BODI WALA-VYAH NA-ਬੋਦੀ ਵਾਲਾ ਤਾਰਾ-ਵਿਆਹ ਨਾ ਕਰਾਉਦੀ MOHD SIDDIQ RANJIT KAUR-1976FULL EP VINYLRIP 6 SONGS

  Рет қаралды 329,943

Jassi Mahal—Lambardar

Jassi Mahal—Lambardar

Күн бұрын

Пікірлер
@jagsirsingh1338
@jagsirsingh1338 Ай бұрын
ਇਹ ਗੀਤ ਸੁਣਕੇ ਸਰੀਰ ਵਿੱਚ ਇਕ ਵ੍ਖਰੀ ਕਿਸਮ ਦਾ ਕਰੰਟ ਪੈਦਾ ਹੁੰਦਾ ਹੈ, ਅਜ ਦੀ ਦੌੜ ਭੱਜ ਟੈਨਸ਼ਨਾ ਭਰੀ ਜਿੰਦਗੀ ਨੂੰ ਹੁਲਾਰਾ ਤੇ ਖੁਸ਼ੀ ਦੇਣ ਲਈ ਬਹੁਤ ਵਧੀਆ ਜਰੀਆ ਹੈ❤
@BalwinderSingh-jw5ws
@BalwinderSingh-jw5ws 4 ай бұрын
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕੋ ਇੱਕ ਨਿਵੇਕਲਾ ਸਥਾਨ ਹੈ ਜੋਂ ਹਮੇਸ਼ਾਂ ਏਸੇ ਤਰ੍ਹਾਂ ਬਣਿਆ ਰਹੇਗਾ ਇਨ੍ਹਾਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ 👍👍
@AffectionateCoastalBeach-tz4dz
@AffectionateCoastalBeach-tz4dz 4 ай бұрын
ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਇਹ ਗੀਤ ਆਏ ਸਨ 1976 ਵਿੱਚ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@rashpalsinghverygudsongg121
@rashpalsinghverygudsongg121 22 күн бұрын
sada ta birth e 76 da a g but mera favourite singer te song a
@jogasingh1298
@jogasingh1298 8 күн бұрын
ਮੈ ਨੌਵੀਂ ਚ ਸੀ ਜੀ ਓਸ ਟਾਈਮ
@RupinderBhatti-f9f
@RupinderBhatti-f9f 2 ай бұрын
ਇਸ ਜੋੜੀ ਦਾ ਅਖਾੜਾ ਸੁਣਨ ਲਈ 20.20 ਕਿਲੋਮੀਟਰ ਸਾਈਕਲ ਤੇ ਜਾਂਦੇ ਰਹੇ ਸੀ.. ਇਸ ਜੋੜੀ ਨੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਤੇ ਹਾਲੇ ਵੀ ਹੈ
@RupinderBhatti-f9f
@RupinderBhatti-f9f 2 ай бұрын
ਇਸ ਜੋੜੀ ਦਾ ਸਥਾਨ ਕਦੇ ਅਗਲੇ ਕਈ ਜੁੱਗਾ ਤੱਕ ਕ਼ੋਈ ਨਹੀਂ ਲਾ ਸਕਦਾ.. ਪਰ ਇਸ ਜੋੜੀ ਦੇ ਟੁੱਟਣ ਦਾ ਪੰਜਾਬੀਆਂ ਨੂੰ ਹਮੇਸ਼ਾਂ ਦੁੱਖ ਰਹੇਗਾ.. ਸਦੀਕ ਸਾਹਿਬ ਨੂੰ ਬੇਨਤੀ ਹੈ ਕੇ ਬੀਬਾ ਰਣਜੀਤ ਜੀ ਭਾਵੇਂ ਨਹੀਂ ਗਾ ਸਕਦੇ ਪਰ ਉਹਨਾਂ ਨੂੰ ਸਟੇਜ ਤੇ ਨਾਲ ਹੀ ਬਠਾ ਲਿਆ ਕਰਿਓ. ਕਿਉਂਕਿ ਤੁਹਾਡੀ ਜੋੜੀ ਨੂੰ ਪਿਆਰ ਕਰਨ ਵਾਲੇ ਹਾਲੇ ਵੀ ਓਨਾ ਹੀ ਪਿਆਰ ਕਰਦੇ ਨੇ ਜਿੰਨਾ ਪਹਿਲਾਂ ਕਰਦੇ ਸੀ..
@darshansinghdhaliwal2843
@darshansinghdhaliwal2843 10 ай бұрын
ਬਹੁਤ ਵਧੀਆ ਸਦਾ ਬਹਾਰ ਗੀਤ।
@RanjeetSingh-wk2wt
@RanjeetSingh-wk2wt 5 ай бұрын
ਜਿੰਨੇ ਵੀ ਪੰਜਾਬੀ ਕਲਾਕਾਰ ਹੋਏ ਨੈ, ਉਹਨਾਂ ਭਾਵੇ 500 ਗੀਤ ਗਾਏ, ਉਹਨਾਂ ਦੈ 4,5 ਗੀਤ ਮਸ਼ਹੂਰ ਹੋਏ, ਪਰ ਸਦੀਕ ਤੈ ਰਣਜੀਤ, ਚਮਕੀਲਾ ਅਮਰਜੋਤ ਦੈ ਜਿੰਨੇ ਵੀ ਆਏ ਸਭ ਗੀਤ ਸੁਪਰ ਹਿੱਟ ਹੋਏ , ( ਗਾਰੀ ਰਹੌਣ ਵਾਲਾ )
@avtarsingh2531
@avtarsingh2531 11 ай бұрын
ਕਮਾਲ ਹੀ ਕਮਾਲ ਅਤੀ ਸੁੰਦਰ ਨਹੀਂ ਰੀਸਾਂ। ਮਾਂ ਬੋਲੀ ਪੰਜਾਬੀ ਜਿੰਦਾਬਾਦ
@kirandeepkaur5385
@kirandeepkaur5385 5 ай бұрын
ਮੁਹੰਮਦ ਸਦੀਕ ਤੇ ਰਣਜੀਤ ਕੌਰ ਅਜਿਹੇ ਕਲਾਕਾਰ ਸੀ ਜੋ ਸਮਾਂ ਬੰਨ ਦਿੰਦੇ ਸੀ। ਆਖਾੜੇ ਤੋਂ ਕਈ ਕਈ ਦਿਨ ਬਾਅਦ ਵੀ ਜੀਅ ਨਹੀਂ ਸੀ ਲਗਦਾ ਹੁੰਦਾ।
@fakirsaida786
@fakirsaida786 4 ай бұрын
ਏਹੋ ਜੀ ਜੋੜੀ ਇੰਦਰ ਦੇ ਅਖਾੜੇ ਦੀਂ ਹੀ ਹੋ ਸਕਦੀ ਹੈ ਜ਼ੇਕਰ ਹੈ ਤਾਂ ਇੱਕੋ ਹੀ ਹੈ ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਸਲੂਟ ਇਹਨਾਂ ਨੂੰ 🙏🙏
@jaspaldhillon5027
@jaspaldhillon5027 11 ай бұрын
ਬਹੁਤ ਵਧੀਆ 👌 ਸੁਵਾਦ ਆ ਗਿਆ ❤❤❤48 ਸਾਲਾਂ ਤੌ ਪੁਰਾਣਾ ਜੱਸੀ ਮਹਿਲ ਸਹਿਬ
@jassimahallambardar3315
@jassimahallambardar3315 11 ай бұрын
Bahut Dhanbad veer ji
@dharamsingh5541
@dharamsingh5541 2 ай бұрын
Mahal saab ji sat shri akal ji.bai ji Geet bahut jiada vadhia paye han Sadiq te ranjeet kaur de sab to super duper hitt twa si eh .ehna geeya vich ranjeet kaur te awaaj te hushan kehar da si.ihna geeta rahi eh jodi tisi te sikhra te pahuch gai si .sda bhar geet ne sun sun rajj nhi aa reha ji
@ajaibsidhu5083
@ajaibsidhu5083 10 ай бұрын
ਵੀਰ ਜੱਸੀ ਮਾਹਲ ਜੀ ਇਹ ਗੀਤ ਮੈਂ ਆਪਣੇ ਮੂਹੋਂ ਬਹੁਤ ਗਾਇਆ ਹੈ ਹਾਣਦੇ ਮੁਡਿਆਂ ਵਿੱਚ ਜਵਾਨੀ ਵੇਲੇ ਟੌਪ ਦੇ ਗੀਤ ਸਨ ਜੀ ਥੈਂਕਯੂ ਵੀਰ ਜੀ ❤️👍🙏🕺💃🕺💃🕺💃
@avtar781
@avtar781 5 ай бұрын
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ❤।
@karamjeetsingh2352
@karamjeetsingh2352 8 ай бұрын
ਸਾਹਿਤਕ ਗੀਤ ਹਨ ਹਜ਼ਾਰਾਂ ਵਾਰ ਕੋਠੇ ਉੱਤੇ ਲੱਗੇ ਸਪੀਕਰਾਂ ਤੋਂ ਸੁਣੇ ਹਨ ਹੁਣ ਜੇਬ ਵਿੱਚਲੇ ਸਪਕੀਰ ਤੋਂ ਹਰ ਰੋਜ ਸੁਣਦੇ ਹਾਂ ਪਰ ਮਨ ਫਿਰ ਵੀ ਨਹੀਂ ਭਰਦਾ
@jassimahallambardar3315
@jassimahallambardar3315 8 ай бұрын
Kya baat aa bai jee (jeb vichle)… ohda sahi gal hai farak aa ji::: bahut meharbani ji
@khushpreetsingh3859
@khushpreetsingh3859 3 ай бұрын
Jí98i0😊😊​@@jassimahallambardar3315
@zulfkarali7188
@zulfkarali7188 8 ай бұрын
Veer ji Dil khush ho Gia very very beautiful song ❤️
@JasvirSingh-nf7ge
@JasvirSingh-nf7ge 10 ай бұрын
. mohmmad Sadiq Bibi Ranjit kaur es jori da koi v tor ni a super hit jori meri pehli pasand aa es jori de mere kol 350 song aa hor v Gita di search kr reha ha
@jaspaldhillon5027
@jaspaldhillon5027 11 ай бұрын
ਲੰਬੜਦਾਰਾ ਮੈ ਸੁਨੀਆ ਕੀ ਮੈਡਮ ਰਣਜੀਤ ਕੌਰ ਦੀ ਪੁਸ਼ਗਿਸ਼ ਕੋਈ ਚੈਨਲ ਨਹੀ ਕਰਦੇ ਸਾਡੇ ਗੀਤਾਂ ਦੀ ਕੋਇਲ ❤❤❤❤❤❤
@jassimahallambardar3315
@jassimahallambardar3315 11 ай бұрын
Bahut meharbani veer ji:: vichar sanjhe Karan vaaste
@SukhwinderPalwinder
@SukhwinderPalwinder 11 ай бұрын
Balvir ❤1 नमस्ते ❤❤❤❤❤❤❤❤❤​@@jassimahallambardar3315
@KuldeepSingh-dg1ml
@KuldeepSingh-dg1ml 8 ай бұрын
ਬਹੁਤ ਹੀ ਵਧੀਆ
@jugraajsingh486
@jugraajsingh486 9 ай бұрын
Balle Balle Lamberdara . Keep it up . Waheguru ji mehar karan. ❤❤❤❤❤.
@YashveerSharda-js3dt
@YashveerSharda-js3dt 8 ай бұрын
Super duper jorhi nu salaam thanku
@Gursewak.Singh.Dhaula
@Gursewak.Singh.Dhaula 11 ай бұрын
ਇਸ ਤਵੇ ਦੇ ਸਾਰੇ ਗੀਤਾਂ ਦਾ ਸੰਗੀਤ ਵੱਖਰਾ ਹੈ। ਬਹੁਤ ਧੰਨਵਾਦ ਲੰਬੜਦਾਰ ਜੀ
@jassimahallambardar3315
@jassimahallambardar3315 11 ай бұрын
Bahut meharbani veer jee
@iqbalmavi
@iqbalmavi 10 ай бұрын
ਬਹੁਤ ਵਧੀਆ , ਪੰਜਾਬੀ ਗੀਤਾਂ ਦੇ ਰਿਕਾਰਡ ਬੜੇ ਸੰਭਾਲ ਕੇ ਰੱਖੇ ਹੋਏ ਹਨ । ਤਵਾ ਘੁੰਮਦਾ ਦੇਖ ਬਚਪਨ ਦਾ ਸਮਾਂ ਯਾਦ ਆ ਜਾਂਦਾ । ਧੰਨਵਾਦ ਜੱਸੀ ਮਾਹਲ ਸਾਹਬ ।
@jassimahallambardar3315
@jassimahallambardar3315 10 ай бұрын
Bahut meharbani veer jee
@amarjitgehri811
@amarjitgehri811 7 ай бұрын
ਅਤਿ ਉਤਮ ਗਾਇਕ ਜੋੜੀ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਜੀ ਇਨ੍ਹਾਂ ਵਰਗਾ ਨਾ ਕੋਈ ਹੋਇਆ ਨਾਂ ਕੋਈ ਹੋਵੇਗਾ
@harcharnsingh191
@harcharnsingh191 4 ай бұрын
ਸਵੇਰੇ ਜਮਲਾ ਜੱਟ ਫਿਰ ਇਹ ਜੋੜੀ ਸੁਣਦੇ ਹਾਂ👌👌
@jaspaldhillon5027
@jaspaldhillon5027 11 ай бұрын
ਕਿਰਪਾ ਕਰਕੇ ਉਹਨਾ ਦੀ ਮੁਲਾਕਾਤ ਕਰਵਾਈ ਜਾਵੇ ਅਸੀ ਤੁਹਾਡੇ ਤੁਹਾਡੇ ਸਰੋਤੇ❤❤❤❤❤❤❤❤❤❤❤
@gurdipsingh9453
@gurdipsingh9453 2 ай бұрын
ਬਿੱਲਕੁਲ ਸਹੀ ਇਹ ਜੋੜੀ ਜਵਾਨੀ ਦੀ ਯਾਦ ਦਵਾ ਦਿੰਦੀ ਸੈ।
@paramjeetgrewal3222
@paramjeetgrewal3222 11 ай бұрын
47 ਸਾਲ ਪੁਰਾਣੇਂ ਗੀਤ ਅੱਜ ਵੀ ਬਹੁਤ ਸੁੰਦਰ ਲੱਗਦੇ ਹਨ।
@jassimahallambardar3315
@jassimahallambardar3315 11 ай бұрын
Bahut meharbani Paramjit veere:: 🙏🙏🙏🙏
@Harjinder7Pointmusic
@Harjinder7Pointmusic 11 ай бұрын
ਉਹ ਵੀ ਅਸਲੀ original ❤🎉
@gopirandhawa8048
@gopirandhawa8048 6 ай бұрын
​😊😊😊😊😊😅😊😊😅😊😊😊😊😊😊😊😊
@NirmalSingh-bz3si
@NirmalSingh-bz3si 3 ай бұрын
ਸੁੰਦਰ ਤਾਂ ਦੇਖਣ ਵਾਲੀ ਚੀਜ ਨੂੰ ਕਹਿੰਦੇ ਹੁੰਦੇ ਨੇ ਯਾਰ,, ਇਹ ਸੁਣਨ ਵਾਲੇ ਵੀ ਵਧੀਆ ਲਗਦੇ ਨੇ 😂😂😂😂😂
@BalwinderSingh-jw5ws
@BalwinderSingh-jw5ws 4 ай бұрын
ਜਿਥੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦਾ ਨਾਮ ਪਹਿਲੇ ਸਥਾਨ ਤੇ ਹੈ ਨਾਲ ਹੀ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਅਤੇ ਚਰਨਜੀਤ ਅਹੂਜਾ ਜੀ ਦਾ ਵੀ ਵੱਡਾ ਯੋਗਦਾਨ ਹੈ 👍👍
@GavvySran
@GavvySran 4 ай бұрын
Vadhia bheann ranjeet kaur ji
@hardialsaini9400
@hardialsaini9400 Ай бұрын
Precious gift to Generation by God. Without them our life would have been dull.
@palgill5041
@palgill5041 Ай бұрын
ਜਵਾਨੀ ਯਾਦ ਆ ਗਈ
@gurvinderusingthe2097
@gurvinderusingthe2097 2 ай бұрын
Good Very Nice. Bahut Wadhia Jorhi Rahi Hai. Punjabi Lokkan De Harman Piyare Kalakar San Sadiq Sahib Te Beebi Ranjeet Kaur Ji.
@rupindersidhu
@rupindersidhu 11 ай бұрын
ਬੱਲੇ ਲੰਬਰਦਾਰ ਸਾਹਿਬ ਬਹੁਤ ਹੀ ਵਧੀਆ 👌👌
@jassimahallambardar3315
@jassimahallambardar3315 11 ай бұрын
Rupinder veere:: bahut bahut Dhanbad 🙏🙏🙏
@rajbindersingh5777
@rajbindersingh5777 11 ай бұрын
1967 ਚ ਅਠ ਸਾਲ ਦਾ ਸੀ ਜਦੋਂ ਸਿਦੀਕ ਨੂੰ ਜੀਦਾ ਪਿੰਡ ਵਿਖੇ ਸੁਣਿਆ ਹੁਣ 60 ਸਾਲ ਦਾ ਹਾਂ ਬੁੜੇ ਹੋਗੇ ਪਰ ਸਦੀਕ ਅਜੇ ਵੀ ਜਵਾਨ ਹੈ
@jassimahallambardar3315
@jassimahallambardar3315 11 ай бұрын
Wah jee Wah:: Kya baat aa jee
@Yash-ri2uy
@Yash-ri2uy 9 ай бұрын
@@jassimahallambardar3315 very nice song jassi mahal
@GavvySran
@GavvySran 4 ай бұрын
Asain 1976 eh tawa sunia c aj ve ove sunde han
@avtarsinghpannu6551
@avtarsinghpannu6551 10 ай бұрын
Sada. Wahar. Jodi. Ji❤❤❤❤❤
@DhddjdjJdjddbdbdjdj-rr7fo
@DhddjdjJdjddbdbdjdj-rr7fo 6 ай бұрын
Very thankful Bhai g
@jpsamra6308
@jpsamra6308 4 ай бұрын
Babu singh maan sadiq ranjit di tikkrri murr k ni bani very very great words and voices
@nachhattarsinghgill4968
@nachhattarsinghgill4968 11 ай бұрын
ਨਹੀਂ ਰੀਸਾਂ ਗਾਇਕ ਜੋੜੀ ਮੁਹਮੰਦ ਸਦੀਕ ਬੀਬੀ ਰਣਜੀਤ ਕੋਰ ਦੀਆਂ
@mohindersingh4791
@mohindersingh4791 2 ай бұрын
De de pyar da hungara. Kalla maan hi vechara.
@GavvySran
@GavvySran 4 ай бұрын
Wah bi ji thhethh zaban
@JasvirSingh-nf7ge
@JasvirSingh-nf7ge 6 ай бұрын
1978 toh sunda ha Biba Ranjit kaur And Sadiq sahib nu
@krishanchand7095
@krishanchand7095 10 ай бұрын
Sadiq is wonderful🎉❤
@gurmailkang8372
@gurmailkang8372 4 ай бұрын
Beautiful song sang M sadiq,rangit kaur liyrice written by babu singh mann❤😂
@jatinderbatth4546
@jatinderbatth4546 2 ай бұрын
ba.kamal.sadek.sab
@BalwantSingh-sc4os
@BalwantSingh-sc4os 4 ай бұрын
Very nice old is gold
@SurjeetSingh-eq8ne
@SurjeetSingh-eq8ne 11 ай бұрын
Very nice ji ❤
@jassimahallambardar3315
@jassimahallambardar3315 11 ай бұрын
Thanks veer ji
@jagarsingh8091
@jagarsingh8091 10 ай бұрын
Very good song g
@DhddjdjJdjddbdbdjdj-rr7fo
@DhddjdjJdjddbdbdjdj-rr7fo 6 ай бұрын
Very good Bhai g
@JagdeepSingh-xf4co
@JagdeepSingh-xf4co 8 ай бұрын
Ver..jਸਸ ਸੋ।।ਡਾਲਰ।।।ਗpeਗਲ।।। Pe..kar..deo...g..Thiks...you ਸੋ।।।.ਜਜ।ਮੈ।।।।ਗਰੀਬ।।।ਹਾ😅😅
@GavvySran
@GavvySran 4 ай бұрын
Sare samamajal gamne
@BalvirSingh-pl4zt
@BalvirSingh-pl4zt 11 ай бұрын
VERY NICE ❤❤❤
@jassimahallambardar3315
@jassimahallambardar3315 11 ай бұрын
Thanks veer ji
@buntyphoosmandi5879
@buntyphoosmandi5879 Ай бұрын
Nice ❤❤❤
@tirathram453
@tirathram453 10 ай бұрын
ਮੁਹੰਮਦ ਸਦੀਕ ਇਕ ਕੋਹਿਨੂਰ ਹੀਰਾ ਹੈ ਪ੍ਹਮਾਤਮਾ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਨੂੰ ਦੁਬਾਰਾ ਜਨਮ ਦੇ ਕੇ ਫਿਰ ਭੇਜੀਂ ਅਤੇ ਸਾਨੂੰ ਵੀ ਦੁਬਾਰਾ ਜਨਮ ਦੇ ਕੇ ਸੁਨਣ ਲਈ ਭੇਜੀ ਅਸੀਂ ਤੇਰੇ ਬਹੁਤ ਹੀ ਸ਼ੁਕਰ ਗੁਜ਼ਾਰ ਹੋਵਾਂਗੇ।
@maindersingh6455
@maindersingh6455 7 ай бұрын
😮ਚ😮
@AvtarSingh-ht9sq
@AvtarSingh-ht9sq 23 күн бұрын
ਓ ਭਰਾਵਾਂ ਮਹੁੰਮਦ ਸਦੀਕ, ਰਣਜੀਤ ਕੌਰ ਹਜੇ ਜਿਊਂਦੇ ਹਨ ਉਹ ਤਾਂ ਵੈਸੇ ਕੋਈ ਅਣਬਣ ਹੋ ਗਈ ਏ ਅਰਦਾਸ ਕਰੋ ਇਹ ਦੁਬਾਰਾ ਫਿਰ ਤੋਂ ਇਕੱਠੇ ਹੋਣ ਗਾਇਕੀ ਦੇ ਖੇਤਰ ਵਿਚ
@satnamsingh-jx4bf
@satnamsingh-jx4bf 13 күн бұрын
ਓਨਾ ਦੀ ਅਵਾਜ ਦੀ ਗਲ ਕਰਦਾਓਹ,ਹੁਣ ਓਹਅਵਾਜ ਨੀ ਰਹੀਦੋਹਾ ਦੀ ਪਹਿਲੋ ਵਰਗੀ,ਦੋਵਾਰਾ ਜਨਮ ਮਤਲਬ ਫਿਰ ਤੋਂ ਓਹੀ ਆਵਾਜ ​@@AvtarSingh-ht9sq
@paramsingh1667
@paramsingh1667 3 күн бұрын
❤❤😢❤❤❤❤o8
@JagtarmaanMaan
@JagtarmaanMaan 26 күн бұрын
Very nice ji
@JasvirSingh-nf7ge
@JasvirSingh-nf7ge 9 ай бұрын
Aj v nawe gane lagde aa
@gurmeetsaggu5780
@gurmeetsaggu5780 4 ай бұрын
V nice songs
@GurdeepSingh-qg1mo
@GurdeepSingh-qg1mo 4 ай бұрын
Very good
@Dilrajsingh-dg5co
@Dilrajsingh-dg5co 2 ай бұрын
👌👌👌
@SukhwinderSingh-ei6oj
@SukhwinderSingh-ei6oj Ай бұрын
Sukhwindersinghdabwali
@makhanrana2731
@makhanrana2731 9 ай бұрын
Very nice
@charanjitsingh7740
@charanjitsingh7740 10 ай бұрын
❤❤❤❤nice.ji
@SukhmanderSingh-p6z
@SukhmanderSingh-p6z 4 ай бұрын
🎉🎉🎉🎉🎉🎉
@balwindernegah5505
@balwindernegah5505 11 ай бұрын
Aatt song
@JodhSingh-yv3qs
@JodhSingh-yv3qs 8 ай бұрын
9ldisgold
@SukhmanderSingh-p6z
@SukhmanderSingh-p6z 4 ай бұрын
Veerybestsong
@SukhmanderSingh-p6z
@SukhmanderSingh-p6z 2 ай бұрын
❤❤❤❤❤❤❤❤❤❤
@JoginderSingh-uv5ox
@JoginderSingh-uv5ox Ай бұрын
@charanjitsingh846
@charanjitsingh846 11 ай бұрын
Fine I❤
@GavvySran
@GavvySran 5 ай бұрын
Hai sadiq and mann
@GavvySran
@GavvySran 4 ай бұрын
Bahut vadià tawa hai
@JagdeepSingh-xf4co
@JagdeepSingh-xf4co 8 ай бұрын
Th❤
@GavvySran
@GavvySran 5 ай бұрын
Vah 22g from pb22 t 1376
@KuggiKuggi
@KuggiKuggi 10 ай бұрын
Valiput
@NirmalSingh-sl2ee
@NirmalSingh-sl2ee 17 күн бұрын
8,12,2024,👌🙏🥀🌺🚜
@gurlalsran1383
@gurlalsran1383 Күн бұрын
Sare samajak ganne han
@mohindersingh4791
@mohindersingh4791 2 ай бұрын
Maan nimane nu koi roko
@tirathram453
@tirathram453 10 ай бұрын
Baber sher dian nhi Risan
@tirathram453
@tirathram453 6 ай бұрын
ਸਦੀਕ ਇਕ ਵੱਖਰੀ ਸ਼ਕਤੀ ਦਾ ਪ੍ਰਤੀਕ ਹੈ ਕੋਈ ਨਹੀਂ ਰੀਸ ਕਰ ਸਕਿਆ ਨਾ ਕਰ ਸਕੇ ਮਹਾਰਾਜ ਇਹਨਾਂ ਦੀ ਜੋੜੀ ਹਰ ਸਦੀ ਵਿੱਚ ਆਉਂਦੀ ਰਹੇ ਅਤੇ ਅਸੀਂ ਸੁਣਦੇ ਰਹੀਏ। ਵੱਲੋਂ ਤੀਰਥ ਰਾਮ
@tirathram453
@tirathram453 6 ай бұрын
ਕਦੀ ਪੁਰਾਣੇ ਨਹੀਂ ਹੋ ਸਕਦੇ ਜੂਗ ਜੁਗ ਜੀਵੇ ਜੋੜੀ
@tirathram453
@tirathram453 6 ай бұрын
ਮਨੋਰੰਜਨ ਦੇ ਬਾਦਸ਼ਾਹ ਸਦੀਕ ਅਤੇ ਰਣਜੀਤ ਕੌਰ।ਤੀਰਥ ਰਾਮ
@KushwinderTiwana-y5j
@KushwinderTiwana-y5j 8 ай бұрын
Peak Time
@NirmalSingh-sl2ee
@NirmalSingh-sl2ee 8 күн бұрын
17,,12,2024,🚜🙏🌷👌🥀
@karmindersidhu9335
@karmindersidhu9335 8 ай бұрын
Ho.body.break.downrecored.of.duet.joarl.s.r 14:07
@hamirsingh1304
@hamirsingh1304 4 ай бұрын
ਬਹੁਤ ਹੀ ਵਧੀਆ
@DhddjdjJdjddbdbdjdj-rr7fo
@DhddjdjJdjddbdbdjdj-rr7fo 6 ай бұрын
Very nice bhai g
@BalvirSingh-e1u5l
@BalvirSingh-e1u5l 2 ай бұрын
❤❤❤❤❤❤
@amanvirsinghtoor9143
@amanvirsinghtoor9143 Ай бұрын
❤❤❤❤❤❤❤❤
IL'HAN - Qalqam | Official Music Video
03:17
Ilhan Ihsanov
Рет қаралды 700 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
How Strong Is Tape?
00:24
Stokes Twins
Рет қаралды 96 МЛН
Chunni Laal Rang Di Mohd Sadiq Ranjit Kaur JUKEBOX
14:48
Gurpreet Gill
Рет қаралды 289 М.
Mohd.Sadiq Ranjit Kaur | Evergreen Songs | Tera Yaar Blaunda Bakrre |
19:35