ਬੁੱਕਲ ਦੇ ਸੱਪ ep 149 | new punjabi movie 2024 | punjabi Natak | Sukhpal |

  Рет қаралды 373,951

Pendu Virsa vlogs

Pendu Virsa vlogs

Күн бұрын

Пікірлер: 721
@sukhmanbatth6251
@sukhmanbatth6251 Жыл бұрын
ਬਹੁਤ ਵਧੀਆ ਵਿਡੀਓ ਬਣੀ ਹੈ ਬਾਈ ਜੀ ਬਸ ਹੁਣ ਤਾਂ ਫਿਲਮ ਦੀ ਤਿਆਰੀ ਕਰੋ। ਮਨਜੀਤ ਸਿੰਘ ਬਾਠ ਪਿੰਡ ਬਾਠਾਂ ਖੁਰਦ ਜਿਲਾ ਫਤਿਹਗੜ ਸਾਹਿਬ ।❤❤❤❤❤❤❤❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@BudhSingh-o6n
@BudhSingh-o6n 11 ай бұрын
ਇਸੇ ਹੀ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@JassaSukhpal
@AmarjeetKaur-ok6sy
@AmarjeetKaur-ok6sy 11 ай бұрын
❤❤11111
@kulwinderr1
@kulwinderr1 7 ай бұрын
P
@AmarnathKhurana
@AmarnathKhurana 7 ай бұрын
😊😊😊😊
@gurmeet9017
@gurmeet9017 Жыл бұрын
ਮਾੜਾ ਸਮਾਂ ਵੀ ਚੰਗਾ ਹੁੰਦੈ ਜੋ ਆਪਣੇ ਬੇਗਾਨਿਆਂ ਦੀ ਪਰਖ ਕਰਵਾ ਜਾਂਦੈ
@JassaSukhpal
@JassaSukhpal Жыл бұрын
🙏
@BachitarKammonke5911
@BachitarKammonke5911 Жыл бұрын
ਜੱਸੇ ਵੀਰ ਆ ਜਿਹੜੀ ਭੇੜ ਚਾਲ ਚੱਲੀ ਵਾ ਲਵਾਰਸ਼ ਬੱਚਿਆਂ ਤੋਂ ਕੰਮ ਕਰਾਉਣ ਦੀ ਇਸ ਤੇ ਵੀਡੀਓ ਬਣਾਉ ਅੱਗੇ ਸਾਝੇ ਪਰਿਵਾਰ ਵਾਲਿਆਂ ਨੇ ਬਣਾਈ ਸੀ ਪਰ ਉਹ ਜਿਆਦਾ ਕੁਝ ਨਹੀਂ ਦਖਾ ਸਕੇ ਕਿਉਂਕਿ ਕਲਯੁੱਗ ਦਾ ਸਮਾ ਵਾ ਤੇ ਇਹ ਕੰਮ ਜੋਰਾ ਤੇ ਚੱਲ ਰਿਹਾ ਵਾ ਰੋਜ਼ ਖਬਰਾਂ ਸੁਣ ਰਹੇ ਹਾਂ ਕਿਰਪਾ ਕਰਕੇ ਮੇਰੀ ਗੱਲ ਤੇ ਗੋਰ ਕਰਿਓ ਆਪ ਜੀ ਦਾ ਧੰਨਵਾਦੀ ਹੋਵੇਗਾ ਨਾਲੇ ਇਹ ਸਟੋਰੀ ਬਹੁਤ ਵਧੀਆ ਸੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏 ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
@hartejkaur5039
@hartejkaur5039 Жыл бұрын
ਹਲੋ ਜੀ ਬਹੁਤ ਸੋਹਣੀ ਐਕਟਿੰਗ ਅ ਸਾਰਿਆ ਦੀ ਗੋਦ ਜੌਬ ਜੱਸੇ ਵੀਰ ਅਤੇ ਸੁਖਪਾਲ ਭੇਣ ਸਵਰਨ ਕੌਰ ਚੀਮਾ ਕਲਾਂ ਤੋਂ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@BhupinderPandhi
@BhupinderPandhi Жыл бұрын
ਬਹੁਤ ਵਧੀਆ ਮੈਸੇਜ ਹੁਦੇ ਨੇ ਤੁਹਾਡੀਆ ਵੀਡੀਉ ਵਿਚ ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਤਰੱਕੀਆਂ ਕਰੋ
@BhupinderPandhi
@BhupinderPandhi Жыл бұрын
ਡਾਕਟਰ ਪਾਂਧੀ ਬਾਲਿਆ ਵਾਲੀ ਵਾਲੇ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@GurwinderSinghGurwinderSin-c8e
@GurwinderSinghGurwinderSin-c8e 3 ай бұрын
Bazz jasar Ludhiana very nice video God bless you and team ❤❤🎉🎉🎉🎉
@JassaSukhpal
@JassaSukhpal 2 ай бұрын
ਧੰਨਵਾਦ ਜੀ🙏
@sidhusiblings385
@sidhusiblings385 6 ай бұрын
ਭੈਣ ਕੀ ਤੂੰ ਰਬ ਤੇ ਅਸਲ ਜ਼ਿੰਦਗੀ ਵਿੱਚ ਵੀ ਭਰੋਸਾ ਐਨਾ ਹੀ ਕਰਦੀਆ ਵਹਿਗੁਰੂ ਚੜਦੀਕਲਾ ਪ੍ਰਵਾਰ ਨੂੰ ਬਖ਼ਸ਼ੇ ਦਾਤਿਆ ਤੰਦਰੁਸਤੀ ਬਖ਼ਸੀ ਭੈਣ ਨੂੰ ਜੋ ਵਹਿਗੁਰੂ ਤੇ ਭਰੋਸਾ ਕਰਦਾ ਠੀਕ ਹੁੰਦਾ
@JassaSukhpal
@JassaSukhpal 6 ай бұрын
🙏🙏
@harkewalsandhu1815
@harkewalsandhu1815 Жыл бұрын
ਬਹੁਤ ਵਧੀਆ ਸਿਖਿਆ ਦੇਣ ਵਾਲੀ ਵੀਡੀਓ ਧੰਨਵਾਦ ਹਰਕੇਵਲ ਸਿੰਘ ਸੰਧੂ ਕੈਨੇਡਾ
@gurcharnsingh3552
@gurcharnsingh3552 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੱਸਾ ਵੀਰਾ ਵਕਤ ਪੈਣ ਤੇ ਪਤਾ ਲਗਦਾ ਆਪਣੇ ਤੇ ਵਿਗਾਨੇ ਦਾ ਬਹੁਤ ਵਧੀਆ ਸੁਨੇਹਾ ਦਿੱਤਾ ਤੁਹਾਡੀ ਸਾਰੀ ਟੀਮ ਨੂੰ ਪ੍ਰਾਤਮਾ ਚੜ੍ਹਦੀ ਕਲਾ ਵਿਚ ਰੱਖਾ ਗੁਰਚਰਨ ਸਿੰਘ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਗਗਨਦੀਪ ਸਿੰਘ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@ShaboKaur
@ShaboKaur 11 ай бұрын
🌹🌹🌹🌹🌹
@GurmeetKaur12-m7y
@GurmeetKaur12-m7y 4 ай бұрын
ਬਿਹਾਰੀਆਂ ਦੀ ਜਗ੍ਹਾ ਪੰਜਾਬੀ ਮਜ਼ਦੂਰਾਂ ਨੂੰ ਸਪੋਰਟ ਕਰਿਆ ਕਰੋ
@balkaransingh9845
@balkaransingh9845 Жыл бұрын
Nice video sukhpal sister ji ❤❤❤❤❤❤❤❤❤❤❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj Жыл бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਦਾ ਨਹੀਂ ਸਭ ਮਤਲਬ ਦੇ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@mandeepgrewal1451
@mandeepgrewal1451 Жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ ਬਹੁਤ ਵਧੀਆ ਐਕਟਿੰਗ ਲਾਜਵਾਬ ਸਾਰਿਆਂ ਦੀ ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@sukhchainsinghpurba5631
@sukhchainsinghpurba5631 Жыл бұрын
ਅਮਰਜੀਤ ਕੌਰ ਗੁਦੀ ਸਰਾਂਵਾਂ ਬਹੁਤ ਵਧੀਆ ਹੈ ਜੀ carry on
@JassaSukhpal
@JassaSukhpal Жыл бұрын
ਧੰਨਵਾਦ ਜੀ🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@lakhveersran4880
@lakhveersran4880 Жыл бұрын
Very nice ji ਬਹੁਤ ਸੋਹਣੀ ਵੀਡੀਓ ਮੈਂ ਲਖਵੀਰ ਨੰਗਲ ਕਲਾਂ ਮਾਨਸਾ
@tomtalking7869
@tomtalking7869 Жыл бұрын
ਬਹੁਤ ਹੀ ਵਧੀਆ ਵੀਡਿਓ ਸੀ ਏਸੇ ਤਰ੍ਹਾਂ ਵੀਡੀਓਜ਼ ਬਣਾਉਂਦੇ ਰਹੋ ਮੈ ਦੀਪਿਕਾ ਮੇਰੀ ਮਾਤਾ ਜੀ ਦਾ ਨਾਮ ਪੂਜਾ ਪਿੰਡ ਕੰਗਣਵਾਲ
@mandeepsandhu3436
@mandeepsandhu3436 Жыл бұрын
ਹਰ ਘਰ ਦੀ ਕਹਾਣੀ । ਜਦੋਂ ਕਿਸੇ ਤੇ ਕੋਈ ਬਿਮਾਰੀ ਪੈਂਦੀ ਆ ਸਭ ਤੋਂ ਪਹਿਲਾਂ ਆਪਣੇ ਹੀ ਪਾਸਾ ਵੱਟਣਾ ਸ਼ੁਰੂ ਕਰਦੇ ਨੇ।
@JassaSukhpal
@JassaSukhpal Жыл бұрын
🙏
@rachhpalsingh78466
@rachhpalsingh78466 Жыл бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@balvirsingh-il3eb
@balvirsingh-il3eb Жыл бұрын
ਸਾਰਿਆਂ ਨੂੰ ਸਤ ਸ੍ਰੀ ਅਕਾਲ ❤❤ ਵਲੋਂ ਬਲਵੀਰ ਮਾਣਕਾਲੀਆ ਪਿੰਡ ਦਹਿਲੀਜ਼
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@jashandhillon-507
@jashandhillon-507 Жыл бұрын
Very NYC g ਜਗਸੀਰ ਸਿੰਘ ਢਿੱਲੋਂ ਘੁੰਮਣ ਕਲਾਂ
@jhirmalsingh1073
@jhirmalsingh1073 5 ай бұрын
ਬਹੁਤ ਵਧੀਆ ਲੱਗਦਾ ਸੌਨੂੰ ਦੇਖ ਕੇ ਜਸਪਾਲ ਤਰਨ ਤਾਰਨ
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@sandeepkumarsonusharma1202
@sandeepkumarsonusharma1202 5 ай бұрын
ਸੋੌਨੂੰ ਨਹੀਂ ਹੁੰਦਾ ਜੀ ਥੋਨੂੰ ਹੁੰਦਾ..
@KulwinderKaur-kj9rx
@KulwinderKaur-kj9rx Жыл бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🙏🌴💘🌹🙏🌴💘🌹🙏🌴💘🌹🙏🌴💘🌹🙏🌴💘🌹🙏🌴💘🌹🙏🌴💘🌹
@gurwinderbrar189
@gurwinderbrar189 Жыл бұрын
ਬਹੁਤ ਵਧੀਆ ਅਤੇ ਸ਼ੋਹਣੀ ਵੀਡਿਓ 👍👍ਦੋਵਾਂ ਭਰਾਵਾਂ ਦੀ ਅਕਲ ਟਿਕਾਣੇ ਆ ਹੀ ਗਈ, ਬਹੁਤ ਵਧੀਆ end ਹੋਇਆ ❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@NirmalsinghHirka
@NirmalsinghHirka Жыл бұрын
ਸੁਖਪਾਲ ਬੇਟੇ ਜਸੇ ਬੇਟੇ ਅਜ ਦੀ ਵੀਡੀਓ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@JassaSukhpal
@JassaSukhpal Жыл бұрын
ਧੰਨਵਾਦ ਜੀ🙏
@user-jasvirkaur677
@user-jasvirkaur677 Жыл бұрын
ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ
@brarsaabbrarsaab7160
@brarsaabbrarsaab7160 Жыл бұрын
Sarabjeet darapuria
@amanchibber211
@amanchibber211 Жыл бұрын
ਬਹੁਤ ਬਹੁਤ ਧੰਨਵਾਦ🙏🙏🙏🙏
@JassaSukhpal
@JassaSukhpal Жыл бұрын
ਧੰਨਵਾਦ ਜੀ🙏
@GurpreetSingh-f5t4w
@GurpreetSingh-f5t4w Жыл бұрын
ਬਹੁਤ ਸੋਹਣੀ ਵੀਡੀਓ ਹੈ ਜੀ
@gurmeetkaur2898
@gurmeetkaur2898 Жыл бұрын
Very nice ji Gurmeet kour ਕੁਲਾਰ ਖੁਰਦ
@gurdeepshokar9665
@gurdeepshokar9665 Жыл бұрын
ਬਹੁਤ ਬਹੁਤ ਵਧਾਈ ਵੀਡੀਓ
@KulwantSingh-yc7np
@KulwantSingh-yc7np Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤਰਕੀਆ ਬਖਸ਼ੇ 😘😍🥰
@JassaSukhpal
@JassaSukhpal Жыл бұрын
ਧੰਨਵਾਦ ਜੀ🙏
@jagtarsandhu9504
@jagtarsandhu9504 Жыл бұрын
ਸਤਿ ਸ੍ਰੀ ਆਕਾਲ ਬਾਈ ਜੀ ਸਾਰੀ ਟੀਮ ਨੂੰ ਬਹੁਤ ਸੋਹਣੀ ਵੀਡੀਓ ਬਹੁਤ ਵਧੀਆ ਸੰਦੇਸ ਦਿੱਤਾ ਹੋਣ ਚੜਦੇ ਨੂੰ ਸਲਾਮਾ ਡੁਬਦੇ ਨੂੰ ਕੋਣ ਪੁੱਛਦਾ ਜਗਤਾਰ ਸਿੰਘ ਪਿੰਡ ਚਕਰ ਦੁਬਈ ਤੋ ਟਰੱਕਾ ਵਾਲੇ
@HardeepKaur-ew6oj
@HardeepKaur-ew6oj Жыл бұрын
ਸਹੀ ਗੱਲ ਹੈ ਮਾੜਾ ਸਮਾਂ ਆਉਣ ਤੇ ਪਤਾ ਲੱਗਦਾ ਹੈ ਕਿ ਆਪਣੇ ਤੇ ਬਿਗਾਨੇ ਦਾ ਬਹੁਤ ਹੀ ਵਧੀਆ ❤❤❤❤ਹਰਦੀਪ ਕੌਰ ਬਸਰਾਉ
@sarabjeetkaur-rd8kd
@sarabjeetkaur-rd8kd Жыл бұрын
ਬਹੁਤ ਵਧੀਆ ਵੀਡੳ ਹੈ ਸਾਤਿਗੁਰ ਤੁਹਾਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਦੀ ਮੇਹਰ ਹੋਵੇ ❤❤❤🎉🎉🎉🎉 ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਅਗਲੀ ਵੀਡੀਓ ਦੇ ਇੰਤਜ਼ਾਰ ਵਿਚ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@JassaSukhpal
@JassaSukhpal Жыл бұрын
ਧੰਨਵਾਦ ਜੀ🙏
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਕਤ ਪੈਣ ਤੇ ਪਤਾ ਲੱਗਦਾ ਆਪਣੇ ਬਗਾਨਿਆਂ ਦਾ ਆਹ ਵਧੀਆ ਡਾਂਗ ਨਾਲ ਵਿੰਦਰ ਦੀ ਤੇ ਕਾਲੇ ਦੀ ਰੇਲ ਬਣਾਈਂ ਇੱਕ ਵਾਰੀ ਵਿਸ਼ਵਾਸ ਟੁੱਟਜੇ ਦੁਬਾਰਾ ਫਿਰ ਵਿਸ਼ਵਾਸ ਕਰਨਾ ਔਖਾਂ ਵਾਹਿਗੁਰੂ ਜੀ ਸਮੱਥ ਬਖ਼ਸ਼ਣ 🙏🙏
@charnjeetkaur8688
@charnjeetkaur8688 Жыл бұрын
Very nice ji
@GagandeepSingh-io2dp
@GagandeepSingh-io2dp Жыл бұрын
Sahi baat hai ❤❤
@JeetinderBrar-r8r
@JeetinderBrar-r8r 4 ай бұрын
❤❤❤❤❤❤❤❤❤❤❤❤❤❤❤❤❤❤❤​@@GagandeepSingh-io2dp
@HardeepKaursidhu-m7b
@HardeepKaursidhu-m7b 16 күн бұрын
ਬਹੁਤ ਵਧੀਆ ਵੀਡੀਉ ਹੈ ਜੀ ਜੈਸਮੀਨ ਕੌਰ ਮਹਿਲ ਕਲਾਂ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤
@userPali
@userPali Жыл бұрын
ਬਹੁਤ ਵਧੀਆ ਵੀਡੀਓ ਜੀ 🙏🏻👍🏻ਵੀਰਪਾਲ,ਪੈਰੀ ਮਾਨਸਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@BachitarKammonke5911
@BachitarKammonke5911 Жыл бұрын
ਬਹੁਤ ਵਧੀਆ ਸਟੋਰੀ ਜੀ ਨਾਲੇ ਮੇਰਾ ਪਹਿਲਾਂ ਮੇਸ਼ੈਜ ਜਰੂਰ ਪੜਿਓ ਧੰਨਵਾਦ ਜੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏 ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
@inderjitkaur4820
@inderjitkaur4820 Жыл бұрын
Bahut vadhia video hai 👌👌 parmatma tuhanu chadi kla ch rakhe 🙏🙏 inderjit kaur bathinda
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ। ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
@ManpreetSingh-kf5iu
@ManpreetSingh-kf5iu Жыл бұрын
ਸਾਨੂੰ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗਦੀਆਂ ਹਨ ਬਹੁਤ ਵਧੀਆ ਤੇ ਪਰਿਵਾਰਕ ਵੀਡੀਓਜ਼ ਹੁੰਦੀਆਂ ਹਨ। ਸ਼ਿੰਦਰ ਕੌਰ ਮੁਤਿਓ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@RekhaMakkar-v7q
@RekhaMakkar-v7q Жыл бұрын
Very Very nice video sukhpal didi ne good massage diya ❤🎉🎉❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@JagjeetSingh-k1r
@JagjeetSingh-k1r Жыл бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 21 / 1
@ramanjeetkaur4663
@ramanjeetkaur4663 Жыл бұрын
Exllent work by Jassa and Sukhpal Ramanjee Kaur Scotland
@JassaSukhpal
@JassaSukhpal Жыл бұрын
ਧੰਨਵਾਦ ਜੀ🙏
@veerpaalkaurvlog7797
@veerpaalkaurvlog7797 Жыл бұрын
Bohat hi jyada sohni video aa good luch
@gurmeetsingh6583
@gurmeetsingh6583 Жыл бұрын
ਬਹੁਤ ਵਧੀਆ ਵਿਡੀਉ ਬਣੀ ਹੈ ਗੁਰਮੀਤ ਸਿੰਘ ਰੰਧਾਵਾ ਬਟਾਲਾ ਤੋਂ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@gursewak5086
@gursewak5086 Жыл бұрын
ਤਰਨਵੀਰ ਕੌਰ ਬੁਰਜ ਹਰੀ ਨਾਮ ਬੋਲ ਦੋ ਜੀ🎉🎉🎉🎉🎉🎉🎉🎉 ਬਹੁਤ ਵਧੀਆ ਵੀਡੀਓ ਆ ਜੀ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@sukhpreet8614
@sukhpreet8614 Жыл бұрын
🎉🎉🎉 ਪੱਖ ਪ੍ਰੀਤ ਗਿੱਲ ਸਾਫੂ ਵਾਲਾ
@gurjeet.singhparmar.bappia3389
@gurjeet.singhparmar.bappia3389 Жыл бұрын
ਬਹੁਤ ਵਧੀਆ ਵੀਡੀਓ ਐ
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@sukhasinghsarari6699
@sukhasinghsarari6699 Жыл бұрын
ਬਾਈ ਜੱਸ ਤੇ ਸੁਖਪਾਲ ਕੌਰ ਜੀ ਤੇ ਪੰਮੀਭੈੋਣ ਤੇ ਬਿੰਦਰ ਤੇ ਮਾਤਾ ਇਕ ਨਾਮ ਭੋਲੀ ਸਾਰੀ ਟੀਮ ਜਿਉਦੀ ਵਸਦੀ ਰਹਿ
@kavisherranjitsinghchohla3254
@kavisherranjitsinghchohla3254 Жыл бұрын
🎉 ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਸੁਖਪਾਲ ਭੈਣ ਹੋਣਾ। ਦੀ ਐਕਟਿੰਗ ਬਹੁਤ ਵਧੀਆ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਜੀ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@HarpreetSingh-cu5nl
@HarpreetSingh-cu5nl Жыл бұрын
Harpreet singh Pind Santnagar Jila Sirsa Bahot vadia video ji Pendu virsa livers❤
@hartejkaur5039
@hartejkaur5039 Жыл бұрын
ਬਹੁਤ ਸੋਹਣੀ ਐਕਟਿੰਗ ਅ ਅਸੀਂ ਸਾਰੇ ਜਾਣੇ ਦੇਖਦੇ ਆ ਸਵਰਨ ਕੌਰ ਚੀਮਾ ਕਲਾਂ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@shnasir1649
@shnasir1649 Жыл бұрын
Jasa ge ap ke owr sukh pal bahn ke adakare bohat zabardast hoti hy hum ap ke sare wedeo dekhty hein. SHEIKH Nisar FAISALABAD Pakistan
@JassaSukhpal
@JassaSukhpal Жыл бұрын
ਧੰਨਵਾਦ ਜੀ🙏
@a_s2801
@a_s2801 Жыл бұрын
Wahaguru ji all team members
@ShaboKaur
@ShaboKaur 11 ай бұрын
❤❤❤❤
@JassaSukhpal
@JassaSukhpal 11 ай бұрын
🙏
@mandeepgarcha6662
@mandeepgarcha6662 Жыл бұрын
ਬਹੁਤ ਵਧੀਆ ਮੂਵੀ ਆ ਮਨਦੀਪ ਸਿੰਘ ਪਿੰਡ ਕੋਹਾੜਾ ਜਿਲਾ ਲੁਧਿਆਣਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@Kindukaurbadesha
@Kindukaurbadesha Жыл бұрын
Bhot vadia video ji waheguru mehar kare ji ❤❤❤❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@M___10____KING514
@M___10____KING514 Жыл бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ। ਬਹੁਤ ਵਧੀਆ ਸਿੱਖਿਆ ਦਿੰਦੇ ਹੋ ਤੁਸੀਂ। ਸਭ ਨੂੰ ਰਲ਼ ਕੇ ਰਹਿਣਾ ਚਾਹੀਦਾ ਹੈ। ਪਿੰਡ ਸਦੋਹਾ ਰਮਨਦੀਪ ਕੌਰ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👌👌👌👌👌
@GurpreetKaur-nq1dm
@GurpreetKaur-nq1dm Жыл бұрын
Changey bande waheguru ji ve sath dinde ne
@gopykhosa5370
@gopykhosa5370 2 ай бұрын
ਬਹੁਤ ਵਧੀਆ ਵੀਡੀਓ
@surinderkaur7054
@surinderkaur7054 Жыл бұрын
ਬਹੁਤ ਵਧੀਆ ਵੀਰ ਜੀ ਸੁਨੇਹਾ ਦਿੱਤਾ ਧੰਨਵਾਦ 🙏 ਪਰ ਵੀਰ ਤੁਸੀਂ ਬਾਬਾ ਭਾਈ ਬਹਿਲੋ ਜੀ ਨੂੰ ਯਾਦ ਨਹੀਂ ਕਰਦੇ ਮੈਂ ਵੀ ਫੇਫੜਿਆਂ ਦੀ ਕੁੜੀ ਹਾਂ ਭਾਈਕੇ ਪੱਤੀ ਦੀ ਕੰਧਾਰਗੜ੍ਹ ,ਧੂਰੀ🙏
@JassaSukhpal
@JassaSukhpal Жыл бұрын
ਧੰਨਵਾਦ ਜੀ🙏
@harjitdhillon6257
@harjitdhillon6257 Жыл бұрын
Bhut vadea massage de rhe oh g smaaj nu tusi saari team mil k, congratulations to all team
@JassaSukhpal
@JassaSukhpal Жыл бұрын
ਧੰਨਵਾਦ ਜੀ🙏
@HappySingh-w3m
@HappySingh-w3m Жыл бұрын
ਬਹੁਤ ਵਧੀਆ ਜੀ ਸਟੋਰੀ ਨਾਮ ਜੋਤੀ ਪਿੰਡ ਸਹਿਣਾ ❤❤❤❤
@SimranKaur-xp8xy
@SimranKaur-xp8xy Жыл бұрын
Very nice god bless you team members 🤩🙏🙏👍👍👌🏻👌🏻
@JassaSukhpal
@JassaSukhpal Жыл бұрын
ਧੰਨਵਾਦ ਜੀ🙏
@taravtar3573
@taravtar3573 Жыл бұрын
Bahot ਵਧੀਆ ਵੀਡਿਓ ਆ । ਮੇਰੀ ਤਾਂ ਇਹ ਹੱਡ ਬਿਤੀ ਆ । ਬਾਈ ਜੀ ❤ ਝੰਡਾ ਸਿੰਘ ਝੋਟੇਕੁੱਟ ❤
@paramjitsingh6513
@paramjitsingh6513 Жыл бұрын
ਬਹੁਤ ਵਧੀਆ ਮੈਸਜ ਆ ਜੀ ਜਿਆਦਾ ਤਰ ਇਸ ਤਰਾਂ ਹੀ ਹੁੰਦਾ ਅੱਜਕਲ ਰਿਸ਼ਤੇਖਤਮ ਆ ਜੀ ਬਾਕੀ ਐਕਟਿੰਗ ਬਾਕਮਾਲ ਗੁੱਡ ਪਰਮਜੀਤ ਬਰਾੜ ex army faridkot (ਕਨੇਡਾ)
@JassaSukhpal
@JassaSukhpal Жыл бұрын
ਧੰਨਵਾਦ ਜੀ🙏
@guddiyeskaur3202
@guddiyeskaur3202 Жыл бұрын
Bahut wadiya veer ji👌👌🤗🤗
@JassaSukhpal
@JassaSukhpal Жыл бұрын
ਧੰਨਵਾਦ ਜੀ🙏
@premmittal7111
@premmittal7111 Жыл бұрын
( ਬੁੱਕਲ ਦੇ ਸੱਪ) ਇਹ ਦੁਨੀਆਂ ਮਤਲਬ ਦੀ ਮਤਲਬ ਦੇ ਰਿਸ਼ਤੇ ਨੇ 😢 ਸੌ ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉❤❤ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅😅
@JassaSukhpal
@JassaSukhpal Жыл бұрын
ਧੰਨਵਾਦ ਜੀ🙏
@premmittal7111
@premmittal7111 Жыл бұрын
@@JassaSukhpal thanks sir
@msf5937
@msf5937 Жыл бұрын
ਬਾਈ ਬਹੁਤ ਵਧੀਆ ਵੀਡੀਓ ਨਜ਼ਾਰਾ ਆ ਗਿਆ ਇਨੇ ਬਿਨਾਂ ਖੜਦਾ ਨੀ ਕੋਈ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@bittusing7031
@bittusing7031 Жыл бұрын
ਬਹੁਤ ਵਧੀਆ ਮੈਸੇਜ ਦਿੱਤਾ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਵਕਤ ਪੈਣ ਤੇ ਕੋਈ ਵੀ ਸਾਥ ਨਹੀਂ ਦਿੰਦਾ ਅਸੀਂ ਬਹੁਤ ਸਮੇਂ ਤੋਂ ਤੁਹਾਡੀਆਂ ਵੀਡੀਓਜ ਦੇਖਦੇ ਹਾਂ ਹਰੇਕ ਨਾ ਹਰੇਕ ਵੀਡੀਓ ਵਿੱਚ ਕੋਈ ਨਾ ਕੋਈ ਸਿੱਖਣ ਯੋਗ ਗੱਲ ਜਰੂਰ ਹੁੰਦੀ ਹੈ ਪਿੰਡ ਬੋਲਣਗੇ ਹਰੀਕੇ ਕਲਾ ਜਸਕਰਨ ਸਿੰਘ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@anmoldhillon-qv4sq
@anmoldhillon-qv4sq Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਖੁਸ਼ ਰੱਖੇ ਅਤੇ ਹੋਰ ਅੱਗੇ ਵਧਾਵੇ 😊😊
@JassaSukhpal
@JassaSukhpal Жыл бұрын
ਧੰਨਵਾਦ ਜੀ🙏
@SidhuVlogs-to5jv
@SidhuVlogs-to5jv Жыл бұрын
ਬਹੁਤ vdia veer ji❤❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@parmjeetkaur6247
@parmjeetkaur6247 Жыл бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@jaisminvirk7835
@jaisminvirk7835 Жыл бұрын
ਬੁਹਤ ਵਧੀਆ ਵੀਡਿਓ ਆ ਵੀਰੇ ਅੱਜ ਤੱਕ ਦੀ ਸਾਰੀਆਂ ਨਾਲੋ ਬੈਸਟ ਵੀਡਿਓ ਸੀ ਤੁਹਾਡੀ ਸਿਰਾ ਹੀ ਕਰਤਾ ਟਾ ਬੁਹਤ ਵਧੀਆ ਐਂਡ ਬੁਹਤ ਵਧੀਆ ਹੋਇਆ ❤❤❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏🌷
@manjindersingh2830
@manjindersingh2830 Жыл бұрын
ਸਾਨਦਾਰ ਵੀਡੀੳ.,ਵਧੀਆਂ ਸਿੱਟਾ,ਪੰਜਾਬ ਦੇ ਪਿੰਡਾਂ ਦੀਆ ਵਿੱਤ ਮੱਰਹਾ ਦੀਆ ਸਮੱਸਿਆਵਾਂ, ਤੇ ਲੜਾਈ ਝੜਕੇ ਬਾਖੂਵੀ ਪੇਸ ਕੀਤਾ ਗਿਆ, ਮਨਜਿਦਰ ਸਿੰਘ ਛਪਾਰ
@surindermangat9732
@surindermangat9732 Жыл бұрын
Jassa and sukhpal ji you are great bahut vadiya message.
@JassaSukhpal
@JassaSukhpal Жыл бұрын
ਧੰਨਵਾਦ ਜੀ🙏
@ritikasingla9355
@ritikasingla9355 Жыл бұрын
ਬਹੁਤ ਸੋਹਣੀ ਵੀਡੀਓ ਬਨਾਇ . ਅੱਗੇ ਤੋਂ ਵੀ ਇਹੋ ਜਿਹੀਆਂ ਵੀਡੀਓ ਜਲਦੀ ਜਲਦੀ ਲੈ ਕੇ ਆਉਂਦੇ ਰਹਿਓ. ਭਰਤ ਕੁਮਾਰ ਨਾਭਾ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@shindas4282
@shindas4282 8 ай бұрын
ਬਹੁਤ ਵਧੀਆ ਜੀ
@JassaSukhpal
@JassaSukhpal 8 ай бұрын
ਧੰਨਵਾਦ ਜੀ🙏
@KuldeepSingh-jo1kz
@KuldeepSingh-jo1kz Жыл бұрын
ਕੁਲਦੀਪ ਸਿੰਘ ਬਸਤੀ ਅਜੀਜ ਵਾਲੀ (ਕਾਕੂ ਵਾਲਾ) ਫਿਰੋਜ਼ਪੁਰ
@baljitmaan584
@baljitmaan584 Жыл бұрын
ਬਹੁਤ ਵਧੀਆ ਵੀਡਿਓ ਬਾਈ ਜੀ🎉ਬਹੁਤ ਵਧੀਆ ਮੈਸੇਜ ਦਿੱਤਾ ਵੀਡਿਓ ਰਾਹੀਂ 🎉Akash Maan Bhunerheri 🎉
@JassaSukhpal
@JassaSukhpal Жыл бұрын
ਧੰਨਵਾਦ ਜੀ🙏
@JasveerSingh-vo5xx
@JasveerSingh-vo5xx Жыл бұрын
ਬਹੁਤ ਵਾਧੀਅਾ ਵਾਡਿਓੂ ਜੀ ਜਸਵੀਰ ਸਿੰਘ ਜੱਸਾ ਗਰਮੀਤ ਕੋਰ ਰਮਨਦੀਪ ਕੋਰ ਮੋਗੇ ਤੋ 👍👍👍🙏🙏🙏🌸🌸🌸🍀🍀🍀🌹🌹🌹🌻🌻🌻🌺🌺🌺🍁🍁🍃🍃
@JassaSukhpal
@JassaSukhpal Жыл бұрын
ਧੰਨਵਾਦ ਜੀ🙏
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ
@GurpreetSingh-ui7vq
@GurpreetSingh-ui7vq Жыл бұрын
ਜੱਸੇ ਵੀਰ ਬਹੁਤ ਵਧੀਆ ਵੀਡੀਓ ਹੈ ਜੀ ਵੱਲੋਂ ਗੁਰਪ੍ਰੀਤ ਸਿੰਘ ਬਲਜੀਤ ਕੌਰ ਰਸੂਲਪੁਰ
@JassaSukhpal
@JassaSukhpal Жыл бұрын
ਧੰਨਵਾਦ ਜੀ🙏
@HarjinderKaur-rr7gj
@HarjinderKaur-rr7gj Жыл бұрын
Very nice video ❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@chanpreetshergill6875
@chanpreetshergill6875 2 ай бұрын
Good
@GurpreetSingh-v7y
@GurpreetSingh-v7y 11 ай бұрын
Nice natak ਗੁਰਪ੍ਰੀਤ ਸਿੰਘ ਮਾਣਕਪੂਰ ਤੋਂ
@JassaSukhpal
@JassaSukhpal 11 ай бұрын
ਧੰਨਵਾਦ ਜੀ🙏
@Veerpalbrar0
@Veerpalbrar0 Жыл бұрын
ਵੀਡਿਓ ਬਹੁਤ ਸੋਣੀ ❤
@JassaSukhpal
@JassaSukhpal Жыл бұрын
ਧੰਨਵਾਦ ਜੀ🙏
@amanchibber211
@amanchibber211 Жыл бұрын
Very good sir ਸਾਡੇ ਵੀ ਬੁੱਕਲ ਦੇ ਸੱਪਾਂ ਨੇ ਡੰਗ ਮਰਿਆ ਸੀ ਮੇਰੇ husband ਦੀ ਸਾਰੀ ਕਮਾਈ ਦੱਬਣ ਨੂੰ ਫਿਰਦੇ ਸੀ ਪਰ ਵਾਹਿਗੁਰ ਨੇ ਕੇਸ ਦਾ ਫ਼ੈਸਲਾ ਸਾਡੇ ਹੱਕ ਵਿਚ ਸੁਣਾਇਆ . ਪ੍ਰੋਫੈਸਰ ਅਮਨਦੀਪ ਕੌਰ ( ਐੱਸ . ਸੀ . ਡੀ ਸਰਕਾਰੀ ਕਾੱਲਜ ਲੁਧਿਆਣਾ)
@JassaSukhpal
@JassaSukhpal Жыл бұрын
ਧੰਨਵਾਦ ਜੀ🙏
@ajaibsingh6069
@ajaibsingh6069 Жыл бұрын
🌷🌷⚘️🪻 VERY GOOD VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ🪻🌷🌷⚘️
@darshan5818
@darshan5818 Жыл бұрын
ਅਸਮੀਤ‌।ਹਰਗੁਣ ਦਰਸ਼ਨ ਲੇਲੇਵਾਲਾ
@JassaSukhpal
@JassaSukhpal Жыл бұрын
🙏
@khushpreetkaurpandher
@khushpreetkaurpandher Жыл бұрын
Very very nice 👍👍 Sukhpal sis
@krishanmidha3607
@krishanmidha3607 Жыл бұрын
Vah vah Balle Balle
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
ਮਾਏ ਨੀ ਮੈਂ ਕੀਹਨੂੰ ਆਖਾਂ ॥ FULL EPISODE
8:33:28