ਭੁੱਖ ? ਇੱਕ ਵੱਖਰੀ ਕਹਾਣੀ • Bhukh ? New Punjabi Comedy Movies 2021|Punjabi Short Movie 2020

  Рет қаралды 1,532,426

DESI MASTI PINDA WALE

DESI MASTI PINDA WALE

Күн бұрын

Пікірлер: 1 800
@yudhveeraulakhyt3688
@yudhveeraulakhyt3688 4 жыл бұрын
ਬਹੁਤ ਖੂਬ ਧਰਨਾਟ ਸਿਆਂ ਛੋਟੀ ਬੱਚੀ ਦੀ ਐਕਟਿੰਗ ਕਮਾਲ
@harbanttiwana8499
@harbanttiwana8499 2 жыл бұрын
ਬਹੁਤ ਵਧੀਆ ਸੁਨੇਹਾ,ਛੋਟੀ ਬੱਚੀ ਦਾ ਰੋਲ ਬਹੁਤ ਵਧੀਆ ਲੱਭ ਯੂ ਬੱਚੀ
@GurcharanSingh-jp8eh
@GurcharanSingh-jp8eh 4 жыл бұрын
ਵੀਡੀਓ ਵੇਖ ਕੇ ਅੱਖਾਂ ਵਿੱਚ ਰੋਣ ਆ ਜਾਂਦਾ ਬਾਈ ਧਰਨਾਟ ਰੱਬ ਕਿਸੇ ਤੇ ਗਰੀਬੀ ਨਾ ਲਿਆਵੇਂ
@jagdevsingh7524
@jagdevsingh7524 2 жыл бұрын
ਭੁੱਖ ਤੋਂ ਵੱਡੀ ਮੁਸੀਬਤ ਕੋਈ ਨਹੀਂ ਹੈ ਦੋਸਤੋ। ਇਸ ਚੈਨਲ ਤੇ ਇੰਨੀ ਵਧੀਆ ਵੀਡਿਓ ਘੱਟੋ ਘੱਟ ਮੈਂ ਤਾਂ ਨਹੀਂ ਦੇਖੀ। ਬਹੁਤ ਵਧੀਆ ਕਹਾਣੀ ਤੇ ਸੰਦੇਸ਼। ਯਕੀਨ ਜਿਹਾ ਹੀ ਨਹੀਂ ਆਉਂਦਾ ਕਿ ਧਰਨਾਟ, ਖਿਲੰਦੜੇ ਜਿਹੇ ਕਿਰਦਾਰ ਕਰਨ ਵਾਲਾ ਵੀਰ ਅਜਿਹਾ ਗੰਭੀਰ ਕਿਰਦਾਰ ਵੀ ਐਨੀ ਵਧੀਆ ਤਰ੍ਹਾਂ ਕਰ ਸਕਦਾ ਹੈ।ਸਾਰੀ ਟੀਮ ਨੇ ਵਧੀਆ ਕੰਮ ਕੀਤਾ ਖਾਸਕਰ ਨਿੱਕੀ ਬੱਚੀ ਨੇ। ਜਿਉਂਦੇ ਵੱਸਦੇ ਰਹੋ।
@Harpal7653
@Harpal7653 4 жыл бұрын
ਸਹੀ ਗੱਲ ਆ ਭੁੱਖ ਮੋਹਰੇ ਕੋਈ ਟੂਣਾ ਟਾਣਾ ਨੀ ਚਲਦਾ
@DonZIqI
@DonZIqI 4 жыл бұрын
L C C Mmm mom I I’m IMO mini
@daljitsandhu4046
@daljitsandhu4046 4 жыл бұрын
ਬਹੁਤ ਬਹੁਤ ਹੀ ਜਿਆਦਾ ਦੁਖਦਾਈ ਕਹਾਣੀ ਹੈ ਧਰਨਾਟ ਅੰਕਲ ਜੀ ਪਰਮਾਤਮਾ ਤੁਹਾਡੇ ਤੇ ਮਿਹਰ ਕਰੇ।
@mandeepgarcha6662
@mandeepgarcha6662 4 жыл бұрын
ਬੱਚੀ ਦੀ ਮਾਸੂਮੀਅਤ ਨੇ ਕਮਾਲ ਕਰਤੀ ਬਹੁਤ ਵਧੀਆ ਮੂਵੀ ਆ
@harryofficial86
@harryofficial86 4 жыл бұрын
Tahi ta dharnaat name a Bai da Dil v saaf aa bnde da har roll ch duss jnda sirra
@amanahuja1499
@amanahuja1499 4 жыл бұрын
बहुत अच्छी है
@harmanpindiala8528
@harmanpindiala8528 4 жыл бұрын
Harman pindi ala subscribe karo please like chutkule
@jaggajagmalwali3248
@jaggajagmalwali3248 4 жыл бұрын
ਬਹੁਤ ਵਧੀਆ ਵੀਰ ਜੀ
@rupindersinghshergill9307
@rupindersinghshergill9307 4 жыл бұрын
WAHEGURU JI
@KuldeepSingh-wl4gj
@KuldeepSingh-wl4gj 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।🙏🏻🙏🏻🙏🏻🙏🏻🙏🏻ਬਹੁਤ ਵਧੀਆ ਵੀਡੀਓ ਅਤੇ ਜਾਣਕਾਰੀ ਦਿੱਤੀ ਵੀਰ ਜੀ। ਧੰਨਵਾਦ ਸਾਹਿਤ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@palagill9512
@palagill9512 4 жыл бұрын
😭😭😭😭😭ਕੋਈ ਰੀਸ ਨੀ ਧਰਨਾਟ ਵੀਰੇ ਤੇਰੀ love you ❣️ bro
@JagsirSingh-kf5wv
@JagsirSingh-kf5wv 3 жыл бұрын
ਕਮਾਲ ਦੀ ਗੱਲ ਆ 4,5 ਜਣਿਆ ਨੇ ਹੀ ਫਿਲਮ ਦੀ ਹਨੇਰੀ ਲਿਆਤੀ ਪਤੰਦਰੋਂ।ਕਿਤੇ ਕਿਸੇ ਚ' 100,100 ਜਣਿਆ ਤੋਂ ਕੋਈ ਗੱਲ ਨੀ ਬਣਦੀ।ਮੇਹਰ ਬਾਈ ਤੇਰੇ ਤੇ ਰੱਬ ਦੀ ਤੇ ਉਹਨਾਂ ਲੋਕਾਂ ਦੀ ਜਿੰਨ੍ਹਾਂ ਦੇ ਹੱਕ ਦੀਆਂ ਤੂੰ ਗੱਲਾਂ ਕਰਦਾਂ। 1000℅ ਰੀਅਲ ਸਟੋਰੀ।ਜਿਉਂਦਾ ਰਹਿ ਬਾਈ ਧਰਨਾਟ ਸਿਆਂ ।ਧਰਨਾਟ ਕੱਢ ਰੱਖਿਆ ਫਿਲਮਾਂ ਵਾਲਾ ਤਾਂ ਤੁਸਾਂ। love you yaar👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏♥️♥️♥️
@nanaksingh4188
@nanaksingh4188 4 жыл бұрын
ਬਾਈ ਕੋਈ ਸ਼ਬਦ ਨਹੀਂ ਹੈਗੇ ਤੇਰੀ ਇਸ ਬਣੀ ਵੀਡੀਉ ਨੂੰ ਦੇਖ । ਦੁਹਲ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ ਵੀਰ । ਸਲਾਮ ਬਾਈ ਤੈਨੂੰ ਜੋਹ ਤੂੰ ਕਿਸੇ ਦੇ ਦਰਦ ਨੂੰ ਪੇਸ਼ ਕੀਤਾ 🙏🙏🙏
@gurtejsinghsingh8242
@gurtejsinghsingh8242 3 жыл бұрын
All temm god blles you Very nice videoਧਰਨਾਟ ਤੁਹਾਡਾ ਤਾ ਹਰ ਰੋਲ ਕਮਾਲ ਹੁਂਦਾ ਵੀਰ ਪਰ ਇਸ ਛੋਟੀ ਭੈਣ ਨੇ ਤਾ ਦਿਲ ਹੀ ਜਿੱਤ ਲਿਆ ਯਾਰ ਆਈ ਲਵ ਯੂ ਆਲ ਟੀਮ❤ਤੋ
@iqbalchahal8412
@iqbalchahal8412 4 жыл бұрын
ਸਹੀ ਗੱਲ ਆ ਬਾਈ ਰੱਬ ਮੋਤ ਦੇ ਦੇਵੇ ਆਹ ਦਿਨ ਨਾ ਦਿਖਾਵੇ
@harshlahoriya7308
@harshlahoriya7308 3 жыл бұрын
ਭੁੱਖ ਬਹੁਤ ਵਡੀ ਚੀਜ਼ ਦਾ ਨਾਮ ਏ ਰੱਬਾ ਸਬ ਤੇ ਮੇਹਰ ਕਰੀ
@tariveer4605
@tariveer4605 4 жыл бұрын
ਵੀਡੀਉ ਦੇਖ ਕੇ ਰੋਣਾ ਆ ਗਿਆ..ਬਹੁਤ ਸੋਹਣੀ ਵੀਡੀਉ ਹੈ ਧਰਨਾਟ ਬਾਈ..ਖਾ ਗਏ ਲੀਡਰ ਕੁੱਤੇ ਦੇਸ਼ ਨੂੰ ਲੀਡਰਾ ਦੇ ਕੱਫਨ ਨੂੰ ਜੇਬਾਂ ਲਵਾ ਦੇਵੋ ਜਾ ਲੀਡਰ ਕੁਤਿਉ ਲਾ ਲਵੋ ਜੇਬਾਂ ਨਾਲ ਲੈ ਜਾਈਉ ਸਾਰਾ ਕੁੱਝ..ਵਾਹਿਗੁਰੂ ਵਾਹਿਗੁਰੂ ਜੀ ਗਰੀਬੀ ਕਿਸੇ ਤੇ ਨਾ ਆਵੇ..
@camkoursekhon1536
@camkoursekhon1536 2 жыл бұрын
ਸਭ ਙੰ ਙ
@manimander7640
@manimander7640 Жыл бұрын
Mani. Mander. ਧਰਨਾਟ। ਬਾਈ। ਬਹੁਤ ਬਹੁਤ। ਵਧੀਆ। Video ਬਾਈ। ਸੱਚੀਂ ਅੱਖਾਂ ਵਿੱਚੋਂ। ਰੋਣਾ। ਆ। ਗਿਆ lovi. You. ਬਾਈ। ਤੈਨੂੰ
@manimander7640
@manimander7640 Жыл бұрын
ਰੱਬ। ਕਿਸੇ ਦੇ ਘਰ ਗਰੀਬੀ ਨਾ। ਦੇਵੇ
@hardeepkaurbabbu326
@hardeepkaurbabbu326 4 жыл бұрын
ਛੋਟੀ ਬੱਚੀ ਅੱਤ
@bindergill2364
@bindergill2364 3 жыл бұрын
ਬਹੁਤ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧੰਨਵਾਦ ਰੱਬ ਏਨੀ ਗਰੀਬੀ ਨਾ ਦੇਵੇ ਕਿਸੇ ਨੂੰ
@deepdeepdeep8148
@deepdeepdeep8148 4 жыл бұрын
ਸਾਰੀ ਟੀਮ ਨੇ ਈ ਬਹੁਤ ਮਿਹਨਤ ਕੀਤੀ ਪਰ ਨਿੱਕੀ ਰਾਣੀ ਧੀ ਦੇ ਲਈ ਸ਼ਬਦ ਈ ਨਹੀਂ ਮਿਲ ਰਹੇ ਲਿਖਣ ਜਾ ਕਹਿਣ ਲਈ ਬਾਕੀ ਬੇਨਤੀ ਆ ਕਿ ਆਪਾ ਸਬ ਆਪਣੇ ਆਸੇ ਪਾਸੇ ਜਰੂਰ ਖਿਆਲ ਰੱਖਿਆ ਕਰੀਏ ਜੋ ਪਰਿਵਾਰ ਮੁਸ਼ਕਿਲ ਚ ਆ ਓਹਨਾ ਦਾ ਖਿਆਲ ਰੱਖਿਆ ਕਰੀਏ ਜਿਨ੍ਹਾਂ ਵੀ ਹੋ ਸਕੇ ਜਰੂਰ ਕਰਿਆ ਕਰੋ ਬਾਕੀ ਵਾਹਿਗੁਰੂ ਜੀ ਹਰ ਇਕ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਣ ਜੀ
@Ravisingh-ks9xm
@Ravisingh-ks9xm 3 жыл бұрын
ਵਾਈ ਧਰਨਾਟ ਛੋਟੀ ਬੱਚੀ ਬਹੁਤ ਪਿਆਰੀ ਆ ਬਾਕੀ ਵਿਡੀਓ ਘੈਟ ਆ ਪੂਰੀ love you 🚛🚛🚛 ਭਰ ਕੇ
@Ramajattsauda874
@Ramajattsauda874 4 жыл бұрын
ਨਿੱਕੀ ਜਿਹੀ ਬੱਚੀ ਦੀ ਐਕਟਿੰਗ ਬਹੁਤ sohni aa ji 😘😘
@sukhveersingh3371
@sukhveersingh3371 4 жыл бұрын
ਵਦੀਆ
@IrfanKhan-fc8gj
@IrfanKhan-fc8gj 4 жыл бұрын
Ujj-7uuuuuunnovkkkkioooook BMC c aqq
@creativelifewithnature916
@creativelifewithnature916 4 жыл бұрын
ਸੱਚੀਂ 😁😁
@Ramajattsauda874
@Ramajattsauda874 4 жыл бұрын
@@creativelifewithnature916 hm ji
@sidhupreet6390
@sidhupreet6390 3 жыл бұрын
😭😭😭😭😭
@cmrshorts5576
@cmrshorts5576 3 жыл бұрын
ਬਹੁਤ ਹੀ ਵਧੀਆ ਧਰਨਾਟ ਵਾਈ ਗਰੀਬੀ ਬੜਾ ਮੰਜਬੂਰ ਕਰਦੀ ਆ ਪਤਾ ਨੀ ਬੰਦੇ ਨੂੰ ਕੀ ਕੀ ਕਰਨਾ ਪੈਜੇ।ਬਹੁਤ ਬਹੁਤ ਧੰਨਵਾਦ ਜੀ ਧੰਨਵਾਦ
@satgursingh3215
@satgursingh3215 3 жыл бұрын
ਅੱਖਾਂ ਭਰ ਆਈਆਂ 🥺 ਬਹੁਤ ਵਧੀਆ ਵੀਡਿਓ ਵੀਰ 😊 ਬੱਚੀ ਬਹੁਤ ਪਿਆਰੀ ਆ
@HarjeetSingh-zl1ej
@HarjeetSingh-zl1ej 2 жыл бұрын
Ko
@KuldeepSingh-hz8qt
@KuldeepSingh-hz8qt 3 жыл бұрын
ਵਾਹ ਝਰਨਾਟ 22 ਬਹੁਤ ਵਧੀਆ ਵਿਡੀਉ, ਭਰਮਾਂ ਵਿਚ ਫਸੀ ਦੁਨੀਆਂ ਨੂੰ ਦੂਰ ਕਰਨ ਲਈ ਬਹੁਤ ਵਧੀਆ ਵਿਡੀਉ
@surmukhsingh6513
@surmukhsingh6513 4 жыл бұрын
ਬਾਈ ਧਰਨਾਟ ਤੂੰ ਪੰਜਾਬੀ ਫ਼ਿਲਮਾਂ ਦਾ ਦੂਜਾ ਵਰਿੰਦਰ ਆ👍,, ਬਹੁਤ ਹੀ ਵਧੀਆ ਕਨਸੈਪਟ,,, next part,,,,,
@prabhjotsingh1831
@prabhjotsingh1831 4 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਸੁਰਮੁਖ ਵੀਰ ਜੀ
@samarsingh3512
@samarsingh3512 3 жыл бұрын
Super vera 😭😭👌👌👌😘😘😘😱😱😱 ਚੜ੍ਹਦੀ ਕਲਾ ਐਸਾ ਦੀਨ ਰਬ ਕਿਸੀ ਨੂੰ ਦਿਖਾਵੇ
@kamaljeetbhahall1690
@kamaljeetbhahall1690 3 жыл бұрын
ਮੇਰੀ ਜੁਬਾਨ ਵਿਚ ਏਨਾ ਪਿਆਰ ਨਹੀ ਕੇ ਤੈਨੂੰ ਦੇ ਸਕਾ ਛੋਟੀ ਬੱਚੀ ਦੀ ਦਾ ਧੰਨਵਾਦ ਧਰਨਾਟ ਤੇਰਾ ਧੰਨਵਾਦ ਮੇਰੇ ਕੋਲ 100 ਵਾਰੀ ਪ੍ਰਣਾਮ ਕਮਲਜੀਤ ਬਹਾਲ
@balivinderkaur8883
@balivinderkaur8883 3 жыл бұрын
ਬਹੁਤ ਵਧੀਆ ਵੀਡੀਓ ਹੈ ਗ਼ਰੀਬੀ ਕਿਸੇ ਦੇ ਨਾ ਹੋਵੇ ਇਹ ਦਿਨ ਕੱਟਣੇ ਬਹੁਤ ਔਖੇ ਨੇ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏
@rupinderbawa8280
@rupinderbawa8280 4 жыл бұрын
ਬਹੁਤ ਵਧੀਆ ਮੈਸੇਜ ਐ ਵੀਰੇ ਭੁੱਖ ਨਾ ਦੇਖੇ ਸਵਾਦ
@birbalsingh8612
@birbalsingh8612 4 жыл бұрын
😭😭😭😭😭😭😭😭😭😭😭😭😭
@ਵਾਹਿਗੁਰੂਜੀ-ਰ1ਪ
@ਵਾਹਿਗੁਰੂਜੀ-ਰ1ਪ 3 жыл бұрын
ਧਰਨਾਟ ਦੀਆਂ ਵੀਡੀਓ ਦੇਖਣ ਯੋਗ ਹੁੰਦੀਆਂ ਨੇ ਵੀਡੀਓ ਵਿਚ ਕੋਈ ਗੰਦ ਨਹੀਂ ਹੁੰਦਾ ਧੰਨਵਾਦ ਧਰਨਾਟ ਵੀਰੇ 🙏🙏🙏🙏
@harikekamal6015
@harikekamal6015 3 жыл бұрын
Boht emotional a sachi eh video😔rb kise nu gribi naa dve j gribi dve v taan rotti taan sb nu nseeb hove waheguru 🙏🙏
@jhokpunjabi1579
@jhokpunjabi1579 4 жыл бұрын
ਬਹੁਤ ਵਧੀਆ ਕਹਾਣੀ ਵੀਰ ਲਾਜਵਾਬ ਸੁੱਖੀ ਵੱਸੋ ਸਲੀਮ ਸਿਪਰਾ ਝੋਕ ਪੰਜਾਬੀ ਚੈਨਲ ਪੰਜਾਬ ਪਾਕਿਸਤਾਨ
@satpalsinghbushera3829
@satpalsinghbushera3829 4 жыл бұрын
ਇਹ ਹੈ ਭੁੱਖ ਦੀ ਸੱਚੀ ਕਹਾਣੀ ਵੀਡੀਓ ਬਹੁਤ ਬਹੁਤ ਘੈਂਟ ਹੈ
@preetgrewal3177
@preetgrewal3177 3 жыл бұрын
ਇਹ ਕੁੜੀ ਬਹੁਤ ਪਿਆਰੀ ਐ 👌🏼👌🏼🤗🤗🤗🤗🎉🤗🎉🎉🎉🎉💕💕
@SukhwinderSingh-mv7rd
@SukhwinderSingh-mv7rd 4 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ddfgg9618
@ddfgg9618 3 жыл бұрын
Very much very nice
@bhindersinghgill3581
@bhindersinghgill3581 2 жыл бұрын
ਬਹੁਤ ਵਧੀਆ ਧਰਨਾਟ ਵੀਰ ਸੋਹਣੀ ਵੀਡੀਓ ਆ ਰੱਬ ਅਜਿਹਾ ਵਕਤ ਕਿਸੇ ਤੇ ਨਾ ਲਿਆਵੇ,,😢😢😢😔
@surjitsinghdhaliwal1702
@surjitsinghdhaliwal1702 4 жыл бұрын
ਬਹੁਤ ਵਧੀਆਂ ਵੀਡੀਓ ਰੱਬ ਇਹ ਦਿਨ ਕਿਸੇ ਤੇ ਵੀ ਨਾਂ ਲਿਆਵੇ🙏🙏🙏🙏
@prabhjotsingh1831
@prabhjotsingh1831 4 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਸੁਰਜੀਤ ਵੀਰ ਜੀ , ਇੰਨਾ ਮਾੜਾ ਟਾਈਮ ਕਿਸੇ ਤੇ ਵੀ ਨਾ ਆਵੇ ।
@manjindersandhu4584
@manjindersandhu4584 3 жыл бұрын
Waheguru ji koei bhuka na sove waheguru sab nu roti khan joga rakhi
@factsfree261
@factsfree261 3 жыл бұрын
@@prabhjotsingh1831 p
@bholladesu7556
@bholladesu7556 3 жыл бұрын
Bilkul right g eh din satguru sache patshah kise te na liave
@nashternashter4599
@nashternashter4599 3 жыл бұрын
@@prabhjotsingh1831 the first to comment the same to you and your mail
@nareshnareshkumar7317
@nareshnareshkumar7317 3 жыл бұрын
ਧਰਨਾਟ ਬਾਈ ਜੀ ਵੀਡੀਓ ਕੋਈ ਤਾ ਹਸੋਣ ਵਾਲੀ ਤੇ ਕੋਈ ਵੀਡੀਓ ਰੁਝਾਣ ਵਾਲੀ ਬਾਈ ਜੀ ਬਹੁਤ ਹੀ ਵਧੀਆ ਵੀਡੀਓ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ
@parmjeet5653
@parmjeet5653 4 жыл бұрын
ਵੀਰਜੀ ਥੋਡੀ ਐਕਟਿੰਗ ਤਾਂ ਵਧੀਆ ਹੁੰਦੀ ਹੀ ਹੈ ਪਰ ਛੋਟੀ ਬਾਲੜੀ ਨੇ ਵੀ ਕਮਾਲ ਕਰਤੀgod bless you
@Sachinverma-gc1el
@Sachinverma-gc1el 3 жыл бұрын
Dono bhena di acting bohut vadiya cc🙏😇
@bssekhon5773
@bssekhon5773 4 жыл бұрын
ਨਿੱਕੀ ਬੱਚੀ ਦੀ ਐਕਟਿੰਗ ਬਹੁਤ ਸੋਹਣੀ ਹੈ ਧਰਨਾਟ ਬਾਈ ਵੀਡੀਓ ਬਹੁਤ ਵਧੀਆ ਲੱਗੀ
@rajasingh9423
@rajasingh9423 3 жыл бұрын
Okgas
@manjinderkaurtiwana8254
@manjinderkaurtiwana8254 4 жыл бұрын
100% shi gal aa story ch..very nice concept..rona aw gya dakh ka
@karamjeetsingh9384
@karamjeetsingh9384 4 жыл бұрын
Shoti bachi di acting bahut badhiya si bahut Soni video si rab Sonu hamesha khush rakhe
@gurlabhsra1998
@gurlabhsra1998 4 жыл бұрын
ਬੱਚੀ ਦੀ ਐਕਟਿੰਗ ਬਹੁਤ ਵਧੀਆ ਜੀ ਧਰਨਾਟ ਬਾਈ ਵਧੀਆ ਲੱਗਿਆ
@somarani6952
@somarani6952 4 жыл бұрын
ਬਹੁਤ ਵਧੀਆ ਵੀਡੀਓ ਜੀ ਰੱਬ ਇਹੋ ਜਿਹਾ ਟਾਇਮ ਕਿਸੇ ਤੇ ਨਾ ਲਿਆਈ 👌👌👌
@rajindersaini8212
@rajindersaini8212 4 жыл бұрын
Mc 6
@Rajkamalproduction64
@Rajkamalproduction64 3 жыл бұрын
Bhut jyda vdy koshish,choti bchi bhut pyari lgi❤️
@creativelifewithnature916
@creativelifewithnature916 4 жыл бұрын
ਲਾਲ ਫੁੱਲਾਂ ਵਾਲੇ ਬੂਟ, ਹਾਏ ਕਿੰਨੀ ਪਿਆਰੀ ਆ ਨਿੱਕੀ ਕੁੜੀ😘😘😘😘
@shamshreatwal9011
@shamshreatwal9011 3 жыл бұрын
👌👌👌👌👌👌🏵️🏵️🏵️🌹🌹🌹🌹🥀🥀🥀🥀🌷🌷🌷🌷🌷🌷🌷
@jasmindersingh1573
@jasmindersingh1573 4 жыл бұрын
ਮੇਰੇ ਪੰਜਾਬ ਚ ਕੋਈ ਐਨਾ ਭੁੱਖਾ ਨੀ ਮਰਦਾ ਯਾਰ ਕੋੲੀ ਜਿੰਨਾ ਤੂੰ ਦਿਖਾਇਆ
@prabhjotsingh1831
@prabhjotsingh1831 4 жыл бұрын
ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਧਰਨਾਟ ਵੀਰ ਜੀ ਤੁਸੀਂ ਇਸ ਵੀਡੀਓ ਵਿੱਚ , ਬਹੁਤ ਹੀ ਵਧੀਆ ਸਟੋਰੀ ਹੈ , ਸਾਰਿਆਂ ਨੇ ਆਪਣਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਇਆ ਇਸ ਵੀਡੀਓ ਵਿੱਚ , ਇੱਕ ਮਿੰਟ ਲਈ ਵੀ ਇਹ ਨਹੀਂ ਲੱਗਿਆ ਕਿ ਇੱਕ ਵੀਡੀਓ ਚੱਲ ਰਹੀ ਹੈ , ਬਿਲਕੁਲ ਸੱਚ ਲੱਗਿਆ ਜਿਵੇਂ ਇਹ ਸਭ ਕੁਝ ਅੱਖਾਂ ਸਾਹਮਣੇ ਹੋ ਰਿਹਾ ਹੋਵੇ , ਪਰ ਰੱਬ ਇੰਨਾ ਮਾੜਾ ਟਾਈਮ ਕਿਸੇ ਤੇ ਨਾ ਲਿਆਵੇ , ਕਿ ਕਿਸੇ ਨੂੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਾ ਹੋਵੇ , ਧਰਨਾਟ ਵੀਰ ਤੁਹਾਡੇ ਉੱਪਰ ਪਰਮਾਤਮਾ ਦੀ ਅਪਾਰ ਕਿਰਪਾ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਤੁਹਾਡੇ ਉੱਪਰ , ਤੁਹਾਡੇ ਪੂਰੇ ਪਰਿਵਾਰ ਉੱਪਰ , ਤੁਹਾਡੀ ਪੂਰੀ ਟੀਮ ਉੱਪਰ ਅਤੇ ਪੂਰੀ ਟੀਮ ਦੇ ਪੂਰੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@SukhdeepSingh-yb9dm
@SukhdeepSingh-yb9dm 4 жыл бұрын
ਬੱਚੀ ਨੂੰ ਬਹੁਤ ਬਹੁਤ ਪਿਆਰ ਬਹੁਤ ਵਧੀਆ ਮੂਵੀ
@satveersingh5438
@satveersingh5438 4 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਰ ਧਰਨਾਟ ਬਹੁਤ ਬਹੁਤ ਧੰਨਵਾਦ ਵੀਰ ਜੀ
@prabhjotsingh1831
@prabhjotsingh1831 4 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਸਤਵੀਰ ਵੀਰ ਜੀ
@arshdeepkahlon8574
@arshdeepkahlon8574 4 жыл бұрын
ਨਿੱਕੀ ਜਿਹੀ ਕੁੜੀ ਦੀਆ ਗੱਲਾ ਬਹੁਤ ਪਿਆਰੀਆਂ ਲਗਦੀਆਂ ਨੇ
@zoraversinghdhillon6038
@zoraversinghdhillon6038 4 жыл бұрын
ਜੇ 3a ਖੇਤੀ ਕਨੂੰਨ ਵਾਪਸ ਨਾ ਹੋਏਤਾਂ ਘਰੋ ਘਰ ਇਹੋ ਹਾਲ ਹੋਵੇਗਾ
@avtarsamra2823
@avtarsamra2823 4 жыл бұрын
Dharnat g lebir sd k sabji sel krn da kam kr le sir g
@avtarsamra2823
@avtarsamra2823 4 жыл бұрын
Sir is nalo ta tekha pr pakore bna k aahita cla le yar
@souravkumar-fg7jx
@souravkumar-fg7jx 4 жыл бұрын
ਬੇਬੇ ਦਾ ਸੁਭਾਅ ਬਾਹਲਾ ਹੀ ਕੱਬਾ ਐ
@GurjitSingh-ib6vb
@GurjitSingh-ib6vb 3 жыл бұрын
Waheguru Ji 🙏🙏 sab nu chardikla vich rakhn ji 🙏🙏
@dhillonsaab3241
@dhillonsaab3241 3 жыл бұрын
ਛੋਟੀ ਬੱਚੀ ਦੀ ਰੋਲ ਬਹੁਤ ਵਧੀਆ ਜੀ
@sukhjinderdhillon2589
@sukhjinderdhillon2589 4 жыл бұрын
ਬਹੁਤ ਵਧੀਆ ਵੀਡੀਓ ਆਈ ਬਾਈ ਰੱਬ ਇਹ ਦਿਨ ਕਿਸੇ ਤੇ ਨਾ ਲਿਆਵੇ
@avtarsamra2823
@avtarsamra2823 4 жыл бұрын
Wheguru g 1 beati menu v de da g wheguru g
@launchergaming266
@launchergaming266 4 жыл бұрын
Ok
@harmanpindiala8528
@harmanpindiala8528 4 жыл бұрын
Harman pindi ala subscribe karo please like chutkule
@BALRAJSINGH-zp2fg
@BALRAJSINGH-zp2fg 4 жыл бұрын
@@avtarsamra2823 LM
@jaspreetratol3762
@jaspreetratol3762 4 жыл бұрын
Hat is Te ueueuurufuig uffifjfuriri f# Paulson call new
@harmanthind8777
@harmanthind8777 3 жыл бұрын
Veere Your Stories are Great Waheguruji Thohadi Team nu Chardikala Vech Rakhan
@infoearning7808
@infoearning7808 3 жыл бұрын
one of the best content ever 👍🏻👍🏻
@rajveermander3217
@rajveermander3217 3 жыл бұрын
Wmk Ji Waheguru Ji Sabna Te Hamesha Meher Krna Ji God bless you Ji
@pargatsinghkhosa859
@pargatsinghkhosa859 4 жыл бұрын
ਰੱਬ ਕਿਸੇ ਨੂੰ ਗਰੀਬੀ ਨਾ ਦੇਵੀ
@raoaliakhtar6743
@raoaliakhtar6743 4 жыл бұрын
So cute. Choti bachi love you putter bohat achi video banai
@Dastar_coaching
@Dastar_coaching 4 жыл бұрын
Kiwa aa dharnat Bai 😅✊🏽👌👌✌️🙏🙏🙏🙏🙏
@shrdhasharmashorts
@shrdhasharmashorts 3 жыл бұрын
Video vekh ke schi ron lg gye main God bless you😘
@AmandeepSingh-kr3lo
@AmandeepSingh-kr3lo 4 жыл бұрын
ਧਰਨੇ ਚ ਸਾਡੇ ਬਾਬੇ ਮੋਦੀ ਕੁੱਤੇ ਦੀ ਕੁਰਸੀ ਹਿਲਾਈ ਜਾਂਦੇ ਨੇ, ਵੀਡੀਓ ਚ ਧਰਨਾਟ ਸੱਚ ਦਿਖਾਈ ਜਾਂਦਾ ਏ💕💕💕💕💕💕💕👌👌👌👌👍
@GurpreetKaur-po9os
@GurpreetKaur-po9os 3 жыл бұрын
Chotti bachi bhut cute a veer ji
@souravkumar-fg7jx
@souravkumar-fg7jx 4 жыл бұрын
ਬਹੁਤ ਸੋਹਣੀ ਵਿਡੀਉ ਸੀ ਵੀਰ ਜੀ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ
@prabhjotsingh1831
@prabhjotsingh1831 4 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਸੌਰਵ ਵੀਰ ਜੀ , ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਧਰਨਾਟ ਵੀਰ ਨੇ ਇਸ ਵੀਡੀਓ ਵਿੱਚ ।
@souravkumar-fg7jx
@souravkumar-fg7jx 4 жыл бұрын
@@prabhjotsingh1831 thanks veer
@gurpalsingh351
@gurpalsingh351 4 жыл бұрын
@@souravkumar-fg7jx 1
@sukhdeepsingh5777
@sukhdeepsingh5777 4 жыл бұрын
Vry emotional video 😭😭😭😭😭deakh k sachi Rona Nikal Aya raab eho je din kise te na le k AVE do tym Di roti sb nu nasseb hove ...choti bachi n bht vadiaa roll Kita good bless you putt
@chhiharajput7117
@chhiharajput7117 4 жыл бұрын
ਬਹੁਤ ਵਧੀਆ ਵੀਡੀਓ ਬਣਾਈ।ਬੱਚੀ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਪਰਮਾਤਮਾ ਇਹੋ।ਅਜਿਹੇ ਦਿਨ।ਕਿਸੇ ਤੇ।ਨਾ।ਲਿਆਵੇ
@gurinayaadrukhi6759
@gurinayaadrukhi6759 3 жыл бұрын
Ghant 22 sirra Lata 22
@mrsinghknowledge7845
@mrsinghknowledge7845 4 жыл бұрын
09:39 ਰਖਾ ਦਿੱਤੀ ਪੰਡ ਸਿਰ 'ਤੇ 😊👍🏻 ਦੁਜੀਆ ਵੀਡੀਓ ਵਿਚ ਨਖਰਾ ਵੀ ਜਚਦਾ ਹੁੰਦਾ 👌🏼
@AvtarSingh-xp4tk
@AvtarSingh-xp4tk 2 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ 🙏
@gillkaler5815
@gillkaler5815 4 жыл бұрын
Waheguru maher rukhe sv te 2time di roti sv nu nseeb hove🙏🙏🙏
@ParveenKaur-ny8dm
@ParveenKaur-ny8dm 3 жыл бұрын
ਬਹੁਤ ਵਧੀਆ ਮੂਵੀ ਸੀ ਵੀਰ ਜੀ ਦੂਜਾ ਭਾਗ ਆਊਗਾ ਵੀਰੇ ਭੁੱਖ ਦਾ
@gillgamers401
@gillgamers401 3 жыл бұрын
No words I have in the Explanation of My emotions About Movie ....🙏🏻🙏🏻🙏🏻🙏🏻🙏🏻🙏🏻🙏🏻🙏🏻
@gurpreetsinhh3175
@gurpreetsinhh3175 3 жыл бұрын
ਇਸ ਕਹਾਣੀ ਨੇ ਬਹੁਤ ਭਾਵਕ ਕੀਤਾ ਰੱਬ ਕਿਸੇ ਨੂੰ ਗਰੀਬੀ ਨਾ ਦੇਵੇ ਛੋਟੀ ਬੱਚੀ ਬਹੁਤ ਪਿਆਰੀ ਲੱਗੀ ਹੈ
@babakhanna7464
@babakhanna7464 4 жыл бұрын
Bachi di masomiat dekh Kai rona agya 😥 rab sarya nu ehna wargiya behna dwe ehna nu videos ch jarur lya kro bayi ji benti he a 🙏
@karanveersingh9675
@karanveersingh9675 4 жыл бұрын
ਬਹੁਤ ਵਧੀਆ 22 ਜੀ
@GurdeepSingh-ij2qb
@GurdeepSingh-ij2qb 3 жыл бұрын
Waheguru sbb da bhraa kre ji
@karanmoga6582
@karanmoga6582 4 жыл бұрын
ਸਹੀ ਗੱਲ ਆ ਭਾਈ dharnat god bless u ਮੂਵੀ ਬਹੁਤ badiya
@SandeepSingh-hi6zu
@SandeepSingh-hi6zu 3 жыл бұрын
Wah kamal video bro soti bachi de acting bohat vadia God bless you
@partapsingh805
@partapsingh805 4 жыл бұрын
Dharnat ਵੀਰ ਬਹੁਤ ਹੀ ਵਧੀਆ ਵੀਡਿਓ ਹੈ, ਛੋਟੀ ਬੱਚੀ ਨੇ ਆਪਣਾ ਕਿਰਦਾਰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਹੈ
@GurpreetKaur-po9os
@GurpreetKaur-po9os 4 жыл бұрын
Bhut bhut vadiya acting a veer ji bachi di
@alexkang9749
@alexkang9749 4 жыл бұрын
ਜੇ ਘਰ ਵਿੱਚ ਗ਼ਰੀਬੀ ਹੋਵੇ ਤਾਂ ।ਘਰ ਦੇ ਸਾਰੇ ਜੀਆਂ ਨੂੰ ਕੰਮ ਕਰਨਾ ਚਾਹੀਦਾ। ਗਰੀਬੀ ਨੇੜੇ ਵੀ ਨਹੀਂ ਲੱਗਦੀ ।ਜੇ ਸਿਰਫ਼ ਦੇ ਸਿਰ ਤੇ ਛੱਡੋ ਗੇ ਤਾਂ ਗਰੀਬੀ ਹੀ ਆਊ।
@nishig8589
@nishig8589 3 жыл бұрын
Too much emotional video, super
@daljitkaur5551
@daljitkaur5551 3 жыл бұрын
Waheguru 🙏🏻.ji.kisa.ta.garibi.aawa.🙏🏻🙏🏻🙏🏻
@arshgill6410
@arshgill6410 4 жыл бұрын
Bahut bahut ghaint video c dharnaat Bai Ron kdhaata 😫😫😫😪
@satwantkaur7396
@satwantkaur7396 3 жыл бұрын
So cute little baby girl......all drama video is superb.....💕
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ 👍👍👍👍🌴🌴🌴🌴
@DarshanSingh-np1yc
@DarshanSingh-np1yc 4 жыл бұрын
This video is the indication of future situation we will have to face in case these three Kisan maru bills are not repealed Incidentally though not made regarding present circumstances but in case we fail same will prevail Good messages Thanks the participants 🙏🏽🙏🏽🙏🏽🙏🏽🙏🏽
@prabhjotsingh1831
@prabhjotsingh1831 4 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਸਾਰੇ ਕਿਸਾਨ ਭਰਾ ਆਪਣੇ ਮਿਸ਼ਨ ਵਿੱਚ ਜਲਦੀ ਤੋਂ ਜਲਦੀ ਸਫ਼ਲ ਹੋ ਜਾਣ ।
@Bhakti_ki_lehere4552
@Bhakti_ki_lehere4552 2 жыл бұрын
Dil tadapta is video Ko dekhkar garibi kisi Ko Na de Bhagwan🙏
@gagandeepsingh9713
@gagandeepsingh9713 3 жыл бұрын
Y bohat vadia video tey aa bachi ta kirdar v bohat vadiaa y sahi gal aa y bhukh ni katti jandi 👍👍
@bhavrarattansingh9596
@bhavrarattansingh9596 3 жыл бұрын
Nice video. There are suffering like this in our ongoing life.
@j.sdhindsasinghsardar523
@j.sdhindsasinghsardar523 4 жыл бұрын
ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@jagusarao3077
@jagusarao3077 4 жыл бұрын
ਬਹੁਤ ਵਧੀਆ ਸਟੋਰੀ ਆ ਧਰਨਾਟ ਵੀਰੇ ਜਿਉਂਦਾ ਵਸਦਾ ਰਹਿ
@syedkhursheedali957
@syedkhursheedali957 3 жыл бұрын
Very nice. Ghurbat aur bay chargi pr hr lihaz se behtreen video. Characters, direction, recording, and suspence sb kuch behtreen aur emotional.hy.
@harpreetvs.navneetkaursing5483
@harpreetvs.navneetkaursing5483 4 жыл бұрын
Jeonda reh Veera..... Waheguru lambian umran lawe veer...... 💖💖💖
@KuldeepSingh-od5tl
@KuldeepSingh-od5tl 4 жыл бұрын
ਬਹੁਤ ਵਧੀਆ ਵੀਡੀਓਜ਼ ਆ ਧਰਨਾਟ ਬਾਈ ਦੇਖ ਕੇ ਰੋਣ ਆ ਗਿਆ 😭😭😭😭😭😭😭
@armanbarring2___3
@armanbarring2___3 4 жыл бұрын
ਦਿਲ ਰੋਇਆ ਬਾਈ ਪਰਿਵਾਰ ਦੇ ਹਾਲਾਤ ਦੇਖ ਕੇ
@prabhjotsingh1831
@prabhjotsingh1831 4 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਅਮਨ ਵੀਰ ਜੀ
@SurjeetSingh-ib2fx
@SurjeetSingh-ib2fx 4 жыл бұрын
ਬਹੁਤ ਵਧੀਆ ਜੀ 😭😭😭😭
@manjitkaur7967
@manjitkaur7967 4 жыл бұрын
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਵੀਡੀਓ ਬਹੂਤ ਸੋਹਣੀ ਆ। ਪਰ ਰੱਬ ਕਿਸੇ ਨੂੰ ਐਨੀ ਗਰੀਬੀ ਨਾ ਦਵੇ। ਸੱਚੀ ਕਹਾਣੀ ਆ ਵੀਰੇ। ਗਰੀਬੀ ਦੀ ਕਹਾਣੀ ਬਹੂਤ ਵਦੀਆ ਵੀਡੀਓ ਆ। ਰਵਾਤਾ ਵੀਰੇ ਵੀਡੀਓ ਨੇ।ਕਿ ਗਰੀਬੀ ਸੱਭ ਕੂਝ ਖਵਾ ਦਿੰਦਾ। ਇੱਥੋਂ ਤੱਕ ਕਿ ਬੰਦਾ ਟੂਣਾ ਵੀ ਖਾ ਲੈਂਦਾ। ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ। ਲਵ ਟਰਾਲੀ ਭਰਕੇ ਧਰਨਾਟ ਵੀਰੇ ਨੂੰ । ਧੰਨਵਾਦ ਜੀ।
@parmindersingh6072
@parmindersingh6072 3 жыл бұрын
ਬਹੁਤ ਵਧੀਆ ਵੀਡੀਉ ਬਣਾਈ ਹੈ ਜੀ 🙏🙏🙏🙏🙏
“Don’t stop the chances.”
00:44
ISSEI / いっせい
Рет қаралды 62 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
coco在求救? #小丑 #天使 #shorts
00:29
好人小丑
Рет қаралды 120 МЛН