Bikram Majithia says why Punjab government is silent on CM Mann || Connect Newsroom

  Рет қаралды 68,431

Connect Newsroom

Connect Newsroom

Күн бұрын

Пікірлер: 155
@parmjitsinghghungranadhill8949
@parmjitsinghghungranadhill8949 Ай бұрын
Welcome ji
@davinderkaur5095
@davinderkaur5095 Ай бұрын
ਬਹੁਤ। ਵਧੀਆ ਵਾਹਿਗੁਰੂ ਨੇ ਕੀਤਾ🙏🏽🙏🏽🙏🏽
@GurmukhSingh-mz5it
@GurmukhSingh-mz5it Ай бұрын
ਭਡ ਪੰਜਾਬ ਵਿੱਚ ਖੋਲੇ ਗਏ ਕਲਿਨਕ ਵਿੱਚ ਕਿਉਂ ਨਹੀਂ ਇਲਾਜ਼ ਕਰਵਾਇਆ
@jagmohansingh879
@jagmohansingh879 Ай бұрын
ਬਿਲਕੁਲ ਸਹੀ ਗੱਲ ਹੈਂ ਜੀ ਮੁਹੱਲਾ ਕਲਿਨਿਕ ਵਿੱਚ ਕਰਵਾਉਣ ਚਾਹੀਦਾ ਸੀ
@SewaSingh-n4y
@SewaSingh-n4y Ай бұрын
ਤੱਥਾਂ ਦੇ ਆਧਾਰ ਤੇ ਸਮਾਚਾਰ ਹਨ। ਧੰਨਵਾਦ ਕਰਨਾ ਬਣਦਾ ਹੈ।
@jaspreetsinghbrar286
@jaspreetsinghbrar286 Ай бұрын
ਬਦਲੋ ਛੇਤੀ ਬਦਲੋ ਬਦਲੋ ਬਦਲੋ
@rashpalsingh5536
@rashpalsingh5536 Ай бұрын
ਆਪਣੇ ਕਲੀਨਿਕ ਵਿਚ ਇਲਾਜ ਕਰਉਂਦਾ ਦੂਸਰੇ ਸਟੇਟ ਤੇ ਕਿਓ ਗਿਆ ?
@iqbalbains6489
@iqbalbains6489 Ай бұрын
ਜੋ ਇਨਸਾਨ ਆਪਣੀ ਸੇਹਤ। ਦਾ। ਖਿਆਲ ਨਹੀਂ ਰੱਖ ਸਕਦਾ। ਉਹ ਲੋਕਾਂ ਦੀ ਸੇਹਤ। ਦਾ ਕੀ ਖਿਆਲ ਰੱਖੇਗਾ। ਸਾਲਾਂ ਭੰਡ ਹੈ। ਨਚਾਰ
@manjitsinghmatharu
@manjitsinghmatharu Ай бұрын
👍very good report!, Randhawa Sahib!
@ManjeetSingh-p4b
@ManjeetSingh-p4b Ай бұрын
ਬਹੁਤ ਵਧੀਆ ਵੀਰਿਆ, ਮੱਸੇ ਰੰਗੜ ਦਾ ਸਿਰ ਕਲਮ ਕਰਨ ਲਈ ਪੰਜਾਬੀ ਤਿਆਰ ਬਰ ਤਿਆਰ ਰਹਿਣ, ਕਿਉਂਕਿ ਅੱਜ ਦਾ ਸਿੱਖ, ਸਿੱਖੀ ਨੂੰ,ਸਮਝ ਚੁੱਕੇ ਆ,, ਹੁਣ ਬੁੱਚੜਾਂ ਦੀ ਖੈਰ ਨਹੀਂ,,, ਸੱਚ ਅੱਗੇ ਝੂਠ ਜ਼ਿਆਦਾ ਦੇਰ ਨਹੀਂ ,ਟਿਕ ਸਕਿਆ,,,,🦂🪱
@baldevbrar108
@baldevbrar108 Ай бұрын
🎉&
@khushmeetkaur-k9q
@khushmeetkaur-k9q Ай бұрын
@@baldevbrar108
@RajivKumar-ty2qk
@RajivKumar-ty2qk Ай бұрын
Manpreet ਰੰਧਾਵਾ ਜੀ ਸਤਿ ਸ੍ਰੀ ਅਕਾਲ 🙏🙏👍👍👍❤
@HarbansSingh-lw8vs
@HarbansSingh-lw8vs Ай бұрын
ਭਗਵੰਤ ਸਰਕਾਰ ਨੇ ਅੱਜ ਤੱਕ ਨਾਂਅ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਦਾ ਇਨਸਾਫ ਨਾਂਅ ਬਹਿਬਲ ਗੋਲੀਕਾਂਡ ਦਾ ਇਨਸਾਫ। ਚਿੱਟਾ ਘਰ-ਘਰ ਪਹੁੰਚਾਇਆ ਜਾ ਰਹੀਆ। ਰੇਤ ਬਜਰੀ ਮਾਫੀਆ ਪਹਿਲਾਂ ਤੌ ਦੁੱਗਣੇ ਰੇਟ ਤੇ ਵਿਕ ਰਹੀਆ।
@manmeetsingh1311
@manmeetsingh1311 Ай бұрын
ਰੰਧਾਵਾ ਜੀ ਪਾਰਟੀ ਜਾਂ ਸਰਕਾਰ ਕਿਵੇ ਕਹਿ ਸਕਦੀ ਹੈ ਕੀ ਸਾਡਾ CM ਵੱਧ ਝੁਲਸ ਕੇ ਡਿੱਗ paya। ਭਗਵੰਤ ਨੂੰ ਤਾਂ ਹੁਣ ਮੁਫਤ ਵਿੱਚ ਦੁਨੀਅਾਂ ਦੀ ਘੈਂਟ ਸਰਾਬ ਪੀਣ ਨੂੰ ਮਿਲਦੀ ਹੈ
@JaswantSingh-jn6ii
@JaswantSingh-jn6ii Ай бұрын
ਭੰਡ ਬੁਚੜ ਨੂ ਪਰਮਾਤਮਾ ਸਜਾ ਦਵੇਗਾ ਜੋ‌ ਇਸ ਬੁਚੜ ਨੇ ਸਿਖ ਨੌਜਵਾਨਾਂ ਦਾ ਘਾਂਣ ਕੀਤਾ raghaw chadhah will replace to bhund
@BalwinderSingh-k1c
@BalwinderSingh-k1c Ай бұрын
ਭਾਈ ਸਾਹਿਬ ਜੀ ਬਹੁਤ ਬੁਰਾ ਹਾਲ ਕਰਤਾ ਪੰਜਾਬ ਦਾ ਸਰੇਆਮ ਭਿ੍ਸਟਾਚਾਰ ਚੱਲ ਰਿਹਾ
@RajivKumar-ty2qk
@RajivKumar-ty2qk Ай бұрын
ਮਜਿਠੀਏ ਦੀ ਪਰਸਾਸਣ ਵਿੱਚ ਅਜੇ ਵੀ ਬਹੁਤ ਪਕੜ ਅਹ ਏਨੁ ਅੰਦਰਲੀ ਹਰ ਨਿਕੀ ਨਿਕੀ ਗੱਲ ਦਾ ਪਤਾ ਲਗਦਾ ਰੇਹਦਾ ਬਦਲਾਵ ਦੇ ਮੰਤਰੀਆਂ Mla ਨਾਲੋ ਅਕਾਲੀ ਦਲ ਕਾਂਗਰਸੀਆਂ ਅਜੇ ਵੀ ਕੰਮ ਕਰਾਈ ਜਾਦੈ ਲੋਕਾ ਦੇ ਬਦਲਾਵ ਦੀ ਕੋਈ ਨੀ ਸੁਣਦਾ ਇਹ ਸੀਅਮ ਦੀ ਕੁਰਸੀ ਤੋ ਲੱਥਾ ਲਹੌ ਹਰਿਆਣੇ ਇਲੈਕਸ਼ਨ ਤੋ ਬਾਦ ਕੇਜਰੀਵਾਲ਼ ਅਪੋਲੋ ਵੀ ਨਹੀ ਗਿਆ ਪਤਾ ਲੇਨ ਏਨਾ ਗੁਸੈ ਓਹ ਇਸ ਤੋ
@SonuKamra-j9r
@SonuKamra-j9r Ай бұрын
ਖਬਰ ਆ ਰਹੀ ਹੈ ਕਿ ਡਿੱਗਣ ਨਾਲ ਬੱਚੇਦਾਨੀ ਦੀ ਨਾੜ ਨੱਪੀ ਗਈ ਇਸ ਲਈ ਐਮਰਜੰਸੀ ਦਿੱਲੀ ਲੈਜਾਣਾ ਪਿਆ।😂😂
@Kiranpal-Singh
@Kiranpal-Singh Ай бұрын
ਭਾਵੇਂ ਭ ਮਾਨ ਮੁ ਮੰ ਹਨ, ਪਰ ਸ਼ਰਾਬ ਨਾਲ ਬੰਦਾ ਡਿੱਗ ਹੀ ਸਕਦਾ ਹੈ !
@charanjitsingh201
@charanjitsingh201 Ай бұрын
Sat siri akal manpreet bha ji
@psjassowal3060
@psjassowal3060 Ай бұрын
ਮਨਪ੍ਰੀਤ, ਤੈਂਨੂੰ ਬੜੀ ਰੂਹ ਨਾਲ਼ ਸੁਣਿਆਂ ਮੈਂ ਅਤੇ ਦੁੱਖ ਮਹਿਸੂਸਿਆ ਜਦੋਂ The punjab TV ‘ਚੋਂ ਨਦਾਰਦ ਦੇਖਿਆ।ਪਰ ਹੁਣ ਜਾਪਿਆ ਕਿ ਠੀਕ ਹੀ ਹੋਇਆ ਲੱਗਦੈ।
@harpreetsinghthind2816
@harpreetsinghthind2816 Ай бұрын
👿ਏਸ ਗ਼ਦਾਰ ਮਾਨ ਨੂੰ ਤਾਂ ਹੁਣ,,, ਰੱਬ ਦੇਖੁ,,,,,, ਵਿਸ਼ਵਾਸ ਕਾਤੀ ਬੰਦਾ ਹੈ ਏ ਸ਼ਰਾਬੀ 👿
@gurbindercheema5720
@gurbindercheema5720 Ай бұрын
Good Manpreet Ji
@BhupinderUpram-kd7mf
@BhupinderUpram-kd7mf Ай бұрын
ਇਕ ਸਾਲ ਹੋ ਗਿਆ ਸਾਹਿਤਕਾਰਾਂ ਦੀਆਂ ਫਾਈਲਾਂ ਪੂਰੇ ਡਾਕੂਮੈਂਟਾਂ ਸਮੇਤ ਗ਼ਰੀਬ ਸਾਹਿਤਕਾਰਾਂ ਨੇ ਕੋਲੋਂ ਖ਼ਰਚੇ ਕਰਕੇ ਬੜ੍ਹੀ ਮਿਹਨਤ ਨਾਲ ਭਰੀਆਂ ਹਨ ਉਨ੍ਹਾਂ ਦੀਆਂ ਪੈਨਸ਼ਨਾਂ ਅਜੇ ਤੱਕ ਸ਼ੁਰੂ ਨਹੀਂ ਹੋਈਆਂ
@GurmeetUppal-wd8fl
@GurmeetUppal-wd8fl Ай бұрын
Good Randhawa Sabb
@jassichauhan830
@jassichauhan830 Ай бұрын
ਜਰਮਨੀ ਦੀ ਯਾਦ ਆ ਗੀ ਹੋਣੀ 🥃🥃🤣😃😃
@BikramjitSingh-q3i
@BikramjitSingh-q3i Ай бұрын
ਚੱਕਰ ਨੀ ਆਇਆ ਹੋਣਾ ਜਿਆਦਾ ਪੀ ਲੀ ਹੋਣੀ ਆ
@Gursewaksingh-hk1if
@Gursewaksingh-hk1if Ай бұрын
ਪੀਣ ਵਾਸਤੇ ਬਣੀ ਹੈ ਜਹਾਜ ਵਿੱਚ ਵੀ ਪੀਣ ਵਾਸਤੇ ਵਰਤਾਈ ਜਾਂਦੀ ਹੈ। ਕੋਈ ਵੀ ਸਰਾਬਬੰਦੀ ਨਹੀਂ ਹੈ ਭਾਰਤ ਵਿਚੱ।
@RanjitsinghSingh-rn5hp
@RanjitsinghSingh-rn5hp Ай бұрын
ਚੁੰਗੀ ਬੱਕਰੀ ਬਣਾ ਤਾਂ ਡਾਕਾ ਮਾੜੀ ਹੋਈ ਅਮਲੀ ਨਾਲ
@abhijeetsinghchahal860
@abhijeetsinghchahal860 Ай бұрын
ਪੰਜਾਬ ਦਾ ਗ੍ਰਹਿਮੰਤਰੀ ਸਿਵਾਏ ਝੂਠ ਬੋਲਣ ਦੇ ਕੁਝ ਨਹੀ ਕਰ ਰਿਹਾ ਬੁਰਾ ਹਾਲ ਹੈ ਲੋਕਾਂ ਦਾ
@amrikathwal2119
@amrikathwal2119 Ай бұрын
ਅਨਪੜ ਲੋਕ ਬੇੜਾ ਗ਼ਰਕ ਕਰ ਰਹੇ ਮਨਪ੍ਰੀਤ ਜੀ ਮੋਦੀ ਵਰਗੇ ਪਹਿਲਾ ਨੋਟ ਬੰਦੀ ਹੁਣ ਵੋਟਾਦਾ ਸ਼ਗੂਫਾ।
@JagdishSingh-zi7sw
@JagdishSingh-zi7sw Ай бұрын
Sh0rmani Akali Zindabad
@dharatdeputter
@dharatdeputter Ай бұрын
ਸਰਕਾਰੀ ਤੌਰ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
@baljeetsinghdehalbaljeetsi5144
@baljeetsinghdehalbaljeetsi5144 Ай бұрын
ਪੰਜਾਬ ਦਾ ਬਦਲਾਅ ਚੱਕਰ ਖਾਕੇ ਜਹਾਜ ਵਿਚੋਂ ਡਿਗ ਗਿਆ ਹੈ
@NiranjanSingh-m2l
@NiranjanSingh-m2l Ай бұрын
ਭਗਵੰਤ ਮਾਨ ਨੂੰ ਭਭੂ ਕੁਤਾ ਲੜ ਗਿਆ ।
@GurmukhSingh-mz5it
@GurmukhSingh-mz5it Ай бұрын
ਕੇਜਰੀਵਾਲ ਦੇ ਕਹਿਣ ਤੇ ਮੂਤ ਕਰਦਾ ਸੀ ਹੁਣ ਠੋਕ ਕੇ ਰਖਦਾ ਬੇਗਿਆਨੀਆ
@RabhiRabhwindersingh
@RabhiRabhwindersingh Ай бұрын
Clinic vich elaz krawe ji
@paramlammay2286
@paramlammay2286 Ай бұрын
Manpreet, this is not expected from you.
@shayer2168
@shayer2168 Ай бұрын
Good reporting sir
@Nanak-rc1go
@Nanak-rc1go Ай бұрын
ਮਜੀਠੀਆ ਸਾਹਿਬ ਜੀਜੂ ਨੂੰ ਸਲਾਹਾ ਦੇਣ, ਸਾਰਾ ਪੰਜਾਬ ਤੇ ਸਿੱਖ ਕੋਮ ਅਸਤੀਫਾ ਮੰਗ ਰਹੀ ਹੈ, ਅਕਾਲ ਤਖ਼ਤ ਨੇ ਤਨਖਾਹੀਆ ਵੀ ਐਲਾਨ ਦਿੱਤਾ, ਅਜੇ ਵੀ ਕੁਰਸੀ ਨੂੰ ਫੈਵੀਕੋਲ ਲਾ ਕਿ ਚੁੰਬੜੇ ਹੋਏ ਨੇ। ਖਾਣ ਪੀਣ ਵਾਰੇ ਮਜੀਠੀਆ ਸਾਹਿਬ ਤੋ ਵੱਧ ਕੋਣ ਜਾਣਦਾ। ਜੀਜੂ ਜੀ ਕੀ 2 ਸੇਵਨ ਕਰਦੇ ਨੇ । ਮਜੀਠਾ ਪ੍ਰੀਵਾਰ ਜ਼ਰੂਰ ਨਸ਼ਿਆਂ ਤੋਂ ਰਹਿਤ ਹੈ , ਸਭ ਜਾਣਦੇ ਹੀ ਨੇ।
@Desiseniorvlogger
@Desiseniorvlogger Ай бұрын
Zabardast ❤❤🎉
@amrikathwal2119
@amrikathwal2119 Ай бұрын
ਇਹ ਦੋ ਰਾਜਾਂ ਚ ਕਰਾ ਨਹੀਸਕੇ ਇਕ ਟਾੲੱਿਮ ਵਿੱਚ ਸਾਰੇ India’s ਵਿੱਚ ਕਿੱਦਾਂ ਕਰਾਲੈਣਗੇ
@Nanak-rc1go
@Nanak-rc1go Ай бұрын
Sgpc ਦਾ ਬੇੜਾ ਗਰਕ ਅਕਾਲੀ ਦੱਲ ਪੰਥਕ ਸਰਕਾਰ (ਬਾਦਲ) ਨੇ ਜਥੇਦਾਰ , ਪ੍ਰਧਾਨ ਜੇਬਾ ਚੋ ਕੱਢਣੇ ਸ਼ੁਰੂ ਕੀਤੇ ਨੇ, ਮਜੀਠਿਆ ਨਹੀਂ ਜਾਣਦੇ , ਇਹ ਸਭ ਕੁਝ। ਲੋਕ ਜਾਣਦੇ ਨੇ । ਬਾਦਲ ਵੇਲੇ ਵੀ ਬੰਦੀ ਸਿੰਘ ਜੇਲਾ ਵਿਚ ਹੀ ਸਨ। ਸ਼ਾਇਦ ਉਹ ਭੁੱਲ ਗਏ ਨੇ । ਲੋਕਾਂ ਨੂੰ ਯਾਦ ਹੈ।
@yuvinderrmatta4217
@yuvinderrmatta4217 Ай бұрын
Thanks Manpreet ji, You have covered all the topics & issues being faced by the people of Punjab through AAP Govt on Drunk. This CM is another dramebaz. There is a lot of difference in Kathni & Karni of AAP Govt. You have rightly praised Mr Rahul Gandhi. He will not become the next PM but propose Priyanka Gandhi . This is my prophesied. Capt YS MATTA
@NarinderJaidka
@NarinderJaidka Ай бұрын
PUNJAB KHATAM😂😂😂😂
@GurlalSingh-bn8xz
@GurlalSingh-bn8xz Ай бұрын
Very good job Ji 💯💯💯💯💯💯
@sarabpalboparai2431
@sarabpalboparai2431 Ай бұрын
Bhaghwant Mann should be given medical treatment from AAP party clinic, ìs best.
@Nanak-rc1go
@Nanak-rc1go Ай бұрын
Ssa ji
@sukhwindersandhu2959
@sukhwindersandhu2959 Ай бұрын
ਰੰਧਾਵਾ ਜੀ ਕਦੇ ਬਾਦਲਾਂ ਨੇ ਆਪਣਾ ਇਲਾਜ ਪੰਜਾਬ ਤੋ ਕਰਵਾਇਆ ? ਸੁਖਬੀਰ ਹੋਰੀ ਤਾਂ ਕਾਫੀ ਮਸ਼ਹੂਰ ਸਨ ਜਹਾਜ ਵਰਤਣ ਲਈ। ਕੇਜਰੀਵਾਲ ਨੂੰ ਮਜਬੂਰਨ ਅਸਤੀਫ਼ਾ ਦੇਣਾ ਪਿਆ। ਮਾਨ ਇੱਕ ਉੱਚੇ ਅਹੁਦੇ ਤੇ ਹੈ ਉਸਨੂੰ ਅਜਿਹੇ ਕੰਮ ਪਰਦੇ ਚ ਕਰਨੇ ਚਾਹੀਦੇ ਹਨ।
@RajinderKumar-t4p
@RajinderKumar-t4p Ай бұрын
Bittu Sath jhoke hari har 🎉🎉🎉Thanks 🎉🎉🎉❤❤❤❤❤❤❤
@HarbhajanSingh-ii8ej
@HarbhajanSingh-ii8ej Ай бұрын
Thank you manpower putera.
@avtarsingh-yd4mi
@avtarsingh-yd4mi Ай бұрын
Bhand Bihari bahia Punjabis da dushman
@rakeshgarg4631
@rakeshgarg4631 Ай бұрын
Bhagwant good
@PargatSingh-kv4kp
@PargatSingh-kv4kp Ай бұрын
Very good jasbir singhji.
@mithigill6529
@mithigill6529 Ай бұрын
Maharaja satoz ban geya ji
@sujindersangha6543
@sujindersangha6543 Ай бұрын
The SGPC President has taken right approach with regards to Sikh identity rights issue - in future Sikhs of all persuasions should take objective view, irrespective of politics... X @SanghaDr
@ghhtgg2503
@ghhtgg2503 Ай бұрын
Proud of you sir❤
@HarbansSingh-zs7vz
@HarbansSingh-zs7vz Ай бұрын
Good ji
@hsgoraya8300
@hsgoraya8300 Ай бұрын
Congress has never interfered in Sikh religion but Bjp is openly doing so.
@souravpankaj1838
@souravpankaj1838 Ай бұрын
Aam lok ka sath doka karna ka niteza
@labhsingh4990
@labhsingh4990 Ай бұрын
Gurmeet khuidian would be cm
@mohindersingh4906
@mohindersingh4906 Ай бұрын
Bilkul sahi ha
@ArjanSingh-x9k
@ArjanSingh-x9k Ай бұрын
ਪੰਜਾਬ ਸਰਕਾਰ ਮੁਰਦਾਬਾਦ
@drkuldipsingh1400
@drkuldipsingh1400 Ай бұрын
HE HAS LIVER FAILURE ADDICTED SINCE 36 YRS BUT at 52 married with 27yrs old oraat Wa oe Raja salvaan Wa ie Loona rani 😂😂😂😂😂
@GurmukhSingh-mz5it
@GurmukhSingh-mz5it Ай бұрын
ਮਜੀਠੀਆ ਉਨ੍ਹਾਂ ਮਾਵਾਂ ਨੂੰ ਪੁਛਿਆ ਜਾਵੇ ਜਿਹਨਾਂ ਦੇ ਘਰ ਮਜੀਠੀਆ ਨੇ ਬੁਝਾ ਦਿੱਤਾ
@BaljinderSingh-pb7tp
@BaljinderSingh-pb7tp Ай бұрын
ਜੀ ਹੁਣ ਸਰਕਾਰ ਕਿਸ ਦੀ ਹਦ ਹੋ ਗਈ ਮਜੀਠੀਆ ਜੇ ਉਹ ਦੋਸ਼ੀ ਹੈ ਫਿਰ ਉਸ ਨੂ ਫੜ ਕੈ ਜੇਲ ਭੇਜਿਆ ਜਾਏ
@vikramsingh-ti3zb
@vikramsingh-ti3zb Ай бұрын
Mohala cleaning vich ilaj nahi hoyea
@nachhatarsingh8833
@nachhatarsingh8833 Ай бұрын
Channi v. Ghumda c susaral jsnan sadu kole janan tan v jshaj te
@tarsempal5710
@tarsempal5710 Ай бұрын
भाई साहिब जी ये भी बदला है और केजरी को पैसा चाहिए और कुश नही
@GurmukhSingh-mz5it
@GurmukhSingh-mz5it Ай бұрын
ਮਨਪ੍ਰੀਤ ਜੀ ਮਜੀਠੀਆ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖਤਮ ਕਰ ਦਿੱਤਾ ਹੈ ਅਕਾਲੀ ਵਹਿਲੇ ਹਨ
@raghubirsingh3037
@raghubirsingh3037 Ай бұрын
Manpreet ji ssa
@mithigill6529
@mithigill6529 Ай бұрын
Randhawa sahab mere v 32 dandd aa ji cm maan d kursi gai samjo
@MsSurinderChahal
@MsSurinderChahal Ай бұрын
32 ਦੰਦਾਂ ਨੇ ਭਗਵੰਤ ਮਾਨ ਦੇ ਸੀ ਐਮ ਬਣਨ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਭਗਵੰਤ ਨੂੰ ਸੀ ਐਮ ਨਾ ਬਣਾਓ। ਉਹ ਇਸ ਕਾਬਲ ਨਹੀਂ। 32 ਦੰਦ ਤਾਂ ਮੇਰਾ ਖਿਆਲ ਹੈ ਰੱਬ ਨਾਲ ਬਹਿਕੇ ਰੋਟੀ ਖਾਂਦੇ ਹੋਣਗੇ।
@Nanak-rc1go
@Nanak-rc1go Ай бұрын
ਸਰਕਾਰ ਪਹਿਲੀ ਵਾਰੀ ਬਣੀ ਹੈ। ਸਾਰੇ ਨਵੇਂ ਸੀ, ਰਿਜ਼ਲਟ ਬਹੁਤ ਵਧੀਆ ਦੇ ਰਹੀ ਹੈ। ਸ਼ਰਾਬ ਤੇ ਅਫੀਮ ਦਾ ਸੇਵਨ ਤੇ +90% ਅਕਾਲੀ ਦੱਲ ਬਾਦਲ ਦੇ ਲੀਡਰ ਕਰਦੇ ਨੇ, ਵੱਡਿਆਂ ਤੋਂ ਹੇਠਲੇ ਪੱਧਰ ਤੱਕ । ਬੋਲਣ ਲੱਗੇ ਸ਼ਰਮ ਕਰਨ ।
@GurmukhSingh-mz5it
@GurmukhSingh-mz5it Ай бұрын
ਜਥੇਦਾਰ ਕਾਉਂਕੇ ਦਾ ਕਤਲ ਤੁਸੀਂ ਕੀਤਾ
@sumeettrans1
@sumeettrans1 Ай бұрын
Kajrewal should give power all ministers
@bikramjeetsingh8117
@bikramjeetsingh8117 Ай бұрын
I am not in favor of Mann the bloody c. M.s . Similar is condition of previous c. M.
@NirmalSingh-vh1zo
@NirmalSingh-vh1zo Ай бұрын
ਇਕ ਸਰਾਬੀ ਸਾਡੇ ਪਿੰਡ ਚ ਵੀ ਹੈ
@SukhdeepSingh-f5v
@SukhdeepSingh-f5v Ай бұрын
Jeb ali goli len lag gea lagda😅
@ShivrajBrar-ld2ez
@ShivrajBrar-ld2ez Ай бұрын
ਜਹਾਜ਼ ਵਿਚ ਤਾਂ ਉਹ ਆਪ ਵੀ ਪਿਉਂਦੇ ਆ ਭਾਊ । ਨਾਲੇ ਵਾਧੂ । ਜਿੰਨੀ ਕੋਈ ਪੀ ਸਕੇ।
@harbanssingh2167
@harbanssingh2167 Ай бұрын
Mr Brar this was charted plane not commercial
@SadhuSingh-dc6zf
@SadhuSingh-dc6zf Ай бұрын
ਰੰਧਾਵਾ ਜੀ ਚਿੱਟਾ ਵੇਚਣ ਵਾਲਾ ਐਮ ਐਲ ਏ ਦੀ ਚੋਣ ਹਾਰਣ ਵਾਲਾ ਕਿਵੇਂ ਤੁਸੀਂ ਉਸ ਨੂੰ ਸੀਨੀਅਰ ਕਾਲੀ ਕਹਿ ਸਕਦੇ ਹੇ ਰੰਧਾਵਾ ਜੀ ਤੁਸੀਂ ਉਨ੍ਹਾਂ ਨੂੰ ਚੰਗਾ ਕਹਿ ਰਹੇ ਜਿਨ੍ਹਾਂ ਨੇ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈ
@BalrajRai-g8q
@BalrajRai-g8q Ай бұрын
Shi jawab hai ji .
@sukhvindersingh8428
@sukhvindersingh8428 Ай бұрын
Bajwa Majithiya Sukhvir kade v CM nahi ban sakte
@baljindersekhon5759
@baljindersekhon5759 Ай бұрын
Good analysis
@DaljitSingh-p4p
@DaljitSingh-p4p Ай бұрын
OK
@AmarjitSingh-v7h
@AmarjitSingh-v7h Ай бұрын
Partap singh bajwa ate majithia c m they dushman hai
@GurmukhSingh-mz5it
@GurmukhSingh-mz5it Ай бұрын
ਮਜੀਠੀਆ ਤੇਰਾ ਤੇ ਤੇਰੇ ਭਣਵੇ ਦਾ ਬੇੜਾ ਗਰਕ ਹੋ ਜਾਵੇਗਾ
@devinderpuri1830
@devinderpuri1830 Ай бұрын
Cm punjab wah?
@Nanak-rc1go
@Nanak-rc1go Ай бұрын
ਰੇਤਾ ਬਜਰੀ, ਚਿੱਟਾ, ਟਰਾਂਸਪੋਰਟ , ਇਹ ਕੰਮ ਸ਼ੁਰੂ ਕਿਹੜੀਆ ਸਰਕਾਰਾਂ ਨੇ ਕੀਤੇ ਨੇ॥ ਉਹ ਲੋਕਾਂ ਨੇ ਦੱਸ ਦਿੱਤਾ ਚੋਣਾਂ ਚ ।
@amriksingh-hb8gv
@amriksingh-hb8gv Ай бұрын
RANDHAWA JI Mr kanjeriwala is well knownthT Bhagwa t mann is playing in tha hands of sh Amit shah thus he was annoyed with mann
@AmarjitSingh-v7h
@AmarjitSingh-v7h Ай бұрын
Bharawa tainu hore tan koi kam nhin awen press confarence karan baith jana
@harjeetkaur1511
@harjeetkaur1511 Ай бұрын
Majithye du bhain di mother-in-law kyo jandi c USA nd vadda Badal v USA jande c ohna treatment nahi punjab vich ho sakda kal nu ki Majthiaa app punjab vich apna treatment karvauga....eh kehre moonh nal bolda chajj ta bole chaanni boldi ni chnagi lagdi sb ikko thalli de wattte ne Akali dal ne v punjab da beta hi garkk kita
@ajaibsingh8894
@ajaibsingh8894 Ай бұрын
❤❤❤❤❤❤
@DaraSingh-qt5fg
@DaraSingh-qt5fg Ай бұрын
ਕੈਪਟਨ ਵੀ ਪੈਗ ਲਾਊਦਾ ਸੀ
@strawhatpizza
@strawhatpizza Ай бұрын
now u gonna believe majithia? shame on you for being a channel man
@SKl-d4m
@SKl-d4m Ай бұрын
Badal de jnani da ilaj v u.s.a to hoya c oh khrcha v loka da c
@sumeettrans1
@sumeettrans1 Ай бұрын
He is sarabi dig piya
@sukhvindersingh8428
@sukhvindersingh8428 Ай бұрын
Bhagwant Singh Mann is very honest CM
@harbanssingh2167
@harbanssingh2167 Ай бұрын
He deserves Noble Prize
@bhupindersingh-qs5jb
@bhupindersingh-qs5jb Ай бұрын
Best CM Maan.
@jagdishkumar6182
@jagdishkumar6182 Ай бұрын
Ant,bure,da,bura
@paramlammay2286
@paramlammay2286 Ай бұрын
Kam di gal karo
@hardevsandhu21
@hardevsandhu21 Ай бұрын
ਗੁਰੂ ਜੀ , ਤੁਹਾਨੂੰ ਇਹ ਖਬਰਨਾਮਾ ਨਹੀਂ ਸੀ ਕਰਨਾ ਚਾਹੀਦਾ? ਜੇਕਰ ਇੰਨੀ ਹਿੰਮਤ ਸੀ ਤੇ ਫਿਰ ਕੈਪਟਨ ਨੇ ਆਰੁਸਾ ਰਾਖੀ ਸੀ, ਉਦੋਂ ਕਿਉਂ ਚੁੱਪ ਰਹੇ? ਸੀ. ਐਮ .ਸਾਹਿਬ ਵੀ ਇੱਕ ਬੰਦਾ ਹੁੰਦਾ ਏ ਕਿ ਨਹੀ? ਜਿਥੋਂ ਤੱਕ ਮਜੀਠੀਆ ਦੀ ਗੱਲ਼ ਏ ਇਸ ਬੇਸ਼ਰਮ ਦੀ ਕੋਈ ਗੱਲ ਨਾ ਸੁਣੋ। Quinki ਇਹ ਓਹ ਲੋਕ ਨੇ ਜਿਹੜੇ ਗੋਲਕਾਂ , ਬਾਣੇ, ਦੇ ਦੋਸ਼ੀ ਨੇ। ਜਦੋਂ ਐਸਜੀਪੀਸੀ ਦੀਆਂ ਵੋਟਾਂ ਹੁੰਦੀਆ ਨੇ ਉਦੋਂ ਕਿ ਕੀ ਹੁੰਦਾ ਕਿਸ ਤੋਂ ਛੁਪਿਆ ਏ?
@JasvirJasvirsingh-xu6nh
@JasvirJasvirsingh-xu6nh Ай бұрын
ਮਜੀਠੀਆ ਤਾਂ ਹੈ ਹੀ ਚਵਲ ਬੰਦਾ। ਤੇ ਰਹੀ ਗੱਲ ਤੁਹਾਡੀ ਤੁਸੀਂ ਕਹਿੰਦੇ ਆਇਰਲੈਂਡ ਦੀ ਦੀ ਅੱਪ ਡੇਟ ਨਹੀਂ ਆਈ ਉਸ ਤੋਂ ਬਾਅਦ ਆਇਰਲੈਂਡ ਦੀ ਅੱਪ ਡੇਟ ਆਈ ਸੀ ਤੁਸੀਂ ਵੀ ਜਾਗਦੇ ਰਿਹਾ ਕਰੋ।ਅੱਪ ਡੇਟ ਸੀ ਆਇਰਲੈਂਡ ਦੀ ਤਕਨੀਕੀ ਫਾਲਟ ਸੀ। ਜੇਕਰ ਫਿਰ ਵੀ ਯਕੀਨ ਨਹੀਂ ਤਾਂ ਵੀਰ ਦਵਿੰਦਰ ਸਿੰਘ ਬੈਨੀਪਾਲ ਕਨੈਡਾ ਤੋਂ ਅੱਪ ਡੇਟ ਲੈ ਲਿਓ ਬੈਨੀਪਾਲ ਜੀ ਦੇ ਸਾਰੇ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ। ਖ਼ਬਰਾਂ ਸੁਣਨ ਦਾ ਵੀ ਮਜ਼ਾ ਆਉਂਦਾ ਖ਼ਬਰਾਂ ਤਸੱਲੀ ਬਖਸ਼ ਤੇ ਸੱਚੀਆ
@JasPinder-gx3xs
@JasPinder-gx3xs Ай бұрын
PRESS NOO PRESHAN KURN WALA ADMI AAPNE PAIRACHO KOHARRHIMAR LAINDA HAI PRES WALE MAJEETHHIAA SAB ,SUHBIR BADAL, VARRHIN SAAB LUKHA SIDHANA SAREAA DE BIAANA TE BOLE EHA MUST RHE CM PB MAJOODA NE MALI SAAB OUPER BINA VJA KArVAEE KURKE GULTI KITEE LOKE NHI BUKHSHUNGE SARPANCHI JHAAK LAH DEN VOTA DEE RSDHALIWALL ❤
@sukhvindersingh8428
@sukhvindersingh8428 Ай бұрын
Bhagwant Singh Mann hi rahega CM
@harbanssingh2167
@harbanssingh2167 Ай бұрын
Ur big spoon
Real Man relocate to Remote Controlled Car 👨🏻➡️🚙🕹️ #builderc
00:24
the balloon deflated while it was flying #tiktok
00:19
Анастасия Тарасова
Рет қаралды 36 МЛН
amazing#devil #lilith #funny #shorts
00:15
Devil Lilith
Рет қаралды 18 МЛН
CIA's Dirty Plan to Assassin@te PM Lal Bahadur Shastri
16:26
The Gaurav Thakur Show Clips
Рет қаралды 237 М.
Real Man relocate to Remote Controlled Car 👨🏻➡️🚙🕹️ #builderc
00:24