ਚਾਂਬਲ਼ਿਆ ਸੀਰੀ CHAMBHLEA SIRRI PUNJABI BEST SHORT MOVIE 2024 PUNJABI FILM JATT BEAT RECORD

  Рет қаралды 883,044

Jatt Beat Record

Jatt Beat Record

Күн бұрын

Пікірлер: 1 000
@JattBeatRecord
@JattBeatRecord 10 ай бұрын
ਦੋਸਤੋ ਨੈਟ ਨਹੀ ਚੱਲ ਰਿਹਾ ਤੁਸੀ ਆਪ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਮਾਲਦਾਰ ਛੜਾ veer bar ਨੂੰ ਆਉਣੀ ਐ
@khushdeep7172
@khushdeep7172 10 ай бұрын
ਬਾਈ ਵੀਡੀਓ ਮਿਸ ਨਾ ਕਰਿਆ ਕਰੋ ਪਲੀਜ ਬਹੁਤ ਉਡੀਕ ਹੁੰਦੀ ਹੈ
@harmandersandhu9684
@harmandersandhu9684 10 ай бұрын
Dhoote hori kio ni a rhe bai
@ManjinderSingh-w6s
@ManjinderSingh-w6s 10 ай бұрын
Bhaji nhi 200 done karo
@ManjinderSingh-w6s
@ManjinderSingh-w6s 10 ай бұрын
Am from USA main bhoott wait kite Kal late night
@ParamjitSingh-ug3lc
@ParamjitSingh-ug3lc 10 ай бұрын
ਨਹੀਂ ਜੀ ਮਾਲਦਾਰ ਛੜਾ ਆਉਣੀ ਚਾਹੀਦੀ ਆ, ਮੈਂ ਤਾਂ ਬਾਰ ਬਾਰ ਚੈੱਕ ਕਰਦੀ ਸੀ ਟੀਵੀ, ਕੋਈ100 ਨੀ ਕੋਈ 200 ਨੀ , ਲਗਾਤਾਰ ਆਉਣ ਦਿਓ ਦੱਬੀ ਆਓ ਕੰਮ ਨੂੰ, ਮਾਲਦਾਰ ਛੜਾ ਤੇ ਲੁੱਚਾ ਬੁੜਾ unlimited ooun deo please 🙏 ❤❤❤❤from Moga California USA 🇺🇸
@FatehJatt-ri1om
@FatehJatt-ri1om 10 ай бұрын
ਭਾਗੁ ਵੀਰ ਧੂਤੇ ਦਾ ਰੋਲ ਕਿਸੇ ਹੋਰ ਨੂੰ ਨਾ ਦਿਉ ਗੱਲ ਨੀ ਬਣਦੀ ਵੀਰ ਧੁਤੇ ਬਿਨਾ ਹੱਥ ਜੋੜ ਕੇ ਬੇਨਤੀ ਆ 🙏
@sandeepphotography127
@sandeepphotography127 10 ай бұрын
Jma shi galll e
@gurjitsidhu1813
@gurjitsidhu1813 10 ай бұрын
ਧੂਤੇ ਦਾ ਰੋਲ ਵਧੀਆ
@FatehJatt-ri1om
@FatehJatt-ri1om 10 ай бұрын
@@gurjitsidhu1813 hnji veer kaint acting a dhute di 💯👍
@KarnailSingh-pv7kc
@KarnailSingh-pv7kc 8 ай бұрын
K8bio ji,.
@kuldeepsingh-xh6jv
@kuldeepsingh-xh6jv 10 ай бұрын
ਧੁਤੇ ਤੋਂ ਬਿਨਾਂ ਗੱਲ ਨੀ ਬਣੀ ਬਾਈ ਜੀ ❤❤
@sunnymall1051
@sunnymall1051 9 ай бұрын
ਆਪਣੇ ਬਾਪੂ ਦਾ ਹਾਲ ਪੁੱਛ ਲਾ ਸਾਲਾ ਧੁੱਤੇ ਦਾ 😂
@sukhpalsukh4390
@sukhpalsukh4390 Ай бұрын
Sahi gall a yr
@BaldevSingh-vt9bm
@BaldevSingh-vt9bm 10 ай бұрын
ਧੂਤਾ ਧੂਤਾ ਈ ਆ ਉਹਦੇ ਬਿਨਾ ਘੱਟ ਰੌਣਕ ਆ ਵੀਰ ਜੀ 🎉❤
@gurjitsingh2494
@gurjitsingh2494 10 ай бұрын
ਸਹੀ ਗੱਲ ਵੀਰ
@GurmailSingh-km7fj
@GurmailSingh-km7fj 10 ай бұрын
22 ਅਂਤ ਤਾ ਧੂਤਾ ਈ ਕਰਾਉਦਾ ❤
@thisisbaidwan
@thisisbaidwan 10 ай бұрын
ਇਹ ਬਲੋਗ ਚੰਬਲਿਆ ਸਿਰੀ ਬਿਨਾਂ ਧੂਤੇ ਤੋਂ ਕੁਛ ਵੀ ਨਹੀਂ ਹੈਗਾ ਕਿਉਂਕਿ ਉਹ ਸ਼ੁਰੂ ਤੋਂ ਹੀ ਤੁਹਾਡੀ ਟੀਮ ਦਾ ਬੰਦਾ ਸਿਰਫ ਚੰਬਲਿਆ ਸਿਰੀ ਧੂਤਾ ਹੀ ਬਣ ਸਕਦਾ ਉਹੀ ਇਹ ਕਰੈਕਟਰ ਨਿਭਾ ਸਕਦਾ ਹੋਰ ਕੋਈ ਨਹੀਂ ਕਰ ਸਕਦਾ
@lakhvirsinghmaan3892
@lakhvirsinghmaan3892 4 ай бұрын
ਸਾਰਿਆਂ ਦਾ ਰੋਲ ਬਹੁਤ ਵਧੀਆ ਹੈ ਬੱਬਲ ਦਾ ਤਾਂ ਰੋਲ ਪੂਰਾ ਹੀ ਵਧੀਆ ਹੈ ❤❤❤❤🎉🎉🎉🎉
@jasstoor8006
@jasstoor8006 10 ай бұрын
ਨਹੀ ਯਾਰ ਧੂਤੇ ਤੋ ਬਿਨਾ ਗੱਲ ਨੀ ਬਣਦੀ ਬਾਈ
@ManpreetSingh-ct4hp
@ManpreetSingh-ct4hp 10 ай бұрын
ਧੂਤੇ ਬਾਈ ਦੀ ਅਐਕਟਿਗ ਘੈਂਟ ਆ😊
@Aman_2233
@Aman_2233 10 ай бұрын
Sirrraaa ਧੂਤਾ ਹੀ ਕਰਾਉਂਦਾ 😍
@nirmalsinghmallhi9773
@nirmalsinghmallhi9773 10 ай бұрын
ਬਾਈ ਇੰਦਰ ਲੁਚਾ ਬੁਡੇ ਦਾ ਬੇਸਬਰੀ ਨਾਲ ਇੰਤਜ਼ਾਰ ਹ ਧੁਤੇ ਜਿਨੀ ਗਲ ਨ੍ਹੀ ਬਣੀ ਇਸ ਸਿਰੀ ਨੂ ਲੰਬਾ ਪਾ ਲਾ ਫੇਰ ਗਲ ਬਣੁ ਭੁਤ ਇਸ ਸਿਰੀ ਦੇ ਕਡਣ ਵਾਲੇ ਨੇ ਸਵਾਦ ਆ ਗਿਆ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@KuldeepSingh-cx2iq
@KuldeepSingh-cx2iq 10 ай бұрын
ਇੰਦਰ ਬਾਈ ਜੀ ਪਿਆਰ ਭਰੀ ਫਤਿਹ ਜੀ ਬਹੁਤ ਵਧੀਆ ਵੀਡੀਓ ਹਰਮਨ ਬਾਬਾ ਨਰਮ ਜਿਹਾ ਕੰਮ ਵੇਖ ਲੋ ਸਿਆਣਪ ਵਾਲੇ ਬੱਬਲ ਵਿਚਾਰੀ ਹਰੇਕ ਐਪੀਸੋਡ ਵਿੱਚ ਪ੍ਰਵਾਰ ਦਿਆਂ ਮਿੰਨਤਾਂ ਕਰਦੀ ਰੈਹਦੀ ਹੈ ਪਰ ਵਿਚਾਰੀ ਦਾ ਕੋਈ ਕਿਹਾ ਨਹੀ ਮੰਨਦਾਂ ਘਰ ਦਾ ਭੇਤੀ ਲੰਕਾ ਢਾਏ ਏਹਨਾਂ ਬਾਬਿਆਂ ਕੋਲ ਕੁਛ ਨਹੀ ਸਭ ਰੋਟੀਆਂ ਸੇਕਦੇ ਨੇ ਚੰਗਾ ਲੱਗਿਆ ਬਾਬੇ ਦਾ ਵੀ ਜਿੰਨ ਕੱਢਤਾ ਚੰਗਾ ਐਪੀਸੋਡ ਸੀ ਬਹੁਤ ਧੰਨਵਾਦ ਜੀ ਸਾਰੀਆੰ ਦਾ ਪਿੰਡ ਦੋਸਾਂਝ ਮੋਗਾ ।।
@ParamjitSingh-ug3lc
@ParamjitSingh-ug3lc 10 ай бұрын
Pind Chugawan Moga USA 🇺🇸
@nathunathu2103
@nathunathu2103 10 ай бұрын
Waheguru ji ka Khalsa waheguru ji ki Fateh Har Har Mahadev ji Jai Mata Di Mehar Rakhna Sare Veer Tee 📿📘🌹🌹🍉🍇🍒🥭🍎🍊🥝🍓❤️🌹❤️🌹❤️🌹❤️🌹🖕💪👊🙏👏👍🇮🇳🚩💕💓🗡️✔️
@boharsingh7725
@boharsingh7725 10 ай бұрын
ਵਾਹ ਜੀ ਬਹੁਤ ਹੀ ਵਧੀਆ ਬਾਈ 👍👍👍👍👍 👌👌👌👌👌
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਸੂਰਤ ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤
@ਅਮਰਿੰਦਰਸਿੰਘਦੁੱਗਲ
@ਅਮਰਿੰਦਰਸਿੰਘਦੁੱਗਲ 10 ай бұрын
ਦੋਸਤੋ ਧੂਤੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਐ ਤੁਸੀਂ ਧੂਤੇ ਨੂੰ ਹੀ ਵਿਖਾਉਣ ਦੀ ਕੋਸ਼ਿਸ਼ ਕਰੋਂ ਜੀ
@rupinderdhaliwal6442
@rupinderdhaliwal6442 10 ай бұрын
@GurnoorDehiyetuhanu kive pta bai?
@ParamjitSingh-ug3lc
@ParamjitSingh-ug3lc 10 ай бұрын
ਸਾਰੇ ਜਣੇ ਪਰੀਵਾਰ ਵਾਂਗ ਰਹਿਓ, ਤੇ ਵਿੱਚ ਹੋਰ ਨਾ ਵਾੜਿਓ🙏🙏🇺🇸🇺🇸🇺🇸🇺🇸California USA 🇺🇸
@gurcharansingh5728
@gurcharansingh5728 10 ай бұрын
ਚਾਬਲੀਅਾ ਸਿਰੀ ਤਾ ਬਈ ਇਸ ਤਰਾ ਲੱਗ ਰਿਹਾ ਧੂਤੇ ਤੋ ਬਿਨਾ ਜਿਵੇ ਖੇਤੀਬਾੜੀ ਦੇ ਤਿੰਨ ਬਿੱਲ ਜੇ ਧੂਤਾ ਹੁੰਦਾ ਤਾ ਅੈ ਲੱਗਣਾ ਸੀ ਜਿਵੇ ਬਿੱਲਾ ਦੀ ਵਾਪਸੀ ਸੋ ਅਗਲੇ ਬਾਰ ਧੂਤਾ ਯਾਰ
@yogeshmittal555
@yogeshmittal555 10 ай бұрын
Oh ni aunda hun star bann gya
@gurcharansingh5728
@gurcharansingh5728 10 ай бұрын
@@yogeshmittal555 OK NYC Mubarak parti
@BeatsongAmazingvideo
@BeatsongAmazingvideo 10 ай бұрын
ਹੁਣ ਤਾਂ ਲਗਦਾ ਧੁੱਤੇ ਨੇ ਤੁਹਾਡੇ ਨਾਲ ਕੰਮ ਕਰਨਾ ਹੀ ਛੱਡ ਤਾਂ, ਬਹੁਤ ਟਾਈਮ ਹੋ ਗਿਆ ਦੇਖੇ ਨੂੰ
@HarjinderKaur-cg4es
@HarjinderKaur-cg4es 10 ай бұрын
ਭਾਗੁ,ਆਜੇੜਾ ਸੀਰੀ ਰੱਲਾਇਆ ਈ,ਬੇਕਾਰਆ ਥੁੱਤਾ ਚਾਹੀਦਾ
@narpinderSingh-w2r
@narpinderSingh-w2r 10 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਇੰਦਰ ਵੀਰ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ❤
@HarmanMander-vh4kr
@HarmanMander-vh4kr 10 ай бұрын
ਧੁਤਾਂ ਬੰਦਾਂ ਸਹੀ ਆ ਓਹਨੂੰ ਤਾਂ ਜੱਸੇ ਨੇ ਪੱਟ ਲਿਆ. ਆਪਣੀ ਜੱੜ ਭੁੱਲਣ ਵਾਲੇ ਕਦੇ ਕਾਮਜਾਬ ਨੀ ਹੁੰਦੇ. ਇੰਦਰ ❤
@SANDEEPSINGH-q7y9d
@SANDEEPSINGH-q7y9d 10 ай бұрын
Bi tenu pta ehna da ki rola peya
@ParamjitSingh-ug3lc
@ParamjitSingh-ug3lc 10 ай бұрын
Ki gl hogi??
@amanindersinghtoor4774
@amanindersinghtoor4774 10 ай бұрын
ਜੱਸੇ ਨਾਲ ਤਾਂ ਪੁੱਤ 2017 ਤੋਂ ਕੰਮ ਕਰਦਾ ਓਹੀ ਬੰਦਾ ਓਹਨੂ ਲੈਕੇ ਆਇਆ ਇਸ felid ਧੁੱਤੇ ਨੂੰ ਇਹ ਤਾਂ ਆਪ ਮਸਰਿਆ ਓਹਨਾ ਨਾਲ ਸਿਰੇ ਦੇ good ਬੰਦੇ ਗਵਾ ਲਏ ਮਲੰਗ chudary ਨੇ..
@HarpreetSingh-ej1pl
@HarpreetSingh-ej1pl 10 ай бұрын
ਵਾਈ ਧੂਤੇ ਨੂੰ ਹੀ ਇਹ ਰੋਲ ਦੇਣਾ ਚਾਹੀਦਾ ਹੈ ਇਸ ਨੂੰ ਨਹੀਂ ਕਰਨਾ ਆਉਂਦਾ ਧੰਨਵਾਦ😘💕 ਕਰਦਾ ਹਾਂ
@ShukdevSingh-fj6hc
@ShukdevSingh-fj6hc 4 ай бұрын
ਘੈਂਟ ਗੱਲਬਾਤ
@jassabatth1804
@jassabatth1804 10 ай бұрын
ਨਵੇਂ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਬਹੁਤ ਵਧੀਆ ਵੀਡੀਓ ਆ ਬਾਈ ❤❤❤
@JaspreetSingh-wo4xr
@JaspreetSingh-wo4xr 10 ай бұрын
ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏
@mymisschauhanjapneetkaurch4252
@mymisschauhanjapneetkaurch4252 10 ай бұрын
ਧੁੱਤੇ ਤੋਂ ਬਿਨਾਂ ਗੱਲ ਨੀ ਬਣਦੀ ਬਾਈ
@amangrewal5282
@amangrewal5282 10 ай бұрын
ਬਹੁਤ ਸੋਹਣੀ ਐਕਟਿੰਗ ਕੀਤੀ ਧੂਤਾ ਵਾਲਾ ਕਮਲ ਮਾਰਦਾ ਸੀ
@LovepreetSingh-dj1wr
@LovepreetSingh-dj1wr 10 ай бұрын
ਧੂਤਾ ਘੈਟ ਸੀਰੀ
@PalaAULAKH
@PalaAULAKH 10 ай бұрын
ਬਾਈ ਭਾਗੂ ਵੀਡੀਓ ਤਾਂ ਬਹੁਤ ਵਧੀਆ ਲੱਗੀ ਪਰ ਮਾਲਦਾਰ ਛੜਾਂ ਦੀ ਬਹੁਤ ਉਡੀਕ ਕੀਤੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ👍👍👍👍
@jaggisarpanch2291
@jaggisarpanch2291 10 ай бұрын
ਮਿੱਠੂ ਵਾਗੂੰ ਮੇਰਾ ਸੀਰੀ ਵੀ ਸੀ ਇੱਕ ਰੇਅ ਤੇ ਕਲੋਰੋ ਗੁਆਢੀਂ ਨੂੰ ਵੇਚ ਗਿਆ ਸੀ ਬੋਤਲ ਵੱਟੇ ਹੀ ਵੇਚ ਗਿਆ ਏਹ ਤਾਂ ਫੇਰ ਵੀ 150 ਲੈ ਗਿਆ
@gurnoorsingh7471
@gurnoorsingh7471 10 ай бұрын
Odo bottle da ki rate c y😂
@Chanderjitsinghx0
@Chanderjitsinghx0 5 ай бұрын
ਜੋਗਾ ਬਹੁਤ ਹੀ ਘੈਂਟ ਪੰਜਾਬੀ ਜੱਟ ਆ ਭਾਗੂ ਬਾਈ ਜੀ ਬਹੁਤ ਘੈਟ ਜੋੜੀਂ ਲਗਦੀ ਹੈ ਬੱਬਲ ਕੋਰ ਜੀ ਨਾਲ਼ ਉਕੇ ਬਾਈ ਜੀ
@Shazzvillagefoodsecrets
@Shazzvillagefoodsecrets 10 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਨਵਾਂ ਪਹਿਣਣਾ ਤੇ ਵੀਰਾਂ ਨੂੰ ਸਲਾਮ ਅਸੀਂ ਲੈਂਦੇ ਪੰਜਾਬ ਤੋਂ ਸੋਹਣੇ ਰੱਬ ਕੋਲੋਂ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਸ਼ਾਦ ਤੇ ਕਾਮਯਾਬ ਰਹੋ🙏🌹😍
@ParamjitSingh-ug3lc
@ParamjitSingh-ug3lc 10 ай бұрын
ਭੈਣਜੀ ਕੁਮੈਂਟ ਬਹੁਤ ਸੋਹਣਾ ਹੈ, ਪਰ ਸਪੈਲਿੰਗ ਪਹਿਣਣਾ (ਭੈਣਾਂ) ਲਿਖਿਆ?? 🙏🙏love you Punjab india 🇮🇳 USA 🇺🇸
@RajkumarRaju-x5n
@RajkumarRaju-x5n 10 ай бұрын
Sister love you all lehnde punjabia nu ❤
@GuntajsinghGuntaj
@GuntajsinghGuntaj 10 ай бұрын
Jeode vasde raho lehde te charde valayo
@BaldevSingh-bx7qh
@BaldevSingh-bx7qh 10 ай бұрын
😊😊😊😊😊😊😊
@__food_vlogs575
@__food_vlogs575 10 ай бұрын
22ਜੀ ਧੂਤੇ ਵੀਰ ਜੀ ਨੂੰ ਹੀ ਲੈਕੇ ਆਊ . ਉਸ ਬਿਨਾਂ ਕੁਝ ਵੀ ਵਧੀਆ ਨਹੀਂ 🙏🙏🙏🙏🙏🙏🙏🙏
@KulwantKaur-g5b
@KulwantKaur-g5b 10 ай бұрын
ਭਾਗੂ ਵੀਰੇ ਤੇਰੇ ਨਾਲ ਸੁਰਜੀਤ ਕੌਰ ਦੀ ਹੀ ਜੋੜੀ ਚੰਗੀ ਲਗਦੀ ਬੱਬੂ ਤੇਰੇ ਤੋਂ ਬਹੁਤ ਛੋਟੀ ਆ
@gurtejghumaanghumaan4036
@gurtejghumaanghumaan4036 10 ай бұрын
ਨਹੀ ਬਾਈ ਇੰਦਰ ਨਾਲੋਂ ਛੋਟੀ ਨਹੀ ਬੱਬਲ
@SinghGill7878
@SinghGill7878 10 ай бұрын
Kulwant Kaur .ਭਾਗੁ ਬੁੜ੍ਹਾ ਨਹੀਂ ਆ ਉਹ ਤਾਂ ਫਿਲਮ ਚ ਰੋਲ ਮੁਤਾਬਿਕ ਐਕਟਿੰਗ ਕਰਦੇ 😊
@dildeeprai5792
@dildeeprai5792 10 ай бұрын
ਵੀਰ ਬੱਬਲ ਵੀ ਬੁੜ੍ਹੀ ਹੋਈ ਪਈ ਆ
@SinghGill7878
@SinghGill7878 10 ай бұрын
@@dildeeprai5792 ਨਾ ਯਾਰ ਹਜੇ ਤਾਂ ਵਿਚਾਰੀ ਨੇ ਵਿਆਹ ਕਰਵਾਉਣਾ 😂😂😂
@dildeeprai5792
@dildeeprai5792 10 ай бұрын
@@SinghGill7878 ਵੀਰ ਜੇ ਵਿਆਹ ਨਹੀਂ ਕਰਵਾਇਆ ਤਾਂ ਉਮਰ ਥੋੜ੍ਹੀ ਘੱਟ ਹੋਣੀ ਆਂ 🤣🤣
@jagseersingh4506
@jagseersingh4506 10 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤❤
@parwinderbanty7945
@parwinderbanty7945 10 ай бұрын
ਕਿਸੇ ਦਿਨ ਧੂਤਾ ਵੀ ਨਵਾ ਆਇਆ ਸੀ ਹੌਲੀ ਹੌਲੀ ਸੁੱਖੀ ਵੀ ਸਿਰਾ ਕਰੂ ਗੁਰਚੇਤ ਚਿੱਤਰਕਾਰ ਦੀਆਂ ਫਿਲਮਾਂ ਚ ਸਿਰਾ ਗੱਲ ਬਾਤ ਆ ਸੁੱਖੀ ਦੀ😊
@Chanderjitsinghx0
@Chanderjitsinghx0 10 ай бұрын
ਬਹੁਤ ਚਲਾਕ ਸ਼ੀਰੀਂ
@gurjindersingh3638
@gurjindersingh3638 10 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@jagsirTungwali041
@jagsirTungwali041 10 ай бұрын
ਕੰਮੀਂ ਵਾਲੇ ਦੀ ਐਕਟਿੰਗ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਇੰਦਰ ਸਿੰਘ
@NsreshKumar-d2g
@NsreshKumar-d2g 10 ай бұрын
❤ ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖੇ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤
@harpreetsinghsra7253
@harpreetsinghsra7253 10 ай бұрын
ਬਹੁਤ ਵਧੀਆ ਵੀਡਿਓ nazare aa ਗਿਆ ਬਾਕੀ ਸਾਰੀ ਟੀਮ ਨੂੰ ਮੁਬਾਰਕਬਾਦ
@pritpalsingh7996
@pritpalsingh7996 10 ай бұрын
Lovo sister sade ghar ah ghe tusi God bless you❤❤❤
@balkarsingh-nn5le
@balkarsingh-nn5le 10 ай бұрын
ਕੱਢ ਤੇ ਕੱਣ 😂😂😂😂😂😂❤
@GulabSingh-lg9vw
@GulabSingh-lg9vw 10 ай бұрын
ਬਹੁਤ ਵਧੀਆ ਵਿਡੀਉ ❤❤❤🎉❤
@Chanderjitsinghx0
@Chanderjitsinghx0 10 ай бұрын
ਕੰਮੀਂ ਵਾਲ਼ਾ ਬੰਦਾ ਬਾਬਾ ਜੀ ਬਣ ਗਿਆ
@ParamjitSingh-ug3lc
@ParamjitSingh-ug3lc 10 ай бұрын
ਵਧੀਆ ਹੈ ਕੁੜੀਆਂ ਘੱਟ ਛੇੜੂ😅😅😅😅
@baljindersingh5925
@baljindersingh5925 10 ай бұрын
ਬੱਬਲ ਬਹੁਤ ਫਿੱਕਾ ਬੋਲਦੀ ਹੈ, ਬੋਲਾਂ ਵਿੱਚ ਭੋਰਾ ਮਿਠਾਸ ਨੀਂ ਹੈਗੀ। ਜਿੰਨੀਂ ਸੋਹਣੀ ਆ ਇਹਨੂੰ ਬਹੁਤ ਮਿੱਠਾ ਮਿੱਠਾ ਬੋਲਣਾ ਚਾਹੀਦਾ। ਫੇਰ ਨਜ਼ਾਰਾ ਆਊ, ਨਜ਼ਾਰਾ ਸਿਆਂ !
@gurvindergrewal2620
@gurvindergrewal2620 10 ай бұрын
ਬੋਹਤ ਚਾਹਾਂ ਨਾਲ਼ ਉਡੀਕ ਦੇ ਹਾਂ
@officialRupinderchahal
@officialRupinderchahal 10 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@BalwinderSingh-jw5ws
@BalwinderSingh-jw5ws 7 ай бұрын
ਧੂਤੇ ਦੀ ਬੋਲਬਾਣੀ ਤੇ ਐਕਟਿੰਗ ਕਿਆ ਬਾਤਾਂ ਕਈ ਮਹੀਨਿਆਂ ਤੋਂ ਦੇਖਣ ਵਿੱਚ ਆ ਰਿਹਾ ਹੈ ਧੂਤਾ ਟੀਮ ਵਿੱਚੋਂ ਗਾਇਬ ਨਜ਼ਰ ਆ ਰਿਹਾ ਹੈ ਜੇਕਰ ਧੂਤਾ ਰੁਸ ਗਿਆ ਹੈ ਉਸ ਨੂੰ ਬੇਨਤੀ ਹੈ ਤੁਹਾਡੀ ਟੀਮ ਦੀ ਪੂਰੀ ਚੜਾਈ ਐ ਏਕਤਾ ਬਣਾਕੇ ਰੱਖਣ ਦੀ ਲੋੜ ਹੈ ਸਾਰੇ ਇਕੱਠੇ ਹੋ ਕੇ ਕੰਮ ਕਰੋ ਦਰਸ਼ਕਾਂ ਦੀ ਇਹ ਮੰਗ ਵੱਲ ਧਿਆਨ ਦੇਣਾ ਜੀ 🙏🙏
@BalwinderSingh-jw5ws
@BalwinderSingh-jw5ws 10 ай бұрын
ਇੰਦਰ ਬਾਈ ਦੀ ਟੀਮ ਨੂੰ ਵਹਿਗੁਰੂ ਜੀ ਏਕਤਾ ਦਾ ਬਲ ਬਖਸ਼ਣ 🙏🙏
@AmandeepSingh-ps7co
@AmandeepSingh-ps7co 10 ай бұрын
End ਆਲੀ ਵੀਡੀਓ ਤਾਂ ਬਾਲੀ ਸਿਰਾ ਸੀ 🌹,
@GobindSingh-it1hs
@GobindSingh-it1hs 10 ай бұрын
ਮਾਲਦਾਰ ਛੜਾ ਹੀ ਸੋਹਣਾ ਲੱਗਦਾ
@sarvansinghgill4702
@sarvansinghgill4702 10 ай бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਏਪੀਸੋਡ ਆ ਬਣਾਇਆ ਆ
@RanjitSingh-r1y
@RanjitSingh-r1y 10 ай бұрын
ਧੂਤੈ ਤੋਂ ਬਿਨਾਂ ਗੱਲ ਨਹੀਂ ਬਣਦੀ
@Ravlinsrecords123
@Ravlinsrecords123 10 ай бұрын
ਬਾਈ ਧੂਤੇ ਤੋਂ ਬਿਨਾ ਗੱਲ ਨਹੀਂ ਬਣਦੀ ਸਿਰੀ ਵਾਲਾ ਰੋਲ ਧੁਤੇ ਨੂੰ ਹੀ ਦਿਓ ਜਰੂਰ ਧੁੱਤਾ ਹੀ ਸੀਰੀ ਬਣਨਾ ਚਾਹੀਦਾ
@ramsharanmuktsari2637
@ramsharanmuktsari2637 10 ай бұрын
❤😂 ਧੂਤੇ ਵਾਲੀ ਅੇਕਟਿੰਗ ਨੀ ੲੇਹਦੀ..❤❤.😅😅
@vickygill176
@vickygill176 10 ай бұрын
ਸਿਰਾ ਗੱਲ ਬਾਤ ਮਿੱਤਰੋ ਬਾਬੇ ਆਲਾ ਕੰਮ ਤਾਂ ਫੇਲ ਕਰਤਾ ਜਿੰਨ ਨੇ ❤😂😂😂😂😂
@KuldeepSingh-q8m3h
@KuldeepSingh-q8m3h 10 ай бұрын
ਸਾਰੇ ਤਾਂ ਖਿਲਰੇ ਫਿਰਦੇ ਐ ਮਾਲਦਾਰ ਛੜਾ ਕਿਵੇਂ ਬਣੂ
@JattBeatRecord
@JattBeatRecord 10 ай бұрын
ਅਗਲੇ ਵੀਕ ਦੇਖ lai
@ParamjitSingh-ug3lc
@ParamjitSingh-ug3lc 10 ай бұрын
@@JattBeatRecordਹੁਣ ਇਵੇਂ ਹੀ ਰਹਿਓ ਪਰੀਵਾਰ ਵਾਂਗ, ਇੱਕ ਪਰੀਵਾਰ ਵਾਂਗ ਹੀ ਲੱਗਦੇ ਹੋ, ਸਾਨੂੰ ਬਹੁਤ ਸੋਹਣੇ ਲੱਗਦੇ ਹਨ ਸਾਰੇ ਐਪੀਸੋਡ, ਧੂਤਾ ਸੁਰਜੀਤ ਭੈਣ ਜੱਸਾ ਹਰਮਨ ਬੱਗੜ ਤੇ ਇੱਕ ਹੋਰ ਵੀਰ ਸ਼ਾਇਦ ਗੱਗੀ ਬੱਬਲ ਜੱਸੀ ਚਰਨੋ ਬੀਰਾ ਮਾਇਆ ਸਿੰਮੂ ਫੁੱਫੜ ਸਾਰੇ ਹੀ ਇੱਕਠੇ ਰਹਿਣਾ ਇੰਦਰ ਬਾਈ ਦੋਨੇ ਹੱਥ ਜੋੜਕੇ ਬੇਨਤੀ ਹੈ🙏🙏, ਜੇ ਟੁੱਟ ਗਏ ਫੇਰ ਜੀਅ ਨੀ ਕਰਨਾ ਦੇਖਣ ਨੂੰ California USA 🇺🇸
@ParamjitSingh-ug3lc
@ParamjitSingh-ug3lc 10 ай бұрын
@@JattBeatRecordveer aapda phone number ta de deo please 🙏
@KuldeepSingh-q8m3h
@KuldeepSingh-q8m3h 10 ай бұрын
​@@ParamjitSingh-ug3lcਬਿਲਕੁਲ ਸਹੀ ਹੈ
@RajSingh-qj9ik
@RajSingh-qj9ik 10 ай бұрын
ਧਉਤਏ ਤੋਂ ਬਿਨਾਂ।ਮਜ਼ਾ ਨਹੀਂ ਆਉਂਦਾ ਪਰਮਜੀਤ
@sikandersingh1485
@sikandersingh1485 10 ай бұрын
ਬਾਈਁ ਜੀ ਬਹੁਤ ਵਧੀਆ ਕਹਾਣੀ ਪੇਸ਼ ਕੀਤੀ। ਜੋ ਅੱਜ ਦੇ ਸਮੇਂ ਦੀ ਲੋੜ ਹੈ। ਸਾਰੀ ਟੀਮ ਦਾ ਕੰਮ ਬਹੁਤ ਵਧੀਆ ਸੀ। ਅੱਗੇ ਤੋ ਵੀ ਇਹੋ ਜਿਹੀਆਂ ਕਹਾਣੀ ਜਰੂਰ ਲੈਕੇ ਆਉਣਾ ਤਾਂ ਜੋ ਲੋਕਾਂ ਨੂੰ ਕੁਝ ਸਮਝ ਆ ਸਕੇ। ਬਹੁਤ ਬਹੁਤ ਧੰਨ ਬਦ।
@SatnamSingh-zi8kj
@SatnamSingh-zi8kj 10 ай бұрын
ਬਹੁਤ ਵਧੀਆ ਇੰਦਰ ਬਾਈ ❤❤❤
@mangatkular5941
@mangatkular5941 10 ай бұрын
ਅੱਜ ਆਇਆ ਕਾਬੂ ਕੰਮੀ ਆਲਾ ਸੜੇਹਾਨ ਟੈਂਪੂਆ ਦਾ ਸਰਦਾਰ
@ParamjitSingh-ug3lc
@ParamjitSingh-ug3lc 10 ай бұрын
😅😅😅😅😅
@Dil_punjabi1
@Dil_punjabi1 10 ай бұрын
Very nice ❤
@sukhpalsingh9477
@sukhpalsingh9477 10 ай бұрын
ਸੁੱਖੀ ਖਿਆਲਾਂ ❤❤
@harvindersingh4754
@harvindersingh4754 10 ай бұрын
ਬਹੁਤ ਵਧੀਆ ਵੀਡੀਓ
@muhammadtariquekahlon
@muhammadtariquekahlon 10 ай бұрын
Very very good story and very very good acting of all actors actresses in this episode ❤ Muhammad Tarique Kahlon Jatt Pakistan
@i.happy_0011
@i.happy_0011 10 ай бұрын
ਧੂਤੇ ਨੂੰ ਵਿਡੀਉ ਚ ਕਯੋਂ ਨਹੀਂ ਲਿਆ ਉਸਦੇ ਬਿਨਾਂ ਨਵੇਂ ਸਿਰੀਂ ਤੋਂ ਗਾਲ਼ ਨਹੀਂ ਬਣੀ ਅਗਲੇ ਪਾਰਟ ਚ ਧੂਤੇ ਨੂੰ ਲੇ ਕੇ ਆਔ ਜੀ ਵੇਸੇ ਵਿਡੀਉ ਦੇਖਣ ਚ ਬਹੁਤ ਮਜਾ ਆਯਾ ਇੰਦਰ ਵੀਰ ਜੀ
@FatehJatt-ri1om
@FatehJatt-ri1om 10 ай бұрын
ਬਾਈ ਮੁੰਡਾ ਆ ਵਧੀਆ ਐਕਟਿੰਗ ਕਰਦਾ ਆਪਾ ਮਾੜਾ ਨੀਂ ਬੋਲਦੇ। ਪਰ ਧੂਤੇ ਬਿਨਾ ਗੱਲ ਨੀ ਬਣਦੀ
@Sandeep_pb_23fatehgarh
@Sandeep_pb_23fatehgarh 10 ай бұрын
ਤੂਤਾਂ ਨੂੰ ਬਣਾਉ ਬਾਬਾ ਉਦੇ ਕੋਲ ਸਾਰੇ ਮਾਤਰ ਨੇ😂😂😂😂😂😂😂😂😂
@JagjeetSingh-bq4og
@JagjeetSingh-bq4og 10 ай бұрын
ਬਹੁਤ ਵਧੀਆ ਵੀਡੀਓ ਹੈ ਪਰ ਧੁੱਤਾ ਸੀਰੀ ਦਾ ਰੋਲ ਕਰਦਾ ਹੋਰ ਵੀ ਗੱਲ ਵਧੀਆ ਬਣਨੀ ਸੀ
@shivammittal3693
@shivammittal3693 10 ай бұрын
ਬਣੀ ਨੀ ਗੱਲ ਵੀਰੇ ਸੀਰੀ ਵਾਲੀ 😢
@PB28Wale28
@PB28Wale28 10 ай бұрын
ਜਿਨ੍ਹਾਂ ਨੇ ਸਾਥ ਦਿੱਤਾ ਹੋਵੇ ਉਹਨਾ ਤੋਂ ਕਦੇ ਵੱਖ ਨਹੀਂ ਹੋਈ ਦਾ, ਇੰਦਰ ਬਾਈ ਦਿਲ ਉਦਾਸ ਬਹੁਤ ਹੈ ਮਾਲਦਾਰ ਛੜਾ ਵੀਡਿਉ ਨਹੀਂ ਆਈ ਤੇ ਬਾਕੀ ਲੱਗਦਾ ਟੀਮ ਤੁਹਾਡੀ ਵੱਖ ਹੋਗੀ, ਸਿਰਫ ਪ੍ਰੀਤ ਨੂੰ ਛੱਡ ਕੇ 😢😢😢😢😢
@jassbrar477
@jassbrar477 10 ай бұрын
ਸੀਰੀ ਦੀ ਚਾਚੀ ਦੀ voice ਬਹੁਤ ਮਿੱਠੀ ਮਿੱਠੀ ਹੈ ❤❤😊😊
@BhupinderBrar171
@BhupinderBrar171 10 ай бұрын
Baghar di acting vadia hai
@Chanderjitsinghx0
@Chanderjitsinghx0 10 ай бұрын
ਬੰਬਲ ਕੌਰ ਜੀ ਇਹ ਕਿਥੋਂ ਲੈ ਆਂਦਾ ਉਹ ਗੱਲ ਨਹੀਂ ਬਣਦੀ ਉਕੇ
@gurvailsingh3849
@gurvailsingh3849 10 ай бұрын
ਬੱਬਲ ਬਹੁਤ ਵਧੀਆ ਕੰਮ ਤੇਰੇ ਹੋਸਲਾ ਬੜਾ ਸਹਿਜ USAਤੋਂ ਬਾਠ ਸਹਿਬ
@warringsonu5635
@warringsonu5635 10 ай бұрын
ਇਹ ਤੋ ਗੱਲ ਨੀ ਬਣੀ ਧੂਤਾ ਧੂਤਾ ਹੀ ਆ ਯਾਰ
@hardeepsinghdeep1472
@hardeepsinghdeep1472 10 ай бұрын
ਕੰਮੀ ਵਾਲੇ ਨੇ ਛਾਜਲੀ ਵਿੱਚ ਇੱਕ ਬਾਬਾ ਹੈ ਉਸਦੀ ਐਕਟਿੰਗ ਕੀਤੀ ਹੈ ਜਮ੍ਹਾਂ same😂😂😂
@ManbirMaan1980
@ManbirMaan1980 10 ай бұрын
ਬਹੁਤ ਵਧੀਆ ਵੀਡੀਓ ਸੀ ਸਾਰਿਆਂ ਨੇ ਵਧੀਆ ਕੰਮ ਕੀਤਾ
@Rafi-Turk
@Rafi-Turk 10 ай бұрын
Na yrr dhutte di Acting Siraa bai👌
@GurwinderSingh-og9dt
@GurwinderSingh-og9dt 10 ай бұрын
Miss you Dhuta veer
@gursewaksingh5131
@gursewaksingh5131 10 ай бұрын
Jama sahi topic aa Sade pind v ehda de bohat ne atte sach v haiga ehi karn aa parwasi da auna
@muhammadtariquekahlon
@muhammadtariquekahlon 10 ай бұрын
چاچا اور چاچی کی اداکاری بہت ودیا ہے بہت ہی اچھی ہے/مٹھو کی اداکاری بہت اچھی ہے زبردست فنکار ہے اور بہت بڑا کام چور ہے/ہرمن کاہلوں کی اداکاری بہت ہی اچھی ہے ❤ محمد طارق کاہلوں جٹ پاکستان
@RajkumarRaju-x5n
@RajkumarRaju-x5n 10 ай бұрын
Love you aa lehnde Punjabio ❤❤
@ParamjitSingh-ug3lc
@ParamjitSingh-ug3lc 10 ай бұрын
Sanu Urdu nhi oounda padna, sorry, pr thanks 🙏
@muhammadtariquekahlon
@muhammadtariquekahlon 10 ай бұрын
@@ParamjitSingh-ug3lc very good story dialogues acting of chacha/Chachi/Harman Kahlon/ Mithu is not a honestly doing anything he is laziest thief and lier servant but his acting is very very good with beautiful coloured dresses and beautiful head coloured of turban pagg/shoes Muhammad Tarique Kahlon Jatt Pakistan
@muhammadtariquekahlon
@muhammadtariquekahlon 10 ай бұрын
@@RajkumarRaju-x5n we you too charde punjabio/Muhammad Tarique Kahlon Jatt Pakistan
@muhammadtariquekahlon
@muhammadtariquekahlon 10 ай бұрын
@@ParamjitSingh-ug3lc I written same comments in English/Muhammad Tarique Kahlon Jatt
@gurdialsingh2013
@gurdialsingh2013 10 ай бұрын
ਵਧਿਆ ਕੰਮ ਕੀਤਾ ਨਵੇ ਦਾ ਵੀਰ ਵੀ 👍🏻👍🏻 ਭਾਗੂ ਖਿਚਕੇ ਆਇਦਾ ਈ💀
@tarsemmannp5499
@tarsemmannp5499 10 ай бұрын
ਧੂਤੇ ਤੌ ਬਿੰਨਾ ਞੀਡੀਉ ਕਿਸੇ ਞੀ ਕੰਮ ਦੀ ਨਹੀ ❤❤❤❤❤❤❤❤❤❤❤❤❤❤
@tonytony2288
@tonytony2288 8 ай бұрын
Y ji ok tutha no
@amarjitsidhu-s4y
@amarjitsidhu-s4y 10 ай бұрын
Jo tere nall mamabr aaa oh Banda bohat vadia gall krdaa
@SalimKhan-wg4tj
@SalimKhan-wg4tj 10 ай бұрын
ਧੂਤਾ ਤਾਂ ਧੂਤਾ ਹੀ ਆ… ਉਹ ਗੱਲ ਨੀ ਬਣੀ ਇਹਦੇ ਤੋਂ।
@kakugulatigulati2841
@kakugulatigulati2841 10 ай бұрын
ਬਾਈ ਤੂਤੇ ਤੋਂ ਇਲਾਵਾ ਨਹੀ ਕਰ ਸਕਦਾ ਕੋਈ 😂😂😂😂
@deeprall4977
@deeprall4977 10 ай бұрын
ਧੂਤੇ ਤੋ ਬਿਨਾ ਵਧੀਆ। ਨੀ ਲੱਗਿਆ ਲੱਗਿਆ ਐਪੀਸੋਡ
@BalwinderSingh-jw5ws
@BalwinderSingh-jw5ws 10 ай бұрын
ਸੀਰੀ ਦੀ ਐਕਟਿੰਗ ਤਾਂ ਧੂਤਾ ਵਧੀਆ ਕਰਦੈ ਧੂਤਾ ਕਿੱਧਰ ਭੇਜ ਤਾ
@ArvinderSingh1111
@ArvinderSingh1111 10 ай бұрын
ਮੇਨੂੰ ਲਗਦਾ ਟੁੱਟ ਗਈ ਟੀਮ ਉਹ ਆਪਣਾ ਸੂਤਿਆ ਗਿਆ ਡੀਪੀ ਮਾਸਟਰ ਚ ਲੱਗੇ ਆ ਤੁਸੀਂ ਆਪਣਾ
@GurpreetSingh-ui7vq
@GurpreetSingh-ui7vq 10 ай бұрын
ਸਹੀ ਗੱਲ ਹੈ ਇਹੀ ਹੋਈ ਹੈ ਉਹਨਾਂ ਕੋਲ ਦੋ ਤਿੰਨ ਵੀਡੀਓ ਹਨ
@amarjitsingh1946
@amarjitsingh1946 10 ай бұрын
ਬਹੁਤ ਵਧੀਆ ਵੀਡਿਓ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💯
@diljeetkaur3467
@diljeetkaur3467 10 ай бұрын
Bhai ji Tute to Bina dekhanda maja Nahin Aaya
@dalvirsingh7544
@dalvirsingh7544 10 ай бұрын
ਤੇਰੀ ਪੂਰੀ ਟੀਮ ਵੀਰੇ ਪਹਿਲਾਂ ਵਾਲੀ
@sukhdhillon8822
@sukhdhillon8822 10 ай бұрын
ਵੀਰ ਧੂਤੇ ਤੋ ਬਿਨਾ ਗੱਲ ਨੀ ਬਣੀ
@gurmailsinghsangha2501
@gurmailsinghsangha2501 10 ай бұрын
ਬਹੁਤ ਵਧੀਆ ਵੀਡੀਓ ਸੀ ਬਾਈ ਜੀ
@Manpreetsingh-rt7yu
@Manpreetsingh-rt7yu 10 ай бұрын
ਜੇ ਇਹਦੇ ਵਿੱਚ ਧੂਤਾ ਹੁੰਦਾ ਨਾ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ
@amritbrar2050
@amritbrar2050 10 ай бұрын
22 g ਧੂਤਾ ਸਿਰਾ ਲਾਉਂਦਾ ਸੀ . ਅਮਨ ਦੇ ਵਚੋਲੇ ਤੋ ਕਰਵਾਓ ਰੋਲ 🙏
@roopsingh3357
@roopsingh3357 9 ай бұрын
ਬਾਈ ਜੀ ਜਮਾਂ ਹੀ ਵਧੀਆ ਵੀਡੀਓ ਨਹੀਂ ਲੱਗੀ ਕਿਉਂਕਿ ਧੂਤੇ ਬਿਨਾ ਨਹੀਂ ਲੱਗੀ
Cat mode and a glass of water #family #humor #fun
00:22
Kotiki_Z
Рет қаралды 42 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
When you have a very capricious child 😂😘👍
00:16
Like Asiya
Рет қаралды 18 МЛН
Jatt v/s sirri 2022 | PUNJABI FILM  JATT BEAT RECORD
19:14
Jatt Beat Record
Рет қаралды 1 МЛН
Cat mode and a glass of water #family #humor #fun
00:22
Kotiki_Z
Рет қаралды 42 МЛН