ਚਾਰੇ ਬੱਬਰ ਸ਼ੇਰ

  Рет қаралды 107,282

Balwinder Singh Lakhewal

Balwinder Singh Lakhewal

Күн бұрын

TITAL--ਚਾਰੇ ਬੱਬਰ ਸ਼ੇਰ
SINGER&LYRICS-- BALWINDER SINGH LAKHEWAL
Music--SB BEATS
VIDEO--7R STUDIO
POSTER-- GP ART (LDH)
SPECIAL THANKS-- MALKIT SINGH MEET
SINGER CONTACT --9478584510
Instagram link
www.instagram....
utubelink
/ @balwindersingh.1452
Facebook link
www.facebook.c...
#music #punjabisong #song #barjindersinghparwana #bhaiamritpalsinghkhalsa #lakkhasidhana #sardarsimranjitsinghmaan #sidhumusewala
#singer #gurugranthsahib

Пікірлер: 131
@ManjeetSingh-lc6wd
@ManjeetSingh-lc6wd 3 ай бұрын
ਹੜ ਵੋਟਾਂ ਦਾ ਲਿਆਉਣਾ ਪੈਣਾ ਏ, ਚਾਰੇ ਬੱਬਰ ਸ਼ੇਰਾਂ ਨੂੰ ਜਿਤਾਉਣਾ ਪੈਣਾ ਏ । is a reminder song for ਸਿੱਖ ਕੌਮ ।
@balwindersingh.1452
@balwindersingh.1452 3 ай бұрын
Thanks brother ❤❤
@balwindersingh.1452
@balwindersingh.1452 3 ай бұрын
ਬਾਈ ਜੀ subscribe ਵੀ ਜ਼ਰੂਰ ਕਰੋ ਜੀ
@lakhveerbrar7467
@lakhveerbrar7467 3 ай бұрын
ਬਹੁਤ ਵਧੀਆ ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰੱਖੇ
@harmeetchand2842
@harmeetchand2842 3 ай бұрын
ਬਿਲਕੁਲ ਸੱਚ ਚਾਰੇ ਬੱਬਰ ਸ਼ੇਰ ਪੰਜਾਬ ਦੇ ਜਿੱਤਾ ਕੇ ਪਾਰਲੀਮੈਂਟ ਭੇਜੋ
@rinkumanohar-un7ed
@rinkumanohar-un7ed 3 ай бұрын
ki kita ena shera sher bhajday nai santa wangu sheed hunday aa
@SIKANDAR_03
@SIKANDAR_03 3 ай бұрын
ਲੱਖਾ ਸਿੰਘ ਸਿਧਾਣਾ ✌️💪⛳ ਚੋਣ ਨਿਸ਼ਾਨ ਬਾਲਟੀ 🪣
@avtarsingh2531
@avtarsingh2531 3 ай бұрын
ਪੰਜਾਬ ਅਤੇ ਪੰਜਾਬੀ ਬੋਲੀ ਦਾ ਲਾਡਲਾ ਸਪੁੱਤਰ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@gurarpansingh3475
@gurarpansingh3475 3 ай бұрын
ਤਿੰਨ ਨੌਜਵਾਨ ਮੁੰਡੇ ਚੋਣਾ ਵਿੱਚ ਖੜੇ ਸੋਹਣੇ ਲੱਗਦੇ ਨੇ ਜਿੰਨਾਂ ਨੂੰ ਸੇ਼ਰ ਕਹਿਣ ਤੇ ਸਕੁਨ ਮਿਲਦਾ ਹੌਸਲਾ ਵੱਧਦਾ ਏ ਵਾਹਿਗੁਰੂ ਜੀ ਇੰਨਾਂ ਬੱਚਿਆਂ ਤੇ ਮਹਿਰ ਭਰਿਆ ਹੱਥ ਰੱਖੇ
@user-oi2py2sk7g
@user-oi2py2sk7g 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੱਖਾ ਸਿਧਾਣਾ ਭਾਨਾ ਸਿੱਧੂ ਪੰਜਾਬ ਦੇ ਬੱਬਰ ਸ਼ੇਰ
@gurarpansingh3475
@gurarpansingh3475 3 ай бұрын
ਅੰਮਿਰਤਪਾਲ ਸਿੰਘ ਲੱਖਾ ਸਿਧਾਣਾ ਭਾਨਾਂ ਸਿੱਧੂ ਜਿੰਦਾਬਾਦ
@darbarasingh1586
@darbarasingh1586 3 ай бұрын
ਚਾਰੇ khunje ਚਾਰੇ ਪਿੱਲਰ ਬਣ ਜਾਓ ਤੇ ਪੰਜਾਬ ਨੂੰ ਚੱਕ ਦਿਓ। ਰੱਬ chardi kla ਵਿੱਚ ਰੱਖੇ। ❤❤❤❤❤
@AmarSingh-gp2hd
@AmarSingh-gp2hd 3 ай бұрын
ਭਾਈ ਅਮਿ੍ਤਪਾਲ ਸਿੰਘ ਜੀ ਨੂੰ ਜਿਤਾਓ ਪੰਜਾਬੀਓ ਰਲ ਕੇ ਫਰਿਦਕੋਟ ਵਾਲੇ ਸਰਬਜੀਤ ਸਿੰਘ ਵੀਰ ਜੀ ਜਿੰਦਾਬਾਦ
@balwindersingh.1452
@balwindersingh.1452 3 ай бұрын
ਬਾਈ plz subscribe my channel www.youtube.com/@balwindersingh.1452 ਅਤੇ ਜੇ ਵਧੀਆ ਲੱਗਾ ਤਾਂ ਬਾਈ ਜੀ ਅਪਣੇ ਯਾਰਾਂ ਦੋਸਤਾਂ ਨੂੰ subscribe ਕਰਨ ਲਈ ਕਹਿਣਾ ਜੀ ਧੰਨਵਾਦ 🙏🙏
@JagdevSingh-zo9nd
@JagdevSingh-zo9nd 3 ай бұрын
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ ✌️✌️✌️✌️ ✌️✌️✌️
@harjantbrar8638
@harjantbrar8638 3 ай бұрын
ਵਾਹਿਗੁਰੂ ਜੀ
@rajkumarsingh-hd5yt
@rajkumarsingh-hd5yt 3 ай бұрын
Raj karega Khalsa
@GurjeetSingh-vi1in
@GurjeetSingh-vi1in 3 ай бұрын
Wah ji wah bahut badhiya song 🎉
@rajwinder1968
@rajwinder1968 3 ай бұрын
ਸੱਚ ਕਿਹਾ ਸਾਡੀ ਵੋਟ ਭਾਊ ਨੂੰ🙏🙏🙏🙏🙏
@baljitchahal7313
@baljitchahal7313 3 ай бұрын
Right
@gurshersingh6
@gurshersingh6 3 ай бұрын
Jago viro jago vote for four above candidates ❤❤❤❤❤❤❤❤❤❤❤❤❤❤❤❤
@dhawanpreet9882
@dhawanpreet9882 3 ай бұрын
❤❤❤❤
@nimanayaar4126
@nimanayaar4126 3 ай бұрын
👍
@kulwantsingh3183
@kulwantsingh3183 3 ай бұрын
ਖਾਲਸਾ ਪੰਥ ਦੇ ਅੰਮ੍ਰਿਤਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਸਮੇਤ ਚਾਰ ਉਮੀਦਵਾਰ ਜਤੌਣੇ ਪੰਥ ਵਾਸਤੇ ਬਹੁਤ ਹੀ ਜ਼ਰੂਰੀ ਹਨ ਆਪਾਂ ਤਾਂ ਹੀ ਗੁਲਾਮੀ ਗਲੋਂ ਲਾਹ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-vi6nw6ie8m
@user-vi6nw6ie8m 3 ай бұрын
WAHEGURU WAHEGURU WAHEGURU ji❤❤❤❤❤❤❤🎉🎉🎉🎉🎉🎉WAHEGURU WAHEGURU WAHEGURU ji ❤❤❤❤❤❤❤❤❤❤❤😂🎉🎉🎉🎉🎉🎉WAHEGURU WAHEGURU ji ❤❤❤❤❤❤❤❤very good Very nice WAHEGURU thanks ❤❤❤❤❤
@balwindersingh.1452
@balwindersingh.1452 3 ай бұрын
Thanks ਜੀ
@LakhvirSingh-w7t
@LakhvirSingh-w7t 3 ай бұрын
❤❤❤❤❤❤❤❤❤❤❤❤😂❤❤❤❤❤❤❤ bhai marital singh jidabad badly vrivar mudabad
@Harmanpreet-ml2jl
@Harmanpreet-ml2jl 3 ай бұрын
Wahguruji
@AvtarSingh-rg9hy
@AvtarSingh-rg9hy 3 ай бұрын
ਵਾਹ ਵਾਹ ਵਾਹਿਗੁਰੂ ❤🎉।
@GurcharanSinghKhalsa-tn3ml
@GurcharanSinghKhalsa-tn3ml 3 ай бұрын
Satgur ji sda charrdi kla mehar bhreya hath rakhey sari sikh koum nu khalsa ji khusian bakhse Gurcharan Singh khalsa Ayali
@user-dl2ox3go5j
@user-dl2ox3go5j 3 ай бұрын
👍❤sab di ਜਿੱਤ ਪੱਕੀ
@balwindersingh.1452
@balwindersingh.1452 3 ай бұрын
Pls subscribe my utube channel www.youtube.com/@balwindersingh.1452
@kulwantsingh2178
@kulwantsingh2178 3 ай бұрын
Eh char bande di jeet honi chahidi he Es de nal punjab di siasat vich nighar aajau
@user-yx6cz7bz2x
@user-yx6cz7bz2x 3 ай бұрын
Veri nice geet
@balwindersingh.1452
@balwindersingh.1452 3 ай бұрын
Thanks ਬਾਈ ਜੀ pls subscribe my utube channel www.youtube.com/@balwindersingh.1452
@balrajsinghkhalsa7302
@balrajsinghkhalsa7302 3 ай бұрын
ਵਾਰਿਸ ਪੰਜਾਬ ਦੇ ਜਾਂ ਸਰਕਾਰ ਏ ਖ਼ਾਲਸਾ ਰਾਜਨੀਤਿਕ ਪਾਰਟੀ ਬਣਨੀ ਚਾਹੀਦੀ ਹੈ ਅਤੇ ਅਗਲੀ ਵਾਰ ਖ਼ਾਲਸਾ ਪੰਥ ਦੀ ਹੂੰਝਾ ਫੇਰ ਜਿੱਤ ਹੋਵੇਗੀ
@angrejsingh1037
@angrejsingh1037 3 ай бұрын
Wah ji wah ✌✌
@RaghuveerSingh-nk1ce
@RaghuveerSingh-nk1ce 3 ай бұрын
ਵਾਹ ਜੀ ਵਾਹ ਵੀਰ
@balwindersingh.1452
@balwindersingh.1452 3 ай бұрын
Thanks ਬਾਈ ਜੀ 🙏 ❤www.youtube.com/@balwindersingh.1452 Pls subscribe my utube channel 🙏
@ManjeetSingh-tx9ok
@ManjeetSingh-tx9ok 3 ай бұрын
Punjab da Babar Sher putt sardar Lakha sidhana bai zindabad Bathinda waleyo sacha banda nu vote karo, bahut luteya badal ne Punjab nuu
@LakhvirSingh-w7t
@LakhvirSingh-w7t 3 ай бұрын
Bhai marital sigh jindabad bailakhavidar singh jindabad
@boparaistudiosangrur4674
@boparaistudiosangrur4674 3 ай бұрын
ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਬਾਈ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅਮਿ੍ਤਪਾਲ ਸਿੰਘ ਛੰਦੜਾਂ ਜ਼ਿੰਦਾਬਾਦ
@Nirmala57578
@Nirmala57578 3 ай бұрын
Waheguru ji kerpa karna Amritpal singh khalsa Ji ta waheguru ji kerpa karna sikh Kom ta ❤❤❤❤❤
@anita_kaur_odficial
@anita_kaur_odficial 3 ай бұрын
🙏🙏🙏
@balrajsinghkhalsa7302
@balrajsinghkhalsa7302 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ, ਸਤਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@gurmailsingh-gz9bj
@gurmailsingh-gz9bj 3 ай бұрын
Khalsa Waheguru jindabad
@user-vl8hr5zb3c
@user-vl8hr5zb3c 3 ай бұрын
❤❤❤❤❤❤❤
@BalkarSingh-dc1oq
@BalkarSingh-dc1oq 3 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਲੱਖਾ ਸਿਧਾਣਾ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@baljeetuppal7670
@baljeetuppal7670 3 ай бұрын
Amritpal singh ji zindabaad 🙏 lakhai veer zindabaad 🙏sarabjeet singh zindabaad 🙏
@harkamalsohi4390
@harkamalsohi4390 3 ай бұрын
ਵਾਹਿਗੁਰੂ ਮਿਹਰ ਕਰੇ
@arjinderkaur3603
@arjinderkaur3603 3 ай бұрын
Bilkul sach
@SatnamSingh-lu4do
@SatnamSingh-lu4do 3 ай бұрын
Right aa ji
@jaslinkaur1313
@jaslinkaur1313 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢😢😢😢😢😢😢
@rajsummy8777
@rajsummy8777 3 ай бұрын
Waheguru ji ka khalsa waheguru ji ki Fateh sab de choon nishaan vi viral karo anpad lok ve vote pa den
@balwindersingh.1452
@balwindersingh.1452 3 ай бұрын
ਬਿਲਕੁਲ ਜੀ
@balwindersingh.1452
@balwindersingh.1452 3 ай бұрын
Pls subscribe my utube channel www.youtube.com/@balwindersingh.1452
@user-ju9ph7cx2h
@user-ju9ph7cx2h 3 ай бұрын
Amritpal ji,, sarbjit,,, Lakh,,, samrnjitmaan
@anita_kaur_odficial
@anita_kaur_odficial 3 ай бұрын
🔥🔥🔥🔥
@SahibSandhu8717
@SahibSandhu8717 3 ай бұрын
🙏🙏🙏🙏🙏
@user-yo8ym7ew1r
@user-yo8ym7ew1r 3 ай бұрын
Bahut vadia
@user-oi2py2sk7g
@user-oi2py2sk7g 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@jotphotophotography7756
@jotphotophotography7756 3 ай бұрын
❤❤❤❤❤❤❤❤❤❤❤
@GaganSingh-qc6em
@GaganSingh-qc6em 3 ай бұрын
ਬਹੁਤ ਵਧੀਆ ਵੀਰ ਜੀ
@balwindersingh.1452
@balwindersingh.1452 3 ай бұрын
Thanks ਬਾਈ ਜੀ www.youtube.com/@balwindersingh.1452 pls subscribe my utube channel
@beantsinghsidhu2389
@beantsinghsidhu2389 3 ай бұрын
Very good ji
@balwindersingh.1452
@balwindersingh.1452 3 ай бұрын
Thanks
@SahibSandhu8717
@SahibSandhu8717 3 ай бұрын
💪💪💪💪💪
@SahibSandhu8717
@SahibSandhu8717 3 ай бұрын
❤❤❤,
@harpalsing8332
@harpalsing8332 3 ай бұрын
❤️❤️❤️💯
@SahibSandhu8717
@SahibSandhu8717 3 ай бұрын
🎉🎉🎉🎉
@AKFKhalsa
@AKFKhalsa 3 ай бұрын
ਬਹੁਤ ਵਧੀਆ ਵੀਰ ਜੀ ,ਸਾਨੂੰ ਉਡਣ ਲਈ ਅਸਮਾਨ ਅਤੇ ਭੱਜਣ ਲਈ ਧਰਤੀ ਚਾਹੀਦੀ ਆ ,ਇਹ ਕਿਸੇ ਵੀ ਕੀਮਤ ਵਿਚ ਮਿਲਣ ਅਸੀ ਛੱਡਣੀਆ ਥੋੜੀ ਆ,ਤੇ ਇਹ ਸਾਨੂੰ ਚਾਰੇ ਬੱਬਰ ਸ਼ੇਰ ਦਿਵਾ ਸਕਦੇ ਆ ਜੀ ,ਸਾਰੇ ਸਪੋਰਟ ਕਰੋ ਠੋਕ ਕੇ ਜੀ
@balwindersingh.1452
@balwindersingh.1452 3 ай бұрын
Thanks this ultimate massage brother 🙏 🙌 Pls subscribe my utube channel you and your family, friends and your other links www.youtube.com/@balwindersingh.1452
@DeepS-ey6fm
@DeepS-ey6fm 3 ай бұрын
ਭਾਈ ਅਮਿਰਤ ਜਿਤ ਚੁਕਾ ਹੈ,ਸਿਰਫ ਐਲਾਨ ਹੋਣਾ ਬਾਕੀ ਹੈ. ਡਾਕਟਰ ਜਸਬੀਰ ਸਿੰਘ ਰਾਜੋਕੇ.
@ahsanali181
@ahsanali181 3 ай бұрын
So sweet song
@OppoOppo-bs2vk
@OppoOppo-bs2vk 3 ай бұрын
Waheguru ji waheguru ji waheguru ji waheguru ji
@hpuatt9883
@hpuatt9883 3 ай бұрын
🙏🏻👏👍
@gopybatth5488
@gopybatth5488 3 ай бұрын
🙏🙏
@user-mv6bp5yf7t
@user-mv6bp5yf7t 3 ай бұрын
Waheguru g chara di jit krn
@Gurpreetsingh-ln9xu
@Gurpreetsingh-ln9xu 3 ай бұрын
Amritpal singh zindabad
@kskdawaljitsingh2960
@kskdawaljitsingh2960 3 ай бұрын
Jay Kar Panth da Asi Bhalla Chahundsy h ta neha Charray Babbar Shera nu Jaroor Jitao, ji.
@RajinderSingh-ml3rj
@RajinderSingh-ml3rj 3 ай бұрын
@balkarbabbu9253
@balkarbabbu9253 3 ай бұрын
waheguru ji
@jaslinkaur1313
@jaslinkaur1313 3 ай бұрын
Verygoodji
@balwindersingh.1452
@balwindersingh.1452 3 ай бұрын
Thanks ਜੀ pls subscribe my utube channel www.youtube.com/@balwindersingh.1452
@lovedeepsangha5881
@lovedeepsangha5881 3 ай бұрын
Whaguru ji
@GurpreetSingh-gt3ml
@GurpreetSingh-gt3ml 3 ай бұрын
🙏🙏🙏🙏🙏🙏
@Jorasandhu-lc5ip
@Jorasandhu-lc5ip 3 ай бұрын
ਜਦੋਂ ਗਾਣੇਂ ਸਪੋਰਟ ਵਿੱਚ ਆਉਣ ਲੱਗ ਜਾਣ ਤਾਂ ਸਮਝੋ ਹਵਾ ਹੁਣ ਬੱਦਲ ਚੋਂਕੀ ਹੈ 👏 ਰਾਜ਼ ਕਰੇਂ ਖਾਲਸਾ ਆਕੀ ਰਹੇ ਨਾ ਕੋਇ ❤
@balwindersingh.1452
@balwindersingh.1452 3 ай бұрын
Thanks for supporting me brother ❤❤
@Jorasandhu-lc5ip
@Jorasandhu-lc5ip 3 ай бұрын
@@balwindersingh.1452 ਵੀਰੇ ਧੰਨਵਾਦ ਦੀ ਲੋੜ ਹੀ ਨਹੀਂ 2019 ਦੇ ਵਿਚ ਮੈ ਵੇਖ ਵੇਖ ਪੰਜਾਬ ਦਾ ਹਾਲ ਰੌਦਾ ਰਹਿਆਂ ਬਹੁਤ ਮਾੜਾ ਸਮਾਂ ਚੱਲਦਾ ਪਿਆ ਭਾਈ ਸਹਿਬ
@balwindersingh.1452
@balwindersingh.1452 3 ай бұрын
Veer ਜੀ ਵੱਧ ਤੋਂ share, comments ਦੀ ਤੇ mera channel ਨੂੰ subscribe ਕਰਨ ਦੀ ਕ੍ਰਿਪਾਲਤਾ ਕਰਨੀ ਜੀ 🙏🙏
@AmanpreetkaurSukh
@AmanpreetkaurSukh 3 ай бұрын
Veer jeat ghae
@balwindersingh.1452
@balwindersingh.1452 3 ай бұрын
ਮੁਬਾਰਕਾਂ ਜੀ ਬਹੁਤ ਬਹੁਤ Pls subscribe my utube channel www.youtube.com/@balwindersingh.1452
@gurjeetsingh2072
@gurjeetsingh2072 3 ай бұрын
ਸੱਚ ਕੌੜਾ ਹੁੰਦੈ
@BalwinderSingh-vi8pb
@BalwinderSingh-vi8pb 3 ай бұрын
Jagdian jamiran Wale vir jindabad jindabad jindabad jindabad jindabad jindabad jindabad
@GursewakRuhal
@GursewakRuhal 3 ай бұрын
Chare.sikh.jods.m.p.panjabio.jitna.chahida.na
@indarjitsingh1228
@indarjitsingh1228 3 ай бұрын
We support amritpal Singh Bhai ji 🌹💖 We support Lakha Serdana Bhai ji 🌹♥ We support Bapu Simranjit Singh Mann ji 🌹💖 We support sarbarjit Singh Bhai ji 🌹🌷in vote Will win 101%in Punjab 👍🚩🌷🌹💖❤🙏🙏🙏🌹🙏🙏💖♥💞🌹🌷🥁💯👍👍👍
@balwindersingh.1452
@balwindersingh.1452 3 ай бұрын
Good veer ਜੀ ਵਾਹਿਗੁਰੂ ਕ੍ਰਿਪਾਲਤਾ ਕਰਨਗੇ ਜੀ Pls subscribe my utube channel www.youtube.com/@balwindersingh.1452
@sandykaur9756
@sandykaur9756 3 ай бұрын
ਚਾਰੇ ਸ਼ੇਰ ਨੀ ਬਾਈ ਇਕ ਬੇਅੰਤ ਸਿੰਘ ਦਾ ਪੁੱਤਰ ਫਰੀਦਕੋਟ ਤੋਂ ਚੋਣ ਲੜ ਰਿਹਾ ਜਿਸ ਦੀ ਸਿੱਖ ਕੌਮ ਨੇ ਕਦੇ ਬਾਹ ਨੀ ਫੜੀ ਬਾਕੀ ਤੇ ਕਾਗਜੀ ਸ਼ੇਰ ਨੇ
@dineshathwal3365
@dineshathwal3365 3 ай бұрын
lakha sidhana yodha banda jitna chahida
@balrajsinghkhalsa7302
@balrajsinghkhalsa7302 3 ай бұрын
ਭਾਈ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾ ਕਿ ਮਨ ਨੂੰ ਸਕੂਨ ਅਤੇ ਫ਼ਖ਼ਰ ਮਹਿਸੂਸ ਹੋਇਆ ਭਾਈ ਸਾਹਿਬ ਜੀ ਨੂੰ ਪ੍ਰੀਵਾਰ ਦੀਆਂ 260 ਵੋਟਾਂ ਫਰੀਦਕੋਟ ਤੋਂ ਪਾ ਕਿ ਸਕੂਨ ਮਿਲਿਆ,ਦਾਸ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ stress management, stop suside, Balraj Singh Khalsa you tube channel te
@balwindersingh.1452
@balwindersingh.1452 3 ай бұрын
ਬਾਈ ਜੀ ਦਾਸ ਦੇ utube channel www.youtube.com/@balwindersingh.1452 ਨੂੰ ਵੀ subscribe ਕਰਨਾ ਜੀ ਅਤੇ ਅਪਣੇ ਬਾਕੀ ਪ੍ਰੀਵਾਰ ਦੇ ਮੈਂਬਰਾ ਤੋਂ ਵੀ ਕਰਵਾਉਣਾ ਜੀ ਧੰਨਵਾਦ ਜੀ 🙏🙏🙏🙏🙏
@AmandeepKaur-le7gv
@AmandeepKaur-le7gv 3 ай бұрын
Babber Sher do hi ne Bhai sarabjeet singh Khalsa,te Bhai amirtpal singh Khalsa .lakha te Maan sarkari tout ne
@CharanjitKaur-jm9ni
@CharanjitKaur-jm9ni 3 ай бұрын
ਮਾਫ ਕਰਨਾ ਜੀ ਇੰਨ੍ਹਾਂ ਵਿੱਚੋਂ ਇੱਕ ਨੇ ਤਾਂ ਸੇ਼ਰ ਦੀ ਖੱਲ ਪਾਈ ਹੋਈ ਹੈ।
@RajinderSingh-fo6er
@RajinderSingh-fo6er 3 ай бұрын
Akhri.mokka.pai.sahab.ate.komi.veera.nu.vota.pao.ji
@charanjitbasra4543
@charanjitbasra4543 3 ай бұрын
ਬਠਿਡੇ ਞਲੁਓ ਹਰੀ ਦੌ ਗੁੰਡੇ ਨੂੰ ਭਗਤ ਸਿੰਘ ਨੂੰ ਅੰਤਞਾਦੀ ਰਹਿਨ ਞਾਲਾ
@LakhvirSingh-w7t
@LakhvirSingh-w7t 3 ай бұрын
Badly private mudabad
@user-tt8fb6rp7g
@user-tt8fb6rp7g 12 күн бұрын
ठडी।लिलो।हबि।मकतरो।कूडै।बडै।कसतै।पसिऐ।नै।
@user-sh4uw1eg1d
@user-sh4uw1eg1d 3 ай бұрын
Anna pyar eh sab galt na samjo veer
@charanjitbasra4543
@charanjitbasra4543 3 ай бұрын
ਸ਼ੇਰ ਞੀ ਤਾਂ ਜਾਨਵਰ ਨੇ ਇੰਨਾਂ ਦੀ ਕੌਈ ਕੁਰਬਾਨੀ ਨਹੀਂ ਗੁੰਡਾ 3ਧੀਆ ਦਾ ਬਾਪ ਦੀ ਕਾਤਲ ਇਨਸਾਫ਼ ਇੰਨਾਂ ਦੀ ਹਾਰ ਆ ਸਿਮਰਨ ਮਾਨ ਬੇਅਦਬੀ ਵੇਲੇ ਕਿੱਥੇ ਸੀ ਸ਼ੀਰੇ ਗਾਰਨ ਦੇ
@akashdeepsingh9837
@akashdeepsingh9837 3 ай бұрын
Veer tu te apni roti seak reha hi
@balwindersingh.1452
@balwindersingh.1452 3 ай бұрын
ਬਾਈ ਜੀ ਇਹ ਤੁਸੀਂ ਗਲਤ comment ਕਰ ਰਹੇ ਹੋ ਜੀ, ਮੈ ਏਨ੍ਹਾ ਸਭ ਦਾ ਪ੍ਰਚਾਰ ਹੀ ਕਰ ਰਿਹਾ ਬਸ ਤਰੀਕਾ ਅਲੱਗ ਹੈ 🙏🙏
@sabi-mansa
@sabi-mansa 2 ай бұрын
🪯Bhai Amritpal Khalsa 🚩 AAP 🐒🐒 BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
@charanjitbasra4543
@charanjitbasra4543 3 ай бұрын
ਪੰਜਾਬ ਤੇ ਸਿੱਖ ਕੌਮ ਜਾ ਕਾਤਲ ਸਿਮਰਨ ਮੀਨ
@RaghvirBhangu
@RaghvirBhangu Күн бұрын
😮 ਭਾਈ ਅਮਿਤਪਾਲ ਸਿੰਘ ਖਾਲਸਾ ਪੰਜਾਬ ਦਾ ਬੱਬਰ ਸ਼ੇਰ ਆ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣੇਗਾ ਖ਼ਾਲਸੇ ਦਾ ਰਾਜ ਆਵੇਗਾ ਪੰਜਾਬ ਵਿੱਚ ਇਕੱਠੇ ਹੋ ਜਾਓ ਪੰਜਾਬੀਓ
@wellnessbites2024
@wellnessbites2024 3 ай бұрын
Tuhada be Hal Simranjeet Mann ne eho karna jo us ne es veer da kita video vich kzbin.info/www/bejne/rou2e3ltZtGDmqMsi=32uQXdOT7R6bU9I_
@hell111able
@hell111able 3 ай бұрын
O jaa or Chawla..nae pauni vote assi ah khoosia nu
@sukhbeerbrar5423
@sukhbeerbrar5423 3 ай бұрын
ਵਾਹਿਗੁਰੂ ਜੀ
@GurdeepSingh-yo4dg
@GurdeepSingh-yo4dg 3 ай бұрын
Raj karega Khalsa
@boparaistudiosangrur4674
@boparaistudiosangrur4674 3 ай бұрын
ਅੰਮਿਰਤਪਾਲ ਸਿੰਘ ਲੱਖਾ ਸਿਧਾਣਾ ਭਾਨਾਂ ਸਿੱਧੂ ਜਿੰਦਾਬਾਦ
@vajindersingh5644
@vajindersingh5644 3 ай бұрын
❤❤
@BaljitSingh-bx2gt
@BaljitSingh-bx2gt 3 ай бұрын
ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਬਾਈ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅਮਿ੍ਤਪਾਲ ਸਿੰਘ ਛੰਦੜਾਂ ਜ਼ਿੰਦਾਬਾਦ
@user-fk2wr2rr8m
@user-fk2wr2rr8m 3 ай бұрын
❤❤❤❤❤
Amritpal ਲਈ ਗਾਇਆ ਨਵਾਂ ਗਾਣਾ Aman Rozi #amritpalsingh #amanrozi
9:39
Malwa Punjabi Cultural LIVE Frames
Рет қаралды 694 М.
The FASTEST way to PASS SNACKS! #shorts #mingweirocks
00:36
mingweirocks
Рет қаралды 15 МЛН
Gadaar (Qaumi Dard)
5:15
Dhadi Tarsem Singh Moranwali - Topic
Рет қаралды 20 МЛН
Santan Di Tasveer
6:16
Dhadi Tarsem Singh Moranwali - Topic
Рет қаралды 37 МЛН
Meinu Teer Kehnde
5:11
Khazala - Topic
Рет қаралды 1 МЛН
Khalsa Maidaan Vich Aw  | Khazala | Mad Mix | Latest New Song 2024
5:11
The FASTEST way to PASS SNACKS! #shorts #mingweirocks
00:36
mingweirocks
Рет қаралды 15 МЛН