Breaking News | ਅੰਮ੍ਰਿਤਾ ਵੜਿੰਗ ਦੇ ਵਿਵਾਦਤ ਬਿਆਨ 'ਤੇ ਜਥੇਦਾਰ ਸਖ਼ਤ । Jathedar Raghbir Singh | News18

  Рет қаралды 2,945

News18 Punjab/Haryana/Himachal

News18 Punjab/Haryana/Himachal

Ай бұрын

ਅੰਮ੍ਰਿਤਾ ਵੜਿੰਗ ਦੇ ਵਿਵਾਦਤ ਬਿਆਨ 'ਤੇ ਜਥੇਦਾਰ ਸਖ਼ਤ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਿਆ ਨੋਟਿਸ। ਰਾਜਨੀਤਿਕ ਹਿਤਾਂ ਲਈ ਗੁਰੂਆਂ ਦੇ ਨਾਵਾਂ ਦੀ ਵਰਤੋਂ ਬਰਦਾਸ਼ਤ ਨਹੀਂ- ਜਥੇਦਾਰ। ਧਾਰਮਿਕ ਚਿਨ੍ਹਾਂ ਦੀ ਵਰਤੋਂ ਵੀ ਬਰਦਾਸ਼ਤ ਨਹੀਂ- ਜਥੇਦਾਰ। ਕਾਂਗਰਸ ਨੇ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਤੇ ਟੈਂਕਾ ਨਾਲ ਹਮਲਾ ਕੀਤਾ ਸੀ- ਜਥੇਦਾਰ। ਕਾਂਗਰਸ ਦਾ ਪੰਜਾ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਖੂਨ 'ਚ ਰੰਗਿਆ ਹੋਇਆ ਹੈ- ਜਥੇਦਾਰ। 'ਅੰਮ੍ਰਿਤਾ ਵੜਿੰਗ ਦੇ ਬਿਆਨ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ'। ਆਪਣੇ ਬਿਆਨ ਲਈ ਅੰਮ੍ਰਿਤਾ ਵੜਿੰਗ ਮੁਆਫ਼ੀ ਮੰਗੇ- ਜਥੇਦਾਰ
#amritawarring #jathedargianiraghbirsingh #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 19
@gucharansingh6357
@gucharansingh6357 Ай бұрын
ਅਕਾਲ ਤਖ਼ਤ ਸਾਹਿਬ ਦੇ ਜਥਦਾਰ ਇਹ ਵੀ ਦੱਸ ਦੇਣ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਤੇਰਾ ਤੇਰਾ ਤੋਲਦੀ ਸੀ ਜਾਂ ਮੇਰਾ ਮੇਰਾ ❤ ਅਕਾਲੀ ਪਰਤੀ ਦਾ ਚੋਣ ਨਿਸ਼ਾਨ ਕਿਸੇ ਵੇਲੇ ਹੱਥ ਪੰਜਾ ਸੀ ਉਸ ਵੇਲੇ ਦੀ ਰਿਕਾਰਡਿੰਗ ਚੈੱਕ ਕੀਤੀ ਜਾਵੇ ਜਥੇਦਾਰ ਸਾਹਿਬ ਜੀ ਬੇਨਤੀ ਹੈ ਜੀ ❤❤❤❤❤❤
@ArshdeepSingh-oh4qk
@ArshdeepSingh-oh4qk Ай бұрын
ਅਸੀਂ ਅਕਾਲ ਤਖ਼ਤ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਪਰ ਤੇਰੇ ਵਰਗੇ ਗਦਾਰ ਗੁਲਾਮ ਇਨਸਾਨ ਦਾ ਨਹੀਂ
@ramansandhu244
@ramansandhu244 Ай бұрын
ਐਨਐਸਏ ਤੇ ਵੀ ਨੋਟਿਸ ਲੈ ਲਓ ਕਦੇ ਭਾਈ ਸਾਹਿਬ
@ArshdeepSingh-oh4qk
@ArshdeepSingh-oh4qk Ай бұрын
ਹਮਲਾ ਕਰਵਾਇਆ ਕਿਸ ਨੇ ਸੀ। ਬੇਸ਼ਰਮੋਂ ਜਦੋਂ ਤੱਕੜੀ ਬਾਬੇ ਨਾਨਕ ਦੀ ਕਾਲੀ ਕਹਿੰਦੇ ਨੇ ਉਹਨਾਂ ਦੇ ਫਰਾਹ ਪੱਟਤੇ ਤੈ
@nirmaldhiman773
@nirmaldhiman773 Ай бұрын
Votan Ch Khrhe Jande Ne Ihna Ny Bolan Da V Nhi Pta Babe Nank De Punje Naal Tulna Krne Bahut Galt Hai
@ramansandhu244
@ramansandhu244 Ай бұрын
ਤੁਸੀਂ ਇੱਕ ਪਰਿਵਾਰ ਦੀ ਸਪੋਰਟ ਕਰਦੇ ਹੋ ਬਰਵਾ ਬਾਦਲ ਪਰਿਵਾਰ ਨੂੰ ਵੀ ਤੁਸੀਂ ਨੋਟਸ ਦੋ ਵੀ ਤੁਸੀਂ ਅਕਾਲੀ ਦਲ ਤੋਂ ਦੋ ਇਸਤੀਫਾ
@GurpreetkourPreet-fw3xo
@GurpreetkourPreet-fw3xo Ай бұрын
Tiyas badal do muih kala karke khoti te batho phili vaar lgu ke khoti khoti te bheti
@ramansandhu244
@ramansandhu244 Ай бұрын
ਅਕਾਲ ਤਖਤ ਦੇ ਜਥੇਦਾਰ ਕਹਾਉਣ ਦੇ ਤੁਸੀਂ ਲਾਇਕ ਨਹੀਂ ਗਏ ਭਾਈ ਸਾਹਿਬ ਤੇ ਐਨਐਸਏ ਲੱਗੀ ਤੁਸੀਂ ਬੋਲੇ ਕੋਈ ਦਿੰਦੇ ਸੁਨੇਹਾ ਕੌਮ ਦੇ ਮੰਨ ਲਈ ਜਾਮ ਕਰ ਦਿੰਦੇ ਸਾਰਾ ਪੰਜਾਬ ਕੌਮ ਨੂੰ ਦੁਬਿਧਾ ਚ ਪਾਇਆ ਹੋਇਆ
@lakhwinderkaur3765
@lakhwinderkaur3765 Ай бұрын
ਬਹੁਤ ਘਟੀਆ ਬਿਆਨ ਹੈ
@paramjitsingh4421
@paramjitsingh4421 Ай бұрын
Baba,da,panja,ja,babe,de,takrdi,da,nam,na,barto,je,
@patialablogs293
@patialablogs293 Ай бұрын
Vote li kuj v kr sakde a
@ramansandhu244
@ramansandhu244 Ай бұрын
ਕੌਮ ਨੂੰ ਤੁਸੀਂ ਦੁਵਿਧਾ ਚ ਪਾ ਰੱਖਿਆ ਕੀ ਸੋਡਾ ਸਤਿਕਾਰ ਕੀਤਾ ਜਾਵੇ ਜਾਂ ਨਾ
@amrikwahla
@amrikwahla Ай бұрын
Congress PUNJA is khuni PUNJA for punjab for sikhs .
@JagnandanSingh-sp5rh
@JagnandanSingh-sp5rh Ай бұрын
ਤਾਲੋਂ ਖੁੰਝੀ ਡੂੰਮਣੀ ਬੋਲੇ ਆਲ ਪਤਾਲ
@PritDhillon-ki4pd
@PritDhillon-ki4pd Ай бұрын
ਇਹ ਕੌਮ ਦਾ ਜਥੇਦਾਰ ਹੈ ਜਾਂ ਅਕਾਲੀ ਦਲ ਦਾ
@JujharSingh-qu1be
@JujharSingh-qu1be Ай бұрын
Is vaeei mere jann nu monthly neh aei agge klun bathe tari mar reh ne
@GurpreetkourPreet-fw3xo
@GurpreetkourPreet-fw3xo Ай бұрын
Kse grib ne galti kiti hundi ta jil phej dena c ja fir maar dena c hun kro ehda muih kala bathao khoti te phili vaar hou ga muh kala karke khoti khoti te bheti
КАХА и Джин 2
00:36
К-Media
Рет қаралды 4 МЛН
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 4,3 МЛН
Como ela fez isso? 😲
00:12
Los Wagners
Рет қаралды 27 МЛН
The Truth of Pulwama | Satyapal Malik Allegations | Dhruv Rathee
21:00
Dhruv Rathee
Рет қаралды 10 МЛН
ਮੋਦੀ ਹਾਰੇਗਾ ਜਾਂ ਜਿੱਤੇਗਾ? ਡਾ.ਗਰਗ ਤੋਂ ਸੁਣੋ! Sath Television
35:57
Sath Television ਸੱਥ ਟੈਲੀਵਿਜ਼ਨ
Рет қаралды 102 М.
КАХА и Джин 2
00:36
К-Media
Рет қаралды 4 МЛН