ਬਿਲਕੁਲ ਫਰੀ ਲਗਵਾਓ ਰਸੋਈ ਗੈਸ ਤੇ ਬਿਜਲੀ ਪੈਦਾ ਕਰਨ ਵਾਲਾ ਪਲਾਂਟ…ਜਾਣਕਾਰੀ ਲਈ ਪੂਰੀ ਵੀਡੀਉ ਦੇਖੋ

  Рет қаралды 46,600

COUNTRYSIDE YOUTUBER

COUNTRYSIDE YOUTUBER

Күн бұрын

Пікірлер: 29
@SuratKhehra
@SuratKhehra Жыл бұрын
ਨੈਸਲੇ ਵਾਲੇ ਫਰ੍ਹਈ ਲਾਉਂਦੇ ਆ ਪਰ ਦੁੱਧ ਨੈਸਲੇ ਨੂੰ ਘੱਟੋ ਘੱਟ ਚਾਰ ਪੰਜ ਕੁਇੰਟਲ ਰੋਜ਼ਾਨਾ ਪਾਉ ਤੇ ਆਪਣੇ ਪੂਰੇ ਪੈਸੇ ਲੳ ,ਇੰਜ ਨਹੀਂ ਲੱਗਦਾ ਕਿ ਘਰੇ ਦੁੱਧ ਚਾਹ ਲਈ ਵੀ ਨਹੀਂ ਤੇ ਨੈਸਲੇ ਫਰ੍ਹੀ ਇਹ ਪਲਾਂਟ ਲਾ ਦੇਵੇ ਗਾ,ਸਾਡੇ ਕੋਲੇ ਸਾਡਾ ਪ੍ਰਾਹੁਣਾ ਪਿੰਡ ਮੱਲੂ ਬਾਂਡੀਆ ਚ ਲਵਾਂ ਰਿਹੈ
@mandeepsidhu-qc7gz
@mandeepsidhu-qc7gz 11 ай бұрын
Please phone no send karna ji
@tsingh123
@tsingh123 11 ай бұрын
ਯਾਰ ਕਿੰਨਾ ਚਿਰ ਤੁਸੀਂ ਇੰਟਰੋ ਤੇ ਰੀਕੈਪ ਜਿਹੀ ਹੀ ਵਿਖਾਈ ਜਾਂਦੇ ਰਹਿੰਦੇ ਜੇ। ਇੰਦਾਂ ਸਾਰੇ ਹੁ ਪੰਜਾਬੀ ਚੈਨਲ ਕਰਦੇ ਹਨ
@daljitsingh8832
@daljitsingh8832 Жыл бұрын
ਜੇ ਬਿਨਾਂ ਦੁੱਧ ਪਾਇ ਤੋਂ ਕੰਪਨੀ ਨਹੀਂ ਲਾਉਂਦੀ ਹੈ ਜੇ ਕਿਸੇ ਨੂੰ ਆਪਣੀ ਖਰਚੇ ਤੇ ਲਵਾਉਣਾ ਹੋਵੇ ਤਾਂ ਕੀ ਕੁਝ ਇਹ ਸਾਡੇ ਕਿੰਨੇ ਦੇ ਵਿੱਚ ਲਾਣਗੇ
@Kuldeepdairyfarm0
@Kuldeepdairyfarm0 10 ай бұрын
ਬਹੁਤ ਮਹਿੰਗਾ ਹੈ। ਲੱਗਪਗ 20 ਲੱਖ ਦਾ ਹੈ
@panjabwale8931
@panjabwale8931 Жыл бұрын
Bhut ghaint jugad a
@balvirlandra7727
@balvirlandra7727 Жыл бұрын
ਵਾਹਿਗੁਰੂ ਜੀ
@merapind2079
@merapind2079 Жыл бұрын
Dudh da rate ki milu koi fix rate ya fat rate
@ravinaghangas5666
@ravinaghangas5666 9 ай бұрын
Veer ji y lgvye kese tussi y to btao?
@COUNTRYSIDEYOUTUBER
@COUNTRYSIDEYOUTUBER 9 ай бұрын
Apne area di Nestle agency nal contact karo ji 🙏🏻😊
@gurjantmuhhar7696
@gurjantmuhhar7696 Жыл бұрын
Bai ji bijlii kini ka payda karda ji
@tarsemsinghdhesi7847
@tarsemsinghdhesi7847 Жыл бұрын
bahut kahli kardey ho pind da naam ta dass ditta ....ji ...kithey aa eh pind kon zila tehsil
@daljitsingh8832
@daljitsingh8832 Жыл бұрын
ਬਾਈ ਜੀ ਇਹ ਦੱਸੋ ਕਿ ਇਹ ਤੁਹਾਡੇ ਤੋਂ ਦੁੱਧ ਪਵਾਉਣ ਦਾ ਐਗਰੀਮੈਂਟ ਕਰਦੇ ਹਨ ਜਾਂ ਬਿਲਕੁਲ ਇਹਨਾਂ ਦੇ ਨਾਲ ਫੋਨ ਤੇ ਗੱਲ ਕਰਕੇ ਬਿਨਾਂ ਦੁੱਧ ਵਾਲਾ ਬੰਦਾ ਵੀ ਲਵਾ ਸਕਦਾ ਹੈ ਜਿਹੜਾ ਇਹਨੂੰ ਦੁੱਧ ਨਾ ਪਾਵੇ ਜੇ ਇਸ ਤਰ੍ਹਾਂ ਹੈ ਤਾਂ ਇਹਦਾ ਇਹਨਾਂ ਦਾ ਨੰਬਰ ਸੇਅਰ ਜਰੂਰ ਕਰੋ ਵੀਡੀਓ ਦੇ ਵਿੱਚ
@panjabwale8931
@panjabwale8931 Жыл бұрын
ਬਾਈ ਸਿਆਲ ਚ ਤੇ ਨਹੀਂ ਕੋਈ ਦਿੱਕਤ ਆਉਂਦੀ ਕੁਝ ਕ ਕਹਿੰਦੇ ਨੇ ਸਿਆਲ ਚ ਗੈਸ ਨਹੀਂ ਬਣ ਦੀ ਏਦਾ ਕੁਝ ਹੁੰਦਾ ??????
@Yadwindersingh-g5l
@Yadwindersingh-g5l Жыл бұрын
ਭਾਈ ਸਾਹਿਬ ਜੀ ਕੰਪਨੀ ਦਾ ਨੰਬਰ ਭੇਜੋ ਜੀ
@toorniliraviworld8402
@toorniliraviworld8402 11 ай бұрын
Yaar nestle punjab sare vich haini Je dasna hunda tan aavdi research karke poora dasea karo
@harpreetjandu9702
@harpreetjandu9702 10 ай бұрын
Moga ch hegi Nestle pta ni kine k saal hoge
@Bhangujatt3191
@Bhangujatt3191 Жыл бұрын
Dudh di fat da price ki ha ji
@msrayat6409
@msrayat6409 Жыл бұрын
🎉❤❤
@Ramjatin
@Ramjatin Жыл бұрын
Jdo meh 🌧️🌧️ honi udo pool over flow v hona a oda hal Kuch nhi a
@baljitsingh-ce5rf
@baljitsingh-ce5rf 9 ай бұрын
long live nestle.
@Grewal5911.
@Grewal5911. Жыл бұрын
Dudh de paise dinde aa ya fr badle ch Pona pena? Te kinna dudh pauna?
@COUNTRYSIDEYOUTUBER
@COUNTRYSIDEYOUTUBER Жыл бұрын
ਦੁੱਧ ਦੇ ਪੈਸੇ ਤਾ ਮਿਲਣੇ ਹੀ ਆ ਵੀਰ ਤੇ ਘੱਟੋ ਘੱਟ ਦੁੱਧ ਇੱਕ ਕੁਇੰਟਲ ਦੇ ਨੇੜੇ ਤੇੜੇ ਚਾਹੀਦਾ
@preetsandhu3867
@preetsandhu3867 Жыл бұрын
Jea rate e ni mileya fer dooda da
@gurmeetsinghgurmeetsingh8370
@gurmeetsinghgurmeetsingh8370 Жыл бұрын
ਬਾਈ ਜੀ ਫੋਨ ਨੰਬਰ ਸੈਡ
@AmarjeetSingh-so7hy
@AmarjeetSingh-so7hy Жыл бұрын
Company nu ki faida
@tsingh123
@tsingh123 11 ай бұрын
2-3 ਕਨਾਲਾਂ ਵੀ ਰੋਕ ਲੈਂਦੇ ਆ ਨਾਲ ਹੀ
@Kuldeepdairyfarm0
@Kuldeepdairyfarm0 10 ай бұрын
1 ਕਨਾਲ
@JodhaToor-qo1kj
@JodhaToor-qo1kj Жыл бұрын
ਕੰਪਨੀ ਨਾਲ 10 ਸਾਲ ਲਈ ਬੋਂਡ ਹੋ ਗਏ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
How Strong Is Tape?
00:24
Stokes Twins
Рет қаралды 96 МЛН