No video

Big News of Punjab | Harsharan Kaur | Punjabi News | 14 August 2023 | THE KHALAS TV

  Рет қаралды 99,938

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Пікірлер: 23
@happyjagtaraulakh9460
@happyjagtaraulakh9460 Жыл бұрын
ਹਰਸ਼ਰਨ ਕੌਰ ਭੈਣ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🎉🎉🎉🎉🎉
@gurmitpaul6296
@gurmitpaul6296 Жыл бұрын
⁰😊000
@AngrejSingh-oo3zq
@AngrejSingh-oo3zq Жыл бұрын
Justices four sidhu moose walla ✊
@LakhwinderSingh-xb4id
@LakhwinderSingh-xb4id Жыл бұрын
ਬਹੁਤ ਹੀ ਸੁੰਦਰ ਤਰੀਕੇ ਨਾਲ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ ਗੁਰਸ਼ਰਨ ਕੌਰ ਭੈਣ ਜੀ ਵੱਲੋਂ।
@bakhshishsingh5079
@bakhshishsingh5079 Жыл бұрын
ਪੰਜਾਬ ਨੂੰ ਖਤਮ ਕਰਨ ਲਈ ਜਾਣ ਬੁੱਝ ਕੇ ਪਾਣੀ ਨਾਲ ਡੁੱਬ ਰਹੇ ਹਨ
@lovesingh5182
@lovesingh5182 Жыл бұрын
ਭੈਣ ਜੀ 👋ਰੱਖੜੀ ਦੀਆਂ ਬਹੁਤ ਬਹੁਤ ਵਧਿਆ ਜੀ👋👋
@ridderjugtar3649
@ridderjugtar3649 Жыл бұрын
Satnam siri waheguruji 🙏 🙏 🙏 🙏 🙏
@sulakhansinghkhosa4243
@sulakhansinghkhosa4243 Жыл бұрын
ਕਲੀਨਿਕ ਸੈਂਟਰ ਖੋਲਣ ਦਾ ਕੋੲਈ ਫੈਦਾ ਪਹਿਲੇ ਬਣੇ ਹਸਪਤਾਲਾ ਵਿਚ ਡਾਕਟਰ ਤੇ ਨਰਸਾ ਵੱਧ ਧਿਆਨ ਦੇ ਕੇ ਲੋਕਾ ਨੂੰ ਸਹੂਲਤ ਦਿੰਦੇ ਇਹ ਕਲੀਨਿਕ ਤਾ ਖਾਨਾ ਪੂਰਤੀ ਹੈ
@SarwanSingh-qy9pu
@SarwanSingh-qy9pu Жыл бұрын
Mahlawa layi sarab da Deka kholen layi bhagwant man nu bhart raten melna chahi da
@gurlalsinghsingh4570
@gurlalsinghsingh4570 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ
@AngrejSingh-oo3zq
@AngrejSingh-oo3zq Жыл бұрын
Waheguru ji ka Khalsa waheguru ji ki fathe ✊
@balwindersinghvirk2852
@balwindersinghvirk2852 Жыл бұрын
ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਿਹ।।
@SarwanSingh-qy9pu
@SarwanSingh-qy9pu Жыл бұрын
Punjab sari public nu sammanit Karo ena Khali hath amratpal singh fad key dibru ghud bhag dita
@balvirsingh7235
@balvirsingh7235 Жыл бұрын
ਵਾਹਿਗੁਰੂ ਜੀ
@kakasinghchahal4422
@kakasinghchahal4422 Жыл бұрын
ਬੀਬਾ ਹਰਸ਼ਰਨ ਜੀ, ਸਤ ਸਿਰੀ ਅਕਾਲ ਜੀ। ਤੁਸੀਂ ਖਬਰਾਂ ਦੇ ਸ਼ੁਰੂ ਵਿੱਚ ਦਿਨ ਅਤੇ ਮਿਤੀ ਬਾਰੇ ਦੱਸਦੇ ਹੋ, ਦੇਸੀ ਤਰੀਕਾਂ ਬਾਰੇ 1 ਤੁਸੀਂ ਸਵੇਰ ਤੋਂ ਸ਼ਾਮ ਹੀ ਕਹਿਦੇ ਹੋ ਕਿ ਅੱਜ ੩੦ ਸਾਵਣ ਚਤ ਗਿਆ ਹੈ, ਜੋ ਕਿ ਸਵੇਰ ਵੇਲੇ ਤਾਂ ਠੀਕ ਜਾਪਦਾ ਹੈ। ਦੁਪਿਹਰ ਤੋਂ ਬਾਦ ਚੜ ਗਿਆ ਠੀਕ ਨਹੀਂ ਜਾਪਦਾ , ਰਾਇ ਦਿਓ।
@SukhchainSingj-yi8zw
@SukhchainSingj-yi8zw Жыл бұрын
Hi
@amarjittiwana2514
@amarjittiwana2514 Жыл бұрын
Bahot vadhia news speaking beta
@jasmailsingh2825
@jasmailsingh2825 Жыл бұрын
GOOD
@Amzik-ds5bo
@Amzik-ds5bo Жыл бұрын
🙏🙏
@zaildarcheema106
@zaildarcheema106 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
@dr.paramjitsinghsumra179
@dr.paramjitsinghsumra179 Жыл бұрын
ਭਾਰਤ ਸਰਕਾਰ ਵਿੱਚ ਬੈਠੇ ਕਿਸੇ ਸਿੱਖ ਭੇਖੀ ਨੇ ਭਾਈ ਗਜਿੰਦਰ ਸਿੰਘ ਜਲਾਵਤਨੀ ਹਵਾਈ ਜਹਾਜ ਅਗਵਾ ਕਾਂਡ ਦੀ ਆਪਣੇ ਵਤਨ ਪੰਜਾਬ ਦੀ ਮਿੱਟੀ ਉਪਰ ਵਾਪਸ ਲਿਆਉਣ ਦਾ ਯਤਨ ਨਹੀ ਕੀਤਾ ਜੋ ਆਪਣੇ ਵਤਨ ਤੋਂ ਪਿਛਲੇ 42 ਸਾਲ ਤੋਂ ਬੁਢਾਪੇ ਸਮੇਂ ਦੂਰ ਬੈਠੇ ਹਨ। ਛਪਾਰ ਦੇ ਮੇਲੇ ਤੇ ਜਿਹੜਾ ਅਕਾਲੀ ਦਲ ਇਕੱਠ ਕਰਨ ਵਿੱਚ ਕਾਮਯਾਬ ਹੋ ਗਿਆ ਉਹ ਝੰਡੀ ਦੀ ਕੁਸ਼ਤੀ ਜਿੱਤ ਜਾਵੇਗਾ। ਭਾਰਤ ਸਰਕਾਰ ਵਿੱਚ ਬੈਠੇ ਕਿਸੇ ਸਿੱਖ ਭੇਖੀ ਨੇ ਭਾਈ ਗਜਿੰਦਰ ਸਿੰਘ ਜਲਾਵਤਨੀ ਹਵਾਈ ਜਹਾਜ ਅਗਵਾ ਕਾਂਡ ਦੀ ਆਪਣੇ ਵਤਨ ਪੰਜਾਬ ਦੀ ਮਿੱਟੀ ਉਪਰ ਵਾਪਸ ਲਿਆਉਣ ਦਾ ਯਤਨ ਨਹੀਂ ਕੀਤਾ। ਇਹਨਾਂ ਨੇ ਕਦੇ ਵਤਨ ਦੂਰ ਬੈਠੇ ਭਾਈ ਗਜਿੰਦਰ ਸਿੰਘ ਜਲਾਵਤਨੀ ਵਰਗੇ ਸਿੱਖਾਂ ਨੂੰ ਆਪਣੇ ਘਰ ਵਾਪਸ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
He bought this so I can drive too🥹😭 #tiktok #elsarca
00:22
Elsa Arca
Рет қаралды 43 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 32 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,2 МЛН