ਬਿੱਟਾ ਤੇ ਸੁਮੇਧ ਸੈਣੀ ਜਦੋਂ dr ਪ੍ਰੀਤਮ ਸਿੰਘ ਸੇਖੋਂ ਦੇ ਅੜਿੱਕੇ ਆਏ ਤੇ ਸੁਣੋ ਹੋਰ ਵੀ ਕਾਰਨਾਮੇ I Jind Badali

  Рет қаралды 70,501

Jind Badali

Jind Badali

Күн бұрын

Пікірлер: 85
@baljitratol2981
@baljitratol2981 2 жыл бұрын
ਧੰਨਵਾਦ ਖਾਲਸਾ ਜੀ 🙏 ਤੁਹਾਡੀ ਹਰ ਵੀਡੀਓ ਬਹੁਤ ਚੰਗੀ ਲੱਗਦੀ ਹੈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏
@surjitsingh6134
@surjitsingh6134 4 ай бұрын
ਬਹੁਤ ਵਧੀਆ ਜਾਣਕਾਰੀ ਜੀ।
@granthiandiawajbabagranthi6235
@granthiandiawajbabagranthi6235 Жыл бұрын
ਏਹਨਾਂ ਦਾ ਪਿੰਡ ਦੁਲਮਾ ਬਿਲਕੁਲ ਮੇਰੇ ਪਿੰਡ ਦੇ ਨੇੜੇ ਹੀ ਹੈ।। ਅਸੀਂ ਦੇਖਿਆ ਹੈ ਕਿਵੇਂ ਪੁਲਿਸ ਏਨਾ ਦੇ ਪਰਿਵਾਰ ਨੂੰ ਤੰਗ ਪ੍ਰੇਸਾਨ ਕਰਿਆ ਕਰਦੀ ਸੀ।। ਏਨਾ ਦੇ ਮਾਤਾ ਜੀ ਦਾ ਸੁਭਾਅ ਬਹੁਤ ਹੀ ਵਧੀਆ ਸੀ।।ਉਹ ਨੇੜੇ ਤੇੜੇ ਕਿਸੇ ਨਾਲ ਜੇ ਧੱਕਾ ਹੁੰਦਾ ਸੀ ਤਾਂ ਮਾਤਾ ਜੀ ਤੁਰੰਤ ਪਹੁੰਚ ਜਾਂਦੇ ਹਰ ਪੱਖੋਂ ਮੱਦਦਗਾਰ ਬਣਦੇ ਸੀ।।ਕੁਲ ਮਿਲਾ ਕੇ ਇਹ ਪਰਵਾਰ ਪੂਰਾ ਪੜਿਆ ਲਿਖਿਆ ਸੀ ਤੇ ਬਹੁਤ ਸਾਊ ਸੁਭਾਅ ਦਾ ਸੀ।। ਸਾਡੇ ਪਿੰਡ ਖਾਣ ਪੀਣ ਦੇ ਸ਼ੋਕੀਨ ਹਨ ਸਾਨੂੰ ਬਹੁਤਾ ਲਹਿਰ ਨਾਲ ਕੋਈ ਲੈਣ ਦੇਣ ਨਹੀਂ ਸੀ।। ਜਿਹੜੇ ਲੋਕ ਦਿਖਾਵੇ ਲਈ ਖਾੜਕੂ ਸਿੰਘਾਂ ਦੇ ਹਾਮੀ ਸੀ ਉਝ ਉਹ ਆਪਣੇ ਪੁੱਤਰ ਪੋਤਰਿਆਂ ਵਾਸਤੇ ਸਰਕਾਰੀ ਨੌਕਰੀਆਂ ਦਾ ਇੰਤਜ਼ਾਮ ਕਰ ਗਏ ਬਾਈ ਜੀ।। ਧੰਨਵਾਦ ਸਹਿਤ ਬਾਈ ਜੀ
@ManjitKaurJawandha
@ManjitKaurJawandha 5 ай бұрын
ਬਹੁਤ ਬਹੁਤ ਧੰਨਵਾਦ ਮੇਰੇ ਵੀਰ ਓਸ ਮਾ ਵਰਗਾ ਬਣਨਾ ਬਹੁਤ ਮੁਸ਼ਕਲ ਹੈ ਇੱਕੋ ਪੁੱਤਰ ਨੂੰ ਹੱਸ ਕੇ ਕੌਮ ਦੇ ਲੇਖੇ ਲਾਇਆ ਕੁੱਟ ਖਾਧੀ ਦਰਸ਼ਨ ਡੇਹਲੋ ਨੇ ਮਾ ਚੱਕ ਕੇ ਬਹੁਤ ਟੌਰਚਰ ਕੀਤਾ ਗਿਆ
@HarjotSingh-o3w
@HarjotSingh-o3w 3 ай бұрын
Wehugur g
@triloksingh7552
@triloksingh7552 2 жыл бұрын
ਦਾਤਾ ਕਿਰਪਾ ਕਰਨ ਸੇਖੋਂ ਸਾਹਿਬ ਚੜ੍ਹਦੀ ਕਲਾ ਵਿਚ ਹੋਣ
@sukhpalgrewal5003
@sukhpalgrewal5003 2 жыл бұрын
Saheed bhai sabb docter pritam singh ji sekhon suurma amar rahe ji
@dalbirsingh5890
@dalbirsingh5890 2 жыл бұрын
ਗੁਰੂ ਸਾਹਿਬ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖਣ
@anmolsingh1416
@anmolsingh1416 2 жыл бұрын
Dhan bhai pretam singh sekhon,jina sikh sgarsh lai aapa waar dita.
@PrinceSingh-ym8nk
@PrinceSingh-ym8nk 2 жыл бұрын
Waheguru Ji 🙏🙏
@jassapoohli5781
@jassapoohli5781 2 жыл бұрын
ਵਾਹਿਗੁਰੂ ਜੀਂ ਜਿੰਦਾ ਰੱਖੇ
@manjeetkaur7562
@manjeetkaur7562 2 жыл бұрын
V good jankari.....
@purmimdersingh4332
@purmimdersingh4332 Жыл бұрын
Waheguru ji khalsa waheguru ji ki Fateh parwan krni bdali veer ji
@gaganchahal9653
@gaganchahal9653 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🏾🙏🏾🙏🏾🌹🌹🌹
@balkarsingh2332
@balkarsingh2332 2 жыл бұрын
Waheguru ji Waheguru ji 🙏
@surjitgill6411
@surjitgill6411 2 жыл бұрын
ਬੰਡਾਲੀ ਜੀ ਜਿਹੜੇ ਕਹਿੰਦੇ ਨੇ ਖਾੜਕੂ ਦਸਵੀਂ ਫੇਲਾ ਦਾ ਟੋਲਾ ਸੀ ਉਨ੍ਹਾਂ ਦੇ ਮੂੰਹ ਤੇ ਚਪੇੜ ਹੈ ਜਦੋਂ ਕਿ ਕੲੀ ਸਿੰਘ ਡਾਕਟਰ, ਪ੍ਰੋਫੈਸਰ, ਵਕੀਲ,਼ਪੀ ਐਚ ਡੀ ਵਾਲੇ ਸਨ। ਬੰਡਾਲੀ ਤੁਹਾਡੀਆਂ ਵੀਡੀਓ ਸੁਣ ਕੇ ਸਕੂਨ ਮਿਲਦਾ ਹੈ ਕਿ ਸਾਨੂੰ ਸਾਡੇ ਵਿਛੜੇ ਆਗੂਆਂ ਦਾ ਜੁਝਾਰੂਆਂ ਵੇਲੇ ਸਮੇਂ ਵਾਲਾ ਜੀਵਨ ਮੂਹਰੇ ਆ ਜਾਂਦਾ ਹੈ। ਘੋਲੀਆ ਕਲਾਂ ਮੋਗਾ
@ਹਰੀਹਰੀ
@ਹਰੀਹਰੀ 4 ай бұрын
ਊਊ
@bhupindersingh4084
@bhupindersingh4084 Жыл бұрын
ਡ।ਪਰੀਤਮ।ਸਿੰਘ।ਸੇਖੋ।ਸਲਾਮ।ਐ।ਵੀਰ।ਜੀ
@baljeetsidhu3550
@baljeetsidhu3550 2 жыл бұрын
Dhan Dhan Sri Guru Gobind Singh Ji Mehar Karn Sri Waheguru Ji
@mentaljijajiimobrand
@mentaljijajiimobrand 2 жыл бұрын
sbukar koi meri got da vi koi khadku sikh mileya waise tan apa sikh aa jaat got koi maine nahi rakhdi par ajj maan ja mehsoos ho reha te jabkari vi mil dhannwad ji 🙏🙏🙏🙏
@RajinderSingh-we9xl
@RajinderSingh-we9xl Жыл бұрын
Wehaguru gg
@jeetabinning350
@jeetabinning350 Жыл бұрын
🙏🙏🙏Waheguru ji🙏🙏🌹🌹🌹🌹❤❤❤❤❤💞💞💞💞💞ji❤🙏🌹
@kuldeepsingh-cy8jt
@kuldeepsingh-cy8jt 2 жыл бұрын
WAHEGURU..G..KA..KHALSA..SHRE..WAHEGURU..G..KE..FATEH..G
@ishersingh9446
@ishersingh9446 2 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ
@baggaaulakhbaggaaulakh8006
@baggaaulakhbaggaaulakh8006 2 жыл бұрын
ਸਤਿਨਾਮੁ ਵਾਹਿਗੁਰੂ
@dhaliwal6362
@dhaliwal6362 2 жыл бұрын
ਧੰਨ ਆ ਗੁਰੂ ਧੰਨ ਆ ਤੇਰੀ ਸਿੱਖੀ
@lalliwalia366
@lalliwalia366 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀਕੀ ਫ਼ਤੇਹ
@waraichlakhwindersingh853
@waraichlakhwindersingh853 2 жыл бұрын
ਬਹੁਤ ਵਧੀਆ ਜਾਨਕਾਰੀ
@JarnailSingh-ds7yi
@JarnailSingh-ds7yi Жыл бұрын
Wahe guru ji
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji
@HarwinderSingh-qs4oh
@HarwinderSingh-qs4oh 2 жыл бұрын
Waheguru jii
@lakhamavi7638
@lakhamavi7638 2 жыл бұрын
ਵਾਹਿਗੁਰੂ ਜੀ
@ranbirvirk0013
@ranbirvirk0013 2 жыл бұрын
ਵਾਹਿਗੁਰੂ ਜੀ 🙏🙏
@RanjeetSingh-jk9ds
@RanjeetSingh-jk9ds 2 жыл бұрын
ਵੀਰ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ravindrasinghkhanuja3434
@ravindrasinghkhanuja3434 2 жыл бұрын
वाहेगुरु साहिब जी
@gurangadsinghsandhu6205
@gurangadsinghsandhu6205 Жыл бұрын
Sir ji Nirmal singh nima bare vi likhna ji. Uss bare kade vi kush nahin likhia janda.
@gurangadsinghsandhu6205
@gurangadsinghsandhu6205 Жыл бұрын
Badali sahib, bahute keh rahe han ke usde appne sathi lokan ne bari berahmi nal katal kita sii. Ess truth bare vi likhna ji.
@PargatSingh-dl5me
@PargatSingh-dl5me 2 жыл бұрын
ਡਾਕਟਰ ਪ੍ਰੀਤਮ ਸਿੰਘ ਸੇਖੋਂ ਦਾ ਪਿੰਡ ਰਾੜਾ ਸਾਬ੍ਹ ਮਲੌਦ ਦੇ ਵਿਚਕਾਰ ਕਿਲਾ ਹਾਂਸ ਸੀ , ਅਤੇ ਦੁਲਮਾਂ ਪਿੰਡ ਸੇਖੋਂ ਸਾਬ੍ਹ ਦੇ ਨਾਨਕੇ ਸਨ ਅਤੇ ਇਹ ਪਰਿਵਾਰ ਦੁਲਮਾ ਵਿਖੇ ਰਹਿੰਦਾ ਸੀ ਵੈਸੇ ਸੇਖੋਂ ਸਾਬ੍ਹ ਦਾ ਪਿੰਡ ਕਿਲ੍ਹਾ ਹਾਂਸ ਸੀ
@sonykhattra8923
@sonykhattra8923 Жыл бұрын
Bai g tuc boht vdia km kr rahe o
@MSandhu-jd2zj
@MSandhu-jd2zj 5 ай бұрын
Lamy soch da malk c
@KawaljitSingh-u2n
@KawaljitSingh-u2n Жыл бұрын
💯👌💯🙏🙏⚔️
@RajpalSingh-ni7fw
@RajpalSingh-ni7fw 2 жыл бұрын
Singh is king's
@amardeepsinghbhattikala189
@amardeepsinghbhattikala189 2 жыл бұрын
Waheguru ji ka khalsa waheguru ji ke fateh veer ji pinky cat te vistar nal video bnao
@KirandeepKaur-mb1ze
@KirandeepKaur-mb1ze 2 жыл бұрын
Dr. Sekhon amar rahe
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 жыл бұрын
🙏🙏🙏🙏
@gurjotsinghdeol3360
@gurjotsinghdeol3360 2 жыл бұрын
ਬਹੁਤ ਵਧੀਆ ਵੀਰ ਜੀ
@veerdasham2914
@veerdasham2914 Ай бұрын
Killing innocent people is wrong.ਸੋਹੀਆ ਰੇਲ ਕਾਂਡ,ਕਿਲਾ ਰਾਏਪੁਰ ਰੇਲ ਕਾਂਡ।ਨਿਹੱਥੇ ਲੋਕਾਂ ਨੁੰ ਮਾਰਨਾ ਮਾਨਵਤਾ ਨਹੀ।ਤਾਹੀ ਪਰਮਾਤਮਾ ਨੇ ਇੰਨਾ ਦਾ ਸੰਘਰਸ ਖਾਤਮਾ ਵਲ ਤੁਰ ਗਿਆ।
@kuldeepsingh-cy8jt
@kuldeepsingh-cy8jt 2 жыл бұрын
KHALSA..G..KHALISTAN..JARUR..BANEYGA..G..JALDE..WAHEGURU..G..AAP..KERPA. KARNGEY..G
@pamajawadha5325
@pamajawadha5325 2 жыл бұрын
Dr. Sekho de pind mera bhui ji da ghar sekho de kothi de nal c labddar bhullar da ghar
@ManjitKaurJawandha
@ManjitKaurJawandha 5 ай бұрын
ਬਹੁਤ ਵਧੀਆ ਹੈ ਮੇਰੇ ਵੀਰ ਮੇਰੇ ਪਿੰਡ ਥੋਡੀ ਭੈਣ ਹੈ
@mohanchahal3487
@mohanchahal3487 2 жыл бұрын
ਸਾਡੇ ਇਲਾਕੇ ਮਾਣ ਡਾ ਸੇਖੋ
@laddisingh2194
@laddisingh2194 2 жыл бұрын
Baba thara Singh video karo plz
@jodXharprabh
@jodXharprabh 2 жыл бұрын
ਵੀਰ ਜੀ ਭਾਈ ਡਾ, ਪ੍ਰੀਤਮ ਸਿੰਘ ਸੇਖੋਂ ਦੀ ਸ਼ਹੀਦੀ 20 ਮਾਰਚ 1999 ਨੂੰ ਹੋਈ ਹੈ
@amriksingh8065
@amriksingh8065 2 жыл бұрын
ਮਨਜਿੰਦਰ ਸਿੰਘ ਈਸੀ ਗਦਾਰ ਬੰਦਾ ਹੈ
@kulwinderbrar2537
@kulwinderbrar2537 Жыл бұрын
ਕਿਉ ਐਵੇਂ ਨਾ ਸਰਟੀਫਿਕੇਟ ਦੇਇ ਜਾ ਓਹ ਤਾਂ ਚਲ ਗਦਾਰ c ਹੁਣ ਤੂੰ ਕਰਲਾ ਜੋਂ ਕਰਨਾ ਮੈਦਾਨ ਖਾਲੀ ਪਿਆ ਹੈ bund ਚ ਦਮ ਹੈਗਾ ਤਾਂ। ਕੁਮੈਤ ਕਰਨੇ ਬੜੇ ਸੌਖੇ ਆ ਓਦੋਂ ਤੇਰੇ ਵਰਗੇ ਮੂਤਣ ਨੀ ਉੱਠ ਦੇ ਸੀ ਜਦੋਂ ਜਾਲਮ ਸਰਕਰ ਦੀਆਂ ਜੜਾ ਇਸੀ ਵਰਗੇ ਸੂਰਮਿਆਂ ਨੇ ਹਿਲਾਇਆ
@amriksingh8065
@amriksingh8065 Жыл бұрын
@@kulwinderbrar2537 ਜ਼ਿਆਦਾ ਗਿਆਨ ਨਾ ਵੰਡੋ ਜਗਰੂਪ ਸਿੰਘ ਕਾਲਖ ਦੇ ਘਰਵਾਲੀ ਨੂੰ ਪੁੱਛ ਜਾ ਕੇ ਤੈਨੂੰ ਆਪੇ ਪਤਾ ਲੱਗ ਜਾਵੇਗਾ
@ManjitKaurJawandha
@ManjitKaurJawandha 5 ай бұрын
@@kulwinderbrar2537ਮੈਨੂੰ ਲੱਗਦਾ ਇਹ ਕਿਸੇ ਮੇਰੇ ਵੀਰ ਨੇ ਕੁਸ਼ ਸੋਚ ਹੀ ਲਿਖਿਆ
@ranapannu8210
@ranapannu8210 2 жыл бұрын
ਅਨਾਰ ਸਿੰਘ ਪਾੜਾ ਦੀ ਜਾਣਕਾਰੀ ਦਿਉ ਇਕ ਰਾਤ ਵਿਚ ਚਾਰ ਵਾਰੀ ਬਾਡਰ ਟੱਪ ਜਾਂਦਾ ਸੀ ਕਿਹਾ ਜਾਂਦਾ ਹੈ
@parmindervirk7836
@parmindervirk7836 2 жыл бұрын
Bandali veere Sekhon te mere singh dr Gurpreet singh virk ekthe c . Plz dr Gurpreet singh virk bare v video bna o g . Bhai Daljit singh te Kuki ne dasya k Saini ne ek saal rakh ke mentally physically torture krke fake encounter vich shaheed kita dr virk ne shahdat de diti par singha nal gadari nahi kiti bhai Daljit singh bare sara kuch pta c par apni juban nahi kholi tusi bhai Daljit singh nu v puch sakde ho. Dr Gurpreet singh ne apne hon wale bache bare v nahi sochya. Os to baad meri kol beti hoyi meri afsari naukri chad chuki c SGPC de school vich naukri kiti par SGPC de dalala ne v mainu Tikan na dita naukri to kd dita . Natiza eh meri ma da v ghar vik chuka h meri income da koi Sadan nahi . Koi jathebandi mere nal nahi khari
@JindBadali
@JindBadali 2 жыл бұрын
ਆਪਣਾ ਨੰਬਰ ਦਿਓ
@sukhjeetsingh91
@sukhjeetsingh91 Жыл бұрын
Waheguru ji
@VsMahiya
@VsMahiya 3 ай бұрын
Agar koi aaj v kharku singha de family nu tang krde t mnu dso
@MSandhu-jd2zj
@MSandhu-jd2zj 5 ай бұрын
Budh singh vale da right hand c
@MSandhu-jd2zj
@MSandhu-jd2zj 5 ай бұрын
Kom da. Hera c
@mannadhillon3918
@mannadhillon3918 2 жыл бұрын
Baba manochahal v tdfde mr gye c ki ik jutt ikthe ho k votan ch utru, jdh sarkar bnu sabh kujh mil jao, par badala wrgya dlle odo which ral gye c, votan da buycot kr dita sirf 8 prsnt votan nll congress da bynt singh bnya CM. Jihne ghra de ghr he khtm kr dite c
@MSandhu-jd2zj
@MSandhu-jd2zj 5 ай бұрын
Kom dahera ce
@kamaljeetkaur4381
@kamaljeetkaur4381 2 жыл бұрын
Nale exen dssde o nale chika marde o ex CM nal 20/21 bande mre se 01 bande de 20 sali lalo 21 de kini keed bangi
@rs_rs996
@rs_rs996 2 жыл бұрын
21 di jinni marji bnalo tuhadia sarkara ne .pr delhi vich ta hazara sikh mare os hisab nal kinni bndi oh saza kdo milegi os upper vi bol .oh tere ki lagde ohna bare kioni boldi
@ParmjitSingh-mf9wv
@ParmjitSingh-mf9wv 2 жыл бұрын
Kateede tu naam pichhe kour laa ke apni kom to sawal puchhdi hain ..delhi ja ke vidhva colony vaikh bharat mata di nazayaz olad hain tu
@tarvinderkaur3844
@tarvinderkaur3844 2 жыл бұрын
What was fun of d haram yudh morcha
@manmeetsinghsekhon8649
@manmeetsinghsekhon8649 Жыл бұрын
Dr Sekhon ne Pakistan ch Wadhawa Singh Babbar te hor kharkooaan nu chete karaunde kiha c ke hun jadd police ne 'no arrest only encounter' policy apna layi, tusin doojean de munde marake jaan maran nu chhadke aithe aa gaye, te ran tatte ch vapsi karo. Main pariya ke ohna nu dhokhe naal qatal keeta Wadhawa Singh ne.
@harminderdhindsa2761
@harminderdhindsa2761 2 жыл бұрын
manjinder ec di interview vich oh dasdey ney ki sikhon nu galt fehmi vich goli maar diti gayi si . manjinder ec mutabik.
@RanjeetsinghRanasandhu
@RanjeetsinghRanasandhu 4 ай бұрын
ਵਾਹਿਗੁਰੂ ਜੀ 🙏 🙏
@SurjitSingh-eb4kl
@SurjitSingh-eb4kl 2 жыл бұрын
ਵਾਹਿਗੁਰੂ ਜੀ
@manjitkaur5642
@manjitkaur5642 Жыл бұрын
Wahe guru ji❤❤❤❤❤❤
@jaspindergill9702
@jaspindergill9702 2 жыл бұрын
Waheguru waheguru 🙏🙏🙏🙏🙏
@Gill..daljit..1313
@Gill..daljit..1313 2 жыл бұрын
Waheguru ji
@baggaaulakhbaggaaulakh8006
@baggaaulakhbaggaaulakh8006 2 жыл бұрын
ਵਾਹਿਗੁਰੂ ਜੀ
@gagangillgill5191
@gagangillgill5191 2 жыл бұрын
Waheguru ji 🙏
Quando A Diferença De Altura É Muito Grande 😲😂
00:12
Mari Maria
Рет қаралды 45 МЛН
Chain Game Strong ⛓️
00:21
Anwar Jibawi
Рет қаралды 41 МЛН