Gal Te Gal l EP 177 l Gurdeep Kaur Grewal l Rupinder Kaur Sandhu l B Social

  Рет қаралды 28,044

B Social

B Social

Күн бұрын

Пікірлер: 213
@fun2draw391
@fun2draw391 Жыл бұрын
ਤੁਹਾਡਾ ਪ੍ਰੋਗਰਾਮ ਮੈਂ ਸ਼ੁਰੂ ਤੋਂ ਦੇਖਦੀ ਹਾਂ ਪਰ ਕਦੀ ਕੁਮੈਂਟ ਨੀ ਕੀਤਾ ਅੱਜ ਲਗਦਾ ਕੋਈ ਜਾ ਰਿਹਾ ਜੋ ਦਿਲ ਚ੍ਹ ਆ ਉਹ ਕਹਿ ਦੇਣਾ ਚਾਹੀਦਾ ਮੈਨੂੰ ਤਾਂ ਐਵੇ ਲਗਦਾ ਹੁੰਦਾ ਸੀ ਜਿਵੇ ਮੈਂ ਤੁਹਾਡੇ ਵਿੱਚ ਬੈਠੀ ਹਾਂ ਤੇ ਚੁੱਪ ਕਰਕੇ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਦਿਲ ਕਰਦਾ ਸੀ ਬੱਸ ਸੁਣੀ ਜਾਵਾ ਮੇਰੇ ਕੋਲ ਸ਼ਬਦ ਨੀ ਇਹ ਦੱਸਣ ਲਈ ਮੈਨੂੰ ਕਿੰਨਾ ਵਧੀਆ ਲਗਦਾ ਸੀ ਬਹੁਤ ਧੰਨਵਾਦ ਜਿੰਦਗੀ ਵਿੱਚ ਆਉਣ ਲਈ ਰੰਗ ਭਰਤੇ ਬੱਸ ਹੁਣ ਅਗਲੇ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜਾਰ ਰਹੂਗਾ ਬਹੁਤ ਸਾਰਾ ਪਿਆਰ ਦੋਨਾਂ ਭੈਣਾਂ ਨੂੰ ❤🥰
@navneetkalra3772
@navneetkalra3772 Жыл бұрын
ਸੋਹਣੇ ਵਿਚਾਰ, ਧੰਨਵਾਦ।
@GurdeepBhathal-xh5kg
@GurdeepBhathal-xh5kg Жыл бұрын
Same here
@manjeetkauraulakh3814
@manjeetkauraulakh3814 Жыл бұрын
Bahut badhiya program c love u sis❤❤❤❤❤🎉🎉🎉🎉🎉😊
@navneetkalra3772
@navneetkalra3772 Жыл бұрын
ਤੁਹਾਡੇ ਵਰਗੇ ਸੂਝਵਾਨ ਲੋਕ ਜਦੋਂ ਸੱਚੇ ਮਨ ਨਾਲ ਕਿਸੇ ਦੀ ਤਾਰੀਫ਼ ਕਰਦਾ/ਕਰਦੀ ਹੈ ਤਾਂ ਮਨ ਸਰਸ਼ਾਰ ਹੋ ਜਾਂਦਾ ਹੈ।
@jaswinderkaur-qp7qo
@jaswinderkaur-qp7qo Жыл бұрын
ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲਗਦਾ pleaseਜਲਦੀ ਵਾਪਸ ਆਉਣਾ ਰੁਪਿੰਦਰ ਅਤੇ ਗੁਰਦੀਪ ਭੈਣੇ ਬਹੁਤ ਬਹੁਤ ਪਿਆਰ
@kuldeepkaur3809
@kuldeepkaur3809 Жыл бұрын
❤ਮੈਂ ਵੀ ਜੋ ਵੀ ਸੁਣਿਆ ਮੈਨੂੰ ਲੱਗਾ ਹਰ ਇਨਸਾਨ ਨੂੰ ਸੁਨਣਾ ਚਾਹੀਦਾ ਹੈ ਸਕੂਨ ਆਪਣਾਪਣ ਤੇ ਖਾਸ ਕਰ ਕੇ ਜੋ ਆਪਣੀ ਪੰਜਾਬੀ ਕਰ ਕੇ ਹੀ ਸਭ ਪਿਆਰ ਸਤਿਕਾਰ ਮਿਲਿਆ ਹੈ❤ਚੜਦੀ ਕਲਾ ਭੈਣੇ ਪੰਜਾਬੀ ਨੂੰ ਖਾਸ ਜ਼ਰੂਰਤ ਹੈ ਤੁਹਾਡੇ ਵਰਗੇ ਇਨਸਾਨਾਂ ਦੀ❤ਅੰਦਰੋਂ ਜੇ ਜ਼ਮੀਰ ਜਾਗਦੀ ਹੈ ਗੱਲ਼ਾ ਸੁਣ ਕੇ😊ਬਦਲਣ ਦਾ ਨਾਂ ਤੋਂ ਹਮੇਸ਼ਾ ਇਹ ਗੱਲ ਯਾਦ ਆਉਂਦੀ ਹੈ ਕਿ ਚਾਦਰ ਨਵੀਂ ਵਿਛਾਉਣ ਨਾਲ ਹੀ ਮਨ ਨੂੰ ਕਿੰਨਾ ਚੰਗਾ ਲੱਗਦਾ ਬਹੁਤ ਸੋਹਣੀ ਗੱਲ-ਬਾਤ ਹੁੰਦੀ ਹੈ ਭੈਣੇ ਬਹੁਤ ਸਾਰਾ ਪਿਆਰ ਦੋਨੋ ਭੈਣਾਂ ਲਈ❤
@manveerkaur8048
@manveerkaur8048 10 ай бұрын
ਮੈ ਵੀ ਇਹ ਪ੍ਰੋਗਰਾਮ ਦੇਖਦੀ ਹਾਂ ਜੀ ਵਧੀਆ ਲਗਾ ਦਾ ਹੈ❤❤
@ParamjitSingh-gs9mu
@ParamjitSingh-gs9mu Жыл бұрын
ਧੁੱਪ ਵਿਚ ਬੈਠ ਕੇ ਤੁਹਾਡਾ ਪ੍ਰੋਗਰਾਮ ਸੁਨਣ ਦਾ ਮਜਾ ਬਿਆਨ ਨਹੀ ਕੀਤਾ ਜਾ ਸਕਦਾ Miss u sisters Kindly come back soon
@palgill5041
@palgill5041 10 ай бұрын
ਰੋਸਟਡ ਮਨਿੰਦਰ ਨੇ ਤੁਹਾਡੀ ਤਾਰੀਫ ਕੀਤੀ ਬਹੁਤ ਵਧੀਆ ਪ੍ਰੋਗਰਾਮ
@RavinderKaur-yo3oq
@RavinderKaur-yo3oq Жыл бұрын
ਤੁਹਾਡਾ ਪ੍ਰੋਗਰਾਮ ਸੁਣ ਕੇ ਇਦਾਂ ਲੱਗਦਾ ਕੀ ਜਿਵੇੰ ਕੋਈ ਸਾਡੀ ਵੀ ਗੱਲ ਕਰ ਰਿਹਾ ਹੋਵੇ ਜੋ ਕਹਿਣ ਲਈ ਸ਼ਇਦ ਸਾਨੂੰ ਸ਼ਬਦ ਨਹੀਂ ਮਿਲਦੇ. ਜਿਵੇੰ ਕਿੰਨੀਆਂ ਹੀ ਮੁਸ਼ਕਲਾਂ ਦਾ ਹੱਲ ਤੁਹਾਡੀਆਂ ਗੱਲਾਂ ਸੁਣ ਕੇ ਹੀ ਹੋ ਜਾਂਦਾ ਹੈ. ਮੈਂ ਬਾਹਰ ਰਹਿੰਦੀ ਹਾਂ ਇਥੇ ਗੱਲ ਕਰਨ ਨੂੰ ਕੋਈ ਨੀ ਮਿਲਦਾ ਤੁਹਾਡਾ ਪ੍ਰੋਗਰਾਮ ਸੁਣ ਕੇ ਇਦਾਂ ਲੱਗਦਾ ਜਿਵੇੰ ਆਪਣੀ ਕਿਸੇ ਭੈਣ ਨਾਲ ਦੁੱਖ ਸੁਖ ਕਰ ਲਿਆ ਹੋਵੇ
@ramanrehal8721
@ramanrehal8721 Жыл бұрын
ਭੈਣੇ ਤਬਦੀਲੀ ਜਰੂਰ ਕਰੋ ਪਰ ਪ੍ੋਰਗਰਾਮ ਪਲੀਜ਼ ਮਹੀਨੇ ਤੋ ਪਹਿਲਾ ਲਿਅਾਓ ਿਕੳੁਕਿ ਸਾਨੂੰ ਵੈਟ ਅਾ ਤੁਸੀ ਬਹੁਤ ਨੂੰ ਡਪਰੈਸ਼ਨ ਚ ਕੱਢਿਅਾ ਪਲੀਜ਼ ਜਲਦੀ ਲੈ ਕੇ ਅਾੳੁ ❤❤❤❤
@tavneetgarcha9922
@tavneetgarcha9922 Жыл бұрын
Haji mainu ve
@manbeersandhu7233
@manbeersandhu7233 Жыл бұрын
ਭੈਣ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਜੋ ਜ਼ਿੰਦਗੀ ਵਿਚ ਮਿਠਾਸ ਭਰਦੀਆਂ ਗੱਲਾਂ ❤
@harmeetsingh-vx1xo
@harmeetsingh-vx1xo Жыл бұрын
❤❤❤❤ਬਹੁਤ ਬਹੁਤ ਪਿਆਰ ਭੈਣੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਭਰੀ ਲੰਬੀ ਜਿੰਦਗੀ ਬਖਸ਼ੇ, ਨਵੇ ਲੜੀਵਾਰ ਲਈ ਬਹੁਤ ਬਹੁਤ ਵਧਾਈਆ❤❤❤❤🌹🌹🌹🌹🌹🌹🌷🌷🌷
@KulwinderKaur-bi3bo
@KulwinderKaur-bi3bo 7 ай бұрын
ਸਾਨੂੰ ਉਡੀਕ ਰਹੇਗੀ ਮੈਡਮ ਜੀ ਤੁਸੀਂ ਜਲਦੀ ਪਰਤੇ ਅਸੀਂ ਦੁੱਗਣੇ ਪਿਆਰ ਨਾਲ ਸਵਾਗਤ ਕਰਾਂਗੇ ❤❤
@darshansingh3904
@darshansingh3904 Жыл бұрын
ਰੁਪਿੰਦਰ ਤੇ ਗੁਰਦੀਪ ਭੈਣ… ਨਵੇਂ ਢੰਗ ਨਾਲ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਉਡੀਕ ਰਹੇਗੀ।God bless both of you.live long. 🙏🏻🙏🏻
@hardeepkaur4587
@hardeepkaur4587 Жыл бұрын
ਸਾਡੇ ਲੋਕਾਂ ਨੂੰ ਬਹੁਤ ਘੱਟ ਇਸ ਤਰ੍ਹਾਂ ਦੇ ਪੋ੍ਗਰਾਮ ਦੇਖਣ ਨੂੰ ਮਿਲਦੇ ਜਿਸ ਤੋ ਬਹੁਤ ਕੁਝ ਸਿੱਖਣ ਮਿਲਦਾ ਸਾਰੇ ਵਰਗਾ ਦੇਖਦਾ ਇਸ ਪੋ੍ਗਰਾਮ ਨੂੰ। ਸਾਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਪੋ੍ਗਰਾਮ ਨੂੰ ਵਧੀਆ ਅੰਦਾਜ਼ ਵਿੱਚ ਲੈਕੇ ਆਉਗੇ ਤੁਸੀਂ।
@renu_satpaul_thappa
@renu_satpaul_thappa Жыл бұрын
Tusi jaldi ton program laike aao... Main hr sunday dekhdi c k koi episode nai aaya... Kyuki main eh episode ajj dekheya. Bahut kuj sikhan nu mileya or main apni life ch implement b kr rhi h or life hor majedaar ho gyi h. Thanks a lot to both of you sister
@karmjeetkaur8901
@karmjeetkaur8901 Жыл бұрын
ਬੇਸਬਰੀ ਨਾਲ ਉਡੀਕ ਰਹੇਗੀ ਨਵੇਂ ਪ੍ਰੋਗਰਾਮ ਦੀ ਜੀ 👍
@baljitkaur5898
@baljitkaur5898 Жыл бұрын
ਭੈਣੇ ਇਹ ਪਰੋਗਰਾਮ ਸਾਦਾ ਜਾਂ ਪੇਂਡੂ ਨਹੀਂ ਸਗੋਂ ਪੰਜਾਬੀਆਂ ਦੀ ਅਸਲ ਜਿੰਦਗੀ ਨਾਲ ਸੰਬੰਧਿਤ ਹੈ।
@amankaur6603
@amankaur6603 Жыл бұрын
ਤੁਹਾਡੀ ਬੇਸਬਰੀ ਨਾਲ ਉਡੀਕ ਕਰਾਗੇ ਭੈਣੋ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰਨੀ
@kuljitkanda1276
@kuljitkanda1276 Жыл бұрын
ਭੈਣ ਗੁਰਦੀਪ ਭੈਣ ਰੁਪਿੰਦਰ ਤੁਸੀ ਬੋਹਤ ਬੱਦੀਆ ਅੱਕਲ ਦੀਆ ਗੱਲਾਂ ਦੱਸਦੇ ਹੈਗੇ ਬੋਹਤ ਮੇਰੇ ਬੱਰਗੇ ਬਿਨਾਂ ਲੋੜ ਤੋ ਬੋਲਣਾ ਜਿੰਦ ਕਰਨੀ ਕਿਉ ਕੇ ਪਿੰਡਾਂ ਵਿੱਚ ਬੱਡਾ ਕਾਰਨ ਭੜਾਈ ਘੱਟ ਆਪ ਕੰਮ ਕਰਨਾਂ ਜਿਹੜਾਂ ਕਰਦਾਂ ਉਹਦੇ ਤੇ ਇਲਜਾਮ ਲੋਣੋ ਇਹੇ ਆਮ ਘਰਾਂ ਦੀ ਕਹਾਣੀ ਆਂ ਜਿਹੜੇ ਘਰਾਂ ਵਿੱਚ ਜਮੀਨਾਂ ਘੱਟ ਉਹਨਾਂ ਦੇ ਪਿਉ ਵੀ ਕੰਮ ਨਹੀ ਕਰਦੇ ਸੀ ਚਾਂਰ ਪੰਜ ਭੈਣ ਭਰਾਂ ਉਹਨਾਂ ਘਰਾਂ ਵਿੱਚ ਬੱਡਾਂ ਭਰਾਂ ਕੰਮ ਕਰਨ ਚੋਦਾਂ ਸਾਲਾਂ ਦਾਂ ਲੱਗ ਦਾਂ ਮਾਂਵਾਂ ਦੇ ਨਾਲ ਕਵੀਲ ਦਾਰੀ ਚਲੋਦੇ ਆਂ ਕੋਈ ਡਰਾਈਵਰ ਬਣਦਾਂ ਕੋਈ ਹੋਰ ਕੰਮ ਕਰਦਾ ਉਹਨਾ ਬੇਲੜਾ ਵਿੱਚ ਕਿਉ ਕੇ ਛੋਟੇ ਭਰਾਂ ਵੀ ਕੰਮ ਨਹੀ ਕਰਦੇ ਬੱਡਾਂ ਛੋਟੇ ਭੈਣ ਭਰਾਵਾਂ ਦੇ ਵਿਆਹ ਤੱਕ ਕਰਦਾਂ ਜੱਦੋ ਦੋ ਦੋ ਜਵਾਕ ਹੋਜਾਂਦੇ ਆਂ ਫੇਰ ਅੱਡ ਹੋ ਜਾਦੇ ਨੇ ਨਾਲ ਟੇਗ ਮਿਲਦਾਂ ਖਾਂ ਗਿਆ ਸਾਨੂੰ ਉਦੋ ਨੂੰ ਉਸ ਦੇ ਜਵਾਕ ਬਰਾਬਰ ਦੇ ਹੋ ਜਾਦੇਆ ਕਮਾਈ ਘਰ ਵਿੱਚ ਚੱਲਗੀ ਫੇਰ ਘਰ ਵਾਲੀ ਮੈ ਤੈਨੂੰ ਆਖਦੀ ਸੀ ਅੱਡ ਹੋਜਾਂ ਤੂੰ ਮੇਰੀ ਮੰਨੀ ਮੇਰੇ ਭਰਾ ਕੁਛ ਨੀ ਹੁੰਦਾ ਜਵਾਕ ਬਰਾਬਰ ਦੇ ਉਮਰ ਪੰਜਾਹ ਸਾਲ ਹੋ ਜਾਦੀ ਆਂ ਖਾਤੇ ਖਾਲੀ ਬੱਡੇ ਦੇ ਜੋਤੀ ਆਂ ਆਬਦੇ ਜਵਾਕ ਖਾਤਰ ਫੇਰ ਜਮੀਨ ਬਿਕਦੀ ਆ ਉਹ ਵੀ ਬੱਡੇ ਦੀ ਇਹਨਾਂ ਗੱਲਾਂ ਤੇਵੀ ਕੋਈ ਪ੍ਰੋਗਰਾਮ ਚਲਾਉਣਾ ਚਾਹੀਦਾ ਜੇ ਬੇਲੜ ਕੰਮ ਕਰਕੇ ਆਬਦੇ ਜੋਗਾਂ ਕਰਨ ਲੱਗ ਪੈਣ ਫੇਰ ਪਰਿਵਾਰ ਕੱਠੇ ਰਿਹਣ ਲੱਗ ਜਾਂਣਗੇ ਅੱਡ ਹੋਣ ਦਾਂ ਕਾਰਨ ਬੇਲੜ ਪੁਣਾ ਨਾਂ ਪੰਜਾਬ ਛੱਡਣ ਦੀ ਲੋੜ ਆਂ
@navaljeetkaur4538
@navaljeetkaur4538 Жыл бұрын
Sat Sri Akal ji 🙏 Mein tuhade takriban sare episodes vekhdi han . Jad first time mein Rupinder ji di sass de naal di sohni relationship upar program vekhya te mein tuhade program di diwaani ho gayi. Mein Delhi vich jammi - palli te Punjab de pind di life mere vaste ik haseen supne vargi si. Tusi meinu punjab de virse di khoobsurat tasveer dikhayi jehri mein sirf school te college de punjabi literature vich padhi si . Dono bhena di gall baat sadi zindagi de khaas pehluan naal judi hon karke dil de kafi kareeb hai te relate kardi hai. Cheti vaapas aana nave issues de naal. Saadi zindagi vich khushiyan de rang bharan layi dhanwaad . Jug- jug jiyo
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@veerpalgill47
@veerpalgill47 Жыл бұрын
ਭੈਣੇ ਤੁਹਾਡੇ ਪ੍ਰੋਗਰਾਮ ਨੇ ਬਹੁਤ ਗੱਲਾਂ ਸਿਖਾਈਆਂ ਨੇ ,ਜਿਹਨੂੰ ਮੈਂ ਆਪਣੀ ਨਿੱਜੀ ਜ਼ਿੰਦਗੀ ਵਿਚ ਅਮਲ ਕੀਤਾ ਏ। ਧੰਨਵਾਦ 🙏🏻
@honeysarao1784
@honeysarao1784 Жыл бұрын
Bhene main b tuhada program apne husband de kehan te shuru kitta si, main Australia rehndi mainu b depression ho gya si postpartum depression keh skde, kyu k ethe kise kol time hi ni hunda tuhadi gal sunnan da, tuhade episode dekh k boht positivity aye te eh b pta lgya k bchea ton bad schi mostly sb naal eve hi hunda b bs jehde lok kehnde tu hi ikalli ne jwak jmme ja pher na krde jwak kihne keha si krn nu bss ohna ton dur rho.... Mainu tan neend hi tuhade episode dekh k aundi si kyu k ik positivity hundi si b ethe jindagi kattan ni jeon aye a.... Hope so k tusi jldi hi eh program dubara start krogey.... tuhada gal krn da tareeka boht vadia te lgda b han eh sadi hi gal kr rhe te shi solution dss rhe jindagi eve hi honi chahidi... Te ik gal hor hun mere husband keh dinde b j main same gal kahan pher ni tainu smjh aundi j eh kehndia pher tainu boht shi lgdi😂 hun j ohna ne mainu kuch smjhona hove ohde related tuhade program da link bhej dinde😂
@varinderkaur6203
@varinderkaur6203 Жыл бұрын
Ma'am pls kade apni families naal v introduce karvao Sanu bahut accha laggega
@Moosetape445
@Moosetape445 Жыл бұрын
ਬਹੁਤ ਸੋਹਣਾ ਸ਼ੌ, ਵਾਹਿਗੁਰੂ ਜੀ ਮਹਿਰ ਕਰਨ ਹਮੇਸ਼ਾ ਤੁਹਾਡੇ ਦੋਵਾਂ ਤੇ 🤍💐
@navdeepkaur8856
@navdeepkaur8856 Жыл бұрын
ਪਰਮਾਤਮਾ ਤੁਹਾਨੂੰ ਦੋਵਾਂ ਭੈਣਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਦੇਵੇ।
@jasvirbhullar7630
@jasvirbhullar7630 Жыл бұрын
ਵਾਕਿਆ ਈ ਕਾਬਿਲ ਏ ਤਾਰੀਫ਼ ਐ ਜੀ ਤੁਹਾਡਾ ਪ੍ਰੋਗਰਾਮ, I always compliment you for every program that I watched and I sent the link to my friends....(from Winnipeg Canada) ਦੂਰਦਰਸ਼ਨ ਤੇ ਚੰਗੀ ਸਿੱਖਿਆ ਲਈ ਚੰਗੇ ਵਿਚਾਰ ਬੋਲਦੇ ਹੁੰਦੇ ਸੀ ਜਿਵੇਂ " ਦੂਜਿਆਂ ਨਾਲ ਇਹੋ ਵਰਤਾਓ ਕਰੋ ਜਿਹੋ ਜਿਹਾ ਤੁਸੀਂ ਚਾਹੁੰਦੇ ਓ ਕਿ ਉਹ ਤੁਹਾਡੇ ਨਾਲ ਕਰਨ " So , every program is complimentary, so carry on dear sisters.... hopefully you will rock,, waiting for your next project, all the best
@PavdeepMourh
@PavdeepMourh Жыл бұрын
ਮੈਂ ਇਹ ਪ੍ਰੋਗਰਾਮ ਤੋ ਬਹੁਤ ਕੁਝ ਸਿਖਿਆ। ਬਹੁਤ ਬਹੁਤ ਧੰਨਵਾਦ। ਵਿਲ ਮਿਸ ਯੂ ਗਾਈਜ਼
@WWE-WORLD_WRESTLING_OFFICIAL
@WWE-WORLD_WRESTLING_OFFICIAL Жыл бұрын
ਬਹੁਤ ਧੰਨਵਾਦ ਮੈਨੂੰ ਜ਼ਿੰਦਗੀ ਜਿਉਣ ਦਾ ਮਤਲਬ ਸਿੱਖ ਆ
@Kaur1022
@Kaur1022 Жыл бұрын
Main tuhada program km te jd menu break hundi aa ..odo sun di aa hmesha .. pr ajj toh baad hun menu pta ni main ki suneya krna aa .. tuhada program ik saal pehlo sun na main start kita c … te main beyaan ni kr skdi tuhade program ne meri life ch ki kujh change kita (positive way) vich. I am glad ki tusi phir vaapis aayuge ❤️🌸.. thankyou bhain gurdeep g and rupinder g .. bless u both ❤️
@deepkharoud5175
@deepkharoud5175 Жыл бұрын
Very nice program main satiching da km krdi aa bhaine main ek gal kahna chahdi c jis din main tuhada program sundi aa km dugna hunda aa te bahut kuch sikhan nu milda aa thank u tusi dono bahut nice ho rab kre tusi bahut tarakiya kro
@punjabloveskitchen7226
@punjabloveskitchen7226 Жыл бұрын
ਦੋਨਾਂ ਭੈਣਾਂ ਦਾ ਪੂਰਾ ਪ੍ਰਗਰਾਮ ਦੇਖਦੀ ਬਹੁਤ ਹਿੰਮਤ ਮਿਲਦੀ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਕੈਮਟ ਨਹੀ ਕਰਦੀ ਸਾ ਪਰ ਮੈਨੂੰ ਲੱਗ ਕੇ ਏ ਗੱਲ ਮੇਰੇ ਘਰ ਦੀ ਹੋਣ ਲੱਗੀ ਆ ਕਿੰਨੀ ਵਾਰ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਰੋ ਪੈਂਦੀ ਹਾਂ ਮਨ ਨੂੰ ਗੱਲ ਲੱਗਦੀ ਏ ਜਿਵੇਂ ਮੇਰੀਆਂ ਭੈਣਾਂ ਦੁੱਖ ਵੱਡਣ ਲੱਗੇ ਆ ਤੁਹਾਡਾ ਪ੍ਰਗੋਰਾਮ ਇਸ ਤਰਾਂ ਦਾ ਹਰ ਕੋਈ ਤੁਹਾਡੇ ਨਾਲ ਦਿਲ ਦੀ ਗੱਲ ਸਾਂਝੀ ਕਰ ਲੈਦਾ ਇਕ ਦਿਨ ਮੈਂ ਤੁਹਾਡੇ ਨਾਲ ਗੱਲ ਕੈਮਟ ਕਰ ਕੇ ਕੀਤੀ ਪਰਿਵਾਰ ਨੇ ਕਦੇ ਆਪਣਾ ਮੈਨੂੰ ਸਮਝਿਆ ਹੀ ਨਹੀ ਜ਼ਿੰਦਗੀ ਵਿੱਚ ਪਹਿਲੀ ਵਾਰ ਗੱਲ ਸਾਂਝੀ ਕੀਤੀ ਸੀ ਪਰ ਉਸ ਦਿਨ ਮੈਂ ਰੋਈ ਬਹੁਤ ਸੀ ਪਰ ਮੈਨੂੰ ਲੱਗ ਕੇ ਇਹ ਗੱਲ ਕੇ ਬੋਝ ਉੱਤਰ ਗਿਆ ਹੋਵੇ ਦੋਨੋ ਭੈਣਾਂ ਨਵੇਂ ਪ੍ਰਗੋਰਾਮ ਦੀ ਤਿਆਰੀ ਕਰੋ ਅਸੀ ਤੁਹਾਡੇ ਪਿੱਛੇ ਵਾਲੇ ਪ੍ਰਗਰਾਮ ਦੇਖਾਂਗੇ ਭੈਣਾਂ ਨੂੰ ਨਮਸਕਾਰ 🙏🙏
@satveerbrar7004
@satveerbrar7004 Жыл бұрын
ਭੈਣੇ ਜਰੂਰ ਵਾਪਸ ਆਉਣਾ ਤੁਹਾਡੇ ਇੰਤਜਾਰ ਵਿੱਚ ਤੁਹਾਡੀ ਭੈਣ
@Shivverma-j9p
@Shivverma-j9p 7 ай бұрын
Very nice g tuse i love you
@harjinderkaur8332
@harjinderkaur8332 3 ай бұрын
Asi Rajasthan to mainu ek saal ho gaya sunde bahut sohna lagda gal te gal program
@SukhjeetKaur-b8x
@SukhjeetKaur-b8x Жыл бұрын
ਭੈਣੇ ਤੁਸੀ ਤੇ ਮੈਨੂੰ ਮੇਰੇ ਪਰਿਵਾਰ ਦਾ ਮੈਂਬਰ ਹੀ ਲੱਗਦੇ ਹੋ
@kamaljitsodhi7770
@kamaljitsodhi7770 Жыл бұрын
I am from USA Please don’t be too long Come back quickly 😊
@sandeepkaur-ds2lk
@sandeepkaur-ds2lk Жыл бұрын
No bhenji No break program motivational hunde ne I watch everyday some time old program. Dekdi ha love from New Zealand
@harjinderkaur5943
@harjinderkaur5943 Жыл бұрын
ਮੈਂ ਹਮੇਸ਼ਾ ਤੁਹਾਡਾ ਪ੍ਰੋਗਰਾਮ ਸੁਣਦੀ ਹਾਂ ਪੁੱਤਰ ਬਹੁਤ ਸਾਰੀਆਂ ਗੱਲਾਂ ਆਪਣੇ ਚ ਵੀ ਬਦਲੀਆਂ ਤੁਹਾਨੂੰ ਬਹੁਤ ਯਾਦ ਕਰਾਂਗੀ ਪੁੱਤਰ ❤
@RamanpreetKaur-er5hx
@RamanpreetKaur-er5hx Жыл бұрын
ਤੁਹਾਡੇ ਪ੍ਰੋਗਰਾਮ ਦਾ ਇਤਜਾਰ ਕਰਾਗੇ ਤੁਹਾਡੀ ਹਰ ਗੱਲ ਸਾਡੀ ਆਪਣੀ ਲੱਗਦੀ ਹੈ ਮੈਨੂੰ ਤੁਹਾਡੀ ਇਹ ਗੱਲ ਕਿ ਤੁਸੀ ਨੌ ਵਜੇ ਨੂੰ ਸਾਰੇ ਕੰਮ ਕਰ ਲੈਦੇ ਹੋ ਤਾਂ ਅਸੀ ਕਿਉਂ ਨਹੀ
@RamanpreetKaur-er5hx
@RamanpreetKaur-er5hx Жыл бұрын
ਬਹੁਤ ਹੌਸਲੇ ਵਾਲੀ ਲੱਗੀ
@gurjapbansal9724
@gurjapbansal9724 Жыл бұрын
ਜਲਦ ਫੇਰ ਮਿਲਣ ਦੀ ਆਸ ਵਿੱਚ ।ਵਾਹਿਗੁਰੂ ਆਪ ਨੂੰ ਹਮੇਸ਼ਾਂ ਚੜਦੀ ਕਲਾ ਬਖ਼ਸ਼ਣ।
@RandhirSingh-ex2ys
@RandhirSingh-ex2ys Жыл бұрын
Bilkul sahi kiha ji dearest sister tuc mai tuhada Koi v program miss nhi kardi
@harinderkaur6785
@harinderkaur6785 Жыл бұрын
ਮੇਰੀਆਂ ਅੱਖਾਂ ਭਰ ਆਈਆਂ
@sewasingh3343
@sewasingh3343 Жыл бұрын
ਬਹੁਤ ਵਧੀਆਂ ਪ੍ਰੋਗਰਾਮ ਹੈ ਤੁਹਾਡਾ ਜੀ ਸਾਨੂੰ ਬੇਸਬਰੀ ਨਾਲ ਇਂਤਜਾਰ ਰਹੇਗਾ ਤੁਹਾਡਾ
@rinkirinki8997
@rinkirinki8997 Жыл бұрын
Sunday mrng main sab too pehle eh he dekh di c mainu bhut kuj nawa mila eh dekh k thanku so much
@dalbirkaur3403
@dalbirkaur3403 Жыл бұрын
ਤੁਹਾਡੇ ਬਹੁਤ ਸਾਰੇ ਪਰੋਗਰਾਮ ਸੁਣੇ ਤੇ ਦੇਖੇ ਨੇ ਬਹੁਤ ਵਧੀਆ ਲੱਗਦੇ ਨੇ ਦੁਆਵਾਂ ਪਿਆਰ🎉
@gurvirsandhu2504
@gurvirsandhu2504 Жыл бұрын
ਦੋਵੇਂ ਭੈਣਾਂ ਪ੍ਰਤੀ ਆਪਣਾਪਣ ਅਤੇ ਸੁਣਨ ਵਾਲੀਆ ਹਰ ਗੱਲਾਂ ਨਾਲ ਹੱਡਬੀਤੀ ਮਹਿਸੂਸ ਹੋਣ ਲੱਗ ਜਾਂਦੀ ਹੈ। ਵਾਹਿਗੂਰੁ ਤੁਹਾਨੂੰ ਖੂਬ ਤੱਰਕੀਆ ਦੇਣ ਤੇ ਤੁਸੀਂ ਹਮੇਸ਼ਾ ਹੀ ਸਾਡੇ ਲਈ ਜ਼ਿੰਦਗੀ ਜਾਂਚਕ ਵਿਸ਼ੇ ਲੈ ਕੇ ਆਉ ਜੀ 👌🙏
@RajwinderRandhawa-w2b
@RajwinderRandhawa-w2b Жыл бұрын
ਜਲਦੀ ਮਿਲਾਗੇ ਰੱਬ ਸਾਰਿਆਂ ਨੂੰ ਚੜਦੀ ਕਲਾ ਚ ਰੱਖ
@rajansaggal8409
@rajansaggal8409 Жыл бұрын
Please khatam na kryo program Tada program sun sun k kina e km ho jnda pta e ni lgda please bnd na kryo
@sandeepsingh-bi3lb
@sandeepsingh-bi3lb Жыл бұрын
Hanji bhenji satsriakal g main shuru to he thoda program dekh reha Haan g but kde comment nhi kita main hamesha he Gym vich ja Hamesha car driving time thoda program sunda see mera pind Machhiwara Sahib kol hai ate Main Zirakpur job krda haan. Main ap ji da bhot Dhanwad krda haan k ap ji ne mainu ate bhot sare loka nu apna jeevan suchaje thang naal bateet krn da bal bakhshyea hai. Bhot bhot Dhanwad g
@rajwinderwaraich8641
@rajwinderwaraich8641 Жыл бұрын
Bhot vdhiya program c didi tuhada. Rbb tuhanu hor trrkkiyaan dewe. Umeed aa k jldi waps ayoge. Tuhade program nu sune bina sunday e bekar lgda c. Aj tk de tuhade sare program dekhe sune ne didi. Bhot vdhiya kita ds k program bnd krn lgge o nhi te lok bina dse e program bnd krdende ne. Vdhiya kita tusi ds k nhi te searches kr kr k thk jna c mere vrge ne. Love u both of u didis❤❤❤❤
@singhrajinder68
@singhrajinder68 Жыл бұрын
ਭੈਣ ਜੀ ਪੰਜਾਬੀਆਂ ਨੂੰ ਆਪਣਾ ਪਛੋਕੜ ਹਮੇਸ਼ਾ ਯਾਦ ਰਹਿੰਦਾ ਆਪ ਜੀ ਨੇ ਸਭ ਪੰਜਾਬੀਆਂ ਦੀਆਂ ਯਾਦਾਂ ਤਾਜਾ ਕਰ ਦਿੱਤੀਆਂ, ਆਪ ਜੀ ਆਪਣਾ ਪ੍ਰੋਗਰਾਮ ਕਰਨ ਲੱਗੇ ਕਪਲ ਸ਼ਰਮਾਂ ਦੇ ਸ਼ੋ ਵਾਂਗੂ ਆਮ ਲੋਕਾਂ ਨੂੰ ਵੀ ਸਾਹਮਣੇ ਬਿਠਾ ਕੇ ਪ੍ਰੋਗਰਾਮ ਕਰਿਆ ਕਰੋਗੇ ਅਸੀਂ ਇਹ ਆਸ ਕਰਦੇ ਹਾਂ 🙏
@sandeepdhaliwal9869
@sandeepdhaliwal9869 Жыл бұрын
Please jldi wapis aeo ..... ਦਿਲੋ ਪਿਆਰ ਤੇ ਸਤਿਕਾਰ ❤ me and mine kitchen always miss you😢
@gurbaazsingh4544
@gurbaazsingh4544 Жыл бұрын
Bht sohne program hunde ne. Suit vi bht sohne hunde c😅. Jaldi vapis ayeo bhaine
@AnupumKumari-e9t
@AnupumKumari-e9t Жыл бұрын
Didi main thada program vase ta har Sunday dekhde par main repeat te v dekhdi a .Didi jado da main thada program dekhde a mainu eh laegda a ke thada varga koi hor program hae he nahi. Didi jldi he ayeo program lae ke ❤❤
@AbhijotSingh-oj3vt
@AbhijotSingh-oj3vt Жыл бұрын
Shi gl tuse har ghr da hissa bne o 😊
@sewasingh3343
@sewasingh3343 Жыл бұрын
ਮਨਜੀਤ ਰਾਜਪੁਰਾ ਮੇਰੇ ਪੇਕੇ ਵਿਆਹਿਆ ਹੋਇਆਂ ਜੀ ਪਿੰਡ ਨਨਿੳਲਾ
@deepikachand9734
@deepikachand9734 Жыл бұрын
Main har Sunday tohade program di udik kardi aa jaldi wapis aayio paynoo
@prabhjotmakkar1908
@prabhjotmakkar1908 Жыл бұрын
Mainu har Sunday iss programme di wait rehndi c . Ghar de Kam karde hoe main eh programme har Sunday dekhdi c .Best of luck 🤞 for ur new one 👍👍👍
@RavinderjitKaur-cn4ji
@RavinderjitKaur-cn4ji Жыл бұрын
Ssa bhen ji m thada program kitchen cha kum kardi sundi a pls keep continue this program m bht sikheya thada toh I like very much
@manjotpandori1898
@manjotpandori1898 Жыл бұрын
Bahut hi vadiya rhe 177 ep Rab tanrusti dewe sab nu
@baljitgill1945
@baljitgill1945 Жыл бұрын
ਬਹੁਤ ਵਧੀਆ ਪ੍ਰੋਗਰਾਮ ਏ ਛੇਤੀ ਆਇਓ ਵਾਪਿਸ
@sukhbeerdroach
@sukhbeerdroach Жыл бұрын
Mam, mai tuhada apisode january 2023 to dekhdi aa jdo kitchen ch km krdi aa ya ghr da kam krde hoye but comment kde kde krdi aa.Meri life ch bhut ups and down c te mai bhut upset rehndi c ohna kr k.Per jdo da mai tuhada programme dekh a start kita mere ch bhut change aea te mai bhut kuch sikhea aa tuhade to .Ajj mera dil bhut sad hoea jdo tusi break lain di gall kiti .Please zyada delay na kreo .Mere warge hor v bhut lok honge jehde ehnu dekh k relax hunde ne .So pls zldi wapis aeo new apisode lai k.
@GurmeetKaur-ic4io
@GurmeetKaur-ic4io Жыл бұрын
Dona bhaina nu bht bht pyar❤❤❤❤❤m tuhanu milna chaundi ha dona nu 😍😍😍😍😍
@berjinderkuar7121
@berjinderkuar7121 Жыл бұрын
Rupinder te ਗੁਰਦੀਪ ਮੇਰੇ ਕੋਲ ਤਾਂ ਸ਼ਬਦ ਹੀ ਮੁੱਕ ਗਏ ਕਿਵੇਂ ਤੁਹਾਡੀ ਤਾਰੀਫ ਚ ਦਿਲ ਖੋਲ ਕੇ ਵਿਖਾਵਾਂ ਸ਼ਾਇਦ ਤੁਹਾਡੀ ਸਾਦਗੀ ਤੇ ਭੈਣੇ ਆਖਣ ਦਾ ਅੰਦਾਜ਼ ਹੀ ਇਸ ਪ੍ਰੋਗਰਾਮ ਦੇ ਹਰਮਨਪਿਆਰੇ ਹੋਣ ਦਾ ਵੱਡਾ ਕਾਰਣ ਹੈ ਸਾਨੂੰ ਤੁਸੀਂ ਆਵਦੇ ਪਰਿਵਾਰ ਦੇ ਹੀ ਮੈਂਬਰ ਲਗਦੇ ਹੋ ਜਲਦੀ ਹੀ ਕੁਸ਼ ਨਵਾਂ ਲੈ ਕੇ ਆ ਜਾਓ most welcome
@Canadian_Sangruriye
@Canadian_Sangruriye Жыл бұрын
Eh program bhut vdya c Mainu personally vdya lgya Kafi kuch Sikh lya topic hor v bhut ne mai sochya c bhene ki e-mail kra te India aye mileage te Canada ch rhde v bhut topic be Jis te gl krni bnn di aw mai v ik bhen find kr rhi aw mai apde channel te eh program start krn da soch rhi aw mere etho de Kamma Cho tym kad k jldi try krugi Te bhut Sara pyar te respect Next program di wait reougi Jeode vasde rho
@RAMANPREET-m6k
@RAMANPREET-m6k Жыл бұрын
Thodi sadggii hi pasand aye aa gg …….please eh continue rakhioo🙏🏻🙏🏻😊😊
@MANPREETKAUR-lr5ni
@MANPREETKAUR-lr5ni 9 ай бұрын
Mai v har vari msg krea karun bhene❤️ comment karna bhul jani aa har var
@SukhjeetKaur-b8x
@SukhjeetKaur-b8x Жыл бұрын
ਮੈਂ ਸਿਲਾਈ ਦਾ ਕੰਮ ਕਰਦੇ ਹੀ ਸੁਣਦੀ ਹਾਂ
@sukhdipkaurdhillon2856
@sukhdipkaurdhillon2856 Жыл бұрын
ਮੈਂ ਬਹੁਤ ਕੁਜ ਸਿੱਖਿਆ ਆ ਭੈਣੇ ਕੁਜ ਨਵਾਂ ਲੈ ਕੇ ਆਉ ਜੀ
@amanbrar273
@amanbrar273 Жыл бұрын
ਰੁਪਿੰਦਰ ਪੁਤ ਮੈ ਤੁਹਾਡੇ ਸਾਰੇ ਪ੍ਰੋਗਰਾਮ ਸੁਣਦੀ ਆ ਬਹੁਤ ਵਧੀਆ
@ranjitsandhu2326
@ranjitsandhu2326 Жыл бұрын
Bheno tuhade agle programme di sanu udeek rahegi.
@gurjotkaur8024
@gurjotkaur8024 Жыл бұрын
ਭੈਣ ਸਕੂਨ ਮਿਲਦਾ ਸੀ ਤੁਹਾਡਾ ਪ੍ਰੋਗਰਾਮ ਦੇਖ ਕੇ ❤
@gurmanpreet1721
@gurmanpreet1721 Жыл бұрын
Pati var var dhokha deve ta patni nu ki krna chahida,na Mai ghr Chad ਸਕਦੀ ਆ,ਮੇਰਾ ਬੇਟੀ v aa,ki kara kuch smaj ni aundi
@sukhpreetkaur6058
@sukhpreetkaur6058 Жыл бұрын
App da program bhut vdiaa lgda hai
@balwinderbrar8619
@balwinderbrar8619 Жыл бұрын
Very nice bete.Dukh sukh ne jindi tha hissa. Jindgi tha chlaunde kissa Dukh sukh je nam na hove. Phir kon hsse kon rove Jo gllan tusin krdian sadi ruhh nu bhut bhrdian 🎉🎉🎉
@karamjitsingh4188
@karamjitsingh4188 10 ай бұрын
Bhut sohne episode hunde
@manjeetkauraulakh3814
@manjeetkauraulakh3814 Жыл бұрын
Bahut badhiya program c love you sisters❤🎉😊
@rajinderkaur6592
@rajinderkaur6592 Жыл бұрын
Beta ji❤
@parnamdhaliwal6517
@parnamdhaliwal6517 Жыл бұрын
Meinu v mere brother ne kea c b social dekheya kro u are very happy
@goldengurdeep6443
@goldengurdeep6443 Жыл бұрын
Tucin prwah na kro, Asin bht topics barre suggest bhi krange,te tuhade ton reply bhi mngange ji
@ShashiPrabha-p4s
@ShashiPrabha-p4s Жыл бұрын
Mai tuanu sun k apni life vich boht change kita ,te tusi doven mere favourite o ,boht strength ,peace miliya sun k
@RANJITSINGH-nl5su
@RANJITSINGH-nl5su Жыл бұрын
Ma vi ajj bhout sad a thusi ja rahe ho
@muhammadazizulrehman298
@muhammadazizulrehman298 Жыл бұрын
Very beatuiful sister ❤❤ Punjab pakistan
@Cheema2478
@Cheema2478 Жыл бұрын
Mai hamesha kitchen ch kam krdi tuhanu sundi aa
@amanbrar273
@amanbrar273 Жыл бұрын
ਰੁਪਿੰਦਰ ਬੀਬਾ ਜਦੋ ਅਸੀ ਛੋਟੇ ਹੁੰਦੇ ਸੀ ਉਸ ਸਮੇ ਰੇਡੀਓ ਤੇ ਭੈਣਾ ਦਾ ਪ੍ਰੋਗਰਾਮ ਆਉਦਾ ਸੀ ਉਹ ਪੁਰਾਣੀਆ ਯਾਦਾ ਦਵਾ ਜਾਦਾ ਤੁਹਾਡਾ ਪ੍ਰੋਗਰਾਮ 💖💖💖💖
@rupindersingh5141
@rupindersingh5141 Жыл бұрын
Ys odo ik song v sonda hunda c break vich❤❤❤
@manbeersandhu7233
@manbeersandhu7233 Жыл бұрын
Bhen ji roko na chlda rehn do program
@froniasharma2364
@froniasharma2364 Жыл бұрын
Masle kithe kadi khatam hunde a dii par sabar bohat eham cheej a bohat vadia kam kar rahe o tusi😊
@karamjitsingh4188
@karamjitsingh4188 10 ай бұрын
Program kdo start hunda a g
@ReetKaur-b4w
@ReetKaur-b4w Жыл бұрын
Please regularly karo buat himat mildi aa beta
@easylearnwithdaisy9220
@easylearnwithdaisy9220 Жыл бұрын
Di come back soon.. I am pregnent te tuhada program dekh k mainu relief milda❤
@amritji99
@amritji99 Жыл бұрын
Main tuhda program pichle ek saal to dekhna shuru kita c ... par tussi hunn band karan lagge 😥😥
@parkashsaido1463
@parkashsaido1463 Жыл бұрын
Waited for sunday to see ur program. I will miss you. Come back soon. Best of luck
@tanvirkaur6666
@tanvirkaur6666 Жыл бұрын
tuc ik gap bridge krea.. aam ghar samban vlia syanap diya gallan aj kal koi koi dsda..Tuc bht vdia guide krea..😊
@satwantkaur1461
@satwantkaur1461 Жыл бұрын
Tusi kyu bnd kr rhe o programme eh...we really love u 😢
@amandeepkaur8141
@amandeepkaur8141 Жыл бұрын
Bhut ਸੋਹਣਾ ਪ੍ਰੋਗਰਾਮ ਥ ਗੱਲ ਤੇ ਗੱਲ ਅੱਜ oda thudia gala jine program tusi kite ohna diyan kitiya thnu pyar shitkar milda dsya khushi nal sadiya v ਅੱਖਾਂ ਨਮ ਹੋਇਆ ਮੈਂ sunday ghr ikli jdo chhuti vla din hunda main Thuda program sundi j kde main free hova tn purne program v sun lyi de aa wait raho gi sanu ਨਮੇ program di
@Pinderkaur55
@Pinderkaur55 Жыл бұрын
ਤੁਹਾਡੀ ਉਡੀਕ ਰਹੂਗੀ ਭੈਣੋਂ
@muhammadazizulrehman298
@muhammadazizulrehman298 Жыл бұрын
I mis u your program Gal the Gal girl be social please sister rewind your program please please Punjab Pakistan
@parneetkaur6838
@parneetkaur6838 Жыл бұрын
Bhut Shona program a pls chlda rhko bhut Jhda Vadia lgda bhut kos sikn nu Mila
@roopkharoud
@roopkharoud Жыл бұрын
Bht vdia bhene
@ranjeetsandhu3339
@ranjeetsandhu3339 Жыл бұрын
Meinu ae program deakh k bot kuch sikhea
@mehakdeepsingh7734
@mehakdeepsingh7734 11 ай бұрын
lots of love sisters ❤
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Try this prank with your friends 😂 @karina-kola
00:18
Andrey Grechka
Рет қаралды 9 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН