ਤੁਹਾਡੇ ਕੋਲ ਸਿਰਫ ਅੱਜ ਆ ਕੱਲ੍ਹ ਕਿਸੇ ਨੇ ਨਹੀਂ ਵੇਖਿਆ l Gal Te Gal l EP 195 l B Social

  Рет қаралды 40,052

B Social

B Social

Күн бұрын

Пікірлер: 86
@gurjeetkaur9238
@gurjeetkaur9238 4 ай бұрын
🙏ਦੋਵਾਂ ਭੈਣਾਂ ਨੂੰ ਜੀ ਜਿਸਨੇ ਗੁਰਬਾਣੀ ਤੇ ਅਮਲ ਕਰਕੇ ਵਾਹਿਗੁਰੂ ਦੀ ਰਜਾ ਚ, ਰਹਿਣਾ ਸਿੱਖ ਲਿਆ ਬਸ ਜਿੰਦਗੀ ਆਨੰਦਮਈ ਜੀ ਮੈਂ ਇਸਦੀ ਪ੍ਤੱਖ ਉਦਾਹਰਣ ਹਾਂ ਜੀ 🙏ਬਹੁਤ ਵਧੀਆਂ ਗੱਲਾਂ ਕੀਤੀਆਂ ਜੀ ਸ਼ੁਕਰੀਆ ਭੈਣ ਜੀ🙏❤️❤️🙏
@gurjeetkaur9238
@gurjeetkaur9238 4 ай бұрын
ਗੁਰਦੀਪ ਭੈਣ ਜੀ ਤੁਹਾਡਾ ਸੂਟ ਮੈਨੂੰ ਬਹੁਤ ਪਸੰਦ ਹੈ ਮੇਰਾ ਜੀਅ ਕਰਦਾ ਮੈਂ ਵੀ ਪਾ ਲਵਾਂ ਇੱਕ ਦਿਨ ਜੀ🤣🤣🤣🤣❤️❤️❤️❤️
@Lovenature-nt8zm
@Lovenature-nt8zm 4 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@anupreet_nagra
@anupreet_nagra 4 ай бұрын
ਭੈਣੇ ਮੈਂ youtube ਸਿਰਫ ਤੁਹਾਡੇ ਕਾਰਨ use ਕਰਦੀ ਆ ਮੈਂ canada ਆ ਮੈਨੂੰ ਬਹੁਤ positivity ਮਿਲਦੀ ❤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ 😊❤
@NarinderKaur-mk6bd
@NarinderKaur-mk6bd 4 ай бұрын
ਤਿ੍ੰਝਣ ਪਰੋਗਰਾਮ ਕਰਨ ਵਾਲੀਆਂ ਭੈਣਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ 👌👌🙏💞💞
@veerpalkaur2517
@veerpalkaur2517 2 ай бұрын
Waheguru Sahib Ji🙏♥️🙏
@amarpreetkaur6985
@amarpreetkaur6985 4 ай бұрын
Rupinder bhain ਥੋੜੇ ਲਫ਼ਜਾਂ ਚ ਹਮੇਸ਼ਾਂ ਦੀ ਤਰਾਂ ਪ੍ਰਭਾਵਸ਼ਾਲੀ ਗੱਲ ਕਰਕੇ ਬੜੇ ਮਨਮੋਹਕ ਲੱਗਦੇ ਹੋ।
@naturesworld5781
@naturesworld5781 4 ай бұрын
ਤੁਸੀ ਬਹੁਤ ਹੀ ਸੋਹਣਾ ਬੋਲਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲਗਦਾ 👌👌🙏🙏
@KuldeepKaur-uc3uu
@KuldeepKaur-uc3uu 3 ай бұрын
Good didi me happy hundi hy jad my apna suit stich kardi hy my garh ch happy hundea ha jis work ch happy ho bo kearo
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@gurjeetkaur9238
@gurjeetkaur9238 4 ай бұрын
ਭੈਣ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬੀ ਸੱਭਿਆਚਾਰ ਦੀਆਂ ਵੀ ਵਿਡੀਓ ਬਣਾਇਆ ਕਰੋ ਜਿਵੇਂ ਤੀਆਂ ,ਆਦਿ ਜੀ ਤਾਂਕਿ ਅਲੋਪ ਸੱਭਿਆਚਾਰ ਦੁਬਾਰਾ ਜਿਉਸ਼ਦਾ ਰ੍ਓਖੀਏ ਤੇ ਸਾਡੇ ਬੱਚੇ ਸਿੱਖਣ ਜੀ🙏
@gurpreetsran9206
@gurpreetsran9206 3 ай бұрын
Moral of the Topic. Bewaja ki hasratein Naa paliye Jo mila hai usko sambaliye. Very good sister ji🙏🙏
@Dilshaansingh55
@Dilshaansingh55 4 ай бұрын
ਬੇਟੀਓ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੁਹਾਡਾ ਵਿਸ਼ਾ ਬਹੁਤ ਵਧੀਆ ਹੁੰਦਾ ਹੈ ਜੇ ਚੰਗਾ ਹੋਵੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਬਜ਼ੁਰਗ ਔਰਤ ਨੂੰ ਜਾਂ ਬਜ਼ੁਰਗ ਆਦਮੀ ਨੂੰ ਸ਼ਾਮਿਲ ਕਰ ਲਵੋ ਤਾਂ ਹੋਰ ਵੀ ਚੰਗਾ ਬਣ ਜਾਵੇ ਕਿਉਂਕਿ ਉਮਰਾਂ ਦਾ ਜੋ ਫਰਕ ਹੈ। ਉਸ ਵਿਚਾਰਧਾਰਾ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਹੋ ਜਾਵੇ ਜਿੰਦਗੀ ਦਾ ਸੱਚ ਕੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਤੇ ਅਮਲ ਕਰੋਗੇ। ਜ਼ਿੰਦਗੀ ਹੈ ਇੱਕ ਨਾਟਕ, ਮਿਲ ਗਿਆ ਰੋਲ ਨਿਭਾਉਣਾ ਹੈ। ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ , ਹੱਸ ਹਸਕੇ ਹੀ ਜਿਉਣਾ ਹੈ।
@BaljinderGill-fr1ej
@BaljinderGill-fr1ej 4 ай бұрын
ਡਾਕਟਰਾਂ ਦੀਆਂ ਫ਼ੀਸਾਂ ਤੋਂ ਬਚਣ ਲਈ ਮੇਰੀ ਕਿਸੇ ਭੈਣ ਨੂੰ pregnancy ਦੀ ਸਮੱਸਿਆ ਹੈ ਤਾਂ delivery ਤੋਂ ਮਗਰੋਂ ਖਾਧੀ ਜਾਣ ਵਾਲੀ ਪੰਜੀਰੀ ਪਹਿਲਾਂ ਖਾ ਲਓ। pregnancy ਵੀ ਹੋਵੇਗੀ ਅਤੇ ਬੱਚੇ ਲਈਦੁੱਧ ਵੀ ਆਵੇਗਾ ।
@navkiratsingh3467
@navkiratsingh3467 4 ай бұрын
ਬਾਬਾ ਸੰਤ ਸਿੰਘ ਮਸਕੀਨ ਜੀ,਼਼ਭੂਤ ਕਾਲ਼ ਭੁੱਲ,ਬੀਤ ਗਿਆ। ਭਵਿੱਖ ਬਾਰੇ ਸੋਚ ਕੇ, ਵਰਤਮਾਨ ਨਾ ਗੁਆਓ। ਵਰਤਮਾਨ ਵਿੱਚ ਜਿਉਣ ਦੀ ਕਲਾ ਸਿੱਖੋ।਼਼਼ਵਿਦਵਾਨ ਡੇਲ ਕਾਰਨੇਗੀ ਵੀ ਇਹ ਹੀ ਵਿਚਾਰ ਲਿਖ ਕੇ ਗ ਏ। ਧੰਨਵਾਦ।
@sukhbrar3506
@sukhbrar3506 4 ай бұрын
ਬਹੁਤ ਖੂਬ਼ ਭੈਣੇ ਤੁਹਾਡੀਆਂ ਗੱਲਾਂ ਤੇ ਸਾਦਗੀ
@amarbajwa6534
@amarbajwa6534 4 ай бұрын
Success is a very personal thing. Defining success for others is feeding the bruised ego.
@ManpreetHanjra-z4b
@ManpreetHanjra-z4b 4 ай бұрын
Bhen rupinder sandhu tuci bahut vadia gallan kitiya tuhadia gallan ne meri zindagi bahut vadia banai hamesha khush raho waheguru ji chardikala vich rakhn hamesha ❤
@KrishanSingh-ur6ue
@KrishanSingh-ur6ue 4 ай бұрын
Pta ni thonu kive meri condition da pta lg jnda aa tusi ohhje interview upload krde jis soch t slah Di mnu load Hinda aa❤
@amitsandhu_
@amitsandhu_ 4 ай бұрын
ਬਹੁਤ ਵਧੀਆ ਭੈਣ ਜੀ
@KulwinderKaur-ef7qk
@KulwinderKaur-ef7qk 4 ай бұрын
Rupinder very nice god bless you ❤
@Devinder_1971
@Devinder_1971 4 ай бұрын
Bahut vdia g bahut changa lagia bhenan di galbat sun k
@Harpreetkaur-pb1cr
@Harpreetkaur-pb1cr 4 ай бұрын
ਬਹੁਤ ਵਧੀਆ ਜੀ❤
@tapinderkaur8410
@tapinderkaur8410 4 ай бұрын
ਬਹੁਤ ਹੀ ਵਧੀਆ ਗੱਲਬਾਤ
@gagandhaliwal6200
@gagandhaliwal6200 4 ай бұрын
ਬਹੁਤ ਵਧੀਆ ਪ੍ਰੋਗਰਾਮ
@VipanjeetKaur-uc2hr
@VipanjeetKaur-uc2hr 4 ай бұрын
ਬਹੁਤ ਵਧੀਆ ਜੀ
@_Amritsar_california_
@_Amritsar_california_ 4 ай бұрын
ਤੁਹਾਡੀਆਂ ਗੱਲਾਂ ਬਹੁਤ ਹੀ ਵੱਦੀਆਂ ਲੱਗੀਆਂ ਨੇ ਜੀ
@sukhjindermahil2995
@sukhjindermahil2995 4 ай бұрын
Very nice God bless you both 😊
@GURPREETSINGH-dd1dz
@GURPREETSINGH-dd1dz 2 ай бұрын
Very nice dii gbu
@satvindersahota4127
@satvindersahota4127 4 ай бұрын
🙏good job betaji.tusi theek kih rhe.
@navneetkaur3133
@navneetkaur3133 4 ай бұрын
Very nice g gbu 😍😍
@Manpreet-f5i
@Manpreet-f5i 4 ай бұрын
Very good ❤
@KulwinderKaur-ef7qk
@KulwinderKaur-ef7qk 4 ай бұрын
Bhut sunder vichar ❤
@rachnarachna-zy2xh
@rachnarachna-zy2xh 4 ай бұрын
Very good 👍
@PrinceBhoma
@PrinceBhoma 4 ай бұрын
Nice
@gurimangat2636
@gurimangat2636 4 ай бұрын
VERY VERY NICE PROGRAM KEEP IT UP 💯 👌 👍
@ramanrai8298
@ramanrai8298 4 ай бұрын
God bless u sisters
@parkashsaido1463
@parkashsaido1463 4 ай бұрын
V praiseworthy program
@KrishanSingh-ur6ue
@KrishanSingh-ur6ue 4 ай бұрын
Thnks❤❤❤
@balrajsingh3862
@balrajsingh3862 4 ай бұрын
Good
@manjusangha6590
@manjusangha6590 4 ай бұрын
My husband very negative 😂😂
@sukhrajbains4680
@sukhrajbains4680 4 ай бұрын
Rupinder asking truth 😊
@SamKamboj-n1t
@SamKamboj-n1t 4 ай бұрын
Mam kuch eda di viedo bnao jide ch ghr bethe house wife km kr skn
@_Amritsar_california_
@_Amritsar_california_ 4 ай бұрын
ਦੋਨੋ ਭੇਣੋ 🙏🏻🫶🙏🏻
@ParveshKaur-t6i
@ParveshKaur-t6i 4 ай бұрын
Dear sisters,I like your all videos.
@LakhwinderKaur-w8g
@LakhwinderKaur-w8g 4 ай бұрын
❤❤❤❤❤
@PargatSingh-zc9tf
@PargatSingh-zc9tf 4 ай бұрын
Sister ek es topic te v gal kryo k jis peo putt di nahi bn di dowa vich nd peo nu koi help krni chahidi bache di jindgi bnun ch ya nahi please
@kulvindersidhu8497
@kulvindersidhu8497 4 ай бұрын
Nice 👌
@randeepkaur9068
@randeepkaur9068 4 ай бұрын
Good thoughts
@sarbjit5793
@sarbjit5793 4 ай бұрын
Very nic video
@ParamjeetKaur-dd7ts
@ParamjeetKaur-dd7ts 4 ай бұрын
Bhut acha
@yogita3984
@yogita3984 4 ай бұрын
Nyc
@narinderbhaperjhabelwali5253
@narinderbhaperjhabelwali5253 4 ай бұрын
ਦੋਹਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਸੋਹਣਾ ਹੈ
@hamirsingh1951
@hamirsingh1951 4 ай бұрын
Very good g
@tdachannel3298
@tdachannel3298 4 ай бұрын
💯
@harp_kaurz
@harp_kaurz 4 ай бұрын
Bauht tough aa🙏🏻sabr auna
@harjitkaur5261
@harjitkaur5261 4 ай бұрын
👏👏👏👏👏
@rajwinderkaur9417
@rajwinderkaur9417 4 ай бұрын
Sat sri akal ji dona bhena nu.
@gurjeetdhami1058
@gurjeetdhami1058 4 ай бұрын
Very good
@matbalsingh1602
@matbalsingh1602 4 ай бұрын
Dear bata like your oll bideo
@MalkitKaur-u6y
@MalkitKaur-u6y 4 ай бұрын
Nice video
@kahansingh2348
@kahansingh2348 4 ай бұрын
Very nice sister ji 🎉 jaspal Kaur barnala
@sarabjeetkaur5482
@sarabjeetkaur5482 4 ай бұрын
@parulisha
@parulisha 4 ай бұрын
Gurdeep mam is so much influenced by films😅
@kirankaur4504
@kirankaur4504 4 ай бұрын
ਸਤਿ ਸ੍ਰੀ ਅਕਾਲ ਜੀ 🙏🙏
@ranjitsandhu2326
@ranjitsandhu2326 4 ай бұрын
Ssa Dona bhena nu. Tuci Bollywood actors dia examples hun jyada hi den lagg gaye. Ehna celebrities nu chad ke je Aam insaan baare hi gall kro tan oh jyada wadia houga. By the way visha bahut wadia cc.
@ManjeetKaurKulaar
@ManjeetKaurKulaar 4 ай бұрын
Hi mam please video bnayo health te jehre bohot jayada kamjoori feel krde aa hath pair dard krde aa .. bohot thakaan mehsoos krde han
@ranjitkaurrai2839
@ranjitkaurrai2839 4 ай бұрын
❤❤❤❤
@kaurkaur2014
@kaurkaur2014 4 ай бұрын
Bheine husband wife de relationship te please kryo episode
@gurfatehgarcha8568
@gurfatehgarcha8568 4 ай бұрын
Nicr
@ranjitsandhu2326
@ranjitsandhu2326 4 ай бұрын
Bheno tuci title change kita aa lagda 😊
@OP_Gamer_Gaming_
@OP_Gamer_Gaming_ 4 ай бұрын
Hlo mam please mere topic te video bnao ji agar doo bachia da 11years da gap Hove is de ki faide ki nuksan Han
@ManpreetHanjra-z4b
@ManpreetHanjra-z4b 4 ай бұрын
Bhene tuci program 1hour da karya karo jaldi khatam ho janda
@jeetdhillon7343
@jeetdhillon7343 4 ай бұрын
1st view❤.
@takhi9735
@takhi9735 4 ай бұрын
Bhain ji ki kala rang sohna ni mean kale rang de insaan sohne nhi hundr
@apkinavu3709
@apkinavu3709 4 ай бұрын
I dont know there is some kind of distrubance in video
@GurmitBSingh
@GurmitBSingh 4 ай бұрын
Yes ek daam But but think POSITIVE ALWAYS JI ONE BREATH TO OTHER CAN GIVE LIFE USA A LADY HAVE FINGER ON NUCLEAR; IF PRESS IN ONE BREATH???? SO SEHAJ CH KHUSH RAHO HAR PAL !!!! SADA HASDEY WASDEY KHUSH RAHO JI!!! _VE TAKE IN STRIDE
@BalbirkaurGujral
@BalbirkaurGujral 4 ай бұрын
Balbir kaur very nice please send me your phone no Rupinder Bata ji
@ramanrai8298
@ramanrai8298 4 ай бұрын
Very very good
@RajwinderKaur-gj8be
@RajwinderKaur-gj8be 4 ай бұрын
Good
@jasbirkaur5695
@jasbirkaur5695 4 ай бұрын
Very good
@jasbirkaur5695
@jasbirkaur5695 4 ай бұрын
Very good
@sukhadhamrait1545
@sukhadhamrait1545 4 ай бұрын
good
@jasbirkaur5695
@jasbirkaur5695 4 ай бұрын
Very good
@JaswantSingh-cz3cm
@JaswantSingh-cz3cm 4 ай бұрын
Very nice
@surinderkaur3789
@surinderkaur3789 4 ай бұрын
Very good
Lazy days…
00:24
Anwar Jibawi
Рет қаралды 7 МЛН
ТЮРЕМЩИК В БОКСЕ! #shorts
00:58
HARD_MMA
Рет қаралды 2,7 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24