bus ch daal karari vechan wale ne krta kara | ਬੱਸ ਵਿੱਚ ਚੋਰੀ 😱| Tokra Tv

  Рет қаралды 558,896

Tokra Tv

Tokra Tv

Күн бұрын

Пікірлер: 670
@ravikang5013
@ravikang5013 2 жыл бұрын
ਓ ਬੱਲੇ ਭਿੰਦੇ ਵੀਰ ਸਿਰਾ ਐਕਟਿੰਗ,ਤੂੰ ਵੀ ਚੀਮੇ ਵਾਂਗੂੰ ਹਰ ਜਗਾਹ ਫਿੱਟ ਹੋ ਜਾਨਾ,ਵਾਹਿਗੁਰੂ ਤੁਹਾਡੀ ਮਿਹਨਤ ਦਾ ਫਲ ਦੇਣ ਤੇ ਹੋਰ ਤਰੱਕੀਆਂ ਬਖਸ਼ਣ ਤੁਹਾਡੀ ਟੀਮ ਨੂੰ।🙏
@BLOODANDBULLETS79
@BLOODANDBULLETS79 2 жыл бұрын
Yr comparison ta kise chnge bnde nal krda chime ch ta eda 1 percent v talent nhi
@ravikang5013
@ravikang5013 2 жыл бұрын
@@BLOODANDBULLETS79 ਵੀਰ ਜੀ ਉਹ ਸਿਰਫ ਮਜਾਕ ਸੀ,ਚੀਮਾ ਤੇ ਇਹਨਾਂ ਦੀ ਬਰਾਬਰੀ ਕਦੇ ਵੀ ਨਹੀਂ ਕਰ ਸਕਦਾ।
@BLOODANDBULLETS79
@BLOODANDBULLETS79 2 жыл бұрын
@@ravikang5013 ok brother
@ravikang5013
@ravikang5013 2 жыл бұрын
@@BLOODANDBULLETS79 ਸ਼ਰਨ ਵੀਰ ਵਿੱਚ ਏਨਾ ਟੈਲੇਂਟ ਆ ਕਿ ਉਹ ਹਰ ਰੋਲ ਵਿੱਚ ਸਿਰਾ ਲਾ ਦਿੰਦਾ,ਸੋ ਮੈਂ ਮਜਾਕ ਵਿੱਚ ਕਿਹਾ ਸੀ ਵੀ ਜਿਵੇਂ ਚੀਮਾ ਹਰ ਐਡਿਟ ਕੀਥੀ ਫੋਟੋ ਵਿੱਚ ਫਿੱਟ ਹੋ ਜਾਂਦਾ। ਬਾਕੀ ਇਹਨਾਂ ਵੀਰਾਂ ਦੀਆਂ ਵੀਡੀਓ ਵੇਖ ਕੇ ਤਾਂ ਹਰ ਬੰਦਾ ਟੈਨਸ਼ਨ ਭੁੱਲ ਕੇ ਹੱਸਦਾ ਤੇ ਕਿਸੇ ਦੇ ਚਿਹਰੇ ਤੇ ਹਾਸਾ ਲਿਆਉਣਾ ਹੀ ਤੇ ਸਭ ਤੋਂ ਔਖਾ ਕੰਮ ਆ,ਦੁੱਖ ਦੇ ਕੇ ਰਵਾ ਤੇ ਹਰ ਕੋਈ ਦਿੰਦਾ ਏਸ ਕਲਯੁਗ ਦੇ ਸਮੇਂ ਵਿੱਚ।
@TechnicianTimes
@TechnicianTimes 2 жыл бұрын
motorcycles information in punjabi
@singhdavinder2390
@singhdavinder2390 2 жыл бұрын
ਕੁੜੀਆਂ ਨੂੰ ਬਾਅਦ ਵਿੱਚ ਪਤਾ ਲੱਗਿਆ ਹੋਣਾ ਕੇ ਕਿੱਡੇ ਵੱਡੇ ਸੁਪਰ ਸਟਾਰ ਕਲਾਕਾਰ ਤੋਂ ਦਾਲ ਲਈ, ਭੈਣਾਂ ਸਾਰੀ ਜਿੰਦਗੀ ਯਾਦ ਰੱਖਣਗੀਆਂ ਨਾਲੇ video ਦੇਖ਼ ਕੇ ਘਰੇ ਦੱਸਣਗੀਆਂ।
@ibadat0606
@ibadat0606 2 жыл бұрын
Bhinda Jackson daal dealer 👍
@TechnicianTimes
@TechnicianTimes 2 жыл бұрын
Bahut vadia acting.
@kuldipgill3194
@kuldipgill3194 Жыл бұрын
ਕੁੜੀਆਂ ਨੂੰ ਕਿਹੜਾ ਨਹੀਂ ਪਤਾ ਹੋਣਾ ਕਿ ਵੀਡੀਓ ਬਣ ਰਹੀ ਹੈ 😂
@ManinderSingh-rj9dc
@ManinderSingh-rj9dc 6 ай бұрын
camera dikhda hi a ji
@happydharmkot
@happydharmkot 2 жыл бұрын
ਮੈਂ ਲਿਖ ਕੇ ਦਿਨਾਂ ਆਹ ਦੋਨੋ ਵੀਰ ਇਕ ਨਾ ਇਕ ਦਿਨ ਸੁਪਰ ਡੁਪਰ ਪੰਜਾਬੀ ਫਿਲਮ ਚ ਰੋਲ ਅਦਾ ਕਰਨਗੇ 🙏
@gursnation44-hx4ft
@gursnation44-hx4ft Жыл бұрын
Dona te pta ni Gayle jruri kru
@Sandeepcheema272
@Sandeepcheema272 8 ай бұрын
Likh k apde e leli
@akashmakhan777
@akashmakhan777 2 жыл бұрын
ਪਾਜੀ ਸੱਚੀ ਬਹੁਤ ਮਿਹਨਤ ਕਰਦੇ ਹੋ ਤੁਸੀ।ਬਾਬਾ ਕੰਮ ਨੂੰ ਹੋਰ ਭਾਗ ਲਾਵੇ 😇🙏🏼♥️
@deepSingh-ek8lg
@deepSingh-ek8lg 2 жыл бұрын
ਬਾਈ ਜੀ ਤੁਸੀਂ ਬਹੁਤ ਮੇਹਨਤ ਕਰਦੇ ਹੋ ਵਾਹਿਗੁਰੂ ਤਰੱਕੀ ਦੇਵੇ
@sarabjitsinghsarabjitsingh5285
@sarabjitsinghsarabjitsingh5285 2 жыл бұрын
ਜਿੱਥੇ ਮਰਜੀ ਉੱਥੇ ਫਿੱਟ ਬੈਠ ਜਾਂਦਾ 😄 🤣 😂 😆
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@soulandclassicalmusic8394
@soulandclassicalmusic8394 2 жыл бұрын
Sorry y not mazdoor only kisssan kyu ki is desh vich majdoor hamesa mar sakda jinda baad nhi reh sakda chahe fir oh sarkar mar de chahe kissan dekh veere jad Delhi dharne laye tan majdooran nu pinda cho ikthe karke ley gye te jad pinda vich toori di gal aayi tan ehna kissana ne 5000 rupee toh ghat nhi bachi ik gal daso ki eh toori v tan garib majdooran ne hi kharidi ae kise kissan ja lale baniye nu tan lord nhi c dujji gal Delhi dharne da majdoor nu ki fiyada msp tan kissan nu milli eh garib kissan aapni sari property garib nu de ke aap ik month lyi bs sirf ik month lyi garib di jindgi g ke dekhan pta lagg jao ki eh jehre ekke di gal karde ne oh kive banda sorry veer pr tu c imagen karke dekh lyo baki aapo apni thinking ae
@Jaydillvirdi2536
@Jaydillvirdi2536 2 жыл бұрын
@@soulandclassicalmusic8394 yes 110 percent true 👍
@learnwithme263
@learnwithme263 2 жыл бұрын
100% right
@ofiicalsardar3881
@ofiicalsardar3881 2 жыл бұрын
Kisan kute salle
@shortie8432
@shortie8432 2 жыл бұрын
bro never hesitates in public to act such characters. wow
@TechnicianTimes
@TechnicianTimes Жыл бұрын
kzbin.info/www/bejne/eJLIdGuCiq-Biq8
@gundeepkahlon2556
@gundeepkahlon2556 2 жыл бұрын
ਯਰ ਕਿਆ acting ਹੈ ਉਹ ਵੀ rendom peoples ਨਾਲ ,superb ਯਰ ਤੂੰ Punjab da Navajudin aa
@sukhwindersingh-fu4rq
@sukhwindersingh-fu4rq 2 жыл бұрын
Putter acting sira. WAHEGURU JI CHARDI KALA VICH RAKHE TUHANU beta
@sandhusandhu6626
@sandhusandhu6626 2 жыл бұрын
ਅੰਟੀ ਨੇ ਵੀ ਹਮਾਇਤ ਨੀ ਕੀਤੀ,,,ਬੈਸਟ ਡਾਈਲੋਗ ਛਾਨਣੀ ਚਂ ਐਡਾ ਮੁੰਹ ਕੈਸੇ ਆ ਗਿਆ,,,ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ ਮਿਹਨਤ ਨਾਲ ਮਿਲਦਾ ਹੈ ਸਭ ਕੁੱਝ ਖੁਸ਼ੀ ਨਾਲ ਜੀਓ ਖੁਸ਼ੀ ਆ ਵੰਡਦੇ ਰਹੋ ਜੀ
@inderpalsingh6073
@inderpalsingh6073 2 жыл бұрын
Bahut vadiya ਦੋਨੋ ਭਰਾ ...ਭਾਜੀ ਇਕ video ਰੋਡਵੇਜ ਦੇ ਡਰਾਇਵਰ ਜਾਂ ਕੰਡਟਰ ਦੀ ਵੀ ਹੋ ਜਾਵੇ ..ਬਹੁਤ ਧੰਨਵਾਦ ਜੀ
@AnmolpreetSingh-hv9fm
@AnmolpreetSingh-hv9fm Жыл бұрын
ਭਿੰਦਾ ਵੀਰੇ ਤਾਹਨੂੰ ਪ੍ਰਵਾਸੀ ਮਜ਼ਦੂਰ ਵਾਲਾ ਰੋਲ ਬਹੁਤ ਜਚਦਾ ਹੈਂ 😂😂😂😂😂😂😂
@jassiepau7346
@jassiepau7346 Жыл бұрын
Bhai mind blowing koi sabad nhi acting da... Himmat bhut chahidi aa eda di performance lyi.. Waheguru ji hmesa tuhanu chardikla ch rakhn...
@harwindersinghvicky1253
@harwindersinghvicky1253 2 жыл бұрын
ਦਾਲ ਵਾਲੇ ਮਜਦੂਰ ਬਹੁਤ ਮਿਹਨਤ ਕਰਦੇ ਹਨ
@sharma2165
@sharma2165 2 жыл бұрын
ਯਾਰ ਆਹ ਦਾਲ ਵਾਲੇ ਨੂੰ ਕੋਈ ਭੀ ਐਕਟਿੰਗ ਕਰਾ ਲੋ. ਤਗੜਾ ਐਕਟਰ ਆ ਪਤੰਦਰ. Love you ਬਾਬੇ
@bobbybadhan4621
@bobbybadhan4621 Жыл бұрын
ਪਰਮਾਤਮਾ ਤੁਹਾਨੂੰ ਹੋਰ ਤਰੱਕੀ ਤੇ ਕਲਾ ਬੱਖਸ਼ੇ ਦੋਨਾ ਵੀਰਾਂ ਨੂੰ
@Aujla1231
@Aujla1231 2 жыл бұрын
22 di acting bhot sirraa❤😅😅 pure bihari 😅😅😅
@manindersingh7856
@manindersingh7856 Жыл бұрын
ਬਾਈ ਬਾਕਿਆ ਈ ਸਲੇਡਾ ਇਹ।।।ਇਹ ਬੰਦੇ ਨੂੰ ਫਿਲਮਾਂ ਚ ਆਉਣਾ ਚਾਹੀਦਾ ਵਾਂ।।।ਬਾ ਕਮਾਲ ਅਦਾਕਾਰੀ।।
@Manisingh-ts2kn
@Manisingh-ts2kn 2 жыл бұрын
ਭਿੰਦੇ 22 ਅੱਤ ਹੈ ਤੂੰ 💯💯💯💯💯💯💯💯💯💯💯💯🤣🤣🤣🤣🤣🤣🤣
@Sidhuclub.
@Sidhuclub. 2 жыл бұрын
Real so nice bro end ਕਰਵਾਤੀ ਇਸ video vich
@shubhamverma3510
@shubhamverma3510 2 жыл бұрын
Bro kithe aaye tu c yaar Ena talent parya pya bollywood Hollywood sab fail kita hoya ❤️‍🔥❤️‍🔥❤️‍🔥❤️‍🔥❤️‍🔥
@jaspreet0014
@jaspreet0014 2 жыл бұрын
Hahaha clz time di yaad aa gi ehnu dekh k yaadan taazaa hoo giaa ... end acting...👍🏻👍🏻♥️♥️🙏🏻🙏🏻
@GurinderRehal
@GurinderRehal 2 жыл бұрын
Acting wale bamb kad dina vire 👍👍👍👍👏👏👏👏👏👏👏
@er.iqbalsingh8382
@er.iqbalsingh8382 2 жыл бұрын
ਪਤੰਦਰਾ ਸੱਚੀ ਵੇਚਣ ਲੱਗ ਗਿਆ ਤੂੰ ਤਾਂ 😂😂
@kn-et1ob
@kn-et1ob 2 жыл бұрын
Channi channi hoyi peyi a o sorry bhinda ji bhinda ji hoyi a 10rupee 10 rupee kaint video 🥰❤️🤟🤟🤟
@gurmejsingh9295
@gurmejsingh9295 2 жыл бұрын
Love you bro from ਲਾਲੂ ਵਾਲਾ (ਮੱਖੂ)
@amritbajwa9039
@amritbajwa9039 2 жыл бұрын
Boht wadda dill chyda eh kum karan nu sirrraa laa ta bayi yrr tuci . Dowe heere o tuci yrr .
@GurjitSingh-tb1lm
@GurjitSingh-tb1lm 2 жыл бұрын
ਗੁਡ
@imanshuarora5420
@imanshuarora5420 2 жыл бұрын
Ludhiana bus stand.....wah Mera pra kya acting hats off
@pardeepsingh-iv6pu
@pardeepsingh-iv6pu 2 жыл бұрын
Waheguru Ji Mehar Karan tuhade te and tuhadi team te Veer buhat vadia acting tuhadi buhat aage javoge tusi
@gouravkamboj2997
@gouravkamboj2997 2 жыл бұрын
ਬਹੁਤ ਸੋਹਣੀ ਵੀਡਿਓ ਜੀ
@BindrakhiyaJatt
@BindrakhiyaJatt Жыл бұрын
ਭਿੰਦਾ ਵੀਰ ghaint aa
@khanmlk55
@khanmlk55 2 жыл бұрын
ਮੈਂ ਮਲੇਰਕੋਟਲੇ ਤੋਂ ਹਾ ਬਹੁਤ ਵਧੀਆ ਲੱਗੀ ਵੀਡੀਓ
@manharmasson7261
@manharmasson7261 2 ай бұрын
ਬੱਸ ਵਿੱਚ ਚੜਨ ਦਾ ਵੱਖਰਾ ਹੀ ਅੰਦਾਜ਼ 😂1:3
@Avineet-funny-videos
@Avineet-funny-videos Жыл бұрын
Super video GBU VEERO LUDHIANA BUS STAND TE najaare ban te
@amitpalta7660
@amitpalta7660 2 ай бұрын
It's really awesome first time dilo kise nu slam
@HarsimranSingh-tz9bp
@HarsimranSingh-tz9bp Жыл бұрын
4:11 Dilouge😂:- ਕਿਨੇਂ ਸਾਲ ਹੋ ਗਏ ਕਮ ਕਰਦਆ ਨੂੰ। :G 10 saal :ਜਮਾ ਈ ਜਲੂਸ ਕੱਢਿਆ ਪਿਆ ਆ
@canvalifetime
@canvalifetime 2 жыл бұрын
Kudi da face blur kitta j buhat vadiya gal mashallah
@kauramritpal479
@kauramritpal479 2 жыл бұрын
Always rock.....u r fit to every character bai..... waheguru ji bless you
@chandandeeprinku7872
@chandandeeprinku7872 Жыл бұрын
ਜਮਾ ਸਿਰਾ ਕਰੀ ਜਾਂਦਾ ਬਾਈ
@KulwinderSingh-bj4es
@KulwinderSingh-bj4es 2 жыл бұрын
ਜੀਹਦੇ ਪੈਸੇ ਲੈ ਕੇ ਭੱਜਿਆ ਸੀ ਘੈਂਟ ਸੀ ਸੀਨ 😂😂
@repujohal836
@repujohal836 2 жыл бұрын
Paaji bhut wdiya really ajj pta lga k bus ch daal bechan wale di ki zindgi a sachi ❤️🙏🏻🙏🏻
@preet9190
@preet9190 2 жыл бұрын
awesome try to a real comedy in actual life as a real character. This reminded me of "Ghughi Choomantar".. it was that era when we use to wait for almost a year for such real comedies like Chankata. Thanks to you for bringing that actual Punjabi comedy back to this modern era.😇🙏🏼♥
@gurkhannagurkhanna212
@gurkhannagurkhanna212 2 жыл бұрын
10 saal ho gye tenu...jaloos kadya peya😀😀😀❤️
@simarjeet2046
@simarjeet2046 2 жыл бұрын
ਬਹੁਤ ਸੋਹਣੀ ਵੀਡੀਓ
@iamsukhpreetsingh1
@iamsukhpreetsingh1 2 жыл бұрын
एक बात हमेशा याद रखना अगर कर्म अच्छे होंगे तो हमेशा याद रहोगे दिलों में भी, लफ्जों में भी, और दुआओं में भी।
@luckykahlon5641
@luckykahlon5641 2 жыл бұрын
ਘੈਂਟ ਵੀਡੀਓ ਵੀਰੇ
@manindersingh-lu5xg
@manindersingh-lu5xg Жыл бұрын
ਬਾਈ ਅਗ ਲਾ ਰਖੀ ਆ ਭਾਪਿਆ ਆਲੀ ਵੀਡੀਓ ਜਿਆਦਾ ਵੀਰ ਬਣ ਕੇ
@rajpalsingh315
@rajpalsingh315 2 жыл бұрын
My favorite is always BHAYA g acting
@kaptaan_0999
@kaptaan_0999 2 жыл бұрын
Patdeo kuj ta chad do 😂😂😂😂 sachi video dekh ke tension g door ho jandi h yr
@PB28_Wale
@PB28_Wale Жыл бұрын
Love from malerkotla❤
@jashansingh1880
@jashansingh1880 Жыл бұрын
ਬਹੁਤ ਵਧੀਆ video aa🤣❣
@bikramjeetsingh9036
@bikramjeetsingh9036 2 жыл бұрын
Hard work always pay off 🎉
@heklerchahal6106
@heklerchahal6106 2 жыл бұрын
Haaaahaaahaahaa.. End krayi pyi aw 🤣🤣🤣🤣🤣🤣
@chugliyaan
@chugliyaan 2 жыл бұрын
ਬਾਈ ਜੀ ਏਦਾਂ ਦੀਆਂ ਹੋਰ ਵੀਡੀਓ ਵੀ ਬਣਾਉ hidden camera ਵਾਲੀਆਂ ਆਉਟਡੋਰ prank wagera
@karanveer7675
@karanveer7675 2 жыл бұрын
Bout mehnat aa tuhadi veer ji waheguru ji chardi kla ch rakhe ji ❤
@muktisarvlog2615
@muktisarvlog2615 2 жыл бұрын
ਸਿਰਫ ਇੱਕ ਚੈਨਲ ਟੋਕਰਾ
@kamaljeetbhangu1
@kamaljeetbhangu1 2 жыл бұрын
Veer bhut sohni video Saff te sohni comedy Hasde vasde rho Dil khush ho jnda video dekh k
@rabbrakha7781
@rabbrakha7781 2 жыл бұрын
Sirra bai kihich k rakho kmm nu
@user-Pendu-matt-munde
@user-Pendu-matt-munde 2 жыл бұрын
ਬਹੁਤ ਵਧੀਆ ਕੰਮ ਆ ਕਿੱਸੇ ਦੇ ਚੇਹਰੇ ਦੀ ਖੁਸ਼ੀ ਬਾਂ ਨਾ ਵੀਰ ਜੀ
@Khabar295
@Khabar295 2 жыл бұрын
ਬਹੁਤ ਵਧੀਆ ਵੀਰੋ 👍🏻
@gorabhullar3854
@gorabhullar3854 2 жыл бұрын
ਭਿੰਦੇ ਤੇਰੀ ਹਿੰਦੀ ਓਏ 😎
@happinesscontrebandier1402
@happinesscontrebandier1402 2 жыл бұрын
Y jma Daal vechan ala lgda 😄😄😄😄😄 Har ik character ch fit baithda veer😊🙏🙏🙏💯
@vickuk1313
@vickuk1313 Жыл бұрын
Bhinda bai poora talented banda...love from england bai..jeounda reh
@gurwindersingh-xc5bb
@gurwindersingh-xc5bb 2 жыл бұрын
ਬਹੁਤ ਸੋਹਣਾ ਵੀਰੇ, ਇਕ ਗੱਲ ਕਰਨੀ c , ਚੋਰੀ ਵਾਲੀ ਗੱਲ ਕੋਈ ਖ਼ਾਸ ਨਹੀਂ ਕੀਤੀ ਗਈ ਵਿਚ , Jo k ਓਪਰ topic ਦਿੱਤਾ ਸੀ ਤੁਸੀ। 🙏
@karanvirk9406
@karanvirk9406 2 жыл бұрын
Kisi nu hasana bhot . Mushkil kam hai. . aaj kal de busy life vich. God bless u. Love u broo .
@mandysinghsidhu3371
@mandysinghsidhu3371 2 жыл бұрын
22 ji mandip from Melbourne.your videos are sira
@japnoorgill3027
@japnoorgill3027 2 жыл бұрын
ਵਾਹ ਜੀ ਵਾਹ 🏆
@jagpreetbansal4738
@jagpreetbansal4738 Жыл бұрын
Yaar bht att karaunda veer
@mysontyson627
@mysontyson627 2 жыл бұрын
ਜੋਗਿੰਦਰ ਭਰਾ ਜੀ ਤੁਸੀਂ ਸਿਰਫ ਕਰਵਾ ਚੌਥ ਦੀ ਮਹਿਮਾ ਹੀ ਕਿਉਂ ਕਿਤੀ ਕੀ ਪਤਾ ਇਹ‌ ਦਾਲ ਵਾਲਾ ਵੀ ਅਰਦਾਸ ਕਰਕੇ ਆਏਆ ਹੋਵੇ ਤਾਂਹੀਓਂ ਤੁਸੀਂ ਨਾ ਮਾਰੇਆ ਨਾਲੋਂ ਦਾਲ ਖਰੀਦ ਲਈ
@harbhajansingh5300
@harbhajansingh5300 2 жыл бұрын
Sirra vadde veer
@manindersahni1395
@manindersahni1395 2 жыл бұрын
Filma ch Jaan da safar 90% pura ho chuka hai ji
@karanbeersingh9851
@karanbeersingh9851 2 жыл бұрын
Veero aat hundhiya thodiya videos, god bless you 🙏🙏❤👌👍🏾👌😍❤karanbeer singh from uk London
@shayargaganjaito
@shayargaganjaito 2 жыл бұрын
ਕੱਢ ਤਾਂ ਨਵਾ 😂😂😂😂 ਸੱਪ ❤️❤️❤️❤️❤️
@ranbirsingh6117
@ranbirsingh6117 2 жыл бұрын
ਘੈਟ ਦਾਲ ਵਾਲਾ
@mr.sandeepseepa8294
@mr.sandeepseepa8294 Жыл бұрын
Bhaji tusi sachi buhat age jauge veer hai tusi supar star hi ho but tuhanu apne supar star hon te koi ghumand nhi hai
@bhullaroye
@bhullaroye 2 жыл бұрын
Fit in each character 🤣🤣 keep up the good work👌
@ranveers8317
@ranveers8317 2 жыл бұрын
Bahut siraa videos hundiyaan sodiyaan veer
@kaka_malerkotla_302
@kaka_malerkotla_302 Жыл бұрын
End gll baat aw veer ji❤️🥰👍
@PB29Punjab
@PB29Punjab 2 жыл бұрын
ਕੰਨ ਦੀ ਸਫਾਈ ਤੇ ਵੀਡੀਓ ਬਣਾਓ
@infostudy8574
@infostudy8574 2 жыл бұрын
wah ji wahhhh ,, janb bhut vdia ji
@kulwinderrathore9689
@kulwinderrathore9689 2 жыл бұрын
yaar Pata hunda ta bus stand jorr miln aunda veer tahnu love you ayaar tahnu
@anujeetkaur5346
@anujeetkaur5346 2 жыл бұрын
aj punjab yaad kra taa.i like your views
@sonusonu-sw1tq
@sonusonu-sw1tq 2 жыл бұрын
Super duper hit bhinde bro 👍👍👍👍👍🤪
@gurpreetsinghanimalslovers8268
@gurpreetsinghanimalslovers8268 2 жыл бұрын
ਹਾ ਹਾ ਹਾ ਹਾ ਹਾ ਹਾ ਕਿਆ ਬਾਤਾਂ ਬਾਈ
@rattrimusic9257
@rattrimusic9257 2 жыл бұрын
Dekhke boht sohna lgya bro ... nicest gestures
@pinderrana1829
@pinderrana1829 2 жыл бұрын
Paji so much love and respect from PB 12 aly 🗣️👤👥🤟
@Punjabi_style_01
@Punjabi_style_01 6 ай бұрын
ਬੀਬੀ ਨੀ ਉਹ ਕੁੜੀ ਆ ਭਰਾਵਾਂ🤣🤣
@healthcafe69
@healthcafe69 2 жыл бұрын
Siraa lvata different concept
@RamandeepKaur-x4p
@RamandeepKaur-x4p 6 ай бұрын
Atttttttttttt karode patadar😂😂😂😂😂❤puri siraaaaaaaaaa@a
@NAVJOT953
@NAVJOT953 Жыл бұрын
Apne shehar Malerkotle da Naa sunke Nazara aa gaya baaki Tuhadi Har video mai Dekhda Bahut Entertaining hundi a
@richhapalsinghrichhapalsin2814
@richhapalsinghrichhapalsin2814 2 жыл бұрын
ਬਾਈ ਅੱਜ ਤਾਂ ਸਿਰਾ ਹੀ ਕਰਤਾ ਪਰ ਤੈਨੂੰ ਇਹ ਆਈਡਿਆ ਦਿੱਤਾ ਕਿਹਨੇ
@ranjitsingh1238
@ranjitsingh1238 2 жыл бұрын
Yaar tu kamaal e banda kitte zindgahi rahi ta tenu milan aaaonghaa pakaaa riha
@lost8726
@lost8726 2 жыл бұрын
ਤਬਾਹੀ🔥
@JaspreetSingh-us8hl
@JaspreetSingh-us8hl 2 жыл бұрын
Veere sirra yarr 👌🏻👌🏻👌🏻👌🏻👌🏻👌🏻👌🏻❤️
@sidhu22522
@sidhu22522 2 жыл бұрын
ਸਾਫ ਸੁਥਰੀ ਦਿਲੋ ਨਿੱਕਲੀ ਕਮੇਡੀ🥰
@karanveersingh3428
@karanveersingh3428 10 ай бұрын
Wow bhai confidence or acting superb
@HappySingh-by2be
@HappySingh-by2be 2 жыл бұрын
Sab to vdia vdos hundia sab to vdia bande. Ghaint Dil khush ho janda bai hona nu dekh k
@VarinderSingh-le9np
@VarinderSingh-le9np Жыл бұрын
Very nice video God bless you
Это было очень близко...
00:10
Аришнев
Рет қаралды 7 МЛН
MAGIC TIME ​⁠@Whoispelagheya
00:28
MasomkaMagic
Рет қаралды 38 МЛН
Elza love to eat chiken🍗⚡ #dog #pets
00:17
ElzaDog
Рет қаралды 21 МЛН
Smart Sigma Kid #funny #sigma
00:14
CRAZY GREAPA
Рет қаралды 104 МЛН
Golgappe wala baabu | 10 ke 5 Golgappe | Tokra Tv wale
11:04
Tokra Tv
Рет қаралды 476 М.
Это было очень близко...
00:10
Аришнев
Рет қаралды 7 МЛН