ਬਿੱਟੂ ਦੁਗਾਲ ਦੀਆਂ ਯਾਦਾਂ | Gopi Frandipuria

  Рет қаралды 68,746

Gopi Frandipuria

Gopi Frandipuria

Күн бұрын

ਬਿੱਟੂ ਦੁਗਾਲ ਦੀਆਂ ਯਾਦਾਂ | Gopi Frandipuria
Like and subscribe
#kabaddi #vlog

Пікірлер: 229
@preetsangergumnaam
@preetsangergumnaam 8 ай бұрын
ਗੋਪੀ ਉਸਤਾਦ ਜੀ ਜਦੋਂ ਰਾਤ ਥਮਲੇਨ ਦੇਖੀ ਬਿੱਟੂ ਦੁਗਾਲ ਦੀਆਂ ਯਾਦਾਂ ਦਿਲ ਖੁਸ਼ ਹੋ ਗਿਆ ਸੀ ਸਵੇਰੇ ਸੱਭ ਤੋਂ ਪਹਿਲਾਂ ਉੱਠਕੇ ਵੀਡੀਓ ਦੇਖੀ ਜਦੋਂ ਗੱਲ ਬਿੱਟੂ ਬਾਈ ਦੀ ਹੋਈ ਉਸਤਾਦ ਜੀ ਅੱਖਾਂ ਚੋਂ ਪਾਣੀ ਆਗਿਆ ਉਸਤਾਦ ਜੀ ਮੈਂ ਇੱਕ ਵਾਰੀ ਥੋਡੇ ਨਾਲ ਫੋਨ ਤੇ ਗੱਲ ਕਰਨੀ ਜੇ ਉਸਤਾਦ ਜੀ ਆਗਿਆ ਹੋਵੇ ਉਸਤਾਦ ਜੀ ਤੁਸੀ ਜੇ ਕਿਸੇ ਕਬੱਡੀ ਕੱਪ ਤੇ ਨਹੀ ਖੇਡਦੇ ਮੈ ਉਹ ਕੱਪ ਨੀ ਦੇਖਦਾ ਉਸਤਾਦ ਜੀ ਮੇਰੇ ਦਿਲ ਦੀ ਇੱਕ ਵਾਰੀ ਥੋਨੂੰ ਜਰੂਰ ਮਿਲਕੇ ਜਾਣਾ🙏🏻
@Maan.Diyalpuria_8946
@Maan.Diyalpuria_8946 8 ай бұрын
ਮਾਨ ਦਿਆਲਪੁਰੀਏ ਵਲੋਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ,, ਕਬੱਡੀ ਵਾਲੇ ਵੀਰਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ 🙏❤️
@JaswantSinghshahpur
@JaswantSinghshahpur 8 ай бұрын
ਪ੍ਰੀਤ ਬਾਈ ਨੇ ਰੌਣਕ ਲਾ ਦਿੱਤੀ ਵਲੋਗ ਚ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲ੍ਹਾ ਚ ਰੱਖਣ। ❤❤
@ManguSharma5642
@ManguSharma5642 8 ай бұрын
ਆਕਾਸ਼ ਮਸਤਗੜੀਆ ਵੀ ਬਹੁਤ ਵਧੀਆ ਵਾਹਿਗੁਰੂ ਜੀ ਜਲਦੀ ਠੀਕ ਕਰਨ ਵੀਰ ਨੂੰ🙏🙏❤️
@720pmovies3
@720pmovies3 8 ай бұрын
Gopi frandipuria te bazi jand channel very helpful🥰
@khushdeepsingh7925
@khushdeepsingh7925 8 ай бұрын
ਉਸਤਾਦ ਜੀ ਮੈਂ ਪਹਿਲਾ ਜਿਮ ਕਰਦਾ ਫਿਰ ਕਿਸੇ ਮਜਬੂਰੀ ਕਾਰਨ ਮੈਨੂੰ ਜਿਮ ਛੱਡਣੀ ਪਈ ਹੁਣ ਤੁਹਾਡੀਆਂ ਵੀਡੀਓ ਵੇਖ ਕਿ ਮੈਂ ਦੁਬਾਰਾ ਘਰ ਵਿੱਚ ਮਿਹਨਤ ਤੇ ਖੁਰਾਕ ਲਾਉਣੀ ਸੁਰੂ ਕੀਤੀ ਮੈਂ ਤੁਹਾਡੀਆਂ ਵੀਡੀਓ ਦੀ ਉਡੀਕ. ਕਰਦਾ ਰਹਿਣਾ ਜਿੰਦਾਬਾਦ ਜਿੰਦਗੀ ❤
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@ManishKumar-yf6ij
@ManishKumar-yf6ij 8 ай бұрын
Veer mehnat nhi shadni kade v
@jaggaferozpuria1990
@jaggaferozpuria1990 8 ай бұрын
ਗੋਪੀ ਭਲਵਾਨ ਜੀ ਬੇਨਤੀ ਆ ਤੁੱਸੀ ਆਪਣੇ ਆਉਣ ਵਾਲੇ ਸਾਰੇ ਮੈਚਾ ਦੀ ਲਿਸਟ ਵੀ ਸ਼ੇਅਰ ਕਰ ਦਿਓ ਵੀਰ ਜੀ ਤਾ ਜੋ ਸਾਡੇ ਵਰਗੇ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੇ ਮੈਚ ਤੇ ਆ ਸਕੀਏ ਤੇ ਤੁਹਾਡੇ ਮੈਚ ਦੇਖ ਸਕੀਏ .🙏🙏🙏🙏
@ManguSharma5642
@ManguSharma5642 8 ай бұрын
ਬਹੁਤ ਵਧੀਆ ਉਸਤਾਦ ਜੀ ਤੁਸੀ ਬਿੱਟੂ ਦੁਗਾਲ ਬਾਰੇ ਦੱਸਿਆ ਲਵ ਯੂ ਉਸਤਾਦ ਜੀ ❤❤
@Gurjotsandhushorts941
@Gurjotsandhushorts941 8 ай бұрын
ਦੁਨੀਆਂ ਚਲੇ ਸਪੀਡ ਤੇ ਆਪਣਾ ustaad ji ਚਲੇ ਰਪੀਟ ਤੇ ❤❤
@user-oh2ys6ml5n
@user-oh2ys6ml5n 8 ай бұрын
A waheguru ji mere veer gopi and preet da piyar sadha hi banake rukheo ji❤🎉🎉🎉🎉🎉
@gurjantgurjantsingh7606
@gurjantgurjantsingh7606 8 ай бұрын
ਗੋਪੀ ਬਾਈ ਪ੍ਰੀਤ ਤੁਹਾਡਾ ਪਾਈਆ ਖੂਨ ਵਧਾ ਦਿੰਦਾ ਆ😂😂😂😂❤❤❤❤❤❤
@RizwanAli-yy5xt
@RizwanAli-yy5xt 8 ай бұрын
Love from Pakistan 🇵🇰🇵🇰 Rizwan Ali kasuriya ❤❤
@vikasKumar-to9uy
@vikasKumar-to9uy 8 ай бұрын
Goppy veer bittu ta bittu c dhana bhagat c ❤
@ravindersingh9648
@ravindersingh9648 7 ай бұрын
Preet buhut vadia gallan sunonda Gopi farndipur jindabaad
@amardharmgarh5869
@amardharmgarh5869 8 ай бұрын
ਸੀਲੂ ਸਾਰੇ ਦਾਅ ਮਾਰਦਾ ❤ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵਧੀਆ ਗੱਲਬਾਤ ਕਰਦੇ ਉਹ ਭਰਾ ਜੀ
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@gurpreet3622
@gurpreet3622 8 ай бұрын
ਬਿੱਟੂ ਦਗਾਲ ਮੇਰਾ ਰਿਸ਼ਤੇਦਾਰ ਸੀ ਬਾਈ ਬੜੀ ਕਮੀ ਮਹਿਸੂਸ ਹੁੰਦੀ ਬਸ ਪਰਮਾਤਮਾ ਦੇ ਰੰਗ ਭਾਈ
@RandhirSingh-jn9qd
@RandhirSingh-jn9qd 8 ай бұрын
ਵਾਹਿਗੁਰੂ ਜੀ ਹਰ ਮਦਾਨ ਫਤਿਹ ਕਰਨ ਸਾਰੇ ਖਿਡਾਰੀਆਂ ਨੂੰ🙏🙏
@Swagcriket20
@Swagcriket20 8 ай бұрын
Bro ekam ਹਠੂਰ ਦੀ ਗੱਲ ਜਰੂਰ ਕਰਿਓ 2010,2011 ,2012 ,2013 ਚ ਥੋਡੇ ਨਾਲ ਮੈਚ ਬਹੁਤ ਤਕੜੇ ਲਗਦੇ ਸੀ ਕੈਨੇਡਾ ਵਿੱਚ
@sukhdeepsingh-ku3fc
@sukhdeepsingh-ku3fc 8 ай бұрын
ਏਕਮ ਹਠੂਰ ਸਿਰੇ ਦਾ ਜਾਫ਼ੀ ਸੀ, ਪਰ ਉਸਨੇ ਆਪਣੇ ਪੈਰਾਂ ਚ ਖੁਦ ਕੁਲਹਾੜੀ ਮਾਰ ਲਈ! ਏਕਮ ਨੇ ਜੋ ਗ਼ਲਤੀ ਕੀਤੀ ਬਹੁਤ ਦੁੱਖ ਹੁੰਦਾ!ਨਹੀਂ ਤਾਂ ਅੱਜ ਖੇਡ ਗਰਾਉਂਡ ਦਾ ਸ਼ਿੰਗਾਰ ਹੁੰਦਾ! ਗੁਰਜੀਤ ਤੂਤ ਵੀ ਇਹਨਾਂ ਚੋਂ ਇੱਕ ਏ
@HarneetKalas-nf8nd
@HarneetKalas-nf8nd 8 ай бұрын
❤ ਗੋਪੀ ਵੀਰ ਬਿੱਟੂ ਦੁਗਾਲ ਵਾਰੇ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਮਿਸ ਯੂ ਬਿੱਟੂ ਦੁਗਾਲ ਵੀਰ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾ ਫੇਟਾ ਤੇ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@gagandeepsinghgagan8573
@gagandeepsinghgagan8573 8 ай бұрын
ਪ੍ਰੀਤ ਬਿਨਾਂ ਰੌਣਕ ਜੀ ਨੀ ਲਗਦੀ। ਹਸਮੁੱਖ ਬੰਦਾ।
@gurjitgill6654
@gurjitgill6654 8 ай бұрын
ਸਾਰੇ ਵਿਲੋਗ ਦੀ ਡੰਡ ਲਾਹ ਦਿੰਦਾ.. ਗੋਪੀ ਭਲਵਾਨ ਦੀ ਗੱਲ ਨਾਂ ਕਟਿਆ ਕਰੋ ਯਰ ਚੰਗਾ ਨਹੀਂ ਲਗਦਾ
@onlysplendorlovers1621
@onlysplendorlovers1621 8 ай бұрын
Gopi Phaji tahanu bramchari bare kea c video o tusi bnae Nahi o ho main gal player ban da e ni oda to Bhagar bnado
@user-mf4gd1pi3h
@user-mf4gd1pi3h 8 ай бұрын
ਗੋਪੀ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੀ ਟੀਮ ਨੂੰ
@mojigujjarbhateri3772
@mojigujjarbhateri3772 2 ай бұрын
ਬਿੱਟੂ ਤੇ ਬਿੱਟੂ ਸੀ ਬਿੱਟੂ ਵਰਗਾ ਹੋਰ ਕੋਈ ਨੀ ਬਣ ਸਕਦਾ
@ashumasih6670
@ashumasih6670 7 ай бұрын
ਉਸਤਾਦ ਜੀ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ❤❤
@netarpalsinghchoudhary9308
@netarpalsinghchoudhary9308 8 ай бұрын
Miss u bittu dugal vr
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ਗੈਪੀ ਵੀਰ ਸਾਰੇ ਪਰਿਵਾਰ ਤੇ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸਾਰੇ ਵੀਰ ਸੱਟਾ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@dilveerpoud60
@dilveerpoud60 7 ай бұрын
ਗੋਪੀ ਵੀਰੇ ਮਨਜੀਤ ਤੇ ਅਕਾਸ਼ ਬਹੁਤ ਵਧੀਆ ਰੇਡਰ ਬਣ ਗਏ ਤੁਹਾਡੇ
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ਗੋਪੀ ਵੀਰ ਗੋਪੀ ਵੀਰ ਜੀ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਕਿਰਪਾ ਕਰਿਓ ਜੀ ਗੋਪੀ ਵੀਰ ਜੀ ਦਾ ਬੇਟਾ ਬਿਲਕੁਲ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@user-lq2hu4fb6b
@user-lq2hu4fb6b 5 ай бұрын
Veery nise goopy ou
@sunnydhiman4941
@sunnydhiman4941 8 ай бұрын
Bittu nhi ban jana kisa na misss u dugal waliya aaaa plz come back 😢😢😢😢 love u gopi veer
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@user-yf4fl8dp2j
@user-yf4fl8dp2j 8 ай бұрын
Nice bhai❤❤❤ma Pakistan sa
@haarisch7524
@haarisch7524 8 ай бұрын
MELAA LOTT GAYA PREET AJ...😂😂😂 BIG BIG BIIGGGGGG LOVE RESPECT 4 PREET❤️❤️❤️❤️❤️❤️FROM.PAKISTAN❤️🇵🇰
@deeppunjabi90
@deeppunjabi90 8 ай бұрын
ਬਾਕੀ ਸਾਰੇ ਦਾਅ ਖੁਸ਼ੀ ਵੀ ਮਾਰਦਾ ਜੀ ਬਾਕੀ ਖੁਸ਼ੀ ਦੀ ਵੀ ਏਹੀ ਗੱਲ ਸਹੀ ਲਗਦੀ ਆ ਕਿਉਂਕਿ ਉਸ ਕੋਲ ਵੀ ਸਾਰੇ ਦਾਅ ਹੈਗੇ ਆ ਜੀ
@sidhu95357
@sidhu95357 8 ай бұрын
Gopi ustad
@GurwinderSingh-zw3od
@GurwinderSingh-zw3od 8 ай бұрын
Baba Budha sahib ji kirpa bna k Rakho kabaddi player sab tai
@sukhsukhvirsingh1043
@sukhsukhvirsingh1043 8 ай бұрын
ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ❤❤❤❤❤❤
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@sarbjitrai
@sarbjitrai 8 ай бұрын
❤❤😊
@sewakgursewak7457
@sewakgursewak7457 7 ай бұрын
ਸਾਰੀ ਟੀਮ ਘੈਂਟ ਏਂ
@RanjitSingh-hh6xs
@RanjitSingh-hh6xs 8 ай бұрын
Preet bnda ronki puraaa ❤❤❤❤
@nishandhillon1525
@nishandhillon1525 8 ай бұрын
Veer gopi tusi phla motte c hun dino din sukde e jnde ki glll vrre dite ja tnsna bai ❤
@ManguSharma5642
@ManguSharma5642 8 ай бұрын
ਉਸਤਾਦ ਜੀ ਸ਼ੀਲੂ ਦੀ game ਵੀ ਬਿੱਟੂ ਭਾਈ ਵਰਗੀ ਲਗ ਦੀ ਹੈ ਨਾਲੇ ਸ਼ੀਲੂ ਨੇ ਵੀਡਿਓ ਚ v ਦੱਸਿਆ c ਕੀ ਬਿੱਟੂ ਭਾਈ ਨੂੰ ਹੀ ਮੈ ਉਸਤਾਦ ਮੰਨ ਦਾ ਉਹ ਖੇਡ ਦਾ v onna ਵਾਂਗੂ ਹੀ ਹੈ
@Sidhudev
@Sidhudev 8 ай бұрын
ਮੈਨੂੰ ਤੇ ਕਬੱਡੀ ਮਾਝੇ ਦੀ ਵਧੀਆ ਲੱਗਦੀ ਆ। ਉਹਨਾਂ ਦਾ ਟਾਈਮ ਟੇਬਲ ਸਹੀ ਹੁੰਦਾ ਛੇ ਸੱਤ ਵਜੇ ਉਹਨਾਂ ਦੇ ਮੈਚ ਖਤਮ ਹੋ ਜਾਂਦਾ ਨੇ , ਪਲੇਅਰ ਡਾਇਟ ਵੀ ਵਧੀਆ ਖਾ ਲੈਂਦਾ ਵਾ ਰੈਸਟ ਵੀ ਮਿਲ ਜਾਂਦੀ ਏ, ਮਾਲਵੇ ਚ ਤਾਂ 11,12 ਵਜੇ ਮੈਚ ਖਤਮ ਹੁੰਦੇ ਨੇ ਰਾਤ ਨੂੰ ਨਾ ਪਲੇਅਰ ਡਾਇਟ ਖਾ ਸਕਦਾ ਵਧੀਆ ਨਾ ਰੈਸਟ ਮਿਲਦੀ ਏ ਉਹਨਾ ਨੂੰ ...
@Gurmannat14198
@Gurmannat14198 8 ай бұрын
ਸਤਿ ਸ੍ਰੀ ਆਕਾਲ ਉਸਤਾਦ ਜੀ ❤
@karanchahal8367
@karanchahal8367 8 ай бұрын
Bhalwan ji bittu dil da heera banda se
@Gamerz_manjot
@Gamerz_manjot 8 ай бұрын
Nice🙏🏻👍🏻
@sultanvirk
@sultanvirk 8 ай бұрын
Sari team nu bahut pyar ❤️❤️
@sanjugautam7793
@sanjugautam7793 8 ай бұрын
V. Good bhai ji right bola tuse bithu 22 wara
@user-cl6sk4cx5w
@user-cl6sk4cx5w 8 ай бұрын
Bittu dhugal te Gopi farndipur 💪💪💪💪
@villagerspassion7510
@villagerspassion7510 8 ай бұрын
Love u bhalwan ji ❤❤❤❤
@sultanvirk
@sultanvirk 8 ай бұрын
Preet ❤❤
@jajpalmalhi
@jajpalmalhi 8 ай бұрын
ਵਾਹਿਗੁਰੂ ਮੇਹਰ ਕਰੇ
@gurbhejsingh5578
@gurbhejsingh5578 8 ай бұрын
ਭਾਜੀ ਮੈਂ ਤੁਹਾਡੀ ਵਲਓਗ ਦੇਖ ਕੇ ਮੇਨਤ ਸ਼ੁਰੂ ਕਰਤੀ
@Crazymunda1991
@Crazymunda1991 8 ай бұрын
Gopi veer ji sat sri akal har roj vedio dekhde ha bra bhut vadiya tuci sare bande ghaint yr preet yr sachi ta nhi dhand lga reha😊😊
@JassBrar-nw7jz
@JassBrar-nw7jz 8 ай бұрын
ਬਾਈ ਗੋਪੀ ਨੂੰ ਕਹੋ ਦੀਪ ਦਬੁਰਜੀ ਨੂੰ ਢਾਅ ਕੇ ਹਿੱਕ ਤੇ ਬੈਠੇ ਨਜਾਰਾ ਆ ਜਾਉ 🤗
@saleemgill1067
@saleemgill1067 8 ай бұрын
Siraaaa
@vikasKumar-to9uy
@vikasKumar-to9uy 8 ай бұрын
Bittu sarya playera nal khedya jithe Keaha par paji ohde pind koe nhi gy teama jban karke mukargyea c aj bittu dugal hunda lakhe veer nu ida teama di meanta nhi kadni pendi c
@karansharika5961
@karansharika5961 8 ай бұрын
Wah ji wah
@brarvollyball5761
@brarvollyball5761 8 ай бұрын
Miss u bittu dugal bai😭😭
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@irfantatla7772
@irfantatla7772 8 ай бұрын
Gopi pa g
@kangsabb9893
@kangsabb9893 8 ай бұрын
ਗੋਪੀ ਵੀਰ ਸਹੀ ਕਿਹਾ ਤੂ ਘਾਗੈ ਵਾਲੇ ਦੈ ਅਤ ਜੱਫੈ ਸੀ ਗੋਪੀ ਵੀਰ ਸਹੀ ਨੂ ਸਹੀ ਕਹਿਦੇ ਆ ਪ੍ਰੀਤ ਬਹੁਤ ਫੂਕਰੀ ਮਾਰਦਾ ਘਾਗੈ ਵਾਲਾ ਅਤ ਜਾਫੀ ਆ ਗੋਪੀ ਸੱਚ ਬੋਲਣ ਵਾਲਾ ਬੰਦਾ ਆ ਤਾ ਹੀ ਵੀਰ ਦੇ ਵਲੋਗ ਦੇਖੀ ਦੇ ਆ ਵੀਰ ਮੈਸੀਜ ਕਰੀ
@manpreetgill3970
@manpreetgill3970 8 ай бұрын
Preet nu kot pant jachda bahut ❤❤❤❤
@jaggisingh9360
@jaggisingh9360 8 ай бұрын
Bittu dil da saf bhut cc
@harkamalvlogs2113
@harkamalvlogs2113 8 ай бұрын
Sare bohat vadia nature de ne
@harkamalvlogs2113
@harkamalvlogs2113 8 ай бұрын
Akash vi good va
@abhijot-pr1vj
@abhijot-pr1vj 8 ай бұрын
Bitu c vre।super ustad Blog
@jaskaranbhullar932
@jaskaranbhullar932 8 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
@idhub6263
@idhub6263 8 ай бұрын
ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਖੂਬ ਤਰੱਕੀਆ ਦੇਵੇ ਵੀਰ🙏
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@usamajutt1799
@usamajutt1799 8 ай бұрын
Good Paji Botha acha volg Hota ha ❤
@akashdep3141
@akashdep3141 5 ай бұрын
Bittu ❤ ekam ❤
@harpreetdhanoa8570
@harpreetdhanoa8570 8 ай бұрын
Love you gopy vr❤❤❤❤❤
@CathyIdzak
@CathyIdzak 8 ай бұрын
Waheguru chardikala kre ❤❤❤
@ManguSharma5642
@ManguSharma5642 8 ай бұрын
ਗੋਪੀ ਵੀਰੇ ਮੇਰੀ ਉਮਰ 31ਸਾਲ ਦੀ ਹੈ ਉਸਤਾਦ ਜੀ ਹੁਣ ਤੁਹਾਡੇ ਬਲੌਗ ਦੇਖ ਕੇ ਬਹੁਤ ਜ਼ਯਾਦਾ ਮੰਨ ਕਰ ਦਾ ਕਬੱਡੀ ਨੂੰ ਜੈ ਮੇਹਨਤ ਲਾਵਾ ਤੇ ਕਬੱਡੀ ਖੇਡ ਸਕ ਦਾ ਜੀ ਆਪਣੇ ਬਲੌਗ ਚ ਜ਼ਰੂਰ ਦਸਿਓ ਉਸਤਾਦ ਜੀ🙏🙏👍👌🙏❤️
@kindasingh5738
@kindasingh5738 8 ай бұрын
Good job ustad ji🎉
@shindashinda6282
@shindashinda6282 8 ай бұрын
ਵਾਹਿਗੁਰੂ ਜੀ
@arundeep6288
@arundeep6288 5 ай бұрын
❤❤
@amrikamrik
@amrikamrik 8 ай бұрын
Ostad ji preet bakre da soop diya kro vad vad
@jashankaura5814
@jashankaura5814 8 ай бұрын
Waheguru ji
@Gurjotsandhushorts941
@Gurjotsandhushorts941 8 ай бұрын
kzbin.infojAyHbgJWlX0?si=QCB7pfRQGPZoMDkP
@Nirmalkumar-iu4yw
@Nirmalkumar-iu4yw 8 ай бұрын
Preet good bnda❤❤❤
@zeeshangujjar715
@zeeshangujjar715 8 ай бұрын
Big fan bahi da Pakistan to
@irfantatla7772
@irfantatla7772 8 ай бұрын
Pa g ajj video ni pai khair hovay..im from pakistan near kartarpur sab
@sheraabhi9181
@sheraabhi9181 8 ай бұрын
Preet ghant banda pura❤
@user-ed6wl1yc8e
@user-ed6wl1yc8e 8 ай бұрын
Ustad ji jede player garibi ne dabh rakhe aa ohna di vi help kriya kro
@gagandeephundal1196
@gagandeephundal1196 8 ай бұрын
ਪਲਵਾਨ ਜੀ ਜਿਹੜੇ ਕਬੱਡੀ ਨਹੀਂ ਖੇਡ ਦੇ ਉਹਨਾ ਸਰੀਰ ਬਣਾਉਣ ਵਾਲੀ ਖੁਰਾਕ ਜਿਸ ਨਾਲ ਸਰੀਰ ਵਿਚ ਫੁਰਤੀ ਤੇ ਤਾਕਤ ਆਵੇ
@sandhu554
@sandhu554 8 ай бұрын
ਸੰਦੀਪ ਨੰਗਲ ਅੰਬੀਆਂ ਦੀ ਖੇਡ ਬਾਰੇ ਵੀ ਦੱਸੋਂ
@dilveerpoud60
@dilveerpoud60 7 ай бұрын
ਗੋਪੀ ਵੀਰੇ ਜਦੋਂ ਚੰਨਣਵਾਲ ਕੱਪ ਤੇਰੇ ਸੱਟ ਵੱੱਜੀ ਸੀ ਉਦੋਂ ਹਠੂਰ ਫੈਨਲ ਮੈਚ ਸੀ ਗੁਰਮਾਂ ਕਾਲਾ ਹਮੀਦੀ ਜਿਹੜਾਂ ਬਿੱਟੂ ਗੁਰਮਾਂ ਵਾਲਾਂ ਬਿੱਟੂ ਦੁਗਾਲ ਤੋਂ ਨਹੀਂ ਫੜਿਆ ਗਿਆ ਸੀ ਬਿੱਟੂ ਦੁਗਾਲ ਤੋਂ ਕਾਲੇ ਨੂੰ ਨੀਂ ਮੁੜਨ ਦਿੱਤਾ ਸੀ ਮੈਂ ਮੈਚ ਦੇਖਣ ਲਈ ਗਿਆ ਸੀ
@user-wt4tt6md1r
@user-wt4tt6md1r 7 ай бұрын
Shillu nu khi jareo ode nal match pao fr ik din apne team' leke fr dsu shillu shillu kive hundi aaa❤
@ejazkhan9405
@ejazkhan9405 8 ай бұрын
Sir ma apka fan hu Pakistan se ❤❤❤❤ ma b kabadi khelta hu 😊😊😊
@AshishSharma-od9ic
@AshishSharma-od9ic 8 ай бұрын
Nice bhai
@AmritPal-ku3ni
@AmritPal-ku3ni 8 ай бұрын
Lakha kot karor vAly di v help karni chaidi gopy ustaad g . Vadia palayer a greebi kRke bai uthya no jyada
@harjottiwana272
@harjottiwana272 8 ай бұрын
Preet ladhu wala ❤sirra
@ParmDhillon-dx6kf
@ParmDhillon-dx6kf 8 ай бұрын
bai ji Tusi Sanu pata tusi malwe ch nahi Khed de. Parr je Tusi Bittu dugal bai ji de Pind Khed sakde ohh please khedio bai. Pichli vaar khidari khehke mudke aye ni
@Nirmalkumar-iu4yw
@Nirmalkumar-iu4yw 8 ай бұрын
❤❤❤good👍👍
@sarbjitsingh8374
@sarbjitsingh8374 8 ай бұрын
Gopi bro match da das Diya kro ji valog vich
@Arsh-yv7eb
@Arsh-yv7eb 8 ай бұрын
Ustad pale jalalpur bare jarur bolo
@punjab3675
@punjab3675 8 ай бұрын
ਬਿੱਟੂ ਵਾਕਿ ਧੰਨਾ ਭਗਤ ਸੀ ਕਬੱਡੀ ਦਾ
@LoveHayer-3
@LoveHayer-3 8 ай бұрын
Uk to vlog vekh de aa G. ❤
@ginnikumar9523
@ginnikumar9523 8 ай бұрын
ਸੰਦੀਪ ਨੰਗਲ ਅੰਬੀਆਂ ਨੂੰ ਬਹੁਤ ਯਾਦ ਕਰਦੇ ਆ
@AmritpalSingh-zu8js
@AmritpalSingh-zu8js 8 ай бұрын
Matta bholeke bare dasso palwan jii
@PawanjeetSingh-yw8bi
@PawanjeetSingh-yw8bi 8 ай бұрын
Palwan g Sukhraj Gurdaspuria bare daso kush o v Kabaddi player c
@user-yk3hu9mq5o
@user-yk3hu9mq5o 8 ай бұрын
Jagga bara v daso veer
@sukhsingh-qw8gx
@sukhsingh-qw8gx 8 ай бұрын
Shillu bare ki kyal a Bhaji
Zombie Boy Saved My Life 💚
00:29
Alan Chikin Chow
Рет қаралды 35 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
ਪ੍ਰੀਤ ਵਾਰੰਟ ਲੇ ਆਇਆ | Gopi Frandipuria
19:14
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 440 М.
Zombie Boy Saved My Life 💚
00:29
Alan Chikin Chow
Рет қаралды 35 МЛН