Bikram Singh Majithia vs CM Maan । ਸਭ ਤੋਂ ਵੱਡਾ ਝਟਕਾ । THE KHALAS TV

  Рет қаралды 356,043

The Khalas TV

The Khalas TV

Күн бұрын

Пікірлер: 214
@Raman.deep_
@Raman.deep_ Жыл бұрын
ਪਹਿਲਾਂ ਕਿੱਥੇ ਸੀ cm saab ਦਾ ਬੇਟਾ ਪਹਿਲਾਂ ਤਾਂ ਕਦੇ ਆਇਆ ਨੀ ਮਿਲਣ ਹੁਣ ਉਹਨੂੰ cm saab ਨਾਲ ਟਾਈਮ ਬਿਤਾਉਣ ਦਾ ਯਾਦ ਆ ਗਿਆ . Cm saab good parson ne ਤੇ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰ ਰਹੇ ਨੇ ਜੋ ਕਹਿਣਾ ਕਹਿੰਦੇ ਰਹੋ
@Kiranpal-Singh
@Kiranpal-Singh Жыл бұрын
ਮਾਨ ਮੁ ਮੰ ਅਹੁੱਦੇ ਦੇ ਕਾਬਲ ਨਹੀਂ, ਨਵਾਂ ਪਰਿਵਾਰ-ਬੱਚੇ ਆ ਗਏ, ਪੁਰਾਣਿਆਂ ਨੂੰ ਧੱਕੇ ! ਸ਼ਰਾਬ-ਝੂਠ-ਡਰਾਮਾ ਤਾਂ ਭਗਵੰਤ ਮਾਨ (ਗੱਪੀ) ਦਾ ਅੰਗ ਬਣ ਚੁੱਕੇ ਹਨ !
@Smart-One
@Smart-One Жыл бұрын
ਰਾਜਨੀਤੀ ਦੀ ਭੁੱਖ ਬਹੁਤ ਬੁਰੀ ਨਹੀਂ ਕਹਿ ਸਕਦੇ।
@mandertradersbhadson6129
@mandertradersbhadson6129 Жыл бұрын
ਸੁਣਨ ਵਿਚਸੂਣਿਆ ਹੈ ਕਿ ਭਗਵੰਤ ਮਾਨ ਨੇ ਆਪਣਾ ਜ਼ੋ ਵੀ ਜ਼ਮੀਨ ਜਾਇਦਾਦ ਦਾ ਹਿਸਾ ਮਿਲਦਾ ਊਹ ਸਭ ਕੁਝ ਦੇ ਦਿਤਾ ਗਿਆ ਆਪਣੇ ਬੱਚਿਆਂ ਨੂੰ
@surinderkaur9310
@surinderkaur9310 Жыл бұрын
ਕੁੜੀ ਨੂੰ ਗ਼ਲਤ ਨਹੀਂ ਬੋਲਣਾਂ ਚਾਹੀਦਾ ਦਾ ਹੈ ਬਾਪ ਤਾਂ ਬਾਪ ਹੁਦਾ ਹੈ ਬੱਚਿਆਂ ਨੂੰ ਗ਼ਲਤ ਨਹੀਂ ਬੌਲੱਣਾ ਚਾਹੀਦਾ ਦਾ ਹੈ 😢😢😢😢😢😢😢
@rampaulsingh3721
@rampaulsingh3721 Жыл бұрын
ਕੁਝ ਨਹੀਂ ਹੋ ਸਕਦਾ ਮੈਡਮ ਜੀ ਸਭ ਗੰਦੀ ਸਿਆਸਤ ਹੈ
@Davindar500
@Davindar500 Жыл бұрын
ਮੱਤਲਬ ਭੰਡ ਪੁਣਾ ਪੂਰਾ ਚਲ ਰਿਹਾ ।
@kamldhariwal9330
@kamldhariwal9330 Жыл бұрын
Bohat jaldi yaad ayi apne father sahab Di 23 sala vich pehla kithe c Jdo oh struggle ch c odo ta sare chhadd k chale gye c Hun CM ban gya hun yaad agya
@amarjeetgill5816
@amarjeetgill5816 Жыл бұрын
How you know chadd ke Gaye or es ne chadya
@LOBANAPUNJABREGIONKHALISTAN
@LOBANAPUNJABREGIONKHALISTAN Жыл бұрын
Bas kar we know cm dogle ne tohanu pay keta comment karan nu
@1234fazermann
@1234fazermann Жыл бұрын
Yaad kado kari rahi ae? Sach darsha rahi ae, ki galat ae ohday ch.
@gn7036
@gn7036 Жыл бұрын
​@@LOBANAPUNJABREGIONKHALISTANਫਿਰ ਕਿ ਹੋਇਆ ਏਹ ਪੰਜਾਬ ਆ ਏਥੀ ਰਾਜੇ ਸਭ ਏਦਾ ਕਰਦੇ ਸੀ ਯਾਦ ਕਰੋ ਮਹਾਰਾਜਾ ਰਣਜੀਤ ਸਿੰਘ ਨੂੰ 60 ਸਾਲ ਦਾ ਸੀ ਮਹਾਰਾਣੀ ਜਿੰਦਾ 15 ਸਾਲ ਦੀ ਸੀ ਤੇ ਲੋਕਾ ਨੇ ਭਰ jaan ਖਾਤਿਰ ਆਪਣੇ ਧੀਆ ਬੁੱਢੇ ਨੂੰ ਵੇਚ ਦਿੱਤੀਆਂ
@LOBANAPUNJABREGIONKHALISTAN
@LOBANAPUNJABREGIONKHALISTAN Жыл бұрын
@@gn7036 chal o pta ne ketho history pad ke aaa jande ho
@manjeerkaur8445
@manjeerkaur8445 Жыл бұрын
ਹਾਏ ਰੱਬਾ ਇਹ ਵਰੋਧੀ ਧਿਰ ਪੰਜਾਬ ਨੂੰ ਕਿਉ ਨਹੀ ਚੰਗੇ ਰਸਤੇ ਹੋਣ ਦਿੰਦੀ
@RajinderKumar-cc2mq
@RajinderKumar-cc2mq Жыл бұрын
Cm Mann very good
@AntreevSoch
@AntreevSoch Жыл бұрын
ਹੋ ਸਕਦਾ ਨਿਜੀ ਸੁਆਰਥ ਖਾਤਰ ਮੈਂ ਵੀ ਅਕਾਲੀ ਸਮਰਥਕ ਹਾਂ ਮੇਰੀ ਜ਼ਮੀਰ ਕਹਿਦੀ ਹੈ ਮਜੀਠੀਆ ਜੀ ਕਤਲੇਆਮ ਬਾਅਦ ਡਾਇਰ ਨੂੰ ਖਾਣਾ ਪਰੋਸਣਾ, ਅਰਬੀ ਘੋੜੇ, ਆਦਿ ਤੇ ਸਪੱਸ਼ਟੀਕਰਨ ਜਰੂਰ ਦੇਣ ❤❤
@surinderkaur9310
@surinderkaur9310 Жыл бұрын
ਮਜੀਠੀਆ ਨੂੰ ਭਗਵੰਤ ਮਾਨ ਦੇ ਘਰ ਦੇ ਮਾਮਲੇ ਵਿਚ ਕੀ ਲੈਣਾ ਹੈ ਉਹਨਾਂ ਦੇ ਘਰ ਦੀ ਗੱਲ ਹੈ ❤❤❤❤❤❤❤❤❤❤❤
@JaswantSingh-vj7xr
@JaswantSingh-vj7xr Жыл бұрын
Bhagwant Maan Zindabaad 🎉🎉🎉🎉🎉🎉🎉🎉 great person. Smart nwi jodi
@avtarsingh2531
@avtarsingh2531 Жыл бұрын
ਪਰ ਅੰਧ ਭਗਤ ਨਹੀਂ ਸਮਝਣਗੇ ਇਹ ਮੂਰਖ ਲੋਕ ਜ਼ਿੰਦਾਬਾਦ ਜ਼ਿੰਦਾਬਾਦ ਹੀ ਭੌਂਕੀ ਜਾਣਗੇ।
@balbirkaur3123
@balbirkaur3123 Жыл бұрын
ਬਹੁਤ ਸ਼ਰਮ ਦੀ ਗੱਲ, ਇੱਕ ਧੀ ਉੱਠ ਕੇ ਦੁਨੀਆ ਸਾਹਮਣੇ ਪਿਓ ਦੀਆ ਗੱਲਾਂ ਕਰੇ? ਤੂੰ ਭਾਵੇਂ ਨਾ ਪਾਪਾ ਕਹਿ, ਪਰ ਤੇਰੀਆਂ ਰਗਾਂ ਵਿੱਚ ਖੂਨ ਤੇ ਇਸੇ ਪਿਓਂਦਾਂ ਹੈ? ਤੇਰੇ ਬੋਲਣ ਨਾਲ ਮੁਰੱਖਾ ਦਾ ਮੂੰਹ ਖੁੱਲ ਗਿਆ? ਪੰਜਾਬ ਵਿੱਚ ਸੋੰਹ ਚੁੱਕ ਸਮਾਗਮ ਵਿੱਚ ਕੀ ਲੈਣ ਆਈ ਸੀ?
@singhsaab6992
@singhsaab6992 Жыл бұрын
ਆਪਣੀ ਧੀ ਤੇ ਵੀ ਕੋਈ ਇਲਜ਼ਾਮ ਲਗਾ ਦਿਉ ਇਹਦਾ ਤੇ ਕੰਮ ਹੀ ਹੈ
@SukhmanderDhillon-h2z
@SukhmanderDhillon-h2z 9 ай бұрын
ਜਦੋਂ ਤਲਾਕ ਹੋ ਗਿਆ ਫਿਰ ਪਤਨੀ ਕਿਵੇਂ
@HappySingh-bx2jh
@HappySingh-bx2jh Жыл бұрын
👉ਭਗਵੰਤ ਸਿੰਘ ਮਾਨ ਨੂੰ ਤਲਾਕ ਦੇ ਕੇ ਭੱਜੇ ਕੁੜੀ ਤੇ ਬੇਟਾ ਘਰ ਵਾਲੀ ਗਲਤ ਹੱਨ ਪੱਕਾ
@jacklitt5099
@jacklitt5099 Жыл бұрын
ਹੋਰਾ ਦੀਆ ਗਲਾ ਕਰਨੀ ਸੋਖੀਆ ਹਨ।
@ranjeetkaur680
@ranjeetkaur680 Жыл бұрын
Majithiya Majestic Ne Chitthi Na Sare Punjaban Barbad karta
@daljindersumra3473
@daljindersumra3473 Жыл бұрын
Waheguru g
@daljindersumra3473
@daljindersumra3473 Жыл бұрын
So bad g
@vanshdeep808
@vanshdeep808 Жыл бұрын
ਬਿਲਕੁਲ ਸਹੀ ਗੱਲ ਐ ਸੀਰਤ ਦੀ। ਜਿਹੜਾ ਆਪਣੀ ਔਲਾਦ ਦੀ ਸਾਰ ਨਹੀਂ ਲੈਦਾ ਉਹ ਪੰਜਾਬ ਦਾ ਕਿੱਥੋਂ ਸੱਕਾ ਹੈ।
@hardeepsingh-fi6ms
@hardeepsingh-fi6ms Жыл бұрын
ਇਹ ਕੋਈ ਜਰੂਰੀ ਨਹੀਂ ਕਿ ਜੋ ਆਦਮੀ ਦੇ ਘਰ ਵਾਲਿਆਂ ਨਾਲ ਸਬੰਧ ਠੀਕ ਨਾ ਹੋਣ ਉਹ ਬਾਹਰ ਕਿਸੇ ਕੱਮ ਦਾ ਨਹੀਂ ਹੋ ਸਕਦਾ
@amarjitpannu9357
@amarjitpannu9357 Жыл бұрын
This CM stands tall
@randeeppreetsingh9470
@randeeppreetsingh9470 Жыл бұрын
Bhagwant maan ji fikr ni krna ...taadi neeyat bilkul saaf aa ...eh sab kyu hunda peya eh sabnu pta
@drpardeepjodhan5450
@drpardeepjodhan5450 Жыл бұрын
ਭਗਵੰਤ ਮਾਨ ਨੇ ਹੀ ਨਿੱਜੀ ਹਮਲੇ ਕਰਨ ਕੰਮ ਸ਼ੁਰੂ ਕੀਤਾ ਸੀ ਤੇ ਉਸਦਾ ਹੀ ਸਿੱਟਾ ਭੁਗਤਣਾ ਪੈ ਰਿਹਾ ਹੈ ।
@Ksingh-wv9ji
@Ksingh-wv9ji Жыл бұрын
ਏਹ family dispute ਆ, ਇਸ ਬਾਰੇ ਕਿਸੇ ਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ, ਜੇ Bhagwant maan ਆਪਣੇ profession ਵਿੱਚ ਕੰਮ ਨਾ ਕਰੂ ਤਾਂ ਲੋਕ ਚੰਗੀ ਤਰ੍ਹਾਂ ਜਾਣਦੇ ਕੀ ਕਰਨਾ 5 ਸਾਲ ਬਾਅਦ
@M.Preetsingh4254
@M.Preetsingh4254 Жыл бұрын
Mann sahib taan Punjab waste mar rha Punjab de lok karde ne piar Mann sahib nu. Koi fark nhi pavega.
@omparkashom6327
@omparkashom6327 Жыл бұрын
Very. Good. Majithia
@SKl-d4m
@SKl-d4m Жыл бұрын
Dawerman
@rohisingh6190
@rohisingh6190 Жыл бұрын
ਸਬ ਝੁਠ ਹੈ ਆਸੀ ਸਦਾ ਮਾਨ ਨਾਲ ਖੱੜੇ ਹਾ 🙏🏾🙏🏾🙏🏾
@shamersingh1245
@shamersingh1245 Жыл бұрын
🐕‍🦺
@jatinderdeol6942
@jatinderdeol6942 Жыл бұрын
ਇੱਕ ਬਾਪ ਦਾ ਆਪਣੇ ਬੱਚਿਆਂ ਨੂੰ ਨਾ ਮਿਲਣਾ ਦੁਖਦਾਇਕ ਹੈ। ਮਿਆਂ ਬੀਵੀ ਦੇ ਅਲੱਗ ਹੋਣ ਦੇ ਨਾਲ ਇਸ ਵਿੱਚ ਬੱਚਿਆਂ ਦਾ ਕੀ ਕਸੂਰ ਹੈ। ਰਾਜ ਸੱਤਾ ਦਾ ਲੋਭੀ ਭਗਵੰਤ ਮਾਨ ਮੁਰਦਾਬਾਦ।
@amarjeetgill5816
@amarjeetgill5816 Жыл бұрын
👍right answer
@mukhtarsingh8972
@mukhtarsingh8972 Жыл бұрын
Majithya nu chite bare te puchho. ki chal riha hi
@amarjeetgill5816
@amarjeetgill5816 Жыл бұрын
Ask too Bhagwant
@BhagwantLitt
@BhagwantLitt Жыл бұрын
ਚਿੱਟੇ ਨੂੰ ਭੁਲਕੇ ਹੁਣ ਘੋੜਿਆਂ ਵਾਲੇ ਚੁਟਕਲੇ ਸੁਣੋ
@monsters3250
@monsters3250 Жыл бұрын
court ne bari karta, hun vi chitta
@sranvlogs6289
@sranvlogs6289 Жыл бұрын
Maan Saab jindabad
@gurdevbinnigh2786
@gurdevbinnigh2786 9 ай бұрын
Mejtheia always Bakbas marda firda Jo Sab fraud he karda Riha Punjab de Badi garak kite Mejtheia ne te Badal dal. ne. 😔😔😔😔👎👎👎👎👎👎
@SunilKumar-qx4ub
@SunilKumar-qx4ub Жыл бұрын
ਮਜੀਠੀਆ।ਖਚ। ਭਗਵੰਤ।ਮਾਨ। ਤੂੰ ਡਰ।ਗੲਈਅ
@MrSingh-hq5zd
@MrSingh-hq5zd Жыл бұрын
Hamesha father he keon target keeta janda aa? Tadi ek hath naal vajdi nahi tey bachey aineh v chotey nahi honehin jadon Father Mother da divorce hoyea c.
@TheSharnjitgill
@TheSharnjitgill Жыл бұрын
ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ ਧੀ ਈਰਖਾ ਵਿਚ ਬੋਲ ਰਹੀ ਹੈ ਭਗਵੰਤ ਮਾਨ ਪੰਜਾਬ ਦੇ ਸਰਵੋਤਮ ਮੁੱਖ ਮੰਤਰੀ ਹਨ ਮਜੀਠੀਆ ਨੇ ਅਕਾਲੀ ਦਲ ਬਾਦਲ ਦੀ ਬੇੜੀ ਡੋਬੀ ਹੈ। ** ਮਜੀਠੀਆ ਸੱਚ ਪੁੱਛੇ ਪੰਜਾਬ ਦੇ ਤਾ ਤੁਸੀ ਵੀ ਨਹੀਂ ਹੋਏ। ਤੁਸੀ ਵੀ ਪੰਜਾਬੀਅ ਨੂੰ ਲੁੱਟਿਆ ਤੇ ਕੁੱਟਿਆ ਸੀ।** *** ਮਜੀਠੀਆ ਸਾਰੇ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਲਿਆਂਦਾ ਸੀ *****ਤੁਹਾਡੇ ਵਰਗੇ ਲੁਟੇਰਿਆਂ ਤੋਂ ਤੰਗ ਹੋ ਕੇ ਲੋਕਾਂ ਨੇ ਤੁਹਾਡੇ ਚਪੇੜ ਮਾਰੀ ਤਾਂ ਤੀਜੀ ਪਾਰਟੀ ਆਈ
@LOBANAPUNJABREGIONKHALISTAN
@LOBANAPUNJABREGIONKHALISTAN Жыл бұрын
Bas kar we know cm dogle ne tohanu pay keta comment karan nu
@Kiranpal-Singh
@Kiranpal-Singh Жыл бұрын
ਮਾਨ ਮੁ ਮੰ ਅਹੁੱਦੇ ਦੇ ਕਾਬਲ ਨਹੀਂ, ਨਵਾਂ ਪਰਿਵਾਰ-ਬੱਚੇ ਆ ਗਏ, ਪੁਰਾਣਿਆਂ ਨੂੰ ਧੱਕੇ ! ਸ਼ਰਾਬ-ਝੂਠ-ਡਰਾਮਾ ਤਾਂ ਭਗਵੰਤ ਮਾਨ (ਗੱਪੀ) ਦਾ ਅੰਗ ਬਣ ਚੁੱਕੇ ਹਨ ! ਬਾਦਲ-ਕੈਪਟਨ-ਮਾਨ ਸਭ ਇਕੋ ਜਿਹੇ ਹਨ !
@bainsfamily4734
@bainsfamily4734 Жыл бұрын
ਲੱਖ ਦੀ ਲਾਂਹਨਤ ਏਸ ਕੁੜੀ ਨੂੰ ਬੱਸ ਏਹੀ ਕੈਹ ਸਕਦੇ
@bittubihla4091
@bittubihla4091 Жыл бұрын
ਸ੍ਰੋਮਣੀ ਅਕਾਲੀ ਦਲ ਜਿੰਦਾਬਾਦ 🎉🎉
@malkitsingh8399
@malkitsingh8399 Жыл бұрын
Akalidal is religious party.They are lying,gangster which is not good for religious.
@MrSingh-hq5zd
@MrSingh-hq5zd Жыл бұрын
Shiromani akali dal tanh zindabad aa per badal and party da haal Sabh nu dikhai dey riha aa
@malkitsingh8399
@malkitsingh8399 Жыл бұрын
Akalidal is no more Akalidal.Akalidal is a gangster and money steeler dal.Please forgive me,but is it true.
@Nawa.punjab
@Nawa.punjab Жыл бұрын
Eh sab Drama hai Maan di beti nu plant kita hoya hai
@amanjotdhaliwal5887
@amanjotdhaliwal5887 Жыл бұрын
Man jindabad
@sanjogtarani3997
@sanjogtarani3997 Жыл бұрын
ਇਸ ਨਾਲ ਝਾੜੂ ਦੀਆਵੋਟਾ ਵੱਧਣ ਗੀਆਂ ਘਟਣਗੀਆ ਨਹੀਂ
@JasvirSingh-kk6ds
@JasvirSingh-kk6ds 10 ай бұрын
ਮਾਨ ਸਾਹਿਬ ਜ਼ਿੰਦਾਬਾਦ
@NarinderKaur-w6d
@NarinderKaur-w6d 9 ай бұрын
4:-ਮਹਿਨੇ ਪੁਰਾਣੀ ਵੀਡੀਓ ਹੈ!! ਬੀਬਾ ਜੀ ਇਹ ਕੰਮ ਗੁਰੂ ਦੀ ਕੌਰ(ਸਿੰਘਣੀਆਂ ) ਨੂੰ ਕਰਨਾ ਸੋਭਾ ਨਹੀ ਦਿੰਦਾ🙏🏻⚔️🦅
@RabiaSandhu2022
@RabiaSandhu2022 Жыл бұрын
Majithia saab seerat nu apni party wallo CM da umeedwar bna deo, seerat naal ih sabh to waddi hamdardi hoyegi...
@dinenathdinenath1434
@dinenathdinenath1434 Жыл бұрын
Punjab dee junta ne ki lena aa privar to mann punjab nal aaa
@Nawa.punjab
@Nawa.punjab Жыл бұрын
23 saal de hoge tusi odo de kyu nhi bole tuhade mother odo tusi USA de lalch ch father nu chad k chale gaye c 😂😂 had aa yr
@jellu798
@jellu798 Жыл бұрын
Seerat kaur nu 1 lakh dollar ditta Sukhbir badal ne
@artemis_beste
@artemis_beste Жыл бұрын
Teri bund ch v de skda koi danda.. Soch smjh k comment kr
@kamaljitkaur-hg3pu
@kamaljitkaur-hg3pu Жыл бұрын
Bhagwant Maan Zindabad
@lovebrar8416
@lovebrar8416 Жыл бұрын
very good
@baghel6717
@baghel6717 Жыл бұрын
ਮੈ ਕੁਝ ਨਹੀਂ ਜਾਣਦਾ ਅਗਰ ਵੋਟਾਂ ਦੋਬਾਰਾ ਪੈ ਜਾਣ , ਮੈਨੂੰ jealosy ਹੁੰਦੀ ਆ ਉਹ 50 ਦਾ ਹੋ ਕੇ ਵਿਆਹ ਕਰਵਾ ਗਿਆ ਅਸੀ 32 ਦੇ ਹੋ ਕੇ ਛੜੇ ਫਿਰ ਦੇ ਆ ।, ਛੜੇ ਬੰਦੇ ਨੂੰ ਬਹੁਤ ਦਰਦ ਹੁੰਦਾ ਜਦੋ ਉਸ ਤੋਂ ਵੱਡੀ ਉਮਰ ਦਾ ਵਿਆਹਿਆ ਜਾਵੇ ਤੇ ਉਹ ਵੀ ਦੂਜੀ ਵਾਰ ਤੇ ਉਹ ਵੀ 50/25 ਦੇ ਫਰਕ ਨਾਲ ।
@prabhjeetkaur7316
@prabhjeetkaur7316 Жыл бұрын
❤cm very good excellent cm ha
@dhattsaab-911
@dhattsaab-911 Жыл бұрын
Maan hai hi jhootha hai.Sirat beti ney sach keha hai.
@Kawaljitkawal8085
@Kawaljitkawal8085 Жыл бұрын
Veri gud
@LovepreetSingh-rj8pl
@LovepreetSingh-rj8pl Жыл бұрын
bhagwant mann is great
@singhsaab6992
@singhsaab6992 Жыл бұрын
Koi na teeja viah v karwa lau hai koi ghar ch te saak kar le
@KamalSingh-dl6yc
@KamalSingh-dl6yc Жыл бұрын
good cm maan sab ji , divorce to baad har kisi nu hak ha marrage karan da,, pehla batti nu kon janda c, CM. banan to bad pata lagia ji ..bati na bhout galat come kitta ha ji..tusi bi jayada hamdard na banoo ji
@rsandhu7646
@rsandhu7646 Жыл бұрын
ਇਹੀ ਬੇਟੀ ਸਹੁੰ ਚੁੱਕ ਸਮਾਗਮ ਵਿੱਚ ਆਈ ਸੀ ਤੇ ਮਾਨ ਸਾਹਬ ਦੀ ਤਾਰੀਫ਼ ਕਰ ਰਹੀ ਸੀ ਉਦੋਂ ਬਚਪਨ ਦਾ ਦੁੱਖਦਾਈ ਸਮਾਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਜੇਕਰ ਪੰਜਾਬ ਦੇ ਲੋਕਾਂ ਦੀ ਏਨੀ ਫ਼ਿਕਰ ਸੀ ਤਾਂ election ਤੋਂ ਪਹਿਲਾਂ ਲੋਕਾਂ ਨੂੰ ਸਬੂਤਾਂ ਸਹਿਤ ਜਾਗਰੂਕ ਕਰਦੀ।
@PoonamDilsajInsan
@PoonamDilsajInsan Жыл бұрын
Sahi keha ji
@paramjitkaur2007
@paramjitkaur2007 Жыл бұрын
She is very r eong i like
@SukhchainSingj-yi8zw
@SukhchainSingj-yi8zw Жыл бұрын
It's interesting subject
@deep-zo8vi
@deep-zo8vi Жыл бұрын
Ek modi punjab vech ek modi delhi vech 😂😂😂😂😂😂😂😂
@Gurwinderchannu
@Gurwinderchannu Жыл бұрын
ram k❤😊
@harvindersingh4971
@harvindersingh4971 Жыл бұрын
People are not interested in the personal life of CM. The public wants work. please give news only about work. AAP is doing wonderful work.
@Kiranpal-Singh
@Kiranpal-Singh Жыл бұрын
ਮੁ ਮੰ ਹੁਣ ਨਿੱਜੀ ਨਹੀਂ ਹੈ ? ਮਾਨ ਮੁ ਮੰ ਅਹੁੱਦੇ ਦੇ ਕਾਬਲ ਨਹੀਂ, ਨਵਾਂ ਪਰਿਵਾਰ-ਬੱਚੇ ਆ ਗਏ, ਪੁਰਾਣਿਆਂ ਨੂੰ ਧੱਕੇ ! ਸ਼ਰਾਬ-ਝੂਠ-ਡਰਾਮਾ ਤਾਂ ਭਗਵੰਤ ਮਾਨ (ਗੱਪੀ) ਦਾ ਅੰਗ ਬਣ ਚੁੱਕੇ ਹਨ !
@sarbjitkaur7814
@sarbjitkaur7814 Жыл бұрын
👍🏽
@gurmeetkaurkaur8790
@gurmeetkaurkaur8790 Жыл бұрын
❤❤🎉🎉waheguru ji Maher Karen ❤ ❤❤❤❤
@nanakgharkegoleparivaar2327
@nanakgharkegoleparivaar2327 Жыл бұрын
ਇਹ ਪੋਸਟ ਪਹਿਲਾਂ ਵੀ ਪੈ ਚੁੱਕੀ ਹੈ l
@rockzdhi8489
@rockzdhi8489 Жыл бұрын
CM saab koi chkkr ni aa tusi Punjab li kamm kro bas personal matter alag toh handle hunda rahega. We all face family problems at some point in our life. We support u.
@Proudmajha01
@Proudmajha01 Жыл бұрын
ਜਿਹੜਾ ਆਪਣੇ ਬੱਚਿਆਂ ਦਾ ਨਹੀ ਹੋਇਆ ਉਹ ਪੰਜਾਬ ਦੇ ਲੋਕਾਂ ਦਾ ਕਿਵੇਂ ਬਣਜੂ… ਤੇਰਾ ਦਿਮਾਗ ਹੈਨੀ ਲੱਗਦਾ
@karanbirsidhusingh7017
@karanbirsidhusingh7017 Жыл бұрын
Bhagat g akhan kholo
@skoon327
@skoon327 Жыл бұрын
​@@Proudmajha01far ta bhagat Singh jis nai desh nu ajaad kron lai viah nhi krvaea c te far ta tuhde hisab nal oh ve sheed nhi yr sharam kro oh ohna da personal matter hai agar kuj dekhna hai ta pishla 15 saal da hisab kadla te ah 2 saal da hisab kadla loka dea gla vich na au app dekho far cmmt kro
@Proudmajha01
@Proudmajha01 Жыл бұрын
@@skoon327 ਉਏ ਬੇਸ਼ਰਮਾ ਜਦੋਂ ਬੰਦਾ ਸਿਆਸਤ ਵਿੱਚ ਆ ਜਾਵੇ ਤੇ ਲੋਕਾਂ ਨੇ ਚੁਣਿਆ ਹੋਵੇ ਫਿਰ ਨਿੱਜੀ ਜਿੰਦਗੀ ਨਹੀ ਰਹਿੰਦੀ ਬੰਦੇ ਦੀ… ਫਿਰ ਬੰਦੇ ਨੇ ਲੋਕਾਂ ਲਈ ਚੰਗੇ ਕੰਮ ਕਰਨੇ ਹੁੰਦੇ ਆ ਚੰਗੀ ਸਿੱਖਿਆ ਲੋਕਾਂ ਨੂੰ ਦੇਣੀ ਹੁੰਦੀ ਆ… ਤੇ ਭੰਡ ਕੀ ਸਿੱਖਿਆ ਦੇ ਰਿਹਾ ਲੋਕਾਂ ਨੂੰ ਕਿ ਪਤੀ ਪਤਨੀ ਦੀ ਲੜਾਈ ਹੋਵੇ ਤਾਂ ਤਲਾਕ ਦੇਕੇ ਬੱਚੇ ਰੋਲ ਦਵੋ?
@Proudmajha01
@Proudmajha01 Жыл бұрын
@@skoon327 ਘੰਟੇ ਦਾ ਲੀਡਰ ਏ ਜਿਹਦੇ ਕੋਲੋਂ ਆਪਣੇ ਘਰ ਦੇ ਫੈਸਲੇ ਨਹੀ ਹੋਏ… ਦੋਵਾਂ ਜੀਆਂ ਵਿੱਚ ਲੜਾਈ ਹੁੰਦੀ ਰਹਿੰਦੀ ਏ ਇਹਦਾ ਮਤਲਬ ਤਲਾਕ ਤਾਂ ਨਹੀ ਹੁੰਦਾ
@sukhbirKaur-pi1ui
@sukhbirKaur-pi1ui Жыл бұрын
People should not take interest in his personal life every person hash his own story
@rdskhosa5911
@rdskhosa5911 Жыл бұрын
Jdo chad k usa chale gye c ohdo ni yaad aoundi c apni dadi papa teh bhua di....tuhadi dadi ne jehra dukh hndaya oh kidr gea...ikali rotia pakondi rhi aidi vaddi umar ch...aaj zaidad jandi dikhi tan akhan khull gaiya...!!
@CharnjitSingh-b9o
@CharnjitSingh-b9o Жыл бұрын
ਵਿਕਾਊ ਮੀਡੀਆ ਬਾਦਲਾਂ ਦੀ ਚਮਚੀ
@singhsaab6992
@singhsaab6992 Жыл бұрын
Bhand di kadshi
@Kiranpal-Singh
@Kiranpal-Singh Жыл бұрын
ਸੱਚ ਹਜਮ ਕਰੋ
@singhsaab6992
@singhsaab6992 Жыл бұрын
@@Kiranpal-Singh sahi kiha ikk beti ikk puttar di jimedari nibha nhi sakia ago hor jaman nu firda ?? Sach hajm karo
@rupinderdhillon2374
@rupinderdhillon2374 Жыл бұрын
ਪੈਸਾ ਨਚਾ ਰਿਹਾ।
@drkuldipsingh1400
@drkuldipsingh1400 Жыл бұрын
CM is character.....l....ss hai
@yashpaul2332
@yashpaul2332 Жыл бұрын
Paid bulitin
@ManaMana-n2p
@ManaMana-n2p Жыл бұрын
ਨੱਸਾ ਵੇਚਣ ਵਾਲੇ ਦਾ ਪਰਵਾਰ ਤੇ ਗ਼ਰਦਾਰ ਸੀ ਪੰਜਾਬ ਦੇ ਕੁਤੇ ਵੀ ਜਾਣ ਦੇ 😅😅😅😅
@NOTHING_TO_SAY45
@NOTHING_TO_SAY45 Жыл бұрын
Akali party v Cm de he shakar hoi h jo 1 v seat nahi le saki
@BalwinderKaur-vt9eb
@BalwinderKaur-vt9eb Жыл бұрын
Every person well educated now loks knows
@jagjitsinghnijjar9906
@jagjitsinghnijjar9906 Жыл бұрын
ਬਹੁਤ ਗੰਦਾ ਬੰਦਾਂ
@GurpreetSingh-nb4dg
@GurpreetSingh-nb4dg Жыл бұрын
Duniea mtlab di aaa y g jdo talaak hi ho gya hun kyu maan sahib nu glt keh rhe ho jdo struggle kri maan saab ne odho kisse nu yaad nhi ayi duniea mtlb di aaa
@amarjeetgill5816
@amarjeetgill5816 Жыл бұрын
If his wife pregnant obviously daughter feel neglected
@AnimationHub52
@AnimationHub52 Жыл бұрын
Aap jnda bead
@lakhasing4219
@lakhasing4219 Жыл бұрын
Bhagwant man dekar Bali Ne Majitha to paise Laila Byan dene De
@GurmukhSingh-is7su
@GurmukhSingh-is7su Жыл бұрын
Hun chette aa geya bappu man Saab koi pagal nahi hai
@JogaSingh-p5l
@JogaSingh-p5l Жыл бұрын
ਨੀਲੀਆਂ ਪੱਗਾ ਵਾਲੀਓ ਸੱਬ ਨੁ ਪੱਤਾ ਆ ਏ ਸਾਰੀਆਂ ਗੱਲਾਂ ਤੁਸੀ ਆਪ ਬਣਾਈਆ
@ikodapasara8143
@ikodapasara8143 Жыл бұрын
ਬੱਚੀ ਦੀ pain understandable ਪਰ ਹੁਣ ਗੱਲ ਖੁੱਲ ਗੀ ਤਾਂ ਖੁੱਲ ਕੇ ਗੱਲ ਹੋਵੇ . ਕਲਾਕਾਰ ਕਤੀੜ ਦਾ ਕਿਰਦਾਰ , ਤਲਾਕ ਸ਼ੁਦਾ ਮਾਪਿਆਂ ਦਾ ਬੱਚਿਆਂ ਨੂੰ ਆਪਣੇ ਵੱਲ ਭੁਗਤਾਉਣ ਦਾ ਰੁਝਾਨ ਤੇ ਪੰਜਾਬੀ ਔਰਤ ਦੀ ਸ਼ੋਕਣ ਪ੍ਰਤੀ ਸੋਚ ਤੇ . Pregnancy ਬਾਰੇ statement confusing , baby shower ਦੀ jealousy ?
@RajinderRalph
@RajinderRalph Жыл бұрын
Chabal majithia
@Nawa.punjab
@Nawa.punjab Жыл бұрын
Eh Ene saal kyu nhi bole
@GurcharanSingh-qp7cu
@GurcharanSingh-qp7cu Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤
@AnimationHub52
@AnimationHub52 Жыл бұрын
Aklyo punjab lay koy changa keta hunda ta ahe kam na hunda
@karpal_pannu_12
@karpal_pannu_12 Жыл бұрын
BETI BILKUL SACH BOLDI WA ❤❤❤❤❤❤ BIKRAM MAZTHIA SAB JE ZINDABAD ZINDABAD 🌹🌹🌹🌹🌹🌹
@jattpardesi5923
@jattpardesi5923 Жыл бұрын
Dhee knjri property nu rondi honi k sanu v deo 😅
@jagmohansingh2373
@jagmohansingh2373 Жыл бұрын
Nothing to bother Maan Sahib. Akali has no agenda. After talaak why crying now. Who gave lunch to Gen.Dyar ?
@artemis_beste
@artemis_beste Жыл бұрын
Bhole bhale Punjabian nu koi v moorakh bna janda hai.. Bhante amli ney Punjab da kujh ni swarna Punjabio. AAP nu dfa kro jaldi
@glennthomas4755
@glennthomas4755 Жыл бұрын
Mashkaria
@Chinalwadhera-rw5lz
@Chinalwadhera-rw5lz Жыл бұрын
Bilkul sahi gal va sada pra Sindhu mosewala mara Dita nagal ambia mara Dita hun hor kisi da put na mara daye bhagwant man murdabad hun Manu gala kahdan ga jehre pardasi Delhi to lava ka Chandigarh badha va social media ta
@lalikahlon1331
@lalikahlon1331 Жыл бұрын
ਸਹੀ ਕਿਹਾ ਸੀਰਤ ਨੇ ਜਿਹੜਾ ਪਰਿਵਾਰ ਦਾ ਨਹੀ ਹੋਇਆ ਉਹ ਪੰਜਾਬ ਦਾ ਕਿਦਾ ਹੋ ਜਾਉ
@gurrahat6296
@gurrahat6296 Жыл бұрын
Jodo siasat vich nahi c jado cm ni c odo kithe c eh awara kudi hun moka mill gya pio nu badnam krn da besharm kudi
@jgill6947
@jgill6947 Жыл бұрын
She’s nonsense when their parents divorced moved on She lived in abroad her thinking is very low No matter but cm is gone be her father not ਮੀਜੀਠੀਆ Why she s remembered now That’s her private matter nothing to do with politics
@baljindersingh-gi3gh
@baljindersingh-gi3gh Жыл бұрын
Lokan de ghar ujar te majithia de
@GurdeepSingh-yo4dg
@GurdeepSingh-yo4dg Жыл бұрын
Bagbanta buchar
@hansveersingh7156
@hansveersingh7156 Жыл бұрын
Hun eh kudi Paise bhaldi firdi Bhagwant mann sahab to
@bhindernarinder4109
@bhindernarinder4109 Жыл бұрын
so sad
@JagjeetsinghSandhu-p4v
@JagjeetsinghSandhu-p4v Жыл бұрын
Every thing wrong in this utube Vedio. It should not misrepresented about Bhagwant Singh Maan who is very honest and hard working CM of Punjab.
@jaspalsingh2075
@jaspalsingh2075 Жыл бұрын
Man ate E - man eh taa sambhav hi nahi kaaran Kejriwal RSS daa paltu ate be- man yani peg-want Kejriwal daa paltu ate dono RSS de paltu fir eh sambhav hi nahi ki Punjab daa bhalaa howe
@beantkaur9125
@beantkaur9125 Жыл бұрын
Jo gala sare log karde c ohe gala mann de bety ne kah ke mohar late mann sirf kejrewal da he ha
@randeeppreetsingh9470
@randeeppreetsingh9470 Жыл бұрын
Pehlaa onu pucheya ni enne saal ...te hun oda time aayeya te hun kida mirchaa lagdiyaa privaar vaaleya nu
@BalwinderGrewal-c7g
@BalwinderGrewal-c7g 11 ай бұрын
good
@Mitti-di-khushbu
@Mitti-di-khushbu Жыл бұрын
Paila ta Vade badal sahab ne Mann di Gharvali te pressure pa ke te paise de ke Talak dvaiya.. Hun sale sukha te majitha.. Ehnu badnam krn vaste Ohde kol pahunch gaye te mota paisa deke Ohdi kudi to galat bayan dvaiya..Ghoda chor sale vele hor koi km ni😂
Quando eu quero Sushi (sem desperdiçar) 🍣
00:26
Los Wagners
Рет қаралды 15 МЛН
It works #beatbox #tiktok
00:34
BeatboxJCOP
Рет қаралды 41 МЛН
黑天使被操控了#short #angel #clown
00:40
Super Beauty team
Рет қаралды 61 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН