Boparai Star delta motor starter repair || ਕੋਈ ਵੀ ਆਦਮੀ ਇਸ ਨੂੰ ਮੁਰੰਮਤ ਕਰ ਸਕਦਾ ਬਹੁਤ ਆਸਾਨ ਹੈ

  Рет қаралды 49,210

sewak singh

sewak singh

Күн бұрын

#Boparai Star delta motor starter repair |boparai starter spare parts price list
boparai 3 phase motor starter price
boparai starter 1 5 hp price
boparai starter 20 hp price
boparai automatic motor starter
boparai starter 20 25 hp price
boparai starter 35 h p price
boparai starter 40 hp price
#sewakmechanical

Пікірлер: 54
@kuldipsingh3417
@kuldipsingh3417 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ
@sukhwantsingh6001
@sukhwantsingh6001 2 жыл бұрын
Very nice ਵੀਡੀਓ ਸੇਵਕ ਸਿੰਘ ਸਤਿ ਸ਼੍ਰੀ ਅਕਾਲ ਇਸ ਦਾ ਰੇਟ ਵਿਚ ਦੱਸਿਆ
@narajansingh959
@narajansingh959 2 жыл бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਜੀ। ਨਵੇਂ ਮਿਸਤਰੀਆਂ ਲਈ। ਮੈਂ ਵੀ ਸਾਰੇ ਮਿਸਤਰੀਆਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿ ਬੋਪਾਰਾਏ ਸਟਾਟਰ ਰਿਪੇਅਰ ਕਰਨਾ ਬਹੁਤ ਸੌਖਾ ਹੈ ਸਿਰਫ਼ ਇੱਕ ਵਾਰ ਸਮਝਣ ਦੀ ਲੋੜ ਹੈ। ਮੈਂ ਤਾਂ ਹਰ ਰੋਜ਼ 1/2 ਸਟਾਟਰ ਨਵੇਂ ਲਾ ਹੀ ਦਿੰਦਾ ਹਾਂ। ਸਾਡੇ ਭਵਾਨੀਗੜ੍ਹ ਸੰਗਰੂਰ ਵਿੱਚ ਤਾਂ 80% ਲੱਗ ਚੁੱਕੇ ਨੇ।ਕੋਈ ਫਲੈਸ਼ ਦਾ ਡਰ ਨੀ ਨਾ ਹੀ ਜਲਦੀ ਕਦੇ ਮਿਲਟ ਹੁੰਦਾ।
@boharsingh2
@boharsingh2 3 ай бұрын
good veer ji
@parmindersingh71
@parmindersingh71 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@billaghuman7389
@billaghuman7389 2 жыл бұрын
ਗੁੱਡ ਮਿਸਤਰੀ ਸਾਬ।
@hardeepkhosa6307
@hardeepkhosa6307 2 жыл бұрын
ਵਾਹਿਗੁਰੂ ਜੀ ਭਲਾ ਕਰਾ ਜੀ
@babbusangha9366
@babbusangha9366 2 ай бұрын
ਸੱਤ ਸ਼੍ਰੀ ਆਕਾਲ ਬਾਈ ਜੀ ਇੱਕ ਇਹ ਸਟਾਰਟ ਵਿੱਚ ਸੱਤ ਤਾਰਾ ਵਾਲਾ ਆਟੋਮੈਟਿਕ ਲੱਗਾ ਹੁੰਦਾ ਤੇ ਉਹ ਕਦੇ ਨਾ ਕਦੇ ਖਰਾਬ ਵੀ ਹੁੰਦਾ ਤਾਂ ਨੋ ਤਾਰਾ ਵਾਲਾ ਆਟੋਮੈਟਿਕ ਲੱਗਾ ਜਾਂਦਾ ਪਰ ਉਹ ਲੱਗਦਾ ਕਿਵੇਂ ਆ ਉਸ ਵਾਰੇ ਦੱਸੋ ਇਹ ਪੱਕਾ ਪਤਾ ਵੀ ਲੱਗਦਾ ਕਿਉਂਕੀ ਮੈਨੂੰ ਇੱਕ ਵਾਰ ਕੰਪਣੀ ਵਾਲਿਆਂ ਨੇ ਦੱਸਿਆ ਸੀ ਪਰ ਮੈਂ ਭੁੱਲ ਗਿਆ ਉਸ ਦੀਆਂ ਦੋ ਤਾਰ ਦੂਸਰੀਆਂ ਦੋ ਤਾਰਾਂ ਦੇ ਨਾਲ ਹੀ ਲੱਗਦੀਆਂ ਹਨ ਪਰ ਇਹ ਨੀ ਪਤਾ ਕਿਹੜੀਆਂ ਨਾਲ ਲੱਗਦੀਆਂ ਨੇ ਉਸ ਦੀ ਵੀ ਵੀਡੀਓ ਬਣਾਉਣ ਧੰਨਵਾਦ ਜੀ
@karanbirsingh2894
@karanbirsingh2894 2 жыл бұрын
Veere auto switch(baiya-shee) delta nhi chala riha star te hi chalaunda manual yellow button to delta chalauna penda ki fault aa plz dso ya auto switch change karna pau
@jatinderchahal7729
@jatinderchahal7729 2 жыл бұрын
ਵੀਰ ਜੀ Lt mu 2stater ਤੇ ਵੀ ਵੀਡੀਓ ਬਣਾਉਣ ਜੀ
@anshsinghsra3699
@anshsinghsra3699 2 жыл бұрын
Make 2nd part plss Bhaut badiya vedio
@happy4628
@happy4628 Жыл бұрын
🙏 ਜੀ, ਸਰ ਇਸ ਪੈਨਲ ਤੇ 5hp ਦਾ sumbersible ਲਗਾ ਸਕਦੇ ਹਨ 3 ਤਾਰਾ ਕਿਸ ਪਾਸੇ ਲਾਉਣੀਆ ਹਨ ਕਿਰਪਾ ਦੱਸੋ ਕੀ ਅਸੀ S2 ਤੇ ਜਾ S3 ਤੇ ਕਿਥੇ ਲਾ ਸਕਦੇ ਹਨ।
@gurpalsingh3720
@gurpalsingh3720 2 жыл бұрын
Tulsi bahut sahi video Banaya बहुत-बहु
@harryverma7747
@harryverma7747 7 ай бұрын
Veer ji menu ik hall dasso k j appa ehe starter vaddi pani wali tanki te lagaya hove ta appa Ede naal single phase water level auto cut kive jor sakde haan 🙏
@jeetkachcha
@jeetkachcha Жыл бұрын
Bai g ssa Bai g boparai statrer vich mobile stater kime laggi LT da Protex vich timer kime lgu
@jassichauhan830
@jassichauhan830 Жыл бұрын
ਬਾਈ ਜੀ ਮੋਟਰ 30 hp ਦੀ ਹੈ ਸਟਾਰਟ 35 hp ਦਾ ਹੈ ਤੇਲ ਵਾਲਾ skn ਦਾ ਪਰ ਓਸ ਦੀ ਵਿਚਕਾਰ ਵਾਲਾ ਪੱਤੀਆਂ ਚਿਪ ਜਾਂਦੀਆਂ ਹਨ ਤੇਲ ਪੱਤੀਆਂ ਬਦਲ ਵੀ ਦਿਤੀਆਂ ਏ ਸਮਸਿਆ ਲੰਬੇ ਸਮੇਂ ਤੋਂ ਹੈ ਪਹਿਲਾਂ ਬੋਪਾਰਾਏ ਦਾ ਸੁੱਕਾ ਸਟਾਰਟ ਲਗਿਆ ਸੀ ਓਸ ਦਾ ਵੀ ਇਕ ਸਾਈਡ ਚਿਪਦੀ ਸੀ ਮਿਸਤਰੀ ਦੇ ਕਹਿਣ ਤੇ ਤੇਲ ਵਾਲਾ ਲਾਇਆ ਪਰ ਸਮਸਿਆ ਨਹੀਂ ਗਈ ਤਾਰਾਂ ਕੇਵਲ ਨਵੀਆਂ ਹਨ ਬਾਈ ਦੱਸੋ ਕੀ ਹਲ ਹੋ ਸਕਦਾ ਹੈ
@dineshchoudharydcpodvr9
@dineshchoudharydcpodvr9 2 жыл бұрын
बहुत बढ़िया जानकारी वीर जी
@krishanchander8564
@krishanchander8564 2 жыл бұрын
Thank sir ji.....
@AmrikSingh-xs3zu
@AmrikSingh-xs3zu 24 күн бұрын
S3 not working but s1 close ho jada
@manpreetkumar1135
@manpreetkumar1135 10 ай бұрын
Thank you sir ji keep making video.
@ArshdeepSingh-mb6gm
@ArshdeepSingh-mb6gm Жыл бұрын
Veer ji timer na hon karke aahnu push button to on off karne okha ho rehe hai
@rajvirsingh4558
@rajvirsingh4558 2 жыл бұрын
ਬਾਈ ਜੀ ਸਰਜ ਪ੍ਰੋਟੈਕਸ਼ਨ ਲਈ ਘਰ ਵਿੱਚ SPD (3 Phase) ਲਾਉਣ ਸਬੰਧੀ ਇੱਕ ਡੀਟੇਲ ਵੀਡੀਓ ਅਪਲੋਡ ਕਰਨ ਦੀ ਲੋੜ ਹੈ ਜੀ... 🙏
@ArshdeepSingh-mb6gm
@ArshdeepSingh-mb6gm Жыл бұрын
Veer ji is starter nu aapa na ik door to on / off push button to operate karne hai ,kaise kare plz koi solution daso
@jagtarsarpanch3073
@jagtarsarpanch3073 5 ай бұрын
Very good information ji
@jaskarandeepsingh9522
@jaskarandeepsingh9522 Жыл бұрын
Thanks sir ji Bohat Bohat Respect 🙏🙏🙏🙏
@kalachahal2906
@kalachahal2906 2 жыл бұрын
Very nice video ji
@jagtarsingh319
@jagtarsingh319 2 жыл бұрын
ਵੀਰ ਜੀ ਸਾਢੇ ਯੁ ਪੀ ਵਾਲੇਆੰ ਵਾਸਤੇ ੨੨੦ ਵਾਟ ਤੇ ਮੋਟਰਾੰ ਚਲਣ ਵਾिਲਆੰ ਵਾਸਤੇ ਕੋਇ ਆਟੋਕਟ ਸਟਾਟਰ ਦਸੋ ਅਸੀ ਤਾੰ ਆਟੋਕਟ ਢिਬਆ ਲਾ ਲਾ ਕੇ ਬਹੁਤ ਪਰੇਸਾਣ ਹੋ ਗਯੇ ਆੰ ਏਕ ਢਬਬੀ ੨੫ ਤੋ ੪੦ िਦਨ ਚਲਦੀ ਏ
@harbirsingh2137
@harbirsingh2137 2 жыл бұрын
Good job
@jatinderpal8054
@jatinderpal8054 2 жыл бұрын
Sir ji videoo chahe do ghante di bna leya kro oh v dekhaan ge share v krange par gal sari clear krea kro es video vangu harek video ch
@KulwinderSingh-kv5cf
@KulwinderSingh-kv5cf Жыл бұрын
ਬਾਈ ਜੀ ਪੱਤੀਆ ਕਿਉ ਚਿੱਪ ਜਾਦੀਆ ਨੇ
@Nav_78
@Nav_78 2 жыл бұрын
ਬਾਈ ਜੀ ਕੌਂਟੈਕਟਰ ਦੀ ਲਾਈਫ ਕਿੰਨੀ ਕੁ ਹੁੰਦੀ ਆ
@jagtarsarpanch3073
@jagtarsarpanch3073 4 ай бұрын
🎉🎉🎉🎉🎉
@Gillagrifarms
@Gillagrifarms 2 жыл бұрын
Tripping high te chahidi k low te
@garrydhillon3008
@garrydhillon3008 2 жыл бұрын
ਮੇਰੇ LT da MU type 1 stater ਲੱਗਾ ਹੈ 7.5 hp ਦੀ ਮੋਟਰ ਤੇ ਉਹ ਕਦੀ ਕਦੀ trip ਕਰਨ ਲੱਗ ਜਾਦੀ ਆ ਮੈਨ phase de ik ਤਾਰ ਦਾ ਗ੍ਰਿਪ ਬੁਹਤ ਗਰਮ ਹੁੰਦਾ ਕਦੀ ਕਦੀ ਠੀਕ ਹੋ ਜੰਡੂ ਕਦੀ ਕਦੀ ਤੰਗ ਕਰਦੀ ਆ ਫੇਰ ਆਟੋਮੈਟਿਕ ਮੋਟਰ ਚਲਾ ਦਿੰਦਾ ਪਰ ਮੋਟਰ stater ਬੰਦ ਰੱਖਦਾ ਆ ਕੀ ਕਾਰਨ ਹੋ ਸਕਦਾ ਜੀ
@HarjinderSingh-kt8sm
@HarjinderSingh-kt8sm 2 жыл бұрын
Eh problum sare hi aa
@garrydhillon3008
@garrydhillon3008 2 жыл бұрын
@@HarjinderSingh-kt8sm ਨਵਾਂ ਨਵਾਂ ਸਹੀ ਚਲਦਾ ਸੀ ਹੁਣ 1 ਸਾਲ ਪਹਿਲਾ ਦਿੱਕਤ ਆ ਰਹੀ ਆ ਮੈ ਤੇ ਇਕ ਦਿਨ ਸਾਰਾ ਖੋਲ ਨੇ ਜੰਗ ਸਾਫ ਕੀਤਾ ਸੀ ਫੇਰ 1 ਹਫਤਾ ਠੀਕ ਚਲਿਆ ਫੇਰ ਇਦਾ ਤੰਗ ਕਰਨ ਲਗ ਗਿਆ
@HarjinderSingh-kt8sm
@HarjinderSingh-kt8sm 2 жыл бұрын
@@garrydhillon3008 eh line di problum aa grid to starter da koi falute nhi
@ArshdeepSingh-mb6gm
@ArshdeepSingh-mb6gm Жыл бұрын
Kyuki motor star ch hi chaldi aa, delta ch convert Karn layi motor de starter kol jane panda hai
@private191
@private191 2 жыл бұрын
Y ji display krb bhut hondi a ana di oda hal ki a
@jaswindergill3978
@jaswindergill3978 2 жыл бұрын
👍👍👍
@honeygaming4388
@honeygaming4388 2 жыл бұрын
Very nice 👍
@ankit_kumar8115
@ankit_kumar8115 2 жыл бұрын
Sir ek ato par video bna do
@haibatpurhundal6983
@haibatpurhundal6983 2 жыл бұрын
Think yu veer g
@Harleen494
@Harleen494 2 жыл бұрын
Thnks sir g
@madanlalmadanlal9117
@madanlalmadanlal9117 2 жыл бұрын
Very nice
@user-zu1ml8oi5l
@user-zu1ml8oi5l 2 жыл бұрын
LT starter utte vidio bano ji
@GaganDeep-lj7mo
@GaganDeep-lj7mo 2 жыл бұрын
Video jalde le ke aeoo bro ❤️😊
@kharoudk5869
@kharoudk5869 2 жыл бұрын
Sewak veer apna ph no v boldya kro kise movi vich mnu thoada ph no chida hai
@SanjeevKumar-kv4io
@SanjeevKumar-kv4io 11 ай бұрын
Bhaji changing salah hai
@gurpreetsinghmavi6968
@gurpreetsinghmavi6968 Жыл бұрын
ਬਾਈ ਜੀ ਆਪਣਾ ਨੰਬਰ ਦਿਓ ਜੀ
@Rajkaran0077
@Rajkaran0077 2 жыл бұрын
O vir sabh to ghatiya stater wa e keo esdi masuri kar rehe ho .Sidha nahi loka nu ke es nu na kharido
@sunnygill2284
@sunnygill2284 2 жыл бұрын
7 lagge a y sade poora vadia chalde a Ltlk pattake pounda 1 haiga
规则,在门里生存,出来~死亡
00:33
落魄的王子
Рет қаралды 31 МЛН
Зу-зу Күлпаш 2. Интернет мошенник
40:13
ASTANATV Movie
Рет қаралды 460 М.
Running With Bigger And Bigger Lunchlys
00:18
MrBeast
Рет қаралды 135 МЛН
World‘s Strongest Man VS Apple
01:00
Browney
Рет қаралды 44 МЛН
Boparai Star Delta Starter Repair
6:51
Smartex Electric Diy
Рет қаралды 21 М.
Submersible motor Shop in Talwandi Bhai (Kalsi Ajit engineering works)
14:38
Boparai starter wiring diagram
4:23
S.k house wiring
Рет қаралды 30 М.
boparai stater ki no volt coil kase change kre,  full details
15:16
electric fault
Рет қаралды 14 М.
Boparai starter ki full details and all problem ka solution video|||
16:17
规则,在门里生存,出来~死亡
00:33
落魄的王子
Рет қаралды 31 МЛН