ਚੋਣ 'ਚ Amrit Pal Singh ਦੇ ਸਾਹਮਣੇ ਕਿਉਂ ਖੜ੍ਹੇ ਹੋਏ ਵਲਟੋਹਾ ? ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਕਿਹਾ ਸੀ ਕਰਾਂਗੇ

  Рет қаралды 20,368

Pro Punjab Tv

Pro Punjab Tv

Ай бұрын

ਚੋਣ 'ਚ Amrit Pal Singh ਦੇ ਸਾਹਮਣੇ ਕਿਉਂ ਖੜ੍ਹੇ ਹੋਏ ਵਲਟੋਹਾ ? ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਕਿਹਾ ਸੀ ਕਰਾਂਗੇ ਤੁਹਾਡੀ ਮਦਦ ,ਹੁਣ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਵਲਟੋਹਾ ਨੂੰ ਕੀ ਮਿਲਿਆ ਭਰੋਸਾ ? ਮੇਰੇ 'ਤੇ ਵੀ ਲੱਗਿਆ ਸੀ NSA ਤਾਂ... ਮੈਂ ਵੀ ਪੰਥ ਲਈ ਜੇਲ੍ਹ ਕੱਟੀ ਹੈ... ਬੰਦੀ ਸਿੰਘਾਂ ਦੀ ਆਵਾਜ਼ ਚੁਕਾਂਗਾ
#AkaliDal #VirsaSinghValtoha #LokSabhaElection2024 #Election2024 #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 384
@sandeepgill7386
@sandeepgill7386 Ай бұрын
ਪਹਿਲਾ ਜਵਾਬ ਦਿਉ 328 ਸਰੂਪ ਕਿੱਥੇ ਨੇ ਗੁਰੂ ਸਾਹਿਬ ਦੇ
@Rabb_mehar_kre
@Rabb_mehar_kre 28 күн бұрын
Nhi dinde jwab...jaah kr lai jo Krna....pehlan tusi jwab deo k tusi majhailan di mummy Indira nal mil ke Darbar Sahib di behurmati kyon kiti??? Te hun kyon vote paune o Congress nu....k ohne 84 ch Darbar Sahib dhaya...tan paunde o....
@inderjeetbrar4346
@inderjeetbrar4346 Ай бұрын
ਜਦੋ ਗੱਦਾਰ ਤੁਹਾਡੀ ਸਰਕਾਰ ਸੀ ਉਦੋ ਬੰਦੀ ਸਿੰਘ ਕਿੱਥੇ ਸੀ ਹੁਣ ਤੈਨੂੰ ਚੇਤਾ ਆਗਿਆ
@JugrajSingh-bz2pv
@JugrajSingh-bz2pv Ай бұрын
ਪੰਥ ਨੇ ਤੇਰਾ ਜੇਲ ਦਾ ਮੂਲ ਮੋੜ ਤਾ ਦਿੱਤਾ ਇਕ ਕਿਲੇ ਜਮੀਨ ੧੦੦ ਕਿਲੇ ਬਣ ਗਈ ਹੋਰ ਕੀ ਚਾਹੀਦਾ ਤੈਨੂੰ ਹੁਣ ਸਾਰੀ ਉਮਰ ਦਾ ਠੇਕਾ ਲਿਆ ਹੋਇਆ
@user-mu6lg2rx8i
@user-mu6lg2rx8i Ай бұрын
ਇਹ ਕੌਮ ਨੂੰ ਕੰਲਕ ਹੈ ਬਾਦਲ ਦਲ
@jsingh936
@jsingh936 Ай бұрын
ਬਾਦਲਾਂ ਦਾ ਭੌਂਕਾ
@mooslmoosl8389
@mooslmoosl8389 Ай бұрын
ਇੱਕ ਗੱਲ ਆ ਬੰਦਾ ਗਾਡਰ ਆ।
@kirpalsingh8744
@kirpalsingh8744 Ай бұрын
. P​@@mooslmoosl8389
@sandhu3507
@sandhu3507 Ай бұрын
@@mooslmoosl8389ਨਹੀ ਵਲਟੋਹਾ ਬਾਦਲਾਂ ਦਾ ਹਲਕਾ ਕੁੱਤਾ
@Rabb_mehar_kre
@Rabb_mehar_kre 28 күн бұрын
@jsinvh936.... Tere varge vikau ton certificate nhi chahida agle nu....bandook vekhi aa kde??? Tu ein bhonkan wala kutta Jhande Amli da....tere varge di rozi roti chldi aa jhande da chungh ke....vikau
@SinghBhullar-nr6ug
@SinghBhullar-nr6ug Ай бұрын
ਭਾਈ ਅਮਿੰਰਤਪਾਲ ਸਿੰਘ ਜੀ ਜ਼ਿੰਦਾ ਬਾਦ ਜੇਤੂ ਰਹਿਣਗੇ ਭਾਈ ਸਾਹਿਬ ❤❤❤❤❤
@user-dr7sf8dp4z
@user-dr7sf8dp4z Ай бұрын
ਜਦੋ ਸਰਕਾਰ ਤੁਹਾਡੀ ਸੀ ਓਦੋ ਬੰਦੀ ਸਿੰਘ ਨਾ ਰਿਆਹ ਕਰਵਾ ਤੇ
@KuldeepBhuchaal
@KuldeepBhuchaal Ай бұрын
ਮੁਖ਼ਬਰਾ ਦੀ ਕੁੱਟ ਮਾਰ ਨਹੀ ਹੁੰਦੀ ਵਲਟੋਹਾ
@butasingh7005
@butasingh7005 Ай бұрын
ਬਿੱਲਕੁਲ ਝੂਠਾ ਵਲਟੋਹਾ ਬਹੁਤ ਜ਼ਿਆਦਾ ਗੱਪ ਮਾਰਦਾ
@khalstaanwale1984
@khalstaanwale1984 Ай бұрын
ਤਿੰਨ ਜੂਨ ਨੂੰ ਤੇ ਹਮਲਾ ਵੀ ਨਹੀਂ ਸੀ ਹੋਇਆ ਤੇ ਪਹਿਲਾਂ ਹੀ ਸਮਾਨ ਖਤਮ ਹੋ ਗਿਆ
@kiransinghgill1793
@kiransinghgill1793 Ай бұрын
ਤਿੰਨ ਜੂਨ ਨੂੰ ਅਸਲਾ ਖਤਮ ਹੋਣ ਵਾਲੀ ਗੱਲ ਸਪੈਸ਼ਲ ਤੈਨੂੰ ਇੱਕਲੇ ਨੂੰ ਕਿਵੇਂ ਸੁਣ ਗਈ ? ਤੇਰੇ ਕੰਨ ਜ਼ਿਆਦਾ ਹੀ ਤੇਜ਼ ਆ ਵਾਧੂ ਗੱਲਾ ਸੁਣੀ ਜਾਂਦੀਆਂ
@khalstaanwale1984
@khalstaanwale1984 Ай бұрын
@@kiransinghgill1793 tere pyu ne kiti wa chak kar fer
@amritchahal1465
@amritchahal1465 Ай бұрын
ਵੀਰ ਇਸ ਬੰਦੇ ਦੀ ਕੁਰਬਾਨੀ ਤਾ ਹੈ ਕੋਮ ਲਈ।ਪਹਿਲਾ ਸਘੰਰਸ਼ ਚ ਰਿਆ ਫਿਰ ਕਿੰਨਾ ਟਾਈਮ ਜੇਲ ਕੱਟੀ।ਰਵਨੀਤ ਬਿੱਟੂ ਨੇ ਚਲਦੀ ਇੰਟਰਵਿਊ ਚ ਅੱਤਵਾਦੀ ਕਹਿ ਦਿੱਤਾ ਸੀ ਇਹਨੂੰ ਉਹ ਨਾਮ ਵੀ ਇਹਨੂੰ ਤਾ ਹੀ ਮਿਲਿਆ ਜੇ ਇਸ ਬੰਦੇ ਨੇ ਸਘੰਰਸ਼ ਲੜਿਆ।ਬਿੱਟੂ ਸਾਹਮਣੇ ਉਹਦੇ ਦਾਦੇ ਨੂੰ ਬੁੱਚੜ ਕਹਿ ਤਾ ਸੀ ਵਲਟੋਹੇ ਨੇ।
@hsbhatti2682
@hsbhatti2682 Ай бұрын
ਇਨ੍ਹਾਂ ਫੁਕਰਿਆਂ ਦਾ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ, ਗਦਾਰ ਨੇ 😊
@user-mu6lg2rx8i
@user-mu6lg2rx8i Ай бұрын
ਬਾਦਲ ਦਲ ਉਪਰ ਨਹੀਂ ਜਾਂਦਾ
@user-db9hf3xh5u
@user-db9hf3xh5u Ай бұрын
ਅੱਜ ਤੁਹਾਨੂੰ ਬੰਦੀ ਸਿੰਘਾ ਦੀ ਯਾਦ
@balwindersinghsingh3506
@balwindersinghsingh3506 Ай бұрын
ਇਸ ਕਰਕੇ ਅਕਾਲੀਆਂ ਨੂੰ ਕੋਈ ਸੀਟ ਨਹੀਂ ਮਿਲਣੀ
@rupindersodhi6869
@rupindersodhi6869 Ай бұрын
Good point 😮
@kalasidhu-wo3pv
@kalasidhu-wo3pv Ай бұрын
ਅਮਰਤਪਾਲ।ਦੀ।ਜਿੱਤ।ਪੱਕੀ।ਸੋ।ਪਰਸੈਟ।ਵਟੋਹੈ।ਕੰਜਰ।ਦੀ।ਜਮਾਨਤ।ਜਾਪਤ
@jeetdhindsa6784
@jeetdhindsa6784 Ай бұрын
ਇਸ ਦਿੱਲੀ ਦੇ ਦੱਲੇ ਦਾ ਕੋਈ ਵਿਸਵਾਸ਼ ਨਾ ਕਰੋ
@satwindersingh4727
@satwindersingh4727 Ай бұрын
ਵਿਰਸਾ ਸਿੰਘ ਆਪਣੇ ਨਾਮ ਵਾਪਸ ਲੈਣ ਜਰੂਰਤ ਹੈ ਜੇ ਸਿੱਖ ਹੈ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ
@jeetdhindsa6784
@jeetdhindsa6784 Ай бұрын
ਇਹ ਦਿੱਲੀ ਦਾ ਦੱਲਾ ਹੈ
@gurtejsingh5383
@gurtejsingh5383 Ай бұрын
ਗ਼ਦਾਰ
@user-in2kk8rb3f
@user-in2kk8rb3f Ай бұрын
ਖੱਡੂਰ ਸਾਹਿਬ ਵਾਲੇਓ ਤੁਸੀਂ ਆਪਣਾ ਏਜੰਡਾ ਕਲੀਅਰ ਰੱਖਿਓ ਸਾਮ੍ਹਣੇ ਜਿਹੜਾ ਮਰਜੀ ਹੋਵੇ ਪਰ ਆਪਣੀ ਇੱਕ ਇੱਕ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਉਣੀ ਏ ਤੇ ਜਿਤਵਾਉਣਾ ਏ ਇਹਨਾਂ ਦਿੱਲੀ ਦਲਿਆ ਨੂੰ ਤਾਂ ਪਹਿਲਾਂ ਤੋ ਵੋਟਾਂ ਪਾਉਂਦੇ ਆ ਰਹੇ ਹੋ ਪਰ ਹੁਣ ਅੰਮ੍ਰਿਤਪਾਲ ਸਿੰਘ ਨੂ ਵੋਟ ਪਾਓ
@harjotmahal4156
@harjotmahal4156 Ай бұрын
ਚਵਲ
@NirmalSingh-bz3si
@NirmalSingh-bz3si Ай бұрын
ਇਸ ਦੱਲੇ ਨੂੰ ਪੁੱਛਿਆ ਜਾਵੇ ਕਿ ਚੌਰਿਆ ਤੂੰ ਪੰਜ ਵਾਰੀ ਮੰਤਰੀ ਰਹਿ ਚੁੱਕਿਆ ਸਾਰੀ ਜਿੰਦਗੀ ਬਾਦਲਾਂ ਨਾਲ ਲੰਘ ਗਈ ਅਜੇ ਤੈਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਣਾ ਅਜੇ??ਤੇਰੇ ਮੁੱਦਾ ਚੁੱਕਦਿਆਂ ਚੁੱਕਦਿਆ ਬੰਦੀ ਸਿੰਘਾਂ ਦੀ ਉਮਰ ਲੰਘ ਜਾਣੀ ਆ ?ਇਸਦੀ ਕੋਈ ਦੇਣ ਨਹੀ ਸਿੱਖ ਕੌਮ ਨੂੰ ਇਨਾਂ ਨੇ ਚਿਹਰਿਆਂ ਤੇ ਮੁਖੌਟੇ ਪਾਏ ਹੋਏ ਨੇ ਹੈਗੇ ਤਾਂ ਇਹ rss ਦੇ ਬੰਦੇ ਨੇ ??ਪਹਿਲਾਂ ਇਹ ਕਿਸੇ ਮਜਬੂਰੀ ਵਿਚ ਜੇਲ ਕੱਟ ਆਇਆ ਹੋਰ ਇਸਦਾ ਕੋਈ ਮਤਲਬ ਨਹੀ ??ਕੈਪਟਨ ਅਮਰਿੰਦਰ ਸਿੰਘ ਗਾਂਡ ਕੁੱਟਦਾ ਇਸਦੀ??ਉਸਤੋਂ ਭੱਜਦਾ ਇਹ? ਓ ਪੰਜਾਬੀਓ ਇਸਦੀਆਂ ਗੱਲਾਂ ਵਿਚ ਨਾ ਆਇਓ ਤੁਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਇਓ ਅਤੇ ਜਿਤਾਓ??ਇਨਾ ਨੂੰ ਸਿਰਫ ਤੇ ਸਿਰਫ ਕੁਰਸੀ ???
@kiransinghgill1793
@kiransinghgill1793 Ай бұрын
ਓ ਇੰਦਰਾ ਦੇ ਮਤਵੰਨੇ ਪੁੱਤ ਗਾਂਡ ਮਾਰੀ ਤੇਰੀ ਤੇ ਨਾਲੇ ਤੇਰੇ ਕੈਪਟਨ ਦੀ ਉੱਦਾਂ ਭਾਵੇਂ ਹੈ ਸੁੱਕੀ ਜੇਹੀ ... ਕਾਂਗਰਸ ਦੇ ਦੱਲੇ ਝੂਠ ਦਾ ਖਹਿੜਾ ਨਹੀਂ ਛੱਡਦੇ ਸ: ਵਿਰਸਾ ਸਿੰਘ ਵਲਟੋਹਾ ਦੋ ਵਾਰ M LA ਜਰੂਰ ਬਣਿਆ ਮੰਤਰੀ ਇੱਕ ਵਾਰ ਵੀ ਨਹੀਂ ਬਣਿਆ ਤੇ 5 ਵਾਰੀ ਮੰਤਰੀ ਬਣਨ ਵਾਲਾ ਇਡਾ ਵੱਡਾ ਝੂਠ ਕਾਂਗਰਸੀ ਦੱਲੇ ਹੀ ਬੋਲ ਸਕਦੇ ਨੇ ਆਪ ਵਾਲੇ ਵੀ ਇਹਨਾਂ ਦੇ ਵਿੱਚੋਂ ਹੀ ਆ ਬਸ ਉਹ ਕਾਂਗਰਸ ਦੀਆਂ ਨਾਜਾਇਜ਼ ਔਲਾਦਾਂ ਨੇ ਇਸੇ ਕਰਕੇ ਇਹਨਾਂ ਨੂੰ ਸਿੰਘਾਂ ਨਾਲ ਤਕਲੀਫ ਹੁੰਦੀ ਹੈ ਨਹੀਂ ਤਾਂ ਇਹੋ ਜਿਹੀ ਹਰਾਮਜਦਗੀਆਮ ਲੋਕ ਕਦੇ ਨਹੀਂ ਕਰਦੇ
@JaswinderSingh-eh8ve
@JaswinderSingh-eh8ve Ай бұрын
ਤੁਸੀ ਪੰਜਾਬ ਦਾ ਖੈੜਾ ਛੱਡੋ ਅਸੀ ਤੁਹਾਡੇ ਧੰਨਵਾਦੀ ਹੋਵਾਗੇ😢
@satbirsingh4626
@satbirsingh4626 Ай бұрын
ਏ ਬਾਦਲ ਦਾ ਪਿੱਟਬੂਲ ਐ 🐕
@thesikhrebels
@thesikhrebels Ай бұрын
ਕਿਹੜੇ ਬੰਦੀ ਸਿੰਘ ਨੂੰ MLA ਬਣਾਇਆ ਅਕਾਲੀਆਂ ਨੇ ? ਜਦੋਂ ਹਰਨ ਆਲੇ ਹੁੰਦੇ ਆ ਉਦੋਂ ਨੀਂ ਚੇਤੇ ਆਉਂਦੇ
@Sanjhevichar169
@Sanjhevichar169 Ай бұрын
ਇਹ ਬਹੁਤ ਕੁਫ਼ਰ ਤੋਲਦਾ
@jasdeepsingh7745
@jasdeepsingh7745 Ай бұрын
Bhai Amritpal Singh Khalsa is great great Zindabaad g g
@ekamrandhawa5123
@ekamrandhawa5123 Ай бұрын
ਇਹ ਬਾਦਲਾਂ ਦੀ ਭੇੜ
@user-mu6lg2rx8i
@user-mu6lg2rx8i Ай бұрын
ਇਹ ਵਿਰਸਾ ਪਰਵਾਰ ਨੂੰ ਡਰਾ ਰਿਹਾ ਲੱਗਦਾ
@sandhu3507
@sandhu3507 Ай бұрын
ਡਰਨਾ ਪੈਣਾ ਅੱਗੇ ਅਸਲੀ ਖਾੜਕੂ ਖੜਾ
@HarjitSingh-hi2yz
@HarjitSingh-hi2yz Ай бұрын
Bakwas krda
@Sukhjinder5911
@Sukhjinder5911 Ай бұрын
Majhe waleo Manj ke rukh deo Badal Tola
@user-mu6lg2rx8i
@user-mu6lg2rx8i Ай бұрын
ਤੁਸੀਂ ਸ੍ਰੋਮਣੀ ਅਕਾਲੀ ਦਲ ਨਹੀਂ ਬਾਦਲ ਦਲ ਹੈ।ਤੁਸੀਂ ਸੋਰੋਮਣੀ ਅਕਾਲੀ ਨੂਂ ਬਦਨਾਮ ਕਰ ਰਹੇ ਹੋ
@user-mu6lg2rx8i
@user-mu6lg2rx8i Ай бұрын
ਨੱਤੀ ਨੱਤੀ ਸਾਲ ਵੀ ਬਾਦਲ ਦਲ ਨੇ ਰੱਖੇ
@balkarbalkar1368
@balkarbalkar1368 Ай бұрын
ਬੇਸ਼ਰਮ
@jeetdhindsa6784
@jeetdhindsa6784 Ай бұрын
ਪਹਿਲਾਂ ਤੁਸੀਂ ਲੋਕਾਂ ਨੇ ਬੀਬੀ ਖਾਲੜਾ ਹਰਾਈ ਤੁਸੀ ਬੁਕਲ ਦੇ ਸੱਪ ਹੋ ਤੁਸੀਂ ਬਾਦਲ ਤੇ ਥੋਡੀ ਜੁੰਡਲੀ ਨੇ ਪੰਥ ਦੀ ਬੇੜੀ ਵਿੱਚ ਵੱਟੇ ਪਾਏ
@balkarbalkar1368
@balkarbalkar1368 Ай бұрын
Dalla
@gaganjeetsingh8762
@gaganjeetsingh8762 Ай бұрын
Valota chawal bnda
@baljindersidhu2409
@baljindersidhu2409 Ай бұрын
Why akali dal have not sponsored others who are in the jail since long time.
@gsingh2028
@gsingh2028 Ай бұрын
84 ਵੇਲ਼ੇ ਹੱਥ ਖੜੇ ਕਰਕੇ ਦਰਬਾਰ ਸਾਹਿਬ ਚੋ ਬਾਹਰ ਆਇਆ ਤੇ ਹੁਣ ਫੇਰ ਗਦਾਰੀ ਕਰ ਰਿਹਾ ਹੈ। ਕਲੰਕ ਲੈ ਕੇ ਜਾਵੇਗਾਂ। ਦਾਗ ਧੋ ਲੈ ਇਹ ਮੌਕਾ ਹੈ। ਹਾਰ ਤਾਂ ਤੈਂ ਜਾਣਾ ਹੀ ਹੈ।
@rinkumanohar-un7ed
@rinkumanohar-un7ed Ай бұрын
amritpal ne keday lalay lah dittay
@harjitsinghdhaliwal9653
@harjitsinghdhaliwal9653 Ай бұрын
@@rinkumanohar-un7edlalay kida lehnde hunde aa ?
@kiransinghgill1793
@kiransinghgill1793 Ай бұрын
ਅੰਮ੍ਰਿਤਪਾਲ ਨੇ ਕੀ ਕੀਤਾ ਸੀ ਜਸਵੀਰ ਸਿੰਘ ਰੋਡੇ ਨੂੰ ਮਿੰਨਤਾਂ ਕਰਕੇ ਵਿੱਚ ਪੈਣ ਲਈ ਮਨਾਇਆ ਤੇ ਫਿਰ ਪੁਲੀਸ ਦੇ ਨਾਲ ਆਇਆ ਤੇ ਵੀਡੀਓ ਬਣਵਾਈ ਕਿ ਜਿਵੇਂ ਹੁਣੇ ਆਤਮ ਸਮਰਪਣ ਕੀਤਾ ਹੋਵੇ ਸੰਤਾਂ ਦੀ ਫੋਟੋ ਨੂੰ ਮੱਥਾ ਟੇਕ ਕੇ.. ਨਾਟਕ ਜੇਹਾ ਕਰਕੇ ਵਾਪਿਸ ਪੁਲੀਸ ਨਾਲ ਬੈਠ ਕੇ ਚਲਿਆ ਗਿਆ
@KuldeepBhuchaal
@KuldeepBhuchaal Ай бұрын
Bandi Singh tuhada lotuu tola na e bahar nhi onn dittaa
@Sukhwinderpannu2883
@Sukhwinderpannu2883 Ай бұрын
ਵਿਰਸਾ ਸਿੰਘ ਜੀ ਤੁਸੀਂ ਤਾਂ ਤਿੰਨ ਤਰੀਕ ਨੂੰ ਹੱਥ ਖੜੇ ਕਰਕੇ ਬਾਹਰ ਆ ਗਏ ਸੀ ਜਿਹੜੇ ਗੁਰੂ ਦੇ ਅਸਲੀ ਸਿੰਘ ਸੀ ਉਹ ਤਾਂ ਮਰਦੇ ਦਮ ਤਕ ਲੜਦੇ ਰਹੇ ਕਿਉਂਕਿ ਤੁਸੀਂ ਗਦਾਰ ਸੀ ਤੁਸੀਂ ਸੰਤਾਂ ਨਾਲ ਗਦਾਰੀ ਕੀਤੀ ਅਤੇ ਇਕ ਕਿੱਲੇ ਤੋਂ 100 ਕਿੱਲਾ ਜਮੀਨ ਬਣਾਈ
@ManpreetSingh-nm1tm
@ManpreetSingh-nm1tm Ай бұрын
Tu budha ho gya aram kr path di fikar na kr
@user-dd6ko2cl4q
@user-dd6ko2cl4q Ай бұрын
ਵਲਟੋਹਾ ਸਾਹਬ ਨੌ ਜਵਾਨ ਨੂੰ ਅੱਗੇ ਆ ਜਾਣਦੇ ਨਹੀ ਤਾਂ ਤਹਾਨੂ ਕਿਸੇ। ਨੇ ਮੂੰਹ ਨਹੀ ਲਾਉਣਾ ਅਸੀ ਸਾਰੀ ਉਮਰ ਅਕਾਲੀ ਰਹੇ ਹਾਂ ਧੰਨਵਾਦ।
@balkarbalkar1368
@balkarbalkar1368 Ай бұрын
Chor
@gurjotbhinder6680
@gurjotbhinder6680 Ай бұрын
ਮੈਦਾਨ ਵਿੱਚ ਪਤਾ ਲਗ ਜਾਵੇਗਾ
@gaganjeetsingh8762
@gaganjeetsingh8762 Ай бұрын
Bhai amritpal singh zindabad
@pargatsinghmaan9062
@pargatsinghmaan9062 Ай бұрын
ਬੇ ਅਕਲ ਬੰਦਾ
@khosatv7350
@khosatv7350 Ай бұрын
ਅਕਾਲੀ ਦਲ ਮੁੱਕਤ ਪੰਜਾਬ
@AvtarSingh-pw7fv
@AvtarSingh-pw7fv Ай бұрын
ਇਨਾਂ ਦੇ ਮਾੜੇ ਲੱਛਣਾਂ ਕਰਕੇ ਹੀ ਪੰਥ ਦੀ ਸਿਰਮੌਰ ਜਥੇਬੰਦੀ ਅਕਾਲੀਦਲ ਦਾ ਅੱਜ ਹਾਲ ਐਨਾ ਮਾੜਾ ਹੋਇਆ ਹੈ ਵਰਨਾ ਅਕਾਲੀਦਲ ਨੂੰ ਵੋਟ ਪਾਕੇ ਬੰਦੇ ਦਾ ਮਾਣ ਉੱਚਾ ਹੋ ਜਾਂਦਾ ਸੀ
@HPSingh-sx4if
@HPSingh-sx4if Ай бұрын
Vote for real akali dal amritsar
@singh_properties_advisor
@singh_properties_advisor Ай бұрын
Only Amritpal Singh
@Mrviksandhu
@Mrviksandhu Ай бұрын
ਗੱਲਾਂ ਦਾ ਕੜਾਹ ਬਹੁਤ ਵਧੀਆ ਬਣਾਉਂਦੇ ਵਲਟੋਹਾ ਸਾਬ 😆
@JagjitSingh-uz4dv
@JagjitSingh-uz4dv Ай бұрын
ਵਲਟੋਹਾ ਸਾਬ ਸਿੱਖ ਕੌਮ ਜੋਧਾ ਏ ਪਰ ਤੁਹਾਨੂੰ ਭਾਈ ਅੰਮ੍ਰਿਤ ਪਾਲ ਸਿੰਘ ਖਿਲਾਫ ਨਹੀਂ ਲੜਣਾ ਚਾਹੀਦਾ
@maniderjitsingh264
@maniderjitsingh264 Ай бұрын
Tuhade varge ne bahar aan dinde singha nu
@gurdeepkhokhar9599
@gurdeepkhokhar9599 Ай бұрын
Hun ਸਮਰਥਨ dedo ਨਹੀਂ ਤਾਂ ਤੁਸੀਂ harna ਤਾਂ ਹੈਗਾ ਹੀ
@avtarsohi529
@avtarsohi529 Ай бұрын
ਗਦਾਰ
@lovepreetsingh0
@lovepreetsingh0 Ай бұрын
Bhai amritpal Singh ❤
@Jaswinderchoudhery
@Jaswinderchoudhery Ай бұрын
ਸੋਸ਼ਲ ਮੀਡੀਆ ਦੀ ਮਾਰ ਝੱਲ ਰਿਹਾ ਅਕਾਲੀ ਦਲ
@giansingh4519
@giansingh4519 Ай бұрын
ਵਿਧਾਨਸਭਾ ਦੀ ਚੋਣਾਂ ਦੀ ਗਿਣਤੀ ਵੇਲੇ ਜਦੋਂ ਬਾਹਰ ਆਇਆ ਸੀ ਵੋਟਾਂ ਘੱਟ ਕਰਕੇ ਉਦੋਂ ਕਹਿਦਾ ਸੀ ਮੱਛੀ ਪੱਥਰ ਚੱਟਕੇ ਮੁੜਦੀ ਹੁਦੀ
@turlochanmalhi3130
@turlochanmalhi3130 Ай бұрын
He is a coward and traitor. It was proven during the attack on Akal Thakat. There is he goes lying again.
@baljindersingh5925
@baljindersingh5925 Ай бұрын
ਬਾਗੜ ਬਿੱਲੇ ਜਿਆ ਪਹਿਲਾਂ ਤੂੰ ਦਸ ਗੁਰੂ ਸਾਹਿਬਾਨਾਂ ਦੇ ਨਾਮ ਦੱਸ। ਪਤਾ ਤੁਹਾਨੂੰ ਕੱਖ ਵੀ ਨਹੀਂ। ਤੁਸੀਂ ਤੀਵੀਂਆਂ ਦੇ ਯਾਰ ਕਿੱਥੇ ਪੰਜਾਬ ਦੀ ਚੜ੍ਹਦੀ ਕਲਾ ਬਰਦਾਸ਼ਤ ਕਰ ਸਕਦੇ ਆ। ਜੋ ਪਹਿਲਾਂ ਪਹਿਲ ਪੰਜਾਬ ਲ‌ਈ ਅਸਾਨੀ ਨਾਲ ਮਿਲ ਸਕਦਾ ਸੀ, ਓ ਨੀਂ ਤੁਸੀਂ ਲੈ ਸਕੇ। ਕਿਉਂਕਿ ਤੁਹਾਡੇ ਆਪਣੇ ਧੌੜੇ ਨਹੀਂ ਭਰੇ। ਲਾਲਚੀ ਤੇ ਬੇਗੈਰਤ ਲੋਕ ਹੋ ਤੁਸੀਂ। ਪਾਰਲੀਮੈਂਟ ਵਿੱਚ ਮੂੰਹ ਵਿਚ ਦਹੀਂ ਜਮਾ ਕੇ ਬੈਠਣ ਵਾਲਿਓ ਜਾਓ ਕਿਤੇ ਦਫ਼ਾ ਹੋ ਜਾਓ, ਪੰਜਾਬ ਨੂੰ ਬਖਸ਼ ਦਿਓ।
@talwindersingh5509
@talwindersingh5509 Ай бұрын
ਝੂਠ ਦਾ ਟੋਆ ਸਾਹਬ ਜਦੋਂ ਆਕਾਲ ਪੁਰਖ ਦੇ ਸਾਹਮਣੇ ਬੈਠਿਆਂ ਤੂੰ ਉਥੇ ਝੂਠ ਨਹੀਂ ਚਲਣਾ
@user-cd1qf2de2u
@user-cd1qf2de2u Ай бұрын
ਵਲਟੋਹਾ ਸਾਬ ਅੱਜ ਦੇ ਟਾਈਮ ਤਾਂ ਤੁਹਾਡੇ ਤੇ ਕੋਈ ਥੁਖਣਾ ਵੀ ਪਸੰਦ ਨਹੀਂ ਕਰਦਾ
@vikramsaggu8754
@vikramsaggu8754 Ай бұрын
ਜਿਨਾਂ ਮਰਜ਼ੀ ਜ਼ੋਰ ਲਾ ਲਏ eh ਨਹੀਂ ਜਿਤਦਾ
@user-yy2zx6cm9g
@user-yy2zx6cm9g Ай бұрын
ਯਾਰ ਇਨਾ ਆਪਣੇ ਮਤਲਬ ਨੂੰ ਸਰਕਾਰਾਂ ਬਣਾਉਣੀਆਂ ਬੰਦੀ ਸਿੰਘਾਂ ਦੀ ਕਿਸੇ ਨੇ ਆਵਾਜ਼ ਨਹੀਂ ਉਠਾਉਣੀ
@jeetdhindsa6784
@jeetdhindsa6784 Ай бұрын
ਤੁਸੀਂ ਬਾਦਲ ਦਲੀਓ ਤੁਸੀਂ deep state ਨਾਲ ਮਿਲਕੇ ਚੱਲ ਰਹੇ ਹੋ ਤੁਸੀਂ ਹੀ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਤੇਰੇ ਸੁਖਬੀਰ ਬਾਦਲ ਦੇ ਬਿਆਨ ਪੜਲ਼ੈ ਜੋ ਕਹਿੰਦਾ ਸੀ ਕਿ ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇ ਸਕਦਾ ਤੁਸੀਂ ਹੀ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਬਖਸ਼ੇ। ਤੁਸੀਂ ਕਿੱਥੋਂ ਦੇ ਪੰਥਕ ਹੋ? ਕੌਮ ਦਾ ਕਾਫ਼ੀ ਵੱਡਾ ਹਿੱਸਾ ਸਮਝ ਚੁੱਕਾ ਹੈ ਕਿ ਤੁਸੀਂ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ
@giansingh4519
@giansingh4519 Ай бұрын
ਇੱਕ ਕਿਲੇ ਤੋਂ ਕਿੰਨੇ ਕਿਲੇ ਬਣਾਏ ਇਹ ਵੀ ਦੱਸੋ
@gaganjeetsingh8762
@gaganjeetsingh8762 Ай бұрын
Ek seat kirke pure Punjab vech nuksan akali dal da
@jaspreetgill3576
@jaspreetgill3576 Ай бұрын
Absolutely
@rupindersodhi6869
@rupindersodhi6869 Ай бұрын
Correct 😮
@gurjantsingh3312
@gurjantsingh3312 Ай бұрын
Bibi ta chaj di paa deo,,, ah gal nhi jachdi,,, tuhanu,,, par rab mat maar dinda hai
@mandeepbrar1979
@mandeepbrar1979 Ай бұрын
Valtohe varge bande vi panth nu claim karde hain tan ki karya jave.
@goodjosh3871
@goodjosh3871 Ай бұрын
ਏਹ ਵੀ ਬੰਦੀ ਸਿੰਘਾਂ ਚ ਗਿਣਨਾ ਚਾਉਂਦੇ ਨੇ ਏਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਮ ਆਉਣੀ ਚਾਹੀਦੀ ਵਲਟੋਹਾ ਨੂੰ ਏਹ ਕੋਈ ਪੰਥਕ ਨਹੀਂ ਪੰਥਕ ਦਾ ਤੇ ਘਾਣ ਕੀਤਾ ਏਹਨਾ ਨੇ
@aehamjod4637
@aehamjod4637 Ай бұрын
ਮਾਝੇ ਆਲਿਓ ਮਾਂਜ ਦਿਓ ਇਹ ਗਦਾਰ ਨੂੰ ਚੰਗੀ ਤਰਾ 👏
@goldycheema1592
@goldycheema1592 Ай бұрын
Amrit pal singh khalsa zindabaad ❤️🙏
@shamshersingh-gx3gs
@shamshersingh-gx3gs Ай бұрын
Edi jmanat jabat krao. Oda thek aa par amritpal di support krni bndi c
@rajindersingh-oz5jh
@rajindersingh-oz5jh Ай бұрын
ਹੁਣ ਕੀ ਕੀਤਾ ਜਾਵੇ ਸਾਰੇ 29 29 ਸਾਲ਼ ਹੀ ਜੇਲ੍ਹ ਕੱਟਣ ਤਾਂ ਹੀ ਇਲੈਕਸ਼ਨ ਲੜਣ
@Editverse324
@Editverse324 Ай бұрын
Support for Amritpal
@GurmukhSingh-so3vq
@GurmukhSingh-so3vq Ай бұрын
Amritpal Singh jidabad
@giansingh4519
@giansingh4519 Ай бұрын
ਹਾਂ ਜੀ ਹਾਂ ਜੀ ਹਾ ਜੀ ਹਾਂ ਜੀ ਹਾਂ ਜੀ ਹਾਂ ਜੀ 😂😂😂😅😅😅
@pawankaur2790
@pawankaur2790 Ай бұрын
ਵਲਟੋਹਾ ਸਾਹਬ ਸੰਗਤ ਇਲਾਹੀ ਰੂਪ ਹੀ ਹੁੰਦਾ ਹੈ ਕਿ ਪਹਿਲਾਂ ਹੀ ਮੱਤ ਵੱਜ ਗਈ
@kuldeepaulakhseepa8081
@kuldeepaulakhseepa8081 Ай бұрын
ਲਾਹਣਤ ਤਾ ਇਸ ਉਪਰ
@GurwinderSingh-ss5ym
@GurwinderSingh-ss5ym Ай бұрын
Bhai Amritpal singh Zindabad Don't worry virsu U will definitely lose with huge margin.
@giansingh4519
@giansingh4519 Ай бұрын
ਇੰਨਾ ਗੱਲਾਂ ਦਾ ਕੀ ਫ਼ਾਇਦਾ
@user-cd1qf2de2u
@user-cd1qf2de2u Ай бұрын
ਬਾਈ ਜੀ ਬਾਦਲ ਕਿਆ ਨੂੰ ਪੰਥਕ ਪਾਰਟੀ ਨਾ ਕਿਹਾ ਕਰੋ request aa Bro
@hardeepbadh3203
@hardeepbadh3203 Ай бұрын
Jitt sadi pkki ea . Elaaaan hona baki ea . Bhai Amritpal Singh ji Khalsa jindabad
@gagandeepsingh-cv9uc
@gagandeepsingh-cv9uc Ай бұрын
Kota. Pokda.
@balrajgill3164
@balrajgill3164 Ай бұрын
ਜੇ ਅਮਿਰਤਪਾਲ ਸਿੰਘ ਦਾ ਪਰਵਾਰ ਤੁਹਾਡੀ ਸਪੋਟ ਕੱਰਦੇ ਤੇ ਫੈਰ ਪਾਕਸਤਾਨ ਦਾ ਕੋਈ ਖੱਤਰਾ ਨੀ ਸੀ
@bhupinderarora1190
@bhupinderarora1190 Ай бұрын
Valtoha ji Comments parro kee kehde tuhade bare janta
@sanjivsms1
@sanjivsms1 Ай бұрын
❤❤bhai Amritpal Singh ji only👍👍
@tarlochansekhon2228
@tarlochansekhon2228 Ай бұрын
ਟੋਆ ਸਾਹਿਬ ਥੋੜਾ ਜਾ ਝੂਠ ਬੋਲਣ ਲੱਗਿਆਂ ਰੱਬ ਦਾ ਖੌਫ ਖਾਓ
@GHARAM-SANDHU-007
@GHARAM-SANDHU-007 Ай бұрын
⚔️Bhai⚔️Amritpal⚔️Singh⚔️zindabad✊🏿🔥
@user-vi6cv6gh1z
@user-vi6cv6gh1z Ай бұрын
Bhai saab 7/51 te jail kida ho sakde aa 🙏🏻🙏🏻🙏🏻 das sakde ho
@user-gg2kj8jw5g
@user-gg2kj8jw5g Ай бұрын
Want to know this reporter name and telephone number no it’s urgent . 30 years before I have friend his name is Basant Singh he is very identical to him me curious he may be his son ! . Basant Singh was from Sangrur area .
@user-xc8nl2uf9o
@user-xc8nl2uf9o Ай бұрын
ਜੇ ਤੇਰੇ ਚ ਮਾੜੀ ਮੋਟੀ ਜ਼ਮੀਰ ਜਾਗਦਿਆਂ, ਆਪਣੀ ਸੀਟ tu ਆਪਣਾ ਨਾਮ ਵਾਪਸ ਲੈ ਲਾ
@justjee7665
@justjee7665 Ай бұрын
~Consider the reasons behind contesting elections, even if one disagrees with democracy and the constitution. Utilizing law for one's rights, or 'modern cold guerrilla warfare', is not wrong. This is about fighting oppressors using any means necessary, even if it involves using the government's tools for our benefit. We must broaden our perspective to fight injustice and protect our Punjab. Remember Deep Sidhu and Moosewala, let's not repeat the same mistake by criticizing after their sacrifice. Show your support for Amritpal Singh. Let's work together to bring our Singhs home from jail."
@kewalkamboj7339
@kewalkamboj7339 Ай бұрын
ਇਸ ਨੂੰ ਪੁੱਛੋ ਅਕਾਲੀ ਦਲ ਪਾਰਟੀ ਦਾ ਬੀਜੇਪੀ ਨਾਲ 24 ਸਾਲ ਭਾਈਵਾਲੀ ਰਹੀ। ਅਤੇ ਬੀਜੇਪੀ ਭਾਰਤ ਸਰਕਾਰ ਲਗਾਤਾਰ 10 ਸਾਲ ਤੋਂ ਰਾਜ ਕਰ ਰਹੀ। ਬੀਬੀ ਹਰਸਿਮਰਤ ਕੌਰ 10 ਸਾਲ ਬੀਜੇਪੀ ਸਰਕਾਰ ਚੋਂ ਕੈਬਨਿਟ ਮੰਤਰੀ ਰਹੇ ਅਤੇ ਪੰਜਾਬ ਦੇ ਉਸ ਵਕਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੀ। ਉਸ ਵਕਤ ਇਹਨਾਂ ਨੂੰ ਬੰਦੀ ਸਿੰਘ ਕਦੇ ਯਾਦ ਨਹੀਂ ਆਏਂ ਅਤੇ ਪੰਜਾਬ ਦਾ ਇੱਕ ਮੁੱਦਾ ਯਾਦ ਨਹੀਂ ਆਇਆ। ਸਿਰਫ਼ ਕੁਰਸੀ ਦੇ ਭੁੱਖ਼ੇ ਸੀ। ਵਿਰਸਾ ਵਲਟੋਹਾ ਨੂੰ ਭਾਈ ਅਮਿ੍ੰਤਪਾਲ ਸਿੰਘ ਦੇ ਹੱਕ ਚੋਂ ਬੈਠ ਜਾਣਾ ਚਾਹੀਦਾ ਹੈ
@navjotsingh4689
@navjotsingh4689 Ай бұрын
Reporter saab, koi hor naukri labh mera veer. 2 ghantey di interview ch tu aenu ik var v nai puchia ki oh parivar da nedey vala source kon aa ehda. Sunni jana dunn watta banni. Haha
@user-xz3nq2bx6h
@user-xz3nq2bx6h Ай бұрын
Jedaa banda sant jarnail singh bindarawaliaa nu dhokha de sakda oh kise da sakaa nahi
@SukhdevSingh-sg3mf
@SukhdevSingh-sg3mf Ай бұрын
ਵਿਰਸਾ ਸਿੰਘ ਜੀ ਤੁਸੀਂ ਕੇਹੜੇ ਅਕਾਲੀ ਦਲ ਗੱਲ ਕਰਦੇ ਹੋ ਅਕਾਲੀ ਦਲ ਨੇ ਹੀ ਤਾਂ ਡਿੰਬਰੂਗੜ ਜੇਲ੍ਹ ਵਿੱਚ ਪਾਹੁੰਚਾਆ ਹੈ ਤੁਸੀਂ ਚੰਗੇ ਹੁੰਦੇ ਤਾਂ ਆਪ ਹੀ ਨਾ ਖੜਦੇ
@rupindersodhi6869
@rupindersodhi6869 Ай бұрын
Reporter ehnu asli sawal puch yaar. Ehnu bahla tehla chadya. Ehve yabliya mari janda
@KuldeepSingh-fo9mc
@KuldeepSingh-fo9mc Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ❤❤ ਬਾਦਲ ਦਲ ਦੇ ਮਸੰਦ
🍟Best French Fries Homemade #cooking #shorts
00:42
BANKII
Рет қаралды 45 МЛН
Can you beat this impossible game?
00:13
LOL
Рет қаралды 58 МЛН
Они убрались очень быстро!
00:40
Аришнев
Рет қаралды 1,2 МЛН
I Need Your Help..
00:33
Stokes Twins
Рет қаралды 157 МЛН
🍟Best French Fries Homemade #cooking #shorts
00:42
BANKII
Рет қаралды 45 МЛН