ਬਿਨਾਂ ਅਲਾਰਮ ਤੋਂ ਅੰਮ੍ਰਿਤਵੇਲੇ ਜਾਗਣ ਦਾ ਤਰੀਕਾ || How To Wake Up Early Morning जल्दी उठने का तरीक़ा

  Рет қаралды 39,579

Giani Gurpreet Singh Ji

Giani Gurpreet Singh Ji

Күн бұрын

Пікірлер: 111
@surjitkaur1895
@surjitkaur1895 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਭਾਈ ਸਾਹਿਬ ਜੀ ਧੰਨਵਾਦ ਇਹ ਵੀ ਹੈ ਕਿ ਤੁਸੀਂ ਵੀਡੀਓ ਬਹੁਤ ਲੰਬੀ ਨਹੀਂ ਬਨਾਉਣਦੇ,ਏਨੀ ਕੁ ਸਭ ਸੁਣ ਵੀ ਲੈਂਦੇ ਹਨ।
@GKK2014
@GKK2014 Жыл бұрын
👍🤗🌹 ਬਹੁਤ ਬਹੁਤ ਧੰਨਵਾਦ ਵੀਰ ਜੀ, ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਬਲ, ਹਿੰਮਤ ਬਖਸ਼ੇ ਕੇ ਅੰਮ੍ਰਿਤ ਵੇਲਾ ਸੰਭਾਲ ਲਈਏ। ਅਸੀਂ ਆਪਣੀਆਂ ਆਦਤਾਂ ਨੂੰ ਠੀਕ ਕਰ ਲਈਏ, ਸਤਿਗੁਰੂ ਜੀ ਸੁਮੱਤ ਬਖ਼ਸ਼ਣ ਜੀ
@KulwinderSingh-xb9jb
@KulwinderSingh-xb9jb Жыл бұрын
ਵਾਹਿਗੁਰੂ ਜੀ
@sarbrandhawa6874
@sarbrandhawa6874 Жыл бұрын
​@@KulwinderSingh-xb9jb😊
@kaurbalvir7269
@kaurbalvir7269 Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ🌹🌹🌹🌹🙏🙏
@_sukhu__1
@_sukhu__1 Жыл бұрын
Waheguru mehar Krna ji ❤🙏😀 main sondi aa 12 vje Veera late aounda but m uthdi jldi aa 3,vje 4 vje akh khul jndi aa ape he ❤🙌🙏 Dhan Dhan Baba Deep Singh ji 🙏
@gurjindergosal-si9by
@gurjindergosal-si9by Жыл бұрын
ਵਾਹਿਗੁਰੂ ਜੀ 🙏🙏🙏ਮੇਹਰ ਕਰੋ ਜੀ ...ਬਲ ਬਖਸ਼ੋ...ਅੰਮ੍ਰਿਤ ਵੇਲੇ ੳਠ ਕੇ ...ਬਾਣੀ ਦੇ ਲੜ ਲਾੳ ਜੀ🙏🙏🙏🙏🙏🙏🙏
@BhupinderSingh-ct6gd
@BhupinderSingh-ct6gd Жыл бұрын
ਬਿਲਕੁਲ ਸਹੀ ਕਿਹਾ ਜੀ, ਜਿਸਨੂੰ ਗੁਰੂ ਸਾਹਿਬ ਬਖਸ਼ਦੇ ਨੇ ਉਸ ਨੂੰ ਹੀ ਮਿਲਦੀ ਆ ਇਹ ਦਾਤ
@tarolchansinghsursingh9989
@tarolchansinghsursingh9989 Жыл бұрын
ਵਾਹਿਗੁਰੂ ਜੀ ਕਾ ਖਾਲਸਾਾ ਵਾਹਿਗੁਰੂ ਕੀ ਫਤਹਿ ਭਾੲੀ ਸਾਹਬ ਜੀੳੁ
@manjeetsinghgill799
@manjeetsinghgill799 6 ай бұрын
ਵਾਹਿਗੁਰੂ ਜੀ 🌹🙏
@surjeetsingh8001
@surjeetsingh8001 Жыл бұрын
Giani Gurpreet Singh ji nu sun ke gall grerai takk asar kardi hai
@sajanhdstudioramdas372
@sajanhdstudioramdas372 Жыл бұрын
Waheguru ji baba ji
@JatinderSingh-t8w
@JatinderSingh-t8w 5 ай бұрын
M ਪਹਿਲੀ ਵਾਰ ਜਪਜੀ ਜੀ ਸਾਹਿਬ ਜੀ ਦਾ ਪਾਠ ਕਰਨ ਵਾਰੇ ਸੋਚਿਆ ਤੇ ਰਾਤ ਨੂੰ 5 ਵਜੇ ਦਾ ਅਲਾਰਮ ਲਗਾਇਆ ਤੇ ਸਵੇਰੇ ਮੇਰੀ 4:59 ਤੇ ਮੇਰੀ ਅੱਖ ਖੁੱਲ ਗਈ m ਅਲਾਰਮ ਵਜਣ ਤੋਂ ਪਹਿਲਾ e ਅਲਾਰਮ ਬੰਦ ਕਰ ਦਿੱਤਾ , ਮੈਨੂੰ ਇਹ ਗਲ ਬਹੁਤ ਡੂੰਘੀ ਲੱਗੀ ਕਿ m ਸੋਚਿਆ ਮਨ ਬਣਾਇਆ ਜਪਜੀ ਜੀ ਸਾਹਿਬ ਜੀ ਦਾ ਪਾਠ ਕਰਨ ਦਾ ,ਤੇ ਵਾਹਿਗੁਰੂ ਜੀ ਨੇ ਮੈਨੂੰ ਟਾਇਮ ਤੇ ਜਗਾਇਆ
@Talk_About_Punjab
@Talk_About_Punjab 16 күн бұрын
ਮੇਰੇ ਨਾਲ ਵੀ ਬਹੁਤ ਵਾਰ ਹੋਇਆ ❤
@SinghSingh-zb9dk
@SinghSingh-zb9dk 5 ай бұрын
Waheguru ji 👏
@karmsingh4103
@karmsingh4103 Жыл бұрын
100% right 👍👍🙏❤️
@Technicalharjit
@Technicalharjit 8 ай бұрын
waheguru g mher kro g 🙏🏻🙏🏻🙏🏻
@charanjtsingh2679
@charanjtsingh2679 Жыл бұрын
❤ ਧੰਨਵਾਦ ਗਿਆਨੀ ਜੀ
@kamaljeetkaur7530
@kamaljeetkaur7530 Жыл бұрын
ਵਾਹਿਗੁਰੂ ਜੀ ਮਿਹਰ ਕਰਿਓ ਸਭਨਾ ਤੇ ❤❤❤❤❤
@tarlochanrai6339
@tarlochanrai6339 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏
@mangakumar1505
@mangakumar1505 Жыл бұрын
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹🌹🌹🌹
@avtarsingh-zq9ve
@avtarsingh-zq9ve Жыл бұрын
ਤਾ ਕੇ ਲਖਣ ਜਾਣੀਅਹਿ ਖਿਮਾ ਧੰਨ ਸੰਗ੍ਰਹੇਇ
@avtarsingh-zq9ve
@avtarsingh-zq9ve Жыл бұрын
ਏਸ ਪੰਗਤੀ ਬਾਰੇ ਚਾਨਣਾ ਪਾਉ ਬਾਬਾ ਜੀ
@yadwindersingh2060
@yadwindersingh2060 Жыл бұрын
Waheguru ji ka Khalsa Waheguru ji ki Fateh
@navjotkaur3531
@navjotkaur3531 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ੁਕਰੀਆ ਭਾਈ ਸਾਹਿਬ ਜੀ
@Beantsingh12345
@Beantsingh12345 Жыл бұрын
ਵਾਹਿਗੁਰੂ ਜੀ 🙏🙏
@sukhvindersingh2167
@sukhvindersingh2167 Жыл бұрын
ਵਾਹਿਗੁਰੂ ਜੀ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Жыл бұрын
ਖਾਣ ਪੀਣ ਤੇ ਆਡ ਗੁਆਡ ਦੇ ਲੋਕ ਮਾੜੇ ਨੇ ਜੀ ਗੁਰਬਾਣੀ ਪੜਨ ਤੇ ਰੋਕ ਲੌਦੇ ਨੇ ਕਾਲੇ ਇਲਮ ਕਰਦੇ ਨੇ ਕੀ ਕਰੀਏ ਫੌਰਨ ਵਿਚ ਆ ਏਹ ਲੋਕ ਮਾਸ ਖਾਣ ਪੀਣ ਵਾਲ਼ੇ ਲੋਕ ਨੇ ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ 🙏⚘
@gurjantkaur6401
@gurjantkaur6401 Жыл бұрын
Waheguru ji ka khalsa waheguru ji ki Fateh ji 🙏🙏🙏❤️❤️🪔🪔 dhan dhan Shiri Guru Granth Sahib Ji Maharaj ji 🙏🙏🙏🙏🙏🙏❤️🌹🪔
@gianisatnamsingh448
@gianisatnamsingh448 Жыл бұрын
ਬਹੁਤ ਵਧੀਆ ਵੀਚਾਰ
@kindersidhu9133
@kindersidhu9133 Жыл бұрын
Wahguru jii meher karo 😔
@NirmalSingh-qd1uv
@NirmalSingh-qd1uv Жыл бұрын
Waheguru ji 🙏
@gurbinderkaur6238
@gurbinderkaur6238 Жыл бұрын
Wheguru ji ka Khalsa wheguru ji ki Fateh
@harshsingh2540
@harshsingh2540 Жыл бұрын
Waheguru ji
@SandeepkumarSandeepkumar-el1wj
@SandeepkumarSandeepkumar-el1wj Жыл бұрын
Waheguru ji waheguru ji
@iamthekhalsa
@iamthekhalsa Жыл бұрын
Waheguru
@ronkirammazara
@ronkirammazara Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ❤❤
@SwarnSingh-wt2is
@SwarnSingh-wt2is Жыл бұрын
ਸਤਿਨਾਮੁ ਵਾਹਿਗੁਰੂ ਜੀ 🙏
@ParamjeetKaur-em5im
@ParamjeetKaur-em5im Жыл бұрын
Waheguru ji waheguru ji waheguru ji
@HarnoorBal-w2r
@HarnoorBal-w2r 10 ай бұрын
Waheguru Ji sabna te mehar karo
@gopisingh4814
@gopisingh4814 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurbakshsingh309
@gurbakshsingh309 Жыл бұрын
Waheguru ji kirpa karan ji ❤
@akempreet8677
@akempreet8677 Жыл бұрын
Waheguru Mehar kri
@SurinderSingh-bo4bd
@SurinderSingh-bo4bd Жыл бұрын
🙏 Khalsa je bhouth vidian hai ji 🙏🙏🙏🙏🙏
@simarpreet8089
@simarpreet8089 Жыл бұрын
Wahagur ji
@surjeetkaur4585
@surjeetkaur4585 Жыл бұрын
ਪਹਿਲਾਂ ਮੈਂ ਚਾਰ ਵਜੇ ਉਠ ਜਾਂਦੀ ਸੀ ਤੇ ਪਾਠ ਕਰਦੀ ਸੀ ਹੂਣ ਸਰੀਰ। ਡੌਨ ਰਹਿਣ ਕਰਕੇ ਉੱਠ ਨਹੀਂ ਹੁੰਦਾ ਵਾਹਿਗੁਰੂ ਕਿਰਪਾ ਕਰਨ
@gurvindersingh1634
@gurvindersingh1634 Жыл бұрын
ਵਾਹਿਗੁਰੂ ਜੀ ਮੈਨੂੰ ਮਾਫ਼ ਕਰ ਦੇਣਾ ਜੀ
@AmarjitSingh-cn1nm
@AmarjitSingh-cn1nm Жыл бұрын
W̲a̲h̲e̲g̲u̲r̲u̲ j̲i̲ m̲i̲h̲a̲r̲ k̲r̲n̲ j̲i̲ 🙏🙏🙏🙏🙏
@kamaljeetkaur2407
@kamaljeetkaur2407 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏
@lakhvindersingh4784
@lakhvindersingh4784 Жыл бұрын
Bilkul sahi baba ji thusi bolyia ji 🙏
@SandeepkumarSandeepkumar-el1wj
@SandeepkumarSandeepkumar-el1wj Жыл бұрын
Wahaguru g wahaguru jjjj jjj k
@anenlightenedmisfit6262
@anenlightenedmisfit6262 Жыл бұрын
Good for study purpose 😃
@HarjeetKaur-wy6zm
@HarjeetKaur-wy6zm Жыл бұрын
Wahaguru ji🙏🙏
@gurdevaulakh5692
@gurdevaulakh5692 Жыл бұрын
👌👌👌👌👌👌
@manpreetrd
@manpreetrd Жыл бұрын
ਬਹੁਤ ਸੋਹਣੀ ਵਿਚਾਰ ਗਿਆਨੀ ਜੀ ਇਕ ਬੇਨਤੀ ਹੈ ਜੀ ਕਿਰਪਾ ਕਰਕੇ ਦਸਿਓ ਕੇ ਗੈਰ ਅੰਮ੍ਰਿਤਧਾਰੀ ਬੀਬੀ ਚੰਡੀ ਦਾ ਪਾਠ ਕਰ ਸਕਦੀ ਹੈ ਜੀ ਕਿਰਪਾ ਕਰਕੇ ਇਸ ਤੇ ਜਰੂਰ ਚਾਨਣਾ ਪਾਓ
@sukhjeetsingh2723
@sukhjeetsingh2723 Жыл бұрын
Bilkul kar sakdi satgura de Gurbani aa chandi de var de pehli pauri Je ardas whic pritham bhagoti……
@JagtarS-x6j
@JagtarS-x6j Жыл бұрын
🙏🙏.. JAGTAR and family
@balvirsaini74
@balvirsaini74 Жыл бұрын
❤❤❤
@kirpawaheguru8219
@kirpawaheguru8219 Жыл бұрын
Sat Bachan bhul chuk muaf Vaho Guru Gobind Singh Sahib Ji kei asee uthkei phir saungei Guru Sahib duroh aakei sanu uthaiah🙏😭aj 12 saal ho chukei amritvela sambhal nahin kar sakei🙏
@shubhneetkaursandhu
@shubhneetkaursandhu Жыл бұрын
🙏🏻
@urmilaranarana1046
@urmilaranarana1046 Жыл бұрын
🙏🙏🙏
@GurpreetSingh-hq8tv
@GurpreetSingh-hq8tv Жыл бұрын
ਖਾਲਸਾ ਜੀ ਸਾਰੀ ਰਾਤ ਟਰੱਕ ਚਲਾਉਣਾ ਫੇਰ ਦੱਸੋ ਕੀ ਕੀਤਾ ਜਾਵੇ
@Bulletaa.aale0
@Bulletaa.aale0 Жыл бұрын
Waheguru Ji Ka Khalsa Waheguru Ji ki Fateh Baba G Mera ik swaal h Jisne Amrit nhi shakeya ki ohh dumala sahib bnn skda hai ?
@bhajandas130
@bhajandas130 10 ай бұрын
😢😢😢😢😢😢😢😢
@HarpreetSinghh_1984
@HarpreetSinghh_1984 Жыл бұрын
Baba ji main Sara din alas ch rhnda plzz meri madad karo 😢😢 main nitnem karna chounda
@Sukhmaniboutique7
@Sukhmaniboutique7 Жыл бұрын
Tuc rat nu baba deep Singh age ardaas krke sona morning app he akh khul jo gyi veere thudi
@HarpreetSinghh_1984
@HarpreetSinghh_1984 Жыл бұрын
@@Sukhmaniboutique7 ਹਨਜੀ ਮੈਨੂੰ ਸਵੇਰੇ 5 ਬਜੇ ਕੰਮ ਮਿਲ ਗਿਆ ਜੀ ਮੈਂ ਮੋਟਰਸਾਈਕਲ ਤੇ ਜਾਂਦੇ ਹੋਏ ਮੂਲ ਮੰਤਰ ਦਾ ਜਾਪ ਕਰਨ ਲਗ ਗਿਆ ਜੀ
@Amxn-6
@Amxn-6 Жыл бұрын
12 vaje tak baba ji km toh chutti hudi hai kai vele 2 vaj jande ghar pauchde fir ki kita jave g??
@Aspirant1477
@Aspirant1477 Жыл бұрын
Me je raat nu 7 vaje vi so java ta vi swere 10 to pehle ni uthda par je raat 12 vaje vi so saava par maharaj age ardaas karan maharaj kirpa karo amrit vele di daat baksho ta aape hi bina alarm laye jaag khul jaandi ta eh jaroori ni samay naal so jo ta aape hi jaag khul jave
@GoodBoy0091
@GoodBoy0091 Жыл бұрын
Baba jj akal purkh appe hi papp karm karwaonda hai appe hi change karm karwaonda hai phir prmatma paap karn waleya nu saja laounda hai ta oh appe paap karwaonda appe sajja laonda hai fir manookh da ki kassoor hai ki galti parmatma di nahi pls bahi shaib is te video banao
@gianigurpreetsinghji
@gianigurpreetsinghji Жыл бұрын
es bare ese channel te katha di video hai sun sakde ho
@GoodBoy0091
@GoodBoy0091 Жыл бұрын
@@gianigurpreetsinghji video kheri he baba ji me apde harek video dekhi hai par mainu koi wi ajhi vidio nahi laji jo meri shnkka nivrat karrdi howe Jekar assi kuj karn de smrath nahi ta kariye kiwe
@gurkiratsingh2107
@gurkiratsingh2107 Жыл бұрын
Giani ji ਬ੍ਰਮ੍ਹਕਵਚ ਕਰਨ ਲਈ ਦੇਗ ਬਣਾਉਣੀ ਜਰੂਰੀ ਹੈ ??
@JaswinderSingh-bh5hy
@JaswinderSingh-bh5hy Жыл бұрын
I'm always go to night shifts, so what should I do ?
@bally6584
@bally6584 10 ай бұрын
Sham 6 vaje to baad kush na khao, amrit vele utheya ja sakda hai
@fatehdeepsingh9591
@fatehdeepsingh9591 Жыл бұрын
ਗਿਆਨੀ ਜੀ ਸਾਡੇ ਘਰ ਪਰਸ਼ਾਦਾ ਲੇਟ ਪਕਦਾ ਹੈ ਬਹੁਤ ਕਹਿੰਦੇ ਹਾਂ ਪਰ ਘਰਦੇ ਮੰਨਦੇ ਨਹੀਂ ਇਸ ਲਈ ਸੌਣ ਵਿਚ ਲੇਟ ਹੋ ਜਾਂਦਾ ਹੈ ਜੀ ਕੀ ਕਰੀਏ🙏🙏🙏
@gianisatnamsingh448
@gianisatnamsingh448 Жыл бұрын
ਬਾਹਰੋਂ ਕੁਝ ਖਾ ਕੇ ਘਰੇ ਬਿਨਾਂ ਕੁਝ ਖਾਧੇ ਸੌਂ ਜਾਉ ਬਿਨਾਂ ਦਸੇ, ਭੁਖਾ ਸੁਤਾ ਸਮਝ ਕੇ ਸ਼ਾਇਦ ਅਗਲੇ ਦਿਨ ਪਹਿਲਾਂ ਪਕਾ ਲੈਣ
@Jasvir-Singh8360
@Jasvir-Singh8360 Жыл бұрын
ਪਹਿਲਾ ਤਰੀਕਾ ਗੁਰੂ ਨਾਨਕ ਪਾਤਸ਼ਾਹ ਦੱਸਦੇ ਹਨ। ਉਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ। ਜੋ ਇਨਸਾਨ ਅੰਨ ਪਾਣੀ ਘੱਟ ਖਾ ਕੇ ਗੁਜਾਰਾ ਕਰ ਸਕਦਾ ਹੈ ਉਹ ਦੁਨਿਆਵੀ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ ਜੀ। ਦੂਜਾ ਜੋ ਖੁਦ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਸ ਨੂੰ ਦੂਸਰਿਆਂ ਵੱਲ ਵੇਖਣ ਦੀ ਜਰੂਰਤ ਨਹੀਂ ਕਿਹੜਾ ਕੰਮ ਕਦ ਹੋਵੇਗਾ ਜੀ।
@JaskaranSingh-mg6qi
@JaskaranSingh-mg6qi Жыл бұрын
​@@Jasvir-Singh8360what about study
@navjotkaur3531
@navjotkaur3531 Жыл бұрын
ਬਾਬਾ ਜੀ mai kam to raat 10 vje aundi ਤੇ ਕਈ ਵੇਲੇ ਲੇਟ ਹੋ ਜਾਂਦੀ .. ਆਕੇ ਖਾਣਾ ਤਾਂ ਨਹੀਂ ਖਾਂਦੀ pr ਮਨ ਬੇਚੈਨ ਰਹਿੰਦਾ ਕਿਉਕਿ ਅੰਮ੍ਰਿਤ ਵੇਲੇ ਨਹੀਂ ਉੱਠ ਹੁੰਦਾ ਹੁਣ ਤੇ ਮੈਂ ਸੋਚਦੀ c ਜਿਵੇਂ 12 ਵਜ ਜਾਂਦੇ ਸੌਣ ਨੂੰ ਤਾਂ ਜੇਕਰ ਮੈਂ 12 ਵਜ਼ੇ ਈ ਇਸ਼ਨਾਨ ਕਰਕੇ ਨਿੱਤਨੇਮ ਕਰ ਲਵਾਂ ਤੇ ਫੇਰ ਸੌ ਜਾਵਾ...🙏🙏 ਜਰੂਰ dseo ਮੈਂਨੂੰ ਇਸ ਵਾਰੇ
@User555fgt
@User555fgt Жыл бұрын
ਹਾਂਜੀ ਭੈਣ ਜੀ ਈਦਾ ਹੀ ਕਰ ਲਿਆ ਕਰੋ ਕੰਮ ਤੋਂ ਵਾਪਸ ਆ ਕੇ ਇਸ਼ਨਾਨ ਕਰਲਿਆ ਕਰੋ ਤੇ ਨਿੱਤਨੇਮ ਕਰਲਿਆ ਕਰੋ ਅੰਮ੍ਰਿਤਵੇਲੇ ਦਾ, ਸੋ ਤੁਸੀਂ ਆਕੇ ਨਿਤਨੇਮ ਕਰਕੇ ਫੇਰ ਸੋਜਿਆ ਕਰੋ ਕੋਈ ਵੀ ਵਹਿਮ ਭਰਮ ਕਰਨ ਦੀ ਲੋੜ ਨਹੀਂ ਛੇਤੀ ਸੋਕੇ ਛੇਤੀ ਉਠਣਾ ਓਨਾ ਲਈ ਠੀਕ ਹੈ ਜੋ normal day timing ਚ ਕੰਮ ਕਾਜ ਕਿਰਤ ਕਰਦੇ ਹਨ
@gianigurpreetsinghji
@gianigurpreetsinghji Жыл бұрын
ਕਰ ਸਕਦੇ ਹੋ
@navjotkaur3531
@navjotkaur3531 Жыл бұрын
@@User555fgt ਸ਼ੁਕਰੀਆ ਵੀਰ ਜੀ..
@navjotkaur3531
@navjotkaur3531 Жыл бұрын
@@gianigurpreetsinghji ਠੀਕ ਹੈ ਭਾਈ ਸਾਹਿਬ ਜੀ... 🙏🙏ਸ਼ੁਕਰੀਆ ਜੀ
@akempreet8677
@akempreet8677 6 ай бұрын
Waheguru Mehar kri
@sonubajwa2133
@sonubajwa2133 Жыл бұрын
Waheguru ji 🙏
@sarwansinghkhalsa9140
@sarwansinghkhalsa9140 Жыл бұрын
Waheguru ji waheguru ji waheguru ji
@bhaivarindersinghakarpuri3228
@bhaivarindersinghakarpuri3228 Жыл бұрын
ਵਾਹਿਗੁਰੂ ਜੀ
@rounaksingh2360
@rounaksingh2360 Жыл бұрын
Waheguru jee
@mrmrssawhney7943
@mrmrssawhney7943 Жыл бұрын
ਵਾਹਿਗੁਰੂ ਜੀ 🙏🙏
@mannsuperchannel8433
@mannsuperchannel8433 Жыл бұрын
Waheguru ji ka Khalsa waheguru ji ki Fateh
@JaspreetSingh-wd8wn
@JaspreetSingh-wd8wn Жыл бұрын
Shri waheguru ji
@JaswinderKaur-rf8sl
@JaswinderKaur-rf8sl Жыл бұрын
❤❤❤❤❤
@Daljotsinghpb11
@Daljotsinghpb11 Жыл бұрын
Waheguru
@HarjeetKaur-wy6zm
@HarjeetKaur-wy6zm Жыл бұрын
🙏🙏
@Bulletaa.aale0
@Bulletaa.aale0 Жыл бұрын
Waheguru Ji Ka Khalsa Waheguru Ji ki Fateh Baba G Mera ik swaal h Jisne Amrit nhi shakeya ki ohh dumala sahib bnn skda hai ?
@JaswinderSingh-bh5hy
@JaswinderSingh-bh5hy Жыл бұрын
I'm always go to night shifts, so what should I do ?
@gianigurpreetsinghji
@gianigurpreetsinghji Жыл бұрын
Already uploaded video on this channel about this topic
@dilbagsinghsarwara205
@dilbagsinghsarwara205 Жыл бұрын
Waheguru ji 🙏🙏🙏🙏🙏
@sukhchansidhu6054
@sukhchansidhu6054 9 ай бұрын
Waheguru
@harjinderjohal8404
@harjinderjohal8404 Жыл бұрын
ਵਾਹਿਗੁਰੂ ਜੀ
@GURBANIGAAVAHBHAI
@GURBANIGAAVAHBHAI Жыл бұрын
Waheguru ji
@Singh_saab_pvc
@Singh_saab_pvc Жыл бұрын
ਵਾਹਿਗੁਰੂ ਜੀ
@frog532
@frog532 8 ай бұрын
waheguru
@neeruverma4359
@neeruverma4359 Жыл бұрын
Waheguru ji 🙏🏻🙏🏻
@SSR_DK_24
@SSR_DK_24 9 ай бұрын
ਵਾਹਿਗੁਰੂ ਜੀ
@gurkiratsingh8785
@gurkiratsingh8785 Жыл бұрын
Waheguru ji 🙏🙏🙏🙏🙏
@gurmeetkaur8523
@gurmeetkaur8523 Жыл бұрын
Waheguru ji
@SukhjinderSingh-ob9sj
@SukhjinderSingh-ob9sj 8 ай бұрын
ਵਾਹਿਗੁਰੂ ਜੀ
@RupinderKaur-ol9ic
@RupinderKaur-ol9ic 5 ай бұрын
Waheguru waheguru Ji
@HardevKaur-gq3pi
@HardevKaur-gq3pi 2 ай бұрын
Waheguru ji
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Air Sigma Girl #sigma
0:32
Jin and Hattie
Рет қаралды 45 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.