Рет қаралды 165
ਜੈਤਸਰੀ ਮਹਲਾ ੯
Jaitsree, Ninth Mehl: One Universal Creator God.
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਭੂਲਿਓ ਮਨੁ, ਮਾਇਆ ਉਰਝਾਇਓ ॥
My mind is deluded, entangled in Maya.
ਜੋ ਜੋ ਕਰਮ ਕੀਓ ਲਾਲਚ ਲਗਿ; ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
Whatever I do, while engaged in greed, only serves to bind me down. ||1||Pause||
ਸਮਝ ਨ ਪਰੀ ਬਿਖੈ ਰਸ ਰਚਿਓ; ਜਸੁ ਹਰਿ ਕੋ ਬਿਸਰਾਇਓ ॥
I have no understanding at all; I am engrossed in the pleasures of corruption, and I have forgotten the Praises of the Lord.
ਸੰਗਿ ਸੁਆਮੀ ਸੋ ਜਾਨਿਓ ਨਾਹਿਨ; ਬਨੁ ਖੋਜਨ ਕਉ ਧਾਇਓ ॥੧॥
The Lord and Master is with me, but I do not know Him. Instead, I run into the forest, looking for Him. ||1||
ਰਤਨੁ ਰਾਮੁ ਘਟ ਹੀ ਕੇ ਭੀਤਰਿ; ਤਾ ਕੋ ਗਿਆਨੁ ਨ ਪਾਇਓ ॥
The Jewel of the Lord is deep within my heart, but I do not have any knowledge of Him.
ਜਨ ਨਾਨਕ ਭਗਵੰਤ ਭਜਨ ਬਿਨੁ; ਬਿਰਥਾ ਜਨਮੁ ਗਵਾਇਓ ॥੨॥੧॥
O servant Nanak, without vibrating, meditating on the Lord God, human life is uselessly wasted and lost. ||2||1||