Bilyan akhan wali • ਬਿਲੀਆਂ ਅੱਖਾਂ ਵਾਲੀ ਨੇ ਦੇਖੋ ਕੀ ਕੀਤਾ ।। Latest Punjabi video 2020 ।।

  Рет қаралды 896,165

DESI MASTI PINDA WALE

DESI MASTI PINDA WALE

Күн бұрын

Пікірлер: 853
@rajasidhu2612
@rajasidhu2612 2 жыл бұрын
ਬਾਈ ਧਰਨਾਟ,, ਤੇਰੀਆਂ ਚਾਰੇ ਸਿੱਖਿਆਵਾਂ ਠੀਕ ਆ,, ਪਰ ਬਿੱਲੀ ਅੱਖਾਂ ਵਾਲੀ ਤੀਵੀਂ,, ਸੱਚ ਮੁੱਚ ਕਿਸੇ ਦੀ ਸਕੀ ਨਹੀਂ ਹੁੰਦੀ,, ਨਿੱਜੀ ਤਜ਼ਰਬੇ ਤੋਂ ਕਿਹਾ
@gagandeepKour-h9w
@gagandeepKour-h9w Ай бұрын
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਵਧੀਆ ਵਿਰ ਜੀ ਇਹੋ ਜਿਹੀਆਂ ਵੀਡੀੳ ਦੇਖਣ ਨੂੰ ਜੀ ਕਰਦਾ ਹੈ ਸੱਚੀਆ ਗਲਾ ਤੋ ਸਿਖਿਆ ਮਿਲਦੀ ਹੈ ❤❤🙏🙏👍👍👏👏👌👌❤❤
@kuldipkaur1464
@kuldipkaur1464 4 жыл бұрын
ਬੁਹਤ ਹੀ ਵਧੀਆ ਲੱਗੀ ਬਾਈ ਜੀ 🙏 🙏 thank you ਸਾਰੀ ਟੀਮ ਦਾ 🙏 🙏
@punjabistyleeakmangrewal2859
@punjabistyleeakmangrewal2859 4 жыл бұрын
Kuldip Kaur wel come Kuldeep Kaur jj
@nareshnareshkumar7317
@nareshnareshkumar7317 3 жыл бұрын
ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ
@labhsingh3041
@labhsingh3041 4 жыл бұрын
ਸਿਆਨੇ ਦਾ ਆਖਿਆ ਤੇ ਔਲੇ ਦੇ ਖਾਦੇ ਦਾ ਮਗਰੋਂ ਸਬਾਦ ਆਉਦਾ ਧਰਨਾਟ ਵੀਰ ਜੀ ਬਹੁਤ ਵਧੀਆ ਮੈਸਜ ਧੰਨਵਾਦ ਵੀਰਾ ਦਾ
@dxbhgvffvhgg5296
@dxbhgvffvhgg5296 4 жыл бұрын
ਵਾਹ ਜੀ ਵਾਹ
@ranivirkmalout1426
@ranivirkmalout1426 3 жыл бұрын
ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਵੀਰੇ ਧੰਨਵਾਦ
@sbeantsinghchaunda7822
@sbeantsinghchaunda7822 3 жыл бұрын
ਬਹੁਤ ਵਧੀਆ ਲੱਗੀ ਦੂਜਾ ਭਾਗ ਉਦੌਂ👍 ਬੇਅੰਤ ਸਿੰਘ ਚੌਂਦਾ। ਅਮਰਗੜ੍ਹ ਸੰਗਰੂਰ
@dhaliwalanmol3087
@dhaliwalanmol3087 4 жыл бұрын
ਧਰਨਾਟ ਬਾਈ ਹੁਣ ਤੱਕ ਦੀਆਂ ਸਾਰੀਆਂ ਵੀਡੀਓਆਂ ਵਿਚੋਂ ਸਭ ਤੋਂ ਵਧੀਆ ਵੀਡੀਓ ਬਣਾਈ ਆ ਕਿਉਂਕਿ ਬਹੁਤ ਵਧੀਆ ਕੰਮ ਦੀਆਂ ਗੱਲਾਂ ਸਿਖਣ ਨੂੰ ਮਿਲਦੀਆਂ ਹਨ।
@sandeepaujlasandeepaujlaau7353
@sandeepaujlasandeepaujlaau7353 4 жыл бұрын
ਇਹ 4 ਗੱਲਾ।100,% ਸਹੀ ਨੇ।ਬਾਕੀ ਵਿਡੀਉ ਬਹੁਤ ਬਹੁਤ ਵਧੀਆ ਧਰਨਾਟ ਵੀਰੇ ਤੁਹਾਡਾ ਤੇ।ਤਾਰੀ।ਟੀਮ ਨੂੰ ਵਾਹਿਗੁਰੂ ਹਮੇਸ਼ਾ ਤਰੱਕੀ ਤੇ ਚੜ੍ਹਦੀਕਲਾ ਵਿੱਚ।ਰੱਖੇ।ਲਵ।ਯੂ।ਵੀਰੇ।ਜਹਾਜ਼ ਭਰਕੇ।
@baljindersarwara9185
@baljindersarwara9185 4 жыл бұрын
Nice video 22 ji
@gurlalsingh469
@gurlalsingh469 3 жыл бұрын
ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਧੰਨਵਾਦ 👌🙏😀😀😀😀😀😀
@sarbjitkaur3902
@sarbjitkaur3902 4 жыл бұрын
Bahut badhay video si Bhai g👍👍
@sidhusab7513
@sidhusab7513 4 жыл бұрын
O ho
@amandeepsinghsidhu317
@amandeepsinghsidhu317 4 жыл бұрын
Ssa g...can we talk ?
@Dildeeprandhawa82
@Dildeeprandhawa82 4 жыл бұрын
ਬਾਈ ਧਰਨਾਟ ਜਮਾਂ ਸਿਰਾ। ਇਹੋ ਜਿਹੇ ਵਿਸ਼ੇ ਤੇ ਬਣਾਏ ਕਰ ਨਿੱਕੇ ਹੁੰਦੇ ਸੁਣਿਆ ਕਰਦੇ ਸੀ। ਬਜੁਰਗਾਂ ਕੋਲੋਂ ਡੰਗਰ ਚਾਰਨ ਸਮੇਂ। ਮੇਰੇ ਕੋਲ ਪਈਆਂ ਨੇ ਕਈ ਕਹਾਣੀਆਂ ।ਧੰਨਵਾਦ।
@producerdxxx7887
@producerdxxx7887 4 жыл бұрын
Harry Randhawa kzbin.info/www/bejne/h2rJgaitqrCJgK8
@kulvinderrangi2052
@kulvinderrangi2052 4 жыл бұрын
@@producerdxxx7887 ਸ।।।
@bharpursingh3649
@bharpursingh3649 4 жыл бұрын
ਸਿਆਣਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਮਿਲਦੀ ਹੈ
@ParamjitSingh-iu7nm
@ParamjitSingh-iu7nm 4 жыл бұрын
ਬਹੁਤ ਹੀ ਵਧੀਅਾ ਤੇ ਸਿੱਖਿਅਾਦਾੲਿਕ ਵੀਡੀਓ ਜੀ
@JaswinderSingh-mx8ho
@JaswinderSingh-mx8ho 4 жыл бұрын
ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ ਅਤੇ ਪੁਰੀ ਟੀਮ ਡਟੇ ਰਹੋ।
@sajjadgaming5836
@sajjadgaming5836 4 жыл бұрын
Good Video , چار نصیحت والی باتوں کا شکریہ جو بنئے نے دوکان میں الودع کرتے وقت کہیں تھی
@KuldeepSingh-wi4fy
@KuldeepSingh-wi4fy 2 жыл бұрын
ਸਿਆਣਿਆਂ ਦਾ ਬੋਲਿਆ ਆਂਵਲੇ ਖਾਦਾ ਜਰੂਰ ਕਮ ਆਉਂਦਾ ਬਿਲਕੁਲ਼ ਸਹੀ ਹੈ
@roshanmaan4921
@roshanmaan4921 3 жыл бұрын
ਬਹੁਤ ਵਧੀਆ ਵੀਡੀਓ ਲੱਗੀ ਜੀ ਲਵ ਜੂ ਵੀਰ ਜੀ। ਰੋਸ਼ਨ ਸਿੰਘ ਮਾਨ ਲਾਈਨ ਮੈਨ ਜ਼ਿਲ੍ਹਾ ਬਠਿੰਡਾ
@farmer-pb1976
@farmer-pb1976 4 жыл бұрын
ਬਦੀਆ ਮੂਵੀ ਧਰਨਾਟ ਬਾਈ
@jaskarnsinghjaskarnsingh8221
@jaskarnsinghjaskarnsingh8221 4 жыл бұрын
ਵਾਹ oooਵਾਈ ਸਿਰਾ bolਲਾ oooਤਾ ਲਵ ਯੂ ਟੱਕਰ ਪਰ ਕੇ oooਵਾਈ
@amandhimanpubglover1330
@amandhimanpubglover1330 4 жыл бұрын
Nays video trnat
@barampreetsingh2570
@barampreetsingh2570 4 жыл бұрын
Bai dhrnat sirra babe
@jagdevchahal9503
@jagdevchahal9503 4 жыл бұрын
ਬਿੱਲੀ ਅੱਖ ਵਾਲੀ ਗੱਲ ਸਹਿੲਿਅਾ ਬਾੲੀ
@sukhmaansaab1963
@sukhmaansaab1963 4 жыл бұрын
ਬਾਈ ਜੀ ਇਹੋ ਜਿਹੀਆਂ ਫ਼ਿਲਮਾਂ ਦੇਖਣ ਨੂੰ ਬਹੁਤ ਦਿਲ ਕਰਦਾ ਆ ਸੱਚੀਆ ਗੱਲਾ
@producerdxxx7887
@producerdxxx7887 4 жыл бұрын
Gurinder Singh kzbin.info/www/bejne/h2rJgaitqrCJgK8
@karamjitmohali2592
@karamjitmohali2592 4 жыл бұрын
Very good veer ji seera
@gurpreetSingh-lf3vo
@gurpreetSingh-lf3vo 4 жыл бұрын
Hlo bai is possible
@daljitsamra7120
@daljitsamra7120 4 жыл бұрын
fortnite
@shamsherbrar8764
@shamsherbrar8764 4 жыл бұрын
On no
@amandhillon
@amandhillon 4 жыл бұрын
Very very nice video ji
@punjabistyleeakmangrewal2859
@punjabistyleeakmangrewal2859 4 жыл бұрын
Aman dhillon sahi kiha vdia message dita 👍🏼👍🏼👍🏼dp Bhut soni aa jj 😊
@cyberhub2019
@cyberhub2019 4 жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਲੱਗੀ ।ਧੰਨਵਾਦ
@kulwantkulwantsingh1894
@kulwantkulwantsingh1894 4 жыл бұрын
ਵੀਰ ਜੀ ਬਹੁਤ ਵਧੀਆ ਪਰਿਵਾਰਕ ਫਿਲਮ ਹੈ। Very very nic
@ManjitKaur-nb1vd
@ManjitKaur-nb1vd 4 жыл бұрын
Nice video dharnat bhaji
@sidhusab7513
@sidhusab7513 4 жыл бұрын
Tusi ta ni biliyan akha ala haha
@ManjitKaur-nb1vd
@ManjitKaur-nb1vd 4 жыл бұрын
@@sidhusab7513 nahi bhaji
@sidhusab7513
@sidhusab7513 4 жыл бұрын
@@ManjitKaur-nb1vd crona to bacha hoya ho
@ManjitKaur-nb1vd
@ManjitKaur-nb1vd 4 жыл бұрын
@@sidhusab7513 hanji hje England ch ghat ae baking dar tan hai
@sidhusab7513
@sidhusab7513 4 жыл бұрын
@@ManjitKaur-nb1vd England ch high country a mara ta sada barga jan ga
@jarmanjeetsingh7818
@jarmanjeetsingh7818 3 жыл бұрын
Lvvvvv uuuuu dhrnat bhai
@Khursheed_alim
@Khursheed_alim 4 жыл бұрын
ਜੇ ਤੁਸੀਂ ਖੁਸ਼ਕਿਸਮਤ ਹੋ, ਤਾਂ ਪੱਥਰ ਵੀ ਹੀਰੇ ਬਣ ਜਾਂਦੇ ਹਨ
@laddumaan8572
@laddumaan8572 4 жыл бұрын
ਵਾਹ dharnat ਬਾਈ
@desipendu2017
@desipendu2017 4 жыл бұрын
ਧਰਨਾਟ ਸਿਰਾ y love u aa veera sira story aa
@gianibuttasinghanmoltaksik6410
@gianibuttasinghanmoltaksik6410 4 жыл бұрын
ਬਹੁਤ ਵਧੀਆ ਟੀਮ
@kulwindersidhubrar7257
@kulwindersidhubrar7257 4 жыл бұрын
ਸੂਪਰ ਡੂਪਰ ਹਿੱਟ👌👌👌👌👌💞💞💞💞💞💞💞💞💞💞💞💞
@rajalohm8277
@rajalohm8277 4 жыл бұрын
ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆਂ ਭੋਰਾ ਵੀ ਗੰਦ ਨਹੀਂ ਘਰ ਪਰਵਾਰ ਚ ਬਹਿ ਕੇ ਵੇਖ ਸਕਦਾ ਏ ਰੱਬ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੇ ਗੀਤ ਕਾਰ ਰਾਜਾ ਲੋਹਾਮ
@GursewakSingh-lb5fp
@GursewakSingh-lb5fp 4 жыл бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਪਰਮਾਤਮਾ ਮੇਹਰ ਕਰੇ ਤੁਹਾਡੇ ਤੇ
@harnaibchahal4326
@harnaibchahal4326 4 жыл бұрын
ਧਰਨਾਟ ਸਿਆਂ ਦੀ ਟੀਮ ਨੇ ਜਮਾ ਜੜ ਤੇ ਕੋਕੇ ਬਹੁਤ ਵਧੀਆ ਵੀਡੀਓ ਬਣਾਈ ਹੈ ਧਰਨਾਟ ਸਿਆਂ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 4 жыл бұрын
Nice video ਜਲਦੀ ਜਲਦੀ ਆਇਆ ਕਰੋ ਬਾਈ ਜੀ, ਧਰਨਾਟ ਬਾਈ ਫੌਜੀ ਦਾ ਪਤਾ ਈ ਨਹੀਂ ਲਿਆ ਮੁੜ
@SinghRajinder-xv3bc
@SinghRajinder-xv3bc 4 жыл бұрын
ਬਹੁਤ ਵਧੀਆ 👌👌👌👌👌
@samarpreet4219
@samarpreet4219 3 жыл бұрын
ਬਹੁਤ ਵਧੀਆ👍💯👍💯 ਵਿਡੀਓ
@abhijeetsingh3778
@abhijeetsingh3778 4 жыл бұрын
💪👌👌👌
@hardevsingh129
@hardevsingh129 4 жыл бұрын
ਕਹਾਣੀ ਬਹੁਤ ਵਧੀਅਾ ਲਿਖੀ ਹੋਈ ਹੈ ਗੋਇਲ ਸਾਹਿਬ , ਇਸਾ ਤਰਾ ਕਹਾਣੀਅਾ ਬਣਾੳੁਦੇ ਰਹੋ ਗੋਇਲ ਜੀ
@MohammadAslam-md3vj
@MohammadAslam-md3vj Жыл бұрын
Bnai hmll
@sodagar5912
@sodagar5912 Жыл бұрын
Thx ji
@751records
@751records 4 жыл бұрын
Nice👌
@AmandeepSingh-ct3vt
@AmandeepSingh-ct3vt 4 жыл бұрын
Jindgi daa asli scha dsyaa bai bohot wadia
@rajakaraokeandsongs7219
@rajakaraokeandsongs7219 4 жыл бұрын
Superb acting saarian di 👌🏻👌🏻👌🏻👌🏻👍🏻👍🏻👍🏻👍🏻🙏🙏🙏🙏😊
@siviafarmers
@siviafarmers 4 жыл бұрын
ਬਾਈ ਬਹੁਤ ਹੀ ਸੋਹਣੀ ਵਿਡੀਉ ਬਨਾਈ ਆ ਬੁਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਸੋਨੂੰ ਤਰੱਕੀ ਬਖਸ਼ੇ/ ਵੀਰੋ ਤੁਹਾਡਾ ਬਹੁਤ ਵੱਡਾ ਫੈਨ Navi Gillpatti
@ManjitKaur-lf1lf
@ManjitKaur-lf1lf 4 жыл бұрын
ਧਰਨਾਟ video very nice with ਤੂੰ ਜ਼ਨਾਨੀ ਤੋਂ ਕੁੱਟ ਬਹੁਤ ਖਾਦਾ ੲੈ
@deepaksidhu1259
@deepaksidhu1259 4 жыл бұрын
Vary nice ਯਾਰ 👍👍👍👍
@boharsingh7725
@boharsingh7725 3 жыл бұрын
ਬਹੁਤ ਵਧੀਆ ਬਾਈਁ
@gagangagandeeppk480
@gagangagandeeppk480 4 жыл бұрын
ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ
@laddumaan8572
@laddumaan8572 4 жыл бұрын
ਸਿਰਾ ਬਾਈ
@Sukhvindersingh1313-i2b
@Sukhvindersingh1313-i2b 4 жыл бұрын
ਗੁੱਡ ਲੱਕ
@gurusharan7689
@gurusharan7689 4 жыл бұрын
. ਬਹੁਤ ਵਧੀਆ ਜੀ
@baltajsran9766
@baltajsran9766 4 жыл бұрын
ਬਹੁਤ ਵਧੀਆ
@avtardhaliwal9089
@avtardhaliwal9089 4 жыл бұрын
ਸਿਰਾ ਲਾਤਾ 👌
@tractorlover5198
@tractorlover5198 3 жыл бұрын
Sirra gal bat ji
@sandhuparminderparmindersa8385
@sandhuparminderparmindersa8385 4 жыл бұрын
ਬਾਈ ਜੀ ਬਹੁਤ ਵਧੀਆ ਵੀਡੀਉ ਹੈ
@msmithagitkarmithasingh5469
@msmithagitkarmithasingh5469 4 жыл бұрын
ਸਿਆਣਿਆਂ ਦਾ ਕਹਾਂ ਸੱਚ ਕਰਤਾ ਵੀਰ ਜੀ
@smazbiotec792
@smazbiotec792 4 жыл бұрын
Bahut vadia story te performes
@JaswantSingh-zv6io
@JaswantSingh-zv6io 4 жыл бұрын
ਘੈਂਟ
@pindersandhu8008
@pindersandhu8008 4 жыл бұрын
V nice video ji
@bindergill2364
@bindergill2364 3 жыл бұрын
ਬਹੁਤ ਵਧੀਆ ਵੀਡੀਓ
@bindergarcha7721
@bindergarcha7721 4 жыл бұрын
ਬਹੁਤ ਬਹੁਤ ਚੰਗੀ ਵੀਡੀਓ
@upkarkaurjhooti7488
@upkarkaurjhooti7488 3 жыл бұрын
ਅਜਿਹੇ ਵੀਚਾਰਾ ਦਾ ਅੱਜ ਮਜ਼ਾਕ ਬਨ ਕੇ ਰਹਿ ਗਿਆ ।
@vipjatt4146
@vipjatt4146 4 жыл бұрын
Sirra video
@kewalbrar5493
@kewalbrar5493 3 жыл бұрын
ਧੰਨਵਾਦ ਬਾਈ ਤੇ
@SonuSingh-kj3wy
@SonuSingh-kj3wy 4 жыл бұрын
🙏ਬਹੁਤ ਸੋਹਣੀ ਵੀਡੀਉ ਧੰਨਵਾਦ ਸਾਰੀ ਟੀਮ ਦਾ 🙏
@ManinderSingh-zn2xh
@ManinderSingh-zn2xh 4 жыл бұрын
Bhut vadiya ji Aaj de tm ch puraniya gallan sunan da swad hi vakhra aa
@mukandgill7693
@mukandgill7693 4 жыл бұрын
ਦੇਖਣ ਤੋ ਪਹਿਲਾਂ ਲਾਇਕ
@ਤਰਸੇਮਸੇਮਾਅਜੀਤਗੜ੍ਹੀਆਵਾਂਦਰ
@ਤਰਸੇਮਸੇਮਾਅਜੀਤਗੜ੍ਹੀਆਵਾਂਦਰ 4 жыл бұрын
ਸਿਰਾਂ ਬਾਈ
@kamalsidhu7282
@kamalsidhu7282 3 жыл бұрын
Part 2 pay baeei
@jaanpalkaur9866
@jaanpalkaur9866 4 жыл бұрын
Sirrrra
@sidhusab7513
@sidhusab7513 4 жыл бұрын
Tusi kitho
@jaanpalkaur9866
@jaanpalkaur9866 4 жыл бұрын
Muktsar to ji
@sidhusab7513
@sidhusab7513 4 жыл бұрын
@@jaanpalkaur9866 biliyan akha ala
@amandeepsinghsidhu317
@amandeepsinghsidhu317 4 жыл бұрын
Ssa g ...can we talk ?
@harjinderdhindsa415
@harjinderdhindsa415 4 жыл бұрын
Bohat soni story aa
@PargatSingh-pb6tj
@PargatSingh-pb6tj 4 жыл бұрын
Very nice moonak vala yaar
@jashanbrar2694
@jashanbrar2694 4 жыл бұрын
Att
@mannisingh2882
@mannisingh2882 4 жыл бұрын
Y bahut Sohni te sikhya like video as rab tohada Bhala kare
@amandeepsingh467
@amandeepsingh467 4 жыл бұрын
ਘੈਂਟ ਆ ਵੀਰ
@sattadhillon9721
@sattadhillon9721 4 жыл бұрын
Siiraa yaar Dharnat
@kiratpalsingh8356
@kiratpalsingh8356 4 жыл бұрын
ਪਲੀਜ ਰੁਕਸੈਟ ਆ
@Dhillon_Bathinde_Aala
@Dhillon_Bathinde_Aala 4 жыл бұрын
ਕੀ ਗੱਲ ਹੋ ਗਈ ਬਾਈ ਜੀ ਦੁਆਰਾ ਅਪਲੋਡ ਕਰਤੀ
@DESIMASTIPINDAWALE
@DESIMASTIPINDAWALE 4 жыл бұрын
Copyright Bai ji
@harcharnaulakh1369
@harcharnaulakh1369 4 жыл бұрын
@@DESIMASTIPINDAWALE nlce
@HarwinderSingh-dg8ue
@HarwinderSingh-dg8ue 4 жыл бұрын
👌🧕🙏🙏😭😭😭🌷🌷🌷🌹🌹🌹😎😎😎
@lakhwinderchahal9180
@lakhwinderchahal9180 4 жыл бұрын
ਬਾਈ ਜੀ ਅਵਾਜ ਘੱਟ ਆ ਸੁਰੂ ਵਿੱਚ
@producerdxxx7887
@producerdxxx7887 4 жыл бұрын
Lakhwinder Chahal kzbin.info/www/bejne/h2rJgaitqrCJgK8
@nareshkumard10
@nareshkumard10 4 жыл бұрын
Vadiya si bahot paji
@Sidhutvvlogs
@Sidhutvvlogs 4 жыл бұрын
knt y love u carry on
@JaswinderSingh-is2en
@JaswinderSingh-is2en 3 жыл бұрын
ਬਾਈ ਅੱਜ ਗਾਗੇ ਪਿੰੰਡ ਕਦੋਂ ਆਉਗੇ
@harpindersingh1001
@harpindersingh1001 4 жыл бұрын
ਬਹੁਤ ਸੋਹਣੀ ਵੀਡਿੳੁ ਅਾ
@mustakkhan8466
@mustakkhan8466 4 жыл бұрын
Nise
@gurlalsingh5072
@gurlalsingh5072 4 жыл бұрын
Bahut vdiya story
@desipenduvirsa
@desipenduvirsa 4 жыл бұрын
ਸਿਰਾ ਵੀਡੀਓ ਵਾਈ ਜੀ
@ranjitbawa3078
@ranjitbawa3078 4 жыл бұрын
Seraa
@jasanpreet3230
@jasanpreet3230 4 жыл бұрын
Nice videos🌸🌼🌾💐🌻💐
@ManpreetPreset
@ManpreetPreset 4 жыл бұрын
👌👌👌👌
@harbanssmultani6950
@harbanssmultani6950 4 жыл бұрын
Good job for Human being
@lobhjotdandiwal7361
@lobhjotdandiwal7361 4 жыл бұрын
Sera vera video
@krishansinghsingh1428
@krishansinghsingh1428 3 жыл бұрын
Nice video veer ji
@GurdevSingh-zm9ji
@GurdevSingh-zm9ji 4 жыл бұрын
Good. All team thanks you
@varinderjitsingh2118
@varinderjitsingh2118 4 жыл бұрын
Swaad aa gea jtto luv u aaa trali prrke
@dilpreetmavi9207
@dilpreetmavi9207 4 жыл бұрын
ਬਹੁਤ ਵਧੀਆ ਵੀਰੇ
@JaspreetSingh-xm2lc
@JaspreetSingh-xm2lc 4 жыл бұрын
Dharnat one sirra karde a.🦁🤗😎🦁😎😉😊😄😆🤗😆😆😆😆😆😆
@handalivesound7924
@handalivesound7924 4 жыл бұрын
Love you tarak bhar ke bai ji
@mandeepgarcha6662
@mandeepgarcha6662 4 жыл бұрын
ਬਹੁਤ ਸੋਹਣੀ ਬਣਾਈ ਆ ਬਾਈ ਜੀ
@manpreetmaan5356
@manpreetmaan5356 4 жыл бұрын
siraaa bro
the balloon deflated while it was flying #tiktok
00:19
Анастасия Тарасова
Рет қаралды 34 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 4 МЛН
HELP!!!
00:46
Natan por Aí
Рет қаралды 17 МЛН
When mom gets home, but you're in rollerblades.
00:40
Daniel LaBelle
Рет қаралды 104 МЛН
ਗਲਤੀ ਕਿਸ ਦੀ (Galti Kis Di New Short Video.....2021)
20:29
KHUDA KA ISHQ FULL MOVIE
55:44
Hyaatfilmstudio
Рет қаралды 706
KABJA ।। LATEST PUNJABI VIDEO ।। LATEST PUNJABI COMEDY VIDEO ।।
19:24
DESI MASTI PINDA WALE
Рет қаралды 870 М.
the balloon deflated while it was flying #tiktok
00:19
Анастасия Тарасова
Рет қаралды 34 МЛН