ਚਾਹ ਵੇਚਣ ਵਾਲੀ ਕੁੜੀ ਦੇ ਪਿਤਾ ਅਤੇ ਦਾਦੀ ਦੀ ਮਦਦ ਕਰਨ ਪੁੱਜਾ ਮਨਦੀਪ ਮੰਨਾ | Mandeep manna

  Рет қаралды 13,917

Surkhab Tv

Surkhab Tv

21 күн бұрын

ਚਾਹ ਵੇਚਣ ਵਾਲੀ ਕੁੜੀ ਦੇ ਪਿਤਾ ਅਤੇ ਦਾਦੀ ਦੀ ਮਦਦ ਕਰਨ ਪੁੱਜਾ ਮਨਦੀਪ ਮੰਨਾ | Mandeep manna
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 67
@user-em4vc9pe7m
@user-em4vc9pe7m 19 күн бұрын
ਮੰਨਾ ਜੀ ਤੁਸੀਂ ਬਹੁਤ ਨੇਕ ਦਿਲ ਇਨਸਾਨ ਹੋ ਬਹੁਤ ਸਮਝਦਾਰ ਹੋ। ਲੋਕਾਂ ਨੂੰ ਨੂੰ ਵੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤੁਹਾਡੇ ਵਰਗੇ ਨੇਕ ਦਿਲ ਨਿੱਡਰ ਤੇ ਬੁਲੰਦ ਆਵਾਜ਼ ਇਨਸਾਨ ਨੂੰ ਅੱਗੇ ਲੈਕੇ ਆਉਣ ਤਾਂ ਜੋ ਸਾਰੇ ਪੰਜਾਬ ਦਾ ਭਲਾ ਹੋ ਸਕੇ ਧੰਨਵਾਦ ਜੀ
@shahisardar249
@shahisardar249 20 күн бұрын
ਵੀਰ ਜੋੜ ਦੇ ਇਹ ਪਰਿਵਾਰ ਨੂੰ
@SatnamSingh-rh6vy
@SatnamSingh-rh6vy 19 күн бұрын
ਮੰਨਾ ਵੀਰ ਪਰਿਵਾਰ ਮਿਲਾ ਦੇ ਯਾਰ 🙏ਮਹਾਨ ਆ ਤੂੰ
@RamShyam-bp3ru
@RamShyam-bp3ru 20 күн бұрын
Wah ji wah very nice we are proud of you 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@user-lb3ei3wn2o
@user-lb3ei3wn2o 20 күн бұрын
Very good thank mana sahib
@kuljinderdhaliwal3241
@kuljinderdhaliwal3241 20 күн бұрын
ਮੰਨੇ ਵੀਰ ਤੁਸੀ ਪਹਿੱਲੇ ਦਿਨ ਹੀ ਝੂਠ ਦਾ ਸਾਥ ਨਹੀ ਦੇਣਾ ਸੀ ਜੇ ਉੱਸ ਦਿਨ ਕੇਮਰੇ ਤੇ ਸਾਹਮਣੇ ਉੱਸ ਨੂੰ ਪੁੱਛ ਲੇਦੇ ਆਹ ਕੁਝ ਨਹੀ ਹੋਣਾ ਸੀ ਬਹੁਤ ਵੱਡਾ ਫਰਾਡ ਕੀਤ ਕੁੜੀ ਨੇ ਲੋਕਾ ਨੂੰ ਬੇਵਕੂਫ ਬਣਾਇਆ ਤੇ ਪਿਓ ਤੇ ਝੂਠੇ ਦੋਸ ਲਾਏ ਇੱਹ ਹੀ ਦੁੱਖ ਲੱਗਾ ਹੈ ਪਰ ਹੁਣ ਧੰਨਵਾਦ ਮੰਨਾ ਜੀ ਕਿ ਤੁਸੀ ਮਾਤਾ ਕੋਲ ਪਿਤਾ ਕੋਲ ਪਹੁੰਚੇ ਹੋ ਪਰ ਝੂਠ ਦਾ ਤੁਸੀ ਕਦੇ ਸਾਥ ਨਹੀ ਦਿੰਦੇ ਦੇਖਿਆ ਬੇਨਤੀ ਅੱਗੇ ਤੋ ਵੀ ਝੂਠ ਦਾ ਸਾਥ ਨਾ ਦਿਓ ਧਿਆਨ ਰੱਖਿਓ ਕਿਤੇ ਇਕੱਠੇ ਕਰ ਦਿੱਤੇ ਪਹਿੱਲਾ ਵਾਗੂ ਕਿਤੇ ਹੋਰ ਨਾ ਚੰਨ ਚਾੜ ਦੇਣ ਕੁੜੀ ਨੂੰ ਗਲਤ ਤਾ ਕਹਿੰਦੇ ਹਨ ਕਿਉਕਿ ਉੱਸ ਨੇ ਬਜੁਰਗ ਪਿਓ ਨੂੰ ਬਦਨਾਮ ਕਰਿਆ ਬਜੁਰਗ ਮਾਤਾ ਦੀ ਕੁੱਟਮਾਰ ਕੀਤੀ ਸੀ
@narinderpalsingh5349
@narinderpalsingh5349 20 күн бұрын
❤❤❤ ਸ਼ਾਬਾਸ਼
@JaswinderSingh-ml7np
@JaswinderSingh-ml7np 20 күн бұрын
Jeenda reh vir manna ji
@jodhveer4463
@jodhveer4463 20 күн бұрын
Sir tusi great j
@SukhdeepSingh-fq8tc
@SukhdeepSingh-fq8tc 20 күн бұрын
Good veer bhuth vadia ji❤❤❤
@SatbirMehta-wq1ky
@SatbirMehta-wq1ky 20 күн бұрын
Very great person….
@user-rw2kd6ti1k
@user-rw2kd6ti1k 20 күн бұрын
Good job
@jeewanjot5382
@jeewanjot5382 20 күн бұрын
ਬਾਈ ਜੀ ਮਨਾ‌‌ ਵੀਰ ਮਹਾਨ ਐ
@JaspreetSingh-gv9jx
@JaspreetSingh-gv9jx 20 күн бұрын
Eh publicity lyi kite b chla jnda ....phla details ta lo ki gll. ....ajj te time Daan b soch smjh k krna chiyda
@user-sq9gd5fj3q
@user-sq9gd5fj3q 17 күн бұрын
ਕੁੜੀ ਮਾ ਦੀ ਸਮਝਾਈ ਹੋਈ ਹੈ
@AvtarSingh-px4fj
@AvtarSingh-px4fj 20 күн бұрын
Kadi bi nahi ikhata hona chahida Moorkha wali gal na karo Jo harkat bachiyea ne kiti Pagal na bano Je ah admi ohna nu wapasi lai kahnda ta ah bi galat hey Koi vechari nahi hundi Samajdari di gal karo Hin bi galat hey Is kol peli hegi theka aunda ah bi ilaz karwa sakda
@Donalivetv
@Donalivetv 20 күн бұрын
Good veer ji
@GurshabdKaur-qr9ow
@GurshabdKaur-qr9ow 19 күн бұрын
Excellent veer ji
@rajucheema-wr4xj
@rajucheema-wr4xj 20 күн бұрын
ਪਰ,,, ਲੋਕਾਂ ਨੂੰ ਬੇਵਕੂਫ਼ ਨਾ ਬਣਾਓ।
@prabhjitsingh6716
@prabhjitsingh6716 19 күн бұрын
Very gud Sir ❤❤❤❤❤❤❤
@jasatwal1996
@jasatwal1996 20 күн бұрын
Mana is good person , good talk and girl not bad to , father has no good sense
@Gagankang2286
@Gagankang2286 19 күн бұрын
Wadia km 👏🏻
@jaspinderkaur7815
@jaspinderkaur7815 19 күн бұрын
🎉🎉
@AshokKumar-dy7su
@AshokKumar-dy7su 20 күн бұрын
Very nice sir
@GursahibSingh-kv4jy
@GursahibSingh-kv4jy 20 күн бұрын
Good work
@GursahibSingh-kv4jy
@GursahibSingh-kv4jy 20 күн бұрын
Very good sir
@ENTERTAINMENTPURPOSE1
@ENTERTAINMENTPURPOSE1 20 күн бұрын
Bachea di soch hunn badalni bohot aukhi ae je tabbar ikatha ho v gya te maa dhi ne milke bohot aukha Krna ehna maa putta nu
@Supersonicvideo
@Supersonicvideo 20 күн бұрын
Bhai sahib pita ne apna pakh ta rakhna e c kuri ne pihla Pehl kiti c
@user-sh4uw1eg1d
@user-sh4uw1eg1d 20 күн бұрын
Right
@victoriakau3339
@victoriakau3339 20 күн бұрын
Beti nu respect naal bolo Bilkul sahi keh rahe hai. Beti te beti hai.
@surajdeepsingh5595
@surajdeepsingh5595 20 күн бұрын
👍
@navpreetsingh867
@navpreetsingh867 20 күн бұрын
❤😊
@SarwanSingh-nr8ii
@SarwanSingh-nr8ii 19 күн бұрын
Great Ho mana g
@arshadkumar7055
@arshadkumar7055 20 күн бұрын
Manna g other people is working hard to in Punjab and overseas country Not only girls working
@HarpalSingh-il9om
@HarpalSingh-il9om 20 күн бұрын
❤❤❤
@karanbeersingh9920
@karanbeersingh9920 20 күн бұрын
Thanks mana bhaji
@satpalsingh8770
@satpalsingh8770 20 күн бұрын
ਮੰਨੇ ਦੀ ਭਤੀਜੀ ਹੈ ਮੰਨਾ ਵੀ ਰਈਆ ਦਾ ਹੈ
@balvirkaurbatth9655
@balvirkaurbatth9655 16 күн бұрын
ਸੱਚੀ ਗੱਲ ਐ ਮੰਨਾ ਕਹਿੰਦਾ ਕੁੜੀ ਨੂੰ ਬਦਨਾਮ ਨਾ ਕਰੋ ਕੁੜੀ ਨੇ ਅੰਮਿ੍ਤਧਾਰੀ ਪਿਤਾ ਬਦਨਾਮ ਕਰ ਦਿੱਤਾ, ਜੇ ਭਾਈ ਸਾਹਿਬ ਨੂੰ ਅਕਲ ਹੁੰਦੀ ਦੋਹਾਂ ਪਰਿਵਾਰਾਂ ਨੂੰ ਇੱਕਠੇ ਕਰਕੇ ਦੋ ਲੱਖ ਰੁਪਏ ਦਾਨ ਕਰਦੇ ਫ਼ੇਰ ਸਮਝਦਾਰੀ ਸਮਝੀ ਜਾ ਸਕਦੀ ਸੀ
@user-kc1tm4ck6l
@user-kc1tm4ck6l 20 күн бұрын
Manaji goodji👍
@jaswantraj1615
@jaswantraj1615 20 күн бұрын
Bhaut vadeaa bhai ji 🙏
@gurpreetchahal8808
@gurpreetchahal8808 19 күн бұрын
Oh kal v keh rahi j sanu kujh hoya pita jimmewar ds ehne Bhale bande ne Ki kehna ohna nu ajj de time ch 3 kille hona vaddi gal aa Agla kehnda bache aun te bache aggo keh rahe marr gya sanu dhmkiya eda oda khud dso kudi sahi aa Pio ne kiha c chaa vech apni marji nal jhoothi humdardi lain lyi pakhand kr lya hun j sach na samne aunda lokka help kari jani c 7 lakh di gal krde paise Aiwe nhi ban jande jihde help krde aglya de v haqq de aa
@jogasingh-wv6eh
@jogasingh-wv6eh 20 күн бұрын
ਮਨਾ ਵੀਰ ਜੀ ਥਲੇ ਨੂੰ ਸਮਜੋਉ
@JaswinderSingh-lt6gp
@JaswinderSingh-lt6gp 20 күн бұрын
Kadi ohdar kadi ohder
@angerjatt5523
@angerjatt5523 20 күн бұрын
ਸ਼ਰਾਬ ਪੀਣ ਵਾਲੇ ਕਿਸੇ ਦੇ ਮਿੱਤ ਨਹੀ ਹੁੰਦੇ ,ਗੁਰਸਿੱਖੀ ਨੂੰ ਵੀ ਕਲੰਕ ਲਾ ਦਿੰਦੇ ਆ ,ਧੀ ਵੀ ਆਪਣੀ ਜਗਾਹ ਸਹੀ ਆ ,ਪਿਉ ਨੂੰ ਵੀ ਅਪਣੀਆ ਜਿਮੇਵਾਰੀਆਨ ਨਿਬੋਨੀਆ ਚਾਹੀਦੀ ,ਮੇਰਾ ਪਿਉ ਵੀ ਸ਼ਰਾਬ ਪੀਂਦਾ ਅਮ੍ਰਿਤ ਭੰਗ ਕਰਤਾ ਜੋ ਗੰਦ ਮੰਦ ਖਾਈ ਜਾਂਦਾ ਪਰ ਬਾਹਰ ਇਦਾ ਦਿਖਾਉਂਦਾ ਜਿਵੇਂ ਏਸ ਤੌਹ ਵਦੀਆ ਬੰਦਾ ਕੋਈ ਨ੍ਹੀ ਹੁੰਦਾ ਤੀਸਰਾ ਬੰਦਾ ਆਪਣਾ ਗਿਆਨ ਝਾੜ ਸਕਦਾ ਪਰ ਘਰ ਅਸਲ ਕਹਾਣੀ ਕੋਈ ਨ੍ਹੀ ਜਾਣਦਾ ।
@ricknoorsingh2337
@ricknoorsingh2337 19 күн бұрын
ਪ੍ਰਧਾਨ ਸਾਬ ਤੂਸੀ ਥੋੜਾ ਧਿਆਨ ਨਾਲ matter ਨੂੰ ਸਮਜੋ ਆਹ ਤੁਸੀ ਹੋਰ ਹੀ ਗੱਲਾਂ ਕਰਨ ਲੱਗ ਗਏ ਜੈ। ਉਹ ਤਾਂ ਬੰਦਾ ਅੱਜ ਵੀ ਕਹਿੰਦਾ । ਓਹਦੀ ਮਮਾ ਵੀ ਕਹਿੰਦੀ ਆ । ਮੇਰੇ ਪੋਤਰੇ ਪੋਤਰੀਆਂ ਆਉਣ । ਉਹ ਤਾਂ ਗ਼ਲਤ ਹੀ ਨਹੀਂ । ਓਹਨੇ ਕਦੋਂ ਕਿਹਾ ਚਾਹ ਵਾਲਾ ਖੋਖਾ ਲਾਓ। ਉਹ ਤਾਂ ਹਾਥੀ ਕਿਰਤ ਕਰਨ ਵਾਲਾ ਬੰਦਾ ਯਾ । ਨਾਲ਼ੇ ਵਰਗਲਾਏ ਓਹਦੀ ਘਰਦੀ ਨੇ ਨੇ ਨਾ ਕਿ ਓਸੇ ਬੰਦੇ ਦੇ ਉਹ ਤਾਂ ਅੱਜ ਵੀ ਕਹਿੰਦਾ ਆਪਣੇ ਬੱਚਿਆ ਨੂੰ ਅੱਜੋ ।
@triloksinghkalsi1366
@triloksinghkalsi1366 20 күн бұрын
Sir bachya de koi galti nahi hai,us de pita nu kosi ja rahe ho
@user-et7ke3ee8o
@user-et7ke3ee8o 20 күн бұрын
Mohl khda kar lena c jee sach naa samne ada taa
@Madhu-df5fw
@Madhu-df5fw 19 күн бұрын
Bhai ji isto vi garib ne jina nu roti ni mildi .kuri nu akal do thori.
@user-dd4xl3ed1g
@user-dd4xl3ed1g 19 күн бұрын
Koi wdda marka bi maar ditta too lakh deke bthera luttyaa too sarkar nu
@VarinderSingh-wt4nt
@VarinderSingh-wt4nt 17 күн бұрын
Bai pata hon de bawjood jhoot da saath ditta tu
@karanbeersingh9920
@karanbeersingh9920 20 күн бұрын
Veer jI 🙏 tusi ahna no milado
@guridhillongurpreetsingh3210
@guridhillongurpreetsingh3210 19 күн бұрын
Veer kudi hankari hoi a tusi satkaryog o oh apde pio nu kive bakvas krdi a ohdi ma ne legvai a rehdi kio bai oh timi ap kam ker leindi Ure lokka de ghra ch poche londia ku dia
@gurpreetchahal8808
@gurpreetchahal8808 19 күн бұрын
Jo marji aa ik gur sikh bande te ehna vadda iljaam oh nashe krda marr gya Kudi te Tara’s aa gya Ehde te nhi aya jisdi maa vichari manje te roti pani Tak khud krda Maadi cheez nu Halasheri nhi deni chahidi lokka da yakeen uth jana help to j eda Jhooth maar maar paise thagde rahe
@abhi786love
@abhi786love 20 күн бұрын
ਲੋਕਾਂ ਨੂੰ ਲੱਖ ਦੀ ਲਾਹਨਤ ਆ , ਉਹ ਛੋਟੀ ਬੱਚੀ ਆ ਮੇਰੀ ਭੈਣ ਆ ਮੇਰੀ ਧੀ , ਉਸ ਨੂੰ ਕੁਮੈਂਟਾਂ ਚ ਕਿੰਨਾ ਗੰਦਾ ਬੋਲਦੇ ਯਾਰ, ਕਿੰਨੀ ਗੰਦੀ ਸੋਚ ਹੋ ਗਈ ਆ ਦੁਨੀਆ ਦੀ, ਪੱਖ ਚਾਹੇ ਜਿਹੜਾ ਮਰਜ਼ੀ ਸਹੀ ਆ ਪਰ ਧੀ ਤਾਂ ਧੀ ਛੋਟੀ ਆ , ਅਕਲ ਕਰੋ ਲੋਕੋ , ਚੀਜ਼ਾਂ ਦਾ ਸਵਾਦ ਨਾ ਲਿਆ ਕਰੋ ਬੋਲਣ ਲੱਗੇ ਸੋਚ ਲਿਆ ਕਰੋ
@Farnsandhu98
@Farnsandhu98 20 күн бұрын
Mana sahib kudi nu tohri akalll deo ki oh Apne father di respect kre ohdi ta badnami vde level tai huyi na father tan ohda hun b khush ni boliya samju es gal no
@Sukhisidhu0072
@Sukhisidhu0072 19 күн бұрын
Mana dunia bahut payi a bahut mehnat krde a pr koi joth da Sahara ni landa koi tusi beda gark krta punjab da eda de ghtia loka krke sahi bndea de help ve nhi hundi father nu kyu marea kehta ki kuj boli dekhlo thek a mehnat krdi rehndi koi insaniat ve hundi a
@harpalharpalsingh8081
@harpalharpalsingh8081 20 күн бұрын
Pan cdao Lako gatra pa ka Sara Saha ni van janda AK satra sal di vachi no tusi ki ka raha hu thuda pana veta ni
@harjotsingh6574
@harjotsingh6574 19 күн бұрын
Manne already dhila aa chaal chalan.. maa ne Chaki hoi a…hor Bahut sache suche lok lorband a ohna di madad karwao,.,phila dope test kudi da karwa.. nasha oh krdi a😊
@Pituchd_shorts
@Pituchd_shorts 20 күн бұрын
Y manna lucha pehla kudi nu pesee de k pchtaya hun ehna to khwata lakh rupee de ke ki mein ehna kol pehla bhi aaya c
@kaursukh6634
@kaursukh6634 19 күн бұрын
Bhai peo te dadi ne bilkul mada changa ni akhea kudi nu.ehna ne sirf sach dsea.ehna nu akal vndn di thaa tussi kudi te ohdi maa nu smjhao byi jaloos na kddn.
@damansaini2985
@damansaini2985 19 күн бұрын
Froud a
@jatindergillmani6276
@jatindergillmani6276 18 күн бұрын
Banda ta manna fuddu hi a pr ah kam chajj da kit A
@JagjitSingh-bb4ru
@JagjitSingh-bb4ru 20 күн бұрын
ਪਿਉ ਗਲਤ ਹੈ 8ਸਾਲ ਪਹਿਲਾਂ ਗਏ ਸੀ ਤੂੰ ਕਿਥੇ ਸੀ ਬੰਦਾ ਗਲਤ ਹੈ ਸਮਝੋ ਜਿਸ ਦੇ ਬਚੇ ਘਰ ਨਾ ਹੋਣ ਤਾ ਕਿ ਸਮਝਦੇ ਹੈ ਲੋਕ
@MonaSingh-rm8sq
@MonaSingh-rm8sq 20 күн бұрын
oh kehra kehnda kudi ne galt bolea fer hi oh aya samne
@rajku5446
@rajku5446 20 күн бұрын
ਸਰ ਜੀ ਤੁਸੀਂ ਸਹੀ ਆ ਬੱਚਿਆਂ ਦਾ ਬਾਪ ਹੀ ਗਲਤ ਏ ਆਪਣੇ ਪਰਿਵਾਰ ਤੇ ਗਲਤ ਲਗਾ ਰਿਹਾ a
@harjotsingh6574
@harjotsingh6574 19 күн бұрын
Haha komal beta da dna karwao. Fake account Bana ke khud di support na kro
@user-gr7pq3bv9n
@user-gr7pq3bv9n 19 күн бұрын
Good veer ji
🤔Какой Орган самый длинный ? #shorts
00:42
What it feels like cleaning up after a toddler.
00:40
Daniel LaBelle
Рет қаралды 82 МЛН
Best KFC Homemade For My Son #cooking #shorts
00:58
BANKII
Рет қаралды 65 МЛН
🤔Какой Орган самый длинный ? #shorts
00:42