26 ਸਾਲ ਤੋਂ ਮੰਜੇ 'ਤੇ ਪੈ ਕੇ ਕੰਮ ਕਰਨ ਵਾਲੇ ਬੰਦੇ ਦੀ ਕਮਾਲ ਦੀ ਕਹਾਣੀ l RANG ZINDAGI l EP105 l B Social

  Рет қаралды 25,886

B Social

B Social

Күн бұрын

Пікірлер: 101
@harpreetlassoi1443
@harpreetlassoi1443 9 күн бұрын
🎉🎉🎉🎉 ਹਿੰਮਤ ਏ ਮਰਦਾਂ ਮਦਦ ਏ ਖੁਦਾ, ਬਾਈ ਦੀ ਹਿੰਮਤ ਨੂੰ ਨਮਨ
@multansingh8206
@multansingh8206 3 күн бұрын
ਮਿਸਤਰੀ ਵੀਰ ਜੀ ਦਾ ਪਤਾ ਅਤੇ ਮੋਬਾਇਲ ਫੋਨ ਦੇਣ ਦੀ ਕਿਰਪਾਲਤਾ ਕਰਨੀ ਜੀ।
@daljitsingh8832
@daljitsingh8832 9 күн бұрын
ਬਾਈ ਤੇਰੀ ਜਿੰਦਗੀ ਨੂੰ ਦੇਖ ਕੇ ਬਹੁਤ ਮਨ ਦੁਖੀ ਹੋਇਆ ਵਾਹਿਗੁਰੂ ਕਿਸੇ ਨੂੰ ਇਸ ਤਰ੍ਹਾਂ ਦੇ ਕਸ਼ਟ ਨਾ ਦੇਵੇ ਜਿੰਨੀ ਜ਼ਿੰਦਗੀ ਬਖਸ਼ੀ ਵਾਹਿਗੁਰੂ ਨੇ ਸਹੀ ਸਲਾਮਤ ਬਖਸ਼ੇ ਨਹੀਂ ਤਾਂ ਦੁਨੀਆ ਤੋਂ ਬੰਦਾ ਚਲਿਆ ਜਾਵੇ
@GurjinderDeol-td7lj
@GurjinderDeol-td7lj 5 күн бұрын
ਵਹਿਗੁਰੂ ਭਲੀ ਕਰੇ ਜੀ ❤ ❤
@surjeetsinghguliani3601
@surjeetsinghguliani3601 8 күн бұрын
ਪ੍ਰਮਾਤਮਾ ਤੁਹਾਨੂੰ ਚੜਦੀਕਲਾ ਬਖਸ਼ੇ । ਕਾਰੋਬਾਰ ਵਿੱਚ ਵਾਧਾ ਹੋਵੇ । ਤੁਹਾਡੇ ਪਰਿਵਾਰ ਦੇ ਜੱਜਬੇ ਨੂੰ ਸਲਾਮ ਹੈ ।
@Kaur-m4j
@Kaur-m4j 9 күн бұрын
ਬਹੁਤ ਵਧੀਆ ਕਿੱਤਾ ❤ ਆਵਦੇ ਕੰਮ ਵਰਗੀ ਤਾਂ ਰੀਸ ਨੀ ❤
@parminderpanesar600
@parminderpanesar600 8 күн бұрын
Waheguru ji, mehar bakshan ji. Very nice video.❤
@atmasingh6751
@atmasingh6751 9 күн бұрын
ਹਿੰਮਤ ਨੂੰ ਸਲਾਮ ਹੈ, ਪਰਮਾਤਮਾ ਬਲ ਬਖਸ਼ਣ।
@HiSin-s5c
@HiSin-s5c 9 күн бұрын
ਵਾਹਿਗੁਰੂ ਤੰਦਰੁਸਤ ਰੱਖਣ
@avtaarsingh8950
@avtaarsingh8950 9 күн бұрын
ਸਤਿਕਾਰਤ ਹਸਤੀਆਂ ਬਹੁਤ ਹੀ ਭਾਗਾਂ ਨਾਲ ਮਿਹਨਤੀ ਲੋਕਾਂ ਦੇ ਦਰਸ਼ਨ ਮਿਲਦੇ 🙏🙏🙏🙏🙏
@dhamisaab62
@dhamisaab62 7 күн бұрын
ਇਹ ਉਹ ਲੋਕ ਨੇ,, ਜਿਹੜੇ ਦਿਲੋਂ ਮਿਹਨਤ ਕਰਕੇ ਜ਼ਿੰਦਗੀ ਜਿਉਂਦੇ ਹਨ,,, ਪਰ ਕਰਜ਼ੇ ਚੁੱਕ ਕੇ ਕਰਜ਼ਾ ਮੁਆਫੀ ਲਈ ਫੇਰ ਸੜਕਾਂ ਤੇ ਬਹਿ ਕੇ ਧਰਨੇ ਨਹੀਂ ਲਾਉਂਦੇ,,
@MrSam-mg5ut
@MrSam-mg5ut 7 күн бұрын
faltu nahi boli da, every profession different a. Farming ch loss a. Eh kam nu farming nal compare nahi kar sakda
@bhantsidhu269
@bhantsidhu269 5 күн бұрын
ਵਾਹਿਗੁਰੂ ਜੀ ਮੇਹਰ ਕਰਨ ਆਪ ਸਭ ਤੇ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਬਖਸ਼ੇ 🙏🙏🇨🇦🥰
@BhupinderKaur-yk5se
@BhupinderKaur-yk5se 9 күн бұрын
Salute a veer tuhadi sari fammily nu
@manindersingh5178
@manindersingh5178 3 күн бұрын
ਮਿਹਨਤਾਂ ਨੂੰ ਰਹਿਮਤਾਂ 🥰
@atmasingh6751
@atmasingh6751 9 күн бұрын
ਚੈਨਲ ਵਾਲਿਆਂ ਨੂੰ ਪਰਮਾਤਮਾ ਉਦਮ ਬਖਸ਼ਣ ਜੋ ਉਹ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਨਾਲ ਮਿਲਾਉਂਦੇ ਰਹਿਣ ਤਾਂ ਜੋ ਸਮਾਜ ਵਿੱਚ ਨਵੀਂ ਜਾਨ ਪੈਂਦੀ ਰਹੇ। ਬਹੁਤ ਬਹੁਤ ਧਨਵਾਦ।।
@kirpalsidhu44
@kirpalsidhu44 6 күн бұрын
ਬਾਈ ਤੇਰੇ ਨਾਲ ਆ
@sukhwantsingh2513
@sukhwantsingh2513 9 күн бұрын
Parmatma bhai tehu chardicalla bakhse teri jinda dlli nu salam a bhai ji,,
@JagdeepSingh-zg7dc
@JagdeepSingh-zg7dc 9 күн бұрын
ਬਹੁਤ ਵਧੀਆ ਕੰਮ ਕਰਕੇ ਬਣਾਉਂਦੇ ਐ ਸਾਰੇ ਸੰਦ ਅਸੀਂ ਸਫਾਜੰਗ ਦੋ ਬਣਵਾਏ ਐ ਜਿਹੜਾ ਕਿ ਹੱਥੀਂ ਕੰਮ ਕੀਤੈ ਬਹੁਤ ਵਧੀਆ ਵਹਿਗੁਰੂ ਜੀ ਹੋਰ ਤਾਕਤ ਬੱਖਸਣ ਤੇ ਤੰਦਰੁਸਤੀ ਦੇਣ ਜੀ
@rekhasharma5068
@rekhasharma5068 3 күн бұрын
Mehanti pariwaar, parmatma sada khush rakhe
@kamaljitsingh6286
@kamaljitsingh6286 8 күн бұрын
ਵਾਹਿਗੁਰੂ ਮਿਹਰ ਕਰਨ ਕਿਰਤੀ ਕਾਮੇ ਵੀਰਾਂ ਤੇ 🙏🙏
@kanwaljeetsingh9223
@kanwaljeetsingh9223 8 күн бұрын
ਕਮਾਲ ਦੀ ਕਾਰੀਗਰੀ,ਪੁਰਾਤਨ ਵਿਰਸਾ
@tarsembuttar8225
@tarsembuttar8225 8 күн бұрын
ਸਲਾਮ ਭਾਈ ਲਾਲੋਆਂ ਨੂੰ🙏
@JagtarmaanMaan
@JagtarmaanMaan 9 күн бұрын
ਵਾਹਿਗੁਰੂ ਜੀ
@mulkhjitsingh-ix2bn
@mulkhjitsingh-ix2bn 3 күн бұрын
waheguru chardi kala ch rakhe
@Lovenature-nt8zm
@Lovenature-nt8zm 9 күн бұрын
ਬਹੁਤ ਵਧੀਆ 🙏
@Punnyagrofarm
@Punnyagrofarm 7 күн бұрын
Hnji bai ji da subha bahut vadian te bapu ne vi sanu bhout gallan sinayian
@Sidhumoosewalaitaly
@Sidhumoosewalaitaly 6 күн бұрын
Bhut sohna kam aw waheguru g chrdi kala ch rakhe
@lakveerlakha2304
@lakveerlakha2304 3 күн бұрын
Very good job done by bappu ji
@Inklabjindabad535
@Inklabjindabad535 9 күн бұрын
ਬਾਈ ਵੀਡੀਓ ਦੇਖ ਕੇ ਬਾਈ ਨੂੰ ਮਿਲਣ ਆਉਣਾ
@Malwa_modify
@Malwa_modify 9 күн бұрын
ਸੱਚੇ ਪਾਤਸ਼ਾਹ ਪਿਤਾ ਪ੍ਰਮਾਤਮਾ ਮਹਾਰਾਜ ਮੇਹਰਾਂ ਬਖਸ਼ਣ ਸਰਬੱਤ ਉਤੇ ਜੀ ਮਹਾਰਾਜ
@multansingh8206
@multansingh8206 3 күн бұрын
ਇਸ ਮਿਸਤਰੀ ਵੀਰ ਜੀ ਦਾ ਪਤਾ
@KulvindersinghSingh-t8n
@KulvindersinghSingh-t8n 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏 🙏🙏🙏🙏🙏🙏🙏🙏🙏🙏🙏🙏🙏 🙏
@amanpalkaur5049
@amanpalkaur5049 9 күн бұрын
ਵਾਹਿ ਗੁਰੂ ਜੀ ਮਿਹਰ ਕਰਨ ਜੀ
@youtubeshorts-sq1kg
@youtubeshorts-sq1kg 6 күн бұрын
Buht bdhia bai ji mihnat karni he dasya babe nanak ji ne🙏🙏
@modify_mekhma_5911
@modify_mekhma_5911 5 күн бұрын
Waheguru ji
@jindersandhu468
@jindersandhu468 9 күн бұрын
ਬਹੁਤ ਵਧੀਆ
@youtubeshorts-sq1kg
@youtubeshorts-sq1kg 6 күн бұрын
Waheguru ji charhdikla ch rakhen ji 🙏
@RomyEkam-cd5kv
@RomyEkam-cd5kv Күн бұрын
God job
@HarpreetSingh-sq7xz
@HarpreetSingh-sq7xz 9 күн бұрын
Waheguru ji 🙏
@GurpreetKaur-gi6oq
@GurpreetKaur-gi6oq 6 күн бұрын
Wahaguru veer nu thanrusty dave
@gurkiratsingh854
@gurkiratsingh854 8 күн бұрын
waheguru ji mehar rakhiyo🙏🙏🙏🙏
@GurpreetSingh-so1bu
@GurpreetSingh-so1bu 6 күн бұрын
Kya baat hai...salam hai tahenu
@Boparai9971
@Boparai9971 Күн бұрын
Waheguru ji o ❤🎉🎉😢😊😊😊😊😮
@maheshbrar
@maheshbrar 9 күн бұрын
Bahut wadia vlog banaya. Nahin tan blogger apni soorat ziyada dikhande ne te bolde ve bahut ne. Tussin guest nu te ona di awaaz te kam kaj nu he aage rakhya. Very nice
@jasvirkaur5726
@jasvirkaur5726 7 күн бұрын
Veer nu salam
@GurwinderSingh-ys5ic
@GurwinderSingh-ys5ic 2 күн бұрын
ਬਾਈ ਜੀ ਇਹਨਾ ਵੀਰਾ ਦਾ ਫੋਨ ਨੰਬਰ ਰਿਪਲਾਈ ਜਰੂਰ ਕਰਨਾ ਬਾਈ ਜੀ
@sukhbirkaur2789
@sukhbirkaur2789 7 күн бұрын
Video thodi lambi banaya karo plz bohot vadia galla kitiyan bapuji ne 😊
@gurmeetsingh-xq5hv
@gurmeetsingh-xq5hv 8 күн бұрын
ਬਹੁਤ ਵਦਿਆ ਜੀ
@NirmalSingh-g4h
@NirmalSingh-g4h 8 күн бұрын
Bauht e vadhia karaj h ji as karaj nu jeoda rakhan lod eh kis tha de video h ji pehly tha jarur nashar Karia karo ji guru patsha sada e kirpa Karan ji
@SatnamSingh-gs4md
@SatnamSingh-gs4md 7 күн бұрын
Salute veer nu
@SukhwinderKaur-lv8gm
@SukhwinderKaur-lv8gm 7 күн бұрын
Wahegur ji 🙏
@parminderpanesar600
@parminderpanesar600 8 күн бұрын
Very nice video. Very very hard working family. Excellent.❤
@pindawalejawak2275
@pindawalejawak2275 8 күн бұрын
Mehnat nu salam
@baljidersingh-ep1ef
@baljidersingh-ep1ef 9 күн бұрын
Satnam Sri vaheguru ji
@PunjabisSec12
@PunjabisSec12 7 күн бұрын
🙏🙏Old is gold 🌺🌺
@sukhbirkaur2789
@sukhbirkaur2789 7 күн бұрын
Bohot vadia video hai 👍😊
@SinghJaspal-k2f
@SinghJaspal-k2f 9 күн бұрын
Waheguru mehar karey
@KamaldeepKaur-kt1wg
@KamaldeepKaur-kt1wg 9 күн бұрын
Paji sab nu support karna chahiye Da
@SawarnJit-cn6xu
@SawarnJit-cn6xu 9 күн бұрын
Waheguru hor bal bakhsan
@bhawan415
@bhawan415 3 күн бұрын
Wmk
@jaswinderkaur6016
@jaswinderkaur6016 8 күн бұрын
Excellent
@GurpreetSingh-qc7kl
@GurpreetSingh-qc7kl 7 күн бұрын
Very nice work ji
@Singhproduct
@Singhproduct 9 күн бұрын
🙏👌
@baljitbrar6324
@baljitbrar6324 8 күн бұрын
ਵੀਰ ਜੀ ਤੁਸੀਂ ਵੀਹਲ ਚੇਅਰ ਤੇ ਬੈਠ ਕੇ ਕੰਮ ਕਰ ਸਕਦੇ ਓ ਜਾਂ ਕੋਈ ਹੋਰ ਤਕਲੀਫ ਆ ਜਾਂਦੀ ਆ। ਦੱਸਣਾ ਜਰੂਰ।
@SanjeevKumar-ur3pl
@SanjeevKumar-ur3pl 9 күн бұрын
❤❤👍
@SukhmanSingh-m4j
@SukhmanSingh-m4j 9 күн бұрын
👌
@baljidersingh-ep1ef
@baljidersingh-ep1ef 9 күн бұрын
Very nice
@sidhugurjant5502
@sidhugurjant5502 6 күн бұрын
Location pls
@budhsingh6798
@budhsingh6798 9 күн бұрын
@10gurussingh
@10gurussingh Күн бұрын
Address?
@mdsk6273
@mdsk6273 9 күн бұрын
ਪਿੰਡ ਐਡਰਿਸ ਕਿਹੜਾ ਕੋਈ ਨੰਬਰ?
@JasvirSingh-be7wc
@JasvirSingh-be7wc 9 күн бұрын
ਐਡਰੈਸ.
@baljindermaan1905
@baljindermaan1905 9 күн бұрын
​@@JasvirSingh-be7wcਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ। ਬਠਿੰਡਾ ਮਾਨਸਾ ਰੋਡ ਤੇ ਹੈ।
@tarsembuttar8225
@tarsembuttar8225 8 күн бұрын
ਭਾਈ ਬਖਤੌਰ
@prabhrandhawa1519
@prabhrandhawa1519 9 күн бұрын
Bhaut wadia , kitaba ch kuj nai rakhia
@JapgurMaan
@JapgurMaan 8 күн бұрын
Mere pind de eh uncl Bhaibakhtaur near maur mandi jila bathinda
@kamalsandhu8274
@kamalsandhu8274 9 күн бұрын
❤🙏🏻🙏🏻🙏🏻🥰 2:52
@AmandeepKaur-ew3mh
@AmandeepKaur-ew3mh 8 күн бұрын
Veere Bai da pind bahibktor a kotsmir kotfate de kol a maudmansa kol a veere
@SS-kp5vh
@SS-kp5vh 8 күн бұрын
Which place? No information pls add.
@randhirsingh9173
@randhirsingh9173 8 күн бұрын
Bhai bakhtor pind a ji
@arvindersinghsingh2164
@arvindersinghsingh2164 9 күн бұрын
ਪਿੰਡ ki ਆ ਵੀਰਾਂ ਦਾ ਕੌਈ ਵੀਰ ਦਸੇ 🙏🏼
@Theexploreroflife-o1x
@Theexploreroflife-o1x 8 күн бұрын
Bhai bakhtour
@balwindersandhu1140
@balwindersandhu1140 9 күн бұрын
Pind kehda hai
@maheshbrar
@maheshbrar 9 күн бұрын
Video ne dekhi end wich naam hai, signage . Pehlan ve dasya
@haravtarsingh611
@haravtarsingh611 8 күн бұрын
Bai kehda pind
@randhirsingh9173
@randhirsingh9173 8 күн бұрын
Bhai bakhtor
@haravtarsingh611
@haravtarsingh611 8 күн бұрын
@ thank you veer
@lakhagill531
@lakhagill531 9 күн бұрын
How to reach that guy ?
@baljindermaan1905
@baljindermaan1905 9 күн бұрын
ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ। ਬਠਿੰਡਾ ਮਾਨਸਾ ਰੋਡ ਤੇ ਹੈ
@gaganbrar6254
@gaganbrar6254 8 күн бұрын
Veer g please send their phone number i want to order some items 🙏🙏
@ramdas8842
@ramdas8842 9 күн бұрын
Please share this craftsman’s mobile number
@rajsidhu7169
@rajsidhu7169 19 сағат бұрын
Waheguru ji kirpa karn chardikala rakkan
@dilpreetsingh-tz8kc
@dilpreetsingh-tz8kc 9 күн бұрын
ਵਾਹਿਗੁਰੂ ਜੀ
@prabhjotkaur4872
@prabhjotkaur4872 9 күн бұрын
👍🏻👍🏻
@chickentheeka722
@chickentheeka722 9 күн бұрын
❤❤❤❤
@Harrypanjabvlogs
@Harrypanjabvlogs 6 күн бұрын
❤❤❤❤❤
人是不能做到吗?#火影忍者 #家人  #佐助
00:20
火影忍者一家
Рет қаралды 20 МЛН
Правильный подход к детям
00:18
Beatrise
Рет қаралды 11 МЛН
Des Puadh : Jagdev Singh l Manjit Singh Rajpura l B Social
54:54
人是不能做到吗?#火影忍者 #家人  #佐助
00:20
火影忍者一家
Рет қаралды 20 МЛН