Bhulya Ki Ae (Official Audio) Hustinder | Black Virus | Vintage Records | Latest Punjabi Songs

  Рет қаралды 1,012,254

Vintage Records

Vintage Records

Күн бұрын

Vintage Records & Lovnish Puri Presents Official Audio of "Bhulya Ki Ae" by "Hustinder" from album "Sadiyan Gallan 3"
Subscribe Our Official KZbin Channel For Upcoming Songs : / @vintage_records
Song : Bhulya Ki Ae
Singer : Hustinder
Lyricist/Composer : Gurjit Gill
Music : Black Virus
Producer : Lovnish Puri
KZbin Promotions : Harpreet Harrie
Digital Distribution : Sweet Chilli Digitals
Label : Vintage Records
♪Available On♪
Spotify :- open.spotify.c...
Apple Music : / saadiyan-gallan-3
Jio Saavan : www.jiosaavn.c...
Amazon Music : music.amazon.c...
Wynk Music : wynk.in/music/...
Gaana : gaana.com/albu...
Reels : www.instagram....
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#SadiyanGallan3 #hustinder #vintagerecords #punjabisongs #fullalbum #punjabisong
Subscribe to Vintage Records : / @vintage_records
Follow us on Facebook : www.facebook.c...
Follow us on Instagram : / vintage_records.ca #Hustinder #punjabisongs #punjabisongs2024 #punjabisongstatus #punjabisongsjukebox #punjabisongslatest #hustindernewsong #punjabibhangrasongs #punjabidjsongs #hitpunjabisongs #punjabihitsongs #punjabisadsongs #punjabiromanticsongs #punjabiheartouchingsongs #hustinderallsongs #hustindersadsongs #hustinderromanticsongs #Vintagerecords

Пікірлер: 341
@arshsekhon_21
@arshsekhon_21 3 ай бұрын
ਇਹ ਜਨਮ ਮੈਂ ਤੇਰੇ ਲੇਖੇ ਲਾਤਾ, ਪੀੜਾਂ ਵਾਲੇ ਰਾਹੀਂ ਤੂੰ ਮੈਨੂੰ ਪਾਤਾ, ਬੜਾ ਸੌਖਾ ਕਹਿਤਾ ਮਤਲਬੀ ਮੈਨੂੰ, ਝੱਲੀਏ ਮੈਂ ਤਾਂ ਸਭ ਕੁਝ ਗਵਾਤਾ। 🔥🔥🔥❤❤
@karmitakaur3390
@karmitakaur3390 3 ай бұрын
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@Sukhdeepsingh1234-tn5bw
@Sukhdeepsingh1234-tn5bw 3 ай бұрын
Vhaa
@meetgill01
@meetgill01 3 ай бұрын
Asha g tuhadi ta video viral hoi c
@GagandeepKaurgill-w7b
@GagandeepKaurgill-w7b 3 ай бұрын
@Mr.Chahal-i4l
@Mr.Chahal-i4l 3 ай бұрын
Nice ❤❤
@baadalnayak5071
@baadalnayak5071 2 ай бұрын
ਪੁਰਾਣਾ ਟੈਮ ਯਾਦ ਕਰਾਤਾ ਬਾਈ ❤❤❤❤
@shivrajsidhu7400
@shivrajsidhu7400 3 ай бұрын
ਬਹੁਤ ਸੋਹਣਾ ਗਾਇਆ ਵੀਰ ਨੇ, ਗੁਰਜੀਤ ਗਿੱਲ ਦੀ ਕਲਮ ਵੀ ਕਮਾਲ ਦੀ ਏ, ਬਹੁਤ ਸੋਹਣਾ ਲਿਖਦਾ | ਪਰਮਾਤਮਾ ਖੁਸ਼ ਰੱਖੇ ਵੀਰ ਨੂੰ |👌🏻👌🏻👌🏻👌🏻👌🏻
@AmritMusic01
@AmritMusic01 3 ай бұрын
ਆਵਾਜ਼, ਲਿਖ਼ਤ, ਸੰਗੀਤ ਵਾਹ
@sukh_gill.
@sukh_gill. 3 ай бұрын
ਦੁੱਖ ਦਰਦ ਜ਼ਿੰਦਗੀ ਦਾ ਹਿੱਸਾ ਬਣਕੇ ਰਹਿ ਗਿਆ। ਛੇ ਸਾਲਾ ਦਾ ਪਿਆਰ ਬੱਸ ਕਿੱਸਾ ਬਣਕੇ ਰਹਿ ਗਿਆ। ਵਾਅਦਿਆ ਤੋ ਬਹਾਨੇ ਹੋਗੇ। ਤਾਲਮੇਲ ਤੋ ਤਾਹਨੇ ਹੋਗੇ। ਸੱਜਣਾ ਨੂੰ ਕੋਈ ਆਪਣਾ ਮਿਲ ਗਿਆ। ਤੇ ਆਪਣੇ ਹੁਣ ਬੇਗਾਨੇ ਹੋਗੇ
@username7252
@username7252 3 ай бұрын
ਏਧਰ 10 ਸਾਲ
@garryaulakh8674
@garryaulakh8674 3 ай бұрын
5 saal 😢
@ricky0731
@ricky0731 3 ай бұрын
Sahi gall aa pra
@vishalkharoud622
@vishalkharoud622 3 ай бұрын
9 saal ho gye y
@Luckygill7777
@Luckygill7777 3 ай бұрын
Wa bai
@bichoogangrecords2801
@bichoogangrecords2801 3 ай бұрын
ਮੈਨੂੰ ਤੇਰਾ ਭੁੱਲਿਆ ਕੀ ਏ❤
@ashishsharma2640
@ashishsharma2640 3 ай бұрын
Gill te hustinder zeher jodi. 🔥🔥🔥🔥
@DRGILL0022
@DRGILL0022 3 ай бұрын
ਵਾਹ ਓਏ ਮਿੱਤਰਾ ਦਿਲ ਖੁਸ਼ ਕੀਤਾ ਈ ❤
@rabb_de_shayar
@rabb_de_shayar 3 ай бұрын
ਵਾਹ,,,❤
@sewakrataulia
@sewakrataulia 3 ай бұрын
Yrrr aaah gana tan jyada e ghaint aa ❤
@GurjantSingh-751
@GurjantSingh-751 3 ай бұрын
Sahi gal aa bro 😢❤
@Avreen_Kaur9824
@Avreen_Kaur9824 2 ай бұрын
ਜਾਤਾਂ ਦੇ ਫ਼ਰਕ ਤੇ ਹਾਲਾਤਾਂ ਦੇ ਫ਼ਰਕ ਹੋਣ ਕਰਕੇ ਪਿਆਰ ਅਧੂਰਾ ਜ਼ਰੂਰ ਰਹਿ ਸਕਦਾ ਪਰ ਮੁਹੱਬਤ ਕਦੀ ਨਈ ਖ਼ਤਮ ਹੁੰਦੀ । ਮੋਹ ਦੀਆ ਤੰਦਾਂ ਓਦਾਂ ਈ ਰਹਿੰਦੀਆਂ ।
@Amritfitness1993
@Amritfitness1993 3 ай бұрын
Love you jatta jeuda reh phle song v main boht sune te eh sare songs v boht ghaint aa heart touching bhullya ki ae repeat chal reha ❤❤❤❤
@Funny_video8851
@Funny_video8851 2 ай бұрын
❤❤ mai hustinder de bhut wadi fan aa
@GaveySingh-h7e
@GaveySingh-h7e 2 ай бұрын
O daa ta pata ni pr mnu kuj ni phul aa 🙏 song son k bhot dil sad ho janda 😢
@deepjhaj6082
@deepjhaj6082 2 ай бұрын
ਬਾਗਾਂ ਚ ਫੁੱਲ ਖਿੜੇ ਹੋਏ ਈ ਸੋਹਣੇ ਲੱਗਦੇ ਜਨਾਬ,
@GurlalSingh-ve5ds
@GurlalSingh-ve5ds 3 ай бұрын
Debi 2 bai hustindr
@rohitsarao649
@rohitsarao649 3 ай бұрын
❤❤❤
@sahil.chahal75
@sahil.chahal75 2 ай бұрын
ਕਿ ਇਕ ਯਾਦ ਪੁਰਾਣੀ ਚੇਤੇ ਆਈ ਜਦੋਂ ਮੈ ਉਸਦਾ ਤੇ ਓਹ ਮੇਰੀ ਸੀ ਬਾਦਲਾਂ ਤੋਂ ਮੀਂਹ ਬਰਸ ਰਿਹਾ ਸੀ ਤੇ ਆਸਮਾਂ ਤੇ ਛਾਈ ਹਨੇਰੀ ਸੀ। ਮੈਨੂੰ ਪਾਗ਼ਲ ਝਲਾ ਕਹਿੰਦੀ ਸੀ ਓਹ ਹੁਣ ਸੱਚੀ ਹੀ ਪਾਗ਼ਲ ਬਣਾ ਗਈ ਏ ਇਕ ਕੁੜੀ ਮੇਰੇ ਨਾਲ ਦੇ ਸ਼ਹਿਰ ਦੀ ਮੈਨੂੰ ਭਾਲਾ ਕੁੱਝ ਸਿਖਾ ਗਈ ਏ 👉🏻ਇਕ ਕੁੜੀ ਮੇਰੇ ਨਾਲ ਦੇ ਸ਼ਹਿਰ ਦੀ ਮੈਨੂੰ ਭਾਲਾ ਕੁੱਝ ਸਿਖਾ ਗਈ ਏ ❤️‍🩹💯
@simarsidhu2922
@simarsidhu2922 2 ай бұрын
GURJIT GILL✍🏻💯❤️
@AnkushKumar-bq8or
@AnkushKumar-bq8or 2 ай бұрын
Bhai ji apke songs bhut bdiya hunde aa or aa bala b bhut sohna aa ❤
@rajni3622
@rajni3622 3 ай бұрын
@HarrySingh-x7g
@HarrySingh-x7g 3 ай бұрын
Waah siraaa song ❤❤
@KulwinderSingh-rh8bx
@KulwinderSingh-rh8bx 3 ай бұрын
❤❤❤😢😔😔bhut vadia song
@amandeepkaur6287
@amandeepkaur6287 3 ай бұрын
Wow very heartouching
@VellyFakkar
@VellyFakkar 3 ай бұрын
Very sad song jatta love u
@Sarpanchbariar2305
@Sarpanchbariar2305 3 ай бұрын
ਪਹਿਲਾ ਪਿਆਰ ਕਦੇ ਵੀ ਨਹੀਂ ਭੁੱਲਦਾ
@jaskaransandhu4044
@jaskaransandhu4044 3 ай бұрын
Sahi keha bro
@Jass3052
@Jass3052 2 ай бұрын
❤❤❤
@NawaB_0405
@NawaB_0405 2 ай бұрын
100 million dsrvng song
@desi_kambi
@desi_kambi 3 ай бұрын
Nice song amazing voice super music 😀❤❤❤❤🙌🙌
@kirandeep8401
@kirandeep8401 3 ай бұрын
❤❤❤❤❤❤❤
@guriburjgill
@guriburjgill 3 ай бұрын
❤❤
@IshaChouhan-id7yu
@IshaChouhan-id7yu 3 ай бұрын
🔥🔥🔥
@bittusidhu4848
@bittusidhu4848 3 ай бұрын
Pta nhi kine he kapde almari ch latke rhge tere vichdna meri jawani de sare shonk kha gya🇨🇦💔
@RohitSahota-xi5kc
@RohitSahota-xi5kc 3 ай бұрын
Bhut sohni Vocal aa
@vishaldeep7426
@vishaldeep7426 3 ай бұрын
Bai tuhade lyi gaana likheya c je tusi kaho te send kra?
@satyarankawat5046
@satyarankawat5046 3 ай бұрын
@kulvindersingh3972
@kulvindersingh3972 3 ай бұрын
Sirra
@gurwindersra7447
@gurwindersra7447 3 ай бұрын
👌❤️❤️
@AkramJoiya-t3y
@AkramJoiya-t3y 3 ай бұрын
⭐⭐⭐⭐⭐
@DilpreetDhillon-p1v
@DilpreetDhillon-p1v 3 ай бұрын
Nice
@Amandeep-hz6oh
@Amandeep-hz6oh 3 ай бұрын
@satty.0g161
@satty.0g161 3 ай бұрын
Y hustinder di koi rees ni har ik geet likhan wale veer da geet ga dinda
@KarandeepKarandeep-u9s
@KarandeepKarandeep-u9s 3 ай бұрын
Att aa pra 🥹❤🎉
@sidhumangat8207
@sidhumangat8207 3 ай бұрын
❤❤❤❤❤❤❤❤
@deepkaur12322
@deepkaur12322 3 ай бұрын
❤🎉
@jasminerathour1278
@jasminerathour1278 3 ай бұрын
❤😢
@ManpreetSingh-tp1oy
@ManpreetSingh-tp1oy 3 ай бұрын
👍👍👍👍
@MeharjitKaur
@MeharjitKaur 3 ай бұрын
❤❤❤A0
@devilking6049
@devilking6049 3 ай бұрын
Manerane
@gurbir6746
@gurbir6746 3 ай бұрын
Video bnao edi .. old college type pendu ..
@fatehsingh8615
@fatehsingh8615 3 ай бұрын
Ok Report
@devilking6049
@devilking6049 3 ай бұрын
Ly
@sukhpreet1253
@sukhpreet1253 3 ай бұрын
Ok pip
@1kashdeep
@1kashdeep 3 ай бұрын
ਕੌਣ ਕੌਣ ਚਾਹੁੰਦਾ ਹੁਸਤਿੰਦਰ ਹੋਰੀ ਵੀ ਬਿਲਬੋਰਡ ਜਾਣ 👉👉👉 ❤
@mehakpannu9097
@mehakpannu9097 3 ай бұрын
sira bai
@HappyMonga-lg1yn
@HappyMonga-lg1yn 3 ай бұрын
Eh loka de dilbord te baithe aa bai bilbord koi wadda nhi es mukam nalo❤
@1kashdeep
@1kashdeep 3 ай бұрын
@@HappyMonga-lg1yn True 💯🈯
@mehakpannu9097
@mehakpannu9097 3 ай бұрын
paki gl a bai dilboard te e a e
@tej_singh847
@tej_singh847 3 ай бұрын
Aje lok ene siyaane ni hoye vrr
@gopi_rai
@gopi_rai 2 ай бұрын
❤❤
@inder7807
@inder7807 2 ай бұрын
@AmritpalSingh-cb7nn
@AmritpalSingh-cb7nn 3 ай бұрын
❤❤❤
@karamvirsingh6103
@karamvirsingh6103 3 ай бұрын
@honeygrewal201
@honeygrewal201 3 ай бұрын
👌❤
@malwabeltbathinda2897
@malwabeltbathinda2897 3 ай бұрын
Hustinder ਦੀ romentic ਆਵਾਜ਼ kihnu kihnu ਪਸੰਦ aa g , ਕਿਵੇਂ lgya ਗਾਣਾ like coment and share ਜ਼ਰੂਰ krna g❤
@PUNJAB780
@PUNJAB780 3 ай бұрын
ਤੇਰੇ ਨਾ ਦਿਲ ਲਾਉਂਦੇ ਲਾਉਂਦੇ ਦਿਲ ਨੂੰ ਰੋਗੀ ਕਰ ਬੈਠੇ ਸੀ ਤੈਨੂੰ ਜਿੱਤਦੇ ਜਿੱਤਦੇ ਅੜੀਏ ਖੁੱਦ ਨੂੰ ਕਿੱਧਰੇ ਹਰ ਬੈਠੇ ਸੀ ਸਮੇਂ ਦੇ ਵਾਂਗੂੰ ਭੁੱਲ ਗਏ ਸਾਨੂੰ ਖੋਰੇ ਝੱਖਰ ਝੁੱਲਿਆ ਕਿ ਏ ਤੂੰ ਪੁੱਛਦੀ ਏ ਕਿ ਕਿ ਚੇਤੇ ਮੈਨੂੰ ਤੇਰਾ ਭੁੱਲਿਆ ਕਿ ਏ
@LovepreetKaur-rn1hs
@LovepreetKaur-rn1hs 3 ай бұрын
ਦਿਲੋੰ ਦੁਆ ਨਿਕਲਦੀ ਆ ਹੁਸਤਿੰਦਰਾ ਤੇਰੇ ਸਾਰੇ ਗਾਏ ਗਾਣੇ ਸੁਣ ਕੇ ਰੂਹ ਕੱਢ ਲੈਂਦਿਆ ਤੇਰੇ ਬੋਲ ਕੱਲਾ ਕੱਲਾ ਸ਼ਬਦ ਚੁਣ ਕੇ ਲਿਖਦਾ ਵੀਰ ❤❤❤love you bro ਵੀਰ ਨੂੰ ਪਿਆਰ ਕਰਨ ਵਾਲੇ ਲਵਾਓ ਹਾਜ਼ਰੀ❤❤
@VickySantpuriaPresentation
@VickySantpuriaPresentation 3 ай бұрын
ਤੂੰ ਪੁੱਛਦੀ ਹੈ ਕੀ ਕੀ ਚੇਤੇ , ਮੈਨੂੰ ਤੇਰਾ ਭੁੱਲਿਆ ਕੀ ਏ? 🙌💯
@LovepreetKaur-rn1hs
@LovepreetKaur-rn1hs 3 ай бұрын
ਮੈਨੂੰ ਅਕਲਾਂ ਵਾਲੇ ਫਬਦੇ ਨਈਂ❤ ਮੈਨੂੰ ਮੇਰੇ ਵਰਗੇ ਲਬਦੇ ਨਈਂ❤ ਮੈਂ ਚਾਉਂਨਾ ਜੋ ਬਸ ਮੇਰੇ ਹੋਣ ❤️ ਹੋਰਾਂ ਵਾਗੂੰ ਸਬਦੇ ਨਈਂ ❤️
@HappySran97
@HappySran97 3 ай бұрын
ਦਿਲਾਂ ਵਾਲੀ ਥਾਂ ਬਿਲਬੋਰਡ ਤੋਂ ਕਿਤੇ ੳੱਤੇ ਆ❤❤❤❤
@username7252
@username7252 3 ай бұрын
ਮੰਨਦਾ ਮੈਂ ਨਹੀਂ ਹੋਂਣਾ ਤੇਰਾ, ਤੂੰ ਵੀ ਹੁਣ ਕਦੇ ਮੁੜ ਨਹੀਂ ਆਉਣਾ। ਮਰਦੇ ਦਮ ਤੱਕ ਰਹੂ ਸਤਾਉਂਦਾ, ਤੈਨੂੰ ਮੇਰਾ ਵਾਂਗ ਪਾਗਲਾਂ ਚਾਹੁਣਾ। ਅੰਦਰ ਬੰਨ ਲਏ,ਕੈਦ ਹੀ ਕਰ ਲਏ,ਜਜਬਾਤਾਂ ਚੋਂ ਖੁੱਲਿਆ ਕੀ ਏ। ਪੁੱਛਦੀ ਹੈਂ ਜੇ ਕੀ ਕੁਝ ਚੇਤੇ, ਮੈਨੂੰ ਤੇਰਾ ਭੁੱਲਿਆ ਕੀ ਏ।
@1kashdeep
@1kashdeep 3 ай бұрын
ਜਿੰਦ ਵੀ ਕਿੱਧਰੇ ਰੁਲ ਖੁਲ ਗਈ ਏ, ਕਾਸ਼ਦੀਪ ਤਾਂ ਰੁਲੇਆ ਹੀ ਏ ।।❤😊 ਤੂੰ ਪੁੱਛਦੀ ਏ ...
@tarndeepbriyah6366
@tarndeepbriyah6366 3 ай бұрын
Veere tuc v song likh de
@1kashdeep
@1kashdeep 3 ай бұрын
@@tarndeepbriyah6366 ਹਾਜੀ ਵੀਰੇ ❤
@Barpaga
@Barpaga 3 ай бұрын
❤❤
@rammehra6655
@rammehra6655 3 ай бұрын
❤❤
@sandeepsawna4826
@sandeepsawna4826 3 ай бұрын
❤❤
@jassa____10
@jassa____10 3 ай бұрын
@jaggigazipuria
@jaggigazipuria 3 ай бұрын
@harmanmattu0
@harmanmattu0 3 ай бұрын
@ManpreetRuhal-pq3ib
@ManpreetRuhal-pq3ib 3 ай бұрын
ਜੇ ਉਹ ਸਾਡੇ ਵਾਅਦੇ ਨਹੀ ਸੀ ਫੇਰ ਪੈਰਾਂ ਵਿੱਚ ਰੁਲਿਆ ਕਿ ਏ…
@maandogkennelpatiala9828
@maandogkennelpatiala9828 3 ай бұрын
❤❤
@Dimplejambi
@Dimplejambi 3 ай бұрын
Hustinder veere tode sare song sirraaa ne veere rabb meri umar v thonu lave gaddi ch thode song hi sun da aa veere god bless you bai ji❤❤❤
@sumandeepkaur265
@sumandeepkaur265 3 ай бұрын
❤❤
@LovepreetKaur-rn1hs
@LovepreetKaur-rn1hs Ай бұрын
ਆਪਣੇ ਟਾਈਮ ਦਾ ਬਾਦਸ਼ਾਹ ਆ ਬਾਈ ❤❤
@HappySran97
@HappySran97 3 ай бұрын
ਰਹੀ ਗੱਲ ਉਹਦੀ ਉਹਦੀ ਯਾਦ ਹਮੇਸ਼ਾਂ ਜ਼ਿੰਦਗੀ ਦੇ ਸਾਹਾਂ ਦੇ ਨਾਲ ਹੀ ਰਹਿਣੀ ਏ
@m.knagra6201
@m.knagra6201 3 ай бұрын
shi bai❤
@gill_____10
@gill_____10 3 ай бұрын
ਕੋਈ ਜਵਾਬ ਨਹੀਂ ਜੱਟਾ ❤
@sonukamboz187
@sonukamboz187 3 ай бұрын
@Avreen_Kaur9824
@Avreen_Kaur9824 3 ай бұрын
ਕਰਨੇ ਨੂੰ ਗੱਲਾਂ ਬੜੀਆਂ ਨੇ ਜੋ ਅੱਧ ਵਿਚਾਲੇ ਖੜ੍ਹੀਆਂ ਨੇ ,,,,
@satwinderbrar720
@satwinderbrar720 3 ай бұрын
ਜਿੰਦਗੀ ਚ ਕਾਮਯਾਬੀ ਦੀ ਪੌੜੀ ਛੋਟੀ ਪੈ ਜਾਵੇ ਏਨੀ ਚੜਾਈ ਹੋਵੇ ਵੀਰ ਦੀ
@Manpreet_musafi
@Manpreet_musafi 3 ай бұрын
ਜਿੰਦਗੀ ਚ ਐਨਾ ਸੋਹਨਾ ਇਨਸਾਨ ਆਇਆ ਹੀ ਨਹੀ ਕ ਜਿਹਦੀ ਯਾਦ ਚ ਏਨੇ ਸੋਹਨੇ ਗਾਣੇ ਸੁਣੇ ਜਾਣ ❤❤❤
@gurbirchahalchahal5772
@gurbirchahalchahal5772 3 ай бұрын
Gurjit gill bohat Vadia lyrics ❤❤
@JagdeepSingh-lw1yf
@JagdeepSingh-lw1yf 3 ай бұрын
ਕਲਾਕਾਰ ਬਹੁਤ ਵਧੀਆ ਗੀਤ ਵੀ ਵਧੀਆ ਨੇ ਬਾਈ ਦੇ
@gagzchahal6123
@gagzchahal6123 2 ай бұрын
ਤੇਰਾ ਹਰ ਗਾਣਾ ਦਿਲ ਤੇ ਲਗਦਾ ਵੀਰ ਦਿਨ ਚ 10 10 ਵਾਰ ਸੁਣ k ਵੀ ਦਿਲ ਨਹੀਂ ਭਰਦਾ 💔
@bhupinderdhillon8346
@bhupinderdhillon8346 3 ай бұрын
Vocal lyrics , music…. 💫💫💫
@RohitSahota-ou2yw
@RohitSahota-ou2yw 3 ай бұрын
ਆਪਾਂ ਵੀਂ ਗਮ ਨਾਲ ਈਂ ਮਰਨਾਏ ਹੁਣ ਏ ਵੀਂ ਸਾਡੀਆ ਅੜਿਆ ਨੇ 😢😢😢❤❤
@GurpreetSingh-qs4qz
@GurpreetSingh-qs4qz 3 ай бұрын
Zindgi khli botl wrgi❤
@Harkirat_-_Maan
@Harkirat_-_Maan 3 ай бұрын
ਓਦਾ ਮੇਰੇ ਵੱਲ ਪਹਿਲੀ ਨਜ਼ਰ ਦਾ ਦੇਖੇ ਯਾਦ ਆ ਹੱਸ ਕੇ ਕਿਹਾ ਮਾਨ ਯਾਦ ਐ 🫶❤️
@AmritpalSingh-cb7nn
@AmritpalSingh-cb7nn 3 ай бұрын
Hun v tenu chete krda Dil rehenda teri deed vich Hass ke zindagi nagavi java Ki rhakeya meri fokhi umeed de vich Tu puch di a ki ki chete Mainu tera bhulya ki aa
@sardar_gabhru5411
@sardar_gabhru5411 3 ай бұрын
#gurjitgill
@rvdhaliwal1437
@rvdhaliwal1437 3 ай бұрын
Waah g ❤❤❤ Hustinder era❤❤❤
@PreetGill-jy8rh
@PreetGill-jy8rh 2 ай бұрын
Sira jnn thik aa very good
@rajveersekhon8115
@rajveersekhon8115 3 ай бұрын
Bai bn k video krde eh song di ❤❤
@jaspreetsingh4356
@jaspreetsingh4356 3 ай бұрын
maano💙🖤
@ParmjeetKaur-kk8wh
@ParmjeetKaur-kk8wh 3 ай бұрын
Super song veera waheguru mehar karna ji hamese kushh rakhna ji
@arshdeepsharma8548
@arshdeepsharma8548 3 ай бұрын
ਬਾਕਮਾਲ ਲਿਖਤ ਤੇ ਗਾਇਕੀ
From Small To Giant Pop Corn #katebrush #funny #shorts
00:17
Kate Brush
Рет қаралды 70 МЛН
Players vs Corner Flags 🤯
00:28
LE FOOT EN VIDÉO
Рет қаралды 70 МЛН
Worst flight ever
00:55
Adam W
Рет қаралды 27 МЛН
Kazybek Kuraiysh - Баяғы
3:16
Kazybek
Рет қаралды 516 М.
Shiza - bvlbrown (Lyrics Video)
3:33
SHIZA
Рет қаралды 647 М.
Billie Eilish - BIRDS OF A FEATHER (Official Music Video)
3:51
BillieEilishVEVO
Рет қаралды 7 МЛН
Afruza - Baxtlimisan (Official Music Video)
4:42
Afruza
Рет қаралды 2,7 МЛН
Лилия
3:00
Али Ахмет - Topic
Рет қаралды 789 М.