Big News of Punjab | Harsharan Kaur | Punjabi News | 16 July 2023 | THE KHALAS TV

  Рет қаралды 216,456

The Khalas TV

The Khalas TV

Күн бұрын

Пікірлер: 80
@MANPREETKAUR-jh7ms
@MANPREETKAUR-jh7ms Жыл бұрын
ਪਰਮਿੰਦਰ ਸਿੰਘ ਝੋਟੇ ਵੀਰ ਨੂੰ ਝੂਠੇ ਕੇਸ ਚ ਪੁਲਸ ਫ਼ਸਾ ਰਹੀ ਆ ਹੱਥ ਜੋੜਕੇ ਬੇਨਤੀ a ਕਿ ਵੀਰ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਭਗਵੰਤ ਮਾਨ ਜੀ ਵੀਰ ਤਾਂ ਨਸ਼ਾ ਨੂੰ ਰੋਕਦਾ ਵਾਂ ਵੀ ਮਾਵਾਂ ਦੇ ਪੁੱਤ ਨਾ ਮਰਨ, ਬੇਅੰਤ sho bhut ਗੰਦਾ ਬੰਦਾ ਵਾਂ
@harjindersinghThind4507
@harjindersinghThind4507 Жыл бұрын
ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤ ਵਿੱਚ ਭਗਵੰਤ ਸਿੰਘ ਮਾਨ ਜੀ ਪਹਿਲੇ ਇਹੋ ਜਿਹੇ ਮੁੱਖ ਮੰਤਰੀ ਹਨ । ਜੇਹੜਾ ਪਿੰਡ - ਪਿੰਡ, ਸ਼ਹਿਰ - ਸ਼ਹਿਰ ਪੈਦਲ ਚੱਲ ਕੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ਼ ਤੱਕ ਵੇਖਿਆ ਗਿਆ ਹੈ ਕਿ ਮੁੱਖ ਮੰਤਰੀ ਹੈਲੀਕਾਪਟਰਾਂ ਤੇ ਹੀ ਘੁੰਮਦੇ ਹਨ।
@harjindersinghThind4507
@harjindersinghThind4507 Жыл бұрын
ਵਿਰੋਧੀਆਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਸਿਰਫ਼ ਫੋਟੋ ਖਿਚਵਾਉਣ ਲਈ ਜਾਂਦੇ ਹਨ। ਮੇਰਾ ਮੰਨਣਾ ਹੈ ਕਿ ਫੋਟੋ ਵੀ ਉਹੀ ਖਿਚਵਾਏ ਗਾ। ਜੇਹੜਾ ਗਰਾਉਂਡ ਵਿੱਚ ਜਾ ਕੇ ਕੰਮ ਕਰੇਗਾ। ਹੈਲੀਕਾਪਟਰਾਂ ਵਿੱਚ ਘੁੰਮਣ ਵਾਲੇ ਕਿਵੇਂ ਅਤੇ ਕਿੱਥੇ ਫੋਟੋ ਖਿਚਵਾਉਣ ਗੇ।😭😭😭
@lavisingh8579
@lavisingh8579 Жыл бұрын
4g
@jaswantsumra622
@jaswantsumra622 Жыл бұрын
*☬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਪ੍ਰਸ਼ਾਰਣ ਯੂਟਿਊਬ ਚੈਨਲ ਤੇ ਵੇਖਣ ਲਈ ਇੰਟਰਨੈੱਟ ਕੁਨੈਕਸ਼ਨ, ਵਧੀਆ ਮੋਬਾਈਲ ਫੋਨ ਜਾਂ ਐਲ ਈ ਡੀ ਟੈਲੀਵਿਜ਼ਨ ਦੀ ਲੋੜ੍ਹ ਪਵੇਗੀ, ਜਾਂ ਕੇਬਲ ਨੈੱਟਵਰਕ, ਸੈਟੇਲਾਈਟ ਡਿਸ਼ ਜੋ ਹਰੇਕ ਦੇ ਵੱਸ ਦਾ ਰੋਗ ਨਹੀਂ ਹੈ। ਜਿਸ ਪਰਵਾਰ ਨੇ ਸੁਧਾਰਨ ਟੈਲੀਵਿਜ਼ਨ ਤੇ ਵੇਖ ਲੈਣਾ, ਪਿਛਲੇ ਲੰਮੇਂ ਸਮੇਂ ਤੋਂ ਬਾਦਲ ਪਰਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਪਰ ਕੰਟਰੋਲ ਕਰਨ ਦੀਆਂ ਨੀਤੀਆਂ ਕਾਰਨ ਸੰਭਵ ਨਹੀਂ ਰਿਹਾ।*
@MANPREETKAUR-jh7ms
@MANPREETKAUR-jh7ms Жыл бұрын
Police ਗੈਂਗਸਟਰ ਨੂੰ ਤਾਂ ਫ਼ੜ ਨੀ ਸਕਦੀ ਜਿਹੜੇ ਨਸ਼ੇ ਨੂੰ ਰੋਕਦੇ a ਓਹਨਾ ਨੂ ਜੇਲ ਚ ਬੰਦ ਕਰਦੇ ਆ ਜਾਵੇ ਪਰਮਿੰਦਰ ਸਿੰਘ ਝੋਟੇ ਨੂੰ ਕੱਲ ਪੁਲਸ ਨੂੰ ਝੂਠੇ ਕੇਸ ਚ ਚੱਖਿਆ ਵਾਂ
@santokhsinghbenipal8592
@santokhsinghbenipal8592 Жыл бұрын
ਸ਼ਹੀਦ ਤਾਰੂ ਸਿੰਘ ਜੀ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ
@SandeepSingh-bo3lv
@SandeepSingh-bo3lv Жыл бұрын
Z
@jagrajsinghkaile5853
@jagrajsinghkaile5853 Жыл бұрын
ਹਰੇਕ ਨੂੰ ਬਾਣੀ ਨਾਲ ਜੁੜ ਕੇ ਭਾੲੀ ਤਾਰੂ ਸਿੰਘ ਬਨਣਾ ਚਾਹੀਦਾ ਹੈ ੲਿਹੀ ਸਚੀ ਸ਼ਰਧਾਜਲੀ ਹੈ ਜੀ
@gurjantsingh9103
@gurjantsingh9103 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@Kiranjeetkaur59843
@Kiranjeetkaur59843 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏😘😘
@harjindersinghThind4507
@harjindersinghThind4507 Жыл бұрын
ਸ਼੍ਰੋਮਣੀ ਕਮੇਟੀ ਸੰਗਤਾਂ ਦੇ ਚੜਾਵੇ ਦੇ ਪੈਸਿਆਂ ਨੂੰ ਖਰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਜੇਹੜਾ ਟਰੱਕ , ਟਰਾਲੀ ਭੇਜੀ ਗਈ ਹੈ। ਉਸ ਉੱਤੇ ਸੁੱਖੇ ਅਮਲੀ ਦੀ ਫੋਟੋ ਲਗਾਕੇ ਬਾਦਲ ਪਰਿਵਾਰ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ। ਜੋ ਕੇ ਸ਼ਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਕੱਠਪੁਤਲੀ ਬਣ ਕੇ ਕੰਮ ਕਰ ਰਹੀ ਹੈ।
@harmanjeetsingh8308
@harmanjeetsingh8308 Жыл бұрын
ਬਾਈ ਅਸੀ ਪੰਜਾਬ ਤੋ ਬਾਹਰੋਂ ਹਾਂ ਪਰ ਦਿਲੋ ਪੰਜਾਬ ਨਾਲ ਪਿਆਰ ਹੈ, ਬਾਈ ਭਗਵੰਤ ਤੋ ਸਾਨੂੰ ਵੀ ਬਹੁਤਾ ਓਮੀਦਾ ਸਨ ਕੇ ਇਹ ਆਂਮ ਜਿਹਾ ਬੰਦਾ ਜਰੂਰ ਪੰਜਾਬ ਨੂ ਸਵਰਗ ਬਣਾਓ ਗਾ ਪਰ ਬਾਈਦਿਲ ਤੇ ਹੱਥ ਰਖਕੇ ਤੇ ਆਵਦੀ ਜਮੀਰ ਦੀ ਅਵਾਜ ਸੁਣ ਕੇ ਦੱਸੀਂ ਭਗਵੰਤ ਨੇ ਜੋ ਵੀ ਇਸ ਆਫਤ ਤੋ ਪਿਹਲੋ ਕੀਤਾ ਜਿਸ ਨਾਲ ਪੰਜਾਬ ਦੀ ਬਹੁਤ ਬਲੇ ਬਲੇ ਹੋਈ ਪੱਈ ਹੈ,, ਆਹ ਕਲ ਵਾਲੀ ਘਟਨਾ ਦਾ ਵੀ ਤੁਹਾਨੂੰ ਪਤਾ ਈ ਹੋਣਾ ਮਾਨਸਾ ਵਾਲੇ ਝੋਟੇ ਵੀਰ ਨਾਲ ਜੋ ਕੁਛ ਹੋਇਆ, ਨਸ਼ਾ ਵੇਚਣ ਵਾਲਿਆ ਦੀ ਸਪੋਟ ਕਰਨੀ ਤੇ ਨਸ਼ਾ ਰੋਕਣ ਵਾਲਿਆ ਤੇ ਪਰਚੇ ਪੌਣੇ ਕੀ ਦਰਸੌਦਾ ਹੈ ਵੀਰ ਜੀ,
@harjindersinghThind4507
@harjindersinghThind4507 Жыл бұрын
@@harmanjeetsingh8308 ਵੀਰ ਜੀ ਮੈਂ ਵੀ ਇਸ ਗੱਲ ਦੇ ਖਿਲਾਫ ਹਾਂ ਕਿ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਰ ਮੇਰਾ ਮੰਨਣਾ ਹੈ ਕਿ ਇਸ ਵਿੱਚ ਭਗਵੰਤ ਸਿੰਘ ਮਾਨ ਦਾ ਕੋਈ ਹੱਥ ਨਹੀਂ ਹੋ ਸਕਦਾ। ਇਵੀ ਹੋ ਸਕਦਾ ਹੈ ਕਿ ਸਰਕਾਰ ਨੂੰ ਬਦਨਾਮ ਕਰਨ ਲਈ ਐਸ ਪੀ ਜਾਂ ਐਸ ਐਚ ਓ ਨੇ ਵਿਰੋਧੀ ਪਾਰਟੀ ਕੋਲੋਂ ਵੱਡੀ ਰਿਸ਼ਵਤ ਲੈ ਕੇ ਕਾਰਵਾਈ ਕੀਤੀ ਹੋਵੇ। ਬਹੁਤ ਜਲਦੀ ਇਸ ਦੀ ਸਚਾਈ ਸਾਹਮਣੇ ਆ ਜਾਵੇਗੀ।
@harjindersinghThind4507
@harjindersinghThind4507 Жыл бұрын
@@harmanjeetsingh8308 ਮੈਂ ਕਿਸੇ ਪਾਰਟੀ ਦਾ ਅੰਧ ਭਗਤ ਨਹੀਂ ਹਾਂ ਪਰ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ। ਸ਼ਾਇਦ ਆਪ ਨੂੰ ਇਹ ਵੀ ਗਲਤ ਲੱਗੇ। ਕੁੱਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਵਾਲਾ ਕੇਸ਼ ਸੀ । ਉਹ ਬਾਦਲ ਪਰਿਵਾਰ ਵੱਲੋਂ ਸੋਚੀਂ ਸਮਝੀ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਤਿਆਰ ਕੀਤਾ ਗਿਆ ਆਦਮੀ ਸੀ‌ । ਆਪ ਸੋਚੋ ਜਿਸ ਨੂੰ ਕੋਈ ਨਹੀਂ ਜਾਣਦਾ ਉਸ ਨੂੰ ਰਾਤੋ ਰਾਤ ਪੰਜਾਬ ਦਾ ਵਾਰਿਸ ਕਿਸ ਨੇ ਅਤੇ ਕਿਉਂ ਬਣਾ ਦਿੱਤਾ ਸੀ। ਸਭ ਤੋਂ ਪਹਿਲਾਂ ਉਸ ਨੇ ਈਸਾਈ ਭਾਈਚਾਰੇ ਦੇ ਖਿਲਾਫ ਫਿਰ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਅੰਤ ਵਿੱਚ ਗੁਰੂ ਘਰਾਂ ਖਿਲਾਫ ਵੀ ਅੱਪ ਸ਼ਬਦ ਬੋਲੇ। ਗੁਰੂ ਘਰਾਂ ਵਿੱਚ ਸੋਫ਼ੇ, ਕੁਰਸੀਆਂ ਤੋੜ ਕੇ ਅੱਗ ਲਗਾਈ ਗਈ। ਕੀ ਉਹ ਕਿਸੇ ਦਫ਼ਤਰ ਜਾਂ ਫਿਰ ਕਿਸੇ ਲੋੜਵੰਦ ਨੂੰ ਨਹੀਂ ਸੀ ਦੇ ਸਕਦੇ। ਉਸ ਦੇ ਖਿਲਾਫ ਸਭ ਤੋਂ ਪਹਿਲਾਂ ਰਿਪੋਰਟ ਵੀ ਸਿੱਖ ਜਥੇਬੰਦੀਆਂ ਵੱਲੋਂ ਹੀ ਲਿਖਵਾਈ ਗਈ ਸੀ। ਅਜਨਾਲਾ ਘਟਨਾ ਸਮੇਂ ਜੇਕਰ ਪੁਲਿਸ ਵੱਲੋਂ ਵੀ ਜੁਆਬੀ ਕਾਰਵਾਈ ਵਿੱਚ ਫਾਇਰਿੰਗ ਜਾਂ ਲਾਠੀ ਚਾਰਜ ਕਰ ਦਿੱਤਾ ਜਾਂਦਾ ਤਾਂ ਕਿੰਨਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਫਿਰ ਪੰਜਾਬ ਦਾ ਮਾਹੌਲ ਕੀ ਹੋਣਾ ਸੀ। ਕਦੇ ਠੰਢੇ ਦਿਮਾਗ ਨਾਲ ਵਿਚਾਰ ਕਰਨਾ।🙏🙏🙏
@sohanmahil4298
@sohanmahil4298 Жыл бұрын
Wehaguru ji ka Khalsa waheguru ji ki Fateh ji 🙏💐
@gurjantsingh9103
@gurjantsingh9103 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਮੈਡਮ ਜੀ🎉🎉❤❤।
@balvirsingh3076
@balvirsingh3076 Жыл бұрын
ਆਮ ਚਰਚਾ ਹੁੰਦੀ ਹੈ ਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ ਸਮੱਗਲਰ ਨਸ਼ੇ ਆਮ ਨਹੀਂ ਵੇਚ ਸਕਦੇ।ਹੁਣ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਦੀ ਮਿਸਾਲ ਸਪੱਸ਼ਟ ਸਾਹਮਣੇ ਆ ਗਈ। ਨਸ਼ੇ ਰੋਕਣ ਵਾਲਿਆਂ ਨੂੰ ਸਰਕਾਰ ਗ੍ਰਿਫਤਾਰ ਕਰਦੀ ਹੈ। ਅਤੇ ਸਮੱਗਲਰਾਂ ਨੂੰ ਖੁੱਲ੍ਹ ਹੈ। ਮਿਲੀਭੁਗਤ ਦਾ ਸਭ ਤੋਂ ਵੱਡਾ ਸਬੂਤ ਸਭ ਦੇ ਸਾਹਮਣੇ ਹੈ। ਇਹ ਸਰਕਾਰ ਕਾਲੀਆਂ ਦੀਆਂ ਲੀਹਾਂ ਤੇ ਚੱਲ ਰਹੀ ਹੈ।
@JaspalSingh-od9ye
@JaspalSingh-od9ye Жыл бұрын
😊
@Judgepalchoudhary
@Judgepalchoudhary Жыл бұрын
​@@JaspalSingh-od9ye 4:40
@jaswantsumra622
@jaswantsumra622 Жыл бұрын
ਅਜ਼ਾਦ ਵਿਧਾਇਕ ਤੇ ਮੁਕੱਦਮਾਂ ਦਰਜ ਕਰਨ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਖਿਲਾਫ ਪੰਜਾਬ ਵਿੱਚ ਪੰਜਾਬੀਆਂ ਨੂੰ ਪਾਣੀ ਵਿੱਚ ਡੇਬਕੇ ਮਾਰਨ ਦਾ ਭਾਰਤੀ ਦੰਡ ਪ੍ਰਣਾਲੀ ਅਧੀਨ ਧਾਰਾ 302/304/305/120/ ਆਈ ਪੀ ਸੀ ਤਹਿਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ।
@karanbains3076
@karanbains3076 Жыл бұрын
11
@ajabsinghrana9284
@ajabsinghrana9284 Жыл бұрын
Bhai taru singh ji di saheedi nu Mera sat sat naman
@pargansingh7802
@pargansingh7802 Жыл бұрын
Pargan Singh Pannu .All staff Khalas TV Sat Sri Akal I really appreciate for good reading & speaking news very nicely thanks.
@jaswantsumra622
@jaswantsumra622 Жыл бұрын
ਡਾ:ਜਸਵੰਤ ਕੌਰ, ਡਾ:ਪਰਮਜੀਤ ਸਿੰਘ ਸਮਰਾ ਵੱਲੋਂ ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਗੱਜ ਬੱਜ ਕੇ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ॥ ਸਰਬ ਸਾਂਝੀ ਸਤਿ ਸ੍ਰੀ ਅਕਾਲ ਪ੍ਰਵਾਨ ਜਰੂਰ ਕਰਨੀ
@SatpalSingh-ge5mf
@SatpalSingh-ge5mf Жыл бұрын
33:25
@narpinderdandiwal2436
@narpinderdandiwal2436 Жыл бұрын
​@SatpalSingh-ge5mf km 7hype u6e lii 0wuIHOPFri
@pargansingh7802
@pargansingh7802 Жыл бұрын
Mr Kala & Puneet little bit need to improve. Thanks
@gurbirsandhu8825
@gurbirsandhu8825 Жыл бұрын
Firozepor full rain 4 to 6
@balvirsingh7235
@balvirsingh7235 Жыл бұрын
ਵਾਹਿਗੁਰੂ ਜੀ
@GurnamMehra-uy8nk
@GurnamMehra-uy8nk Жыл бұрын
ਬਰੋਧੀ ਆ ਨੇ ਕੇਰਾ ਬੇਨਾ ਨੂੰ ਪੱਕਾ ਕਰ ਦਿੱਤਾ ਰੋਟੀਆਂ ਸੇਖ ਕੇ ਚਲੇ ਗਏ
@baghailsingh6634
@baghailsingh6634 Жыл бұрын
Waheguru ji ka 🙏 khalsa waheguru ji ki 🙏 Fathe JI.SSA.JI
@baljeetkaur2072
@baljeetkaur2072 Жыл бұрын
Bahut khoob punjab de jabar shoorveer putt. Parchean nu tagme jano or hathkadian nu jano gehny wah kia khoob soch hai guru de puttar di sarean de ikath da dhanvaad
@didarsingh9055
@didarsingh9055 Жыл бұрын
Waheguru Meher kary
@KaramjeetSingh-gj1ee
@KaramjeetSingh-gj1ee Жыл бұрын
❤❤🎉 ਵਾਹਿਗੁਰੂ
@ruldasingh2077
@ruldasingh2077 Жыл бұрын
Khalsa he Rabthavrup. Isrralt of God .
@gurmeetkaur8509
@gurmeetkaur8509 Жыл бұрын
😂vahegutu g ka khalsa vaheguru g ke fatehk 18:40
@GurbachanSinghSidhu-tt3wh
@GurbachanSinghSidhu-tt3wh Жыл бұрын
Aene ਨ ਕੀ ਕਰਅਾ ਜੀ jo a tanz kass rahe ne 🙏
@gurmeetkaur8509
@gurmeetkaur8509 Жыл бұрын
Parmatma he mehar kara
@aaabbbb9347
@aaabbbb9347 Жыл бұрын
Thanks
@AnupSingh-jj4pq
@AnupSingh-jj4pq Жыл бұрын
Waheguru
@Kiranjeetkaur59843
@Kiranjeetkaur59843 Жыл бұрын
ਜਾ ਤਾਂ ਫਰਾਰ ਹੋ ਗਿਆ ਜਾ ਪੈਸੇ ਲੈ ਕੇ ਫਰਾਰ ਕਰ ਦਿੱਤਾ,, ਦੋਵੇਂ ਪਾਸੇ ਹੀ ਪੁਲਸ ਬੇਕਾਰ ਹੈ 😡😠😠
@KuldeepKumar-xg1dz
@KuldeepKumar-xg1dz Жыл бұрын
Wahiguru ji
@karamveer977
@karamveer977 Жыл бұрын
Biba g ssakal g 🙏🏻 Sade jila fatehgarh sahib pind bahadurgarh vich hadh tho makan di nihan vich Pani jan naal tiredaan pe gyi ne plz apne channel rahin gov Tak Sadi gal pahunchao g taki Sanu muhafzaa mil sake g🙏🏻
@MandeepKaur-zm2zy
@MandeepKaur-zm2zy Жыл бұрын
29:28 😊
@Nidhi-ez2cz
@Nidhi-ez2cz Жыл бұрын
wheguru wheguru❤
@kallukussa4689
@kallukussa4689 Жыл бұрын
👏👏
@gurbirsandhu8825
@gurbirsandhu8825 Жыл бұрын
Vada leader ja tusi bun apani jameen bachon vasta pata Karo kis leader de jameen satluj ........
@harjindersinghThind4507
@harjindersinghThind4507 Жыл бұрын
ਦਾ ਖ਼ਾਲਸ ਟੀਵੀ ਚੈਨਲ ਦੇ ਸਾਰੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਹਰਜਿੰਦਰ ਸਿੰਘ ਥਿੰਦ ਪਟਿਆਲਾ ਵੱਲੋਂ ਪਿਆਰ ਭਰੀ ਸਤਿਸ੍ਰੀਅਕਾਲ ਜੀ ❤️❤️🙏🙏
@Bapla.baldevBapla.baldev
@Bapla.baldevBapla.baldev Жыл бұрын
❤❤❤❤😮😮😢😢😢
@gurujitkaur7599
@gurujitkaur7599 Жыл бұрын
❤ ❤
@KuldeepSingh-qq6zr
@KuldeepSingh-qq6zr Жыл бұрын
😅ਪਤਤ
@nrajansinghnrajansingh
@nrajansinghnrajansingh Жыл бұрын
​@@Bapla.baldevBapla.baldev❤
@simarjeetkaur7743
@simarjeetkaur7743 Жыл бұрын
​@@KuldeepSingh-qq6zr😂😂😂
@JoginderSingh-gl6cz
@JoginderSingh-gl6cz Жыл бұрын
😢
@gurbirsandhu8825
@gurbirsandhu8825 Жыл бұрын
Old tube of any tyers buy and keep
@parmjitkaur4575
@parmjitkaur4575 Жыл бұрын
ਪ੍ਰਸ਼ਾਸਨ tottly failed well-done our youth
@gurbirsandhu8825
@gurbirsandhu8825 Жыл бұрын
Brother 1 dum nahi fatak khola janda
@gurdeepsohu3439
@gurdeepsohu3439 Жыл бұрын
Waheguru Waheguru Waheguru Waheguru
@KuldeepKaur-po8ss
@KuldeepKaur-po8ss Жыл бұрын
Machhiwada sahib be pya mehh
@kaursingh6731
@kaursingh6731 Жыл бұрын
Waheguru je
@Jaibbhukalbhukal-wo4rc
@Jaibbhukalbhukal-wo4rc Жыл бұрын
Gud news
@bablirani2726
@bablirani2726 Жыл бұрын
❤❤🎉)
@gurbirsandhu8825
@gurbirsandhu8825 Жыл бұрын
Dunia goli bomb nal nahi bhuk nal Maru panri 26 seed kisa kol ha than pun dan karlo
@GurjantSingh-qe2eh
@GurjantSingh-qe2eh Жыл бұрын
Punjab ki hai
@BaljitSingh-nq5om
@BaljitSingh-nq5om Жыл бұрын
Governer should not be authorised to hold the state bill.
@gurfatehsingh87
@gurfatehsingh87 Жыл бұрын
Punjab sarkar murdabad
@ruldasingh2077
@ruldasingh2077 Жыл бұрын
RABJESABTyMehsrRAKhAnzke..
@ruldasingh2077
@ruldasingh2077 Жыл бұрын
Sanjam , dhj an truth all with out any mendanta all mainsndtru th in MO bateje ha gud he as nd lon life. Avbinsnd pho take koeve nt gud pl himself in trl work bosbhudbin this kudrte bsft .
@ruldasingh2077
@ruldasingh2077 Жыл бұрын
Dykhan band Khud and family tha perband and khavajanje shy, Dup Wy. Agnes ho imdefhgo to h .
@ruldasingh2077
@ruldasingh2077 Жыл бұрын
Ieiseto talk with /0 On pH of thifnottime anuyry but not suc .....
@ruldasingh2077
@ruldasingh2077 Жыл бұрын
Sante bana changa hybs. Party any hovy lagda ...... Sant hy TABDaRup.
@GurbachanSinghSidhu-tt3wh
@GurbachanSinghSidhu-tt3wh Жыл бұрын
ਵਾਹਿਗੁਰੂ ਜੀ 🙏🙏🙏🙏
@gurdeepsohu3439
@gurdeepsohu3439 Жыл бұрын
Waheguru 🙏🙏🙏🙏
@GurjantSingh-qe2eh
@GurjantSingh-qe2eh Жыл бұрын
Waheguru ji
@dhaliwalfarm2011
@dhaliwalfarm2011 Жыл бұрын
ਵਾਹਿਗੁਰੂ ਜੀ
The Best Band 😅 #toshleh #viralshort
00:11
Toshleh
Рет қаралды 22 МЛН
1% vs 100% #beatbox #tiktok
01:10
BeatboxJCOP
Рет қаралды 67 МЛН