ਲੂਣ ਮਿਰਚ ਮੰਗਣ ਵਾਲੇ ਭੈਣ-ਭਰਾ ਦੀ ਦਾਦੀ ਦੀ ਪਹਿਲੀ ਇੰਟਰਵਿਊ😳ਕਿਉਂ ਬੱਚਿਆਂ ਕੋਲ ਨਹੀਂ ਰਹਿੰਦੀ, Pooja Karanvir dadi

  Рет қаралды 424,239

Bolly Holly Baba

Bolly Holly Baba

Күн бұрын

Пікірлер: 457
@Sharma-zu1xt
@Sharma-zu1xt 3 жыл бұрын
ਪੱਤਰਕਾਰ ਮੈਡਮ ਨੇ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਹੈ ਬਹੁਤ ਵਧੀਆ ਲੱਗਿਆ। 👍👍🙏🙏
@AvtarSingh-hy1ox
@AvtarSingh-hy1ox 3 жыл бұрын
Dadi de jutya fero aur mame varne nahi chahide sab dale paise. Lutt Lenge
@sukhnirwan5653
@sukhnirwan5653 3 жыл бұрын
ਅਰਦਾਸ ਟਰੱਸਟ ਵਾਲ਼ੇ ਵੀਰਾਂ ਦਾ ਵੀ ਸਪੈਸ਼ਲ ਧੰਨਵਾਦ ਹੈ ਜੀ ਢਾਡੀ ਅਮਰਜੀਤ ਸਿੰਘਾਂ ਭਰੋਲੀ nsr
@manpindersingh156
@manpindersingh156 2 жыл бұрын
😭😭🙏🏼🙏🏼🙏🏼🙏🏼
@jogidersingh9915
@jogidersingh9915 3 жыл бұрын
ਪੰਜਾਬ ਦੇ ਲੋਕ ਆਪਣੇ ਪਿੰਡ ਦੇ ਗਰੀਬ ਲੋਕਾਂ ਦੀ ਬਾਂਹ ਫੜਨ ਪੰਜਾਬ ਵਿੱਚ ਕੋਈ ਵੀਰ ਭੈਣ ਭੁੱਖਾਂ ਨਹੀਂ ਹੋਣਾ ਚਾਹੀਦਾ
@HarpreetSingh-ns1qj
@HarpreetSingh-ns1qj 3 жыл бұрын
ਪਲੀਜ ਉਹਨਾ ਬੱਚਿਆ ਨੂੰ ਵੀ ਏਹਨਾ ਨਾਲ ਹੀ ਸਿਫਟ ਕਰਵਾਦੋ ਸਭ ਇਕੱਠੇ ਰਹਿਣ ਤਾ ਕੇ ਮਾਤਾ ਇਕੋ ਜਗਾ ਤੇ ਧਿਆਨ ਰੱਖ ਸਕੇ
@beantsingh5154
@beantsingh5154 3 жыл бұрын
ਬਿਲਕੁਲ ਸਹੀ ਗੱਲ ਐ ਭਾਈ ਸਾਹਿਬ ਜੀ
@jaspreetkaurgrewal2441
@jaspreetkaurgrewal2441 3 жыл бұрын
Hanji bilkil dadi ji sare bache nal le k reh sakde ne
@dimpykumar9858
@dimpykumar9858 3 жыл бұрын
ਕਿੰਨੀ ਪਿਆਰੀ ਅਤੇ ਅਣਭੋਲ ਬੱਚੀ ਹੈ , ਵਾਹਿਗੁਰੂ ਜੀ ਮੇਹਰ ਕਰੋ🙏🙏
@AvtarSingh-hy1ox
@AvtarSingh-hy1ox 3 жыл бұрын
Dadi de jutya mar ke bhajau pahla kithe mari C
@kapursingh365
@kapursingh365 3 жыл бұрын
ਸਾਡੀਆਂ ਸਰਕਾਰਾਂ ਨੇ ਸਾਡਾ ਸਿਸਟਮ ਖਰਾਬ ਕਰ ਦਿੱਤਾ ਨਹੀਂ ਤਾਂ ਇਹ ਜਿੰਮੇਵਾਰੀ ਸਰਕਾਰ ਦੀ ਸੀ ਪਰ ਇਹ ਜਿੰਮੇਵਾਰੀ ਪੱਤਰਕਾਰ ਭੈਣ ਭਰਾ ਕਰ ਰਹੇ ਹਨ ਦਾਨੀ ਵੀਰਾ ਦੇ ਸਹਿਯੋਗ ਨਾਲ
@sukhmandersingh2115
@sukhmandersingh2115 3 жыл бұрын
ਮਾਤਾ ਨੂੰ ਪ੍ਰਮਾਤਮਾ ਇੰਨਾਂ ਬਲ ਬਖਸੀ ਕਿ ਆਪਣੇ ਸਾਰਿਆਂ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਨੂੰ ਸੰਭਾਲ ਸਕੇ
@ravibhagat2725
@ravibhagat2725 3 жыл бұрын
Parmatma mere sareya veera nu hamisha khush rakhae jena nae ena bacheya da sath deta etho pata lagda a ena loka kar k raab hai
@ravibhagat2725
@ravibhagat2725 3 жыл бұрын
🙏🙏🙏🙏🙏🙏🙏🙏👍👍👍👍👍
@SunilKumar-jz2pv
@SunilKumar-jz2pv 3 жыл бұрын
Wahguru
@kamalsingh-dp6kr
@kamalsingh-dp6kr 3 жыл бұрын
ਸਹੀ ਗੱਲ ਕਹੀ
@technicalanuji802
@technicalanuji802 3 жыл бұрын
ਅੰਕਲ ਜੀ ਦੇ ਪੋਤੇ ਵੀ ਦਿਲ ਦਰਿਆ ਨੇ ਜਿੰਨਾ ਨੇ 85000 ਰੁਪ‌ਏ ਦੀਆਂ ਇੱਟਾਂ ਦਾਨ ਕੀਤੀਆ ਨੇ ਇਹੋ ਜਿਹੇ ਇਨਸਾਨਾਂ ਕਰਕੇ ਹੀ ਦੁਨੀਆਂ ਬਚੀ ਹੋਈ ਏ ਨਹੀਂ ਤਾਂ ਹੁਣ ਨੂੰ ਕਿੱਦੇ ਦੀ ਇਹ ਦੁਨੀਆਂ ਖਤਮ ਹੋ ਜਾਣੀ ਸੀ
@KewalSingh-er7or
@KewalSingh-er7or 3 жыл бұрын
Bilkul thik ji
@jugarajsingharnoliaman299
@jugarajsingharnoliaman299 3 жыл бұрын
ਵਾਹਿਗੁਰੂ ਜੀ ਦਾਦੀ ਨੂੰ ਹਮੇਸ਼ਾਂ ਠੀਕ ਰੱਖਣ ਵਾਹਿਗੁਰੂ ਜੀ
@krishank3230
@krishank3230 3 жыл бұрын
Thanks ardaas trust
@karamjitdhaliwal7353
@karamjitdhaliwal7353 3 жыл бұрын
ਮਾਪੇ ਤੁਰ ਗਿਆ, ਤੇ ਹਾਸੇ ਵੀ ਮਾਪਿਆ ਦੇ ਨਾਲ ਹੀ ਤੁਰ ਗਏ। ਨੈਣੀਂ ਹੰਝੂਆਂ ਨੇ ਡੇਰੇ ਲਾ ਲਾਏ। ਕੀ -ਕੀ ਦੱਸੀਏ, ਮਜਬੂਰੀ ਆ ਨੇ ਘੇਰੇ ਪਾ ਲੲੇ
@Kour_navjot_132
@Kour_navjot_132 3 жыл бұрын
ਏ ਦਾਦੀ ਰੱਬ ਦਾ ਰੂਪ ਹੈ ਜੋ ਸਾਰਿਆ ਪੋਤਿਆਂ pਪੋਤੀਆ ਬਾਰੇ ਸੋਚ ਰੱਖਦੇ
@jknahar6626
@jknahar6626 3 жыл бұрын
ਸਾਰੇ ਬੱਚਿਆਂ ਨੂੰ ਇੱਕ ਥਾਂ ਤੇ ਇੱਕਠੇ ਕਰ ਦਿਉ । ਕਿਉਂ ਕਿ ਦਾਦੀ ਦੇ ਪਿਆਰ ਤੇ ਉਹਨਾਂ ਦਾ ਵੀ ਹੱਕ ਹੈ।
@subegsinghgill7349
@subegsinghgill7349 3 жыл бұрын
@@jknahar6626 shi a ji
@vatishsunny5244
@vatishsunny5244 3 жыл бұрын
ਸਰਦਾਰ ਬਾਬਾ ਜੀ ਤੁਹਾਨੂੰ ਲਵ ਯੂ ਆ ਦਿਲ ਤੋਂ। ਤੁਸੀਂ ਬਹੁਤ ਚੰਗੇ ਦਿਲ ਦੇ ਮਾਲਕ ਹੋ। ਵਾਹਿਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।
@amritpalkaurbrar2170
@amritpalkaurbrar2170 3 жыл бұрын
िੲਕ ਥਾਂ िੲਕਠੇ ਹੋ ਵੋ
@sukhisidhusukhisidhu1968
@sukhisidhusukhisidhu1968 3 жыл бұрын
Veer ji ena da number send me kesi greb de hlp kro
@ਮੂਸਾਜੱਟ5911
@ਮੂਸਾਜੱਟ5911 3 жыл бұрын
Bilkul shi veeree 👌👌
@gurbejsingh7315
@gurbejsingh7315 3 жыл бұрын
ਵਾਹਿਗੁਰੂ ਜੀ ਬੱਚਿਆ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ 😭😭😭😭😭😭😭😭😭😭😭😭😭
@balwinderchaudhary3149
@balwinderchaudhary3149 3 жыл бұрын
ਗਰੀਬੀ ਬੀ ਵਹੁਤ ਬੜੀ ਮਜਬੂਰੀ ਬਣ ਜਾਂਦੀ ਹੈ...
@parmjeetkaur9847
@parmjeetkaur9847 3 жыл бұрын
Pp
@veerukahlwan7719
@veerukahlwan7719 3 жыл бұрын
🙏
@triptarani341
@triptarani341 3 жыл бұрын
Parmatma hemat baksey Mera man but sad hoo gà
@amritpalkaurbrar2170
@amritpalkaurbrar2170 3 жыл бұрын
So sad
@sukhdevkamboj1123
@sukhdevkamboj1123 3 жыл бұрын
ਮਾਲਕ ਮੇਹਰ ਕਰਨ ਇਹੋ ਜਿਹੀ ਰੱਬ ਕਿਸੇ ਨਾਲ ਨਾ ਕਰੇ ਜਿਹੜੇ ਸੱਜਣਾ ਨੇ ਸੇਵਾ ਕੀਤੀ ਮਾਲਕ ਬੋਹਤ ਖਸ਼ੀਆਂ ਦੇਵੇ ਜੀ
@DrAmandeepsingh-t6j
@DrAmandeepsingh-t6j 3 жыл бұрын
Sister ਅੱਜ ਟਾਈਮ ਚ ਜੱਜ ਕੋਈ ਵੀ ਨੀ ਬਣ ਸਕਦਾ ਤੇ ਹੁਣ ਤਾਂ ਜੱਜ ਅਕਾਲ ਪੁਰਖ ਓਸ ਦੇ ਰਜ਼ਾ ਚ ਸਭ ਕੁਝ
@balbirkaur5818
@balbirkaur5818 3 жыл бұрын
ਦਾਦੀ ਦੀ ਬਹੁਤ ਦੁੱਖ ਭਰੀ ਕਹਾਣੀ ਦੁੱਖ ਦੇਖਣ ਨੂੰ ਬੈਠੀ ਹੈ ਬੁੱਢੀ ਮਾਂ
@KirandeepKaur-bq2se
@KirandeepKaur-bq2se 3 жыл бұрын
ਸੱਚੀ ਗੱਲ ਆ ਜੀ ਵਾਹਿਗੁਰੂ ਜੀ ਮੇਹਰ ਕਰਨ ਦਾਦੀ ਅਤੇ ਬੱਚਿਆਂ ਤੇ 😭😭😭😭🙏🙏🙏🙏🙏
@HarjinderSingh-ef7tk
@HarjinderSingh-ef7tk 3 жыл бұрын
ਰੱਬ ਹੁਣ ਇਨ੍ਹਾਂ ਦੇ ਦੁੱਖ ਦੂਰ ਕਰੇ ਬਹੁਤ ਦੁੱਖ ਪਾ ਲਿਆ ਇਨ੍ਹਾਂ ਨੇ ਇਨ੍ਹਾਂ ਦੀ ਸਹਾਇਤਾ ਕਰਣ ਵਾਲਿਆਂ ਨੂੰ ਰੱਬ ਸਦਾ ਸੁਖੀ ਰੱਖੇ
@RajRani-ec2iz
@RajRani-ec2iz 3 жыл бұрын
Bapu g diya gla sunke menu mere papa di yaad aagi te mera mn bhr ayea
@master__blaster2508
@master__blaster2508 3 жыл бұрын
ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ
@mithusingh2167
@mithusingh2167 3 жыл бұрын
ਬਾਹੇਗੁਰੂ ਭਲੀ ਕਰੇ ਗਰੀਬੀ ਬਹੁਤ ਮਾੜੀ ਚੀਜ ਹੈ
@palwindersingh3731
@palwindersingh3731 3 жыл бұрын
Passa jinha margi ho jawe . Maa baap to binna koi piar nahi karda. Dadi vicharri kinni dukhi hai Rabba ehna dukh kion dinda hai .
@nanakdidarsingh7900
@nanakdidarsingh7900 3 жыл бұрын
Waheguru ji mehar karn
@Avreen_Kaur9824
@Avreen_Kaur9824 3 жыл бұрын
ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,
@tarsemsingh4090
@tarsemsingh4090 3 жыл бұрын
Sahi likhia tusi
@ManjitKaur-to2iz
@ManjitKaur-to2iz 3 жыл бұрын
ਵਾਹਿਗੁਰੂ ਜੀ ਮਹਿਰ ਰੱਖੀ ਇੰਨਾ ਦੁੱਖ ਵੀ ਨਾ ਕਿਸੇ ਦੇਵੀ
@kaurgurmail3189
@kaurgurmail3189 3 жыл бұрын
wahaguru g Mata ta Maher kro
@tajinderkaur123
@tajinderkaur123 3 жыл бұрын
Oh vi jwan kuryian dadee chhad nhi skdi ohna nu vee. Bahut dukh mata lie mata dee seht vee theek nhee.
@sshgh
@sshgh 3 жыл бұрын
@JAss Rai ¹
@jaskarnsingh5053
@jaskarnsingh5053 3 жыл бұрын
ਹੇ ਵਾਹਿਗੁਰੂ ਜੀ ਏਹਨਾ ਪਰਿਵਾਰਾਂ ਦੀ ਮਦਦ ਕਰੋ।
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਬੱਚੇ ਵਿਚਾਰੇ ਤਾਂ ਬੱਚੇ ਨੇ‌‌ ਇਸ ਲਈ ਤੁਸੀਂ ਖੁਦ ਆਪ ਹੀ ਵੇਖ ਲਾਉ ਜਿਸ ਚੀਜ਼ ਦੀ ਲੋੜ ਹੈ ਵੀਰ ਜੀ ਤੁਸੀ ਖੁਦ ਆਪ ਲੈ ਦਿਉ। ਵੀਰ ਜੀ ਬੱਚਿਆਂ ਨੂੰ ਇਕ ਮਬੈਲ ਫੋਨ ਜ਼ਰੂਰੀ ਲੈਕੇ ਦਿਆਂ ਜੇ ਕਿਉਂਕਿ ਕਿਸੇ ਵੇਲੇ ਵੀ ਰਾਤ ਬਰਾਤੇ ਢਿਲ ਮੱਠ ਹੋ ਸਕਦੀ। ਵਿਚਾਰੇ ਕਿਸੇ ਪਿੰਡ ਦੇ ਜੁਮੇਵਾਰ ਵਿਆਕਤੀ ਨੂੰ ਫੋਨ ਤਾਂ ਕਰ ਸਕਦੇ ਹਨ। ਵਹਿਗੁਰੂ ਜੀ ਕਿਸੇ ਤੇ ਐਨੇ ਮਾੜਾ ਸਮਾਂ ਨਾ ਲਿਆਉਣ
@balwinderkaurbrar1464
@balwinderkaurbrar1464 3 жыл бұрын
ਵੀਰ ਜੀ ਦੋ ਕਮਰੇ ਬਨਵਾਕੇ ਦੇਵੋ ਧੰਨਵਾਦ
@balbirkaur5818
@balbirkaur5818 3 жыл бұрын
ਅੱਜ ਦਾਦੀ ਨੂੰ ਬੱਚਿਆਂ ਦਾ ਚੇਤਾ ਆ ਗਿਆ ਜਦੋਂ ਸਭ ਕੁਝ ਇਨ੍ਹਾਂ ਬੱਚਿਆਂ ਨੂੰ ਮਿਲ ਗਿਆ
@PreetoBathindaJagoGroup
@PreetoBathindaJagoGroup 3 жыл бұрын
ਵਾਹਿਗੁਰੂ ਗੁਰੂ ਜੀ ਮੇਹਰ ਕਰੋ ਇਨ੍ਹਾਂ ਤੇ
@preetkaur-ox5gp
@preetkaur-ox5gp 3 жыл бұрын
Waheguru ji bebe ji nu lambi umar bakshan sare Dani veeran nu waheguru ji chardi kla rakhn 🙏🙏🙏🙏🙏
@shinderkour97
@shinderkour97 3 жыл бұрын
ਬਹੁਤ ਹੀ ਦੁਖੀ ਹਨ ਦਾਦੀ ਜੀ 🙏🙏🙏🙏
@jaspalkumar4244
@jaspalkumar4244 3 жыл бұрын
ਬਹੁਤ ਦੁੱਖ ਹੁੰਦਾ ਕਿ ਸਮਾਜ ਦੇ ਵਿੱਚ ਕਿੰਨੀ ਗਰੀਬੀ ਦੁੱਖ ਤਕਲੀਫਾ ਪਰ ਬੜੀ ਖੁਸ਼ੀ ਵੀ ਹੁੰਦੀ ਆ ਦੇਖ ਕੇ ਕਿ ਸਮਾਜ ਦੇ ਵਿਚ ਅਰਦਾਸ ਸਮਾਜ ਸੇਵਾ ਕਰਨ ਵਾਲੇ ਕਿੰਨੇ ਅੱਛੇ ਵੀਰ ਨੇ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@preet3736
@preet3736 3 жыл бұрын
ਵੀਰ ਜੀ ਦੁਸਰੇ ਬੱਚਿਆਂ ਨੂੰ ਵੀ ਇਥੇ ਬੁਲਾ ਲਵਓ
@kalwantsinghsingh4464
@kalwantsinghsingh4464 3 жыл бұрын
ਇਹ ਗੱਲ ਠੀਕ ਆ ਜੀ ਇਥੇ ਬੁਲਾ ਲਵੳ
@malkitsingh8869
@malkitsingh8869 3 жыл бұрын
ਜਿਸ ਦਿਨ ਪਹਿਲੀ ਵਾਰੀ ਅੱਖਰ ਵਾਲੇ ਆਏ ਸੀ ਘਰੇ ਮੈ ਕਮੈਂਟ ਚ ਕਿਹਾ ਸੀ ਕਿ ਰਿਸ਼ਤੇ ਦਾਰੋ ਤੋ ਮਾਫੀ ਗਾਂਧੀ ਆਏ ਸਭ ਆਉਣਗੇ ਦੇਖਿਉ ਸੲਈ ਮੈ ਸਾਡੇ ਨਾਲ ਵੀ ਇਹ ਕੁਝ ਦੇਖਿਆ ਕੋਈ ਨੀ ਕਿਸੇ ਦਾ ਦੁਨਿਆ ਮਤਲਬ ਦੀ ਸੱਜਣਾ ਇਕ ਗੱਲ ਤਾ ਹੈ ਦਾਦੀ ਬੱਚਿਆ ਕੋਲ ਰਹੇ ਠੀਕ ਹੈ ਪਰ ਹੋਰਾ ਤੋ ਮਾਫੀ
@kamaljitkaur2097
@kamaljitkaur2097 3 жыл бұрын
Rishtedar odo hi aunde a jdo gandhi onde a
@malkitsingh8869
@malkitsingh8869 3 жыл бұрын
@@kamaljitkaur2097 ਬਿਲਕੁਲ ਜੀ ਸਾਰੀ ਗੱਲ ਹੀ ਗਾਧੀ ਦੀ ਹੈ ਮੇਰੇ ਚਾਰ sister ਸੀ ਵਿਆਹ ਕਰਨੇ ਔਖੇ ਸੀ ਰਿਸ਼ਤੇਦਾਰ ਘੱਟ ਹੀ ਪਰ ਦੋ ਕਿਸਮਤ ਨਾਲ ਇਕ ਕਨੇਡਾ ਤੇ ਇਕ ਅਮਰੀਕਾ ਵਿਆਹੀ ਗਈ ਹੁਣ ਸਾਡੇ ਕੋਲ ਗਾਂਧੀ ਜੀ ਆ ਗਏ ਤਾ ਰਿਸ਼ਤੇ ਦਾਰ ਵਿਚਾਲੇ Ac ਦੀ ਹਵਾ ਦੋ ਦਿਨ ਰਹਿ ਕੇ ਲੈ ਹੀ ਜਾਦੇ ਨੇ
@GurdeepSingh-bf1mw
@GurdeepSingh-bf1mw 3 жыл бұрын
Oic
@creativemindhappylife
@creativemindhappylife 3 жыл бұрын
@@malkitsingh8869 sahi gl ji
@kamaljitkaur2097
@kamaljitkaur2097 3 жыл бұрын
@@creativemindhappylife shi sade v eda e a jida din bdl rhe a odi rishtedar hun apa ni mooh londe kise nu dfa hon 😊😊
@DrAmandeepsingh-t6j
@DrAmandeepsingh-t6j 3 жыл бұрын
ਰੱਬ ਇੱਕ ਵਾਰ ਤਾਂ ਬਹੁਤ ਦੁੱਖ ਦਿੰਦਾ
@KamalSingh-eb7yv
@KamalSingh-eb7yv 3 жыл бұрын
May be it would be better if Bibi ji bring all her grandkids together in this house so she can be with all of them. God bless them with a better future 🙏
@JoginderSingh-pu8se
@JoginderSingh-pu8se 3 жыл бұрын
Wahe guru ah bache nueany himat bakash devi ah jindgi ch kadi ah narash na hon bache hamesha wahe guru nu yad karde rehan kushiya milangiya wahe guru ji mehar karange ji
@HarpreetKaur-ru2lu
@HarpreetKaur-ru2lu 3 жыл бұрын
ਅੱਖਰ ਚੈਨਲ ਦੇ ਪੱਤਰਕਾਰ ਨੂੰ copy ਕੀਤਾ ਮੈਡਮ ਨੇ , ਸਾਰੇ ਸਵਾਲ ਵੀ ਉਹੀ ਪੁੱਛੀ ਜਾਂਦੀ ਆ
@tarsemsingh4090
@tarsemsingh4090 3 жыл бұрын
Tusi ap chale jao pusan lai
@mahindersinghraipehowa9743
@mahindersinghraipehowa9743 3 жыл бұрын
Very nice g Waheguru g Mehar Karen g
@DrAmandeepsingh-t6j
@DrAmandeepsingh-t6j 3 жыл бұрын
ਮੇਰੇ ਵਾਗ ਏਨੇ ਦਾ ਵੀ ਕੋਈ ਨੀ ਘਰ ਨਾ ਵੀਰ ਨਾ ਬਾਪ ਨਾ ਮਾਂ ਸਭ ਨੂੰ ਰੱਬ ਲੈ ਗਿਆ
@jotttoor7934
@jotttoor7934 3 жыл бұрын
Those kids have beautiful eyes ..they are so beautiful
@jashanmashi7374
@jashanmashi7374 3 жыл бұрын
God aap k Saath h
@punjabistatus7688
@punjabistatus7688 3 жыл бұрын
ਵਾਹਿਗੁਰੂ ਜੀ ਵਾਹਿਗੁਰੂ
@ManjinderSingh-uo4hj
@ManjinderSingh-uo4hj 3 жыл бұрын
ਸਰ ਬੱਚੇ ਦਾ ਫੋਨ ਨੰਬਰ ਦੇਉਂ ਪਲੀਜ਼
@tsarmy7372
@tsarmy7372 3 жыл бұрын
White shirt wale bhaiya ka number mill skta hai apko agr apne help krni hai a
@jasbirkour804
@jasbirkour804 3 жыл бұрын
Dadi ji becharye app Madinat di mari hai dekh ke lagda dadi ne app zindagi dukha bich hi gujari hai waheguruji 🙏 mehar Karan dadi ji ty
@SukhwinderSingh-mv7rd
@SukhwinderSingh-mv7rd 3 жыл бұрын
ਵਾਹਿਗੁਰੂ ਜੀ
@gurdevsingh977
@gurdevsingh977 3 жыл бұрын
Satnam waheguru ji 🙏kirpa kite sukar ha baba ji de
@jatinsharma3736
@jatinsharma3736 2 ай бұрын
God bless you beta ji waheguru ji maher kro🙏🙏🙏🙏
@sukhgill7783
@sukhgill7783 3 жыл бұрын
ਵਾਹਿਗੁਰੂ ਜੀ ਮੇਹਰ ਕਰੋ
@MohanSingh-dh7qj
@MohanSingh-dh7qj 3 жыл бұрын
Waheguru God bless you all family and halpe paji thank you
@DrAmandeepsingh-t6j
@DrAmandeepsingh-t6j 3 жыл бұрын
ਅਰਦਾਸ ਗਰੁੱਪ ਦਾ ਨੰਬਰ ਦਿਉ ਮੈਂਨੂੰ plze ਵੀਰ
@harpreetkaur7659
@harpreetkaur7659 3 жыл бұрын
Maata aap bajurg ne sreer kmm nhi krda, baaki dukhi bhut aw rabb mata nu tandrust rkhe🙏
@ManpreetKaur-wy9nx
@ManpreetKaur-wy9nx 3 жыл бұрын
Ena bachian lai ardass club sachi Rab ban gia hai.Thankyou all members.
@GurpreetSingh-jg3pg
@GurpreetSingh-jg3pg 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ' ਮੇਹਰ ਕਰੀਂ ਪਰਮਾਤਮਾ ਸਰਬੱਤ ਦਾ ਭਲਾ ਕਰਨਾ
@Mimishorts15
@Mimishorts15 3 жыл бұрын
Plsss ena de vadde veer nu v labo ohi kithe a??
@ramankaur861
@ramankaur861 3 жыл бұрын
Waheguru ji dadi ji dujiyaa putiyaa da v ghar bane .ohvi o bache ne ohna di sewa kite jave .khana pakna vich taggi hogi.
@vatishsunny5244
@vatishsunny5244 3 жыл бұрын
ਹੁਣ ਕਿਸੇ ਵੀ ਰਿਸ਼ਤੇਦਾਰ ਨੂੰ ਲਾਗੇ ਨਾ ਆਉਣ ਦਿੱਤਾ ਜਾਵੇ। ਦਾਦੀ ਵੀ ਬਸ ਡਰਾਮਾ ਕਰ ਰਹੀ ਹੈ। ਬਸ ਹੁਣ ਇਹ ਸਾਰੀ ਜਿਮੇਵਾਰੀ ਅਰਦਾਸ ਸੰਸਥਾ ਦੀ ਹੈ ਕਿ ਇਹਨਾਂ ਬੱਚਿਆਂ ਦੇ ਪੈਸੇ ਦਾ ਕੋਈ ਵੀ ਗਲਤ ਇਸਤੇਮਾਲ ਨਾ ਹੋਵੇ।
@newtribune
@newtribune 3 жыл бұрын
ਦਾਦੀ ਤੇ ਆਪ ਵਿਚਾਰੀ ਦੁਖਾ ਦੀ ਮਾਰੀ ਹੈ
@jarmailsidhu9486
@jarmailsidhu9486 3 жыл бұрын
ਬਹੁਤ ਦੁਖੀ ਮਾਤਾ
@jaswinderkaur6426
@jaswinderkaur6426 3 жыл бұрын
Sab ton vadda pun khat rehe ho veer g.
@creativemindhappylife
@creativemindhappylife 3 жыл бұрын
Waheguru g mehar bnayi rakhna sb te,ghr bnaun to baad v dhyan rkheya krna g,hun rishtedar lutn lgnge
@vloger-y9b
@vloger-y9b 3 жыл бұрын
Mata ji bhout dukhi han waheguru ji mehar karo
@SandeepSingh-wj9zq
@SandeepSingh-wj9zq 3 жыл бұрын
Plz dusre bachiya nu b ena kol bula lo plz hath jod k benti h🙏🙏🙏🙏🙏🙏
@tarsem389
@tarsem389 3 жыл бұрын
Sardar ji da bahut Dhanbad ji Satgur kirpa karanji
@renukaahuja664
@renukaahuja664 3 жыл бұрын
ਪਰਮਾਤਮਾ ਮਾਂ ਜੀ ਨੂੰ ਤੰਦਰੁਸਤੀ ਬਖਸ਼ੇ ਅਤੇ ਲੰਬੀ ਉਮਰ ਬਖਸ਼ੇ, ਜਿਨ੍ਹਾਂ ਦਾਨੀ ਸੱਜਣਾਂ ਨੇ ਬੱਚਿਆਂ ਦੀ ਸਾਰ ਲਈ, ਵਾਹਿਗੁਰੂ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ👌👌👏👏
@kuldeepkaur3299
@kuldeepkaur3299 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਹਨਾਂ ਤੇ
@parmveersingh5661
@parmveersingh5661 3 жыл бұрын
Waheguru ji please help the poor people
@UshaRani-vr8iw
@UshaRani-vr8iw 3 жыл бұрын
Wah raba kush taras kar gel sun ke bahut rona aaya bahut oukhi h mata ji
@jaswinderkaur6426
@jaswinderkaur6426 3 жыл бұрын
Jehre veer g.es tra madad krde han.prmatma una nu sat janma tak khushia hi khushia denge.lehra bihra rehan rkhangie.
@gurmeetchana6372
@gurmeetchana6372 3 жыл бұрын
Waheguru ji Waheguru ji 🙏
@HarpalSingh-Aj-Ay
@HarpalSingh-Aj-Ay 3 жыл бұрын
ਭੈਣ ਏਡੀ ਪਤਲੀ ਕਿਵੇ ਮੈਨੂੰ ਵੀ ਦਵਾਈ ਦੱਸੋ ਬਹੁਤ ਵਧੀਆ ਆ ਐਟਰਵਿਉ ਕੀਤੀ ਭੈਣ ਨੇ
@vipandeepkaurkaur1877
@vipandeepkaurkaur1877 3 жыл бұрын
Waheguru ji sukh rakheo ji 🙏
@gurwatansingh995
@gurwatansingh995 3 жыл бұрын
Je help ni hundi ta dislike vi na Karya Karo Veer Ji
@ritucheema9722
@ritucheema9722 3 жыл бұрын
Duje jawaka nu ethe le ayo ohna da b koii ni haiga ohna di b help ho jaugi
@GurnamSingh-hc6hx
@GurnamSingh-hc6hx 5 ай бұрын
Waheguru.ji❤❤❤❤❤❤❤❤
@ksandhu5732
@ksandhu5732 3 жыл бұрын
Waheguru ji
@samarsaab625
@samarsaab625 3 жыл бұрын
Waheguru ji
@kultarsingh947
@kultarsingh947 3 жыл бұрын
Waheguru ji kirpa kreyo enaa bcheyaan ty🙏🏻🙏🏻🙏🏻🙏🏻🙏🏻🙏🏻🙏🏻🙏🏻
@BinderSingh-fx5zq
@BinderSingh-fx5zq 3 жыл бұрын
ਵਾਹਿਗੁਰੂ ਜੀ
@kaurgurmail3189
@kaurgurmail3189 3 жыл бұрын
wahaguru wahaguru wahaguru wahaguru gee
@gagansidhu2794
@gagansidhu2794 3 жыл бұрын
waheguru ji mehar kro
@SukhdeepSingh-ty4qs
@SukhdeepSingh-ty4qs 4 ай бұрын
Waheguru ji
@ManpreetKaur-cw6xo
@ManpreetKaur-cw6xo 3 жыл бұрын
Dadii g nu chahida oh sare bchya nu kthe lai k eko ghr ch rhe ❤️
@SukhpalSingh-xo9ns
@SukhpalSingh-xo9ns 3 жыл бұрын
Right aa je
@pawandeep-gm5do
@pawandeep-gm5do 3 жыл бұрын
Bilkul rit
@ranveerdhaliwal1842
@ranveerdhaliwal1842 3 жыл бұрын
Bebe nu kho duje bache ya nu v oure hi la abe.. Sareya da aps ch pyar bdiya rho
@harjotopgaming366
@harjotopgaming366 3 жыл бұрын
Waheguru ji
@shounkijatt2893
@shounkijatt2893 3 жыл бұрын
Waheguru ji mehar kre
@harjitkaur5340
@harjitkaur5340 3 жыл бұрын
Waheguru g 🙏
@KewalSingh-er7or
@KewalSingh-er7or 3 жыл бұрын
All parson lot of thanks ek changi soch mera bharat sab se mahan Indian is breve countries
@sukhmanmanochahalwala2732
@sukhmanmanochahalwala2732 3 жыл бұрын
Phila kitha se dedi h
@kuldeepkaur3299
@kuldeepkaur3299 3 жыл бұрын
ਕੀ ਇਹ ਸੰਭਵ ਹੈ ਜੇਕਰ ਅਸੀਂ ਇਸ ਸਾਰੇ ਪਰਵਾਰ ਨੂ ਇਕ ਕਰ ਸਕੀਏ ਬਿਜੀ ਨੂੰ ਵੀ ਇਹਨਾਂ ਦੇ ਨਾਲ ਹੀ ਰਹਿਣ ਦੋ ਉਹ ਵੀ ਕੀ ਕਰੇ ਓਹ ਤਾਂ ਸਾਰੇ ਪਾਸਿਓਂ ਦੁਖੀ ਅ
@baljitkaur9444
@baljitkaur9444 3 жыл бұрын
MERA BETA BAHUT CHHOTTA C JDON OHNE KEHA C K JEHNA DE PEO MRR JANDE NE OH UMER TON PEHLAN SIYANE HO JANDE NE, SACH AA BCHA KINA SIYANA TE SHAANT AA CHUP HI REHNDA KDE HSSDA NHI VEKHEYA
@prabhjeetboparai5377
@prabhjeetboparai5377 3 жыл бұрын
Pooja bht sohna boldi she is so nice.. and bht siani a pooja
@parmjeetkaur236
@parmjeetkaur236 3 жыл бұрын
Wehaguru ji Mehar kre sab te koi dukhi na hove es dunieyea ch
@navy8041
@navy8041 3 жыл бұрын
Help kern valiya nu rabba boht devi 🙏eh dunia changea loka te tikki hoi aa🙏God bless ur hearts 🙏
@jaspreetkaurkaur2483
@jaspreetkaurkaur2483 3 жыл бұрын
Wmk
@simransidhu6795
@simransidhu6795 3 жыл бұрын
Wmk
@mamtabegraj533
@mamtabegraj533 3 жыл бұрын
Waheguru meahr kre rab ohna da bhla kre jina ne eni help kiti
@GurdeepSingh-vu6me
@GurdeepSingh-vu6me 3 жыл бұрын
Waheguru ji mehar Karan. Bs
@gurpreetkaurguri8729
@gurpreetkaurguri8729 3 жыл бұрын
Waheguru ji
@mehakdeep4029
@mehakdeep4029 3 жыл бұрын
Jehre hor bchean bare dadi ji dsde pye ne ouna nu v ethe e le aao nwa ghr bnn tn rea sare bche milke reh lenge nal dadi ji v sokhe 😌❤️
@kanwarsahota115
@kanwarsahota115 3 жыл бұрын
Fe paise da rola pe jana k kis nu de k gaye
@eramshaheen1716
@eramshaheen1716 3 жыл бұрын
changi custadi wich bachy dedo dadi de was de nhi bachy
@GurpreetKaur-rr5oi
@GurpreetKaur-rr5oi 3 жыл бұрын
ਹੈਲਪ ਕਰਣ ਵਾਲਿਆਂ ਦਾ ਬਹੁਤ ਧੰਨਵਾਦ
@RajRani-ec2iz
@RajRani-ec2iz 3 жыл бұрын
Bapu g di umr rbb bhut vadi kre te bachea de ser te hath rakhge 👏👏👏👏👏
@angrejsingh6799
@angrejsingh6799 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@MohinderSingh-em1rc
@MohinderSingh-em1rc 3 жыл бұрын
Mame mami da 💯 baikat kita jave waheguru ji sabna da bhlaa kari parmatma bacheyan nu chardi klaa vich rakhan ❤❤❤❤🙏🙏🙏🙏
@hanibrar2067
@hanibrar2067 3 жыл бұрын
hun dadi nu yaad aagi....innu kado ithon,hun bachyen de sir te lokan ne hath rakh dita,ohna nu kise dadi di jarrort nahi,pakhand kardi aa.....dadi
From Small To Giant Pop Corn #katebrush #funny #shorts
00:17
Kate Brush
Рет қаралды 71 МЛН
Nastya and balloon challenge
00:23
Nastya
Рет қаралды 71 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 801 М.
From Small To Giant Pop Corn #katebrush #funny #shorts
00:17
Kate Brush
Рет қаралды 71 МЛН