ ਰਸੀਆ ਤੇ ਇੰਗਲੈਂਡ ਦੀ ਸਰਕਾਰ ਤੇ ਖੁਫੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ ਪਹਿਲਾ ਹੀ ਦਸ ਤਾਂ ਸੀ ਇਸੇ ਕਰਕੇ ਭਾਰਤ ਨੇ ਅਟੈਕ ਕਰਨ ਤੋਂ ਪਹਿਲਾਂ ਬਾਰਡਰ ਨੂੰ ਸੀਲ ਕਰਤਾ ਸੀ ਪੂਰੀ ਫੋਰਸ ਪਾਕਿਸਤਾਨ ਨਾਲ਼ ਲਗਦੀ ਸੀਮਾ ਵੱਲ ਲਗਾ ਦਿੱਤੀ ਸੀ
@gurvinderpalsingh679
@gurvinderpalsingh679 Ай бұрын
1984 I WAS 29 YOU ARE 100%RIGHT GYANI JI
@user-je4rr6ro6y
@user-je4rr6ro6y Ай бұрын
ਭਿੰਡਰਾਂਵਾਲਾ ਤੋਂ ਪਹਿਲਾਂ ਸਿੱਖ ਨੂੰ ਸ਼ਰਧਾ ਪੁਰਵਕ ਸਤਿਕਾਰ ਨਾਲ ਮੰਨਿਆ ਜਾਂਦਾ ਸੀ।
@vickysahota5169
@vickysahota5169 Ай бұрын
Bilkul Sahi.
@amarjitpaswalsinghfarm9895
@amarjitpaswalsinghfarm9895 Ай бұрын
ਸਹੀ
@sarabjeetbamrah3144
@sarabjeetbamrah3144 Ай бұрын
Babaji tuhadde khare vichar ne sone warge..Punjab de putt maraate Bhindrawaale ne..Sant bana ditta unnu..Sikhan di izzat mitti ch rol😢 ditti kakhon hauli karti..SAD!SHAME!SHAME!😢Main te kadde vi uss aadmi de vicharan naal sehmat nahi si..lokkan de putt marwake apne safe rakhe kyun??
@surindergill8714
@surindergill8714 Ай бұрын
@@VikramSingh-vf2utਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਤੁਸੀ ਗੰਦੇ ਕਮਿੰਟ ਲਿਖਦੇ ਹੋ ਉਹ ਤੁਹਾਡੀਆਂ ਧੀਆਂ ਭੈਣਾਂ ਵੀ ਪੜ੍ਹਦੀਆਂ ਹੋਣਗੀਆਂ ਚਾਲੀ ਸਾਲ ਬਾਦ ਗੰਦ ਬਕਦੇ ਹੋ ਹੁਣ ਤਾਂ ਬਸ ਕਰੋ ਤੁਹਾਡੇ ਵਰਗੇ ਸਿਰ ਫਿਰਿਆਂ ਨੇ ਪੰਜਾਬ ਵਿੱਚ ਗੰਦ ਪਾਇਆ ਹੈ 👎👎👎👎👎👞👞👞👞
@VishalKumar-wq7of
@VishalKumar-wq7of Ай бұрын
You are still respected bro. It's your country.
@zotsingh5075
@zotsingh5075 Ай бұрын
ਸਾਰੇ ਭਾਰਤ ਵਿੱਚ ਪੰਜਾਬੀਆਂ ਦੀ ਜੋ ਕਦਰ ਸੀ 84 ਤੋਂ ਬਾਅਦ ਬਿਲਕੁਲ ਖਤਮ ਹੀ ਹੋ ਗਈ ।
@rajsinghgill4030
@rajsinghgill4030 Ай бұрын
Right
@ashokdusad2956
@ashokdusad2956 Ай бұрын
भाई मैं हरियाणा कुरुक्षेत्र से हु सही में बात बताओ आपको पंजाब में पानी थोड़ा ज्यादा है फसले अच्छी होती हैं सरकारी खरीद होती हैं कनक की,हैफेड के गोदाम हैं आज़ादी के बाद भाखड़ा बांध बनाने के बाद भारत की सरकार ने यहां पर सड़कें बनाई गोदाम बनाए और हारित क्रांति को प्रोत्साहित किया जिससे भारत सरकार भुखमरी से निपटने का टीचा हासिल हुआ, वही शुरू से चली हुई प्रथा के हिसाब से देश के अलग अलग हिस्सें से व्यापारी यहां अनाज खरीदने लगे क्योंकि सरकार ने यहां पंजाब हरियाणा में नहरों सड़कों का बंदोबस्त ठीक कर रखा था सो पंजाब के लोगों के पास पैसे हो गए यही पैसे होने से इन लोगों में घमंड आ गया भी हमारे जैसा धरती पर कोण है क्योंकि धन पचाना हर एक के बस की बात नहीं ओर पंजाब के लोग तो वैसे भी शुरू से दोगले और हंकारी है सो इन पंजाब के लोगों के ऊपर मुंह कर कर के थोकने की असल वजह आज़ादी के बाद कांग्रेस सरकार की इस एरिया में की गई तरक्की है और कुछ नहीं वैसे भी सरकार ने गलत किया उस समय क्योंकि सरकारी गोदाम सड़कें भाखड़ा बांध जेसे प्रोजेक्ट सरकार को किसी हिंदी स्टेट में बनाने चहिए थे जैसे कि यूपी अगर उन लोगों की तरक्की होती तो वो देश को तोड़ने की बात तो नहीं करते कम से कम इन पंजाब के ग़दार लोगों की तरह, बस सरकार के उस गलत कदम की वजह से इन लोगों के पास पैसे आ गए और अब ये दोगले लोग सोचते हैं भी हम धरती की चादर है और धरती हमारे कहने से घूमती ओर रुकती हैं
@sukhjindersingh1675
@sukhjindersingh1675 Ай бұрын
ਬਿਲਕੁੱਲ ਸਹੀ ਹੈ
@shriramoiltraders2157
@shriramoiltraders2157 Ай бұрын
सिर्फ खालिस्तानियों को लोग पसंद नही करते, सिखों की इज्जत कम नही है।
@HarjinderSingh-nz6uq
@HarjinderSingh-nz6uq Ай бұрын
Absolutely right
@krishansingh786
@krishansingh786 Ай бұрын
ਭਿੰਡਰਾਂ ਵਾਲਾ ਸਿੱਖ ਫੌਜੀਆਂ ਨੂੰ ਕਹਿੰਦਾ ਸੀ ਤੁਸੀਂ ਬੈਰਕਾਂ ਛੱਡ ਕੇ ਆ ਜਾਓ, ਬਹੁਤ ਸਾਰੇ ਫੌਜੀ ਵੀਰ ਬੈਰਕਾਂ ਛੱਡ ਕੇ ਆ ਵੀ ਗਏ ਸਨ ਪਰ, ਭਿੰਡਰਾਂ ਵਾਲੇ ਦਾ ਆਪਣਾ ਭਰਾ ਆਪਣੀ ਬੈਰਕ ਛੱਡ ਕੇ ਨਹੀਂ ਆਇਆ, ਉਹ ਅਫਸਰ ਬਣ ਕੇ ਰਿਟਾਇਰ ਹੋਇਆ
@Khalsa-kf3wt
@Khalsa-kf3wt Ай бұрын
ਕਿਊ ਜਬਲੀਆਂ ਮਾਰੀ ਜਾਨਾ ਉਹ ਬਾਦਲ ਨੇ ਆਖਿਆ ਸੀ
@sukhjindersingh1675
@sukhjindersingh1675 Ай бұрын
J ਖੱਡੂਰ ਸਾਹਿਬ ਦੇ ਭੇਡੂ ਵੋਟਰਾਂ ਨੂੰ ਇਹ ਗੱਲ ਸਮਝ ਆਉਂਦੀ ਤੇ ਅੰਮ੍ਰਿਤਪਾਲ ਨੂੰ MP ਨਾ ਬਨਾਉਂਦੇ
@AvtarSingh-rt9zu
@AvtarSingh-rt9zu Ай бұрын
Right veer
@NirmalSingh-ny7ro
@NirmalSingh-ny7ro Ай бұрын
Esa gal da nahin c pata
@zotsingh5075
@zotsingh5075 Ай бұрын
@@krishansingh786 ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
@Surendersingh-so6zv
@Surendersingh-so6zv Ай бұрын
ਪੰਜਾਬ ਦਾ ਸੱਚਾ ਬੰਦਾ ਬੂਟਾ ਸਿੰਘ ਜੀ, ਧੰਨਵਾਦ
@RanjitSingh-dj3pm
@RanjitSingh-dj3pm Ай бұрын
ਕੱਲੀ.ਕੱਲੀ.ਗੱਲ.ਚੇ.ਸਚਾਈ.ਹੈ.ਬੂਟਾ.ਸਿੰਘ.ਦੱਮ.ਰੱਖਦਾ.ਸੱਚ.ਬੋਲਣ.ਦਾ
@ManpreetSingh-im1qs
@ManpreetSingh-im1qs Ай бұрын
ਦਰਬਾਰ ਸਾਹਿਬ ਦੇ ਹਮਲੇ ਤੋਂ ਇਕ ਦਿਨ ਪਹਿਲਾਂ ਗੁਰਦੁਆਰਾ ਮਹਿਤਾ ਤੋਂ ਆਈ ਪ੍ਰਚਾਰ ਬੱਸ ਉਹਨਾਂ ਦੇ ਬੱਚਿਆਂ ਤੇ ਪਤਨੀ ਨੂੰ ਲੈ ਗਈ ਸੀ। ਪਹਿਲਾਂ ਉਹ ਵੀ ਉਥੇ ਹੀ ਸਨ। ਇਹ ਮੇਰੀ ਅੱਖੀਂ ਦੇਖੀ ਘਟਨਾ ਹੈ।
@sukhjindersingh1675
@sukhjindersingh1675 Ай бұрын
ਇਸਦਾ ਮਤਲਬ ਸੰਤ ਨੇ ਆਪ ਕਢਿਆ ਆਪਣੇ ਪਰਿਵਾਰ ਨੂੰ
@amarjitpaswalsinghfarm9895
@amarjitpaswalsinghfarm9895 Ай бұрын
@@sukhjindersingh1675ਹਾਂ
@ajsingh348
@ajsingh348 Ай бұрын
Tusi eh dasso oh kehra tabbar hai jehra apne desh layee ya kaum layee Marya hovey .... Tu kis layee ladya Guru sab di brabri kon kar sakda hai ...teriya gallan nu sach daleri kehan wale b fuddu ee hai ....
@gurjeetsingh9370
@gurjeetsingh9370 Ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾਂ ਪਰਿਵਾਰ ,ਪੰਜ ਪਿਆਰਿਆਂ ਦੇ ਹੁਕਮ ਦੇ ਬਾਵਜੂਦ ਵੀ ਨਹੀ ਭੇਜਿਆ ਕਿਸੇ ਸੇਬ ਜਗਾ ਤੇ
@ajsingh348
@ajsingh348 Ай бұрын
@@gurjeetsingh9370 veer guru di Rees kon kar lau .. Sadey guru sab ne hindu dharam layee sab kush war ditta per ohna ne 84 vich ki kita ..
@GurpreetSingh-nq7cp
@GurpreetSingh-nq7cp Ай бұрын
ਸੱਚੀਆਂ ਗੱਲਾਂ ਭਾਈ ਬੂਟਾ ਸਿੰਘ ਦੀਆਂ
@talwindersingh463
@talwindersingh463 Ай бұрын
🙏🌹🌹🙏. Right. Ji. Masand. Harame. Gunde. Lok
@CalmBirdNest-bw6vx
@CalmBirdNest-bw6vx Ай бұрын
Good
@pushpindersingh5027
@pushpindersingh5027 Ай бұрын
Bahut vaddiya vchar, truth always bitter
@Vikram-td6jc
@Vikram-td6jc Ай бұрын
100% sachia gal hai
@narindersingh3140
@narindersingh3140 Ай бұрын
ਜਿਹੜਾ ਬੰਦਾ ਲਾਭ ਹਾਨੀ ਦੇ ਚੱਕਰ ਚ ਫਸਿਆ ਹੋਇਆ ਹੈ ਉਹ ਸੰਤ ਨਹੀਂ ਹੋ ਸਕਦਾ ਸੰਤ ਬੇਫਿਕਰਾ ਹੁੰਦਾ ਹੈ ਜਿਹੜਾ ਪੂਰੀ ਇਨਸਾਨੀਅਤ ਦੀ ਗੱਲ ਕਰੇ ਉਸ ਬੰਦੇ ਨੂੰ ਆਪਾਂ ਸੰਤ ਕਹਿ ਸਕਦੇ ਹਾਂ ਜਿਹੜਾ ਸਿਰਫ ਇੱਕ ਕਮਿਊਨਿਟੀ ਦੀ ਗੱਲ ਕਰੇ ਉਹਦੇ ਰਾਜਭਾਗ ਦੀ ਗੱਲ ਕਰੇ ਉਹ ਸੰਤ ਥੋੜਾ ਆਉਂਦਾ ਹੈ ਉਹ ਇਨਸਾਨੀਅਤ ਦਾ ਦੁਸ਼ਮਣ ਹੁੰਦਾ ਹੈ
@vickysahota5169
@vickysahota5169 Ай бұрын
Bilkul Sahi gal aah ji. 100% Sahi gal khai tuci ji.
@amarjitpaswalsinghfarm9895
@amarjitpaswalsinghfarm9895 Ай бұрын
ਸਚਾਈ
@GursewakSingh-ke1uh
@GursewakSingh-ke1uh Ай бұрын
ਗਿਆਨੀ ਠਾਕੁਰ ਸਿੰਘ ਕਹਿੰਦਾ ਹੈ ਕਿ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਭਿੰਡਰਾ ਵਾਲੇ ਦੇ ਨਾਲ ਮਿਲ ਕੇ ਕਰਵਾਇਆ ਗਿਆ ਹੈ ਜੀ ਕਹਿੰਦਾ ਭਿੰਡਰਾ ਵਾਲਾ ਮੈਨੂੰ ਦੱਸ ਦਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਮਿਲ ਕੇ ਗਏ ਹਨ ਅਤੇ ਮਾਤਾ ਗੁਜਰੀ ਜੀ ਦੇ ਦਰਸ਼ਨ ਦੀਦਾਰ ਹੁੰਦੇ ਹਨ
@GursewakSingh-ke1uh
@GursewakSingh-ke1uh Ай бұрын
​@@vickysahota5169ਸ਼ੁਕਰ ਹੈ ਜੀ ਕੋਈ ਤਾਂ ਸੱਚ ਬੋਲਣ ਵਾਲੇ ਨੇ,
@HarpreetMangre
@HarpreetMangre Ай бұрын
veer keri ensaniyat harmander sahib ta attack hoyea k sant ji kerke baki gurdwara sahib vich kyu hoyea c dasi jarur othe koi nhi c kharku singh
@GurdeepSingh-ne8jy
@GurdeepSingh-ne8jy Ай бұрын
ਵਾਹ ਗਿਆਨੀ ਜੀ ਜਿੰਦਾਬਾਦ ਰਹੋ। ਇਹ ਮਾਝੇ ਤੇ ਦੋਆਬੇ ਵਾਲੇ ਵੇਹਲੜਾ ਦੇ ਪਿੱਛੇ ਲੱਗ ਕੇ ਖਾਲਿਸਤਾਨ ਖਾਲਿਸਤਾਨ ਭੌਂਕੀ ਜਾਂਦੇ ਨੇ ਤੇ ਉਹਦਾ ਖਮਿਆਜ਼ਾ ਸਾਰਾ ਪੰਜਾਬ ਅਤੇ ਸਿੱਖ ਕੌਮ ਨੂੰ ਭੁਗਤਨਾ ਪੈਂਦਾ ਹੈ।ਮੇ ਤਾਂ ਕਕਹਿੰਦਾ ਕਿ ਕੋਈ ਐਸਾ ਕਨੂੰਨ ਲਾਗੂ ਕੀਤਾ ਜਾਵੇ ਕਿਜਿਹਦਾ ਬੰਦਾ ਦੇਸ਼ ਨੂੰ ਤੋੜਨ( ਖਾਲਿਸਤਾਨ) ਦੀ ਗਲ ਕਰੇ ਓਹਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ । ਜਾਂ ਫਾਸੀ
@HarpreetSingh-mq4ib
@HarpreetSingh-mq4ib Ай бұрын
Sahi keha veer g jehra v Banda khalistan di gall karda ohna sareya nu dibroogarh bhejna chahida
@Vicky-tw3ci
@Vicky-tw3ci Ай бұрын
ਸੱਚਾਈ ਹੈ ਜੀ... ਭੋਲੇ ਲੋਕੋ ਅਜੇ ਵੀ ਸਮਝ ਨਹੀਂ ਆਉਂਦੀ
@Arjanvelly123
@Arjanvelly123 Ай бұрын
ਤੁਸੀਂ ਹਮੇਸ਼ਾ ਸੱਚ ਆਖਦੇ ਹੋ ਵੀਰ ਜੀ, ਰੋਣਾ ਆਉਂਦਾ ਆ ਉੱਨ ਪਰਿਵਾਰ ਤੇ ਜਵਾਨ ਖਾੜਕੂਆਂ ਲਈ ਜਿਨਾਂ ਨੇ ਆਪਣੀ ਜਾਨ ਵਾਰ ਦਿੱਤੀ ਗੁੰਮਰਾਹ ਹੋਕੇ। ਕਾਸ਼ ਉਸ ਵੇਲੇ ਬੀ ਯੂਟਿਊਬ ਹੁੰਦਾ ਕਾਸ਼ ਬੂਟਾ ਸਿੰਘ ਵਰਗੇ ਸੱਚ ਬੰਦੇ ਕਿਸੀ ਸੋਸਿਲਾ ਮੀਡੀਆ ਪਲੇਟਫਾਰਮ ਤੇ ਜਵਾਕਾਂ ਨੂੰ ਸਹੀ ਰਾਹ ਤੌਰ ਸਕਦੇ।
@BalkarSingh-ko2qy
@BalkarSingh-ko2qy Ай бұрын
ਹੈਗਾ ਤਾਂ ਸੱਚ ਹੈ ਜੀ ਅਸੀ ਬੱਸ ਏਕ ਦੂੱਜੇ ਦੇ ਮਗਰ ਬੇ doshe ਹਨ ਜੀ ਸੱਚੀ ਗੱਲ ਹਮੇਸ਼ਾਂ ਕੌੜੀ ਲੱਗਦੀ ਹੈ ਜੀ
@harrys9840
@harrys9840 Ай бұрын
100% Sach hai Gianiji. Who can wake up these illiterate masses? Waheguru give these blind sheeps some wisdom. Bhinderawala was the most corrupt man in Sikh history.
@russelwiper3112
@russelwiper3112 Ай бұрын
ਗਿਆਨੀ ਜੀ ਭੇਡਾਂ ਤਾਂ ਤੀਰ ਆਲਾ ਅਫ਼ਸਰ ਕਹਿੰਦੀਆਂ ਭਿੰਡਰਾਂਵਾਲਾ ਆਲੇ ਨੂੰ ਮੇਰਾ ਸਵਾਲ ਹੁੰਦਾ ਅਫ਼ਸਰ ਨੇ ਕਿਹੜੀ ਡਿਗਰੀ ਕੀਤੀ ਸੀ ਅੱਗੋਂ ਜਵਾਬ ਕੋਈ ਨਹੀਂ ਬਸ ਫੁਕਰੀਆਂ ਮਾਰਦੇ
@user-ug3mx4uq3y
@user-ug3mx4uq3y Ай бұрын
Right 👍👍👍👍
@user-ug3mx4uq3y
@user-ug3mx4uq3y Ай бұрын
Right 👍👍👍👍👍
@ManjitSingh-nc7dy
@ManjitSingh-nc7dy Ай бұрын
💯
@rajwindersingh2684
@rajwindersingh2684 Ай бұрын
Ya fer gaala kadh de ne...jo ehna di sikheya hai
@MrChsingh
@MrChsingh Ай бұрын
ਭੇਡਾਂ ਤਾਂ ਭੇਡਾਂ ਨੇ ਭੇਡਾਂ ਦਾ ਕੀ ਏ
@HarcharanSingh-iz4cw
@HarcharanSingh-iz4cw Ай бұрын
ਬਹੁਤੇ ਆ ਦੇ ਪਰਿਵਾਰ ਖਤਮ ਕਰ ਦਿੱਤੇ ਪਰ ਭਿੰਡਰਾਂਵਾਲੇ ਦੇ ਪਰਿਵਾਰ ਨੂੰ ਪੁਰਾ ਸੁਰਖਿਅਤ ਰੱਖਿਆ ਸੇਂਟਰ ਨੇ ਬਾਅਦ ਵਿੱਚ p..cc ਦੇਕੇ ਪਰਿਵਾਰ ਨੂੰ ਬਾਹਰ ਦੇ ਮੁਲਖਾ ਵਿੱਚ ਸੇਟ ਕਰਤਾ ਨਾਲੇ ਉਹਦੇ ਬੱਚਿਆਂ ਨੂੰ ਕਦੇ ਵੀ ਬਾਅਦ ਵਿੱਚ ਇਟੇਰੋਗੇਟ ਕਿਤਾ ਹੋਵੇ ਕੋਈ ਸਬੂਤ ਨਹੀਂ ਮਿਲਦਾ ਨਾਲ਼ੇ ਅੱਜ ਭਿੰਡਰਾਂਵਾਲੇ ਦੇ ਨਾਂ ਤੇ ਬਹੁਤੇ ਭਾਟੜੇਆ ਦੀ ਰੋਟੀ ਚੱਲ ਰਹੀ ਆ
@GurnamSingh-hu5fq
@GurnamSingh-hu5fq Ай бұрын
ਇਹ ਸਚ ਹੈ ਕੋਈ ਮੇਟ ਨਹੀ ਸਕਦਾ।
@mangelsingh4749
@mangelsingh4749 Ай бұрын
Raght.100.
@HarmanSingh_is
@HarmanSingh_is Ай бұрын
ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਪੇਸ ਕਰਦੇ ਹੋ ਪਰ ਅੱਜ ਦੀ ਪੰਖਡੀ ਕਦੇ ਕਿਸੇ ਵੀ ਜਥੇਦਾਰ ਨੇ ਜਾ ਕਿਸੇ ਸਰਕਾਰੀ ਸੰਤ ਮਹਿਕਮੇ ਨੇ ਕਦੇ ਵੀ ਗਰੀਬ ਸਿੱਖਾਂ ਦੀ ਬਾਹ ਨਹੀਂ ਫੜੀ ਹਰ ਸਮੇਂ ਗਰੀਬ ਸਿੱਖ ਹੀ ਲਤਾੜੇ ਗੲਏ ਨੇ ਕਦੇ ਕਿਸੇ ਨੇ ਆਵਾਜ਼ ਨਹੀਂ ਉਠਾਈ ਖਾਲਸਾ ਜੀ ਧੰਨਵਾਦ ਹੈ ਇਕ ਵੀਡੀਓ ਗਰੀਬ ਪਾਠੀਆਂ ਵਾਰੇ ਵੀ ਪਾਉ ਲੋਕਾਂ ਨੂੰ ਸ਼ਰਮ ਆਵੇ
@jagrajsinghsidhu9445
@jagrajsinghsidhu9445 Ай бұрын
ਨੁਕਸਾਨ ਹੋਇਆ ਬਹੁਤ ਹੈ ਜੀ ਗਲਤੀ ਕੋਈ ਵੀ ਨਹੀਂ ਮੰਨਦਾ
@mraj2599
@mraj2599 Ай бұрын
ਗਿਆਨੀ ਬੁੱਟਾ ਸਿੰਘ ਜੀ , ਤੁਸੀਂ Great ਹੋ ✌️✌️✌️
@maninder5817
@maninder5817 Ай бұрын
Good 💯
@Gms-rn2fg
@Gms-rn2fg Ай бұрын
ਤੁਸੀਂ ਸੱਚ ਬੋਲ ਰਹੇ ਹੋ ਗਿਆਨੀ ਜੀ, ਇਹ ਹੈ ਅਸਲੀਅਤ
@submajdidarsingh605
@submajdidarsingh605 Ай бұрын
Good saab ji very best thought for public
@harwindersingh3834
@harwindersingh3834 Ай бұрын
ਦਲੀਲ ਨਾਲ ਜਵਾਬ ਦੇਣਾ ਚਾਹੀਦਾ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ
@amitbansal1012
@amitbansal1012 Ай бұрын
Right ji
@rajwindersingh2684
@rajwindersingh2684 Ай бұрын
Daleel naal ki jawaab milna.....ehna khalistani kattadwaadia gundeya nu sirf gaala kadhan da pata
@AvtarSingh-rt9zu
@AvtarSingh-rt9zu Ай бұрын
Right
@ACADMY.acadmy
@ACADMY.acadmy Ай бұрын
ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@amrindersingh8210
@amrindersingh8210 Ай бұрын
ਸਚਾਈ ਕੀਤੋ ਛੁਪੁਈ ਸਭ ਕੁਝ ਪਤਾ ਹੈ
@prab438
@prab438 Ай бұрын
ਗਿਆਨੀ ਜੀ ਇਹਨਾਂ ਭੇੜਾ ਦੇ ਤਾ ਰੋਜ ਨਵੇ ਜਰਨੈਲ ਬਨਦੇ ਨੇ ਤੁਸੀਂ ਸਚਾਈ ਦੁਨੀਆਂ ਸਾਹਮਣੇ ਰੱਖਦੇ ਹੋ ਬਹੁਤ ਵਧੀਆ ਗੱਲਾਂ ਨੇ ਤੁਹਾਡੀਆ🙏
@NarinderSingh-ti4sq
@NarinderSingh-ti4sq Ай бұрын
Wah bhai sahib ji wah .lokan nu sach dasan lai. Waheguru ji aap ji nu chardi kala bakshan
@charanjitbasra4543
@charanjitbasra4543 Ай бұрын
ਇਨੀ ਤਾਂ ਅਮਰਤਪਾਲ ਨੂੰ ਞੀ ਗੁਰੂ ਗੋਬਿੰਦ ਸਾਹਿਬ ਨੀਲ ਜੋੜਤਾ ਜਦੋਂ ਲਕਿਆ ਸੀ
@AjmerSingh-er1kl
@AjmerSingh-er1kl Ай бұрын
ਮੈ ਸਾਰੀਆ ਕਰਤੂਤਾ ਜਾਣਦਾ ਇਹਨਾ ਦੀਆ ਅਸੀ ਅੱਤਵੲਦ ਵਾਲਾ ਕਾਲਾ ਦੋਰ ਦੇਖਿਆ
@hardeepsingh4326
@hardeepsingh4326 Ай бұрын
ਭਿੰਡਰਾ ਵਾਲਾ ਦੇ ਪੁੱਤ ਨੂੰ ਜੋ ਜਲਧਂਰ ਵਿੱਚ ਸਰਕਾਰ ਤੋ ਉਹ ਅਸਲਾ ਮਿਲਿਆ ਹੋਇਆ ਹੈ ਜਿਹੜਾ ਸਿਰਫ ਪੰਜਾਬ ਵਿੱਚ ਚਾਰ ਲੋਕਾ ਕੋਲ ਹੈ ਇਹ ਦੇ ਮੂਡੇ ਨੂੰ ਕਲੀਰਿਸ ਪੁਲਿਸ ਦੀ ਮਿਲੀ ਕਨੇਡਾ ਗਿਆ ਲੋਕਾਦੇ ਪੁੱਤ ਬਲੇਕ ਲਿਸਟ ਹਨ ਪੰਜਾਬ ਬਾਹਰੋਆ ਨਹੀ ਸਕਦੇ ਇਸੇ ਤਰਾ ਅਮਰੀਕ ਦਾ ਮੁੰਡਾ ਗਿਆ ਸੱਚ ਲੋਕਾ ਨੂੰ ਹਜਮ ਨਹੀ ਹੁੰਦਾ ਜਦ ਵੀਹਵੀ ਸਦੀ ਦੇ ਮਹਾਨ ਸਿੱਖ ਦੀ ਪੜਚੋਲ ਕਰਨੀ ਸੀ ਲੋਕਾ ਨੇ ਭਗਤ ਸਿੰਘ ਹੁਣਾ ਨੂੰ ਛੱਡ ਕੇ ਭਿੰਡਰਾ ਵਾਲੇ ਫੁਕਰੇ ਨੂੰ ਚੁਣਿਆ ਜਦ ਮਿਲਟਰੀ ਨੇ ਕਿਹਾ ਕਿ ਬਾਹਰ ਆ ਜਾਉ ਭਿੰਡਰਾ ਵਾਲਾ ਕਿਉ ਨਹੀ ਆਇਆ ਜੇ ੳਸਨੂੰ ਅਕਾਲ ਤੱਖਤ ਨਾਲ ਪਿਆਰ ਹੁੰਦਾ ਬਾਹਰ ਆਜਾਦਾ ਆਚ ਨਾ ਆਉਣ ਦਿੰਦਾ ਮੇਰੇ ਪਿੰਡ ਦੇ ਤਿੰਨ ਬੰਦੇ ਅੰਦਰ ਸੀ ਬਾਹਰ ਆਗਏ ਜਿਹੜੇ ਭਿੰਡਰਾ ਵਾਲੇਤੋ ਭਰਵਾਵਿਤ ਹੋ ਕੇ ਗਏ ਸੀ ਅੱਜ ਜਿਉਦੇ ਹਨ ਅਜ ਚੰਗੀ ਜਿੰਦਗੀ ਜਿਉਦੇ ਹਨ ਸਾਰਾ ਝੁੰਠ ਫਿਲਾ ਕੇ ਮਹਾਨ ਬਣਾ ਦਿੱਤਾ ਭਿੰਡਰਾ ਵਾਲਾ
@bkaur5485
@bkaur5485 Ай бұрын
Bilkul sach aa eh bhindrawala ek Aitakwadi c je sarkar ne dhaka kita hunda ta bhindrawala da pariwar na jinda hunda .butta g Right
@parvailsingh4184
@parvailsingh4184 Ай бұрын
Good 👍
@Voiceoftruthxf88g
@Voiceoftruthxf88g Ай бұрын
ਨਹੀਂ ਰੀਸਾਂ ਇੱਕ ਬੱਬਰ ਸ਼ੇਰ ਦੀਆਂ
@tirathsingh6539
@tirathsingh6539 Ай бұрын
❤❤
@gursefatsefat4864
@gursefatsefat4864 Ай бұрын
ਬੂਟਾ ਸਿੰਘ ਬਾਬਾ ਜੀ ਤੁਸੀਂ ਬਿਲਕੁਲ ਠੀਕ ਕਿਹਾ ਜਿਓਂਦੇ ਰਹੋ ❤❤❤❤
@kuldipsingh7831
@kuldipsingh7831 Ай бұрын
Agar jarnail singh surrender kar dinda ta kush na hunda . Guru Sahib nal compare sharm aani chahidi,guru Sahib ne sab kuch kurban karta,ene ki kita lok marwaye.
@bb-vi5db
@bb-vi5db Ай бұрын
ਬਾਦਲ ਨੇ ਵੀ ਸਿਖ ਕੋਮ ਪੰਜਾਬੀ ਮਰਵਾਏ ਹਵ ਆਪ ਤਾ ਸਰੱਖਿਆ ਵਿਚ ਬੈਠਾ ਸੀ
@aruntrehan1970
@aruntrehan1970 Ай бұрын
LAJBAB COMMENT SIR JI
@kisanmajdurikta6086
@kisanmajdurikta6086 Ай бұрын
Bilkul sahi kaise sardar Ji
@Saabsaarsar
@Saabsaarsar Ай бұрын
Waheguru ji
@majorverygoodbhatti4101
@majorverygoodbhatti4101 Ай бұрын
Bilkul sahi gall aa ji..bhedan shiri guru gobind singh ji nalon bhindravaley noo vadda samjhdey aa
@dancingqueenbarnala4742
@dancingqueenbarnala4742 5 күн бұрын
Very true,ਸੱਚ ਕੌੜਾ ਹੁੰਦਾ❤❤❤❤
@kuldipsingh7831
@kuldipsingh7831 Ай бұрын
Pehliwar kise nu sach aakhde dekhya
@amarjeetsidhu6577
@amarjeetsidhu6577 Ай бұрын
ਤੇਰੀ ਮੌਤ ਗੱਲਾ ਕਰਾਉਂਦੀ ਹੈ
@gurjeetsingh9370
@gurjeetsingh9370 Ай бұрын
ਬਿਲਕੁਲ ਸੱਚ ਕਿਹਾ ਬਾਈ ਜੀ
@gurmailsinghgill4971
@gurmailsinghgill4971 Ай бұрын
ਬਾਬਾ ਬੂਟਾ ਸਿੰਘ ਜੀ ਸੱਚ ਬੋਲਣ ਦੀ ਹਿੰਮਤ ਕੀਤੀ ਹੈ 🙏🙏
@alokikvidhya1670
@alokikvidhya1670 Ай бұрын
💯💯💯💯💯💯👍👍👍👍👍👍👍👍
@swaranjitkaur-vw2kq
@swaranjitkaur-vw2kq Ай бұрын
ਬੂਟਾਂ ਜੀ ਸੰਤ ਨਾ ਕਿਹਾ ਕਰੋ ਭਿੰਡਰਾਂ ਵਾਲਾ ਕਿਹਾ ਕਰੋ
@tirathsingh6539
@tirathsingh6539 Ай бұрын
ਬਿਲਕੁਲ ਸਹੀ
@rajvirsingh6801
@rajvirsingh6801 Ай бұрын
ਚਮਕੌਰ ਦੀ ਗੜ੍ਹੀ ਦਾ ਸਾਕਾ ਦੂਜੀ ਵਾਰ ਚੁਰਾਸੀ ਚ ਦਹੁਰਾਇਆ ਸਿੰਘਾਂ ਨੇ
@rajwindersingh2684
@rajwindersingh2684 Ай бұрын
Farak ehi hai k chamkaur di gadhi wich haq te sach layi ladhan wale ranghrete c .....te 1984 wich dogle zyada c....pata sab nu hi a k oh kaun c jihna ne hindu bhena naal bahut zulm kitta
@SandipBajwa
@SandipBajwa Ай бұрын
ਜਰਨੈਲ ਸਿੰਘ ਭਿੰਡਰਾਂਵਾਲੇ 1984 ਤੋਂ ਪਹਿਲਾਂ ਅਤੇ 1984 ਤੋਂ ਬਾਅਦ ਲੱਖਾਂ ਸਿੱਖਾਂ ਅਤੇ ਹਿੰਦੂਆਂ ਦੇ ਕਤਲਾਂ ਲਈ ਜ਼ਿੰਮੇਵਾਰ ਇੱਕ ਅਨਪੜ੍ਹ ਵਿਅਕਤੀ ਸੀ। ਉਹ ਅਕਾਲ ਤਖ਼ਤ ਸਾਹਿਬ ਵਿੱਚ ਲੁਕਣ ਵਾਲਾ ਪਹਿਲਾ ਵਿਅਕਤੀ ਸੀ। ਉਸ ਤੋਂ ਪਹਿਲਾਂ ਕੇਵਲ ਗੁਰੂ ਸਾਹਿਬਾਨ ਹੀ ਅਕਾਲ ਤਖ਼ਤ 'ਤੇ ਰਹੇ। ਖਾਲਿਸਤਾਨ ਸਿੱਖਾਂ ਦਾ ਰਾਜ ਨਹੀਂ ਸਗੋਂ "ਕੈਨੇਡਾ, ਯੂਕੇ ਅਤੇ ਅਮਰੀਕਾ ਵਿੱਚ ਬੈਠੇ ਬਹੁਗਿਣਤੀ ਜੱਟਾਂ ਦੀ ਅਗਵਾਈ ਵਾਲੇ ਪੰਜਾਬੀ-ਸਿੱਖਾਂ ਦਾ ਰਾਜ" ਹੋਵੇਗਾ।
@bhupindersingh-r9l
@bhupindersingh-r9l Ай бұрын
Sardar buta singh ji ap shi keh rhe ho 100 percent but kush loksehmat nhi es nal koi fark nhi penda
@user-no8vw1yy6o
@user-no8vw1yy6o Ай бұрын
ਸਾਰਾ ਪੰਜਾਬ ਘਰਾਂ ਵਿੱਚ ਬੈਠਾ ਸੀ , ਤੂੰ ਵੀ ਤਾਂ ਘਰ ਵਿੱਚ ਹੀ ਸੀ , ਸ਼ਹੀਦ ਭਗਤ ਸਿੰਘ , ਸ਼ਹੀਦ ਉਧਮ ਸਿੰਘ , ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਕੀ ਪ੍ਰੀਵਾਰ ਨਾਲ ਲਈ ਫਿਰਦੇ ਸਨ । ਸਿੱਖਾ ਦੀਆ ਭਾਵਨਾਵਾਂ ਨਾਲ ਖਿਲਵਾੜ ਨਾ ਕਰ , ਤੇਰੇ ਪਰਿਵਾਰ ਵਿਚੋਂ ਕੋਈ ਸ਼ਹੀਦ ਹੋਇਆ ਹੈ , ਤੈਨੂੰ ਸ਼ਹਾਦਤ ਦਾ ਕੀ ਪਤਾ ।
@SinghAmrik-lt7cv
@SinghAmrik-lt7cv Ай бұрын
Waheguru ji ka khalsa waheguru ji ki Fateh 🙏 giyaani jee thadi har ek gal 110% sahi ate sachi.waheguru ji ka khalsa waheguru ji ki Fateh 🙏🌹🙏
@khalsanagoke7411
@khalsanagoke7411 Ай бұрын
ਬਹੁਤ ਵਡੀ ਗਲਤੀ ਕੀਤੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਮੌਰਚੇ ਬਣਾ ਕੇ ਗੁਰੂ ਘਰ ਦਾ ਅਪਮਾਨ ਕਰਵਾਇਆ 6 ਜੂਨ ਨੂੰ ਆਪ ਨਿਕਲ ਗਏ ਹੁਣ ਵਿਦੇਸ਼ਾਂ ਵਿਚ ਬੈਠੇ ਇਤਿਹਾਸ ਇਨ੍ਹਾਂ ਨੂੰ ਮਾਫ ਨਹੀਂ ਕਰੇਗਾ ਹੁਣ ਢਾਡੀ ਝੂਠ ਸੁਣਾਈਐ ਜਾਂਦੇ ਤਿੰਨ ਦਿਨ ਫੌਜ ਪਰਕਰਮਾਂ ਵਿਚ ਖਲੋਤੀ ਰਹੀ ਡਰਦਾ ਕੋਈ ਬਾਹਰ ਨਹੀਂ ਆਇਆ ਕੋਈ ਫੌਜੀ ਨਹੀਂ ਮਰਿਆ
@SikhGuruUpdesh
@SikhGuruUpdesh Ай бұрын
ਕਿਤੇ ਕੁਛ ਪੜਿਆ ਵੀ ਹੈ ਕਿ ਕਮੇਂਟ ਕਰਨੇ ਆਉਂਦੇ ਨੇ ਜਨਰਲ ਕੁਲਦੀਪ ਸਿੰਘ ਬਰਾੜ ਦੀ ਕਿਤਾਬ ਪੜਿਓ ਪਤਾ ਲੱਗ ਜਾਊਗਾ ਸਿੱਖ ਕਿਵੇਂ ਲੜੇ ਤੇ ਫੌਜ ਕਿੰਨੀ ਮਰੀ ਹੈ ਬਿਸਤਰੇ ਚ ਬਹਿ ਕੇ ਗੱਲਾਂ ਨਹੀਂ ਹੁੰਦੀਆਂ
@khalsanagoke7411
@khalsanagoke7411 Ай бұрын
@@SikhGuruUpdesh ਬਰਾੜ ਨੇ ਸਭ ਝੂਠ ਲਿਖਿਆ ਇਹ ਸਿਧ ਕਰਨ ਵਾਸਤੇ ਕੇ ਸਾਡੀ ਕੋਈ ਗਲਤੀ ਜਿਹੜੀ 850 ਸੰਗਤ ਮਾਰੀ ਕਿਉ ਕਿ ਅੰਦਰੋਂ ਸੂਰਮੇ ਗੋਲੀ ਬਹੁਤ ਚਲਾਉਂਦੇ ਸਨ ਬੇਸਮਝਾ ਅਸੀਂ ਅਪਣੀਆਂ ਅੱਖਾਂ ਨਾਲ ਦੇਖਿਆ 84 ਬੇਗੁਨਾਹ ਲੋਕਾਂ ਨੂੰ ਮਾਰਿਆ ਬੰਦੂਕਾ ਚੁੱਕਣ ਵਾਲਿਆਂ ਨੇ ਕੌਮ ਦਾ ਵੱਡਾ ਰਾਗੀ ਬਖ਼ਸ਼ੀਸ਼ ਸਿੰਘ ਮਾਰਿਆ ਬੰਦੂਕਾ ਚੁੱਕਣ ਵਾਲਿਆਂ ਨੇ ਕੌਮ ਦਾ ਹੀਰਾ ਲੌਂਗੋਵਾਲ ਨੂੰ ਮਾਰਿਆ ਬੰਦੂਕਾ ਚੁੱਕਣ ਵਾਲਿਆਂ ਨੇ
@memestore69
@memestore69 Ай бұрын
ਉਏ ਭਰਾਵਾਂ ਇਹ ਗੱਲ ਤਾਂ ਸਰਕਾਰ ਖੁਦ ਮੰਨਦੀ ਏ ਕਿ ਮੁੱਠੀ ਭਰ ਸਿੰਘਾਂ ਨੇ ਸਾਡੀ ਫ਼ੌਜ ਦਾ ਐਨਾ ਨੁਕਸਾਨ ਕੀਤਾ ਕਿ ਕਦੇ ਪਾਕਿਸਤਾਨ ਨੇ ਨਹੀਂ ਕੀਤਾ ਸੀ,,,, ਐਵੇ ਨਾ ਛੱਡੀ ਜਾਇਆ ਕਰੋ ਜਬਲੀਆਂ
@khalsanagoke7411
@khalsanagoke7411 Ай бұрын
@@memestore69 850 ਬੰਦੇ ਗੁਰੂ ਰਾਮਦਾਸ ਸਰਾਂ ਵਿੱਚ ਮਾਰੇ ਫੌਜ ਨੇ 500 ਸਾਲ ਦਾ ਇਤਿਹਾਸ ਸਾੜ ਦਿੱਤਾ ਅਕਾਲ ਤਖ਼ਤ ਤੇ 2500 ਸਰੂਪ ਸਾੜ ਦਿੱਤੇ ਦਰਬਾਰ ਸਾਹਿਬ ਅੰਦਰ ਰਾਗੀ ਮਾਰ ਦਿੱਤਾ 37 ਹੋਰ ਗੁਰਦੁਆਰਿਆਂ ਵਿੱਚ ਅਟੈਕ ਕਰਕੇ 100 ਬੰਦਾ ਮਾਰਿਆ।। ਜਿਨ੍ਹਾਂ ਇਹ ਕੁਝ ਕੀਤਾ ਉਨ੍ਹਾਂ ਨੇ ਕਹਿਣਾ ਸੀ ਸਾਡੇ ਫ਼ੌਜੀ ਮਾਰ ਦਿੱਤੇ ਇਸ ਝੂਠ ਲਿਖਣ ਕਰਕੇ ਹੀ ਅਸੀਂ ਪੁਛ ਨਹੀਂ ਸਕਹਿ ਕੇ ਸਾਨੂੰ ਕਿਉਂ ਮਾਰਿਆ ਬਰਨਾਲੇ ਲਾਗੇ ਪਿੰਡ ਸੰਘੇੜਾ ਇੱਕ ਪਰਿਵਾਰ ਮੱਥਾ ਟੇਕਿਆ ਆਇਆ ਸੀ 2 ਜੂਨ ਨੂੰ ਸਰਾਂ ਵਿੱਚ ਫੌਜ ਨੇ ਸਾਰਾ ਪਰਵਾਰ ਮਾਰ ਦਿੱਤਾ ਇਕ ਬੀਬੀ ਬੱਚੀ ਸੀ ਉਸ ਨੂੰ ਪੁੱਛੋ ਅੰਦਰ ਮੋਰਚੇ ਬਣਾ ਕੇ ਬੈਠੇ ਨੂੰ ਗਾਲ਼ਾਂ ਕੱਢਦੀ
@ishankaranansh1682
@ishankaranansh1682 Ай бұрын
Right Sikhs says right ❤❤❤❤❤
@skmahindru6630
@skmahindru6630 Ай бұрын
Salute you giani jee for telling the truth.
@rajasaab7349
@rajasaab7349 Ай бұрын
Baba ji tusi bahut daleri naal bolde tuhade warga pehla koi nahi vekhya
@amandeepkaurkang8333
@amandeepkaurkang8333 Ай бұрын
ਹੁਣ ਇਹ ਗੱਲ ਵੀ ਕਹਿ ਦਿਓ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਖਾਲੀ ਨਾ ਕਰਦੇ ਤਾਂ ਚਮਕੌਰ ਦੀ ਜੰਗ ਨਹੀ ਸੀ ਹੋਣੀ ।ਜੇ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋਏ ਤਾਂ ਉਹਨਾ ਨੇ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਬਰਕਰਾਰ ਰੱਖਣ ਲਈ ਸ਼ਹਾਦਤ ਦਿੱਤੀ ਹੈ ਉਹ ਕਿਹੜਾ ਬਾਹਰ ਚਲੇ ਗਏ ਸੀ ਬਗਾਨੇ ਪੁੱਤਰ ਛੱਡ ਕੇ ਤੁਸੀਂ ਕਿਹੜਾ ਕੁਲਦੀਪ ਬਰਾੜ ਤੋਂ ਘੱਟ ਜੇ ਕੌਮ ਨੂੰ ਪੁੱਠੇ ਪਾਸੇ ਲਾ ਰਹੇ ਜੇ ਉਹੋ ਜੇ ਇਹ ਜੋ ਮਗਰ ਲੱਗ ਜਾਂਦੇ ਸੰਤ ਜਰਨੈਲ ਸਿੰਘ ਜੀ ਕਿੰਨੀ ਗੁਰਬਾਣੀ ਪੜਦੇ ਸੀ ਇਹ ਵੀ ਦੱਸ ਦਿਓ ਸਿੱਖ ਕੌਮ ਨੂੰ ।ਸਾਡੇ ਸੋਹਣੇ ਸ਼ਹੀਦਾਂ ਦੇ ਖੂਨ ਉੱਤੇ ਕੋਈ ਨਹੀ ਜੰਮਿਆ ਧੂੜ ਵੀ ਪਾਉਣ ਵਾਲਾ ਪਰ ਤੁਸੀਂ ਪਾ ਰਹੇ ਜੇ ਵਾਹਿਗਰੂ ਜੀ ਤੁਹਾਨੂੰ ਸਮੱਤ ਬਖਸ਼ਣ🙏🏻🙏🏻
@ChotabheemFanpage-vu5ld
@ChotabheemFanpage-vu5ld Ай бұрын
ਬਾਬੇ ਜੋ ਤੁਸੀਂ ਕਹਿ ਰਹੇ ਹੋ. ਉਹਨਾਂ ਗੱਲਾਂ ਦਾ ਕੋਈ ਸਬੂਤ ਨਹੀਂ. ਪਰ ਜਿਹੜੇ ਪੈਸੇ ਤੁਸੀਂ ਗੋਲਕ ਚੋਂ ਕੱਢਦੇ ਰਹੇ ਓਹਦੀ ਵੀਡੀਓ ਨੈਟ ਤੇ ਪਈ ਹੋਈ ਆ
@satpalparjapatisatpal5453
@satpalparjapatisatpal5453 Ай бұрын
ਇਹੀ ਬੇਵਕੂਫ ਲੋਕ ਭਿੰਡੀ ਵਾਲੇ ਨੂੰ ਗਿਆਰਵਾਂ ਗੁਰੂ ਮੰਨ ਕੇ ਬੈਠੇ ਹਨ ਭਿੰਡਰਾਂ ਵਾਲੇ ਦੀ ਮਹਿਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋ ਵੀ ਜਿਆਦਾ ਕਰਦੇ ਹਨ
@VikramSingh-vf2ut
@VikramSingh-vf2ut Ай бұрын
ਸਿਰੇ ਦ ਖੱਚ ਅਨਪੜ੍ਹ ਤੇ ਡਰਪੋਕ ਸੀ, ਸਿੱਖਾਂ ਦੇ ਨਾਮ ਤੇ ਕਲੰਕ ਸੀ,
@MrChsingh
@MrChsingh Ай бұрын
@@VikramSingh-vf2utਇਹ ਸੱਚ ਏ
@tirathsingh6539
@tirathsingh6539 Ай бұрын
ਬਿਲਕੁਲ ਸਹੀ ਚਵਲ ਖੱਚ ਬੰਦਾ ਭਿੰਡੀ
@jindersingh2951
@jindersingh2951 Ай бұрын
ਭਾਈ ਸਾਹਿਬ ਜੀ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਗੱਲਾਂ ਤਾਂ ਤੁਸੀਂ ਬੜੀਆਂ ਸਿਆਣੀਆ ਕਰਦੇ ਕਿ ਉੱਥੇ ਇਦਾਂ ਹੋ ਗਿਆ ਏਦਾਂ ਮਰ ਗਏ ਦਾ ਹੋ ਗਿਆ ਜੇ ਸੰਤ ਨਾ ਹੁੰਦੇ ਤੇ ਇਦਾਂ ਹੁੰਦੇ ਜੇ ਸੰਤ ਨਾ ਹੁੰਦੇ ਤਾਂ ਕੀ ਕੁਝ ਹੋਰ ਹੋਣਾ ਸੀ ਉਸ ਦਾ ਤੁਹਾਨੂੰ ਪਤਾ ਜੇ ਸੰਤ ਨਾ ਆਉਂਦੇ ਤੇ ਜੋ ਕੁਝ ਹੋਰ ਹੋਣਾ ਸੀ ਉਹਦਾ ਤੁਹਾਨੂੰ ਪਤਾ ਫਿਰ ਤੁਸੀਂ ਰੱਬ ਨੂੰ ਮੰਨਦੇ ਹੋ ਫਿਰ ਤੁਸੀਂ ਜੇ ਰੱਬ ਨੂੰ ਮੰਨਦੇ ਆ ਤੁਸੀਂ ਕਹਿੰਦੇ ਕਰਨ ਵਾਲਾ ਉੱਪਰ ਬੈਠਾ ਸਭ ਕੁਝ ਜੋ ਕਰਦਾ ਉਹ ਸਭ ਕੁਝ ਠੀਕ ਕਰਦਾ ਉਹ ਸੱਚ ਕਰਦਾ ਜਿੱਥੇ ਕਿਸੇ ਦੀ ਆਈ ਆ ਫਿਰ ਆਪਾਂ ਕਹਿੰਦੇ ਆ ਉੱਥੇ ਆਉਂਦੀ ਆ ਸਾਡੀ ਤੇ ਬਾਹਰ ਰੂੜੀਆਂ ਤੇ ਆ ਜਾਣੀ ਸਾਨੂੰ ਕੁੱਤਿਆਂ ਨੇ ਨਹੀਂ ਪੁੱਛਣਾ ਕਿਸੇ ਨੇ ਪੁੱਛਣਾ ਨਹੀਂ ਜਿਨਾਂ ਦੀ ਉੱਥੇ ਆ ਗਈ ਆ ਜੇ ਮਰੂਤ ਹਰ ਕੇ ਦੁਆਰ ਜਿਹੜੇ ਉੱਥੇ ਜਿਹੜੇ ਉਥੇ ਸ਼ਹੀਦ ਹੋ ਗਏ ਸਿੰਘ ਬੜੀ ਵੱਡੀ ਕਿਸਮਤ ਵਾਲੇ ਆ ਸਾਡੇ ਵਰਗੇ ਪਾਪੀਆਂ ਨੇ ਤੇਰੇ ਵਰਗਿਆਂ ਨੇ ਇੱਥੇ ਰੂੜੀਆਂ ਤੇ ਮਰ ਜਾਣ ਕੁੱਤਿਆਂ ਨੇ ਨਹੀਂ ਪੁੱਛਣਾ ਉਹ ਸ਼ਹੀਦਾਂ ਦੇ ਅੱਜ ਵੀ ਮੇਲੇ ਲੱਗਦੇ ਆ ਉਹ ਢਾਡੀ ਵਾਰਾਂ ਗਾਉਂਦੇ ਆ ਉਹਨਾਂ ਦੀਆਂ ਤੇ ਹਮੇਸ਼ਾ ਜਿੰਨਾ ਚਿਰ ਦੁਨੀਆਂ ਰਹੂਗੀ ਉਹਨਾਂ ਦੀਆਂ ਵਾਰਾਂ ਗਾਉਂਦੇ ਰਹਿਣਗੇ ਉਹਨਾਂ ਦੀਆਂ ਵਾਰਾਂ ਲੱਗਦੀਆਂ ਰਹਿਣਗੀਆਂ ਮਰ ਤੇ ਇੱਥੇ ਬਹੁਤ ਮਰਦੇ ਆ ਮੇਰੇ ਖਿਆਲ ਦਿਹਾੜੀ ਚ ਲੱਖਾਂ ਲੋਕ ਮਰਦੇ ਆ ਕਿਸੇ ਦਾ ਹੈ ਨਾ ਕਿਦਾਂ ਮਰਿਆ ਬਾਕੀ ਰਹੀ ਗੱਲ ਜਿੱਥੇ ਕਿਸੇ ਦੀ ਲਿਖੀ ਆ ਜਿੱਦਾਂ ਪਰਮਾਤਮਾ ਨੇ ਲਿਖੀ
@amitbansal1012
@amitbansal1012 Ай бұрын
Right 👍
@PardeepKumar-kx3lj
@PardeepKumar-kx3lj Ай бұрын
Shi gal hai
@user-rh6ze8pl2b
@user-rh6ze8pl2b Ай бұрын
Sant jarnail singh ji khalsa bhindrawale jindabaad ❤❤❤❤❤
@NilamDevi-lc3wk
@NilamDevi-lc3wk Ай бұрын
❤❤❤❤❤❤ I think 🤔🤔🤔🤔 you are literally right 😢😢😢😢😢😢😢😢
@GurnamSingh-hu5fq
@GurnamSingh-hu5fq Ай бұрын
ਇਹ ਸਚ ਹੈ ਇਹ ਸਨਮਾਨ ਗੁਰੂ ਸਾਹਿਬਾ ਦਾ ਨਹੀ ਕਰਦੇ ਹਰ ਗੱਡੀ ਤੇ ਫੋਟੋ ਕੋਈ ਜਗਾ ਨਹੀ ਛੱਡੀ ਜਿਥੇ ਫੋਟੋ ਨਹੀ ਪਰ ਗੁਰੂ ਜੀ ਦੀ ਨਹੀ। ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨਿ।
@melaram5309
@melaram5309 Ай бұрын
Buta Singh ji seti Siri akal ji
@SinghHarcharn-dg8ys
@SinghHarcharn-dg8ys Ай бұрын
ਬੇਲੜ ਸਾਧਾ ਕੋਈ ਕੰਮ ਧੰਦਾ ਕਰ ਲਿਆ ਕਰ ਕਿਉਂ ਯੂ ਟਿਊਬ ਦੀ ਬੁਡ ਚ ਵੜਿਆ ਰਹਿੰਦੇ ਸਾਰਾ ਦਿਨ
@avtarsandhu4758
@avtarsandhu4758 Ай бұрын
ਚਲੋ ਕਿਸੇ ਤੇ ਬੱਦੇ ਦੀ ਜ਼ਮੀਰ ਜਾਗੀ ਬੱਟਾਂ ਸਿੰਘ ਦੇ ਨਾਲ਼ ਸਚ ਬੋਲਣ ਦੀ ਇਨ੍ਹਾਂ ਖਾਲਸਤਾਨੀਆਂ ਦੀ ਮਿਟੀ ਪੁਟ ਕੇ ਰਖੋ ਬੁਟਾ ਸਿੰਘ ਜੀ
@AngrejSingh-oe4bv
@AngrejSingh-oe4bv Ай бұрын
Sahi gallan101%👍👍👍
@Shashi12278
@Shashi12278 Ай бұрын
Aap ki baat se hum sahmat hun ye log samjhte nahi sab ko ek ho kar rahen chahiye ek desh hai or milakar rahna jaruri hai
@HarjeetSingh-zg3vc
@HarjeetSingh-zg3vc Ай бұрын
ਭੇਡ ਤੂ ਹੈ । ਤੇਰੇ ਵਰਗੇ ਬਹਰੂਪੀਏ ਸਿੱਖ ਭੇਸ ਵਿੱਚ ਕੌਮ ਦੇ ਵੈਰੀ ਨੇ।
@user-br6gn2bb3m
@user-br6gn2bb3m Ай бұрын
Bhindri tout
@nareshthakur-kn5by
@nareshthakur-kn5by Ай бұрын
Tusi sach bol rahe ho but Mera issue eh aa k tusi Punjab ch beh k ena sach na bolo loga nu koi frk nahi penda thode dushman ho jane aa eh akhoti
@rajvirsingh6801
@rajvirsingh6801 Ай бұрын
ਦਸਮ ਪਾਤਸ਼ਾਹ ਦੀ ਜਗ੍ਹਾ ਕੋਈ ਨੀ ਲੈ ਸਕਦਾ । ਹਰੀ ਸਿੰਘ ਨਲੂਆ ਤੋਂ ਬਾਅਦ ਸੰਤ ਭਿੰਡਰਾਂਵਾਲੇ ਕੌਮ ਦੇ ਜਰਨੈਲ ਹੋਏ ਆ
@banarsidass3604
@banarsidass3604 Ай бұрын
ਗਿਆਨੀ ਜੀ ਹੁਣ ਵੀ ਭਿੰਡਰਾਵਾਲੇ ਦੇ ਪਰਿਵਾਰ ਦਾ ਕੋਈ ਵੀ ਮੈਬਰ ਕਦੇ ਕਿਸੇ ਬਲੂਸਟਾਰ ਦੀ ਬਰਸੀ ਦੇ ਪ੍ਰੋਗਰਾਮ ਜਾਂ ਬੰਦੀ ਸਿੰਘਾਂ ਦੀ ਰਿਹਾਈ ਜਾਂ ਕਿਸੇ ਪੰਥਕ ਪ੍ਰੋਗਰਾਮ ਵਿਚ ਕੋਈ ਪ੍ਰਤੀਕਰਮ ਨਈਂ ਦਿੰਦੇ
@Lavishchora
@Lavishchora Ай бұрын
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ, ਕੋਈ ਵੀ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ, ਏਹ ਸਭ ਆਪਸ ਵਿਚ ਇਕ ਲੜ ਰਹੇ ਨੇ ਤੇ ਮਰ ਰਹੇ ਨੇ , ਸੋ ਪਿਆਰ ਨਾਲ ਰਹੋ ਭਾਈਓ ਜੀਉ ਅਤੇ ਜਿਉਣ ਦੋ 🙏🙏🙏
@gurpreetgill4864
@gurpreetgill4864 Ай бұрын
Very good job 👌 geyani ji 🙏
@Eknoor_singh_dhanoa
@Eknoor_singh_dhanoa Ай бұрын
ਜੁੱਤੀ ਫੇਰੋ ਕੋਈ ਇਸ ਦੇ।ਸਾਡੇ ਨੇੜੇ ਹੁੰਦਾ ਤਾਂ ਮੈਂ ਟਾਈਮ ਨਹੀਂ ਸੀ ਲਾਉਣਾ
@user-bw6mz3bu7v
@user-bw6mz3bu7v Ай бұрын
Prohibited ਬੋਰ ਦਾ ਪਿਸਤੌਲ , ਜਿਹੜਾ ਦੇਸ਼ ਦੇ ਗ੍ਰਿਹ ਮੰਤਰੀ ਕੋਲ਼ੋਂ ਪਾਸ ਹੁੰਦਾ ਹੈ,ਉਹ ਭਿੰਡਰਾਂਵਾਲੇ ਦੇ ਮੁੰਡੇ ਕੋਲ਼ ਹੈ।
@bssingh113
@bssingh113 Ай бұрын
ਸੰਤਾਂ ਨੇ ਪਰਵਾਰ ਬਾਰੇ ਪਹਿਲਾਂ ਹੀ ਕਹਿ ਦਿੱਤਾ ਸੀ। ਤੇਰੇ ਸੰਤ ਮੰਨਣ ਨਾ ਮੰਨਣ ਨਾਲ ਕੀ ਫਰਕ ਪਊ ਪੰਜ ਡਾਲਰੀ ਚੋਰ ਸਾਹਬ।
@kuldipsaini1686
@kuldipsaini1686 24 күн бұрын
👌 buta singh ji tusi greet ho
@Parkash-sz3ur
@Parkash-sz3ur Ай бұрын
Punjab de lok sach nu savikar nahi karde. Josh wich hosh bilkul gwaa dinde han
@kanusharma4846
@kanusharma4846 Ай бұрын
Menu te Lagda tusi punjab theek ker dena 😊😅😂
@user-ug3mx4uq3y
@user-ug3mx4uq3y Ай бұрын
Sachayi sirf eh hi aa
@MohanSingh-zl7cn
@MohanSingh-zl7cn Ай бұрын
Good keha buta singh ji ne .
@KamalSingh-bz7hy
@KamalSingh-bz7hy 3 сағат бұрын
May you live forever
@truehindu01
@truehindu01 Ай бұрын
🙏🙏🙏
@humanbody580
@humanbody580 Сағат бұрын
Sacha insan butta Singh ji
@prithipalsingh7365
@prithipalsingh7365 Ай бұрын
Waheguru ji ka Khalsa te waheguru ji ki Fateh, tusi sahi furmaya h 🎉🎉🎉
@rajvirsingh6801
@rajvirsingh6801 Ай бұрын
ਗੋਲਕ ਚੋ ਚੋਰੀ ਕਰਨ ਤੋਂ ਬਿਨਾਂ ਤੇਰੀ ਕੀ ਕਰਤੂਤ ਆ
@charanjitrandhawa6067
@charanjitrandhawa6067 Ай бұрын
ਲੱਗੇ ਰਹੋ ਬਾਬਾ ਜੀ, ਕੀ ਪਤਾ ਇਹਨਾਂ ਬੇਵਕੂਫ ਸਿਖਾਂ ਦੇ ਦਿਮਾਗ ਵਿੱਚ ਕੋਈ ਗੱਲ ਪੈ ਜਾਵੇ, ਸਾਡੇ ਵਰਗੇ ਸਿੱਖਾਂ ਨੂੰ ਇਹਨਾਂ ਦੀਆਂ ਕਰਤੂਤਾਂ ਦੇ ਕਰਕੇ ਨਾਮੋਸ਼ੀ ਸਹਿਣੀ ਪੈਂਦੀ ਹੈ.
Comfortable 🤣 #comedy #funny
00:34
Micky Makeover
Рет қаралды 17 МЛН
天使救了路飞!#天使#小丑#路飞#家庭
00:35
家庭搞笑日记
Рет қаралды 90 МЛН
CHOCKY MILK.. 🤣 #shorts
00:20
Savage Vlogs
Рет қаралды 30 МЛН
Why Is He Unhappy…?
00:26
Alan Chikin Chow
Рет қаралды 114 МЛН
24/8/2024 Servant Naresh & Paramjit
2:19:36
NEW JERUSALEM APOSTOLIC CHURCH
Рет қаралды 32
Comfortable 🤣 #comedy #funny
00:34
Micky Makeover
Рет қаралды 17 МЛН