No video

ਬੁੜੀ ਦੀ ਕਰਤੂਤ !! EP 185 BUDDI DI KARTUT !! LATEST COMEDY VIDEO 2024 !! NUMBERDAR UBHIA

  Рет қаралды 60,569

numberdar ubhia

numberdar ubhia

Күн бұрын

www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy

Пікірлер: 145
@user-uz9xp5jz4t
@user-uz9xp5jz4t 2 ай бұрын
ਗਗਨਦੀਪ ਸਿੰਘ ਜਲਵੇੜਾ ਬਾਪੂ ਨੰਬਰਦਾਰ ਉਭਿਆ ਨਾਲ ਬਹੁਤ ਪਿਆਰ ਕਰਦੇ ਹਨ
@sarvansinghgill4702
@sarvansinghgill4702 2 ай бұрын
ਬਹੁਤ ਹੀ ਵਧੀਆ ਵੀਡੀਓ ਆ ਬਾਪੂ ਨੰਬਰਦਾਰ ਤੇ ਰੂਪਾ ਮੱਘਰ ਮੰਗਾ ਐਕਟਿੰਗ ਬਹੁਤ ਹੀ ਵਧੀਆ ਕਾਮੇਡੀ ਤਾਂ ਜਮਾ ਬਹੁਤ ਹੀ ਵਧੀਆ ਕਰਦੇ ਨੇ
@DhandeepSingh-en2vl
@DhandeepSingh-en2vl 2 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@user-rq5dm7jb2k
@user-rq5dm7jb2k 2 ай бұрын
❤😂🎉😮😅
@pammadharmkot8684
@pammadharmkot8684 2 ай бұрын
😊😊😊😊😊
@jagdevsingh8335
@jagdevsingh8335 2 ай бұрын
ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਤੁਹਾਡੇ ਨਾਲ ਬੇਬੇ ਸੀਬੋ ਅਤੇ ਕਾਲੇ ਨੇ ਚੰਦ ਚੜਾਇਆ ਉਹ ਤੁਹਾਨੂੰ ਕੁੱਟ ਕੇ ਭੱਜ ਗਏ ਬਾਪੂ ਜੀ ਸ਼ੁਕਰ ਕਰੋ ਪ੍ਰਮਾਤਮਾ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਸ਼ੈਲਜਾ ਨੂੰ ਖੇਤ ਭੇਜਿਆ ਤਾਂ ਤੁਹਾਨੂੰ ਦਰਖਤ ਨਾਲੋਂ ਖੋਲਿਆ ਵੀਡੀਓ ਬਹੁਤ ਵਧੀਆ ਅਤੇ ਰੌਚਕ ਬਣੀ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੈ ਆਪਣਾ ਆਪਣਾ ਰੋਲ ਬਾਖੂਬੀ ਜ਼ਿੰਮੇਵਾਰੀ ਨਾਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬਾਪੂ ਜੀ ਦੀ ਰੱਖਿਆ ਕਰੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@mallmann8309
@mallmann8309 2 ай бұрын
ਨੰਬਰਦਾਰ ਅਤੇ ਸੈਲਜਾ ਦਾ ਬਹੁਤ ਘੈਂਟ ਰੋਲ ਹੈ। ਸੀਬੋ ਦੇ ਦਿਮਾਗ ਦਾ ਕੀੜਾ ਸਾਰੇ ਪਰੀਵਾਰ ਤੋ ਨਹੀ ਨਿਕਲਦਾ। ਚਾਮਲੀ ਫਿਰਦੀ ਹੈ। ਮਾਨ ਮਲ ਕਨੇਡਾ।
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@harjitsingh3156
@harjitsingh3156 2 ай бұрын
ਹਰਜੀਤ ਸਿੰਘ ਛਾਜਲੀ ਸੰਗਰੂਰ
@randeepsidhu987
@randeepsidhu987 2 ай бұрын
ਨੰਬੜਦਾਰ ਜੀ ਇਹ ਤਾਂ ਤੁਹਾਡੇ ਨਾਲ ਜਗੋਂ ਤੇਰਵੀ ਹੋ ਗਈ ਤੁਹਾਡੀਆਂ ਸਕੀਮਾਂ ਤੁਹਾਡੇ ਤੇ ਹੀ ਲਾ ਦਿੱਤੀਆਂ ਕਾਲੇ ਤੇ ਸੀਬੋ ਨੇ
@muhmmadismail
@muhmmadismail 2 ай бұрын
Good 🎉🎉🎉🎉🎉🎉
@user-ze5yi4ln1b
@user-ze5yi4ln1b 2 ай бұрын
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@rachhpalsingh78466
@rachhpalsingh78466 2 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@THE_FUNNY_BOYS377
@THE_FUNNY_BOYS377 2 ай бұрын
Rajinder Singh kalawale very very nice vedoo bapu ji
@user-mw3fh5qs3q
@user-mw3fh5qs3q 2 ай бұрын
ਬਹੁਤ ਘੈਂਟ ਵੀਡੀਓ ਬਣਾਈ ਹੈ ਚੜ੍ਹਦੀ ਕਲਾ ਰਹੇ।
@billosingh1985
@billosingh1985 2 ай бұрын
ਅਵਤਾਰ ਸਿੰਘ ਬਰਾੜ ਬਹੁਤ ਵਧੀਆ ਵੀਡੀਓ ਮੋਗਾ
@KuldeepSingh-cx2iq
@KuldeepSingh-cx2iq 2 ай бұрын
ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਅੱਜ ਤਾਂ ਜੱਗੋ ਤੇਰਵੀਂ ਹੋਗੀ ਜੇ ਸ਼ੈਲਜਾ ਨਾ ਆਉਂਦੀ ਫੇਰ ਕੀ ਹੋਣਾਂ ਸੀ ਬਾਪੂ ਨਾਲ ਪਿਉ ਨੂੰਹ ਧੀ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਮੱਘਰ ਵਿੱਚ ਸਾਰੀਆਂ ਖੂਬੀਆਂ ਨੇ ਜਿੱਥੇ ਮਰਜੀ ਐਕਟਿੰਗ ਉੱਥੇ ਫਿੱਟ ਹੋ ਜਾਦਾਂ ਹੈ ਪਰ ਇਹ ਲਾਲਚ ਕਰਕੈ ਫਸ ਜਾਂਦਾ ਹੈ ਮੰਗਾ ਰਾਜ ਐਕਟਿੰਗ ਬਹੁਤ ਵਧੀਆ ਸਾਰੀਆਂ ਦੀ ਜਿਉਂਦੇ ਵਸਦੇ ਰਹੋ ਦਿਲ ਤੋਂ ❤❤❤❤❤❤ਧੰਨਵਾਦ ਜੀ ਸਾਰੀਆਂ ਦੇ ਪਿੰਡ ਦੋਸਾਂਝ ਮੋਗਾ ( ਕੈਨੇਡਾ )
@SukhrajSuman-dd2gd
@SukhrajSuman-dd2gd 2 ай бұрын
Sukhraj suman very nice 🎉🎉🎉🎉👍👍👍👍👍👍
@jsa-bb2mf
@jsa-bb2mf 2 ай бұрын
Vary vary nice video 🎉🎉🎉🎉
@officialRupinderchahal
@officialRupinderchahal 2 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਮੇਰਾ ਵੀ ਚੈਨਲ ਆ ਜੀ ਏਣੂ ਵੀ ਸਬਸਕ੍ਰਾਈਬ ਕਰਲੋ ਜੀ ਸਾਰੇ ਵੀਰ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏🙏🙏🙏🙏🙏
@GurpreetSingh-mi8jj
@GurpreetSingh-mi8jj 2 ай бұрын
So sweet and video veer ji 👍👍♥️♥️🥰😍👌👌👌👌👌
@tejindersingh9676
@tejindersingh9676 2 ай бұрын
Bauht vadhia video aa bapu Ji ❤❤kulwant kaur Roper ❤❤
@KabalChattha-mj8ne
@KabalChattha-mj8ne 2 ай бұрын
Bhut vdiya video hai bapu ji
@bikerjitsingh2952
@bikerjitsingh2952 2 ай бұрын
ਬਾਪੂ ਜੀ ਨੰਬਰਦਾਰ ਵਿਡੀਓ ਬਹੁਤ ਵਧੀਆ 👍👍👍👌👌👌👌👌❤❤🙏🙏
@amarjitkaur3694
@amarjitkaur3694 2 ай бұрын
ਹਾ ਸੀਬੋ ਤੀਬਾਪੂ
@TarsemSran-vl4hw
@TarsemSran-vl4hw 2 ай бұрын
ਬਹੁਤ ਵਧੀਆ ਵੀਡੀਓ ਹੈ ਨੰਬਰਦਾਰ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਸਾਰੀ ਟੀਮ ਨੂੰ
@amarjitkaur3694
@amarjitkaur3694 2 ай бұрын
ਸੀਬੋ ਨੇ ਕੈਲਾ ਕੁਟਿਆ ਸਾਬਾਸ਼ ਸੀਬੋ ਬੇਬੇ
@VipinKumar-xh6yj
@VipinKumar-xh6yj 2 ай бұрын
Nicebaloogbapugibhootbadhya❤❤❤🎉🎉🎉🎉
@amarjitkaur3694
@amarjitkaur3694 2 ай бұрын
ਰੂਪੇ ਪੰਜਾਹ ਹਜ਼ਾਰ ਲਾੲਏ ਕਿੳ ਫਾਇਦਾ ਨਹੀ ਹੋੲਇਅਆ
@user-qm5kq9yz9r
@user-qm5kq9yz9r 2 ай бұрын
ਬਹੁਤ ਵਧੀਆ ਵੀਡੀਓ ਬਾਪੂ ਜੀ kulwant Kaur raunta
@kulwinderkang9491
@kulwinderkang9491 2 ай бұрын
Good bapu g bauth vadya g video g Waheguru thoudi teem nu tandrusti vakshe g
@komalpreetkomalpreet4062
@komalpreetkomalpreet4062 2 ай бұрын
ਕੋਮਲਪਰੀਤ ਕੋਰ ਢੇਲ ਪੂਰ ਤੋ 🙏🙏
@jaspreetkaur7619
@jaspreetkaur7619 2 ай бұрын
एना दी फिल्म होदीं पर छोटी छोटी गल ते रोला बहोत पादें ईक आ रूपे ने दो करा के पगां लै रखया एदी जगहं तें मघर होदां तां जच जादां रूपे ते आ रोल जचदा नहीं
@charanjitkaur4551
@charanjitkaur4551 2 ай бұрын
Summer too hot ..u guys making 2 shows.. Waheguru g kerpa karan..
@GurpreetSingh-mi8jj
@GurpreetSingh-mi8jj 2 ай бұрын
Vry Good job veer ji 👍👍♥️♥️😍🥰👌👌👌👌👌
@bhawanhans-dg8lc
@bhawanhans-dg8lc 2 ай бұрын
👍👍👍👍👍
@user-py4lo1os3s
@user-py4lo1os3s 2 ай бұрын
ਬਹੁਤ ਵਧੀਆ ਵੀਡੀਓ ਬਾਪੁ ਜੀ ਸਰਬਜੀਤ ਕੌਰ ਮਾਨ
@yousafmc8417
@yousafmc8417 2 ай бұрын
Good work of seebo
@seemabansal1671
@seemabansal1671 2 ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@user-rq5dm7jb2k
@user-rq5dm7jb2k 2 ай бұрын
T❤😂🎉🎉😢😮😮😅
@user-rq5dm7jb2k
@user-rq5dm7jb2k 2 ай бұрын
❤😂😢vj❤🎉😢😮😅😅😊😊😊😊😊
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਮੱਘਰ ਸੀਬੋ ਸੁਨੀਤਾ ਕਮਾਲ ਦੀ ਅਕਟਿੰਗ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
@jaswindersinghbatth617
@jaswindersinghbatth617 2 ай бұрын
All members 🙏🏻🌟 Jaswinder Singh batth California USA from KHANNA
@Vehlamehkma630
@Vehlamehkma630 2 ай бұрын
🎉🎉🎉🎉
@harnoordhaliwal2391
@harnoordhaliwal2391 2 ай бұрын
Very nice 👌 👍
@swaransingh1874
@swaransingh1874 2 ай бұрын
Very nice 👍
@amandhiman4099
@amandhiman4099 2 ай бұрын
Very very nice
@pavandeepdandiwal7323
@pavandeepdandiwal7323 2 ай бұрын
Rabb tuhanu chardikla ch rakhe
@Funny_jatti19
@Funny_jatti19 2 ай бұрын
ਚਰਨੋ ਬਾਬਾ ਕੋਲ ਨਾ ਜਾਈਂ tunu ਕੁੱਟ ਗੇ 😅😅😅❤
@a_s2801
@a_s2801 2 ай бұрын
Bahut bahut badiya video
@SantoshKumar-oj2no
@SantoshKumar-oj2no 2 ай бұрын
Very nice video naberdar g santosh Banur ❤️❤️❤️❤️❤️❤️❤️❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉🎉🎉🎉🎉🎉🎉
@premmakkar3428
@premmakkar3428 2 ай бұрын
Very nice ji
@yadwindersingh5352
@yadwindersingh5352 2 ай бұрын
Very nice
@muhammadtariquekahlon
@muhammadtariquekahlon 2 ай бұрын
Mr Writer very very good story and full clashes dialogues ❤ Muhammad Tarique Kahlon Pakistan
@virwalboys5525
@virwalboys5525 2 ай бұрын
Nice
@user-bs7qf5pv6y
@user-bs7qf5pv6y 2 ай бұрын
Nabardar ShaLja Magar Rupa Bhai manga te Puri teem atat parmatma Lambi umar kre vpo kala bakra
@DhandeepSingh-en2vl
@DhandeepSingh-en2vl 2 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਨਾਂ ਜ਼ਰੂਰ ਬੋਲ ਦੇਣਾ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
@muhammadtariquekahlon
@muhammadtariquekahlon 2 ай бұрын
Very very good acting of all actors and actresses in this episode ❤ Muhammad Tarique Kahlon Pakistan
@muhammadtariquekahlon
@muhammadtariquekahlon 2 ай бұрын
Very very good acting dialogues of Charnu 2nd Wife of Mr Roopa ❤ Muhammad Tarique Kahlon
@OfficalHarman
@OfficalHarman 2 ай бұрын
ਚਰਨੋ ਗਏ ਬਾਬਾ ਕੋਲ਼ 😂😂😂❤
@navjotbal6904
@navjotbal6904 2 ай бұрын
Wow uncle ji and the team did awesome acting 👌👌👏👏
@PalSingh-jo2lf
@PalSingh-jo2lf 2 ай бұрын
Nice vedio ਬਾਪੂ ਜੀ
@mann062
@mann062 2 ай бұрын
ਚਰਨੋ ਦੀ ਐਕਟਿੰਗ ਕਮਾਲ ਹੈ😂😂😂
@NirmalGaur-fr5qu
@NirmalGaur-fr5qu 2 ай бұрын
❤❤❤🎉🎉🎉🎉😅😅😅😅😊😊😊😊😊🎉🎉🎉🎉🎉❤❤❤❤❤❤hahahahaaa bot sunder bapu ji mja aa gya
@punjabsingh2311
@punjabsingh2311 2 ай бұрын
❤❤❤❤😊😊❤❤🙏🙏
@SoniSingh-ww1jy
@SoniSingh-ww1jy 2 ай бұрын
Very nice video bapu Ji
@GurwinderSingh-qf3pn
@GurwinderSingh-qf3pn 2 ай бұрын
Nambardar Kailash Dena Dena pyaro Magar dekar wali bahut hi badhiya acting kar de ham karte raho to Bhor bhi episode bnao
@KaranJith-zy2pp
@KaranJith-zy2pp 2 ай бұрын
Very nice video bapu ji ❤
@JagjitSingh-vq5mx
@JagjitSingh-vq5mx 2 ай бұрын
Jagjit Singh Kapurthala 🙏🙏🙏🙏🙏🌹🌹🌹🌹
@Sanseepsidhu-gj3zb6cj6i
@Sanseepsidhu-gj3zb6cj6i 2 ай бұрын
Very nice video ji 🙏🙏🙏🙏🙏🙏🙏
@bhavjot5005
@bhavjot5005 2 ай бұрын
Bohut vadiya 😂😂
@thegamerprofessional1190
@thegamerprofessional1190 2 ай бұрын
Good je🥸🥸🥸🥸🥸🥸🥸🤓❤
@GurdasSingh-mb8sn
@GurdasSingh-mb8sn 2 ай бұрын
Bapu,ji,kanda,Pata,ney,kon,se,
@darshansinghcheema6383
@darshansinghcheema6383 2 ай бұрын
Very nice video
@user-wm8sl2ej4h
@user-wm8sl2ej4h 2 ай бұрын
Nice video👍👍👍👍👍👍👍👍👍👍👍👍👍👍👍👍👍👍👍👍👍
@Pardeepkumar-nu3zd
@Pardeepkumar-nu3zd 2 ай бұрын
Maghar by ji tuhadi sari team nu bahut bahut mubarkna.
@NeelamSharma-uw9zx
@NeelamSharma-uw9zx 2 ай бұрын
Bhut badhiya video hai ❤😂😂
@YadwinderSingh-gl9on
@YadwinderSingh-gl9on 2 ай бұрын
Very nice vedio 🙏
@mashrafsaqi8360
@mashrafsaqi8360 2 ай бұрын
Very nice Very good Love you Like you ❤ Chichawatni Punjab pakistan ❤
@navneetkaurkaler5507
@navneetkaurkaler5507 2 ай бұрын
💕💕💕💕💕💕💕💕💕💕💕💕
@HardeepsinghDeol-ww2ps
@HardeepsinghDeol-ww2ps 2 ай бұрын
Nice 👍
@satindersivia3242
@satindersivia3242 2 ай бұрын
Nice work bai ji
@nasimrana33
@nasimrana33 2 ай бұрын
SEBO u r great
@manjitvirk8548
@manjitvirk8548 2 ай бұрын
ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂😂❤❤
@nachhatarsingh2942
@nachhatarsingh2942 2 ай бұрын
Good
@bhawanhans-dg8lc
@bhawanhans-dg8lc 2 ай бұрын
👍👍👍👍
@munirahmed9204
@munirahmed9204 2 ай бұрын
The man who got marreid agsin and brought a new wife he had lots the plot he always shout instead of talking the whole family has gone mad this programme is getting too much god knows how long this is going to carry on Great show
@charanjitkaur4551
@charanjitkaur4551 2 ай бұрын
Thanks so much . ❤️❤️🌹🌹🌹
@SatnamSingh-sadhra
@SatnamSingh-sadhra 2 ай бұрын
Sat shri akal bapu ji 🙏🙏 very nice 👍👍🌹🌹❤️❤️🙋🙋😜😜👌👌
@BoharDhillon-hw3uc
@BoharDhillon-hw3uc 2 ай бұрын
OK bye 👋 ,,,,,,,,???????????????????
@pirthisingh6141
@pirthisingh6141 2 ай бұрын
Very nice video.
@mintusunam6010
@mintusunam6010 2 ай бұрын
Very nice 🎉🎉
@ushakapoor2479
@ushakapoor2479 2 ай бұрын
Good ji
@SukhpreetKauruppal
@SukhpreetKauruppal 2 ай бұрын
Nice video ❤❤🎉
@JASHANOPVLOGER
@JASHANOPVLOGER 2 ай бұрын
Very good
@RajwinderKaur-mp8yy
@RajwinderKaur-mp8yy 2 ай бұрын
very very nice viedo❤❤❤❤
@PinderSidhuBiruwalaGudha
@PinderSidhuBiruwalaGudha 2 ай бұрын
Nice video
@jagtarmalhar8698
@jagtarmalhar8698 2 ай бұрын
very nice video numberdar ji
@preetDairyfarming
@preetDairyfarming 2 ай бұрын
Nyc bapu
@jaskarandhindsa6818
@jaskarandhindsa6818 2 ай бұрын
❤❤❤
@tilakrajsharma4027
@tilakrajsharma4027 2 ай бұрын
@naturebeauty3995
@naturebeauty3995 2 ай бұрын
ਮਗਰ ਬੰਦਾ ਬਾਲਾ ਹੀ ਘੈਂਟ ਵਾ
@mandeepgosalmandeepgosal4839
@mandeepgosalmandeepgosal4839 2 ай бұрын
Very nice vdo a uncle ji
@PanjabSingh-ir5qv
@PanjabSingh-ir5qv 2 ай бұрын
Sirra😂😂
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН
小丑把天使丢游泳池里#short #angel #clown
00:15
Super Beauty team
Рет қаралды 47 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 2,4 МЛН