Bhole Panchi (Official Video) | Bir Singh | Dr Zeus | Latest Punjabi Songs 2023

  Рет қаралды 1,462,141

Bir Singh

Bir Singh

7 ай бұрын

Bir Singh Presents:-
Song - Bhole Panchi
Singer - Bir Singh
Starring- Nav Lehal
Lyrics/Composer- Bir Singh
Music - Dr Zeus
Label - Bir Singh
Director- Satinder Singh
Dop - Rasil cinematics
Editor- Navjot Singh
Colorist- Onkar Singh
A Film By - Klick klick Art Australia
Production manager- Nikita Kaur Chopra
Producer - Harpreet Shahpur
Dr Zeus Shots - Karandeep & Subedar (UK)
Special Thanks- veggie tribe Australia,Radio Haanji, Amar Randhawa (PP)
Label - Bir Singh
Listen Full Song:-
Apple Music : / swarg-se-chalali-mahar...
Amazon : music.amazon.in/albums/B0CKC2...
Spotify : open.spotify.com/album/13TAEM...
Jiosaavn: www.jiosaavn.com/song/swarg-s...
Wynk : wynk.in/music/song/swarg-se-c...
Kkbox : www.kkbox.com/tw/en/album/_av...
Shazam : www.shazam.com/gb/track/67957...
Reeso : h5.resso.app/track/_/72857319...
Reels : / 624169872962125
Digitally Powered By - Bull18 [ / bull18network ]

Пікірлер: 1 200
@ammygill9769
@ammygill9769 7 ай бұрын
ਬਾਈ ਦਾ ਖੁੱਲਾ ਤੇ ਲੰਬਾ “ਦਾਹੜਾ” ਦੇਖ ਕੇ ਰੂਹ ਖੁਸ਼ ਹੋ ਜਾਂਦੀ। ਜੀਓ ਬਾਈ।
@Navdeepshiv
@Navdeepshiv 7 ай бұрын
ਨਾ ਮਹਿੰਗੀਆਂ ਗੱਡੀਆਂ ਨਾ ਅੱਧ ਨੰਗੀਆਂ ਨੱਢੀਆਂ ਸਿਰਫ ਤੇ ਸਿਰਫ ਸੋਹਣੀ ਲਿਖਤ ਤੇ ਪੇਸ਼ਕਾਰੀ ਜੀਓ ਭਾਈ ਸਾਹਿਬ 🙏
@Lakha_Allowal
@Lakha_Allowal 7 ай бұрын
ਸੱਚੇ ਬੋਲ ਤੇ ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ,ਵਾਹਿਗੁਰੂ ਮਿਹਰ ਕਰੇ ਸਾਡੇ ਬਾਈ ਬੀਰ ਸਿੰਘ ਤੇ 🙏🙏
@Harpal8430
@Harpal8430 7 ай бұрын
ਸਾਫ਼ ਸੁਥਰੀ ਗਾਇਕੀ ਸੱਚੇ ਮਨ ਤੋ ਕਿਹੜਾ ਵੱਡਾ ਤੀਰਥ ਦੱਸ ਜ਼ਹਨਾ ਤੇ ❤❤❤
@lovesinghmaanwalipur6061
@lovesinghmaanwalipur6061 7 ай бұрын
ਬਹੁਤ ਸੋਹਣਾਂ ਵੀਰ ਜੀ ਗੁਰੂ ਰਾਮਦਾਸ ਜੀ ਸਿਹਤਯਾਬੀ ਬਖਸ਼ਣ ਖੁਸ਼ ਰਹੋ 🙇🏻🥰🥰🥰🥰🥰🥰🥰
@PRINCEAMBARSARIYA
@PRINCEAMBARSARIYA 7 ай бұрын
Vadiya gana
@gurmeetsingh-fz5il
@gurmeetsingh-fz5il 7 ай бұрын
😊😊😊
@chanpreetsinghlbs5610
@chanpreetsinghlbs5610 7 ай бұрын
ਚੰਗੀ ਸੋਚ ਦੀ ਸੋਹਣੀ ਲਿਖਾਵਟ 📚 ਸੁਕੂਨ ਦੇਣ ਵਾਲੀ ਆਵਾਜ਼ 👌 ਦਿਲੋਂ ਸਤਿਕਾਰ ਹੈ ਵੀਰ ਜੀ 👍 ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ 🙏
@sarbjotsingh272
@sarbjotsingh272 7 ай бұрын
ਵੀਰ ਜੀਉ ਤੁਹਾਡੇ ਸਰੂਪ ਨੂੰ ਸਲਾਮ ਹੈ ਜੀ,ਤੁਸੀਂ ਸਾਰੀ ਦੁਨੀਆਂ ਲਈ ਉਧਾਰਨ ਹੋ, ਇਸ ਪ੍ਰੋਫ਼ੈਸਰ ਹੋਣ ਦੇ ਬਾਵਜੂਦ ਵੀ ਜੀ, ਸਿੱਖੀ ਸਵਰੂਪ ਚ, ਵਾਹਿਗੁਰੂ ਜੀ ਚੜਦੀਕਲਾ ਚ ਰਖਣ।
@gurmitgrewaltalks8887
@gurmitgrewaltalks8887 7 ай бұрын
ਕਲਾਕਾਰੋ ਇਹ ਹੁੰਦਾ ਗਾਣਾ ਤੇ ਸੰਗੀਤ,ਸਿੱਖ ਯਾਰ ਥੋੜਾ ਜਿਹਾ ਇਸ ਰਚਨਾ ਤੋ.ਐਵੇਂ ਹਾ-ਹੋ ਕਰੀ ਜਾਨੇ ਓ.ਧੰਨਵਾਧ ਛੋਟੇ ਵੀਰ ਇੱਕ ਚੰਗੀ ਰਚਨਾ ਲਈ.ਸੁਣ ਕੇ ਸਕੂਨ ਮਿਲਿਆ.Thanks again.
@kulveerkaurratti8742
@kulveerkaurratti8742 7 ай бұрын
ਬਾ ਕਮਾਲ ਲਿਖਿਆ ਤੇ ਗਾਇਆ ❤ ਜਿਉਂਦੇ ਵਸਦੇ ਰਹੋ ਵੀਰ ਜੀ ❤❤
@ParminderSingh-pw6yn
@ParminderSingh-pw6yn 7 ай бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏🙏🙏
@dalvirsingh6905
@dalvirsingh6905 7 ай бұрын
ਸਤਿੰਦਰ ਸਰਤਾਜ,ਵੀਰ ਸਿੰਘ,ਰਣਜੀਤ ਬਾਵਾ, ਪੰਜਾਬ ਦੇ ਹੀਰੇ ਕਲਾਕਾਰ ਨੇ ਵੀਰ ਸਿੰਘ ਜੀ ਦਾ ਇਹ ਗੀਤ ਵੀ ਬਹੁਤ ਸੋਹਣਾ ਹੈ 👌❤️🙏🙏🙏
@anmol2645
@anmol2645 2 ай бұрын
Te Tarsem jassar v
@user-qf6lo2bo6v
@user-qf6lo2bo6v 7 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਤੁਸੀਂ ਹਮੇਸ਼ਾ ਹੀ ਸੋਹਣਾ ਲਿਖਦੇ ਤੇ ਗਾਉਂਦੇ ਹੋ ਤੁਹਾਡੀ ਗਾਇਕੀ ਸਕੂਨ ਦਿੰਦੀ ਆ ਰੂਹ ਨੂੰ ਬਾਈ ਜੀ ਜਿਉਂਦੇ ਰਹੋ ਬਾਬਾ ਜੀ ਤਰੱਕੀਆਂ ਦੇਵੇ ❤
@sumitdinesh4569
@sumitdinesh4569 7 ай бұрын
Kis yaari da Rola paune kedi mitrtaai😅 What a song!😊🙏🙏
@navneetkaur7709
@navneetkaur7709 7 ай бұрын
ਬਹੁਤ ਸੋਹਣੀ ਲਿਖਾਈ, ਬਹੁਤ ਸੋਹਣੀ ਆਵਾਜ਼! ਜੁਗ ਜੁਗ ਜੀੳ ਜੀ 🙏
@pallavianand4135
@pallavianand4135 7 ай бұрын
Another Sartaaj level talent! Soulful writing ✍️ and pure voice!
@vanjara_e_jazbat4414
@vanjara_e_jazbat4414 7 ай бұрын
Bahut Khoob ❤️ Waheguru Ji Chardiklaa Vich Rakhan G Always 🙏🏻
@RavindraSingh-jf2ec
@RavindraSingh-jf2ec 7 ай бұрын
ਬਹੁਤ ਹੀ ਸੁੰਦਰ ਗੀਤ ਬੀਰ ਜੀ💯💯
@RajivKumar-yf6pb
@RajivKumar-yf6pb 6 ай бұрын
bohot sona song vra❤❤
@SukhwinderKaurcheema
@SukhwinderKaurcheema 11 күн бұрын
Jeonde vasde raho sohniya kalamaa walyo rabb tuhanu lammiya umra te sehatyaabi bakhshe mere sohne punjab de sohnyo heere puttero
@krishanaulakh6982
@krishanaulakh6982 7 ай бұрын
ਬਾ-ਕਮਾਲ ਉਸਤਾਦ ਜੀ! ਚੰਗਾ ਸੁਣਨ ਵਾਲਿਆ ਸਾਮ੍ਹਣੇ ਹਰ ਵਾਰ ਇੱਕ ਅਲੱਗ ਤੇ ਨਵਾ ਰੰਗ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ l ਤੁਹਾਡੀ ਕਲਮ ਚੋਂ ਨਿਕਲਿਆ ਹਰ ਇੱਕ ਬੋਲ ਤੇ ਸਬਦ ਨੂੰ ਸੁਣ ਕੇ , ਸਮਝ ਕੇ ਬਹੁਤ ਸਕੂਨ ਮਿਲਦਾ । ਬਹੁਤ ਖ਼ੂਬ ਕਲਮ ਸੀ....... ਹੈ....... ਤੇ ਹਮੇਸ਼ਾ ਰਹੂਗੀ.... ਆਉਣ ਵਾਲੇ ਨਵੇਂ ਰੰਗਾਂ ਲਈ Best of Luck ... ਬਾਬਾ ਮਿਹਰ ਕਰੇ ਪੂਰੀ ਟੀਮ ਤੇ....😊😊
@bhaidaljitsinghji
@bhaidaljitsinghji 7 ай бұрын
ਦੁਨੀਆਂ ਦੀ ਸੱਚਾਈ ਬਿਆਨ ਕੀਤੀ ਆ ਵੀਰ ਬੀਰ ਸਿੰਘ ਜੀ ਨੇ ❤
@harbanssingh3365
@harbanssingh3365 7 ай бұрын
ਵੀਰ ਭਾ ਜੀ ਹਮੇਸ਼ਾਂ ਹੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਪਰਮਾਤਮਾ ਆਪ ਜੀ ਨੂੰ, ਸਾਫ ਸੁਥਰਾ ਲਿਖਾਰੀ ਅਤੇ ਕਲਾਕਾਰ ਸਾਡਾ ਸਰਦਾਰ ਵੀਰ ਸਿੰਘ ❤❤। । ਨਿਰਪੱਖ ਅਤੇ ਸਾਧਾਰਨ ਗਿਆਨ ਅਤਿਅੰਤ ਡੂੰਘੀ ਸੋਚ ਦੇ ਧਾਰਨੀ ਆਪ ਜੀ ਦੇ ਵਿਚਾਰ ਇਸ ਤਰ੍ਹਾਂ ਤਰੋਤਾਜ਼ਾ ਅਨੁਭਵ ਕਰਵਾਉਂਦੇ ਰਹਿਣ।
@LarrylinkBlackRock
@LarrylinkBlackRock 2 ай бұрын
Arjan dhillion vi
@manpreetmall1313
@manpreetmall1313 7 ай бұрын
Bhut bhut wadia song
@pritpalsingh2069
@pritpalsingh2069 7 ай бұрын
ਬੀਰ ਸਿੰਘ ਜੀ ਜਿੰਨੀ ਤੁਹਾਡੀ ਸ਼ਖਸੀਅਤ ਸੋਹਣੀ ਹੈ ਉਸੇ ਤਰ੍ਹਾਂ ਹੀ ਤੁਹਾਡੀ ਕਲਮ ਬਹੁਤ ਸੋਹਣਾ ਰੂਹ ਖੁਸ਼ ਹੋ ਗਈ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਮਿਊਜ਼ਿਕ ਬਹੁਤ ਸੋਹਣੀ ਵੀਡਿਓ❤❤
@Amansinghrai8
@Amansinghrai8 7 ай бұрын
.ਰੂਹ ਖੁਸ਼ ਹੋ ਗਈ ਏ ਵੀਰੇ ਗੀਤ ਸੁਣ ਕੇ..🌹🌹
@wanderbikeadventures
@wanderbikeadventures Ай бұрын
Love from Pakistan 🇵🇰 Sardar g, beautiful song
@rccreat4340
@rccreat4340 6 ай бұрын
bhut vadia song g ❤
@guglu83
@guglu83 7 ай бұрын
Best Punjabi Singer Ever love to be Punjabi ❤ from Canada
@mehakdesignerpunjabisuits.1400
@mehakdesignerpunjabisuits.1400 7 ай бұрын
ਬਹੁਤ ਵਧੀਆ ਵੀਰ ਜੀ , ਬਿਲਕੁਲ ਸੱਚ ਕਿਹਾ ਤੁਸੀਂ, ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏🙏🙏
@manvirratol8699
@manvirratol8699 7 ай бұрын
ਕਿਆ ਬਾਤਾਂ ਤੇਰੀ ਕਲਮ ਦੀਆ ਬਿਰ ਸਿੰਘਾਂ ਜਿਉਂਦਾ ਰਹਿ ਸ਼ੇਰਾਂ
@jaimaatunesmusicstudios
@jaimaatunesmusicstudios 7 ай бұрын
Vaaah vaaah paji kmaaal de jazbaat
@sanjutopno2280
@sanjutopno2280 16 күн бұрын
Matlab de lai judade 💯🎵🙏
@VEERU298
@VEERU298 7 ай бұрын
Waheguru ji ka khalsa Waheguru ji ki fateh Veer ji what a clearty for the words ...deep meaning...nice one
@JagdeepSingh-by5cr
@JagdeepSingh-by5cr 7 ай бұрын
Wah ji wah veer ji..💐 waheguru ji mehar kro sab te 🙏
@harryheiean
@harryheiean 7 ай бұрын
Good job bro RABB bless you all life carry on
@Bad___Munda
@Bad___Munda 7 ай бұрын
Koi sabbd ni iss sach di Kalam lyii ❤❤❤❤
@SimranKaur-jr6ex
@SimranKaur-jr6ex 7 ай бұрын
We really need singer's like you in the industry, who spreads this positivity around, in this dark kalyug , much respect n love for you ❤️
@ababdurehman3623
@ababdurehman3623 7 ай бұрын
Dr Zeus music 🔥🔥🔥 No 1 music producer in the world & 2ñd highest paid music producer in Punjabi industry 😘🥰❤️🤞🙌🙌🙌💯
@voiceoffreedom8367
@voiceoffreedom8367 7 ай бұрын
Waah bhai..kamaal da song hai...reality
@gursaab213
@gursaab213 7 ай бұрын
Siraa siraa ❤❤❤❤❤❤❤
@lalikhehra5000
@lalikhehra5000 7 ай бұрын
ਮਾਣ ਏ ਸਾਨੂੰ ਸਾਡੇ ਸੋਹਣੇ ਵੀਰ ਤੇ … ਵਾਹਿਗੁਰੂ ਜੀ ਚੜ੍ਹਦੀ ਕਲਾ ‘ਚ ਰੱਖਣ ਹਮੇਸ਼ਾ
@gunneetkaur-sm5yk
@gunneetkaur-sm5yk 7 ай бұрын
Waheguru mehar kre...very nice song
@JasjitSingh-k
@JasjitSingh-k 7 ай бұрын
Love from germany ❤❤❤❤
@gurwinderlovely99
@gurwinderlovely99 5 ай бұрын
Rehndi Zindagi vich ik Vaar Bir Singh Ji Nu Jaroor Milna
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@BabluKumar-qr9sc
@BabluKumar-qr9sc 7 ай бұрын
Dr.Zeus music always evergreen And Beer singh😍
@jollybajwa5798
@jollybajwa5798 7 ай бұрын
Wa bir bhai ...bahut sohna
@amardeepsingh152
@amardeepsingh152 7 ай бұрын
❤❤ kamaaal ho gyi
@londonparis181
@londonparis181 7 ай бұрын
The lyrics in this song show the value of opening your senses to the realities of life. I wish more lyricist, and singers could follow your path to writing and singing songs that actually depicts the culture, reality, and way of living. Sadly, we are too caught up in the songs on guns, egos, fancy clothes, flashy cars, and of course girls. It is so refreshing to see those who are trying hard to stay true to their core beliefs. Much respect!
@satvirmalhi5291
@satvirmalhi5291 7 ай бұрын
Always so impressed by Bir Singh! Great job once again 🙏🏽
@parkashsinghjk7011
@parkashsinghjk7011 7 ай бұрын
Bahut vadhiya ❤❤
@kaur-kj7ed
@kaur-kj7ed 7 ай бұрын
Bhut sohna song a❤️
@navjeetsinghcheema9262
@navjeetsinghcheema9262 7 ай бұрын
ਬਹੁਤ ਵਧੀਆ ਗੀਤ ❤❤ ਵਾਹਿਗੁਰੂ ਜੀ ਚੜਦੀਕਲਾ ਬਕਸੇ ❤
@baldeepbenipal2244
@baldeepbenipal2244 7 ай бұрын
ਬਹੁਤ ਹੀ ਖ਼ੂਬਸੂਰਤ ਗੀਤ ❤❤ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਵੀਰ ਨੂੰ❤
@KuldeepSingh-wb3qk
@KuldeepSingh-wb3qk 7 ай бұрын
Bohut Sohna Vadde Baiii ❤️❤️
@i_ekam_dandiwal
@i_ekam_dandiwal 7 ай бұрын
Wah wah wah wah.... Wonderful.... Soulful....
@sarbjitsidhusekhon
@sarbjitsidhusekhon 7 ай бұрын
ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਸੁਨੇਹਾ❤❤
@nancychatani1201
@nancychatani1201 7 ай бұрын
His way of singing is always unique ❤❤
@musicstudioreborn6906
@musicstudioreborn6906 7 ай бұрын
Waah Bhaji tuhade vargi shakhiyat di tarif karn li saade vargeyon to sahi shabdaan di chon karni badi aukhi aa parmatma tuhanu chardikalaan che rakhe ❤🙏🎇
@Singhdj-mq9et
@Singhdj-mq9et 7 ай бұрын
M always waiting ur new song😊😊😊😊😊😊
@hammysingh7702
@hammysingh7702 7 ай бұрын
Great lyrics as always..... ❤
@limitless9121
@limitless9121 7 ай бұрын
Pure spiritual song to understand the meaning of life !
@lakshyapreetsinghjatt6034
@lakshyapreetsinghjatt6034 7 ай бұрын
Nic song . . Kis duniya de bhole panchi.....! Samjh ni tenu aayi.....!!
@user-cj7cj7on3l
@user-cj7cj7on3l 7 ай бұрын
Bohat Vadya Veer Ji
@gurnoorsandhu2509
@gurnoorsandhu2509 7 ай бұрын
Boht hi khoobsurat !! Your lyrics make us to reflect , to find strength within ourselves, and to recognize that the ultimate friendship we seek is the one we cultivate with our own selves… boht saariyan duaawan 💌✨
@sarbjitsingh7705
@sarbjitsingh7705 7 ай бұрын
ਬਹੁਤ ਹੀ ਵਧੀਆ ਗਾਇਕਾ ਵਾਹਿਗੁਰੂ ਜੀ ਬੀਰ ਸਿੰਘ ਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆ ਬਖ਼ਸ਼ਣ
@gursimrank011
@gursimrank011 7 ай бұрын
Bhot vdia veere🙏🏽
@user-et3yo7ro1f
@user-et3yo7ro1f 7 ай бұрын
Boht vadhia bhai sahab
@YashrajBhatiaOfficial
@YashrajBhatiaOfficial 7 ай бұрын
I love the emotions you bring to your songs 🙏🏽😊
@mathswithpk3798
@mathswithpk3798 7 ай бұрын
1st comment 1st seen 1st like😂❤❤ lv u Bir
@krishanlal9832
@krishanlal9832 7 ай бұрын
Bhut shi veer g sache mn toooo vdda koi tirath nhi
@user-dk2bp1eu5u
@user-dk2bp1eu5u 7 ай бұрын
Wah ji
@jaspreetsinghsethi9886
@jaspreetsinghsethi9886 7 ай бұрын
ਬਹੁਤ ਹੀ ਖੂਬਸੂਰਤ ਗੀਤ ਲਿਖਿਆ ਤੇ ਗਾਇਆ👌👌👍 ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖਣ 🙏
@parwinderkaur3389
@parwinderkaur3389 7 ай бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ❤❤ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਸਾਡੀ ਜ਼ਿੰਦਗੀ ਵਿੱਚ। ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸ਼ਣ ਆਪ ਜੀ ਨੂੰ 🙏🙏
@sukhabalowaliya4942
@sukhabalowaliya4942 7 ай бұрын
Jio 🎉
@lakhisingh6495
@lakhisingh6495 7 ай бұрын
🙏 bhenji bhot vadiya mesg likhea
@Your_Death818
@Your_Death818 7 ай бұрын
ਬਹੁਤ ਖੂਬ ਜੀ।
@paramjitsingh6576
@paramjitsingh6576 7 ай бұрын
Bilkul g bhut khubsurat g
@satyapaldeshwal9528
@satyapaldeshwal9528 7 ай бұрын
सत्य
@shamlalsukhija8473
@shamlalsukhija8473 7 ай бұрын
Bhuot vadiya song bhuot wari sun leya
@sukhmanikaurdhillon9756
@sukhmanikaurdhillon9756 6 ай бұрын
Bhut bhut sohna likhya bhaji, Maharaj trakiyaa bkhsn.....🙏🏻🙏🏻❤❤
@pssingh6937
@pssingh6937 7 ай бұрын
Your songs have always deep meaning❤
@BaljitSingh-od3nq
@BaljitSingh-od3nq 7 ай бұрын
ਸਕੂਨ ਭਰੇ ਬੋਲ ❤❤❤❤ 🌹🌹🌹🌹🙏🙏🙏
@rajpreetsingh2773
@rajpreetsingh2773 7 ай бұрын
Jeonde raho veer g.
@Daljitsingh-uz1vb
@Daljitsingh-uz1vb 7 ай бұрын
sira bro full sport sade walo veer nu 💪🏻💪🏻💪🏻💪🏻💪🏻
@choiceweddings01
@choiceweddings01 7 ай бұрын
The guys got an amazing voice 👏👏👏👏🙏 with zeus tuneeeeee wow
@DuniaDiSair1
@DuniaDiSair1 7 ай бұрын
gd
@JassiMusafirr
@JassiMusafirr 7 ай бұрын
Bir always writes meaningful 🙏🏽
@user-lw5bq7xd3w
@user-lw5bq7xd3w 7 ай бұрын
Va Ji va kea baat hai JNAB ji ❤
@rickysandhu404
@rickysandhu404 7 ай бұрын
❤❤❤ Shukar hai malik da Todde jhe singer b hege aa❤❤❤❤❤
@user-yx7uv5lu5h
@user-yx7uv5lu5h 7 ай бұрын
Dr Zeus k lie ek like
@ababdurehman3623
@ababdurehman3623 7 ай бұрын
Dr Zeus 1 of the best music producer he started his career in 1997 🙌🙌🙏🔥🔥🔥
@kimmigillkimmi3231
@kimmigillkimmi3231 7 ай бұрын
Life ch chance dita waheguru ne sir taa meri dili ishaa k main tuhade nal kam kara
@jagdevsingh8897
@jagdevsingh8897 4 ай бұрын
Bhut badeya song veer ji ena getaa de lod h veer ji
@PVC_and_ACP_sheet_works
@PVC_and_ACP_sheet_works 7 ай бұрын
❤❤❤❤❤❤ bhut hi vadiya
@TheKing-ft1et
@TheKing-ft1et 7 ай бұрын
Bahut hi vadiya song ae.. Ik ik line bemisaal
@sukhsinghnihang96
@sukhsinghnihang96 6 ай бұрын
Ghaint gl bat baba g ❤❤akaal purakh mehar bakhshan tarakia karo ❤
@Loveusa05
@Loveusa05 7 ай бұрын
Bhut vdiya 👌
@mrkhanvlogs8659
@mrkhanvlogs8659 7 ай бұрын
ਸਿਰਾ ਸਰਦਾਰ ਜੀ ❤❤❤❤❤
@user-qp2ip2je1t
@user-qp2ip2je1t 7 ай бұрын
Bhut vdia veer ji ❤
@parryhpr1
@parryhpr1 6 ай бұрын
Boht hi soona 🎉🎉🎉🎉❤❤❤❤
@MrHowtobeindie
@MrHowtobeindie 7 ай бұрын
similar to Arminder Gill's voice/vibe, all for it. Keep it up!
@manpavitarsingh1299
@manpavitarsingh1299 7 ай бұрын
Bhot sohna y ji ❤❤❤❤❤
@sarbjeetsingh5551
@sarbjeetsingh5551 7 ай бұрын
Sach Aye Veere ❤❤❤❤❤. Waheguru ji
@simranjeetkaur2187
@simranjeetkaur2187 7 ай бұрын
Wah ji wah, super song bro, gbu😊
@dhangurutourandtravelstrav3276
@dhangurutourandtravelstrav3276 6 ай бұрын
Wow bhut vadiya God bless you
@lovejotkaur446
@lovejotkaur446 7 ай бұрын
Best wishes from England 🇬🇧 🇬🇧 🇬🇧 🇬🇧
Indian sharing by Secret Vlog #shorts
00:13
Secret Vlog
Рет қаралды 44 МЛН
Follow @karina-kola please 🙏🥺
00:21
Andrey Grechka
Рет қаралды 25 МЛН
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 721 М.
XG - WOKE UP (Official Music Video)
3:23
XG
Рет қаралды 8 МЛН
Kalifarniya - Hello [official MV]
2:54
Kalifarniya
Рет қаралды 3,3 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,2 МЛН
aespa 에스파 'Supernova' MV
3:14
SMTOWN
Рет қаралды 56 МЛН
Қайдағы махаббат
3:13
Adil - Topic
Рет қаралды 133 М.