No video

DES PUADH : Bhai Amritpal Singh l Manjit Singh Rajpura l B Social

  Рет қаралды 1,059,151

B Social

B Social

Күн бұрын

DES PUADH : ਹਥਿਆਰਾਂ ਦੀ ਲੋੜ ਨੀ ਜਦੋਂ ਦੁਸ਼ਮਣ ਆਵੇ ਉਸਦੇ ਫੁਲਕਾ ਚਲਾਅ ਕੇ ਮਾਰੋ l Bhai Amritpal Singh l Manjit Singh Rajpura l B Social
#bhaiamritpalsinghkhalsa
#ManjitSinghRajpura
#BSocial
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Bhai Amritpal Singh
Camera By : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 2 900
@bantykarrha155
@bantykarrha155 6 ай бұрын
ਭਾਈ ਅਮਿ੍ਤਪਾਲ ਸਿੰਘ ਜੀ ਚੜਦੀਕਲਾ ਵਿੱਚ ਰਹਿਣ ਜੀ
@Guraman-qz7fk
@Guraman-qz7fk Жыл бұрын
ਮੈਨੂੰ ਚਮਾਰ ਨੂੰ ਹੱਕਾਂ ਲਈ ਲੜਨ ਵਾਸਤੇ ਗੁਰੂ ਸਾਹਬ ਨੇ ਸਸਤਰ ਤੇ ਘੋੜੇ ਦੇ ਕੇ ਪਾਤਸ਼ਾਹੀ ਦਾਵਾ ਦੇ ਦਿੱਤਾ ਇਹ ਕੰਮ ਨਾ ਤਾ ਕੋਈ ਸਨਾਤਨੀ ਕਰ ਸਕਦਾ ਨਾ ਤਾਂ ਕੋਈ ਕ੍ਰਿਸ਼ਚਨ ਜਾਂ ਯੇਸੂ ✊I LOVE SIKHI🙏
@jollygill3391
@jollygill3391 Жыл бұрын
ਚੌਪਈ।। ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ (ਧਰਮ ਯੁੱਧ)।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।। ਮੂਰਖ ਜੋ ਗਰਬ ਜਾਤ ਕਾ ਕਰੈ।। ਵਹਿ ਭੇਡੂ ਮੇ ਹੈਂ ਭੇਡਨ ਰਰੈ।। ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।। ਜਬ ਪਾਂਚ ਸਿੰਘ ਹਮ ਪਹੁਲ ਪਿਆਈ।। ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।। ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।। ਹਮ ਗੀਦੋਂ ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
@karmjeetsingh7220
@karmjeetsingh7220 2 ай бұрын
🅰🅰🎷⭕⭕ 🎷⭕⭕ ♓⛎⛎ ♓⛎⛎​@@jollygill3391
@HarpreetKaur-cc6en
@HarpreetKaur-cc6en Ай бұрын
@@Guraman-qz7fk tainu ki ikale nu haq dita kise hor nu nahi
@gurjitsingh-vn7yz
@gurjitsingh-vn7yz Жыл бұрын
ਭਾਈ ਸਾਹਿਬ ਜੀ ਸਿੰਦਾ ਦਿਲੋਂ ਬੋਲਦੇ ਨੇ ❤️। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ।
@stubbornrandy4656
@stubbornrandy4656 Жыл бұрын
ਸਿੰਦਾ ਕੀ ਹੁੰਦਾ ??
@varindershergill3747
@varindershergill3747 10 ай бұрын
@@stubbornrandy4656ਸਦਾ
@shezadmalik5990
@shezadmalik5990 5 ай бұрын
❤❤❤
@jaspalsingh674
@jaspalsingh674 2 ай бұрын
❤​@@shezadmalik5990
@jagdipsingh8465
@jagdipsingh8465 6 ай бұрын
2.8k comments ਕਰਨ ਵਾਲਿਆ ਵਿੱਚੋ ਕੌਣ ਕੌਣ ਗਾਇਆ ਮੋਰਚੇ ਵਿੱਚ ਅੰਮ੍ਰਿਤਸਰ ਹੁਣ ਮੌਕਾ ਭਾਈ ਸਾਬ ਨਾਲ਼ ਖੜਨ ਦਾ ਉਹਨਾ ਬਹੁਤ ਕੁਝ ਕਿਤਾ ਆਪਣੀ ਕੌਮ ਲਈ ਹੁਣ ਸਾਨੂੰ ਵੀ ਉਹਨਾਂ ਲਈ ਤੁਰਨਾ ਚਾਈਦਾ ਭਾਈ ਸਾਬ ਜੀ ਤੇ ਬਾਕੀ ਸਿੰਘਾ ਦੀ ਰਿਹਾਈ ਲਈ ਸਾਨੂੰ ਵੀ ਉਹਨਾਂ ਦੇ ਪਰਵਾਰਾਂ ਨਾਲ ਖੜਨਾ ਚਾਈਦਾ 🙏
@user-jq3ge7dd7x
@user-jq3ge7dd7x 4 ай бұрын
Shi gal aa veer ji...hun oh lakha de ikatth vicho labhya v labh de ni Pye....
@user-ic7uw2jo5t
@user-ic7uw2jo5t Жыл бұрын
ਗੁਰੂ ਸਹਿਬਾਨ ਨੇ ਤੁਹਾਡੀਆਂ ਅਰਦਾਸਾਂ ਸੁਣ ਲਈਆਂ ਸਿੱਖੋ ਭਾਈ ਸਾਹਿਬ ਨੂੰ ਤੁਹਾਡੇ ਵਿੱਚ ਭੇਜ ਦਿੱਤਾ, ਹੁਣ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਭਾਈ ਸਾਹਿਬ ਨਾਲ਼ ਹਰ ਪੱਖੋਂ ਖੜਨਾ ਓਹਨਾਂ ਦੀਆਂ ਗੱਲਾਂ ਤੇ ਅਮਲ ਕਰਨਾ।
@BaljitSingh-tu5sc
@BaljitSingh-tu5sc Жыл бұрын
Ji bilkul shi. Waheguru ji chardikla bakshan Bhai Amritpal Singh ji khalsa nu. Raj krega khalsa. 101percent.,.🦁🙏✌🏻🙏🦁🙏✌🏻🙏🦁🦁🙏🙏
@user-xr1oq3hi1q
@user-xr1oq3hi1q 6 ай бұрын
ਜੀ ਬਿਲਕੁਲ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ ਯੋਧੇ ਦੇ
@HarpreetKaur-cc6en
@HarpreetKaur-cc6en Ай бұрын
Hun tera amritpal kithe hai
@user-ic7uw2jo5t
@user-ic7uw2jo5t Ай бұрын
@@HarpreetKaur-cc6en ਭਾਈ ਅੰਮ੍ਰਿਤਪਾਲ ਸਿੰਘ ਆਪਣੇ ਹਿੱਸੇ ਦਾ ਕਾਰਜ ਕਰ ਚੁੱਕਿਐ... ਸਾਨੂੰ ਹਮੇਸ਼ਾ ਉਸਤੇ ਮਾਣ ਰਹੇਗਾ
@Guri-investo-tricks507
@Guri-investo-tricks507 Жыл бұрын
ਵੱਡਾ ਬਾਈ ਸੀ 22ਸਾਲ ਤੋ ਚਿੱਟਾ ਲਾ ਰਿਹਾ ਸੀ ਭਾਈ ਸਾਹਿਬ ਦੀ ਸਪੀਚ ਸੁਣ ਕੇ ਅੱਜ ਚੜਦੀਕਲਾ ਚ ਆ ਗਿਆ ਹੁਣ ਕਿਰਪਾ ਬਰਸ ਰਹੀ ਵਾਹਿਗੁਰੂ ਜੀ ਦੀ
@amanbasra3767
@amanbasra3767 Жыл бұрын
Congrats
@sidhusidhusidhusidhu4245
@sidhusidhusidhusidhu4245 Жыл бұрын
ਕਿੰਨੀ ਸੋਹਣੀ ਕੁਦਰਤ ਦਾ ਰੰਗ ਬੱਜਿਆ ਪਿੱਛੇ ਪੰਛੀਆਂ ਦੀ ਆਵਾਜ਼ ਆ ਰਹੀ ਹੈ 🙏ਵਾਹਿਗੁਰੂ ਮਿਹਰ ਬਣਾਈ ਰੱਖਣ 🙏
@Sunilsingh003
@Sunilsingh003 Жыл бұрын
sade ta khatm go gye
@davinderkaur5095
@davinderkaur5095 Жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏽❤️🙏🏽
@gurpreetkasba9951
@gurpreetkasba9951 Жыл бұрын
ਬਹੁਤ ਵਧੀਆ ਗੱਲਬਾਤ ਭਾਈ ਅੰਮਿ੍ਤਪਾਲ ਸਿੰਘ ਬੜੇ ਸੁਲਝੇ ਤਰੀਕੇ ਨਾਲ ਆਪਣੇ ਵਿਚਾਰ ਪੇਸ ਕਰਕੇ , ਬਹੁਤ ਬਹੁਤ ਧੰਨਵਾਦ ਇਸ ਕਾਰਜ ਲਈ
@gurmailsingh4338
@gurmailsingh4338 Жыл бұрын
ਖਾਲਸਾ ਸੋਇ ਜੋ ਚੜੇ ਤਾਰਂਗ ਖਾਲਸਾ ਸੋਇ ਜੋ ਲੜੇ ਨਿੱਤ ਜੰਗ
@davidmall
@davidmall Жыл бұрын
mootpal is fudu and fake singh
@didarsingh4400
@didarsingh4400 Жыл бұрын
I m a Doctorate in Psychology ( PhD) but you have words that I never spoke , you have liver . I believed you have good knowledge of psychology. WAheguru Ji Meher karan….. Kohenoor of sikh qaum..
@KhalsaRaajForSikhs
@KhalsaRaajForSikhs Жыл бұрын
ਆਪਾਂ ਬਹੁਤ ਕਿਸਮਤ ਵਾਲੇ ਹਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਆਗੂ ਦੇ ਰੂਪ ਚ ਅੱਗੇ ਆਏ ਨੇ🙏🏼 ਚੜਦੀ ਕਲਾ 🙏🏼♥️🙏🏼
@imkawal1
@imkawal1 Жыл бұрын
ਆਗੂ ਦੇ ਰੂਪ ਵਿਚ ਤੇ ਗੁਰਬਖਸ਼ ਸਿੰਘ ਵੀ ਆਇਆ ਸੀ ਫਿਰ ਜੋਗਾ ਸਿੰਘ a ਗਿਆ, ਫਿਰ ਦੀਪ ਸਿੱਧੂ ਤੇ ਫਿਰ ਹੁਣ ਅੰਮ੍ਰਿਤਪਾਲ। ਤੁਸੀ ਲੋਕ 11 ਵਾਂ ਗੁਰੂ ਤਾਂ ਨਹੀਂ ਬਣਾ ਸਕੇ ਪਰ ਅਖੌਤੀ ਲੀਡਰ ਜਰੂਰ ਬਣਾ ਲਏ ਨੇ
@KhalsaRaajForSikhs
@KhalsaRaajForSikhs Жыл бұрын
@@imkawal1 what is your problem? What is your contribution to Sikh Kaum? Why you have Singh in your name if you have that much problem with Sikhs?
@DrPrabhpreetSingh
@DrPrabhpreetSingh Жыл бұрын
@user-or8di2op9o kyun ghusi bhorde ho tuc lok, kaum da aagu te koi hunda hi aa, baba banda singh, sant bhindrawale, ose tara bhayi amritpal singh, mainu lagda bhayi sahb de vichaar sunan lyi vi teria latta ni bhaar jhaldiyan ghuseya
@DrPrabhpreetSingh
@DrPrabhpreetSingh Жыл бұрын
@@imkawal1 11ve 12ve thode adhiya swamiya de honge, sade te kaum de aagu hi hunde ne, giddado tuc sher thodi ban jana ranga ke khalla nu....ghuse sale
@DrPrabhpreetSingh
@DrPrabhpreetSingh Жыл бұрын
@user-or8di2op9o sada te bhayi hai, bhra hai amritpal singh, tuc zabardasti da prahuna banaya ohnu manda changa bol ke, bhen maraalo ohde to ghuseyo🤣🤣🖕🖕
@Kamaljitk
@Kamaljitk Жыл бұрын
ਬਹੁਤ ਹੀ ਸਹਿਜਤਾ ਨਾਲ ਵੀਰ ਰਾਜਪੁਰਾ ਨੇ ਗੱਲ-ਬਾਤ ਕੀਤੀ ਤੇ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਹੁਤ ਸਪੱਸ਼ਟ ਸ਼ਬਦਾਂ ਚ ਜਵਾਬ ਦਿੱਤੇ | ਵਹਿਗੁਰੂ ਜੀ ਚੜਦੀ ਕਲਾ ਚ ਰੱਖਣ|
@davidmall
@davidmall Жыл бұрын
mootpal is fudu and fake singh
@SandeepKaur-sf4tg
@SandeepKaur-sf4tg Жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿਆਲ ਹੋ ਕੇ ਅੰਮ੍ਰਿਤਪਾਲ ਸਿੰਘ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਲਈ ਆਪ ਭੇਜਿਆ ਹੈ। ਵਾਹਿਗੁਰੂ ਅੰਗ ਸੰਗ ਸਹਾਈ ਹੋਣ। ਹਮੇਸ਼ਾ ਚੜਦੀ ਕਲਾ ਬਖਸ਼ਣ ਤੁਹਾਨੂੰ
@davidmall
@davidmall Жыл бұрын
mootpal is fudu and fake singh
@anoop439
@anoop439 Жыл бұрын
How u know that! Did God call u 😂😂😂 fuddu thinking! One thing u can do send your sister to amritpal 😂😂😂 sala ji
@davidmall
@davidmall Жыл бұрын
@@anoop439 chakyeo sala amritpal de ,,oh v tusi v gandu
@criticalthinking5061
@criticalthinking5061 Жыл бұрын
Tu ohi a na jihdi ielts nai nikli c te fr pandata de munde nal mall ch e baithi rehndi c?
@ravneetsingh7176
@ravneetsingh7176 Жыл бұрын
🙏
@yuvipvt13
@yuvipvt13 Жыл бұрын
ਬਹੁਤ ਹੀ ਉੱਚ ਵਿਚਾਰਾਂ ਦਾ ਮਾਲਕ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤੇ ਹਕੂਮਤ ਨਾਲ ਟੱਕਰ ਲੈਣ ਦੀ ਹੋਰ ਸ਼ਕਤੀ ਬਖ਼ਸ਼ੇ
@nirmalsingh-ss6oh
@nirmalsingh-ss6oh Жыл бұрын
Bohat vadhiya vichar pesh kite han Bhai Amritpal Singh Khalsa Ji ne. Waheguru Ji hamesha Charhdi kala vich rakhan Ji.
@amanbefikrajatt1449
@amanbefikrajatt1449 Жыл бұрын
ਬੜੀ ਸੌਹਣੀ ਗੱਲ ਬਾਤ ਹੋਈ ਸੁਣ ਕਾ ਸਵਾਦ ਆ ਗਿਆ ਬੜੇ ਗਿਆਨ ਕੀ ਬਾਤਾਂ ਸਵਾਲ ਜਵਾਬ ਹੋਏ ਭਾਈ ਸਾਹਬ ਭਾਈ ਅਮ੍ਰੀਤਪਾਲ ਸਿੰਘ ਜੀ ਕਾ ਦਿਲ ਤੇ ਧੰਨਵਾਦ ਜੋ ਉਹਨਾਂ ਨੈ ਆਪਣਾ ਕੀਮਤੀ ਵਕਤ ਕੱਢ ਕਾ ਇੰਨੇ ਸੌਹਣੇ ਵਿਚਾਰਾਂ ਕੀ ਸਾਂਝ ਪਾਈ
@DhanaLalianwaliOfficial
@DhanaLalianwaliOfficial Жыл бұрын
Thanks❤🌹🙏❤ veer g
@baljit8759
@baljit8759 Жыл бұрын
ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਬਧਿਆ ਵਿਚਾਰ ਸੰਗਤ ਨੂੰ ਗਿਆਨ ਮਿਲ ਰਿਹਾ ਪੰਜਾਬ ਚੰਗੇ ਰਾਹ ਤੁਰ ਪਿਆ ਨੌਜਵਾਨੀ ਆਪਣੀ ਮਿਟੀ ਨਾਲ ਜੁੜ ਰਹੇ ਪੰਥ ਦੇ ਸੇਵਾ ਨਸ਼ੇ ਸ਼ਦ ਕੇ ਚੰਗੇ ਜੀਵਨ ਵਾਲੇ ਬਣ ਥੇ ਹਨ ਧਨਵਾਦ ਆਪ ਜੀ ਦਾ 🙏
@mundaambersariya5404
@mundaambersariya5404 Жыл бұрын
ਪਹਿਲਾਂ ਮੈਂ ਵੀ ਅਮ੍ਰਿਤਪਾਲ ਸਿੰਘ ਨੂੰ ਗਲਤ ਸਮਝਿਆ ਸੀ ਕੇ ਇਹ ਬੰਦਾ ਨਫ਼ਰਤ ਫੈਲਾ ਰਿਹਾ ਪਰ ਬਾਅਦ ਇਹ ਬੰਦੇ ਦੇ ਵਿਚਾਰ ਸੁਣੇ ਧਿਆਨ ਨਾਲ ਤਾਂ ਬਹੁਤ ਵਧੀਆ ਸੂਝਬੂਝ ਨਾਲ ਗੱਲ ਕਰਦੇ ਪੰਜਾਬ ਨੂੰ ਬਚਾਉਣ ਲਈ ਵਾਹਿਗੁਰੂ ਮਿਹਰ ਕਰੇ
@DhanaLalianwaliOfficial
@DhanaLalianwaliOfficial Жыл бұрын
Thanks❤🌹🙏❤ veer g
@mundaambersariya5404
@mundaambersariya5404 Жыл бұрын
@@DhanaLalianwaliOfficial 🙏
@thorodinson6597
@thorodinson6597 Жыл бұрын
Bhai suj buj hai par hathiyaar rakhne koi aam baat nhi hai. Pehle yeh batao ki kitne sikh aise hai jinhone Amrit chak rakha hai. Maryada nibhate hai har Sikh. Jo rehat log rakhte nhi toh Shashtar kis muh seh rakh sakte hai. Ek aam bande ke hath meh hathiyaar hathiyaar nhi rehta maut ka samaan ban jaata hai. Haa Guru Ji neh shashtar rakhne ko kaha hai. Par shashtar rakhne ka adhikar kisi mila hai Khalsa ko. Kitne Sikh Khalsa hai aaj ke time meh kitne amritdhaari hai jo puri rehat nibhate hai. Agar log rehit hi nhi rakh sakte toh shashtar ki sambhaal kya hi karenge. Pehle Guru wale toh bane sikh phir shashtar bhi rakhle kisi ko koi dikkat nhi hogi par reality yeh hai Sikh panth ki is waqt ki logo ko guns hathiyaar rakhne hai par kisi ko rehat nhi nibhani yeh koi tareeka nhi shashtaaro ka parchaar karne ka phir jab rehat nhi rakh sakte toh.
@dalwindersinghpandher3473
@dalwindersinghpandher3473 Жыл бұрын
@@thorodinson6597 hnji maharaj tusi Bhai Amritpal Singh di gal tusi dhayaan nal ni sun de lgda ,bhai saab ehi benti te karz kr rahe ya k har Sikh nu Amrit shaka k Khalsa bna rahe ya , Amrit shakan vele ohna nu rehat smjayi jandi ya te rehat rakhan da hukam krde ya fir hi oh shastar rakhde ya te ohda istemaal ya use sahi jagah te krn ,eh sab smjaya janda ,te khalse nu Guru Gobind Singh Ji da hukam ya k kesa {.hairs . } N shastar toh bina na Guru de darshan nhy hone so khalse layi shastar rehat nal hi rakhe jande ya ,...
@Vanshajhooda
@Vanshajhooda Жыл бұрын
Lan te waj
@balkourdhillon5402
@balkourdhillon5402 7 ай бұрын
ਆ ਗਲ ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀਨੇ ਬੜੀ ਵਧੀਆ ਢੰਗ ਨਾਲ ਸਮਝਾਈ ਪੱਛਮੀ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ ਜਬਰਦਸਤੀ ਊਰਦੂ ਬੋਲਣ ਲਈ ਮਜਬੂਰ ਕਰਿਅਆ ਜਾ ਰਿਹਾ ਜਿਸ ਤਰਾਂ ਇਧਰ ਪੰਜਾਬ ਵਾਲਿਆਂ ਹਿੰਦੀ ਪੜਾਈ ਤੇ ਬੋਲਵਾੲਈ ਜਾ ਰਹੀ ਆ।ਧੰਨਵਾਦ ਸਿੰਘ ਸਾਹਿਬ ਜੀਤੇ ਪਤਰਕਾਰ ਸਾਹਿਬ ਜੀ।ਧੰਨਵਾਦ ਸ਼ੁਕਰੀਆ।
@jagbirsingh6499
@jagbirsingh6499 Жыл бұрын
ਵਾਹਿਗੁਰੂ ਜੀ ਭਾਈ ਅਮ੍ਰਿਤ ਪਾਲ ਸਿੰਘ ਨੂੰ ਚੱੜਦੀ ਕਲਾ ਚ੍ ਰੱਖਣਾ🙏
@user-qw6rl8ku6c
@user-qw6rl8ku6c Жыл бұрын
ਇਹ ਹੁੰਦੀ ਹੈ ਪੱਤਰਕਾਰੀ ਸਾਰੀ ਗੱਲ ਸੁਣ। ਕੇ ਫਿਰ ਅੱਗਲਾ ਜਵਾਬ ਕਰਨਾ❤
@studystudy404
@studystudy404 Жыл бұрын
*19:45* ਸੱਚੀ ਵਿਲੱਖਣਤਾ ਬਹੁਤ ਪਿਆਰੀ ਲੱਗਦੀ। 🥺🙏🏻ਗਾੜੀ ਸ਼ਬਦ ਮਾਝੇ ਵਾਲਿਆਂ ਦਾ ਬੜਾ ਵਧੀਆ ਲੱਗਦਾ। ਅਭਾਗੀ ਗੱਲ ਆ ਆਪਣੀ ਉਪ ਭਾਸ਼ਾ ਛੱਡਣੀ। ਇੱਕ ਇੱਕ ਸ਼ਬਦ ਕੀਮਤੀ ਹੈ। 🌼🌼
@tejinderkaur3766
@tejinderkaur3766 Жыл бұрын
ਸਦਕੇ ਜਾਈਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵਿਸਤ੍ਰਿਤ ਗਿਆਨ ਤੋਂ ਅਤੇ ਪੰਜਾਬ ਦਾ ਹਿਤੈਸ਼ੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ । ਵਾਹਿਗੁਰੂ ਮਿਹਰ ਬਣਾਈ ਰੱਖਣ!
@gurmitsingh4004
@gurmitsingh4004 Жыл бұрын
ਜਿਸਨੂੰ ਅੱਜਕਲ੍ਹ ਪੜਾਈ ਮੰਨਿਆ ਜਾਂਦਾ,ਇਹ ਸਿਸਟਮ ਸਾਨੂੰ ਅੰਗਰੇਜ਼ ਨੇ ਗੁਲਾਮ ਬਣਾ ਉਣ ਲਈ ਸ਼ੁਰੂ ਕੀਤਾ ਸੀ ਏਸ ਨੂੰ ਅੱਜ-ਕੱਲ੍ਹ ਦੀ ਸਰਕਾਰ ਵਰਤ ਰਹੀ ਹੈ ਪੜੇ ਹੋਏ ਆਪਣੇ ਲੋਕਾਂ ਨੂੰ ਗੁਲਾਮ ਰੱਖਣ ਲਈ ਨੌਕਰੀ ਕਰਦੇ ਨੇ ,
@bintykala686
@bintykala686 Жыл бұрын
ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ ) ਫੇਰ ਮੁਗ਼ਲ ਆਏ ( Uzbekistan ਤੋਂ ) ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )
@Ladisingh9
@Ladisingh9 Жыл бұрын
@@bintykala686 Veer ji there was no Aryan invasion theory. This theory was a communist bullshit and pushed by today’s DMK Tamil CM Stalin father. No doubt we punjabis are mixed race bcz when Alexander came to India but Nanda empire didn’t let them cross Punjab and Alexander was injured very badly. Alexander went back to Babylon but they left Greek forces and appointed Seleucus I Nicator as a governor of Punjab bcz they took control of Punjab from Porus.Greek soldiers married with native women that’s why most of native population got sharp eyes and fair colour but south leaders started pushing Aryan theory for political reason. Good by bro
@ranbirs8313
@ranbirs8313 Жыл бұрын
ਬਿਲਕੁੱਲ ਭਾਈ ਸਾਹਬ, ਇਹ ਨਿਊ ਵਰਲਡ ਆਰਡਰ ਦੇ ਅਧੀਨ ਹੀ ਹੋ ਰਿਹਾ, ਸਾਡੇ ਲੋਕਾਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ।
@rishi9297
@rishi9297 Жыл бұрын
ਭਾਈ ਅਮ੍ਰਿਤਪਾਲ ਜੀ ਸਾਨੂੰ ਪੰਜਾਬੀਆਂ ਨੂੰ ਹੁਣ ਖਾਲਸੇ ਪੰਥ ਤੋ ਬਹੁਦ ਉਮੀਦਾ ਨੇ .ਤੁਸੀ pl ਆਪਣੀ ਸਿਕੋਰਟੀ ਵਧਾ ਕੇ ਰਖੋ ਤੇ ਇਨਸਾਫ਼ ਕਰੋ ਜੀ ਵਾਹਿਗੁਰੂ ਜੀ🙏 ਦੋਗਲੇ ਡਬੂ ਵਰਗੇ ਕਲਾਕਾਰਾਂ ਨੇ ਸਰਕਾਰਾ ਨਾਲ ਮਿਲ ਕੇ ਪਹਿਲਾ ਦੀਪ ਸਿਧੂ ਬਾਈ ਨੂੰ ਮਰਵਾਇਆ ਫੇਰ ਸਿੱਧੂ ਬਾਈ ਨੂੰ ਮਰਵਾਇਆ😭 #Justiceforsidhumoosewala
@harjindersingh-hx1cc
@harjindersingh-hx1cc Жыл бұрын
ਨਜ਼ਾਰਾ ਆ ਭਾਈ ਅਮ੍ਰਿਤਪਾਲ ਨੂੰ ਸੁਣ ਕੇ ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🌹🌹🌺💐🌹🥀💐🙏🙏 👍🏼👍🏼
@GurwinderSingh-yb6rx
@GurwinderSingh-yb6rx Жыл бұрын
bai ji kla sonn da na rakho hukm te chlo singh sajo chardi kla vic rho
@Khabar295
@Khabar295 Жыл бұрын
ਭਾਈ ਸਾਬ ਤੁਹਾਨੂੰ ਦੇਖਕੇ ਸੁਣਕੇ ਸੰਤ ਜੀ ਦਾ ਭੁਲੇਖਾ ਪੈਂਦਾ ਪਰ ਤੁਹਾਡੇ ਹੱਥ ਦੇਖਕੇ ਵੀ ਸੰਤ ਜੀ ਯਾਦ ਆਉਂਦੇ ਓਹਨਾਂ ਦੇ ਹੱਥ ਵੀ ਏਦਾਂ ਦੇ ਸੀ ਤੇ ਉਂਗਲਾਂ ਵੀ ਬਿਲਕੁਲ ਏਦਾਂ ਦੀਆਂ ਹੀ ਲੰਬੀਆਂ ਲੰਬੀਆਂ 🙏
@parminderkaur9736
@parminderkaur9736 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਵੀਰ ਦੇ ਅੰਗ ਸੰਗ ਸਹਾਈ ਹੋਣ।
@arjunbhandari9887
@arjunbhandari9887 Жыл бұрын
شباششباشامرتیمالدے
@VashudevDairyFarm
@VashudevDairyFarm Жыл бұрын
Bhai asi bhai Aamrit paal nu kethe mil skte h
@michal14444
@michal14444 Жыл бұрын
@@arjunbhandari9887 keenu good bye???
@user-ov5nc7qe7v
@user-ov5nc7qe7v Жыл бұрын
@@VashudevDairyFarmamritsar sahib pind jallupur
@VashudevDairyFarm
@VashudevDairyFarm Жыл бұрын
@@user-ov5nc7qe7v dhanbad brho
@manjitsingh1278
@manjitsingh1278 Жыл бұрын
ਪੰਜਾਬੀ ਮਾਂ ਬੋਲੀ ਦੇ ਵਿਸ਼ੇ ਤੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਪੁਆਂਧੀ ਪਤਰਕਾਰ ਵੀਰ ਨੇ- ਧੰਨਵਾਦ ਜੀ
@bintykala686
@bintykala686 Жыл бұрын
ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ ) ਫੇਰ ਮੁਗ਼ਲ ਆਏ ( Uzbekistan ਤੋਂ ) ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )
@deepk8323
@deepk8323 Жыл бұрын
ਅਮ੍ਰਿਤਪਾਲ ਸਿੰਘ ਖਾਲਸਾ ਬੇਟਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਬੇਟੇ ਕੋਲ ਹਰ ਇੱਕ ਗੱਲ ਦਾ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਸਾਂਝੇ ਕਰਦਿਆਂ ਜਵਾਬ ਦੇਣਾ ਬਹੁਤ ਹੀ ਅੱਛਾ ਲੱਗਦਾ ਹੈ 💐💐💐💐
@SimarjeetKaur-xh5qq
@SimarjeetKaur-xh5qq 2 ай бұрын
❤❤❤❤❤❤❤❤❤❤❤
@karanaujla9005
@karanaujla9005 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ 🙏❤️
@PargatSingh-vo5ob
@PargatSingh-vo5ob Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-fm2xp4xt5o
@user-fm2xp4xt5o Жыл бұрын
🖕👉🔴ਗੁਰੂ ਪੰਥ ਦੀਆਂ ਗੂਜਾਂ,✍️✍️ ਸਦਾ ਸਦਾ ਲਈ ਪੈਦੀਆਂ ਰਹਿਣਗਿਆ, 🔥🔥 📌ਯੋਧੇ ਦੀਪ ਸਿੰਘ ਸਿੱਧੂ ਸ਼ਹੀਦ 🔥🔥🔥ਅਤੇ ਭਾਈ ਅ੍ਮਿਤਪਾਲ ਵਰਗੇ ਅਾਉਦੇਂ ਰਹਿਣਗੇ💪💪
@sharnsingh2397
@sharnsingh2397 Жыл бұрын
🙏🙏
@Shubhsangam11115th
@Shubhsangam11115th Жыл бұрын
Fulka chla k maaro sirra reply 😂😂😂😂😂😂👍😂😂😂😁😁😁😁😁🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@soniamehra6367
@soniamehra6367 Жыл бұрын
Nikki umr te inni knowledge🙏🏻waheguru chrdikla ch rkhn bhra nu🙏🏻
@jagjotkpanesar9607
@jagjotkpanesar9607 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਸਾਡੀ ਕੌਮ ਦਾ ਹੀਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ 🙏
@gurpartapsingh2975
@gurpartapsingh2975 Жыл бұрын
ਪੀਲੀ/ਬਸੰਤੀ ਦਸਤਾਰ.... 👌 ਜਮਾਂ ਸਿਰਾ... ਚੰਗਿਆੜੇ... 💥
@makhansinghjassarmakhansin7598
@makhansinghjassarmakhansin7598 Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਪੂਰਬੀਏ ਬੰਦ ਹੋਣੇ ਚਾਹੀਦੇ ਨੇ ਪੰਜਾਬ ਵਿੱਚ ਆਉਣੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kamalsekhon2746
@kamalsekhon2746 Жыл бұрын
ਸਚੀਂ ਬਹੁਤ ਅੰਧੇਰੇ ਵਿਚ ਤੁਰੇ ਫਿਰਦੇ ਸੀ । ਸਮੇ ਬਾਰੇ ਵਿਦਿਆ ਬਾਰੇ । ਪਰ ਜਦੌ ਤੌ ਭਾਈ ਸਾਹਿਬ ਆਏ ਹਨ ਦਿਨੋ ਦਿਨ ਸਾਫ ਹੋ ਰਹਿਆ ਹੈ ।
@gurpreetmann3531
@gurpreetmann3531 Жыл бұрын
ਬਹੁਤ ਵਧੀਆ ਲੱਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੁਨਕੇ
@meetk670
@meetk670 Жыл бұрын
Ek ek gal dil dimag te lgg rahi hai bhai saab ji… kaash sare sikh bhai AMRITPAL SINGH JI warge hon….. !!!
@rupinderbrar7933
@rupinderbrar7933 Жыл бұрын
ਵਾਹਿਗੁਰੂ ਜੀ ਦੀ ਕਿਰਪਾ ਭਾਈ ਅਮਿ੍ਤਪਾਲ ਸਿੰਘ ਤੇ he more than just an intellectual
@ManjitKaur-bp1lf
@ManjitKaur-bp1lf Жыл бұрын
ਵੀਰ ਜੀ ਫਤਿਹਗੜ੍ਹ ਸਾਹਿਬ ਤੋਂ ਬਾਹਦ ਅਸੀਂ ਰੋਜ਼ ਦੇਖਦੇ ਸੀ ਕਿ ਖ਼ਾਲਸਾ ਵਹੀਰ ਕਿੱਥੇ ਕ ਪਹੁੰਚੀ
@RandhirSingh-mz2of
@RandhirSingh-mz2of Жыл бұрын
ਨਜ਼ਾਰਾ ਆ ਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੁਣ ਕੇ
@nangalguru2447
@nangalguru2447 Жыл бұрын
ਵਾਹਿਗੁਰੂ ਜੀ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@mr.dhaliwal7388
@mr.dhaliwal7388 Жыл бұрын
kzbin.infoI4Soy3cyGs0?feature=share
@PBX_OFFICIAL
@PBX_OFFICIAL Жыл бұрын
Sachi galla Veere Amritpal singh diya galla sun sun main nashe chade c sakoon dinda jdo veere diya galla sunda ya face dekhda waheguru chardikalla vich rakhan veere nu
@rishi9297
@rishi9297 Жыл бұрын
@@PBX_OFFICIAL ਬਾਈ ਜੇ ਤੁਸੀ ਨਸਾ਼ ਛਡਦਾ ਭਾਈ ਅੰਮ੍ਰਿਤਪਾਲ ਜੀ ਨੂੰ ਸੁਣਕੇ ਫਿਰ ਤਾਂ ਤੁਹਾਡੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਹੈ. ਰਬ ਤੁਹਾਨੂੰ ਚੜਦੀ ਕਲਾ ਵਿਤ ਰੱਖੇ🙏
@PBX_OFFICIAL
@PBX_OFFICIAL Жыл бұрын
@@rishi9297 bro pta nhi kiya hoya mere nal one year to try kr rehya c drug v krda c te medical v but tod lgdi c te buri halt ho jadi c te maa te bapu ta pehla krze vich ne mera treetment kitho krade fr main Amritpal singh veere diya video apne phone te dekhniya start kitiya jdo pind rode ehna nu pagg diti gayi daily moring dekhda rehya apne ap theek hunda gya main gurudwara sahib v bhut ght jada c aj main koi nasha nhi krda bus veere de har ik video dekhda aj tak byface nhi milya bhai Amritpal singh nu bus mata ik gall bol dinda ha main amrit shakya ta bhai amritpal singh to he chakna veere de bhut vaddi kurbani hai apna ghr chad ke aya apna km chad aya paisa vdhiya life jee rehya c ohnu ki ghata c oh punjan aya punjabiya lai sade lai pehla sikh parcharak hai jo mere dil vich galla c ohi kehda 12 vje to pehla anadakaraz vai gall hove ya kursiya valiya sachiya galla ne old time de bjurga nu pta waheghru kirpa kre milan da mauka mile veere nu ple sunscribe my chanel
@manjinderram8201
@manjinderram8201 Жыл бұрын
Wah ji, eda di interview pehli waar dekhi..Anand aa gya sunke, bht kuj sikha dita..bhai saab de jwaaba ne..waheguru ji
@user-bi7hy9gy6t
@user-bi7hy9gy6t Жыл бұрын
@RajuSingh-dw6px
@RajuSingh-dw6px Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ ਨੇ ਆ ਗਿਆ ਵਾਰਿਸ ਪੰਜਾਬ
@SarbjitSingh-hx2oi
@SarbjitSingh-hx2oi Жыл бұрын
ਚੜ੍ਹਦੀ ਕਲ੍ਹਾ 🙏🙏
@kaurharbinder6369
@kaurharbinder6369 Жыл бұрын
ਗੁਰੂ ਸਾਹਿਬ ਦਾ ਪਿਆਰਾ ਲਾਲ..... ਸਿੰਘ ਖਾਲਸਾ ਅੰਮ੍ਰਿਤਪਾਲ..... ਕੋਹਿਨੂਰ ਪੰਜਾਬ ਦਾ.... ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ।
@parmjitsinghsidhu7700
@parmjitsinghsidhu7700 Жыл бұрын
ਮਨਜੀਤ ਸਿੰਘ ਰਾਜਪੁਰਾ ਜੀ ਤੁਹਾਡੀ ਮੁਲਾਕਾਤ ਦੀ ਗੱਲਬਾਤ ਬਹੁਤ ਵਧੀਆ ਲੱਗੀ ਹੈ ਜੀ।
@bittumahal9601
@bittumahal9601 Жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ,, ਮੈ ਵੀ ਭਾਈ ਦੇ ਬਚਾਰ ਸੁਣ ਕੇ ਅਮ੍ਰਿਤ ਸਕ ਕੇ ਸਿੰਘ ਸਜ ਗਏ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਾਨੂੰ ਸਿੱਖੀ ਵੱਲ ਤੋਰਿਆ ,ੴੴ
@manindersharma3495
@manindersharma3495 9 ай бұрын
Bahut vidiya vichar bhai amritpal singh khalsa g zindabaad zindabaad
@SanDhu345
@SanDhu345 Жыл бұрын
🙏ਜੇ ਮੈ ਵੀ ਪਿੰਡ ਹੁੰਦਾ ਤੇ ਮੈ ਵੀ ਵੀਰ ਨਾਲ ਹੁਣਾ ਸੀ🙏 ਸਾਡੇ ਪਿੰਡ ਰਣੌਕ ਬਹੁਤ ਲੱਗੀ ਰਹਿੰਦੀ ਆ ,ਰੱਬ ਕਰਕੇ ਇਦਾ ਹੀ ਲੱਗੀ ਰਵੇ🙏
@gurpreetsekhon7180
@gurpreetsekhon7180 Жыл бұрын
Bhai sahib da pind keda veer ji
@gurpreetsekhon7180
@gurpreetsekhon7180 Жыл бұрын
Thanks vere
@gurpreetsekhon7180
@gurpreetsekhon7180 Жыл бұрын
Tuhada pind bi jallopur kheda veer ji
@gurpreetsekhon7180
@gurpreetsekhon7180 Жыл бұрын
Ik help chidi c veree bht jada load c help di bhai Amritpal singh ji nu milna c bht try kita kise nall de veer da nbr mill jnda bht jada help ho jso
@gurpreetsekhon7180
@gurpreetsekhon7180 Жыл бұрын
@@SanDhu345 hnji vere chal jne bss eh dsdo bi othe mill jann pkka
@mohinderkaur2836
@mohinderkaur2836 Жыл бұрын
ਭਾਈ ਮਨਜੀਤ ਸਿੰਘ ਜੀ ਪੁਆਧੀ ਬੋਲੀ ਖੁਲੱਕੇ ਬੋਲਿਆ ਕਰੋ ਸਾਨੂੰ ਮਾਣ ਹੈ ਆਪਣੀ ਬੋਲੀ ਤੇ 🙏🙏🙏🙏🙏🙏
@ManjitKaur-bp1lf
@ManjitKaur-bp1lf Жыл бұрын
ਪਰ ਹੁਣ ਦੇਖ ਰਹੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ
@rajwantkaur9639
@rajwantkaur9639 Жыл бұрын
ਸਹੀ ਵਿਚਾਰ,ਦੁਨਿਆਵੀ ਪੜਾਈ ਸਿਆਣਾ ਹੀ ਬਣਾਉਂਦੀ, ਪਰ ਬਹਾਦਰ ਨਹੀ👍
@kalasingh8231
@kalasingh8231 Жыл бұрын
ਜਿਉਂਦਾ ਰਹਿ ਜਥੇਦਾਰਾਂ ਨਾਲ ਹੀ ਸਾਡੇ ਬਹੁਤ ਸਤਿਕਾਰਤ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਦਾ ਬਹੁਤ ਧੰਨਵਾਦ
@shubhjotsidhu5911
@shubhjotsidhu5911 Жыл бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ , ਸੱਚੇ ਪਾਤਸ਼ਾਹ ਮਿਹਰ ਕਰਿਓ, ਕੌਮ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ , ਕਿਉਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਹੀ ਜਾਗਦੀ ਜ਼ਮੀਰ ਵਾਲੇ ਆਗੂ ਮਿਲੇ ਹਨ ਪੰਜਾਬ ਨੂੰ 🙏🏻
@71samrath
@71samrath Жыл бұрын
Taee kaum Taee vee
@shaukeensingh9181
@shaukeensingh9181 Жыл бұрын
Main aap fane aa babbu maan da pr aaj galat aa maan
@davidmall
@davidmall Жыл бұрын
mootpal is fudu and fake singh
@tarnjeetsinghbatth4554
@tarnjeetsinghbatth4554 Жыл бұрын
@@71samrath q1q1qqqqqqqwwwweee33
@shubhjotsidhu5911
@shubhjotsidhu5911 Жыл бұрын
@@davidmall ਤੂੰ ਜੋ ਵੀ ਚਵਲ ਮਾਰਨੀ ਹੈ ਮਾਰੀ ਚੱਲ ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨੀ ਪੈਣਾ , ਬਾਈ ਅੰਮ੍ਰਿਤਪਾਲ ਸਿੰਘ ਤਾਂ ਸਿਰਫ ਖੰਡੇ ਬਾਟੇ ਦੀ ਪਾਹੁਲ ਛਕਣ ਲਈ ਤੇ ਹਥਿਆਰ ਰੱਖਣ ਲਈ ਕਹਿ ਰਹੇ ਨੇ, ਪਰ ਜਦੋਂ ਕਿਸੇ ਸੂਰੀ ਵਰਗੇ ਬੰਦੇ ਨੇ ਤੇਰੀ ਮਾਂ - ਭੈਣ ਦੀ ਇੱਜ਼ਤ ਨੂੰ ਹੱਥ ਪਾ ਲਿਆ, ਤੇ ਤੇਰੇ ਕੋਲੇ ਕੋਈ ਵੀ ਹਥਿਆਰ ਨਾ ਹੋਇਆ, ਤੂੰ ਉਹਦੋਂ ਚੁੱਪ ਚਾਪ ਖੜਾ ਵੇਖਦਾ ਰਹੀਂ.... 😏
@jaswinderjaswinder9101
@jaswinderjaswinder9101 Жыл бұрын
ਵਾਹਿਗੂਰ ਜੀ ਮੇਹਰ ਬਣਾਈ ਰੱਖਣਾ ਅਮ੍ਰਿਤਪਾਲ ਸਿੰਘ ਤੇ ਸਿੱਖ ਕੌਮ ਤੇ ਪੰਜਾਬ ਪੰਜਾਬੀਅਤ ਤੇ🙏🏼❤
@beantkaur148
@beantkaur148 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurjeetkaurkaur7251
@gurjeetkaurkaur7251 Жыл бұрын
Waheguru ji ka khalsa waheguru ji ki fateh
@jabalkulwant4397
@jabalkulwant4397 Жыл бұрын
When he says ...j tuc mn na ni fr puchhn kyu dye o❤️‍🔥
@chamelsingh8304
@chamelsingh8304 Жыл бұрын
ਧੰਨਵਾਦ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਬਹੁਤ ਵਧੀਆ ਵਿਚਾਰ ਨੇਂ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurmeetSingh-vs4ct
@GurmeetSingh-vs4ct Жыл бұрын
32 ਹਸਪਤਾਲ ਵਿਚ ਪਿਛਲੇ ਦਿਨਾਂ ਵਿਚ 198 ਨਰਸਾ ਰੱਖੀਆ ਪੰਜਾਬ ਵਿੱਚੋਂ ਸਿਰਫ਼ 3 ਨਰਸਾਂ ਰੱਖੀਆ ਬਾਕੀ ਹਿਮਾਚਲ ਤੇ ਬਿਹਾਰ ਵਿਚੋ ਰੱਖੀਆ ਪੰਜਾਬ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਨੂੰ ਨੌਕਰੀਆਂ ਦੇਣ ਰਿਹਾ ਜੱਦ ਕੇ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਇਆ ਸੀ
@jagwindercheema5413
@jagwindercheema5413 Жыл бұрын
ਕੀ ਇਹ ਸੱਚੀ ਗੱਲ ਹੈ ਵੀਰ ਅਸਲੀਅਤ ਦਾ ਕਿਵੇਂ ਪੱਤਾ ਲੱਗੇ ਗਾ
@sharma614
@sharma614 Жыл бұрын
ਪੁਲਿਸ ਵਿਚ ਦਫ਼ਤਰਾਂ ਵਿਚ ਫੋਰ ਕਲਾਸ ਵਿਚ ਬੲਈਏ ਹੀ ਹਨ ਇਹਨਾਂ ਨੂੰ ਸਰਕਾਰਾਂ ਨੂੰ ਕੱਢਣਾ ਚਾਹੀਦਾ
@thakurjatin2202
@thakurjatin2202 Жыл бұрын
veer eh is krke kyu k himachal de bande medical field ch jyada as compare to punjabis..m also a doctor and i am from punjab...4 5 hospital ch job kr chukya privates..jithe 80 to 90% staff himachal da hunda ..kyu k sade punjabi meeical feild ch kafi ght jande ne.
@ParamjitSingh-jp8fz
@ParamjitSingh-jp8fz Жыл бұрын
ਵੀਰ ਜੀ ਸਾਡਾ ਪਡ਼ਦਾਦਾ ਼ ਦਾਦਾ ਼ ਪਿਤਾ ਸਾਰੇ ਨਿਹੰਗ ਸੀ ਪਰ ਅਸੀ ਦੋਵੇ ਭਰਾ ਮੋਨੇ ਹਾਂ ਼ ਹੁੱਣ ਅਸੀ ਵੀ ਸਿਧੇ ਰਸਤੇ ਪੈਣ ਲੱਗੇ ਹਾ
@hardevsinghhardevsingh8662
@hardevsinghhardevsingh8662 Жыл бұрын
भाई जी सच्चे पातशाह जी तुहाडे ते मेहर करन हर रास्ता आसान होवे सच्चे पातशाह जी तुहानु सदा चढदी कला बखशन
@manjitsingh6186
@manjitsingh6186 Жыл бұрын
ਸੁਕਰ ਆ ਵੀਰ
@kamalpreet9895
@kamalpreet9895 Жыл бұрын
👍
@talwindersingh463
@talwindersingh463 Жыл бұрын
🙉🙉🙉🤑🤑🤑🐒🐒🐒🐒
@ParamjitSingh-jp8fz
@ParamjitSingh-jp8fz Жыл бұрын
@@talwindersingh463 ਵੀਰ ਤੁਹਾਡੇ ਕੂਮੈਂਟ ਦੀ ਸਮਜ ਨਹੀ ਆਈ
@sunnyvirk2040
@sunnyvirk2040 Жыл бұрын
ਅੰਮ੍ਰਿਤਪਾਲ ਵੀਰ ਜੀ ਬੱਸ ਤੁਹਾਡੇ ਤੋਂ ਬਹੁਤ ਉਮੀਦਾਂ ਨੇਂ ਪੰਜਾਬ ਦੀ ਨੌਂਜਵਾਨ ਪੀੜ੍ਹੀ ਨੂੰ ਬਚਾਉਣ ਲਈ, ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@davidmall
@davidmall Жыл бұрын
mootpal is fudu and fake singh
@Gudeepmanalia_FP.
@Gudeepmanalia_FP. Жыл бұрын
ਘਰਾਂ ਦੇ ਛੱਡੋ ਮੋਹ ਖਾਲਸਾ ਜੀ , ਭਾਈ ਸਾਹਿਬ ਦੇ ਨਾਲ ਰਹਿ ਕੇ ਸਾਥ ਦਿਉ।⛳
@satvirsingh4604
@satvirsingh4604 Жыл бұрын
Hanji hanji veer g Apni gharwalian de mho shdoo . Kuj ni rkhyaa enaa ch Bodaa bodi v apy khalo gy pkaa k
@HarjitSingh-mx9jo
@HarjitSingh-mx9jo Жыл бұрын
Acha ji
@CR-ou2oc
@CR-ou2oc Жыл бұрын
ਤੁਸੀਂ ਕਦੋਂ ਪਹੁੰਚ ਰਹੇ ਓ ??
@creative.singh80s22
@creative.singh80s22 Жыл бұрын
😂😂 Bai tusi kado ghar chad rahe o
@vaneetsingh6525
@vaneetsingh6525 Жыл бұрын
nhi ehna ne ghar nhi shadna je ehna ne ghar shad dita tan ehna de ghar de kam kaun karunga teh eh paji sirf hukam hi de sakde ne dusre lokan nu.
@SSMAAN-hg8ft
@SSMAAN-hg8ft Жыл бұрын
ਦੇਖੌ ਭਾਈ ਸਾਹਿਬ ਨੂੰ ਕਿੰਨੇ ਲ਼ੋਕ ਪਿਆਰ ਕਰਦੇ ਇਹਨਾਂ ਨੂੰ ਕਦੀ 10 ਹਜ਼ਾਰ ਵਿਊ ਨਹੀਂ ਆਏ ਅੱਜ 3 ਲੱਖ ਇਕ ਦਿਨ ਚ ਆ ਗਏ
@panjabi8242
@panjabi8242 Жыл бұрын
babbu maan nu bol aaye ji
@jagdeepdhaliwal6845
@jagdeepdhaliwal6845 Жыл бұрын
@@panjabi8242 tusi babbu maan di interview de view dekh lo, hadd aa yr babbu mann ali chaploosi di
@panjabi8242
@panjabi8242 Жыл бұрын
@@jagdeepdhaliwal6845 mainu chaplossi nal ki mil jana daso. and views babbumaan de jada ne interviews de, jehre main channels te interviews ne ohan de million to v wdh views valian interviews ne. tuhanu eh ta pta hee hona babbu maan rarely vadde channels te aunda
@jagdeepdhaliwal6845
@jagdeepdhaliwal6845 Жыл бұрын
@@panjabi8242 kise ik interview de milion ton vadh view honge, oh vi 3 -4 saal purani, pta ni thonu ki chakkar aa tuhanu disda ni
@mrJattkaran
@mrJattkaran Жыл бұрын
B social ਵਾਲਿਆਂ ਨੇ ਭਾਈ ਸਾਹਿਬ ਦਾ interview ਲੈਕੇ ਵੀ ਬੜਾ ਦਲੇਰੀ ਵਾਲਾ ਕੰਮ ਕੀਤਾ ਹੈ I ਧੰਨਵਾਦ ਜੀ 🙏
@manpreetkaur11313
@manpreetkaur11313 Жыл бұрын
Waheguru ji mehar Karn Bhai amritpal singh ji te keuki sanu bhut okha fer rab ne jarnail pejeya aa jag te
@morningstar7760
@morningstar7760 Жыл бұрын
Vyah jina cha chad gya new interview dekh k 🦸🦸🦸
@Guns-Roses.29
@Guns-Roses.29 Жыл бұрын
I can't understand how and why whole national media is calling this person a terrorist, extremist, criminal 😢. He is far more better than any MLA, MP, minister or anyone from the government. If the government has any sane issues with him, they should sit down with him and mutually sort it out rather than calling him and his supporters terrorist or criminals/extremists. He has a massive grass root level of support and respect from the people of Punjab.
@rajveersinghp344
@rajveersinghp344 Жыл бұрын
ਬਹੁਤ ਵਧੀਆ ਗੱਲਾਂ ਕਹਿਆ ਸਾਰਿਆ ਸੋਚਣ ਯੋਗ ਨੇ ।।ਸਾਰੇ ਪੁਣਾਜਬਿਆ ਨੂੰ ਸਾਜਿਸ਼ ਸਮਝ ਆ ਜਾਵੇ ਇਨ੍ਹਾਂ ਸਰਕਾਰ ਦੀ
@user-bv7wv5wl4y
@user-bv7wv5wl4y Жыл бұрын
ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਤੇ ਪੂਰੇ ਜੱਥੇ ਤੇ ਮੇਹਰ ਦਾ ਹੱਥ ਰੱਖੇਉ, ਲੰਬੀਆ ਉਮਰਾਂ ਬਖਸ਼ੇਉ ,ਤੰਦਰੁਸਤੀ ਬਖ਼ਸ਼ੇਉ 🙏
@RajwinderKaur-rx6he
@RajwinderKaur-rx6he Жыл бұрын
ਵਾਹਿਗੁਰੂ ਜੀ ਕਾ ਖਾਲਸਾ,, ਵਾਹਿਗੁਰੂ ਜੀ ਕੀ ਫ਼ਤਿਹ 🙏ਗੁਰੂ ਕਲਗੀਧਰ ਪਾਤਿਸ਼ਾਹ ਜੀ ਦੇ ਸਪੁੱਤਰ ਭਾਈ ਖ਼ਾਲਸਾ ਸਾਹਿਬ ਜੀ ,ਦੇ ਵੀਚਾਰਾਂ ਦੀ ਇਸ ਮੁਲਾਕਾਤ ਕਰਾਉਣ ਲਈ ਵੀਰ ਮਨਜੀਤ ਸਿੰਘ ਰਾਜਪੁਰਾ ਜੀ ਨੇ ਬੀ ਸੋਸ਼ਲ ਚੈਨਲ ਦੀ ਸਭ ਤੋਂ ਉੱਤਮ ਸੇਵਾ ਕਹਿ ਸਕਦੇ ਆਂ ,,,,,, ਕਿਉਂਕਿ ਜਬਲੀਆਂ ਸੁਣਾਉਣ ਲਈ ਤਾਂ ਸਭ ਤੁਰਦੇ ਫਿਰਦੇ ਆ ,, ਪਰ ਇਹ ਸੱਚ ਦੇ ਗੁਰੂ ਪਿਤਾ ਜੀ ਦੇ ਗਾਡੀ ਮਾਰਗ ਦੇ ਪਾਂਧੀਆਂ ਦੀ ਇਸ ਤਰਾਂ ਦੀ ਗੱਲਬਾਤ ਦਰਸ਼ਨ ਕਰਾਉਣ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ,,, ,,
@kuldipjhajj5085
@kuldipjhajj5085 Жыл бұрын
ਬਹੁਤ ਵਧੀਆ ਵਿਚਾਰਾਂ ਕੀਤੀਆਂ ਬੇਟਾ ਜੀ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ।
@garrytakhar7468
@garrytakhar7468 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਭਾਈ ਸਾਹਿਬ ਸਮੇਂ ਦੇ ਨਾਲ ਨਾਲ ਸਭ ਸਾਫ ਤੇ ਸਪਸ਼ਟ ਹੁੰਦਾ ਜਾ ਰਿਹਾ ਕੌਣ ਆਪਣਾ ਕੌਣ ਬੇਗਾਨਾ 🙏🙏
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@guljarsingh1179
@guljarsingh1179 Жыл бұрын
ਬਾਈ ਜੀ ਮੈਂ ਬੱਬੂਮਾਨ ਦਾ ਫ਼ੈਨ ਹਾਂ, ਪਰ ਅਮ੍ਰਿਤਪਾਲ ਭਾਈ ਸਾਹਬ ਤੋਂ ਵੱਧ ਸਾਡੇ ਲਈ ਕੁਝ ਵੀ ਨਹੀ,ਅੱਜ ਦੇ ਸਮੇਂ ਵਿਚ ਉਹ ਸਿਖ ਕੋਮ ਦੇ ਹੀਰੇ ਨੇ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
@gsihxbsohx1564
@gsihxbsohx1564 Жыл бұрын
Babu mann bare dekho bhai amritpal singh ji ne ki keha tahio mosse ala kehnda rehnda c v babu dogla bnda . 😒😒
@lovepreetlove8317
@lovepreetlove8317 Жыл бұрын
ਸਹੀ ਗੱਲ ਵੀਰ 🙏🙏🙏🙏
@JaskaranSingh-pq1ow
@JaskaranSingh-pq1ow Жыл бұрын
ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਤੰਦਰੁਸਤੀ ਬਖਸ਼ਣ ਭਾਈ ਸਾਹਿਬ ਨੂੰ 🙏🏻
@bintykala686
@bintykala686 Жыл бұрын
ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ ) ਫੇਰ ਮੁਗ਼ਲ ਆਏ ( Uzbekistan ਤੋਂ ) ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )
@SandeepSingh-yr6lr
@SandeepSingh-yr6lr Жыл бұрын
Waheguru g ka khalsa waheguru g ki fateh🙏🙏
@jaskaran_singh424
@jaskaran_singh424 Жыл бұрын
Meri rooh nu swarg .mil gya interview dekh 🙏❤️ waheguru ji ka khalsa waheguru ji ki Fateh
@gurvinderkohli8074
@gurvinderkohli8074 Жыл бұрын
Waheguru ji Amritpal ji Di chardi Kla hove. Bahut vdhia vichar 🙏🏽🙏🏽🙏🏽👍🏼👍🏼
@BalwinderKaur-mw3to
@BalwinderKaur-mw3to Жыл бұрын
Waheguru g
@sbsingh5336
@sbsingh5336 Жыл бұрын
Perfect interview. Waheguru Mehar Karan 🙏
@Sukhpakhowalia
@Sukhpakhowalia Жыл бұрын
Swaad agya interview dekh k waheguru g tandrusti den amritpal veer g nu
@naveedmushtaq7471
@naveedmushtaq7471 Жыл бұрын
Cent per cent true, We Stand with Sir Amritpal Singh Sahib. Feteh Waheguru ji de.
@baljotbrar9229
@baljotbrar9229 Жыл бұрын
ਭਾਈ ਅਮ੍ਰਿਤਪਾਲ ਸਿੰਘ ਵਾਂਗ ਸਾਨੂੰ ਸਾਰੇਆਂ ਨੂੰ ਭਾਈ ਸਾਹਬ ਨਾਲ ਖੁੱਲੇ ਤੋਰ ਤੇ ਤੁਰਨਾ ਚਾਹੀਦਾ ਹੈ 🙏🏻
@bhupinderpawar7199
@bhupinderpawar7199 Жыл бұрын
Waheguru ji ka Khalsa waheguru ji ki Fateh
@gurvinderbal6036
@gurvinderbal6036 Жыл бұрын
Waheguru ji waheguru ji waheguru ji
@pawankumarpk73
@pawankumarpk73 Жыл бұрын
ਵੀਰ ਅਮ੍ਰਿਤਪਾਲ ਜੀ ਦੁਸ਼ਮਣ ਨਾ ਪਾਲੋ ਪੰਜਾਬੀ ਖੁਸ਼ ਹੀ ਕਿੰਨੇ ਕੁ ਹਥਿਆਰਾਂ ਦੀ ਲੋੜ ਸੀ ਪੰਜਾਬੀਆਂ ਨੂੰ ਅੱਜ ਤੇਰੇ ਵਰਗੇ ਫੂਕਰੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚੌਂਹਦੇ ਨੇ
@AvtarSingh-ku9ei
@AvtarSingh-ku9ei Жыл бұрын
ਬੁਹੁਤ ਅਣਮੁੱਲੇ ਵਿਚਾਰ ਭਾਈ ਅਮ੍ਰਿਤਪਾਲ ਸਿੰਘ ਜੀ ਗੁਰੂ ਸਾਹਿਬ ਮੇਹਰ ਕਾਰਨ
@davidmall
@davidmall Жыл бұрын
mootpal is fudu and fake singh
@SukhwinderSingh-jb2oy
@SukhwinderSingh-jb2oy Жыл бұрын
Satnam waheguru
@PanjabLife
@PanjabLife Жыл бұрын
ਵਾਹਿਗੁਰੂ ਮਿਹਰ ਕਰੇ 🙏🙏
@manpreetmani9046
@manpreetmani9046 Жыл бұрын
Mai v hindu aa par asi phla punjabi aa bhai amritpal singh jindabad ❤️
@kahlon7793
@kahlon7793 Жыл бұрын
ਇਹੋ ਜਾ ਰੋਸ਼ਨ ਦਿਮਾਗ ਵਾਹਿਗੁਰੂ ਘਰ ਘਰ ਬਖਸ਼ੇ
@sukhfortie7
@sukhfortie7 Жыл бұрын
ਬਈਆ ਨੇ ਅੱਜਕਲ ਪੂਰੀ ਅੱਤ ਚੱਕੀ ਆ ਪੰਜਾਬ ਅੰਦਰ,ਹੁਣ ਤਾਂ ਕਹਿਣ ਲੱਗ ਗਏ ਕਿ ਪੰਜਾਬ ਸਾਡਾ।
@senghhhh
@senghhhh Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ⚔️🙏❤️
@bintykala686
@bintykala686 Жыл бұрын
ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ ) ਫੇਰ ਮੁਗ਼ਲ ਆਏ ( Uzbekistan ਤੋਂ ) ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )
@bintykala686
@bintykala686 Жыл бұрын
@JHAJJ Namaste, jai shri ram ji
@bintykala686
@bintykala686 Жыл бұрын
@JHAJJ tu ling hai?
@bintykala686
@bintykala686 Жыл бұрын
@JHAJJ तू सब जान नेई झन करिया दा
@gurlabhsingh7627
@gurlabhsingh7627 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਾਡੇ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਜੀ।
@sukhpreetsingh2575
@sukhpreetsingh2575 Жыл бұрын
Bhai Amrit pal singh da sath diyo 🙏 Sari kaum ik Nishan thale ikhathe hovo 🙏
@davidmall
@davidmall Жыл бұрын
he is fudu and fake singh
@jaggapannu4623
@jaggapannu4623 Жыл бұрын
@@davidmall tu rista krna
@jaggapannu4623
@jaggapannu4623 Жыл бұрын
@@davidmall tere ma da fudda
@bittasidhu1169
@bittasidhu1169 Жыл бұрын
@@davidmall ਤੂੰ ਅਵਦੀ ਭੈਣ ਕਿਸੇ ਵਿੱਕੀ ਟੌਮਸ ਵਰਗੇ ਨਾਲ ਤੋਰਦੇ ਜੇ ਅੰਮ੍ਰਿਤਪਾਲ ਸਿੰਘ ਫੇਕ ਆ
@satwantsingh2678
@satwantsingh2678 Жыл бұрын
ਵੀਰ ਜੀ ਪੰਜਾਬ ਨੂੰ ਪੰਜਾਬ ਦੇਸ਼ ਹੀ ਬਣਾਉ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੋਹਣੇ ਦੇਸ਼ ਪੰਜਾਬ ਨੂੰ ਪੰਜਾਬ ਹੀ ਕਿਹਾ ਸੀ।
@raovarindersingh7038
@raovarindersingh7038 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਦੋਵੇਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏
@HarpreetSingh-ei7lp
@HarpreetSingh-ei7lp Жыл бұрын
Waheguru g kirpa bhai Amritpal Singh g te
@lavi9136
@lavi9136 Жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ 🙏🙏🙏🙏🙏🙏🙏⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🚩🚩🚩🚩🚩🚩🚩🚩🚩🚩 ਰਾਜ ਕਰੇਗਾ ਖਾਲਸਾ
@davidmall
@davidmall Жыл бұрын
mootpal is fudu and fake singh
Sant Giani Sukhjeet Singh Kanhaiya l Gurdeep Grewal l B Social
1:12:23
Prank vs Prank #shorts
00:28
Mr DegrEE
Рет қаралды 11 МЛН
Bony Just Wants To Take A Shower #animation
00:10
GREEN MAX
Рет қаралды 7 МЛН
Zombie Boy Saved My Life 💚
00:29
Alan Chikin Chow
Рет қаралды 28 МЛН
Prank vs Prank #shorts
00:28
Mr DegrEE
Рет қаралды 11 МЛН