Рет қаралды 3,426,119
ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਅੰਗ 1096}
ਅਰਥ: ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।
ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।7।
#JA_TU_MERE_VALL_HAI
Bhai Harcharan Singh Khalsa
( Hazoori Ragi Sri Darbar Sahib Amritsar)
#Nitnem #Gurbani #Nitnem #JapjiSahib #JapSahib #ChopiSahib #Saviye #AnadSahib #RehrasSahib #KirtanSohila #
#BHSKhalsa
/ bhaiharcharansinghkhalsa
/ bhskhalsa
/ poetryharcharankhalsa
• Video
• Tera Than Sohava -Bhai...
• ਹਉ ਪਾਪੀ ਤੂੰ ਬਖਸਣਹਾਰੁ||...
• Jin Prem Kio/ BHAI HAR...
• Uchro Raam Naam/-Bhai ...
• Dhan Jio Tih Ko Jag Me...
• ਮੇਰੀ ਖਲਹੁੰ ਮੌਜੜੇ -Bhai...
• Video
• Mouli Dharti/Raag Darb...
• Satgur Tiska Nao/Raag ...
• Tu Data/ -Bhai Harchar...
• AAVO SAJNA/- Bhai Harc...
• Jiarey/Keertan/- Bhai ...
• Non Stop Kirtan/- Bhai...
• Lakhi Jungal Khalsa /B...
• Saka 1984/Keertan Kath...
• Jap Man Mere -Bhai Har...
• Dithe Sabhe Thav - Bh...
• ਮਾਗੳੁ ਦਾਨੁ (Green Woo...
• ਹਰਿਜਨ ਰਾਖੇ ਗੁਰ ਗੋਵਿੰਦ ...
• Video
• ਅੈਸੀ ਪ੍ਰੀਤਿ (ਰਾਗ ਭੈਰੳੁ...
• ਬਿਸਰਿ ਗੲੀ ਸਭ ਤਾਤਿ ਪਰਾੲ...
• Video
• ਤਨੁ ਮਨੁ ਥੀਵੈ ਹਰਿਅਾ -BH...
• Gur Seetal Nam Dio -Bh...
• Sodar (Raga Asa) Bhai ...
• Nimakh Na Chhoda Ji/ -...
• VAHO VAHO BANI NIRANKA...
• Amrit Bani/ -BHAI HARC...
• Rehras sahib /ਰਹਿਰਾਸ ਸ...
#Ragi #HazuryRagi #HazooriRagi #kirtan #Keertan #kirtaniya #Giyani #Giani #katha #Khalsa #BHSKhalsa
#Punjabi #KirtanStudio #Gursikh #Gurmukh #gurmukhi #Gurmat #Gursikhi #gurbaniSangeet #BHSKhalsa
#GuruSahib #Satguru #Sant #BhaiSahib #BabaJi
#SinghSahib #Salok #SadhSangat #BHSKhalsa
#Sikhi #Sikh #Singh #Soorbir #Shaheed #Saheed #Yoda #Baba #LiveKirtan #KhalsaPanth #BHSKhalsa
#Sant #Gursikh #Gursikhi #Bhagti #Bhagat #DhanGuru #Sadhu #