BUHE BARIYAN ਬੂਹੇ ਬਾਰੀਆਂ Epi 3 | AMAR DEVGAN | MR MRS DEVGAN | NEW PUNJABI WEB SERIES 2024

  Рет қаралды 619,464

Amar Devgan

Amar Devgan

Күн бұрын

Пікірлер: 1 600
@AmarDevganOfficial
@AmarDevganOfficial Ай бұрын
Sat sri Akal Ji sareya nu Episode 3 da screenplay ik alag leval tey tuhanu leke jayega umeed hai pichle 2 episodes vangu tuhanu teeja episode v bht vadiya lagguga EPISODE FULL DEKHEYO JI
@sikh_history9243
@sikh_history9243 Ай бұрын
Veere Fateh te Inna shota a kinni sohni acting karda da a love you putt❤
@Monusingh-l1o
@Monusingh-l1o Ай бұрын
Nice 👍
@poojaarora329
@poojaarora329 Ай бұрын
Veere Fateh di acting bahut sohni lagi ji❤ Kehnda Tidde diye Mummiye😂😂
@poojaarora329
@poojaarora329 Ай бұрын
Very nice series❤😊
@HarjeetKaur-gx3dl
@HarjeetKaur-gx3dl Ай бұрын
Fateh very nice Kitni Soni acting kar do Kinna Sona Lagada Bolda love u but❤❤❤❤
@amritamrit9938
@amritamrit9938 Ай бұрын
ਫਤਹਿ ਦੀ ਐਕਟਿੰਗ ਜਿਸਨੂੰ ਬਧੀਆ ਲੱਗੀ ਲਾਈਕ ਕਰਦੋ ਪਲੀਜ 🎉🎉🎉🎉
@AkashdeepGendar
@AkashdeepGendar Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@amritamrit9938
@amritamrit9938 Ай бұрын
thekas brodher 🎉🎉🎉❤
@neelamjassal7539
@neelamjassal7539 Ай бұрын
Mera ta Fateh nu kut k Jaffy Pon nu Dil karda ❤❤😘😘
@Pinkykaur-y5l
@Pinkykaur-y5l Ай бұрын
Bache da roll nhi lgda sach hi lgda sbb Kujh 🥰Waheguru ji bless u
@maansingh6350
@maansingh6350 Ай бұрын
ਸੱਚੀ ਕੋਈ ਲਫਜ਼ ਨੀ ਸੱਚੀ ਫ਼ਤਹਿ ਦੀ ਐਕਟਿੰਗ ਬੁਹਤ ਬੁਹਤ ਕਮਾਲ ਏ ਛੋਟੀ ਮਿੰਦੋ ਦੀ ਐਕਟਿੰਗ ਬੁਹਤ ਵਧੀਆ ਏ ਬੂਹੇ ਬਾਰੀਆਂ ਬਾਕੇ ਹੀ ਬੁਹਤ ਵਧੀਆ ਏ ਬਾਬਾ ਜੀ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖਣ ਚੜਦੀ ਕਲਾ ਵਿਚ ਰੱਖਣ 🎉❤💫👍👌🥰♥️♥️
@meenu984
@meenu984 Ай бұрын
👌
@ParminderKuar-v9c
@ParminderKuar-v9c Ай бұрын
Bahot sohne video God bless you
@ArnejasKitchen
@ArnejasKitchen Ай бұрын
ਫਤਹਿ ਸਿੰਘ ਤਾਂ ਸਭ ਤੇ ਭਾਰੀ ਪੈ ਗਿਆ ਇਹ ਤਾਂ ਬਹੁਤ ਪਿਆਰਾ ਤੇ ਸੋਹਣਾ ਐਕਟਰ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਬੱਚਿਆ ਤੇ❤❤❤❤❤❤❤❤❤❤❤❤❤❤❤
@veerpalkaur3160
@veerpalkaur3160 Ай бұрын
Yes. Bilkul sach
@harjinderkaur2817
@harjinderkaur2817 Ай бұрын
ਫਤਿਹ ਪੁੱਤ ਬਹੁਤ ਵਧੀਆ ਐਕਟਿੰਗ ਕਰਦਾ ਹੈ ਫਤਿਹ ਪੁੱਤ ਤੇ ਬਹੁਤ ਤਰਸ ਆਉਂਦਾ ਦੇਖ ਕੇ ਮੈਂ ਤਾਂ ਰੋ ਪਈ । God bless u put,
@kulwinderkaurkulwinder6624
@kulwinderkaurkulwinder6624 Ай бұрын
ਦੇਵ ਵੀਰ ਜੀ ਫ਼ਤਹਿ ਪੁਤ ਲਈ ਤਾ ਬੋਲ ਹੀ ਖਤਮ ਹੋ ਗਏ ਮੇਰੇ ਕੋਲ ਕੀ ਲਿਖਾਂ ਪੁਤ ਲਈ ਕਿੰਨਾ ਤਰਸ ਆਉਂਦਾ ਏ ਪੁਤ ਤੇ ਦਿਲ ਕਰਦਾ ਘੁੱਟ ਕੇ ਜੱਫੀ ਪਾ ਲਾ 😢😢😢❤❤❤❤
@Onkarsinghchahal
@Onkarsinghchahal Ай бұрын
Shi keha ❤❤
@kiranbhatia8098
@kiranbhatia8098 Ай бұрын
🎉😂❤😢😮😅
@KiranjitKaur-dt1jo
@KiranjitKaur-dt1jo Ай бұрын
❤❤❤❤❤❤🎉🎉🎉🎉🎉🎉🎉😢😢😢😢😢😢wahguru ji brother ji and sister ji so sweet baby putt
@veerpalkaur3160
@veerpalkaur3160 Ай бұрын
Bilkul shi kiha ji .. koe words hi nhi ..
@pANKAj-w2h
@pANKAj-w2h Ай бұрын
ਦੇਵ ਵੀਰੇ ਬੱਚਿਆਂ ਦੀ ਐਕਟਿੰਗ ਬਹੁਤ ਵਧੀਆ ਮੈਨੂੰ ਤਾ ਰੋਣਾ😭 ਆ ਗਿਆ
@KaramjitkaurVirdi
@KaramjitkaurVirdi Ай бұрын
ਫਤਹਿ ਦੀ ਐਕਟਿੰਗ ਜਿਸਨੂੰ ਬਧੀਆ ਲੱਗੀ ਲਾਈਕ ਕਰਦੋ
@amanaasht8613
@amanaasht8613 Ай бұрын
ਫਤੇਹ ਤੇਰੇ ਲਈ ਕੀ ਬੋਲਾਂ ਕੱਦੂ 🥺😘😘😘 ਦਿਲ ਸ਼ੂ ਜਾਣ ਵਾਲੀ ਐਕਟਿੰਗ ਨੇ ਮਾਤਾ ਪਿਤਾ ਦੇ ਗੁਣ ਸਾਫ ਨਜ਼ਰ ਆ ਰਹੇ ਨੇ... ਦੇਵ ਵੀਰੇ awe dseo k jo fateh di mother di acting kar rhi ae oh kon ae wa kmal acting ae emotions saaf dikha rhe ne👏👏
@kulwantsingh1949
@kulwantsingh1949 Ай бұрын
ਦੇਵ ਵੀਰੇ ਬੱਚਿਆਂ ਦੀ ਐਕਟਿੰਗ ਬਹੁਤ ਵਧੀਆ ਐਨੇ ਛੋਟੇ ਬੱਚੇ ਨੂੰ ਡਾਇਲਾਗ ਕਿਵੇਂ ਸਖਾਇਆ ❤❤😢😢😢😢 ਬਹੁਤ ਤਰਸ ਆਉਂਦਾ ਫਤਿਹ ਦ❤❤
@rajveerrangian439
@rajveerrangian439 Ай бұрын
ਫਤਹ ਪੁੱਤ ਜਿਉਂਦਾ ਵਸਦਾ ਰਹਿ ਐਨੀ ਸੋਹਣੀ ਐਕਟਿੰਗ ਬੱਚੇ ਦੀ ਛੋਟੇ ਜਿਹੇ ਦੀ ਬਹੁਤ ਵਧੀਆ ਕਰ ਰਿਹਾ ਪੁੱਤ ਤੂੰ ਸਰਪੰਚ ਦਾ ਪੁੱਤ ਚੱਕ ਕੇ ਬਹੁਤ ਵਧੀਆ ਕੀਤਾ ਭੈਣ ਨੇ ਹੁਣ ਪਤਾ ਲੱਗੂ ਸਰਪੰਚ ਨੂੰ ਦੂਜੇ ਦਾ ਪੁੱਤ ਕਿਵੇਂ ਦੂਰ ਕਰੀਦਾ❤❤
@KK-op8ev
@KK-op8ev Ай бұрын
ਵਾਹ ਜੀ ਵਾਹ ਫਤਿਹ ਦੀ ਐਕਟਿੰਗ ਸੁਪਰ ਡੁਪਰ ਹੈ ਜੀ ਪੁੱਤਰਾ ਤੂੰ ਤਾ ਐਕਟਿੰਗ ਦੇ ਵਟ ਕਡ ਦਿੱਤੇ ਫਤਿਹ ਪੁੱਤ soooooo cute baby ❤❤❤❤❤❤❤❤❤❤❤❤❤❤❤❤❤❤❤❤😘😘😘😘😘
@madhusabharwal3449
@madhusabharwal3449 Ай бұрын
ਤੀਸਰਾ ਐਪੀਸੋਡ ਵੀ ਧਮਾਕੇ ਦਾਰ ❤❤❤😊 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ Love you everyone ❤❤❤
@GurpreetSingh-w3r7c
@GurpreetSingh-w3r7c Ай бұрын
ਬਹੁਤ ਵਧੀਆ ਫਤਿਹ ਪੁੱਤਰ ਜੀ
@charanjitsingh370
@charanjitsingh370 Ай бұрын
ਕੋਈ ਲਫ਼ਜ ਹੀ ਨਹੀਂ ਫਤਿਹ ਪੁੱਤ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ ਹੈ ਜੀ 🙏ਵਾਹਿਗੁਰੂ ਜੀ 🙏ਬੱਚੇ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ 🙏
@RupinderKaur-lj5kc
@RupinderKaur-lj5kc Ай бұрын
ਹਾਏ ਰੱਬਾ ਵੀਡੀਉ ਦੇਖੀ ਵੀ ਜਾਨੇ ਤੇ ਰੋਈ ਵੀ ਜਾਨੇ ਆ । ਵਾਹਿਗੁਰੂ ਜੀ ਕਿਸੇ ਵੀ ਧੀ ਨਾਲ ਏਦਾਂ ਨਾ ਹੋਵੇ ਸਭ ਸੁੱਖੀ ਵੱਸਣ ।
@daljitkaurdhillon7004
@daljitkaurdhillon7004 Ай бұрын
ਵਾਹ ਬਾਈ ਵਾਹ ,ਛੋਟੀ ਮਿੰਦੋ ਤੇ ਅਮੂੰ ਦੀ ਐਕਟਿੰਗ 👌👍😍❤❤❤❤❤❤❤❤
@KiranjitkaurKirantung
@KiranjitkaurKirantung Ай бұрын
God bless you put ਫਤਿਹ ਪੁੱਤਰ ਦੀ ਐਕਟਿੰਗ ਬਹੁਤ ਵਧੀਆ ਸੱਚ ਦੱਸਾਂ ਸੀਰੀਜ਼ ਦੇਖ ਕੇ ਰੋਣਾ ਆਉਂਦਾ
@mandeepmann8730
@mandeepmann8730 Ай бұрын
ਫਤਿਹ ਦੀ ਐਕਟਿੰਗ ਬਹੁਤ ਵਧੀਆ ਵੈਰੀ ਨਾਇਸ ਮਿੰਦੋ ਐਡ ਦੇਵ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ ❤❤❤❤🎉🎉🎉🎉
@ParjotGhuman
@ParjotGhuman Ай бұрын
❤❤
@Gagandeepkaur-k8e
@Gagandeepkaur-k8e Ай бұрын
ਸਾਹਿਬ ਪੁੱਤ ਦੀ ਐਕਟਿੰਗ ਬਹੁਤ ਵਧੀਆ ❤❤ ਰੱਬ ਰਾਖਾ ਬਾਹੁਤ ਸਾਰਾ ਪਿਆਰ ❤️❤️
@jaspreetbhullar8398
@jaspreetbhullar8398 Ай бұрын
ਇਕ ਮਾਂ ਦੀ ਬਹੁਤ ਹੀ ਦਰਦ ਭਰੀ ਕਹਾਣੀ ਹੈ ਜੀ 😥😥 ਸਾਰੀ ਟੀਮ ਨੇ ਬਹੁਤ ਸੋਹਣਾ ਰੋਲ਼ ਕੀਤਾ ਹੈ ਜੀ ❤️❤️
@Virk-2022
@Virk-2022 Ай бұрын
ਸਚਮੁੱਚ ਮਾਂ ਪੁੱਤ ਦਾ ਰੋਲ ਬਹੁਤ ਸੁਪਰ ਡੁਪਰ ਆ❤ਜਦ ਬੱਚੇ ਨੇ ਦਾਦੇ ਨੂੰ ਕਿਹਾ ਮੈਂ ਕੀ ਦੇਖਾ ਭੂਬ ਨਿਕਲ ਗੀ😢ਕਿਥੋ ਲੈਂਦੇ ਹੋ ਇਹੋ ਜਿਹੀ ਆ ਕਹਾਣੀਆਂ ❤❤ ਬਹੁਤ ਬਹੁਤ ਘੈਟ ਆ ❤❤
@amanpreetkaur8473
@amanpreetkaur8473 Ай бұрын
Att hai kahani sabh di acting vakamaal hai g❤❤❤salute hai tuhanu Mindo Dev❤
@SukhwinderKaur-c9q8m
@SukhwinderKaur-c9q8m Ай бұрын
Bahut vadia te emotional repisode hai g ਬੱਚਿਆ ਦੀ ਐਕਟਿੰਗ ਬਹੁਤ ਵਧੀਆ ਹੈ god bless you all
@brownmunde444
@brownmunde444 Ай бұрын
Fateh putter te chhoti ਬੇਟੀ di acting ਨੂੰ dillon saleut ❤❤❤❤🎉🎉🎉🎉
@ManjeetKaur-lf4ws
@ManjeetKaur-lf4ws Ай бұрын
Very nice and emotional story. Fateh di acting ne ta shabad hi khatam kar dite. Sachi rona hi aa janda dekh ke. Dialogue aine Vadhiya bolda ke aine chote bachhe ne kine Vadhiya tareeke naal bole.Mindo v bahut Vadhiya acting kar rahi hai. Parminder ji ta hai hi Vadhiya actor ne. Dada ji bahut Vadhiya ne. Dekho agge ki faisla lainde ne.
@surinderkaurtoor4632
@surinderkaurtoor4632 Ай бұрын
ਫਤਿਹ ਞਹਿਗੁਰੂ ਤੇਰੀ ਲੰਬੀ ਉਮਰ ਕਰੇ ਬਹੁਤ ਸੋਹਣੀ ਮੂਵੀ ਹੈ gods bless you your family ❤❤❤
@603karanvirsinghdhaliwal4
@603karanvirsinghdhaliwal4 Ай бұрын
ਫਹਿਤੇ ਦੀ ਅਕਟਿੰਗ ਬਹੁਤ ਵਧੀਆ ਵੀਰੇ ਮਿੰਦੋ ਦੀ ਐਕਟਿੰਗ ਬਹੁਤ ਵਧੀਆ ਵੀਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ❤❤❤❤
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👍👍👍ਬਹੁਤ ਹੀ ਲਾਜਵਾਬ ਕਹਾਣੀ ਲਿਖੀ ਐ ਜੀ 👌👌👌👌👌👍👍👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਬਖਸ਼ੇ ਤੇ ਬਹੁਤ ਬਹੁਤ ਬਹੁਤ ਜ਼ਿਆਦਾ ਖੁਸ਼ੀਆਂ ਦੇਣ 🙏🙏🙏ਹਰ ਐਕਟਰ ਦੀ ਐਕਟਿੰਗ ਕਮਾਲ ਦੀ ਐ 👍👍ਮਜ਼ਾ ਆ ਗਿਆ ਦੇਖ ਕੇ 👌👌👌ਧੰਨਵਾਦ ਜੀ 🙏🙏🙏🙏🙏🙏🙏🙏🙏🙏🙏🙏
@GurmitMehra-x7y
@GurmitMehra-x7y Ай бұрын
ਸਾਰੇ ਬੱਚੇ ਆਪਣੀ ਮਾਂ ਨੂੰ ਵੀ ਬਹੁਤ ਪਿਆਰ ਕਰਦੇ ਹਾਂ ਏ ਕਾਹਣੀ ਦਰਦ ਭਰੀ ਵੇਖਣ ਲਈ ਬਹੁਤ ਜ਼ਰੂਰੀ ਹੈ
@GurmitMehra-x7y
@GurmitMehra-x7y Ай бұрын
😂
@nishagarg.77
@nishagarg.77 Ай бұрын
Dono bacchya ne bhut sohni acting kiti e. Fateh ne tan Dil jeet lya.
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਵਧੀਆ ਐਕਟਿੰਗ ਹੈ ਬੱਚਿਆਂ ਦੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@AnjuBhla
@AnjuBhla Ай бұрын
😢😢ਦੇਵ ਵੀਰੇ ਤਸੀ ਤੇ ਭੈਣ ਰੱਬ ਹੋ ਜੋ ਇਨੇ ਸੋਹਣੇ ਲਵਜ ਲਿਖਦੇ ਨੇ ਸਚੀ ਜਿੰਦਗੀ ਦੀ ਸਚਾਈ ਆ ਜਦੋ ਮਾੜਾ ਟਾਈਮ ਹੰਦਾ ਕੋਈ ਨੀ ਸਾਥ ਦਿੰਦਾ ਇਕ ਬਚਿਆ ਦੀ ਮਾਂ ਰੁਲ ਜਾਦੀ ਬਿਨਾ ਆਦਮੀ ਤੋ😢😢😢😢😢😢😢😢😢😢😢😢😢😢😢😢😢😢😢
@Yoona-s4j
@Yoona-s4j Ай бұрын
ਬਹੁਤ ਘੈਟ ਕੰਮ ਕੀਤਾ ਭੈਣੇ ਜਿੰਨਾ ਚਿਰ ਅਾਪ ਤੇ ਨੀ ਬੀਤਦੀ ਦੂਜੇ ਦੇ ਦੁੱਖ ਦੇ ਪਤਾ ਨੀ ਲਗਦਾ ❤God bless u ਫਤਿਹ and ਮਿੰਦੋ ❤❤
@ParamjeetKaur-v6c
@ParamjeetKaur-v6c Ай бұрын
ਬਹੁਤ ਵਧੀਆ ਐਕਟਿੰਗ ਹੈ ਫਤਿਹ ਪੁੱਤ ਦੀ ਵਾਹਿਗੁਰੂ ਇਸ ਨੂੰ ਲੰਬੀਆਂ ਉਮਰਾਂ ਬਖਸ਼ੇ ਅਤੇ ਖੂਬ ਤਰੱਕੀਆਂ ਕਰੇ 💞💞👌👌💐💐
@ArshuChouhan-o3u
@ArshuChouhan-o3u Ай бұрын
Sachi veere bht emotional episode sare 1st to kde v real lyf ch kise da putt door na kre koi waheguru ji Fateh te niki mondo di acting bht shoni a ♥️♥️♥️♥️♥️♥️
@gagangagan4273
@gagangagan4273 Ай бұрын
Nice video Dev vir ji aa ਕਹਾਣੀ ਮੇਰੀ ਅਪਣੀ ਜ਼ਿੰਦਗੀ ਨਾਲ ਮਿਲਦੀ ਹੈ ਪਹਿਲਾਂ ਐਪੀਸੋਡ ਦੇਖ ਮੇਰੀ ਅੱਖਾਂ ਵਿੱਚ ਹੰਜੂ ‌ਆ‌ ਗੲਏ ਸੀ
@mohindersinghpakka5828
@mohindersinghpakka5828 Ай бұрын
Very nice episode aa ji ❤❤❤God bless you
@HarjaapKaur-ei4he
@HarjaapKaur-ei4he Ай бұрын
ਪੰਮੀ ਜੀ ਦੀ ਐਕਟਿੰਗ ਬਹੁਤ ਵਧੀਆ ਆ ਐਕਟਿੰਗ ਲਗਦੀ ਈ ਨੀ ਅਸਲੀਅਤ ਲਗਦੀ ਆ ਬਿਲਕੁਲ ❤❤👌🏼👌🏼
@Yuvraj_aulakh_99
@Yuvraj_aulakh_99 Ай бұрын
ਬਹੁਤ ਵਧੀਆ ਐਕਟਿੰਗ ਏ ਪੁੱਤਰ ਜੀ ਫਤਿਹ ਜਿਉਦਾ ਵਸਦਾ ਰਹੇ ਪੁੱਤ ਬਹੁਤ ਪਿਆਰਾ ਬੱਚਾ ਏ ਤੂੰ ਸੋਹਣਿਆ ਦਿਲ ਕਰਦਾ ਭੱਜ ਕੇ ਜੱਫੀ ਪਾ ਲਵਾ ਐਨਾ ਦਰਦ ਨਾ ਦਿਖਾਇਆ ਕਰੋ ਮਿੰਦੋ ਭੈਣ ਰੋਣਾ ਆ ਜਾਂਦਾ 😢😢ਸ਼ਰਨ ਸੋਹਲ
@Ranjanadhimanvlog
@Ranjanadhimanvlog Ай бұрын
ਦਾਦਾ ਜੀ ਤੇ ਫ਼ਤਿਹ ਦੀ ਐਕਟਿੰਗ ਬਹੁਤ ਕਮਾਲ ❤
@veerpalkaur3160
@veerpalkaur3160 Ай бұрын
Beautiful video. Bahut hi emotional. Rabb kisi maa da putt us ton door na kre
@anuradhadatta-vc9oi
@anuradhadatta-vc9oi Ай бұрын
Tiddiye diye mummiye 😂😂 Soooo cute. May God bless Fateh, Deep and Manraj.
@HardevSingh-t9z
@HardevSingh-t9z Ай бұрын
Fathe de acting te dialog ta man mohhhhhhhhh lende aa❤❤❤❤❤ kive sathode o g ine vadiea acting ❤❤❤❤❤❤❤❤❤❤❤❤ fatheh no😊
@sukhwinderasi473
@sukhwinderasi473 Ай бұрын
ਫਤਹਿ ਤੇ ਛੋਟੀ ਮਿੰਦੋਂ ਦੀ ਐਕਟਿੰਗ ਤਾਂ ਵਾਹ ਕਮਾਲ ਦੀ ਹੈ।
@RÈBÈÇÇÃMÈTÈÑY-u2m
@RÈBÈÇÇÃMÈTÈÑY-u2m Ай бұрын
18:57 bohut vadiya kita pummy behne sarpanch nu hun pta lagu ki ek maa de putt kive dur kita janda 😢
@HarjeetKaur-vh5bp
@HarjeetKaur-vh5bp Ай бұрын
Bhut vdiya acting chhoti mindo te ftah singh di waheguru tuwanu charikal rakhe❤❤❤
@KarampalSingh-dd7lg
@KarampalSingh-dd7lg Ай бұрын
ਫਤਹਿ ਬਰੋ ਬਹੁਤ ਵਧੀਆ ਐਕਿਤਿੰਗ ਕੀਤੀ ਤੁਸੀ ਗੋਡ ਬਲਾਸ ਯੂ ❤
@sandeepkaur5431
@sandeepkaur5431 Ай бұрын
ਫਤਿਹ ਦੀ ਐਕਟਿੰਗ ਅਤੇ ਸਾਰਿਆਂ ਦੀ ਵੀ ਬਹੁਤ ਵਧੀਆ ਐ
@Paramjitkaur-sc8vy
@Paramjitkaur-sc8vy Ай бұрын
ਫਤਿਹ ਦੀ acting very 2nice fathe beta ji god bless you 👌👌✨✨✨✨✨
@Komal-g6b7p
@Komal-g6b7p Ай бұрын
Bhut badhiya video hai mindo Ammu gbu hamesha khush raho 👍👍👍👌👌👌👌❤️❤️❤️❤️🎉🎉
@bhindajand3960
@bhindajand3960 Ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ
@Lachhamikaur-vt5vw
@Lachhamikaur-vt5vw Ай бұрын
Bhut emotional 😭 story a dekhn nu ਦਿਲ ਨਹੀ ਕਰਦਾ ਪਰ ਦੇਖਣ bina rah ਨਹੀ ਹੁੰਦਾ ਵਾਹਿਗੁਰੂ ਜੀ ਥੋਨੂੰ chadikal ਵਿੱਚ ਰੱਖੇ song ਬਹੁਤ emotional ਹੈ ਕਿਸੇ ਤੇ ਏ ਦਿਨ ਕਦੀ ਨਾ ਆਵੇ ❤❤❤❤❤❤❤❤❤❤
@GurpreetKaur-yx7uv
@GurpreetKaur-yx7uv Ай бұрын
Very nice emotional story God bless 😢😢 ਫਤਹ 😢ta but yada ਤਰਸ ਰਹੀ ਆ 😢😢
@NarinderKaur-i3i
@NarinderKaur-i3i Ай бұрын
Bahut sohni kahani ❤ God bless you devgan family ♥️♥️♥️
@sukhwinderasi473
@sukhwinderasi473 Ай бұрын
ਫਤਹਿ ਦੀ dialogue delivery, ਵਾਹ ਵਈ ਵਾਹ
@diljitsingh6408
@diljitsingh6408 Ай бұрын
Very nice video good bless you and waheguru ji tuhnnu hamesha khush rakhe 🥰🥰❤❤❤❤❤❤❤❤
@monikakumari2323
@monikakumari2323 Ай бұрын
Yr haini dekhiye janda bhut emotional bana Dita fathe ta rava dinda..... Salute aa thuhadi teem nu te tuhnu god bless you 🙆🥺🥺😘😘
@anitaoberoi8325
@anitaoberoi8325 Ай бұрын
Bhot hi vadiya story h👍 Fateh di acting superb 👌Odi wording sunke mere athru nhi ruke 😭😭😭😭
@sunilanarang6197
@sunilanarang6197 Ай бұрын
Dono bachya di ecting bahut acchi hai ❤❤touching hai ❤❤❤❤❤🎉🎉🎉🎉🎉
@Jasmeet-u5k
@Jasmeet-u5k Ай бұрын
ਫਤਿਹ ਦੀ ਐਕਟਿੰਗ ਬਹੁਤ ਵਧੀਆ ਹੈ ਜੀ❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@SatpalSingh-nj6el
@SatpalSingh-nj6el Ай бұрын
ਫਹਿਤ ਪੁੱਤ ਨੇ ਤਾਂ ਸਭ ਦਾ ਦਿਲ ਜਿੱਤ ਲਿਆ ❤❤❤
@satwinderkaur4367
@satwinderkaur4367 Ай бұрын
ਬਹੁਤ ਬਹੁਤ ਵਧੀਆ ਐਕਟਿੰਗ ਲਗੀ ਦੋਨਾ ਬਚਿਆ ਦੀ ਬਹੁਤ ਵਧੀਆ ਰੋਲ ਹੈ ਦੋਨਾ ਦਾ ਫਤਿਹ ਦਾ ਰੋਲ ਬਹੁਤ ਵਧੀਆ ਹੈ very very nice cut boy 👦 very nice story ji and beautiful massage 💆‍♀️ waheguru ji mahrkarn ji 👏👏👍👌
@HarpreetKaur-e5b7b
@HarpreetKaur-e5b7b Ай бұрын
ਵੀਰ ਜੀ ਬਹੁਤ ਵਧੀਆ ਸੋਟਰੀ ਆ ਰੋਣ ਆਉਂਦਾ ਦੇਖਕੇ ❤
@gaggujarkhar8046
@gaggujarkhar8046 Ай бұрын
ਫਤਹਿ ਸਟਾਰ ਬਣ ਗਿਆ ❤❤❤❤
@jasvirkaur5447
@jasvirkaur5447 Ай бұрын
ਬੱਚਿਆਂ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ 🙏🏻🙏🏻
@krishnachugh1261
@krishnachugh1261 Ай бұрын
Sachmuch eh video vekh k kahan nu koi shabad nhi reh jande, kamal di acting h ik ma dee, itni mamta dekh k ta koi v pighal sakda h
@renusahotra2053
@renusahotra2053 Ай бұрын
Vah Fateh di acting Kamal mja a gya❤❤love u bache❤
@HarpreetKaur-s9s
@HarpreetKaur-s9s Ай бұрын
ਮਿੰਦੋ ਤੇ ਫ਼ਤਹਿ ਅਤੇ ਓਨਾ ਦੀ ਮੰਮੀ ਦੀ ਐਕਟਿੰਗ ਬਹੁਤ ਵਧੀਆ
@simarpal6585
@simarpal6585 Ай бұрын
Bhut hi vdiya story ji 🙏 Fateh di acting ta jma siraa ji ❤️❤️😍👌👌or mindo di bhi ji 👌
@rashmisharma4699
@rashmisharma4699 Ай бұрын
Very emotional heart touching episode ❤❤ Guru ji bless you devgan family and all team members ❤❤❤ hmeshaaaaa khush raho rub tuhanu chadi klaa ch rkhe buri najar to bachhay ❤❤❤❤❤❤
@sukhvinderkaur8922
@sukhvinderkaur8922 Ай бұрын
❤❤lv u Fateh putt msumiyat kini a pole pole munh nal bolda moti kirde nal tras b aanda buht mehnt kri honi a family ne ehde nal out standing lv u bacho tede diye mummye.....
@jasveersran4481
@jasveersran4481 Ай бұрын
Wow amazing acting of fathe putt ❤kmaal krti putt tyci ta wow sirra actor h fathe ta yakeen hi nyi hunda ❤good luck putt .hamesha khush rih putt ehda hi avda carrier bnayi rakhi putt 🎉🎉
@A_S_GAMING12-3
@A_S_GAMING12-3 Ай бұрын
Whaheguru kirpa rkhe sab par bhachea ne kaamal karti dav veer ji congratulations 🎊
@Punjabisuit.098
@Punjabisuit.098 Ай бұрын
Nice acting of Fathe 🎉❤ God bless you put ❤❤
@SukhdevSingh-qr9sd
@SukhdevSingh-qr9sd Ай бұрын
ਫਤੇਦੀ, ਐਕਟਿੰਗ ਬਹੁਤ ਵਧੀਆ ਹੈ ਵੀਰੇ ❤❤❤❤❤
@Sahibgarcha5911
@Sahibgarcha5911 Ай бұрын
ਹਾਜੀ ਵੀਰੇ ਤੁਹਾਡੀ ਵੀਡੀਓ ਬਹੁਤ ਹੀ ਦਰਦਨਾਕ ਹੈ ਦੇਖ ਦੇਖ ਹੀ ਰੋਣਾ ਆ ਜਾਂਦਾ ਹੈ ਵੈਸੇ ਤਾਂ ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਵਧੀਆ ਹੁੰਦੀਆਂ ਨੇ ਪਰ ਇਹ ਵੀਡੀਓ ਤਾਂ ਦਿਲ ਹੀ ਚੀਰਦੀ ਆ❤❤
@kulwantkaur9999
@kulwantkaur9999 Ай бұрын
Bhut acha kita sarpanch da munda chuk k hun pta lggu k kiwe ikk maa te beetdi hundi apne putt to Bina Story ch sachi Jaana paai hoi arongte khde hunde a episode vekh k.❤❤❤
@ArmaanSandhu-l8f
@ArmaanSandhu-l8f Ай бұрын
Aaj da episode v buhat Jada dil chuhan wala c sachi maa di mamta aage koi kuj ni kar sakda jehdi maa aa na oho maa hi hundi a kise nu kuj pta ni chalda ik maa de Dil dimag ch ki chalda ❤ aaj da episode dekh k fer rona aa geya ❤❤
@kamlarani8052
@kamlarani8052 Ай бұрын
Very nice episode Dev veere chote bache di acting bahut vadiya aa Fathe bahut payara bacha hai God bless you all members🎉🎉🎉🎉🎉🎉❤❤❤❤❤❤
@KamalSaini-oh2mo
@KamalSaini-oh2mo Ай бұрын
Bhut super duper hitt acting kiti a ......jaan Pai a story ch pori ...maa da roll ..bhut powerful kiti a ..❤❤❤❤
@GurmailkaurGurmailkaur-d5h
@GurmailkaurGurmailkaur-d5h Ай бұрын
ਫਤਿਹ ਪੁੱਤ ਲਵ ਯੂ ❤️❤️❤️👍🏼👍🏼
@hsa_sardar5974
@hsa_sardar5974 Ай бұрын
Mujhe सबसे ज्यादा एक्टिंग दादू की achi lagati है एक दम असली लगाती है nice video
@ramandeepsingh9084
@ramandeepsingh9084 Ай бұрын
Very nice 👍👍👍 God bless you all daygan family
@ArpinderSingh-r7w
@ArpinderSingh-r7w Ай бұрын
Maa ta maa hi hundi hai 😢😢❤❤❤❤❤❤❤❤ God bless you all members ❤❤❤❤❤❤❤❤
@mrgurneetsingh265
@mrgurneetsingh265 Ай бұрын
Very very nice story 😢😢❤❤heart touching story 👌👍 Gbu
@smartvegcooking
@smartvegcooking Ай бұрын
ਵਾਹ ਦੇਵਗਨ ਸਾਹਿਬ ਛੋਟੇ ਬੱਚੇ ਵੀ ਐਨੇ ਵਧੀਆ ਕਲਾਕਾਰ ਬਣਾਤੇ। ਕਮਾਲ ਦੀ ਐਕਟਿੰਗ 😊
@JasvirKaur-nb1yi
@JasvirKaur-nb1yi Ай бұрын
Dil karda video dekhi jayi bar bar bhut dhoni vide ji🥰🥰🥰
@anjublocker3298
@anjublocker3298 Ай бұрын
ਦੇਵ ਵੀਰੇ ਫਤਿਹ ਤੁਹਾਡੇ ਤੋਂ ਵੀ ਵੱਡਾ ਐਕਟਰ ਬਣੂਗਾ ਬਹੁਤ ਸੋਹਣੀ ਐਕਟਿੰਗ ਕਰਦਾ ਹੈ ❤ love you putt god bless you ❤❤❤
@gurvinderpanesar3318
@gurvinderpanesar3318 Ай бұрын
ਘੁੱਧਾ ਭਾਜੀ ਬਹੁਤ ਖੂਬ। ਬਹੁਤ ਵਧੀਆ ਕਮੈਂਟਰੀ ਕਰਦੇ ਹੋ। ਐਦਾਂ ਲਗਦਾ ਮੈਂ ਵੀ ਤਨਜ਼ਾਨੀਆ ਘੁੰਮ ਲਿਆ...❤
@manpreetkaur2715
@manpreetkaur2715 Ай бұрын
So nice sade chote star Fathe di acting nu five 🌟 🤩 ❤❤❤❤ and choti Mindo nu vi five star❤❤
@inderjitsingh7938
@inderjitsingh7938 Ай бұрын
Very very emotional episode Weldon fatha❤❤❤❤❤
@SahaabazKhan
@SahaabazKhan Ай бұрын
ਬੜੀ ਅਜੀਬ ਗੱਲ ਹੈ ਪਹਿਲਾਂ ਰਾਤ ਏਨੀ ਛੇਤੀ ਸਵੇਰੇ ਹੋ ਗਈ
@DaljitKaur-vk2yd
@DaljitKaur-vk2yd Ай бұрын
Fateh di acting ta kmaal hi aa ki sift kra mere kol ta lafz hi haini bhut hi pyari avaaz aa Fateh di love u putt 😘😍
@poonamarora2620
@poonamarora2620 Ай бұрын
Waheguru waheguru Ji ka Khalsa WaheGuru Ji ki Fateh vah Sona episode hai bahut Sona andar aatmhatya Karon Diya😢😢 today episode dekh ke
@ranikaur1218
@ranikaur1218 Ай бұрын
Fateh bolda kina Sona lagda ❤❤❤ so cute putt ❤❤❤❤from Singapore
@KaramjeetKaur-q1m
@KaramjeetKaur-q1m Ай бұрын
❤❤❤❤❤❤🎉🎉🎉 ਜਾਨ ਨਿਕਲ ਜਾਂਦੀ ਆ ਸਟੋਰੀ ਦੇਖਕੇ
@anitaoberoi8325
@anitaoberoi8325 Ай бұрын
Tiddiye diye mummiye 😂😂😂😂😂 So cute 🥰🥰
@UkFarming-x8t
@UkFarming-x8t Ай бұрын
ਫਤਹਿ ਦੀ ਐਕਟਿੰਗ ਬਹੁਤ ਵਧੀਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
@NaminderNaminder
@NaminderNaminder Ай бұрын
Gog bless you mindo and fateh .so beautiful acting😊😊
2 Gharwalian | New Punjabi Movie 2024 | JaggieTv
2:08:55
Jaggie Films
Рет қаралды 467 М.
Talak !! Final Part !! Haryanvi Parivarik Natak !! #Andy Haryanvi
17:57