ਬੁਢਾਪੇ ਵਿੱਚ ਪਛਤਾਉਣ ਤੋਂ ਚੰਗਾ ਅੱਜ ਹੀ ਸਮਝੋ, Best Story On Life, Moral Story By Punjabi Alfaaz

  Рет қаралды 245,304

Punjabi Alfaaz ਪੰਜਾਬੀ ਅਲਫ਼ਾਜ਼

Punjabi Alfaaz ਪੰਜਾਬੀ ਅਲਫ਼ਾਜ਼

Күн бұрын

Пікірлер: 147
@gurlalgurlaltiwana
@gurlalgurlaltiwana 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬਾਈ ਜੀ ਬਹੋਤ ਬੁਧਿ ਕਹਾਨਿਓ
@ParamjitKaur-jg4gz
@ParamjitKaur-jg4gz 2 жыл бұрын
ਜਿਉਂਦਾ ਵੱਸਦਾ ਰਹਿ ਵੀਰੇ ❤🙏❤️💕👍❤️
@ਦੀਪ-ਭ1ਟ
@ਦੀਪ-ਭ1ਟ 2 жыл бұрын
ਬਹੁਤ ਸੱਚੀਆਂ ਗੱਲਾਂ ਨੇ👍👍
@karamjitsingh7479
@karamjitsingh7479 2 жыл бұрын
ਬਹੁਤ ਵਧੀਆ .ਵਾਹਿਗੁਰੂ ਜੀ ਧੰਨਵਾਦ
@HarjitSingh-mb1ej
@HarjitSingh-mb1ej 2 жыл бұрын
ਬਹੁਤ ਸਿਖਿਅਾਦਾੲਿਕ ਕਹਾਣੀ ਧੰਨਵਾਦ ਜੀ 🙏🙏
@surjitsinghgoria8677
@surjitsinghgoria8677 Жыл бұрын
ਇਹ ਕਹਾਣੀ ਦੇ ਵਿਚਾਰ ਬਹੂਤ ਹੀ ਵਧੀਆ ਤੇ ਸਿੱਖਿਆਦਾਇਕ ਹਨ।
@baldishdaroch
@baldishdaroch Жыл бұрын
🎉🎉🎉🎉🎉🎉🎉🎉😢😮😢🙏🙏
@surjitkaur9964
@surjitkaur9964 2 жыл бұрын
ਬਹੁਤ ਵਧੀਆ ਤੁਸੀ ਇਸ ਤਰਾਂ ਦੀਆ ਵਿਡੀਆ ਪਾਇਆ ਕਰੈ ਬਹੁਤ ਬਹੁਤ ਧੰਨਵਾਦ
@singhrattan2090
@singhrattan2090 2 жыл бұрын
ਸੋਲਾਂ ਆਨੇ ਸੱਚ ਹੈ ਇਹ ਗੱਲ ਅਤੇ ਕਹਾਣੀ। ਧੰਨਵਾਦ।
@tarasingh3904
@tarasingh3904 2 жыл бұрын
ਬਹੁਤ ਹੀ ਵਧੀਆ ਵਿਚਾਰ ਹਨ 👍👍👍ਬਹੁਤ ਧੰਨਵਾਦ 🙏🙏🙏👍👍❤️❤️🌹🌹🌹🥀🥀
@lakhbirsingh1132
@lakhbirsingh1132 2 жыл бұрын
ਵੀਰ ਜੀ ਤੁਹਾਡੀਆਂ ਵੀਡੀਓ ਮੈਂ ਦੇਖਦਾ ਰਹਿੰਦਾ ਹਾਂ, ਜਿੰਨਾਂ ਵਿਚੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਰਹਿੰਦਾ ਹੈ, ਪਰ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਜਿਹੜੇ ਕੁਝ ਸਿੱਖਣ ਦੇ ਚਾਹਵਾਨ ਹੁੰਦੇ ਹਨ ਨਹੀਂ ਤਾਂ ਅੱਜ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਕਿਸੇ ਕੋਲ ਸਿੱਖਿਆ ਵਾਲ਼ੀ ਗੱਲ ਵੀ ਕਰੇ ਤਾਂ ਅੱਜ ਦੇ ਲੋਕ ਕਹਿ ਦਿੰਦੇ ਨੇ ਕਿ ਤੂੰ ਸਾਡੇ ਤੋਂ ਜ਼ਿਆਦਾ ਸਿਆਣਾ ਹੈ।ਇਸ ਵਾਸਤੇ ਮੇਰਾ ਅੱਜ ਦੀ ਵੀਡੀਓ ਦੇਖਕੇ ਇੱਕ ਦੋ ਸੇ਼ਅਰਾ ਵੱਲ ਧਿਆਨ ਚਲਾ ਗਿਆ ਸੋ ਕਬੂਲ ਕਰਿਓ:- ਸਮੇਂ ਅੰਤ ਦੇ ਕਿਸੇ ਨਹੀਂ ਕੰਮ ਆਉਣਾਂ , ਫਿਰੇਂ ਘਰਦਿਆਂ ਵਾਸਤੇ ਬਹੁਤ ਮਰਦਾ। ਬਿਨਾਂ ਬੰਦਗੀ ਰੱਬ ਨੂੰ ਫਿਰੇਂ ਲੱਭਦਾ , ਪਤਾ ਲੱਗਾ ਨਹੀਂ ਉਸਦੇ ਅਸਲ ਘਰ ਦਾ। ਜਿਵੇਂ ਹਨੇਰੀ ਹੈ ਰੁੱਖ ਨੂੰ ਤੋੜ ਦਿੰਦੀ, ਵਰ੍ਹੇ ਮੀਂਹ ਤੇ ਉਸਨੂੰ ਹਰਾ ਕਰਦਾ। 'ਸਾਧਾ ਰਾਮਾਂ' ਜੇ ਗੁਰੂ ਦੀ ਹੋਵੇ ਕਿਰਪਾ, ਤੇ ਉਹ ਆਣਕੇ ਖੋਟਿਓ ਖਰਾ ਕਰਦਾ ......2 ਤੇ ਉਹ ਆਣਕੇ ਖੋਟਿਓ ਖਰਾ (2) ਜਦੋਂ ਬਾਜ਼ ਕੋਈ ਚਿੜੀ ਦੇ ਮਗਰ ਪੈ ਜਾਏ, ਉਹਦੀ ਜਾਨ ਨਹੀਂ ਛੱਡਣੀ ਬਾਜ਼ ਬੰਦੇ। ਧੀਆਂ ਪੁੱਤਾਂ ਲਈ ਚੋਰੀਆਂ ਕਰੇਂ ਧਾੜ੍ਹੇ, ਉਥੇ ਕਿਸੇ ਨਹੀਂ ਦੇਵਣੀ ਆਵਾਜ਼ ਬੰਦੇ । ਦਾਲਾਂ ਸਬਜ਼ੀਆਂ ਰੱਬ ਦੀਆਂ ਛੱਡ ਕੇ ਤੇ , ਖਾਣ ਲੱਗ ਪਿਆਂ ਹੁਣ ਕਬਾਬ ਬੰਦੇ। 'ਸਾਧਾ ਰਾਮਾਂ' ਦਰਗਾਹ ਵਿੱਚ ਜਾ ਕੇ ਤੇ, ਦੇਣਾ ਪਊਗਾ ਹਿਸਾਬ ਕਿਤਾਬ ਬੰਦੇ....2 ਦੇਣਾ ਪਊਗਾ ਹਿਸਾਬ ਕਿਤਾਬ ਬੰਦੇ।
@yadwindersingh3109
@yadwindersingh3109 2 жыл бұрын
ਬਹੁਤ ਹੀ ਵਧੀਆ ਸਿੱਖਿਆਤਕ ਕਹਾਣੀ ਹੈ
@jassalkaur3548
@jassalkaur3548 2 жыл бұрын
🙏🙏🙏🙏👌
@simransaini2656
@simransaini2656 2 жыл бұрын
Very nice ji parmatma tuhanu khus rakhe
@BaldevSingh-sn5bc
@BaldevSingh-sn5bc 2 жыл бұрын
Bahut hi sunder vichar veer ji
@gholasingh6758
@gholasingh6758 2 жыл бұрын
Bahaut bahaut vadhia
@veerpalKaur-ri8nj
@veerpalKaur-ri8nj Жыл бұрын
ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਸਚੀ ਕਹਾਣੀ ਹੈ ਜਿਸ ਤੋ ਸੇਧ ਲੈ ਕੇ ਸਹੀ ਸਮੇਂ ਸਹੀ ਫੈਸਲਾ ਲੈਣਾ ਹੀ ਸਿਆਣਪ ਹੈ ਸੋ ਚੀਜਾ ਸੱਚ ਹੈ
@karandeep8304
@karandeep8304 2 жыл бұрын
Great motivation video 👌👍veer ji
@bhupinderkaur6999
@bhupinderkaur6999 2 жыл бұрын
ਬਹੁਤ ਵਧੀਆ ਦੱਸਿਆ ਵੀਰ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ 👏
@paramrana9685
@paramrana9685 2 жыл бұрын
ਬਹੁਤ ਖੂਬ,,,,👍
@grewalbhupinder572
@grewalbhupinder572 2 жыл бұрын
👍
@jashanmaam6620
@jashanmaam6620 2 жыл бұрын
ਦਿਲ ਨੂੰ ਸਕੂਨ ਮਿਲਿਆ ਇਸ ਕਹਾਣੀ ਨੂੰ ਸੁਣਨ ਤੋ ਬਾਅਦ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏🥰🥰🥰🥰🥰🥰🥰🥰
@punjabialfaaz
@punjabialfaaz 2 жыл бұрын
Dhanwad ji
@gauravbawa3486
@gauravbawa3486 2 жыл бұрын
🙏🙏 ਬਹੁਤ ਵਧੀਆ ਲੱਗਿਆ ਕਹਾਣੀ ਸੁਣ ਕੇ
@sunitarani3073
@sunitarani3073 2 жыл бұрын
@@punjabialfaaz ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻❤️❤️🙏🏻🙏🏻
@darshanbegasidhu7828
@darshanbegasidhu7828 Жыл бұрын
​@punjabialfaaz
@mohindersidhu9247
@mohindersidhu9247 2 жыл бұрын
ਕਹਾਣੀ ਸੱਚਾਈ ਵੱਲ ਪ੍ਰੇਰਨ ਵਾਲੀ ਹੈ ਅਮਲ ਕਰੋਗੇ ਤਾਂ ਬੁਢੇਪਾ ਵੀ ਚੰਗਾ ਬੀਤ ਜਾਵੇਗਾ ਖਾਲੀ ਹੱਥ ਆਇਆ ਖਾਲੀ ਹੀ ਇੱਥੋਂ ਤੁਰ ਜਾਣਾ ਸਭ ਨਾਲ ਇਹੋ ਹੀ ਵਰਤਦਾ ਹੈ ਰਾਜਾ ਰੰਕ ਸਭ ਸਮਾਨ ਹਨ
@Newdesigns13
@Newdesigns13 Жыл бұрын
Bahut vdia ji❤ Waheguru bless you 💞
@balbirkaur22
@balbirkaur22 2 жыл бұрын
Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏 wahegurug wahegurug wahegurug🙏🙏🙏
@chamelsingh8304
@chamelsingh8304 Жыл бұрын
ਜਿੰਦਗੀ ਰਬ ਅਤੇ ਉਸਦੀ ਖ਼ਲਕਤ ਦੇ ਪ੍ਰੇਮ ਪਿਆਰ ਵਿੱਚ ਗੁਜਰੇ ਵਰਨਾਂ ਨਫਰਤੀ ਕੌਮਾਂ ਨਫਰਤੀ ਹਕੂਮਤਾਂ ਲੋਕਾਂ ਅਤੇ ਦੇਸ਼ਾ ਨੂੰ ਤਬਾਹ ਕਰ ਦਿੰਦੀਆਂ ਹਨ ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਸਾਰੇ ਸੰਸਾਰ ਦੇ ਲੋਕਾਂ ਨੂੰ ਰਲ ਮਿਲਕੇ ਏਕਤਾ ਇਤਫਾਕ ਸੁਖ ਸ਼ਾਂਤੀ ਦਾ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sukhbhangu4943
@sukhbhangu4943 2 жыл бұрын
Aj man kaffi udaas si eh story sunke kaffi vdia lgya thnkyu veere🙏
@Gurmeet_kaur_khalsa
@Gurmeet_kaur_khalsa 2 жыл бұрын
ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਧੰਨ ਗੁਰੁ ਦਸਮੇਸ਼ ਪਿਤਾ ਜੀ 👏💕🌹💕👏
@sartajpreetsinghsartajpree8976
@sartajpreetsinghsartajpree8976 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@renukaahuja664
@renukaahuja664 2 жыл бұрын
ਬਹੁਤ ਸੁੰਦਰ ਵਿਚਾਰ, ਸੁਣ ਕੇ ਬਹੁਤ ਸਕੂਨ ਮਿਲਦਾ ਹੈ, ਧੰਨਵਾਦ ਵੀਰ ਜੀ 👌👌🙏🙏
@sultankhan004
@sultankhan004 7 ай бұрын
ਦਿਲ ਨੂੰ ਲੱਗਣ ਵਾਲੀਆਂ ਗੱਲਾਂ ਆਖਦਾ ਵੀਰ @punjabialfaj
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ 2 жыл бұрын
ਵਾਹਿਗੁਰੂ ਜੀ।
@goldysonia-rx5do
@goldysonia-rx5do 11 ай бұрын
Waheguru ji sarbat da bhla krio 🙏 mrri ma di lmi omr krio 🙏🙏🙏
@babita5315
@babita5315 2 жыл бұрын
Very nice sukhar ha Malik k🙏🌹🙏🌹
@triloksingh7552
@triloksingh7552 2 жыл бұрын
ਬਹੁਤ ਹੀ ਵਧੀਆ ਨਸੀਹਤ
@nirmalkaur7723
@nirmalkaur7723 2 жыл бұрын
Nirmal
@manikaur9097
@manikaur9097 2 жыл бұрын
Learn kill your desires people please I know it’s hard but you can make it possible by doing aradas from your mind he will give u power to control your mind it’s very hard but I made it with the help of Gurbani and prayers and understood why we got created actually some people die before even get older they definitely are unlucky because they even didnot start so they just go actually without money and gods name so start now don’t waste you more breaths😢😢😢😢😢😢
@surindersidana1653
@surindersidana1653 2 жыл бұрын
Very Nice Sir Ji 🙏🙏🙏🙏🙏 Sir Ji 🙏👍💯
@punjabialfaaz
@punjabialfaaz 2 жыл бұрын
Shukriya ji
@anonymousxyz797
@anonymousxyz797 Жыл бұрын
ਵਾਹਿਗੁਰੂ ਜੀ ,,🙏
@gurlalgurlaltiwana
@gurlalgurlaltiwana 2 жыл бұрын
waheguru waheguru waheguru waheguru waheguru
@bharpursingh257
@bharpursingh257 Жыл бұрын
Bahùt vdiya ate good lesson .
@grewalbhupinder572
@grewalbhupinder572 2 жыл бұрын
Waheguru ji waheguru ji
@gurlalgurlaltiwana
@gurlalgurlaltiwana 2 жыл бұрын
ਰਬਾmehr kari waheguru ji waheguru
@scg8983
@scg8983 2 жыл бұрын
Great. Motivational. Video
@RajinderSingh-zz9dw
@RajinderSingh-zz9dw 2 жыл бұрын
Nice 👍 zendabad 💯🌄🌄🌄🌄🌄
@tarsemwalia2401
@tarsemwalia2401 Жыл бұрын
ਜਦੋਂ ਮੈ ਏਸ ਚੈਨਲ ਵਿੱਚ ਕਹਾਣੀਆਂ ਦੇ ਨਾਲ਼ ਨਾਲ਼ ਏਸ ਵੀਰ ਜੀ ਦੀ ਆਵਾਜ਼ ਸੁਣਦਾ ਹਾਂ ਤੇ ਲੱਗਦਾ ਜਿਵੇਂ ਅੰਮ੍ਰਿਤ ਵਰਸ਼ਾ ਹੋ ਰਹੀ ਹੈ
@punjabialfaaz
@punjabialfaaz Жыл бұрын
ਸ਼ੁਕਰਾਨੇ.. ਹਮੇਸ਼ਾ ਅਨੰਦ ਵਿੱਚ ਰਹੋ.. 🌸
@tarlochanrai6339
@tarlochanrai6339 2 жыл бұрын
ਸਤਿ ਸ੍ਰੀ ਆਕਾਲ ਜੀ 🙏👍
@kulwinderkaurguraya3197
@kulwinderkaurguraya3197 2 жыл бұрын
Very very heart touching story ❤❤
@InderjitSingh-hl6qk
@InderjitSingh-hl6qk Жыл бұрын
ਕਈ ਸੋ ਸਾਲ ਪਹਿਲਾਂ ਵੀ ਇੰਨਸਾਨ ਦੀ ਸੋਚ ਤੇ ਅੱਜ ਵੀ ਉਸ ਤੋਂ ਵੀ ਵਧੇਰੇ ਲਾਲਚੀ ਸੋਚ, ਈਰਖਾ, ਇੱਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਦੌੜ ਵਿਚ ਭੀੜ ਭੜੱਕੇ ਦਾ ਸ਼ਿਕਾਰ ਹੈਂ ਇਨਸਾਨ,,????????
@AvtarSingh-gx9tl
@AvtarSingh-gx9tl 2 жыл бұрын
Very useful lesson of life
@gurmitkaur1076
@gurmitkaur1076 2 жыл бұрын
Waheguru. Ji🙏🙏🙏🙏🙏🙏🙏
@GurKiMurat
@GurKiMurat 2 жыл бұрын
❤ Heart Touching Story ❤
@hardeepkaurdhothar2731
@hardeepkaurdhothar2731 2 жыл бұрын
Right wahe guru ji mehar karan 🙏🙏
@p.s.badasay2067
@p.s.badasay2067 Жыл бұрын
Waheguru ji 🙏
@kalasharma7238
@kalasharma7238 2 жыл бұрын
Vary nyc veer g
@lekhraj719
@lekhraj719 2 жыл бұрын
Good vichar
@ramlal1148
@ramlal1148 Жыл бұрын
Very good news God give you longlife
@baljeetkaur-ql7mf
@baljeetkaur-ql7mf Жыл бұрын
Waheguru ji 🙏🪷🪷🙏
@harvindersaran1162
@harvindersaran1162 Жыл бұрын
Thank you very nice (Waheguruji )
@SukhdevSingh-dg9rp
@SukhdevSingh-dg9rp Жыл бұрын
Very good and listenable story
@GurmeetKaur-mj8wc
@GurmeetKaur-mj8wc 2 жыл бұрын
Waheguru 🙏 🙏
@amarjeetsinghminhas1981
@amarjeetsinghminhas1981 2 жыл бұрын
Very true God bless you
@BaljeetKaur-tb1xb
@BaljeetKaur-tb1xb Жыл бұрын
Very nice truth of life ji
@parmindersingh8147
@parmindersingh8147 2 жыл бұрын
Very important message 🥹🥹💖💖💖🤲🤲🙏🙏
@ashabadhan5995
@ashabadhan5995 2 жыл бұрын
🙏🏼🙏🏼🙏🏼🙏🏼🙏🏼👍
@lakhwinderthiara8871
@lakhwinderthiara8871 Жыл бұрын
Very nice again 🙏
@pardeepsharma303
@pardeepsharma303 2 жыл бұрын
Good story for meassage to faimily
@kamaldeep2136
@kamaldeep2136 Жыл бұрын
Bahut vadia lesson aa ji
@gurjotkaur-q9g
@gurjotkaur-q9g 3 ай бұрын
satnam sri waheguru ji
@ParamjitKaur-tc6ni
@ParamjitKaur-tc6ni 2 жыл бұрын
Very nice.
@Heena1093
@Heena1093 2 жыл бұрын
Thank u so much sir
@sukhjitbassi3857
@sukhjitbassi3857 2 жыл бұрын
Very nice story 👌
@surjitjhangri6599
@surjitjhangri6599 2 ай бұрын
Very nice 👍
@harpalkaur5080
@harpalkaur5080 Жыл бұрын
Very nice Story Sir
@santoshkumari8002
@santoshkumari8002 2 жыл бұрын
Waheguru ji waheguru ji thank you so much ji
@laughingkaro469
@laughingkaro469 2 жыл бұрын
🙏🙏👌👌💕💕💕
@paramjeetkaur6406
@paramjeetkaur6406 2 жыл бұрын
Very nice
@santokhtung5528
@santokhtung5528 Жыл бұрын
V.nice
@charansingh1898
@charansingh1898 7 ай бұрын
Vaheguru ji
@ranjitkauroberoi5094
@ranjitkauroberoi5094 Жыл бұрын
Waheguruji daya mehar karo ji
@salindernagra7156
@salindernagra7156 2 жыл бұрын
❤🎉👍👍🎉👍
@rajwinderbachra1356
@rajwinderbachra1356 Жыл бұрын
Wahguru ji
@sukhwinder8753
@sukhwinder8753 2 жыл бұрын
🙏🙏🙏❣️
@apsingh991
@apsingh991 2 жыл бұрын
👍👍👍
@parkashkaur5248
@parkashkaur5248 2 жыл бұрын
So we should live in present
@surinderkaur7107
@surinderkaur7107 2 жыл бұрын
Very good vedio. Thanks
@jag-sb7lr
@jag-sb7lr 2 жыл бұрын
❤️
@harmangill2830
@harmangill2830 2 жыл бұрын
🙏🏻🙏🏻🙏🏻🙏🏻🙏🏻❤❤
@kulwinderkaur6505
@kulwinderkaur6505 2 жыл бұрын
Nice video thanks 🙏
@gurmeetkaur5129
@gurmeetkaur5129 2 жыл бұрын
Bhut vdiha vichar se
@karamchand6370
@karamchand6370 2 жыл бұрын
😍😍😍😍
@Gurdeepsingh-wk3qw
@Gurdeepsingh-wk3qw 2 жыл бұрын
Waheguru ji waheguru ji waheguru ji 🙏🙏 thank you so much bro 🙏❤️❤️💯
@punjabialfaaz
@punjabialfaaz 2 жыл бұрын
Shukriya bro
@amarjeetkaur1646
@amarjeetkaur1646 2 жыл бұрын
your good teach every person
@jassalsaab7264
@jassalsaab7264 Жыл бұрын
Tusi bhut vadiya khani sunayi pr ajj kal de bacheya te kithe asar hunda
@grkmeet6334
@grkmeet6334 Жыл бұрын
Heart touching story.
@jaswinderpalsingh1736
@jaswinderpalsingh1736 Жыл бұрын
Parmatma menu sumat baxh
@GurmeetsinghBhatti22
@GurmeetsinghBhatti22 Жыл бұрын
❤good
@rajinderkaurbakshi4667
@rajinderkaurbakshi4667 Жыл бұрын
Heart💕❤ touching👌👌 Story🙏🙏 Waheguru ji🙏🙏 Waheguru ji🙏🙏
@gurdevkaur9649
@gurdevkaur9649 Жыл бұрын
Good ji
@hukamchaudhary9124
@hukamchaudhary9124 2 жыл бұрын
🙏
@Gill_music786
@Gill_music786 2 жыл бұрын
👌
@pawankaur9251
@pawankaur9251 Жыл бұрын
Good veey
@baldevkang7851
@baldevkang7851 Жыл бұрын
Right g
@karmkaur762
@karmkaur762 2 жыл бұрын
🤚💕🙏👌
@KuldeepKaur-th2sk
@KuldeepKaur-th2sk 2 жыл бұрын
gud story
@DHILLON-tp7nj
@DHILLON-tp7nj 2 жыл бұрын
🙏🙏🤙🏻
@jaspreetkaurbambiha5808
@jaspreetkaurbambiha5808 2 жыл бұрын
👌👌👌👌👌👌👌
@punjabialfaaz
@punjabialfaaz 2 жыл бұрын
🙏💕
@jaspalkaursandhu6145
@jaspalkaursandhu6145 Жыл бұрын
@kiranjotdhillon2961
@kiranjotdhillon2961 2 жыл бұрын
Nice
Cat mode and a glass of water #family #humor #fun
00:22
Kotiki_Z
Рет қаралды 42 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Inspirational Story | ਇੱਕ ਗਰੀਬ ਘੁਮਿਆਰ ਦੀ ਕਹਾਣੀ |  Punjabi Story
18:31
Punjabi Kahaniyan ( ਪੰਜਾਬੀ ਕਹਾਣੀਆਂ )
Рет қаралды 4 М.
OSho Present is Everything  ||  Present is life
20:10
Osho mind
Рет қаралды 161 М.
Cat mode and a glass of water #family #humor #fun
00:22
Kotiki_Z
Рет қаралды 42 МЛН