ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਹ ਮੈਨੂੰ ਦੇਖਣ ਆਏ ਨੇ l Devinder Singh & Harwinder Kaur l B Social

  Рет қаралды 19,730

B Social

B Social

Күн бұрын

Пікірлер: 26
@BSocialOfficial
@BSocialOfficial 16 сағат бұрын
kzbin.info/www/bejne/rISsoZ2dhtqCZq8 ਪੂਰੀ ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ
@BaljitSingh-bj4vm
@BaljitSingh-bj4vm Сағат бұрын
ਬਹੁਤ ਹੀ ਵਧੀਆ ਲਗਾ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@shersingh-zg8qz
@shersingh-zg8qz Күн бұрын
ਬਹੁਤ ਸੋਹਣੀ ਜੋੜੀ ਆ ਪਰਮਾਤਮਾ ਤੰਦਰੁਸਤੀ ਬਖਸ਼ੇ
@chandershekar7482
@chandershekar7482 12 сағат бұрын
ਵਾਹ ਕਿਆ ਬਾਤ ਐ ਸਰ ਜੀ
@SukhjeetKaur-nz8ej
@SukhjeetKaur-nz8ej 23 сағат бұрын
Very nice jodhi God bless you rupinder bita ji
@manjitsinghtransporter8075
@manjitsinghtransporter8075 18 сағат бұрын
Simple and beautiful Couple
@MUKHTIARSINGH-e3e
@MUKHTIARSINGH-e3e 10 сағат бұрын
Good. Thoughts. Both boy. And girl both handsome
@kamalpreetsinghbrar.
@kamalpreetsinghbrar. 18 сағат бұрын
ਵਾਹ ❤
@Kaur.brar23
@Kaur.brar23 14 сағат бұрын
Ma munda vekh bina ha karti se rishte nu ma keha ji mare father ne karna oh bhut vadea hove ge sach das sachi mare husband best husband aa duniya ch sari in-laws family bhaut vadea sab to pehla parmatma da shukar aa dujja mare father da ji so jo mappe kardea kujj soch ki ee kardea cho Baku rabb sikh rakhe sab de ghar 🙏🏼🙏🏼
@ajmersinghgill9452
@ajmersinghgill9452 18 сағат бұрын
Good story
@greysilver218
@greysilver218 2 сағат бұрын
ਕਿਸਮਤ ਆਲਾ ਬੰਦਾ , ਘਰਦੀ ਘੱਟ ਉਮਰ ਦੀ ਮਿਲ ਗਈ। ਮੇਰੇ ਆਲੀ ਬੁੱਢੀ ਹੋ ਗਈ , ਮੈਂ 45 ਸਾਲ ਦਾ ਪੂਰਾ ਜਵਾਨ ਪਿਆ ਆਂ 98 ਵਿੱਚ ਵਿਆਹ ਕੀਤਾ । ਛੜੇ ਬੰਦੇ ਵਾਂਗ ਲੋਕਾਂ ਦੀਆਂ ਤੀਵੀਂਆਂ ਦੀਆਂ ਮੰਜਿਆਂ ਵਿੱਚ ਵੱਜਣ ਲਈ ਮਜ਼ਬੂਰ ਆ😢😢😢
@wahagurgsingh6843
@wahagurgsingh6843 Сағат бұрын
Haaaaaaa
@ajayghanghas2201
@ajayghanghas2201 2 сағат бұрын
ब्याह एक जुआ है अच्छी संगिनी मिल जाए तो बल्ले बल्ले.
@shivanisharma5562
@shivanisharma5562 12 сағат бұрын
ਚਲੋ ਇਹ ਵੀਡੀਓ ਵੀ ਦੇਖ ਹੀ ਲਈਏ, ਸ਼ਭ ਜਗ੍ਹਾ ਪੈਸੇ ਦਾ ਰੋਲਾ, ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@ajayghanghas2201
@ajayghanghas2201 2 сағат бұрын
जट्ट सिख अलग ही दिखाई देता है.
@Eastwestpunjabicooking
@Eastwestpunjabicooking 12 сағат бұрын
ਦਿੰਦਗੀ ਚ ਵਿਆਹ ਬੋਣਾ ਹੀ ਹੈ ਪਰ ਜੋੜੀ ਇਸੇ ਤਰਾ ਹੀ ਹੋਏ। ਕਈ ਜੋੜਿਆਂ ਚ ਕੁੜੀਆਂ ਤੇ ਕਈ ਮੁੰਡੇ ਆਪਣੇ partner ਨਾਲ ਘੋਖਾਂ ਕਰਦੇ ਸਾਰੀ ਓਮਰ
@BaljeetSingh-k2p2l
@BaljeetSingh-k2p2l 13 сағат бұрын
DHAN..DHAN..GURU..RAM..DAS..G..KIRPA..KARAN. .VEER. .G...SISTAR..G
@AmandeepLidder
@AmandeepLidder 18 сағат бұрын
Hello ji
@DalbirSandhu-y6b
@DalbirSandhu-y6b 15 сағат бұрын
Face book te page ehna da pensor
@shersingh-zg8qz
@shersingh-zg8qz Күн бұрын
ਰੁਪਿੰਦਰ ਭੈਣ ਕੀ ਹੋ ਗਿਆ ਪੈਰ ਨੂੰ
@HarjitSingh-xs8qt
@HarjitSingh-xs8qt 6 сағат бұрын
kintu prantu
@JasbirSingh-vz3wg
@JasbirSingh-vz3wg 57 минут бұрын
Bahut bevkoof en Sadhu kehke bahut vaddi ho gayi
@gurwindersinghghuman5804
@gurwindersinghghuman5804 2 сағат бұрын
Veeah lai Pehla.munde , kuri nu ma, bap ne Jo keh deta mande c ,pr hun nhi
@Gyandasoma
@Gyandasoma Күн бұрын
@Gyam da soma
@Drnavaulakh
@Drnavaulakh 18 сағат бұрын
Garm patti kiti hoe !! Problem lgdi
Правильный подход к детям
00:18
Beatrise
Рет қаралды 11 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Правильный подход к детям
00:18
Beatrise
Рет қаралды 11 МЛН