BIBI KITHE GYI ?🥲|| Daaku_307 || vlog

  Рет қаралды 98,703

Daaku_307

Daaku_307

Күн бұрын

Пікірлер: 257
@rajveerrangian439
@rajveerrangian439 9 сағат бұрын
ਵੀਰ ਜੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਦਾਦੀ ਦੀ ਦਾ ਉਮਰ ਸੀ ਵਿਚਾਰੀ ਦੀ ਉਤੋਂ ਪਹਿਲਾਂ ਵੱਡਾ ਦੁੱਖ ਤੁਹਾਡੇ ਪਿਤਾ ਜੀ ਤੁਰ ਗਏ ਖੁਸ਼ ਰਹੋ ਵੀਰ ਜੀ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਖੁਸ਼ ਰਿਹਾ ਕਰੋ ਵੀਰ ਜੀ ਜੋ ਦੁੱਖ ਹੈ ਉਹ ਦਿਲ ਵਿੱਚ ਹੈ ਲੋਕਾਂ ਨੂੰ ਕੀ ਪਤਾ❤❤
@baljeetkaur2046
@baljeetkaur2046 12 сағат бұрын
ਦਾਦੀ ਦਾ ਬਹੁਤ ਦੁੱਖ ਹੋਇਆ ਸੁਣ ਕੇ ਰੱਬਾ ਚਾਰ ਦਿਨ ਹੋਰ ਦੇ ਦਿੰਦਾ
@ManuSingh-p2d
@ManuSingh-p2d 4 сағат бұрын
ਬਹੁਤ ਦੁਖ ਲੱਗਿਆ ਦਾਦੀ ਮਾਂ ਬਾਰੇ ਸੁਣ ਕੇ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🙏🙏🙏😢😢😢
@singhsukh9690
@singhsukh9690 14 сағат бұрын
ਵਾਹਿਗੁਰੂ ਜੀ, ਤੇਰਾ ਪਿਤਾ ਵੀ, ਤੇ ਤੇਰੀ ਦਾਦੀ ਪੁੱਤਰ ਵਿਆਹ ਨਹੀਂ ਦੇਖ ਸਕੇ, ਬਹੁਤ ਦੁੱਖ ਹੋਇਆ ਸੁਣ ਕੇ,
@paramjitrupra7009
@paramjitrupra7009 8 сағат бұрын
ਦਾਦੀ ਨੇ ਪੋਤੇ ਦਾ ਵਿਆਹ ਨਹੀਂ ਦੇਖਣਾ ਕਰਮਾ ਵਿੱਚ ਹੋਇਆ ਜਿਸ ਦੇ ਘਰ ਪੈਦੀ ਉਸਨੂੰ ਹੀ ਪਤਾ ਲਗਦਾ ਬਾਕੀ ਤਾ ਸਲਾਹਾਂ ਹੀ ਦੇ ਸਕਦੇੇ ਮਾਤਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ
@rajneetkaur3216
@rajneetkaur3216 13 сағат бұрын
🙏🙏ਵਾਹਿਗੁਰੂ ਜੀ ਬਹੁਤ ਦੁਖ ਦੀ ਗੱਲ ਹੈ ਦਾਦੀ ਮਾਂ ਨੇ ਵਿਆਹ ਨਹੀਂ ਦੇਖਿਆ 🙏🙏🙏😢
@VarinderKaur-p2h
@VarinderKaur-p2h 14 сағат бұрын
ਕੋਈ ਨਾ ਵੀਰ ਜਦੋਂ ਵਾਹਿਗੁਰੂ ਨੂੰ ਮਨਜ਼ੂਰ ਬਸ ਘਰ ਵਸ ਗਿਆ ਅੱਜ ਟੀਮੲ ਚੇ
@Sukhjeevan3108
@Sukhjeevan3108 10 сағат бұрын
Dadi ji nhi rhe sun k dukh hoya😢 pr tusi bhut vdiya kita veah de shgun or rasam sare poore kite😊keoki dadi ne sari dunia dekh lyi c..veah bar bar nhi hunde..veah ch sare chaw poore hone chahide...vdya da ashirwad hmesha nal hunda chahe dunia te hon ya na..pr sochya nhi c dadi eda😢😢Thora time waheguru de dnde.pr waheguru ji agge kise da bss nhi chlda..tohadi family khush rhe❤Chad di kala ch rho...Sadi Dil to pray hmesha hasde vasde rho sanu hsaunde rho❤
@AmanpreetSandhu-jg2lv
@AmanpreetSandhu-jg2lv 8 сағат бұрын
ਬਹੁਤ ਦੁੱਖ ਹੋਇਆ ਵੀਰਜੀ ਦਾਦੀ ਜੀ ਬਾਰੇ ਸੁਣ ਕੇ ਵਾਹਿਗੁਰੂ ਜੀ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ, ਵਾਹਿਗੁਰੂ ਜੀ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ,🙏🙏
@ਸਬਦਕੋਰ
@ਸਬਦਕੋਰ 6 сағат бұрын
ਬਹੁਤ ਦੁਖ ਵੀਰ ਜੀ ਸੁਣ ਕੇ ਚੱਲੋ ਰੱਬ ਦਾ ਭਾਣਾ ਮੰਨਣਾ ਪੈਣਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏻🙏🏻🙏🏻 ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਫੈਮਲੀ ਨੂੰ ❤
@satwinderkaurtiwana1652
@satwinderkaurtiwana1652 3 сағат бұрын
ਪ੍ਰਮਾਤਮਾ ਜੀ ਚੜ੍ਹਦੀ ਕਲਾ ਵਿੱਚ ਰੱਖੇ 😢😢
@GurpreetKaur-1234
@GurpreetKaur-1234 10 сағат бұрын
ਦਾਦਾ ਦਾਦੀ ਨੂੰ ਬਹੁਤ ਚਾਅ ਹੁੰਦਾ ਪੋਤੇ ਪੋਤੀ ਦੇ ਵਿਆਹ ਦਾ, ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ
@JaswinderKaur-qe1tl
@JaswinderKaur-qe1tl 12 сағат бұрын
ਹਾਏ ਰੱਬਾ ਕਿੰਨਾ ਚਾਅ ਸੀ ਦਾਦੀ ਨੂੰ ਜਦੋਂ ਤਿਆਰੀਆਂ ਕਰਦੇ ਸੀ 😢
@tarsem389
@tarsem389 2 сағат бұрын
Bahut dukh hoya sun kar . Parmatma apne charna vich niwas deve. Ik gal jarur dekhi vyah wale din tohade chere te khamosi dekhi se . Samaj na he aa rahi .ki gal hai ajj pata laga. Jina nu vyah da bahut cha se oo pehla he tur ge. Jine rab ne suaish likhe oone he banda lainda.
@anjanakumari5741
@anjanakumari5741 5 сағат бұрын
Buhat dukh laga sun ke. So sad waheguru ji dadi ji no apne charna ch niwas den 🙏🙏🙏🙏
@MandeepKaur-gr6nn
@MandeepKaur-gr6nn 8 сағат бұрын
Very sad to hear that beta but Jo rab nu manjoor Ohi hona hunda hai 🙏🙏🙏🙏
@amritpalkaur1822
@amritpalkaur1822 Сағат бұрын
ਗਰਾਈਡਰ ਲਗਾਤਾਰ ਨਹੀਂ ਚਲਾਈਦਾ ਮੱਖਣੀ ਤਾਂ ਇਹ ਵੀ ਬਣਾ ਦਿੰਦਾ 😊
@RajandeepBrar-d9d
@RajandeepBrar-d9d 13 сағат бұрын
Bhot mada hoya veere 😢rab dadi ji nu apne charni lai rakhe🙏🙏
@ravdeepkaur3884
@ravdeepkaur3884 10 сағат бұрын
veera tuhadi family bahut sohni ta wadia aa 🥰😍
@Guri.97
@Guri.97 14 сағат бұрын
ਵਾਹਿਗੁਰੂ ਜੀ ਐਵੇ ਹੀ ਖੁਸ਼ ਰੱਖੇ ਪਰਿਵਾਰ ਨੂੰ 🙏🙏😊😊😊😊😊
@alkaunnikrishnan4897
@alkaunnikrishnan4897 12 сағат бұрын
Oh! .....so sorry to hear about dadima.... May God give peace to departed soul.. Om Shanti.... May God bless rest members of your family....
@vishalbanga9777
@vishalbanga9777 13 сағат бұрын
ਵਾਹਿਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ ❤️🙏🏻
@JaswinderDhaliwal-m4g
@JaswinderDhaliwal-m4g 14 сағат бұрын
Khushi gmi dono bahana aa g mot kise noo ds k nahi aundi so wahguru SB noo Khush rakhee
@gurmeet3684
@gurmeet3684 6 сағат бұрын
Jis di kismat vich jo hona hain ohi hunda hain loka ne tan bol hi dena hain jis nal hunda os nu pta hunda
@AmritpalSingh-m9r7c
@AmritpalSingh-m9r7c 11 сағат бұрын
Veer ji barha dukh lagha dadi ji da sun K dadi ji nu kinna chaa C tuhade Viah da par Waheguru Ji da bhana AA
@daljitkaur1383
@daljitkaur1383 5 сағат бұрын
ਕਿੱਨਾਂ ਚਾਂਅ ਸੀ ਦਾਦੀ ਮਾਂ ਨੂੰ ਪੋਤਰੇ ਦੇ ਵਿਆਹ ਦਾ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ
@Gurjeetkaur-mg5gc
@Gurjeetkaur-mg5gc 2 сағат бұрын
Beta jis tan lage so hee jane waheguru😢
@kamalpreetkaur4459
@kamalpreetkaur4459 5 сағат бұрын
Hnji beta ji bhot dhuk hya
@tarsemkaur6688
@tarsemkaur6688 14 сағат бұрын
Maa g viah dekh jande ta vadhia c chlo koi ni Khushi gami ta aundi rahindi a ih dono bhaina a rabb tuhanu khush rakhe
@HarpreetKaur-s6j2w
@HarpreetKaur-s6j2w 14 сағат бұрын
ਬਹੁਤ ਜ਼ਿਆਦਾ ਦੁੱਖ ਲੱਗਿਆ ਸੁਣ ਕੇ
@kamaljitkaur8860
@kamaljitkaur8860 2 сағат бұрын
Bot dukh hoea veera dadi da sun ka😢😢😢😢😢
@Panji2000
@Panji2000 14 сағат бұрын
So sorry to hear your loss. 😢
@GurpreetKaur-o7x4f
@GurpreetKaur-o7x4f 12 сағат бұрын
Satnam waheguru bahut dukh hoeya ah gl dadi bare sun ke
@SANDHU22Valog
@SANDHU22Valog 14 сағат бұрын
Waheguru tuadi family ta maher kara 🎉🎉🎉
@KuldeepKaur-or7eb
@KuldeepKaur-or7eb 9 сағат бұрын
Sat naam shree waheguru bhut madam hoya😢😢
@renubedi1471
@renubedi1471 9 сағат бұрын
Kuj din rab bebe ji nu hor de dinda🙏
@KaramjitkaurGill-u6r
@KaramjitkaurGill-u6r 12 сағат бұрын
❤❤❤ waheguru ji mehar kara chardikala vich Rakhi
@baljeetkaur7435
@baljeetkaur7435 11 сағат бұрын
dadi da sunke bhut dukh hoya me vi sochdi c dadi kyo nhi disdi
@nirmalthapar6008
@nirmalthapar6008 5 сағат бұрын
Very sad to heard that ke dadi ji is no more may god bless her soul. 🙏🏾 🙏🏾
@VipinKumar-xh6yj
@VipinKumar-xh6yj 3 сағат бұрын
Bhote🎉mra🎉hoeaa🎉dadeda🎉sun🎉k🎉bake🎉tushe🎉 bhote badhya🎉ho🎉 nice family nicebaloog🎉🎉🎉🎉🎉❤❤❤❤❤😂
@amandeepkaur8141
@amandeepkaur8141 10 сағат бұрын
So sad. But dnt care Ada kuj ni hunda thuda vaih v vdia jurri c dadi ji jithe ve hon gye dekh k khush hunde hon gye. Tusi ada na sochyo ki tusi ada shugan vehar kite. Koi soch na rkho man. Ch kade v maa peo dada dadi apne bachya nu dukhi ni dekh skde dadi ji thnu dekh reye hone tusi rang chawa nal vaih krya te bhut khush ho gye j kite tusi na krde tn dadi ji jurr dukhi hunde so god bless you ❤ ❤
@harjitkaurkhinda1416
@harjitkaurkhinda1416 10 сағат бұрын
Dadi maa ke leye so sad baki waheguru ji de rang
@Thanks-uj4hx
@Thanks-uj4hx 13 сағат бұрын
Masheen laga tar na chalo rhuk rhuk ke chlao ta aa changi time kad jao gi ❤❤🎉🎉
@naginderkaur4251
@naginderkaur4251 13 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhwantmann8607
@sukhwantmann8607 Сағат бұрын
Very sad beta ji😢RIP dadi maa
@TruckingVlogs1993
@TruckingVlogs1993 13 сағат бұрын
Waheguru mehsr karn ge bibi jithe v honge kush hi honge tuhanu dekhke
@AmarjitkaurRai-q8m
@AmarjitkaurRai-q8m 4 сағат бұрын
🎉🎉🎉🎉❤❤❤❤❤ ਵਾਹਿਗੁਰੂ ਜੀ ਮੇਹਰ ਕਰੇ
@Mandeep-mi4ry
@Mandeep-mi4ry 11 сағат бұрын
Very nice vlog ❤❤
@inderbirkaur796
@inderbirkaur796 2 сағат бұрын
Pehla jo wartia si os nal hi makhan ban janda he wait nahi keeta tusi mai roj us nal hi bnaondi ha
@rajwinderjosan5509
@rajwinderjosan5509 8 сағат бұрын
Pehla thade father Chle gye fer dadi g chlo dadi g ta apni umer puri kr gye c par father saab vala dhaka krta rab ne
@harbanssaini513
@harbanssaini513 13 сағат бұрын
So sad dadi da sunke bhut dukh hoyia g
@manpreetdhaliwal786..
@manpreetdhaliwal786.. 3 сағат бұрын
Bht dukh hoya veere dadi maa da sun ke 😢
@rajapannu830
@rajapannu830 8 сағат бұрын
Waheguru g ohna nu apne chrna ch nivas bakhsan 😢
@RAJIV_kaur
@RAJIV_kaur 4 сағат бұрын
Nice vlog but bebe da sun key dukh lagya
@harwindergandhara6439
@harwindergandhara6439 3 сағат бұрын
Daddi BHT ght boldi c veere menu shk hoya c ke kite kus ho na gya hove chlo veer waheguru ji di marji aa
@gurpreet659
@gurpreet659 14 сағат бұрын
Nice 👍🏻🙂🙂🙂❤
@paruldhiman4720
@paruldhiman4720 13 сағат бұрын
ਕੋਈ ਗੱਲ ਨਹੀਂ ਵੀਰ ਜੀ ਜੋ ਰੱਬ ਕਰਦਾ ਹੈ ਰੱਬ ਨੂੰ ਸਾਥੋਂ ਜਿਆਦਾ ਪਤਾ ਹੈ ਰੱਬ ਸਾਡਾ ਚੰਗਾ ਹੀ ਕਰਦਾ ਹੈ ਤੁਸੀਂ ਕੁਝ ਵੀ ਮਾੜਾ ਨਹੀਂ ਕੀਤਾ ਸਭ ਕੁਝ ਬਹੁਤ ਵਧੀਆ ਕੀਤਾ ਵਿਆਹ ਵੀ ਰੋਜ਼ ਨਹੀਂ ਹੁੰਦਾ ਕੋਈ ਗੱਲ ਨਹੀਂ ਜੋ ਹੋਣਾ ਸੀ ਹੋ ਗਿਆ ਆਪਣੀ ਲਾਈਫ ਨੂੰ ਇੰਜੋਏ ਕਰੋ ਗੋਡ ਬਲੈਸ ਯੂ ਪਰ ਤੁਸੀਂ ਇੱਕ ਗੱਲ ਸਹੀ ਗਈ ਹੈ ਰੱਬ ਚਾਰ ਪੰਜ ਦਿਨ ਦੇ ਦਿੰਦਾ ਤਾਂ ਦਾਦੀ ਵੀ ਤੁਹਾਡਾ ਵਿਆਹ ਦੇਖ ਲੈਂਦੇ ਤਾਂ ਆਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਿਆ ਪਰ ਜਦੋਂ ਕੋਈ ਗੱਲ ਨਹੀਂ ਜੋ ਬੀਤ ਗਿਆ ਹੁਣ ਵਾਪਸ ਨਹੀਂ ਆ ਸਕਦਾ😊😊
@tarangill9798
@tarangill9798 8 сағат бұрын
Waheguru ji sun k bhut yada dhuka hoya
@yadvinderkumar9349
@yadvinderkumar9349 9 сағат бұрын
Apne wala apne wala kari jande aa , eh hand blander kise Hor da ????
@amninderkundal6549
@amninderkundal6549 4 сағат бұрын
Buhat dukh laga sun ke. So sad waheguru ji
@sokwindarkaur2380
@sokwindarkaur2380 14 сағат бұрын
No wonder cannot see bibi,so she passed away.rab char din hor de dinda,vichari viah dekh lendi
@msmodelmaker964
@msmodelmaker964 8 сағат бұрын
ਵੀਰੇ ਦਾਦੀ ਮਾਂ ਨੂੰ ਥੋਡੇ ਪਾਪਾ ਦਾ ਦੁੱਖ ਸੀ 😢😢
@Anita-w6p7l
@Anita-w6p7l 10 сағат бұрын
Dukh bi rab di marzi te khushi bi us da bhaana mitha lagai
@Gaming_King_106
@Gaming_King_106 14 сағат бұрын
Veere dukh da ta tuhanu pta kina huya but tuhanu dsna ta chahida c marriage de baad ta tuc jithe hor vlog bnae bhabhi nal ek yah bhi bna lena c aakhir us member c ghar da tuc marriage ch una nu bhul hi gea
@vishalmattu7877
@vishalmattu7877 13 сағат бұрын
ਵੀਰ ਜੀ ਬਹੁਤ ਮਾੜਾ ਹੋਇਆ ਦਾਦੀ ਜੀ ਵੱਲੋਂ ਸੁਣ ਕੇ ਵਹਿਗੁਰੂ ਜੀ ਉਹਨਾਂ ਸਵਰਗਾਂ ਵਿੱਚ ਨਿਵਾਸ ਬਖਸ਼ੇ😢😢😢🙏🙏🙏
@Suhkimaan
@Suhkimaan 13 сағат бұрын
ਪਿੰਡ ਕਿਹੜਾ ਵੀਰ ਜੀ ਤੁਹਾਡਾ
@krishansingh3365
@krishansingh3365 10 сағат бұрын
Y apka village khera aa
@karamjitkaur404
@karamjitkaur404 14 сағат бұрын
Waheguruji Waheguruji 👏👏
@VeenaSandhu-yj3vf
@VeenaSandhu-yj3vf 14 сағат бұрын
Nice vlog ❤❤
@singhrani8267
@singhrani8267 7 сағат бұрын
Crataegus Oxyacanta Mother Tinchar Homeopathic Medicine. ❤ ਦੀ ਹੈ ਹਰ ਘਰ ਚ ਇਹ ਦਵਾਈ ਹੋਣੀ ਚਾਹੀਦੀ ਹੈ ਖਾਲੀ ਪੇਟ ਸਵੇਰੇ 15 ਤੁਪਕੇ. ਕੱਚ ਦੇ ਗਲਾਸ ਦੋ ਘੂਟ ਪਾਣੀ ਨਾਲ ਲਵੋ 1 ਅੱਧਾ ਘੰਟਾ ਕੁਝ ਨਹੀਂ ਖਾਣਾ 3 ਮਹੀਨੇ ਲਗਾਤਾਰ ਵਰਤੋਂ ❤ ਮਜ਼ਬੂਤ ਹੋ ਜਾਵੇਗਾ 🎉❤🎉
@Punjabi312
@Punjabi312 4 сағат бұрын
ਘੜਿਆ ਵਿੱਚ ਪਾਣੀ ਕਿਉ ਰੱਖਦੇ??
@GurwinderSohi-vk7tu
@GurwinderSohi-vk7tu 10 сағат бұрын
Vir ji koi na jo chala gae ohna da bahut dukh hunda par jo nal na unha nu khush rakho duniya de parba na karo enjoy karo rab dea lekea nu koi tal ne sakda❤❤❤❤❤❤
@jassKiratmaan-ys2op
@jassKiratmaan-ys2op 9 сағат бұрын
Hye ਰੱਬਾ ਬਹੁਤ dukh hoya dadi ਬਾਰੇ sun k ..rab ਚਾਰ ਦਿਨ ਹੀ ਉਧਾਰੇ ਹੀ ਦੇ ਦਿੰਦਾ 😢😢😢😢
@Harjindersingh-xi3un
@Harjindersingh-xi3un 9 сағат бұрын
Fer ki
@jassKiratmaan-ys2op
@jassKiratmaan-ys2op 8 сағат бұрын
@Harjindersingh-xi3un tuhonu m kuj puchya
@sikhisidak4470
@sikhisidak4470 6 сағат бұрын
ਫਰਿਜ ਵਿੱਚ ਠੰਡੀ ਮਲਾਈ ਕੱਢ ਕੇ ਪਤੀਲੇ ਵਿੱਚ ਪਾ ਠੰਡੇ ਨੂੰ ਰਿੜਕ ਦਿਉ ਹੱਥ ਨਾਲ ਦਸ ਮਿਨਟ ਵਿੱਚ ਮੱਖਣ ਤਿਆਰ💁
@jasjitkaur3925
@jasjitkaur3925 11 сағат бұрын
Waheguru ji ek week hor de dinde ❤
@amarjitsandhu8921
@amarjitsandhu8921 12 сағат бұрын
Waheguru ji Waheguru ji 🙏
@Neeturani-n6k
@Neeturani-n6k 8 сағат бұрын
Bhut dukh hoya sunn ke asii ta sochya shyad kite gye hone a bhut afsos hoya sunn ke,🥹🥹
@sukhmansingh6966
@sukhmansingh6966 10 сағат бұрын
Waheguru ji 🙏
@surinderpalkaur5273
@surinderpalkaur5273 6 сағат бұрын
Sorry bro, for the loss 😂😂
@gurbaxkaur2452
@gurbaxkaur2452 7 сағат бұрын
ਜੋ ਪਰਮਾਤਮਾ ਕਰਦਾ ਠੀਕ ਕਰਦਾ ਓਨਾਂ ਦੇ ਕਰਮਾ ਵਿਚ ਨਹੀ ਸੀ
@pipalsingh4639
@pipalsingh4639 14 сағат бұрын
Very nice bro ji ❤❤❤❤❤ first comment veer ji Mera Mera please na le lo kamaljeet ka
@gurigill8981
@gurigill8981 14 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@avneetkaur6859
@avneetkaur6859 11 сағат бұрын
😢 Sat Sri Akal ji 👏🏿🌹
@JaswinderMehmi-z7u
@JaswinderMehmi-z7u 14 сағат бұрын
Dadi da sunke bhut dukh hoya waheguru ji mehar karna 🙏🙏
@inderjeetkaur697
@inderjeetkaur697 10 сағат бұрын
Very sorry hanji unha nu bahut shonk si god unha di atma nu shanti deve
@PrabjotKaur-yi4wv
@PrabjotKaur-yi4wv 6 сағат бұрын
ਸਾਡੇ ਨਹੀਂ ਆਇਆ ਮੀਹ ਗੁਰਦਾਸਪੁਰ ਵਿੱਚ
@charanjeetgill6556
@charanjeetgill6556 14 сағат бұрын
Sorry to hear veerji . God rest her soul in peace
@roopasohal3381
@roopasohal3381 5 сағат бұрын
Waheguru ji Waheguru ji😢😢😢
@RISHURK-c6k
@RISHURK-c6k 14 сағат бұрын
God bless you veer g
@JaswinderKaur-vb1nv
@JaswinderKaur-vb1nv 4 сағат бұрын
Waheguru ji mehar kre
@Veerpalbrar0
@Veerpalbrar0 10 сағат бұрын
😢😢 ਮਿਸ ਯੂ ਦਾਦੀ ਮਾਂ
@RanjotDhillon-z7f
@RanjotDhillon-z7f Сағат бұрын
😢feel very bad to hear death of ur grandmother but be happy veer g
@ParamjeetSidhu-z4z
@ParamjeetSidhu-z4z 4 сағат бұрын
Thorha duth te bahla yudh
@Sukhwinderkaur12345
@Sukhwinderkaur12345 14 сағат бұрын
Very nice bro ji 🎉🎉🎉🎉🎉firt comnient vear ji mera mera please na te lo kamalieet ka
@vickysinghsingh7838
@vickysinghsingh7838 13 сағат бұрын
Bht vadia vlog veere😊
@GursanjhsinghKhosa
@GursanjhsinghKhosa 5 сағат бұрын
Kise ne mnje te pye black liffafe ch banana vekhe ja sirf mera hi dhyn ohna vl gya😅😅😂😂
@ManjeetKaur-ls7uh
@ManjeetKaur-ls7uh 8 сағат бұрын
Bahut bura Hoya veer je pita ni dekh paye ta rab dadi nu dekn de denda.bhut loka nl enj hunda veere bade dukh di gl h Rab agge jor ni chlda😢😢😢
@gogibains8931
@gogibains8931 3 сағат бұрын
😢😢😢😢Waheguru ji 🙏
@livelaughcreation
@livelaughcreation 5 сағат бұрын
ਮੈਂ ਵੀ ਪੁੱਛਣਾ ਸੀ ਪਰ ਨਾਲ ਹੀ ਮੇਰੇ ਮਨ ਚ ਆਉਂਦਾ ਸੀ ਕਿਤੇ ਪੂਰੀ ਤਾਂ ਨਹੀਂ ਹੋ ਗਈ 😞 ਚਲੋ ਪੋਤੇ ਦਾ ਵਿਆਹ ਦੇਖ ਲਿਆ। ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਣ ਦੋਨਾ ਨੂੰ💐🙏 ਹਾਏ ਰੱਬਾ! ਜ਼ਿਆਦਾ ਖੁਸ਼ੀਂ ਵੀ ਦਿਲ ਤੇ ਲੱਗ ਜਾਂਦੀ ਕਈ ਵਾਰ। ਮਨ ਇਹ ਵੀ ਆਉਂਦਾ ਹੋਣਾ ਮੇਰੇ ਪੁੱਤ ਨੂੰ ਕਿੰਨਾ ਚਾਅ ਹੋਣਾ ਸੀ। ਰੱਬ ਕਦੇ ਕਿਸੇ ਨਾਲ ਕੁਝ ਗਲਤ ਨਹੀਂ ਕਰਦਾ ਜੀ ਸਭ ਕਰਮਾ ਦਾ ਸਮਾ ਜਨਮ ਤੋਂ ਪਹਿਲਾਂ ਤਹਿ ਹੁੰਦਾ ਕਿ ਕਿਸ ਕਦੋਂ। ਮਾਂ ਦਾ ਖਿਆਲ ਰੱਖੋ ਪੁੱਤ ਦੀ ਖੁਸ਼ੀ ਵਿੱਚ ਆਪਣਾ ਦੁੱਖਾਂ ਤੋਂ ਧਿਆਨ ਹਟਾਉਂਦੀ। ਲੱਤਾਂ ਤੇ ਪੈਰ ਦੋਨੋ ਜਾਣੇ ਬਦਾਮ ਰੋਗ਼ਨ ਜਾਂ ਦੇਸੀ ਘਿਓ ਨਾਲ ਹਰ ਰੋਜ 30ਮਿੰਟ ਸੌਣ ਵੇਲੇ ਤੇ ਫਿਰ ਰਜਾਈ ਵਿੱਚ ਵੜ੍ਹ ਜਾਣ ਬਹੁਤ ਫਰਕ ਪਵੇਗਾ। ਲੱਤਾਂ ਵਿੱਚ ਤਕਲੀਫ ਲੱਗਦੀ। ਤੁਰਨ ਵਿੱਚ।
@Punjabi312
@Punjabi312 4 сағат бұрын
ਮੈਂ ਵੀ ਰੋਜ਼ ਉਡੀਕ ਦੀ ਕਿ ਦਿਸਦੇ ਨਹੀਂ ਸ਼ਾਇਦ ਤਾਏ ਵੱਲ ਗਏ
@SharanPrince7
@SharanPrince7 4 сағат бұрын
Nahi dikhaya bai hadd aa
@livelaughcreation
@livelaughcreation 4 сағат бұрын
@ ਹਰ ਇੱਕ ਨੂੰ ਆਪਣੇ ਘਰ ਦੇ ਦੁੱਖ ਸੁੱਖ ਉੱਤੇ ਪੜਦੇ ਦਾ 💯 ਹੱਕ ਹੈ ਜੀ।
@sartazdadivlogs134
@sartazdadivlogs134 12 сағат бұрын
ਵਾਹਿਗੁਰੂ ਜੀ ਮੇਹਰ ਕਰੀ
@hardavsingh3160
@hardavsingh3160 4 сағат бұрын
veere thodi mami bhot change ne sari oumr ena da dhean rakhi ❤
KHET DA TOUR 🌾|| Daaku_307 || vlog
13:17
Daaku_307
Рет қаралды 181 М.
Mulli de pranthe 😇😇|| Daaku_307 || vlog
13:57
Daaku_307
Рет қаралды 259 М.
It’s all not real
00:15
V.A. show / Магика
Рет қаралды 20 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Divorce Prank on Husband😳,Kuj jada serious ho gye😭😭
22:39
GurJass Vlogs
Рет қаралды 21 М.
Waqar bhinder ko Lag Gei Thand  Char geya bukhar
20:50
Waqar Bhinder Vlogs
Рет қаралды 23 М.
PIND NANKE 😇|| Daaku_307 || vlog
18:11
Daaku_307
Рет қаралды 284 М.
It’s all not real
00:15
V.A. show / Магика
Рет қаралды 20 МЛН