Burning Bio Farming Field in Germany ~ Pendu Australia Episode 305 ~ Mintu Brar

  Рет қаралды 58,031

Pendu Australia

Pendu Australia

7 ай бұрын

Trip from Belgium to Germany by car. Pendu Australia team stayed in an honest village of Belgium where people don't lock their homes. That means people doesn't steal anything in this village. After that We visited a village of Germany where we got to know how's village life of Germany. We got to know income in Germany,How much people earning in Germany. We met one Punjabi guy who left Punjab in 1969 and from last 45 years he is living in Germany. He shared his life story how he learned 6-7 languages and he studied in Greece and Germany. In the evening we visited a festival fair in Nuremberg Germany. We saw so many rides and we enjoyed an evening with German Boys and girls. They came in the fair in traditional dresses. Also Mintu Brar did Turkish Bhangra. This festival place was in a historical place of Germany. It was at documentation center nürnberg. We also visited Germany's small village Herzogenaurach. In this village world's 3 big companies headquarters are placed. Adidas, Puma & Schaeffler Group's head quarters are in this village. These companies are giving 160K jobs in the whole world. We got to know the history and success story of those 3 companies and the success story of Adidas and how they are supporting Germany's soccer teams and India cricket team. We got to know so many surprising facts and information. We discussed the difference between India and Germany. Also we noticed a few things which Germany needs to improve. We visited a village a Germany Endingen am Kaiserstuhl. This village of Germany have building from 13th century. We talked to A Punjabi in Germany village and he shared his views about the Germany village life. That Punjabi is doing farming in Germany. He shared great information about the culture and history of Germany. We got detailed information of Bio Farming in Germany. Is Bio Farming possible for all the farmers? What are the benifits of bio farming and what are the draw backs of bio farming? what is the price of bio farming products? How they do marketing of bio crops? We saw Lamborghini Tractor & Machines for Germany Bio Farming. All the crops needs different tools, machines and fertilizers for bio farming. Nihang Singh showed us his 70 years old machine for seedling and also he has one oldest tractor in the farm which does multiple works all together. We got information about Germany Bio Farming Grafting Plants Necessity. Why they use different roots for different plants. we saw different wines of tomatoes, cucumber, pumpkin and many more. We got to know why farmers burn their bio farming fields. burning bio farming field in Germany is common. Please enjoy this episode and leave your views in the comments section.
Burning Bio Farming Field in Germany ~ Pendu Australia Episode 305 ~ Mintu Brar
Host: Mintu Brar
Editing :- Tarsem Lal Arora
Background Music & Direction: Manpreet Singh Dhindsa
Contact : +61434289905
2023 Shining Hope Productions © Copyright
All Rights Reserved
#festival #germany #fairrides #festivalfashion #nuremberg #penduaustralia #germany #germanyfood #germanylife #germanylifestyle #biofarming #london #uk #penduaustralia #foryou #foryoupage
------------------ SOCIALS -----------------
Facebook:- / penduaustralia
Instagram: pendu.australia...
Tiktok: www.tiktok.com/@penduaustrali...
---------------- RELATED VIDEO'S ------------------
An Honest Village of Belgium ~ Pendu Australia Episode 295 ~ Mintu Brar
• Village life of German...
55 Year ago left home ~ Success Story of a Punjabi ~ Pendu Australia Episode 297 ~ Mintu Brar
• 55 Year ago left home ...
Nuremberg Germany Festival Fair ~ Mintu Brar's Turkish Bhangra ~ Pendu Australia Episode 298
• Nuremberg Germany Fest...
Germany village life ~ The buildings from 13th century ~ Pendu Australia Episode 301 ~ Mintu Brar
• Germany village life ~...
Difference Between India & Germany ~ Pendu Australia Episode 300 ~ Mintu Brar
• Bio Farming in Germany...
Lamborghini Tractor & Machines for Germany Bio Farming ~ Pendu Australia Episode 303 ~ Intu Brar
• Lamborghini Tractor & ...
Germany Bio Farming Grafting Plants Necessity ~ Pendu Australia Episode 304 ~ Mintu Brar
• Germany Bio Farming Gr...
SUBSCRIBE for more: / @penduaustralia

Пікірлер: 77
@r.jawandha5343
@r.jawandha5343 7 ай бұрын
ਸਰਦਾਰ ਸਾਬ ਦੀਆਂ ਗੱਲਾਂ ਸੁਣਨ ਵਾਲੀਆਂ ਨੇ ਇੱਕ ਇੱਕ ਗੱਲ ਲੱਖ਼ਾ ਦੀ ਹੈ ਬਾਕੀ ਸਮਝਾਉਣ ਦਾ ਤਰੀਕਾ ਵੀ ਬਹੁਤ ਸੋਹਣਾ ਹੈ ❤🙏 ਵਾਹਿਗੁਰੂ ਜੀ
@balwindersingh-zh6oi
@balwindersingh-zh6oi 7 ай бұрын
ਛੋਟੇ ਵੀਰ ਮਿੰਟੂ ਤੁਹਾਡਾ ਧੰਨਵਾਦ , ਸਰਦਾਰ ਮੱਖਣ ਸਿੰਘ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@HSsingh741
@HSsingh741 7 ай бұрын
ਵੀਰ ਜੀ ਬਹੁਤ ਹੀ ਵਧੀਆ ਲੱਗਿਆ ਵੇਖ ਕੇ ਕਿ ਬਾਹਰ ਦੇ ਮੁਲਕਾਂ ਵਿੱਚ ਵੀ ਸਾਡੇ ਭਰਾਵਾਂ ਨੇ ਖੇਤੀਬਾੜੀ ਸਾਂਭੀ ਹੋਈ ਆ। ਵਾਹਿਗੁਰੂ ਤੁਹਾਨੂੰ ਤਰੱਕੀਆਂ ਚੜ੍ਹਦੀਕਲਾ ਬਖਸ਼ਣ।।
@Jagjit.Singh21
@Jagjit.Singh21 7 ай бұрын
ਖ਼ੂਬਸੂਰਤ ਥਾਵਾਂ ਤੇ ਓਸ ਤੋਂ ਵੀ ਖ਼ੂਬਸੂਰਤ ਇਨਸਾਨਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਸ਼ੁਕਰੀਆ ਜੀ 🙏l
@sukhminderkaur4687
@sukhminderkaur4687 5 ай бұрын
Udam age lashamy pakhe age paun .salute aa Punjabian noo.
@HarpalsinghBaring-rr4zy
@HarpalsinghBaring-rr4zy 7 ай бұрын
ਬਾਈ, ਮਿੰਟੂ,, ਸਰਦਾਰ, ਜੀ, ਨੁੰ, ਸਤਿ, ਸੀ, ਅਕਾਲ, ਜੀ, ਮੱਖਣ, ਸਿੰਘ, ਜੀ, ਦੀਵਾਲੀ ਦੀਆ,, ਵਧਾਈਆ, ਜੀ
@AvtarSingh-pw7fv
@AvtarSingh-pw7fv 7 ай бұрын
ਨਿਹੰਗ ਸਿੰਘ ਬਾਈ ਜੀ ਜਾਣਕਾਰੀ ਦਾ ਭਰਿਆ ਹੋਇਆ ਖਜਾਨਾ ਹੈ
@gursewaksingh8299
@gursewaksingh8299 7 ай бұрын
ਬਹੁਤ ਹੀ ਸ਼ਲਾਘਾਯੋਗ ਵਰਤਾਰਾ ਹੈ ਜੀ ਬਾਈ ਮੱਖਣ ਸਿੰਘ ਜੀ ਦਾ। ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ।
@AvtarSingh-pw7fv
@AvtarSingh-pw7fv 7 ай бұрын
ਬਾਈ ਜਦੋਂ ਟਰੈਕਟਰ ਘੱਟ ਸਨ ਤੇ ਬਲਦਾਂ ਨਾਲ ਹੀ ਖੇਤੀ ਹੁੰਦੀ ਸੀ ਤਾਂ ਗਿੱਲ ਦਬਣ ਲਈ ਕਿਰਲਾ ਫੇਰਿਆ ਜਾਂਦਾ ਸੀ ਚਾਰ ਬਲਦਾਂ ਆਲਾ ਕੀਰਲਾ ਤੇ ਦੋ ਆਲੇ ਨੂੰ ਕਿਰਲੀ ਕਹਿੰਦੇ ਸਨ ਮੈਂ ਖੁਦ ਵੀ ਕਿਰਲੇ ਦਾ ਜੋਤਾ ਲਾਇਆ ਹੋਇਆ ਹੈ
@BhupinderSingh-tt9ox
@BhupinderSingh-tt9ox 7 ай бұрын
Gardawar Singh ji ne swaad liya ta....ਫਗਵਾੜੇ ਦਾ ਮਾਣ..🙏👍🏻 May Akalpurakh bless you good health happiness and success 🙏👌👍💐..ਪਰਮਾਰ ਪਾਂਸ਼ਟੀਆ
@manjitsinghdhanota6063
@manjitsinghdhanota6063 7 ай бұрын
ਤੁਹਾਨੂੰ ਸਭ ਪਰਦੇਸੀਆਂ ਨੂੰ ਸਤਿ ਸ੍ਰੀ ਅਕਾਲ, ਖੁਸ਼ ਰਹੋ।
@ParamjitSingh-ok8he
@ParamjitSingh-ok8he 6 ай бұрын
ਬਹੁਤ ਵਧੀਆ ਤੇ ਨਿਵੇਕਲੀ ਜਾਣਕਾਰੀ ਵਾਲਾ ਐਪੀਸੋਡ ਹੈ। ਪਤਾ ਹੀ ਨਹੀਂ ਲੱਗਦਾ ਕਿ ਜਰਮਨ ਦੇ ਖੇਤ ਹਨ ਪੰਜਾਬ ਦੇ।
@AmarjitAklia
@AmarjitAklia 7 ай бұрын
ਸਿਰਾ ਐਪੀਸੋਡ ਬਾਈ ਜੀ। ਧੰਨਵਾਦ।
@BalwinderSingh-iv6tg
@BalwinderSingh-iv6tg 7 ай бұрын
Thanks brar sahib and mubark bandishod divas dian
@chahal-pbmte
@chahal-pbmte 7 ай бұрын
ਨਿਹੰਗ ਸਿੰਘ ਪੂਰੀ ਵਿਸਥਾਰ ਨਾਲ ਗੱਲਬਾਤ ਕਰਦੇ ਨੇ। ਆਸੇ ਪਾਸੇ ਖੇਤ ਵੇਖ ਕੇ ਪੰਜਾਬ ਵਰਗਾ ਹੀ ਲੱਗਦਾ। ਅੱਗ ਲਾਉਣ ਵਾਲੀ ਗੱਲ ਬੜੀ ਕੰਮ ਦੀ ਐ। ਸਾਡੇ ਅੱਗ ਲਾ ਕੇ ਦਿਨੇ ਰਾਤ ਕਰ ਦਿੰਦੇ ਨੇ। ਪਰ ਇਹਨਾਂ ਦੀ ਅੱਗ ਲਾਉਣੀ ਹੋਰ ਤਰ੍ਹਾਂ ਦੀ ਐ। ਬਹੁਤ ਵਧੀਆ ਜਾਣਕਾਰੀ, ਮਨੋਰੰਜਨ ਲਈ ਸਾਰਿਆਂ ਦਾ ਧੰਨਵਾਦ।
@jassar100
@jassar100 7 ай бұрын
Salute to Singh Saab , very good information.
@Kreatorisbackyt
@Kreatorisbackyt 7 ай бұрын
Bahot wadia
@baggasidhu4764
@baggasidhu4764 7 ай бұрын
22 ਬਹੁਤ ਵਧੀਆ (ਐਪੀਸੋਡ ਬਖਤਾਵਰ ਸਿੰਘ ਵਾਲੇ1ਤੋ5) ਮੱਖਣ ਸਿੰਘ ਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਐ ਲਗਦਾ ਸੀ ਆਪਦੇ ਖੇਤਾਂ ਵਿੱਚ ਤੁਰੇ ਫਿਰਦੇ ਆ ਜਦੋਂ ਤੁਸੀਂ ਜਰਮਨੀ ਦਾ ਨਾਂ ਲੈਂਦੇ ਫਿਰ ਪਤਾ ਲੱਗਦਾ ਸੀbest of luck ਸਾਰੀ ਟੀਮ ਟੀਮ ਨੂੰ ਜੀ। ਸਾਰੇ ਐਪੀਸੋਡ ਵਧੀਆ ਹੁੰਦਾ ਹਨ 22
@baggasidhu4764
@baggasidhu4764 7 ай бұрын
ਸਰਦਾਰ ਸ਼ਬਦ ਨਹੀਂ ਲਾ ਸਕਿਆ ਜੀ ਮੁਆਫੀ ਮੰਗਦਾ ਜੀ। ਧੰਨਵਾਦ ਜੀ
@BhupinderSingh-tw5jt
@BhupinderSingh-tw5jt 7 ай бұрын
ਬਹੁਤ ਵਧੀਆ ਜੀ
@doctorkissanagroenterprise4523
@doctorkissanagroenterprise4523 7 ай бұрын
ਬਹੁਤ ਹੀ ਵੱਡਮੁੱਲੀ ਜਾਣਕਾਰੀ ਭਾਜੀ
@NirmalSingh-ug5nw
@NirmalSingh-ug5nw 7 ай бұрын
Very nice information Thanks
@baljeetsinghup6464
@baljeetsinghup6464 3 ай бұрын
Waheguru ji 🌹🌹🌺🌺
@San_soh
@San_soh 7 ай бұрын
Bai Singh di leg injury ware v push lo , 😂
@karamjitkaur8267
@karamjitkaur8267 7 ай бұрын
Very good. Nature is so great..
@ajitgulia7948
@ajitgulia7948 7 ай бұрын
Good 👍 Bhai ji
@sukhrandhawa4766
@sukhrandhawa4766 7 ай бұрын
Very informative as usual.. Thanks Pendu Australia Team 💐💐💐
@chamkaursingh8179
@chamkaursingh8179 7 ай бұрын
ਜੇ ਲਗਾਤਾਰ ਲਗੇ ਰਹੇ ਤਾ ਪੰਜਾਬ ਵਿੱਚ ਵੀ ਲੋਕ ਇਦਾ ਦੀ ਖੇਤੀ ਕਰਨ ਲਗ ਜਾਣਗੇ।
@gill6844
@gill6844 7 ай бұрын
ਦੋਆਬੇ ਵਾਲੇ ਬਾਬੇ ਦੀ ਬੋਲੀ ❤Att
@Kreatorisbackyt
@Kreatorisbackyt 7 ай бұрын
Doabe di boli thodi nikhari jehi Hundi aa
@parwinder744
@parwinder744 7 ай бұрын
Pure doabi ਪਰ ਓੁਝ ਦੁਆਬੀ ...ਮਾਝੀ ,ਮਲਵਈ ਤੇ ਪੁਆਧੀ ਦੇ ਸ਼ਬਦਾ ਦਾ ਰਲਾ ਆ accent vakhri a
@SachoSuch
@SachoSuch 7 ай бұрын
Good
@user-gn6nj5oi2g
@user-gn6nj5oi2g 7 ай бұрын
Anand agya g 🙏🏻
@bhindersingh_sidhu
@bhindersingh_sidhu 7 ай бұрын
very good job
@fazilkamerasafar
@fazilkamerasafar 7 ай бұрын
Good 👍
@SukhpalSingh-xy8pg
@SukhpalSingh-xy8pg 7 ай бұрын
Very nice ji
@inderjitsingh1996
@inderjitsingh1996 7 ай бұрын
Very nice 👍 Bai Ji this all series
@MOR.BHULLAR-PB05
@MOR.BHULLAR-PB05 7 ай бұрын
ਬਹੁਤ ਵਧੀਆ
@baljindersingh1898
@baljindersingh1898 7 ай бұрын
ਮਿੰਟੂ ਬਰਾੜ ❤❤
@mikasingh4993
@mikasingh4993 7 ай бұрын
Very nice pahji
@kulvirsingh9315
@kulvirsingh9315 7 ай бұрын
👌👌👌
@SukhchainSingh-kw8gf
@SukhchainSingh-kw8gf 7 ай бұрын
Good 💯
@rajanchhina7841
@rajanchhina7841 7 ай бұрын
ਬਾਬਾ ਜੀ ਦੀ ਫੈਮਿਲੀ ਬਾਰੇ ਚੰਨੜਾ ਨਹੀਂ ਪਾਇਆ ਵੀਰ ਜੀ
@happybrar8295
@happybrar8295 7 ай бұрын
Happy dipawali bae je ❤🙏💓❤️
@sandhugurbinder83
@sandhugurbinder83 7 ай бұрын
👍👍
@satnambawa0711
@satnambawa0711 6 ай бұрын
एह 500km दा गेड़ा फायदे दा सौदा ही रेहा , तुहाढे वास्ते वी ते साढे वास्ते वी।
@manpreetbrar5080
@manpreetbrar5080 7 ай бұрын
22:44 bai bnke latt da puchlo yr baabe nu.
@Gsingh-iy4hh
@Gsingh-iy4hh 7 ай бұрын
Bai baut vadya banda aa from Austria
@palwindersingh0555
@palwindersingh0555 7 ай бұрын
❤️
@TractorSauda
@TractorSauda 7 ай бұрын
ਯਾਰ ਸਵਾਦ ਆ ਰਿਹਾ ਰੇਹ ਵਾਲੀ ਸੀਰੀਸ ਵੇਖ ਕੇ ..ਸਾਰੀ ਫੈਮਲੀ ਵੇਖਦੇ ਆ ਅਸੀ
@JaspalSingh-hi3xy
@JaspalSingh-hi3xy 7 ай бұрын
Hello🙏🙏🙋
@joshiparth3786
@joshiparth3786 7 ай бұрын
Sat Sri akal ji
@satvjit
@satvjit 7 ай бұрын
ਸੁਆਦ ਆਗਿਆ ਲਿਖਣਾ ਸ਼ਾਇਦ ਕਾਫੀ ਨਹੀ ਹੋਵੇਗਾ,ਬਹੁਤ ਹੀ ਦਿਲਚਸਪ ਹੈ ਆਹ ਵਾਲੀ ਕਿਸ਼ਤ ਵੀ॥ ਸੰਪੂਰਣ ਅਨੰਦ👍 ਮੇਹਰਬਾਨੀ ਕਰਕੇ ਇਨਾ ਦਾ ਨੰਬਰ ਦਿਓ ਜੀ🙇🏻🙏
@sarbsukhsingh8347
@sarbsukhsingh8347 7 ай бұрын
ਬਾਕਮਾਲ ਵਿਡੀਓ ਬਰਾੜ ਸਾਬ। ਬੀਤੇ ਦੀਨੀ ਮੈਂ ਹਰਦੀਸ਼ ਕਲਸੀ ਜੀ ਨਾਲ ਤੁਹਾਡੀ ਵਿਡੀਓ ਦੇਖੀ। ਬੜਾ ਵਧੀਆ ਲੱਗਿਆ ਇਹ ਜਾਣ ਕਰ ਕਿ ਪੰਜਾਬ ਵਿੱਚ ਵੀ regenrative agriculture ਤਹਿਤ ਖੇਤੀ ਕਰ ਰਿਹਾ ਕੋਈ। ਇਸ ਦੇ ਨਾਲ ਹੀ ਮੇਰੀ ਇੱਕ ਬੇਨਤੀ ਹੈ ਕੁਝ ਸਮਾਂ ਪਹਿਲਾ ਮੈਂ ਆਸਟਰੇਲੀਆ ਦੇ Peter andrews ਦੀ Back from Brink ਕਿਤਾਬ ਪੜੀ ਸੀ। ਜਿਸ ਵਿੱਚ ਉਹ Natural sequence farming ਦੁਆਰਾ ਆਸਟਰੇਲੀਆ ਦੇ ਧਰਾਤਲ ਦੀ ਖਾਰੇਪਨ ਅਤੇ ਭੌ-ਖੌਰ ਦੀ ਸਮੱਸਿਆ ਨਾਲ ਨਜਿੱਠਣ ਬਾਰੇ ਗੱਲ ਕਰਦੇ ਹਨ। ਸੌ ਇਸ ਵਿਧੀ ਦਾ ਪਰਯੋਗ ਕਰ ਰਹੇ ਕਿਸੇ ਕਿਸਾਨ ਨਾਲ ਜਰੂਰ ਮੁਲਾਕਾਤ ਕਰਵਾਓ ਅਤੇ ਨਾਲ ਹੀ ਆਸਟਰੇਲੀਆ ਵਿੱਚ regenrative ਖੇਤੀ ਉੱਤੇ ਵਿਡੀਓ ਲੈ ਕਿ ਆਓ🙏
@hardevsingh6468
@hardevsingh6468 7 ай бұрын
ਬਹੁਤ ਵਧੀਆ ਪੰਜਾਬ ਜਿਹਾ ਲੱਗਿਆ
@nirbhaisingh6456
@nirbhaisingh6456 7 ай бұрын
ਲੱਤ ਕੀ ਹੋਇਆ ਤੇ।ਕਿਓ ਹੋਇਆ ਜਾ ਕਿਵੇਂ?
@harishdhiman8893
@harishdhiman8893 7 ай бұрын
ਬਾਈ ਮੱਖਣ ਸਿੰਘ ਜੀ ਹੋਰਾਂ ਦੇ ਜੀਵਨ ਬਾਰੇ ਥੋੜਾ ਜਾਨਕਰੀ ਵਾਰਤਾਲਾਪ ਸਾਂਝੀ ਕਰੋ ਖੂਹ ਨੇ ਓਹੋ
@jellu798
@jellu798 7 ай бұрын
Bapu Organic farming India vich vi ho sakdi ae ji North East vich saare organic farming hi karde ne Je pinda vich hi rehna ae te apna Punjab number ek
@balkarsingh6581
@balkarsingh6581 7 ай бұрын
Adhuri vedeo
@penduaustralia
@penduaustralia 7 ай бұрын
Balkar Singh ji tusi shayed sariyan videos nahi dekhiyan....
@baldevSingh-pd1ez
@baldevSingh-pd1ez 7 ай бұрын
Gedan Ji Fraiburg Area Lagda
@malkiatsingh5143
@malkiatsingh5143 7 ай бұрын
ਨਿਹੰਗ ਸਿੰਘ ਸ਼ਬਦਾਂ ਦਾ ਧੰਨੀ ਆ ਫ਼ਿਕਰ ਨਹੀਂ ਕਰਨਾਂ।
@SukhwinderSingh-jb2oy
@SukhwinderSingh-jb2oy 7 ай бұрын
Satnam waheguru
@nirbhaisingh6456
@nirbhaisingh6456 7 ай бұрын
ਕੈਮਰਾ ਮੈਨ ਸਹੀ ਤਰ੍ਹਾਂ ਨਹੀਂ ਦਿਖਾਉਂਦਾ ਕੋਈ ਚੀਜ਼ ਕਿਸੇ ਤੇ ਫੋਕਸ ਨਹੀਂ ਕਰਦਾ ।
@sabgoraya
@sabgoraya 7 ай бұрын
Bai jameen da rate ki e Kile da
@kiranjeetkaur9162
@kiranjeetkaur9162 7 ай бұрын
Bahut whadia bhai sahib ssaji jeho Sake ta bhai sahib Ji da Adresse ja Tel fon no jrur dasna jaspal Singh Nürnberg Germany
@jasshayer142
@jasshayer142 7 ай бұрын
J kheti he karni c tan punjb bich he kar lainde 22
@chrankamalkamal7997
@chrankamalkamal7997 7 ай бұрын
Bhai ji da no de sakde oo mintu veer tusi
@sweet11440
@sweet11440 7 ай бұрын
In India jatt jimidaar putting too much pesticide into farm lald and themselves settle in abroad and doing bio agriculture and giving poison to Indian people shame on them.
@singhharpinder9458
@singhharpinder9458 7 ай бұрын
Bhai ji da no send kario ver ji
@daradpunjabda4405
@daradpunjabda4405 7 ай бұрын
ਬਾਈ ਜੀ ਇਹ ਬਾਈ ਮੱਖਣ ਸਿੰਘ ਜੀ ਦਾ ਨੰਬਰ ਚਾਹੀਦਾ
@malkiatsingh5143
@malkiatsingh5143 7 ай бұрын
ਮਿੰਟੂ, ਬੰਦੇ ਦੀ ਬਰਦੀ ਬਦਲ ਦਿੱਤੀ।
@Sukhbir_Buttar
@Sukhbir_Buttar 7 ай бұрын
Mintu Brar ji, gib mir die Nummer von Nihang Singh Weil ich mit ihnen reden möchte. Ich habe doch schon Beruf gemacht mit Kröter Rucola, Feld Salat, Basilikum, Thymian, Minze, Malize, Jalbei, Petersilie, Koriander und vielen mehr
@rajubhangu4897
@rajubhangu4897 7 ай бұрын
Comnt less seriously vire
@paramjitsinghrandhawa3455
@paramjitsinghrandhawa3455 7 ай бұрын
Makhan paji da number deo
@karanjotsingh2842
@karanjotsingh2842 7 ай бұрын
bapu ji da number dso ji rabta krange
I’m just a kid 🥹🥰 LeoNata family #shorts
00:12
LeoNata Family
Рет қаралды 20 МЛН
I CAN’T BELIEVE I LOST 😱
00:46
Topper Guild
Рет қаралды 85 МЛН
Vlog of government forest department Nursery Mansa
22:56
Blooming Punjab
Рет қаралды 337
MAIZE SILAGE | AULAKH DAIRY FARM | PUNJAB | BATHINDA | RAMPURA PHUL
11:25
AULAKH DAIRY FARM
Рет қаралды 252 М.
I’m just a kid 🥹🥰 LeoNata family #shorts
00:12
LeoNata Family
Рет қаралды 20 МЛН