Amar Singh Chamkila ਤੇ Amarjot Kaur ਦੀ ਇਹ ਸਖਸ਼ ਜਾਣਦਾ ਹੈ ਇਕੱਲੀ-ਇਕੱਲੀ ਗੱਲ,Interview 'ਚ ਸੁਣਾ ਦਿੱਤੀਆਂ...

  Рет қаралды 7,097

Bollywood Tadka Punjabi

Bollywood Tadka Punjabi

Күн бұрын

Amar Singh Chamkila ਤੇ Amarjot Kaur ਦੀ ਇਹ ਸਖਸ਼ ਜਾਣਦਾ ਹੈ ਇਕੱਲੀ-ਇਕੱਲੀ ਗੱਲ,Interview 'ਚ ਸੁਣਾ ਦਿੱਤੀਆਂ ਅਣਸੁਣੀਆਂ ਗੱਲ, ਕਿਹਾ ਚਮਕੀਲੇ ਨੂੰ ਮਾਰਨਾ...
#BaltejSran #AmarSinghChamkila #AmarjotKaur #Interview #Singer #Research
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/Punjabi...
Breaking News | Bollywood Tadka Punjabi - bit.ly/Pollywo...
Stars Small Talks With Bollywood Tadka Punjabi - bit.ly/StarSma...
On-Location Shoot | Bollywood Tadka Punjabi - bit.ly/OnLocat...
Subscribe To Our KZbin Channel: / bollywoodtadkapunjabi
For News, Articles Visit Our Website: punjabi.bollyw...
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 41
@ranjitkaur6259
@ranjitkaur6259 4 ай бұрын
ਚਮਕੀਲੇ ਦੇ ਜਾਣ ਮਗਰੋਂ ਸਭ ਤੋਂ ਪਹਿਲਾਂ ਬਲਤੇਜ ਸਰਾ ਜੀ ਦੀਆਂ interviews ਵੇਖੀਆਂ ,ਬਹੁਤ ਚੰਗਾ ਲੱਗਾ। ਬਲਤੇਜ ਸਰਾ ਜੀ ਦੀ ਇਸ ਕਾਰਗੁਜ਼ਾਰੀ ਨੂੰ ਦਿਲੋਂ ਸਲਾਮ। ਬਹੁਤ ਵਧੀਆ interview ਬਲਤੇਜ ਸਰਾ ਜੀ ਦੀ।
@vickysingh8071
@vickysingh8071 4 ай бұрын
Siviya ji good brother ਸਾਡੇ ਇਲਾਕੇ ਦਾ ਮਾਣ ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖਸੇ
@ShaamRak
@ShaamRak 4 ай бұрын
ਸਰਾਂ ਜੀ ਕਿਤਾਬ ਰਲੀਜ਼ ਕਰਵਾ ਦਿੳ, ਸੱਚ ਸਾਹਮਣੇ ਲਿਆ ਦਿੳ, ਡਰੋ ਨਾ
@hardeepbhullar5289
@hardeepbhullar5289 4 ай бұрын
ਬਾਈ ਜੀ ਏ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ ਸਾਨੂੰ ਤੇ ਪੰਜਾਬ ਨੂੰ ਪੱਤਾ ਹੋਣਾ ਚਾਹੀਦਾ ਹੈ
@LakhvirSingh-le2uc
@LakhvirSingh-le2uc 4 ай бұрын
ਸਿਵੀਆ ਜੀ ਦੀ ਵੀ ਫਿਲਮ ਬਣਨੀ ਚਾਹੀਦੀ ਹੈ 😢
@tencomplustwo
@tencomplustwo 4 ай бұрын
ਲੁਟੇਰੇ ਲੋਕਾਂ ਨੇ ਮਾਰਿਐ ਗਿਆ ਹੈ ਜੀ ਸੱਚਾਈ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ❤😂 ਹੈ ਜੀ, ਪਰ ਦਿਲ ਨੂੰ ਧਰਵਾਸ ਦੇਣ ਲਈ ਅਖਾੜਾ ਰੋਜ਼ਾਨਾ ਹੀ ਰਾਤੀਂ ਸੁਣਕੇ ਸੌਂ ਜਾਂਦੇ ਹਾਂ ਜੀ ਲਾਹਨਤ ਹੈ ਲੁਟੇਰਿਆਂ ਨੂੰ
@shivr2925
@shivr2925 4 ай бұрын
Baltej sir tuhadi himmat nu salute aa
@rameshpalta4656
@rameshpalta4656 4 ай бұрын
Very nice chamkila ji bare
@Bhupinderdhaliwal123
@Bhupinderdhaliwal123 2 ай бұрын
ਬਲਤੇਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@madharKumar-mm7ud
@madharKumar-mm7ud 4 ай бұрын
Very nice movie chamkila ❤❤❤❤❤❤
@GurdeepSingh-sp9ul
@GurdeepSingh-sp9ul 4 ай бұрын
😅ਗੁਲਜ਼ਾਰ ਸਿੰਘ ਸੌਂਕੀ ਦੀ ਕਿਤਾਬ ""ਆਵਾਜ਼ ਮਰਦੀ ਨਹੀਂ ""ਤੋ ਬਾਦ ਬਲਤੇਜ ਸਿੰਘ ਸਰਾਂ ਓਹ ਸਖਸ ਹੈ ਜਿਸ ਨੇ ਸਭ ਤੋਂ ਪਹਿਲਾਂ ਚਮਕੀਲਾ ਜੀ ਦੇ ਸਾਥੀਆਂ ਨੂੰ ਲੱਭ ਲੱਭ ਕੇ ਚਮਕੀਲਾ ਜੀ ਦੇ ਪ੍ਰਸੰਸਕਾਂ ਦੇ ਸਾਹਮਣੇ ਲਿਆਂਦਾ ਹੈ।ਉਸ ਤੋ ਬਾਅਦ ਬੇਸ਼ਕ ਹੋਰ ਬੰਦਿਆ ਨੇ ਕਮ ਕੀਤਾ ਹੈ।thaanks ਸਰਾਂ ਸਾਬ ਪਾਣੀ ਦਿਆ ਬੁਲਬੁਲਿਆਂ ਗੀਤ ਖੁਦ ਚਮਕੀਲਾ ਜੀ ਦਾ ਲਿਖਿਆ ਸੀ ਨਾ ਕਿ ਸਿਵੀਆ ਦਾ। ਬਾਕੀ ਜੇਕਰ ਜੈਮਨ ਚਮਕੀਲਾ ਦੇ ਸੁਭਾਅ ਬਾਰੇ ਪਤਾ ਕਰਨਾ ਹੈ ਤਾਂ ਨੋਧ ਜਵੰਦਾ ਦੀ ਨੇ ਇੰਟਰਵਿਊ ਦੇਖ ਲਿਓ ਤੇ ਜੈਮਨ ਨੂੰ ਸਮਝਾਯੋ ਵੀ ।
@ranjitkaur6259
@ranjitkaur6259 4 ай бұрын
Ha g, bilkul g .
@okzindagi
@okzindagi 4 ай бұрын
Gurdeep singh ji 1000% सच है जी
@bootawarring7005
@bootawarring7005 4 ай бұрын
ਸਹੀ ਗਲ ਹੈ ਜੀ ਬਲਤੇਜ ਜੀ 10 11. ਸਾਲ ਤੋ ਕੰਮ ਕਰ ਰਹੇ ਹਨ
@RavinderSingh-z8v
@RavinderSingh-z8v 4 ай бұрын
❤❤❤baltej sran pehla banda jehne Chamkile te research kete
@AmanSingh-cs8wj
@AmanSingh-cs8wj 4 ай бұрын
Great work !! Mr . Beltej ji
@ranjeetkhanna3993
@ranjeetkhanna3993 4 ай бұрын
ਚਮਕੀਲਾ ਨਹੀ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ 🪕👌⛳
@hardeepgrewal3214
@hardeepgrewal3214 4 ай бұрын
Nice to see him in video after 3 decades
@okzindagi
@okzindagi 4 ай бұрын
बलतेज sran ही ❤❤❤❤❤
@neelamveghal8960
@neelamveghal8960 4 ай бұрын
Tusi bilkul thik kaha
@RavinderSingh-oi5nc
@RavinderSingh-oi5nc 4 ай бұрын
ਬੱਲੇ ਮਾਸਟਰ ਬਲਤੇਜ ਸਰਾਂ ਜੀ । ਜੱਟਾ ਤੂੰ ਹੀ ਖੜਿਆ ਉਸ ਪਰਿਵਾਰ ਨਾਲ ਹੋਰ ਕੋਈ ਨਹੀ ਖੜਿਆ।ਹੁਣ ਬਥੇਰੇ ਕਹੀ ਜਾਦੇ ਨੇ ਸਾਡੇ ਸਮਾਜ ਦਾ ਸੀ ਪਰ ਖੜਿਆ ਜੱਟ ਹੀ ਏ
@kishansinghsabarwall2860
@kishansinghsabarwall2860 4 ай бұрын
Legend
@DarshanSingh-dg8gh
@DarshanSingh-dg8gh 4 ай бұрын
Great 👍
@BrijMohan-ob2mj
@BrijMohan-ob2mj 4 ай бұрын
Very nice Sran ji.
@hardeepgrewal3214
@hardeepgrewal3214 4 ай бұрын
This man was my Hindi teacher. SHS Grewal Gujjarwalia
@hardeepgrewal3214
@hardeepgrewal3214 4 ай бұрын
He taught me Hindi in 1993 and did a good job
@productionpb48wale
@productionpb48wale 4 ай бұрын
Sivia jee dee book 🙏🏻
@hardeepgrewal3214
@hardeepgrewal3214 4 ай бұрын
I am also a fan of Chamkila, even a lot of people condemned him.
@GurmeetSingh-jq6mq
@GurmeetSingh-jq6mq 4 ай бұрын
ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਇਹ ਗਾਣਾ ਚਮਕੀਲੇ ਸਾਬ ਦਾ ਲਿਖਿਆ ਹੋਇਆ ਹੈ
@gurwindersidhu6542
@gurwindersidhu6542 4 ай бұрын
Kulwinder kuki de financial halat kharab ne oh hun Ludhiana sd ke pind ekale reh rahe ne, kirpa karke unna de help kare chamkila committee
@Amitozvirdi
@Amitozvirdi 4 ай бұрын
Thank you Baltej Sir for such dedication for Chamika saab, Vaheguru Tuhanu hamesha charhdikala ch rakhe🙏
@gurwindersidhu6542
@gurwindersidhu6542 4 ай бұрын
Mainu eh samaj nhi aunde ke chamkila ji Sidhu de senior ne te tombi nu 7 sur ch baja lainde ce, fer eh keh ke tusi media vaale chamkile nu shota te Sidhu moose wala nu bda dekhone ho ke Sidhu be chamkile de song sunda ce, eh koi gl hoi, Indian media nu western media to sikhn de jarurat hai kidha artist nu respect deni a, chamkila Sidhu de Father de age de ne te tusi edha show kar rahe ho jive chamkile de song Sidhu ne sun laye ta hit ho gaye thoda soch ke bolo, sachai eh hain ke media ch caste factor chalda, sidhu jatt ce es ly je sidhu chamkile de song sunugq tahi tusi manoge ke chamkile de papularity nu
@kamalpreet3283
@kamalpreet3283 4 ай бұрын
Hnji bilkul ji chamkila ji amarjot ji de pairan warga ni sidhu
@surjitkhaira1606
@surjitkhaira1606 4 ай бұрын
Chmicla is. Amer
@KulwinderKaur-xj9mw
@KulwinderKaur-xj9mw 4 ай бұрын
Eay ta Melba ni chamkilay nu
@LakhvirSingh-le2uc
@LakhvirSingh-le2uc 4 ай бұрын
ਸਿਵੀਆ ਜੀ ਦੀ ਵੀ ਫਿਲਮ ਬਣਨੀ ਚਾਹੀਦੀ ਹੈ 😢
@vickysingh8071
@vickysingh8071 4 ай бұрын
ਬਲਤੇਜ ਸਿੰਘ ਜੀ ਤੁਸੀ good ho ਡਰੋ ਨਾ ਚੜਦੀਕਲਾ ਵਿਚ ਰੱਖੇ ਪਰਮਾਤਮਾ ਸਿਰ ਜੌ good
@jaspalmehak1770
@jaspalmehak1770 4 ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@madharKumar-mm7ud
@madharKumar-mm7ud 4 ай бұрын
Very nice song Chamkila ❤❤❤❤
@ManpreetShergill-vv9jf
@ManpreetShergill-vv9jf 4 ай бұрын
😢😢😢😢😢😢😢
отомстил?
00:56
История одного вокалиста
Рет қаралды 7 МЛН
Как подписать? 😂 #shorts
00:10
Денис Кукояка
Рет қаралды 7 МЛН
Help Me Celebrate! 😍🙏
00:35
Alan Chikin Chow
Рет қаралды 17 МЛН
ਮਾਨ ਬਾਰੇ ਨਵਾਂ ਈ ਖੁਲਾਸਾ !
12:14
отомстил?
00:56
История одного вокалиста
Рет қаралды 7 МЛН