Bulaava Aaya | GoDaddy IN Bhoomi 2023 | Gurdas Maan | Salim Sulaiman | New Punjabi Folk Song 2023

  Рет қаралды 1,718,777

Salim Sulaiman Music

Salim Sulaiman Music

Күн бұрын

Пікірлер: 1 000
@ramkrishan641
@ramkrishan641 Жыл бұрын
ਪੰਜਾਬ ਦਾ ਮਾਣ - ਗੁਰਦਾਸ ਮਾਨ। ਜਿਉਂਦਾ ਰਹਿ ਮਾਨਾ। ਦੁਨੀਆ ਦਾ ਕੰਮ ਹੈ ਲੱਤਾਂ ਖਿੱਚਣਾ ਅਤੇ ਲੋੜ ਪੈਣ ਤੇ ਨਾ ਖੜਨਾ। ਤੁਸੀਂ ਚੰਗੇ ਕੰਮ ਕਰ ਰਹੇ ਹੋ। ਤੁਸੀਂ ਓਹੀ ਇਨਸਾਨ ਹੋ ਜਿਸ ਨੇ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਵਿਚ ਪਹੁੰਚਾਇਆ ਅਤੇ ਜਦੋਂ ਸਾਡੇ ਬੱਚੇ ਅੰਗਰੇਜ਼ੀ ਨੂੰ ਮੂੰਹ ਮਾਰਨ ਲੱਗੇ ਤਾਂ ਤੁਸੀਂ ਹੀ ਕਿਹਾ " ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈਗੀ ਚਿਹਰੇ ਦੀ ਨੁਹਾਰ ". ਦਿਲੋਂ ਸਲਿਊਟ ਹੈ ਗੁਰਦਾਸ ਮਾਨ ਜੀ ਨੂੰ।
@karma........7544
@karma........7544 Жыл бұрын
Bahut vadya kaha ji 👌🏼 maan sir alone is punjab ♥️
@ramkrishan641
@ramkrishan641 Жыл бұрын
ਤੇਰੀ ਗੱਡੀ ਵਿਚ ਪੌਪ ਚੱਲੇ ਬਾਰਲਾ, ਯਾਰ ਪੂਜਦੇ ਆ ਬਾਬੇ ਗੁਰਦਾਸ ਨੂੰ ।♥️♥️♥️🙏🙏
@bitturattukandola1510
@bitturattukandola1510 Жыл бұрын
ਜੈ ਹੋ ਸਾਈ ਜੀ ❤
@anjansoni1230
@anjansoni1230 Жыл бұрын
🌹🎤 ਜੈ ਹੋ ਬਾਬਾ ਗੁਰਦਾਸ ਮਾਨ ਜੀ 🙏🌹🙏🌹🙇🙇🌹 ਲਵ ਯੂ ਬਾਬਾ ਜੀ 🌹🌹🌹🌹🙏🌺🌺🌺🌺🌺🌺💐🌹🌹🌹🌹 ਤੇਰੇ ਜਿਹਾ ਕੋਈ ਨਹੀਂ 🌹🌹🌹🌹😊🌹🌹🌹🌹🌹🌹🌹
@sukhwindersharma8565
@sukhwindersharma8565 Жыл бұрын
ਮਾਣ ਪੰਜਾਬ ਦਾ ❤️❤️
@karan631
@karan631 11 ай бұрын
Kitte Ram Ram Kitte Shyam Shyam Kitte Waheguru Kitte Allah hu O Saari Duniya labdi tenu Kithhe chhupiye tu Ik taara bole ve Ranjana tuiyo tu My favorite ❤ lines from the song We are not separate from him and we are all one❤
@vickyrajpoot6288
@vickyrajpoot6288 Жыл бұрын
🙏🥰 ਵਾਹ ਜੀ ਮੇਰੇ ਸਾਈ ਜੀ ਬਾਬਾ ਗੁਰਦਾਸ ਮਾਨ ਸਾਬ੍ਹ ਜੀ 🙏 ਨਜ਼ਾਰਾ ਆ ਗਿਆ ਬਾਬਾ ਜੀ ਗਾਨਾ ਸੁਣਕੇ 🥰🙏❤️
@paramrai4984
@paramrai4984 Жыл бұрын
ਮਾਨ ਸਾਹਬ ਇੱਕ ਰੱਬੀ ਰੂਹ ਹੈ, ਜਿਸ ਅੰਦਰ ਸ਼ਬਦਾਂ ਦਾ ਖੂਹ ਹੈ, ਮੇਰਾ ਮੁਰਸ਼ਦ ਮਰਜਾਣਾ ਹੈ ਖ਼ੌਰੇ ਕਾਤੋਂ ਨਾ ਮਿਲੀ ਸੂਂਹ ਹੈ ਮਸਤਾਨਾ
@sonusingh2553
@sonusingh2553 Жыл бұрын
ਜੁਗ ਜੁਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ ❤️❤️🙏🙏
@kamaljitkaur3377
@kamaljitkaur3377 Жыл бұрын
Jini v Tarif kriye Hamesha hi ghat hai Baba ji Thode layi...Jeyoooo BABA JI #LoveuGurdasmaanSaab
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@singhbaljinder6579
@singhbaljinder6579 9 ай бұрын
ਕੀ ਸਿਫ਼ਤ ਕਰਾ ਤੇਰੀ ਸ਼ਬਦ ਸੋਟੇ ਪੇ ਜਾਂਦੇ ਗੁਰਦਾਸ ਨਾਮ ਹੀ ਬੋਹਤ ਵੱਡਾ ਰੱਬ ਹੀ ਕਹਾ ਫੇਰ ਗੱਲ ਬਣਦੀ 🌹💐🥰🥰🥰🙏🙏🙏
@SatnamSingh-fu1fh
@SatnamSingh-fu1fh Жыл бұрын
ਪੰਜਾਬੀ ਵਿਚ ਕਮਿਟ ਲਿਖ਼ਣ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਦਾ ਸਤਿਕਾਰ ਕਰੋ
@ROHITKumar-dk1df
@ROHITKumar-dk1df Жыл бұрын
ਐਵੇਂ ਨੀ ਦੁਨੀਆ ਬਾਬਾ ਬੋਹੜ ਆਖਦੀ ❤❤❤❤❤❤❤ ਅਸਲ ਗਾਇਕੀ ਏਨੂੰ ਕਹਿੰਦੇ ਆ ❤
@ਝੂਠਾਦੀਪ
@ਝੂਠਾਦੀਪ Жыл бұрын
❤❤❤❤❤ ਬਾਬਾ ਬੋਹੜ ਬਾਬਾ ਗੁਰਦਾਸ ਮਾਨ ਜੀ ਦੀ ਸਦਾ ਹੀ ਜੈ
@FaridAtwal
@FaridAtwal Жыл бұрын
Sir App Kamal ho Aur Kya Kamaal music ❤❤❤Sir Ik Din Mein Jab Bollywood aunga Toh Apke Sath Apni Koi Album zoror karu gaa ❤❤ #salimsuleman
@bombaytalkies6836
@bombaytalkies6836 Жыл бұрын
Baba Gurdas Maan is still the same, have been listening since I was a child and now I will be 50 soon! God bless 🙏🙏
@tarsem7935
@tarsem7935 Жыл бұрын
ਵਾਹ ਜੀ ਵਾਹ 👌👌 ਕਿਆ ਬਾਤਾਂ ਨੇ ਮਸਤਾਨੇ ਯਾਰ 👌👌🏿 ਦੀਆਂ ਵਾਹਿਗੁਰੂ ਜੀ 🙏🙏ਇੱਧਾ ਹੀ ਹੱਸਦਾ ਵੱਸਦਾ ਰਹੀਏ ਸਾਡਾ ਯਾਰ ਡਫਲੀ ਵਾਲਾ ਜਿਉਂ ਮਾਨ ਸਾਬ੍ਹ ❤ love 💕 you Good lack ❤❤❤❤❤❤❤❤❤❤❤❤❤❤❤❤❤❤❤❤❤❤❤❤
@jasvirtejay28
@jasvirtejay28 Жыл бұрын
ਸਿਰਫ ਇਕ ਹੀ ਆਵਾਜ਼ ਹੈ ਜਿਸਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ
@SalimSulaimanMusic
@SalimSulaimanMusic Жыл бұрын
❤️❤️
@tajenderkala2566
@tajenderkala2566 10 ай бұрын
ਆਹਹਹਹਹ......ਜੀਓ ਬਾੱਬਾ ਬੋਹੜ੍ਹ ਜੀ❤❤❤❤❤
@realnaturalfacts9396
@realnaturalfacts9396 Жыл бұрын
Gurudas ji jesi style inke jesi gayki ka andaaz aaj tak koi or follow ni kr paya....... Gurudas maan ji really lagent.....🙏🙏😊
@ShivKumarShivKumar-qe2eh
@ShivKumarShivKumar-qe2eh Жыл бұрын
ਛੱਲੇ,ਪੀੜ ਤੇਰੇ ਜਾਣ,ਪੁਰਾਣੇ ਹਿੱਟ ਗਿਣਿਆਂ ਤੋ ਸੁਪਰ ਗੀਤ, ਜਿਉ ਬਾਬਿਆਂ ੳ❤❤❤❤
@datakoursinghji1995
@datakoursinghji1995 Жыл бұрын
ਬਹੁਤ ਵਧੀਆ ਬਾਈ ਜੀ ✌️ ਤੁਹਾਡਾ ਲਿਖਿਆ ✍️ਤੁਹਾਡਾ ਗਾਇਆ😁ਸਭ ਤੋਂ ਵੱਡੀ ਉਸਦੀ ਮਿਹਰ ਕਿ ਤੁਹਾਡਾ ਇਹ ਸਭ ਹੰਢਾਇਆ 🌞 ਦਾਸਾਂ ਦਾ ਦਾਸ,ਕ੍ਰਿਸ਼ਨ ਲਾਲ ਜਿੰਦਲ 🙏
@AkankshaBhandari
@AkankshaBhandari Жыл бұрын
Gurdas maan ji aap bhagwan ka ek roop ho🙏🏻🥹 Apko gaate dekh hamesha aankhein nam ho jaati hai🙏🏻🥹
@SalimSulaimanMusic
@SalimSulaimanMusic Жыл бұрын
He's legendary ❤️❤️
@MeraMurshidMeraRaab
@MeraMurshidMeraRaab Жыл бұрын
Ek Taara Bole Ve Ranjhna Tu Hi Tu ... Brilliant Maan Saab Ji ❤️❤️ Wonderful "Bulawa Aaya "...
@ramanpunni3985
@ramanpunni3985 10 ай бұрын
Beautiful Composition, Mind Blowing Music Arrangement by Salim-Sulaiman and team, and Beautiful Singing by My Childhood Favourite Gurdas Maan saab 😢 Jug Jug Jiyo Maan Saab ❤❤😊
@DamanpreetSingh-w7x
@DamanpreetSingh-w7x Жыл бұрын
ਬਾਬਾ ਜੀ ਕਿਥੇ ਜਾਣਾ ਤੁਸੀਂ ❤ ਮੇਰਾ ਤਾਂ ਦਿਲ ਘੱਟ ਰਿਹਾ song ਨੂੰ ਸੁਣ ਕੇ ਬੁੱਲ੍ਹਾਂ ਬਾਬਾ ਗੁਰਦਾਸ ਜੀ ਮੁਰਸ਼ਦ ਸਾਈਂ ਲਾਡੀ ਸ਼ਾਹ ਜੀ ❤❤❤,🤔🤔🤔
@gurpreetgiana1206
@gurpreetgiana1206 Жыл бұрын
ਇਹ ਸਿਰਾ ਹੋ ਗਿਆ ਬਹੁਤ ਸ਼ਾਨਦਾਰ❤🎉
@aayushsodhaparmar2318
@aayushsodhaparmar2318 Жыл бұрын
Gurdas Sir's Energy Is On Another Level ,Very Powerful Voice 👏 🙌 ❤
@SalimSulaimanMusic
@SalimSulaimanMusic Жыл бұрын
His energy is unmatchable ❤️
@SadeqaliSadeqali-i8b
@SadeqaliSadeqali-i8b Жыл бұрын
ਜੀਓ ਮਾਨ ਸਾਹਬ ਜੀ ਰਬ ਤਹਾਨੂੰ ਰਾਜੀ ਰੱਖੇ ਮਾਣ ਪੰਜਾਬੀ ਬੋਲੀ ਦਾ
@madhavasrockband
@madhavasrockband Жыл бұрын
This is too good, beautiful, Blisfull! God bless You all..❤
@SalimSulaimanMusic
@SalimSulaimanMusic Жыл бұрын
Thank you ❤️
@entertainmentbyvloggerarun2315
@entertainmentbyvloggerarun2315 Жыл бұрын
Amazing music and blissfully voice of legend Gurdas Mann. Very powerful and natural singer. God bless the whole crew. This will soon be a big blast. Best wishes👍
@realnaturalfacts9396
@realnaturalfacts9396 11 ай бұрын
@@SalimSulaimanMusic sir i m a also song writer and i write Punjabi and hindi sad,love and sufi songs my some songs release already on KZbin (my song name----- namo Gajanan by ash sharma song on KZbin) pilz sir give me a one chance i give you a best song.....🙏😊
@BaazSandhu-r6j
@BaazSandhu-r6j Жыл бұрын
ਬਾਬਾ ਜੀ ਸਾਡਾ ਬੁਲੇ ਸ਼ਾਹ ਤੁਸੀਂ ਹੋ ❤❤❤❤❤
@SandeepmaanSandeep
@SandeepmaanSandeep Жыл бұрын
Bhai ji a gall schi hai maan saab kudh bulle shah ne
@JAGDISHKUMAR-th1np
@JAGDISHKUMAR-th1np Жыл бұрын
Salim and Sulaiman sir aise music director he jo hamesha bhakti aur deshbhakti ke song banate he, chak de India. song koi nahi bhulega jo aaj India ka song ban chuka he
@LovedeepSingh-ew4bj
@LovedeepSingh-ew4bj Жыл бұрын
ਬਾਬਾ ਲਵਦੀਪ ਸਿੰਘ ਜੀ ਨਿਹੰਗ ਸਿੰਘ ਜੀ ਕਵੀਸ਼ਰ ਤੇ ਗੀਤਕਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@moharsingh7612
@moharsingh7612 11 ай бұрын
ਬਹੁਤ ਵਧੀਆ ਬੋਲ ਆ ਜੀ ਮਾਨ ਸਾਹਿਬ ਦੀ ਅਵਾਜ਼ ਕਿਆ ਬਾਤ
@rajveergaba22
@rajveergaba22 Жыл бұрын
Maan Sar Punjabi Industries De Legand Hain
@harshitasud6361
@harshitasud6361 9 ай бұрын
Global Icon, Legendary Forever❤
@user23997
@user23997 Жыл бұрын
I am a dr. by profession who hardly gets a time to listen songs but ye channel subscribe karne ke baad apke music ki fan ban gayi 💃💃💃 and I really love to watch the conversations with newly introduced singers.
@mandeepsidhu4192
@mandeepsidhu4192 Жыл бұрын
Masterpiece Mann Sabb ji krda bus sunda hi rha..... Ap muhare per nachan nu uthde aa Mann Sabb ta har War hi sade sub de dilan ❤❤ nu lutde aaa jio Mann ji....... 🎉🎉🎉🎉
@Fangurdasmaandapb39wala
@Fangurdasmaandapb39wala Жыл бұрын
Living Legend baba Gurdas Maan Saab wah kya bat hai love u maan Saab ❤️❤️❤️❤️❤️❤️❤️❤️❤️❤️❤️congratulations all team great song
@kashmirchand9620
@kashmirchand9620 Жыл бұрын
❤❤❤😢😢😢😅😅🎉🎉
@KulwinderSingh-po6ds
@KulwinderSingh-po6ds Жыл бұрын
Very nice song . rooh ko saqoon Dene wala song
@SarbKaur-q4x
@SarbKaur-q4x Жыл бұрын
Mere kol ta koi shabad he nhi keha boln nu 🎉🎉jai sai laddi shah jii 🙏 god bless you always baba maan saab ji 🙏
@balkaransingh6034
@balkaransingh6034 Жыл бұрын
ਜੀਓ ਬਾਬਿਓ ❤❤❤❤❤
@ajkeys1998
@ajkeys1998 Жыл бұрын
The Algoza,Tumbi and the horns blended beautifully with dholak ,pop chords and large synths❤ Topped up with the evergreen vocals of Gurdas Maan Sahab and super arrangement by Salim Sir🙌 This season has a lot in store for us❤️
@SalimSulaimanMusic
@SalimSulaimanMusic Жыл бұрын
Thank you so much ❤️
@dharampalnath3754
@dharampalnath3754 Жыл бұрын
Full album kab aa rahi hai sir ji
@hiteshnarang1282
@hiteshnarang1282 Жыл бұрын
JAI GURU JI 😊❤️🙏🏻🌹
@vickyrajpoot6288
@vickyrajpoot6288 Жыл бұрын
🙏🥰 ਜੈ ਜੈ ਕਾਰ ਬਾਬੇ ਗੁਰਦਾਸ ਮਾਨ ਸਾਬ੍ਹ ਜੀ ਦੀ 🙏 ਪੰਜਾਬ ਦਾ ਮਾਣ ਪੰਜਾਬੀਆਂ ਦੀ ਸ਼ਾਨ ਜਿੰਦ ਜਾਨ ਬਾਬਾ ਗੁਰਦਾਸ ਮਾਨ ਸਾਬ੍ਹ ਜੀ 🙏 ਜੁਗ ਜੁਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ 🥰❤️
@rinkuchandharh4211
@rinkuchandharh4211 Жыл бұрын
ਰੱਬ ਤੁਹਾਡੀ ਲੰਮੀ ਉਮਰ ਵੱਖਸ਼ਸੇ 1000 ਰਾ ਸਾਲ ❤❤❤❤❤❤
@amankalakar34
@amankalakar34 Жыл бұрын
Punjabi maa boli da putt Gurdas Maan saab ji 🙏
@fitnesszsmefitindiahit991
@fitnesszsmefitindiahit991 7 ай бұрын
Jiyo jiyo jiyo... Life is paradise... Apki voice apki wordings apki andaaz wah wah wah... Rab vasda ha maan saab ji apki awas mai..
@fitnesszsmefitindiahit991
@fitnesszsmefitindiahit991 3 ай бұрын
Hindustan ki jaan ha saab❤ sade maan saab 8728887773 best wishing
@dew7731
@dew7731 Жыл бұрын
Gurdas maan ALWAYS BRING THIS CRAZY ENERGY with him, and musical arrangement is OP. Salim ji, Sulaiman ji, Pandit ji and all the whole team - you are inspiring, nice composition, musicality,lyrice , everything. ENJOYED EACH AND EVERY SECOND OF THIS. WE WANT AND NEED MORE LIKE THESE. #Bhoomi rocking & inspiring❤
@anjalibillore1415
@anjalibillore1415 Жыл бұрын
Bahut sundar song hai Last wala antara to kya bat hai 👏👏👏👏👏👏👏👏👏👏🙏🙏🙏🙏🙏🙏🙏
@jashanbrar4230
@jashanbrar4230 Жыл бұрын
idk why is salim n sulaiman are su underrated. No one can match the energy of them they enjoy the music in real sense n everybody can see that in their every single performance. Love for all of u for this masterpiece.❤
@SalimSulaimanMusic
@SalimSulaimanMusic Жыл бұрын
You’re very kind ❤️
@shailpur2
@shailpur2 Жыл бұрын
Who says they are under rated ....they are the best in business now ..this song is another level
@satnarainlakesher
@satnarainlakesher 9 ай бұрын
ਗੁਰਦਾਸ ਮਾਨ ਜੀ ਬਹੁਤ ਵਧਿਆ
@kalakadiana1448
@kalakadiana1448 Жыл бұрын
ਬਾਬਾ ਬੋਹੜ ਗੁਰਦਾਸ ਮਾਨ ਸਾਬ ਜੀ ਸਦਾ ਆਬਾਦ ਰਹਿਣ ❤❤❤❤❤
@5starsthemusicalboys662
@5starsthemusicalboys662 Жыл бұрын
Bakamaal song and everything...gurdas maan always makesthe day
@noreen1946
@noreen1946 Жыл бұрын
Masha Allah heart touching lyrics great music Salim sir!!❤❤❤👏👏🙌🙌
@ramandevi4334
@ramandevi4334 Жыл бұрын
Nhi g eh gurdass Maan ne
@VikasKumar-ml6ec
@VikasKumar-ml6ec 8 ай бұрын
Lyrics + maan saab + saleem team = Great full song and good vibe ❤
@harryproduction2004
@harryproduction2004 Жыл бұрын
Amazing composition @Salim Sulaiman Music And Ustaad Gurdas Maan G also
@sukhchainsekhon9971
@sukhchainsekhon9971 Жыл бұрын
ਬਾਬਾ ਬੋਹੜ🙏❤️
@karansuri555
@karansuri555 Жыл бұрын
Gurdas Mann sir's voice and salim Suleman's composition is just 🔥 Outstanding ❤
@SalimSulaimanMusic
@SalimSulaimanMusic Жыл бұрын
❤️🙏🏼
@desraj5812
@desraj5812 11 ай бұрын
ਵਾਹ ਜੀ ਵਾਹ ਮਾਨ ਸਾਹਿਬ ਜੀ ❤❤
@sonusingh2553
@sonusingh2553 Жыл бұрын
ਸੁਣ ਮਾਨਾ ਪੰਜਾਬ ਦਿਆ ਸਾਨਾ ਵੇ ਤੂੰ ਜੰਮਿਆ ਗਿੱਦੜ ਵਾਹੇ ।। ਬਚਪਨ ਤੁਹਾਡਾ ਲੰਘਿਆ ਟੋਬੇ ਨਾਥਾ ਦੇ ਦੁਆਲੇ ।। ਜਦ ਰੱਖਿਆ ਪੈਰ ਜਵਾਨੀ ਦੇ ਵਿੱਚ ਤਹਾਨੂੰ ਇਸ਼ਕ ਹੋਇਆ ਮੁਰਾਦ ਸਾਹ ਜੀ ਦੇ ਦੁਆਰੇ ।। ਲਾਡੀ ਸਾਹ ਤੇਰਾ ਮੁਰਸਦ ਬਣਿਆ ਜਿਨੂੰ ਆਖਦੇ ਫਕੀਰ ਸਾਰੇ ।। ਜਦ ਪਈ ਸਵੱਲੀ ਨਿਗਾ ਦਾਤਿਆ ਦੀ ਤੁਹਾਡਾ ਨਾਮ ਚਮਕੇ ਜਿਉ ਅੰਬਰਾ ਵਿੱਚ ਤਾਰੇ ।। ਪੰਜਾਬ ਸਾਰੇ ਦਾ ਮਾਣ ਹੈ ਤੂੰ ਘਰ ਘਰ ਵਿਚ ਤੁਹਾਡੇ ਸਰੋਤੇ ਪਿਆਰੇ ।। ਤੁਹਾਡੀ ਇਕ ਦੀਦ ਦੀ ਖਾਤਰ ਅਮਨੀਸ ਦੇ ਤਰਸਣ ਨੈਣ ਵਿਚਾਰੇ ।। ਧੰਨਵਾਦ 🙏🙏❤️❤️
@mdsayeedajmalansari8036
@mdsayeedajmalansari8036 Жыл бұрын
Wow heart touching song 2:21
@Sikandermaan1313
@Sikandermaan1313 Жыл бұрын
The living legend Gurdas Maan and Salim Sulaiman Bhai ❤❤❤
@Shneal12
@Shneal12 Жыл бұрын
Kese kar lete ho yaar.. wow wow wow!! Another mind blowing performance. Hats off to SalimSuleiman bhai and special shout out to one and only Saade Baba ji Gurdas Maan Sahab. #RabRakha
@hardipbansel9449
@hardipbansel9449 Жыл бұрын
Enjoyed that Gurdas ji - 🤙🏻👏
@kunalmehta_mkv
@kunalmehta_mkv Жыл бұрын
Jiyo Mann Sahab🙌 N To Entire Team…Very Good👏
@charnjeetjosan3599
@charnjeetjosan3599 8 ай бұрын
Baba gurdaas maan is very little person ❤❤❤❤
@jeeyo_gurdas
@jeeyo_gurdas Жыл бұрын
Jeeyo🤩🤩
@malkitdhillon108
@malkitdhillon108 11 ай бұрын
ਜੁਗ ਜੁਗ ਜੀਵੇ ਮਾਨਾਂ ਮਾਨ ਪੰਜਾਬੀ ਦਾ
@SatpalKainth-iv8mz
@SatpalKainth-iv8mz Жыл бұрын
Maan sabb meri Jaan all time jindabad baba bohar maan sabb 🙏🙏🙏🙏🙏♥️♥️♥️♥️♥️
@shubhuuusnature2971
@shubhuuusnature2971 11 ай бұрын
Swaad aa gya rooh khill gyi sun ke ustaad Shri Gurudas Mann Saab ji nu ♥️♥️🌹🌹
@SunilSharma-tu8ew
@SunilSharma-tu8ew Жыл бұрын
Incredible lyrics, voice & song😍 Punjabiyan Da Maan🙏🏻😍
@साधुरामवरझौत
@साधुरामवरझौत Жыл бұрын
Voice Of Punjab
@amankalakar34
@amankalakar34 Жыл бұрын
Jeeyo mere sai Gurdas maan saab ji 🙏❤ ruh gad gad ho. Gyi geet sunke love u baba ji jeeyo salim sir ❤
@hakammajri
@hakammajri Жыл бұрын
ਬਾਬਾ ਗੁਰਦਾਸ ਮਾਨ ਮੇਰੀ ਜਾਨ,,,,ਵਾਹ ਮੇਰੇ ਮਹਿਬੂਬ
@VinayVinayakk
@VinayVinayakk Жыл бұрын
Dear Saleem Sir, Sulaiman Sir Raj Pandit sir and your entire team ,it is undeniably an inspiring music arrangement and production. you guys have been an inspiration and motivation always. your every song always teaches a great lesson ! thank you for being a great mentor. with lots of love and wishes. Vinay Vinayak 🙏❤❤❤❤❤❤❤❤❤❤❤❤❤
@SalimSulaimanMusic
@SalimSulaimanMusic Жыл бұрын
Thank you ❤️❤️
@mangatsharma7690
@mangatsharma7690 Жыл бұрын
ਸਦਾਬਹਾਰ ਅਵਾਜ਼ ਤੇ ਅੰਦਾਜ਼ ਗੁਰਦਾਸ ਮਾਨ ਸਾਬ੍ਹ ❤
@AmarjitSingh-kh9xs
@AmarjitSingh-kh9xs Жыл бұрын
30 year to Gurdas Maan saab de her ek geet sunde ha
@SunilKumar-qp5pn
@SunilKumar-qp5pn Жыл бұрын
Maan Saab sadke sugar he koi acchaa sunane ko Mila love you
@ravitharorofficial
@ravitharorofficial Жыл бұрын
❤❤❤ wordless performance of Gurdas Maan ....and team Salim sir
@bitturattukandola1510
@bitturattukandola1510 Жыл бұрын
❤ਬੁਲਾਵਾ ਆਇਆ ❤love ਯੂ mann sabb❤️
@rinkukhara123
@rinkukhara123 Жыл бұрын
ਗੁਰਦਾਸ ਮਾਨ ਸਾਬ ਦਾ ਗੀਤ ਤਾਂ ਸਿਰਾ ਹੀ ਹੁੰਦਾ ਆ ਇਸ ਵਾਰ ਵੀ ਬਾਕਮਾਲ ਗੀਤ ਆਇਆ 🎉 ਜੀਓ ਬਾਬਾ ਬੋਹੜ ਗੁਰਦਾਸ ਮਾਨ ਸਾਬ ਵਾਹ ❣️
@SalimSulaimanMusic
@SalimSulaimanMusic Жыл бұрын
❤️❤️❤️
@AmulSinghDogra
@AmulSinghDogra 5 ай бұрын
Bulaga aya jaye ga sab nu Mann Shab Ji loki Amal nai karde Sachia galla Tusi Great ho Baba Ji 🙏🙏🙏
@rajgautam9359
@rajgautam9359 Жыл бұрын
Mann is always a winner ................ long live !!
@sehajbirsingh.cubesolwer8878
@sehajbirsingh.cubesolwer8878 Жыл бұрын
Maan saab the great, unbeatable, outstanding, unique as always, hats off to you
@omigujjarbestgujjar7024
@omigujjarbestgujjar7024 Жыл бұрын
Gurdas maan Punjab da maan ।।।। Salute sir
@SalimSulaimanMusic
@SalimSulaimanMusic Жыл бұрын
❤️❤️
@gurmangrewal0046
@gurmangrewal0046 Жыл бұрын
This is speechless performance I don't know how to express emotions on this song. Whatever this team did is such a record breaker
@Positivelyyou94
@Positivelyyou94 Жыл бұрын
Wow ! ❤
@jasvinderrai116
@jasvinderrai116 Жыл бұрын
Maan saab only legend no words very very nice and so beautiful song
@SalimSulaimanMusic
@SalimSulaimanMusic Жыл бұрын
Thank you ❤️🙏🏼
@pastliferegressionbytherap9337
@pastliferegressionbytherap9337 Жыл бұрын
Very Heart touching song 🎉so beautiful and talented ❤️ Maan ने maan रख लिया. ❤
@veersingh2730
@veersingh2730 6 ай бұрын
Vary peace songs bravos lequipe gurdasmann ji❤️🇲🇺🇮🇳🇵🇰🇳🇵🇧🇩👏🇪🇺🚩🇨🇦🚩💐💐💐
@sarabjitkaur5046
@sarabjitkaur5046 Жыл бұрын
Jug jug jeeyoo maan saab ❤
@ANILKUMAR-vn8zk
@ANILKUMAR-vn8zk Жыл бұрын
Maan da maan janda hai sab jahan, Jai mastan di
@Sikandermaan1313
@Sikandermaan1313 Жыл бұрын
Intezaar karna aukha ho gya ji❤❤
@ShivKumarShivKumar-qe2eh
@ShivKumarShivKumar-qe2eh 9 ай бұрын
ਸਦਾ ਬਹਾਰ ਗੀਤ ਜਿਉ
@ritarazdansafaya5881
@ritarazdansafaya5881 Жыл бұрын
Wow Amazing 😍 Luv This 🥰
@shahbazpreetsingh1503
@shahbazpreetsingh1503 Жыл бұрын
Kya baat hai,Very nice song
@GurpreetSingh-h5h6g
@GurpreetSingh-h5h6g Жыл бұрын
Love you Baba Gurdas g NYC Song congrats Happy Diwali all Team 😘😘
@virendrasonu1557
@virendrasonu1557 Жыл бұрын
Waah kya baat ruhani music & singing
When u fight over the armrest
00:41
Adam W
Рет қаралды 31 МЛН
Noodles Eating Challenge, So Magical! So Much Fun#Funnyfamily #Partygames #Funny
00:33
МЕНЯ УКУСИЛ ПАУК #shorts
00:23
Паша Осадчий
Рет қаралды 5 МЛН
Baavre Faqir [Official Video] Kanwar Singh Grewal | Jyoti Nooran | Rubai Music
7:18
ਪਹਿਲੀ ਵਾਰ New Song On satge ||Live ||Gurdas Maan
4:07
𝒎𝒂𝒏𝒋𝒆𝒆𝒕 𝑩𝒉𝒂𝒕𝒕𝒊
Рет қаралды 10 М.
Raaton Ko Uth Uthkar | Gurdas Maan | Live Performance 2024
7:55
When u fight over the armrest
00:41
Adam W
Рет қаралды 31 МЛН