Bir Singh ਵੀ ਪਹੁੰਚ ਗਿਆ ਸ਼ੰਭੂ ਮੋਰਚੇ ਤੇ, ਕਰ ਗਿਆ ਅਨੋਖੀ ਗੱਲ | Surkhab TV

  Рет қаралды 128,465

Surkhab Tv

Surkhab Tv

Күн бұрын

Пікірлер: 534
@satwinderkaur1096
@satwinderkaur1096 4 жыл бұрын
ਜਿਉਂਦੇ ਵਸਦੇ ਰਹਿਣ ਵੀਰ ਸਿੰਘ ਜੀ ਖਾਲਸਾ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ ਜੀ
@balwindersingh4252
@balwindersingh4252 4 жыл бұрын
This right
@videosforyou9715
@videosforyou9715 4 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ lHhj
@desiforeignervloge242
@desiforeignervloge242 4 жыл бұрын
kzbin.info/www/bejne/qaS6aoB4gq6ag80 . ਬਾਈ ਇੱਕ ਬਾਰ ਵੀਡੀਉ ਜਰੂਰ ਦੇਖੋ ਜੀ ਬਹੁਤ ਘੈਂਟ ਵੀਡੀਉ ਅਾ ਜੇਕਰ ਵਦੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਥੋਡੀ ਸਪੋਰਟ ਦੀ ਲੋੜ ਆ ਜੀ (ਦੀਪ ਸਿੱਧੂ ਨੇ ਅਲੱਗ ਹੋਣ ਦੀ ਦੱਸੀ ਸਚਾਈ) 🙏
@ਮਨਜੀਤਕੌਰ-ਦ9ਜ
@ਮਨਜੀਤਕੌਰ-ਦ9ਜ 4 жыл бұрын
@@balwindersingh4252 //
@MandeepSingh-ng2lx
@MandeepSingh-ng2lx 4 жыл бұрын
Good one
@hardevmahalhardevmahal501
@hardevmahalhardevmahal501 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।ਸ੍ਰ ਬੀਰ ਸਿੰਘ ਜੀ ਖਾਲਸਾ ਜੀ ਬਹੁਤ ਵਧੀਆ ਲਿਖਿਆ ਤੇ ਬੋਲਿਆ ੳੁਸ ਤੋਂ ਵੀ ਵਧੀਆ। ਸੱਚ ਹੈ।
@devinderkaur8477
@devinderkaur8477 4 жыл бұрын
ਬਿਲਕੁਲ ਪੰਜਾਬ ਦਾ ਪਾਣੀ ਤੇ ਪਹਿਲਾਂ ਹੱਕ ਹੈ ਜੋ ਲੜਕੇ ਲੈਣਾ ਪੈਣਾ ਹੈ
@singhisking539
@singhisking539 4 жыл бұрын
Haji 100%right ji
@singh-no3hj
@singh-no3hj 4 жыл бұрын
ਬਹੁਤ ਹੀ ਸੋਹਣੀ ਲਿਖਣੀ ਹੈ ਵੀਰ ਜੀ ਦੀ ਤੇ ਸੋਚ ਵੀ ਬਹੁਤ ਸੋਹਣੀ ਇਹ ਵੀਰ ਜੀ ਬਹੁਤ ਤਰੱਕੀ ਕਰੇ ਦਿਲੋ ਸਲੂਟ ਆ
@kuldipjhajj5085
@kuldipjhajj5085 4 жыл бұрын
ਬਹੁਤ ਵਧੀਆ ਬੇਟਾ ਜੀ ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ।
@ARTMASTER1313
@ARTMASTER1313 4 жыл бұрын
ਰੱਬ ਦਾ ਬੰਦਾ
@arshtofarshtak4040
@arshtofarshtak4040 4 жыл бұрын
ਰੱਸ ਭਰੀ ਅਵਾਜ ਵੀਰ ਦੀ❤️👈👌
@sukhwindersingh-js1iu
@sukhwindersingh-js1iu 4 жыл бұрын
ਵੀਰ ਰੋਜ 10 ਮਿੰਟ ਦਾ ਟਾਈਮ ਦਿਆਂ ਕਰੋ
@preetains1171
@preetains1171 4 жыл бұрын
👍💯
@kultarsingh9161
@kultarsingh9161 4 жыл бұрын
ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਧੰਨਵਾਦ ਸ੍ਰ ਬੀਰ ਸਿੰਘ ਜੀ ।
@jagsirsinghbajwasaab3933
@jagsirsinghbajwasaab3933 4 жыл бұрын
ਬੀਰ ਸਿੰਘ ਖਾਲਸਾ ਬਹੁਤ ਵਧੀਆ ਲਿਖਿਆ ਹੈ 👌👌 ਕਿਸਾਨ ਮਜਦੂਰ ਏਕਤਾ ਜਿੰਦਾਬਾਦ🌽🌽🌽🌾🌾🌾
@ChamailSingh-l8z
@ChamailSingh-l8z 9 ай бұрын
ਧੰਨਵਾਦ ਭਾਈ ਬੀਰ ਸਿੰਘ ਜੀ ਜਿਉਂਦੇ ਵਸਦੇ ਰਹੋ ਸੁਖੀ ਵਸੋਚੜਦੀਕਲਾਵਿਚਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉🎉❤🎉❤🎉❤🎉❤🎉❤
@DHANJALMUSIC
@DHANJALMUSIC 4 жыл бұрын
ਬਹੁਤ ਸੋਹਣੀ ਕਲਮ ਆ ਵੀਰ ਦੀ 👌
@anmol8552
@anmol8552 4 жыл бұрын
ਬਹੁਤ ਵਧੀਆ ਆਈਡੀਆ ਵੀਰ ਜੀ ਤੁਹਾਡਾ
@anmol8552
@anmol8552 4 жыл бұрын
ਬਹੁਤ ਵਧੀਆ ਆਈਡੀਆ ਵੀਰ ਜੀ ਤੁਹਾਡਾ
@GurpreetSingh-ww6ut
@GurpreetSingh-ww6ut 3 жыл бұрын
ਬੀਰ ਸਿੰਘ ਨੇ ਰੰਘਰੇਟੇ ਸਿੱਖਾਂ ਦਾ ਇਤਿਹਾਸ ਬਹੁਤ ਗ਼ਲਤ ਦੱਸਿਆ ਹੈ ਇਸਦੇ ਵਾਸਤੇ ਬਹੁਤ ਗ਼ਲਤ ਗੱਲ ਹੈ ਇਹਨੂੰ ਇਤਿਹਾਸ ਪੜ੍ਹਨ ਦੀ ਲੋੜ ਹੈ
@ਜੱਸਸਿੰਘ-ਸ7ਫ
@ਜੱਸਸਿੰਘ-ਸ7ਫ 4 жыл бұрын
ਬੀਰ ਸਿੰਘ ਬਹੁਤ ਵਧੀਆ ਵੀਰ 🙏
@dgxgaming3503
@dgxgaming3503 4 жыл бұрын
ਚੰਗੇ ਬੁਲਾਰੇ , ਚੰਗੀ ਸਲਾਹ, ਅੱਜ ਲੋੜ ਹੈ, ਪੰਜਾਬ ਦਾ ਭਲਾ ਕਰੀ, ਵਾਹਿਗੁਰੂ
@paramhitech80
@paramhitech80 4 жыл бұрын
ਬਹੁਤ ਵਧੀਆ ਬੀਰ ਸਿੰਘ ਜੀ
@bhindasandhu9389
@bhindasandhu9389 4 жыл бұрын
ੲਿੱਕੋ ਹੀ ਹੱਲ ਪੰਜਾਬ ਦੇ ਭਲੇ ਲਈ🙏🙏 ਖਾਲਿਸਤਾਨ ਹੀ ਹੱਲ ਵੋਟਾ ਰਜਿਸਟਰ ਕਰਵਾਉ🙏🙏🙏🙏
@pharaohjatt1168
@pharaohjatt1168 4 жыл бұрын
ਵਾਹੁਤ ਵਧੀਆ ਵਿਚਾਰ
@JagjeetSingh-hy3qb
@JagjeetSingh-hy3qb 4 жыл бұрын
ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ
@JaswantSingh-jc6bc
@JaswantSingh-jc6bc 4 жыл бұрын
ਬਹੁਤ ਹੀ ਸੁੰਦਰ
@gursahibdhillon9409
@gursahibdhillon9409 4 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।
@bms514
@bms514 4 жыл бұрын
ਵਾਹ ,,,,,❤️ਵੀਰ ਸਿੰਘ ਜੀ ❤️
@kabalsinghnatt9496
@kabalsinghnatt9496 4 жыл бұрын
ਬਹੁਤ ਵਧੀਆ 22 ਜੀ
@gurshibbhullar4930
@gurshibbhullar4930 4 жыл бұрын
ਜਿਓਦਾ ਰਹਿ ਵੀਰਾ ਬਾਬਾ ਨਾਨਕ ਜੀ ਤੇਰੀ ਲੰਬੀ ਉਮਰ ਕਰੇ
@a_kaur4547
@a_kaur4547 4 жыл бұрын
Very nice Bir Singh ji🙏🏻
@singhisking539
@singhisking539 4 жыл бұрын
👍💪
@navjotkaur6596
@navjotkaur6596 4 жыл бұрын
Bir singh veera nice 👌👌kisan zindabad 👍👍
@GurpreetSingh-zq5rt
@GurpreetSingh-zq5rt 4 жыл бұрын
Good speech veer ji
@sukhdevsingh8610
@sukhdevsingh8610 4 жыл бұрын
Baoht souendr
@singhisking539
@singhisking539 4 жыл бұрын
👍💪💪❤
@GurmitSingh-gg5qd
@GurmitSingh-gg5qd 4 жыл бұрын
22g nice 👍👍kisan zindabad
@amanpreet7966
@amanpreet7966 3 жыл бұрын
ਕਿਸਾਨ ਮਜ਼ਦੂਰ ਅੰਦੋਲਨ ਜ਼ਿੰਦਾਬਾਦ ਬਾਈ ਜੀ ਤੁਹਾਡੀ ਸੋਚ ਨੂੰ ਅਤੇ ਕਲਮ ਨੂੰ ਸਲਾਮ ਆ ਵਾਹਿਗੁਰੂ ਮੇਹਰ ਕਰਨ
@jagdevsingh5432
@jagdevsingh5432 9 ай бұрын
ਵਾਹ ਜੀ ਵਾਹ ਖ਼ਾਲਸਾ ਜੀ ਆਪ ਦੀ ਸ਼ੋਚ ਨੂੰ ਸਲਾਮ ਪਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰ੍ਹਾਖਣ
@devinderkaur8477
@devinderkaur8477 4 жыл бұрын
ਬੀਰ ਵੀਰ 🙏🙏🙏🙏👌👌👌👌👌👌👌🚩🚩🚩🚩🚩🚩🚩🚩🚩🚩👌👌👌
@SatnamSingh-qh3le
@SatnamSingh-qh3le 4 жыл бұрын
ਵੀਰ ਜੀ ਬਹੁਤ ਵਧੀਆ ਕਲਮ ਦਾ ਮਾਲਕ ਹੈ ਪਰਮਾਤਮਾ ਮਿਹਰ ਕਰਨ
@satnamsingh7719
@satnamsingh7719 4 жыл бұрын
ਬੀਰ ਸਿੰਘ ਜੀ ਤੁਹਾਡੀ ਲਿਖਣੀਤਾਂ ਕਮਾਲ ਦੀਹੈ ਆਵਾਜ ਵੀ ਬਹੁਤ ਹੀ ਸੁਰੀਲੀ ਹੈ ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਰੱਖਣ।
@mathswithpk3798
@mathswithpk3798 3 жыл бұрын
ਬਹੁਤ ਵੱਡਾ ਯੋਗਦਾਨ ਹੈ ਬੀਰ ਸਿੰਘ ਜੀ ਦਾ ਕਿਸਾਨੀ ਅੰਦੋਲਨ ਵਿੱਚ.....ਅਗਾਂਹ ਵੀ ਵਾਹਿਗੁਰੂ ਜੀ ਏਦਾਂ ਦੀ ਅਗਵਾਈ ਕਰਦੇ ਰਹਿਣ
@parkashnandra3013
@parkashnandra3013 3 жыл бұрын
ਬਹੁਤ ਵਧੀਆਂ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਕਿਸਾਨ ਮਜ਼ਦੂਰ ਏਕਤਾਜਿੰਦਾਬਾਦ🙏🏼
@prabhjotsingh1831
@prabhjotsingh1831 4 жыл бұрын
ਤੁਹਾਡੀ ਬਹੁਤ ਹੀ ਵਧੀਆ ਸੋਚ ਹੈ ਵੀਰ ਜੀ ਬਹੁਤ ਹੀ ਸ਼ਾਨਦਾਰ ਲਾਈਨਾਂ ਲਿਖੀਆਂ ਨੇ ਕਿਸਾਨੀ ਵਾਸਤੇ ਅਤੇ ਬਹੁਤ ਹੀ ਸੋਹਣੇ ਢੰਗ ਨਾਲ ਇਨ੍ਹਾਂ ਲਾਈਨਾਂ ਨੂੰ ਗਾ ਕੇ ਪੇਸ਼ ਕੀਤਾ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਵੀਰ ਜੀ ਉੁੱਪਰ ਅਤੇ ਵੀਰ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@manjeetkaur9038
@manjeetkaur9038 4 жыл бұрын
ਜਿਉਂਦਾ ਵਸਦਾ ਰਹਿ ਵੀਰਾ ਤੇਰੀ ਬਹੁਤ ਦਿਨਾ ਤੋਂ ਉਡੀਕ ਸੀ ਗੁਰੂ ਦਾ ਸਾਬਤ ਸੂਰਤ ਸਿੱਖ ਹੱਕ ਤੇ ਸੱਚ ਦੀ ਗੱਲ ਕਰਨ ਵਾਲਾ ਤੇਜਬੀਰ ਸਿੰਘ
@singhisking539
@singhisking539 4 жыл бұрын
Very true ji and good
@tejinder868
@tejinder868 4 жыл бұрын
Beer Singh bahut sohni rooh
@jaspalsinghslach8979
@jaspalsinghslach8979 4 жыл бұрын
ਸ ਬੀਰ ਸਿੰਘ ਖਾਲਸਾ ਰੱਬ ਦਾ ਸੱਚਾ ਸੁੱਚਾ ਬੰਦਾ 👍👍👍👍👍ਬਹੁਤ ਵਧੀਆ
@DareToDream5841
@DareToDream5841 4 жыл бұрын
Salute to you Bir Singh!!!!
@rajinderpunia8353
@rajinderpunia8353 4 жыл бұрын
ਪੰਜਾਬੀਉ ਜੇ ਤੁੱਸੀ ਆਪਣੇ ਹੱਕ ਲੈਣੇ ਨੇ ਤਾਂ ਵੋਟਾਂ ਖਾਲਿਸਤਾਨਦੇ ਹੱਕ ਵਿਚ ਪਾਉਤੇ ਪੰਜਾਬ ਬੱਚਾਉ ਅੱਜਾਦੀ ਤੋਬਿੰਨਾ ਪੰਜਾਬੀਆਨੂੰ ਆਪਣੇ ਹੱਕ ਕੱਦੇ ਨੀ ਮਿਲ ਸਕਦੇ ਪੰਜਾਬੀਉ ਨੰਬਵਰ ਮਹੀਨਾ ਤੁੱਹਾਡੇ ਕੋਲ ਆਖਰੀ ਮੋਕਾ ਹੈ ਜੇ ਤੁੱਸੀ ਹੁਣ ਨਾ ਜਾਗੇ ਤਾ ਆਉਣ ਵਾਲੇ ਸਮੇਂ ਵਿੱਚ ਨਾ ਤੁੱਹਾਡੀਆ ਜਮੀਨਾ ਰਹਿਣੀਆ ਤੇ ਤੁੱਹਾਡਾ ਸਿੱਖ ਧਰਮ ਰਹਿਣਾ ਤੇ ਪੰਜਾਬੀ ਬੋਲੀ ਬੋਲਣ ਤੇ ਪੰਬਵਦੀ ਲੱਗ ਜਾਵੇਗੀ
@rokindersingh3458
@rokindersingh3458 4 жыл бұрын
yg es lehar nu... Sikhism nal relate na. karo plz... kisan lai eh lehar agge ayi aa te kisani nal e judi rahe thn good gal aa . es tn bdh apa khalistan layi v bolage but hun sahi time ni..
@rokindersingh3458
@rokindersingh3458 4 жыл бұрын
gla maaf j kuch jada bolya gya howe
@user-nq3mh9sp1l
@user-nq3mh9sp1l 4 жыл бұрын
ਪੰਜਾਬ ਦੇ ਹੱਕ ਸੱਚ ਕਲਮ ਦੇ ਲਿਖਾਰੀ ਭਾੲੀ ਵੀਰ ਸਿੰਘ ਜੀ ਜਿੰਦਾਬਾਦ,,
@gaganmaan737
@gaganmaan737 4 жыл бұрын
ਵੀਰ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੀਪ ਤੇ ਜੱਸ ਨੂੰ ਇੱਕ ਕਰ ਦੇਵੋ ਇਹ ਕਲਾ ਵਾਹਿਗੁਰੂ ਜੀ ਆਪ ਜੀ ਵਖਸੀ ਹੈ
@gagandeepsingh7638
@gagandeepsingh7638 4 жыл бұрын
Bhut vdeyah jj❤🙏
@KingHunter3597
@KingHunter3597 2 жыл бұрын
💯☬ ਸੰਯੁਕਤ ਪੰਜਾਬ ਜ਼ਿੰਦਾਬਾਦ ☬💯 ਪੰਜਾਬ-ਹਰਿਆਣਾ-ਹਿਮਾਚਲ ਫਿਰ ਤੋਂ ਇੱਕ ਹੋਵੇ 🌏✊🏻🌏✊🏻🌏✊🏻🌏✊🏻🌏✊🏻🌏✊🏻🌏
@sadhusingh736
@sadhusingh736 9 ай бұрын
ਬਹੁਤ ਬਹੁਤ ਧੰਨਵਾਦ ਬਹੁਤ ਖੂਬ ਗਾਇਆ
@csrajputrajput8262
@csrajputrajput8262 4 жыл бұрын
Again excellent bir singh
@inderjitkaur860
@inderjitkaur860 4 жыл бұрын
Veer ji di good thinking.
@jassu6924
@jassu6924 4 жыл бұрын
Wah ,🙏 dil Di awaj🙏 bhai veer ji Di👍👍
@surindersohi3842
@surindersohi3842 4 жыл бұрын
Bir Singh ji ne Sirrraaaa lata waheguru mehar kro....kisan ekta zindawad🙏🙏🙏
@ranjitkaur6146
@ranjitkaur6146 4 жыл бұрын
ਬੋਹਤ ਵਧੀਆ ਬੀਰ ਸਿੰਘ ਜੀ ਬੋਹਤ ਵਧੀਆ ਮੁੱਦੇ ਚੁੱਕੇ ਤੇ ਬੋਹਤ ਵਧੀਆ ਲਿਖਿਆ ਤੇ ਗਾਇਆ ਏਸੇ ਤਰ੍ਹਾਂ ਕਰਦੇ ਰਹੋ ਅਤੇ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏 👏👏👏👏
@sarbjeetkaur2156
@sarbjeetkaur2156 3 жыл бұрын
ਸਹੀ ਗੱਲ ਆ ਧੰਨਵਾਦ ਵੀਰ ਜੀ
@englishs7656
@englishs7656 4 жыл бұрын
ਵੀਰ ਜੀ ਲੋਕਾਂ ਦੇ ਵਿੱਚ ਰਹਿ ਕੇ ੳਹਨਾਂ ਨੂੰ ਜਗਾਉਂਦੇ ਰਹੋ।ਬਹੁਤ ਧੰਨਵਾਦ ਤੁਹਾਡਾ
@mandykaur2425
@mandykaur2425 4 жыл бұрын
ਬਹੁਤ ਖੁੂਬ ਸ. ਬੀਰ ਸਿੰਘ ਜੀ 🙏🙏🙏
@baljitkaur843
@baljitkaur843 4 жыл бұрын
Nice veer ji👍👍
@sikandarsingh1439
@sikandarsingh1439 4 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ ਦੇ ਸਲਾਮ ਆ ਵੀਰ ਦੀ ਸੋਚ ਨੂੰ
@kulwantkaur7709
@kulwantkaur7709 4 жыл бұрын
ਸੱਚ ਹੈ🙏
@RajSharma-zx3po
@RajSharma-zx3po 4 жыл бұрын
ਅਜ਼ਾਦੀ ਦੀ ਹੱਲ/ਵੋਟ registration www.yes2Khalistan.org
@arjundebgansharma6001
@arjundebgansharma6001 4 жыл бұрын
Very nice chaukidar Chor Hai
@mantabsingh8528
@mantabsingh8528 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨਵਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
@baljeetkaur8944
@baljeetkaur8944 3 жыл бұрын
👍👍👍👍👍
@lakhasingh2979
@lakhasingh2979 4 жыл бұрын
Very nice veer beer Singh ji
@dildiyasadran2582
@dildiyasadran2582 4 жыл бұрын
ਬੀਰ ਸਿੰਘ ਜੀ ਚੱੜਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏
@manpreetbrar4134
@manpreetbrar4134 4 жыл бұрын
Very nice veer ji god bless you ਸਾਰੇ ਲੋਕ ਇਕਜੁੱਟ ਹੋ ਜਾਓ ਫੇਰ ਅਪਣੀ ਜਿੱਤ ਹੋਣੀ ਹੈ
@gurnamkaurdulat3883
@gurnamkaurdulat3883 4 жыл бұрын
ਵਾਹ ਵਾਹ ਬੀਰ ਸਿੰਘ ਪੁੱਤਰ । ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਸਿਰ ਤੇ ਰਖੇ
@KuldeepKaur-gv6ct
@KuldeepKaur-gv6ct 4 жыл бұрын
ਖਾਲਿਸਤਾਨ2⃣0⃣✌✌2⃣0⃣✌✌⚔️
@satinderpalsingh2831
@satinderpalsingh2831 4 жыл бұрын
Bhaji Bir Singh salute a ji
@jaswinderjaswinder9101
@jaswinderjaswinder9101 4 жыл бұрын
ਵੀਰ ਲੰਮੀ ਉਮਰ ਹੋਵੇ ਤੇਰੀ ਬਹੁਤ ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜਿਉਂਦਾ ਵੱਸਦਾ ਰਹਿ ਵਾਹਿਗੁਰੂ ਮੇਹਰ ਬਣਾਈ ਰਖੇ
@gatzappliances1070
@gatzappliances1070 9 ай бұрын
ਵਾਹਿਗੁਰੂ ਮੇਹਰ ਕਰੇ
@lalitkumarmittal1215
@lalitkumarmittal1215 4 жыл бұрын
ਬਹੁਤ ਵਧੀਆ ਭਾਈ ਸਾਹਿਬ
@dr_prince_therapist498tanda
@dr_prince_therapist498tanda 4 жыл бұрын
Bhot vadhia paji
@jinderSingh-zl1sz
@jinderSingh-zl1sz 4 жыл бұрын
Kisan majdoor ekta Zindabaad🙏👌👌👌👌👌
@ranjinderdeol8111
@ranjinderdeol8111 4 жыл бұрын
ਬਹੁਤ ਬਹੁਤ ਚੰਗਾ ਬੋਲਿਆ
@satinderpalsingh2831
@satinderpalsingh2831 4 жыл бұрын
Salute to all shamboo morcha
@kewalkumar1220
@kewalkumar1220 4 жыл бұрын
Boht wadia
@sgurdev
@sgurdev 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਜਪਾ ਭਜਾਓ ਪੰਜਾਬ ਪੰਜਾਬੀਅਤ ਬਚਾਓ
@harwinderbhullar3049
@harwinderbhullar3049 4 жыл бұрын
ਵੀਰ ਸਿੰਘ ਜੀ, ਬਹੁਤ ਧੰਨਵਾਦ
@sandhuparminderparmindersa8385
@sandhuparminderparmindersa8385 3 жыл бұрын
ਰੱਸ ਭਰੀ ਆਵਾਜ ਵੀਰ ਜੀ
@magmabhang2980
@magmabhang2980 4 жыл бұрын
ਬਹੁਤ ਵਧੀਆ ਸੋਚ ਆ ਵੀਰ ਜੀ ਦੀ
@sarabjeetkaur3045
@sarabjeetkaur3045 4 жыл бұрын
Sahi veera, ekta na tutan dena. WAHEGURU TUHANU CHARDIKLA TE MORCHA FATEH KARAVE. 🙏🙏🙌🙌
@amehyster6196
@amehyster6196 4 жыл бұрын
Rubb bless u oll ❤️🙏🙏
@roseflower4684
@roseflower4684 4 жыл бұрын
Vote referendum 2020 Azadi Hal hai Khalistan Zindabaad
@jasswinderkaur6531
@jasswinderkaur6531 4 жыл бұрын
Tusi ta veer ji hamesha hi best likde te gonde ho veer ji Waheguru tunu hamesha kush rakhe
@amarjeetsinghsidhusaab1707
@amarjeetsinghsidhusaab1707 4 жыл бұрын
Kissan akta zindabaad
@jatindersingh-fj7vl
@jatindersingh-fj7vl 4 жыл бұрын
ਵਾਹ ਉਏ ਬੀਰ ਸਿੰਘ ਜੀ
@gurjitaulakh7247
@gurjitaulakh7247 4 жыл бұрын
ਬੌਹਤ ਵਧੀਆ,
@ParamjeetSingh-cc5vs
@ParamjeetSingh-cc5vs 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ranjitsandhu4869
@ranjitsandhu4869 4 жыл бұрын
ਧੰਨਵਾਦ ਵੀਰ ਜੀ 🙏
@bassidabapu1707
@bassidabapu1707 4 жыл бұрын
Good ji
@rakeshricky3396
@rakeshricky3396 4 жыл бұрын
Bauht khub Vir Singh ji
@nirmaljeetkaur6929
@nirmaljeetkaur6929 3 жыл бұрын
Vahguru hamesa chadi klla bakhse mere Lal 🙏🙏👍👍👌👌
@gaganmaan737
@gaganmaan737 4 жыл бұрын
ਵਾਹ ਵਾਹ ਵੀਰ ਜੀ ਆਪ ਹੀਰਾ ਮਾਂ ਬਾਪ
@talwindersingh9180
@talwindersingh9180 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@parvindersingh8832
@parvindersingh8832 4 жыл бұрын
Nice
@ashukumar6866
@ashukumar6866 4 жыл бұрын
Waheguru ji ka khalsa waheguru ji ki Fateh bahji
@gatzappliances1070
@gatzappliances1070 9 ай бұрын
ਵਾਹਿਗੁਰੂ chadheਕਲਾ ਰਹੇ
@joginderlal8441
@joginderlal8441 4 жыл бұрын
Very good
@cartoonkidsvideo790
@cartoonkidsvideo790 4 жыл бұрын
ਬਹੁਤ ਵਧੀਆ ਵੀਰ ਜੀ 🙏 ਜੈ ਜਵਾਨ ਜੈ ਕਿਸਾਨ
@theguardian4820
@theguardian4820 4 жыл бұрын
ਜੇ ਮੋਦੀ ਦਾ ਬਦਮਾਸ਼ੀ ਕਿਸਾਨ ਮਾਰੂ ਬਿੱਲ ਲਾਗੂ ਹੋਇਆ ਤਾਂ ਆਮ ਇਨਸਾਨ ਲਈ ਆਟਾ 100ਰੁ ਚੋਲ 150ਰੁ ਤੇ ਦਾਲ 500 ਰੁ ਮੁੱਲ ਤੋ ਵੀ ਉਤੇ ਚਲੀ ਜਾਵੇਗੀ। ਇਹੋ ਜਿਹਾ ਹਿੰਦੂ ਰਾਸ਼ਟਰ ਚਾਹੀਦਾ ਹੈ ਭਾਰਤੀਆਂ ਨੂੰ, ਮੋਦੀ ਨੂੰ ਨਰਕ ਚ ਵੀ ਥਾਂ ਨੀ ਮਿਲਣੀ।
@PargatSingh-hs1io
@PargatSingh-hs1io 4 жыл бұрын
ਹਾ ਜੀ ਅੱਜ ਦੇ ਟਾਇਮ ਪੰਜਾਬੀਓ ਆਪਾ ਕਿਸਾਨਾਂ ਦਾ ਸਾਥ ਦੇਵੋ ਜੇ ਆਪਾ ਅੱਜ ਘਰ ਵਿੱਚੋ ਨਿਕਲ ਕੇ ਪਾਰਟੀ ਬਾਜੀ ਚੋਂ ਰਹੇ ਤਾਂ ਕਿਸਾਨ ਮਜ਼ਦੂਰ ਅਤੇ ਆੜ੍ਹਤੀਆਂ ਸਾਰੇ ਮਾਰੇ ਜਾਵਾਂਗੇ ਬਾਕੀ ਰਹੀ ਗੱਲ ਮੋਦੀ ਦੀ ਨਰਕ ਜਾਣ ਦੀ ਉਹ ਤਾਂ ਪਤਾ ਨਹੀਂ ਪਰ ਹੁਣ ਤਾਂ ਆਪਣੇ ਤੇ ਡੰਡੇ ਨਾਲ ਰਾਜ ਕਰ ਰਿਹਾ ਹੈ
@jassbhullarofficial
@jassbhullarofficial 4 жыл бұрын
ਜੀਓ ਸਿੰਘ ਸਾਬ
@JagjeetSingh-hy3qb
@JagjeetSingh-hy3qb 4 жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਭਾਊ ਬੀਰ ਸਿੰਘ ਜੀ ਨੇ
@rachhpalsingh6431
@rachhpalsingh6431 4 жыл бұрын
Beer singh veer ji salute a tuhanu 🙏🙏🚩
@YuvrajSingh-vs1mp
@YuvrajSingh-vs1mp 4 жыл бұрын
Wa bir singha jonda reh tera koi juwab nhi sarkara kol
@RanjitSingh-nu4lx
@RanjitSingh-nu4lx 4 жыл бұрын
Bir Singh veer bot chngi soch aa thuadi
@ਜਗਜੀਤਸਿੰਘ-ਫ4ਖ
@ਜਗਜੀਤਸਿੰਘ-ਫ4ਖ 4 жыл бұрын
ਵਾਹ ਜੀ ਵਾਹ 🌹ਕਿਸਾਨ ਯੂਨੀਅਨ ਏਕਤਾ ਜਿਦਾ ਬਾਦ
We Attempted The Impossible 😱
00:54
Topper Guild
Рет қаралды 56 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Правильный подход к детям
00:18
Beatrise
Рет қаралды 11 МЛН
We Attempted The Impossible 😱
00:54
Topper Guild
Рет қаралды 56 МЛН