ਚੱਕੋ ਸਵਰਗ ਵਰਗਾ ਖੇਤ ਠੇਕੇ ਤੇ ਮਿਲਦਾ ਪਹਿਲਾਂ ਦੇਖ ਲਿਓ ਸਾਰਾ,, ਬਾਈ ਨੇ ਕਨੇਡਾ ਜਾਣਾ ਏ

  Рет қаралды 487,078

Shonki Sardar

Shonki Sardar

2 жыл бұрын

#sukhjinder_lopon

Пікірлер: 208
@faridworkers9069
@faridworkers9069 2 жыл бұрын
ਵਾ ਜੀ ਵਾ ਤੇਰੇ ਰੰਗ ਨਿਆਰੇ ਮਾਲਕਾ ਇਕ ਥਾ ਲੇਖ ਲਖਾਏ ਇੱਕ ਨੂੰ ਇੱਕ ਕਮਰੇ ਛੱਤ ਪਾਉਣ ਦਾ ਫਿਕਰ ਇੱਕ ਦੇ ਖੇਤਾ ਸੋਕ ਨਾਲ ਫਾਰਮ ਬਣਾਏ ਤੇਰੀਆ ਤੂੰ ਜਾਣੇ ਵਾਹਿਗੁਰੂ
@satyakijeet1815
@satyakijeet1815 2 жыл бұрын
Dekh Lo Tarn Taran Jila pikhi vand vade mein teen Putra the Shahid man Baap sir per Chhat Bhi Nahin Damad ke pass tripal ki jhuggi Bana kar rahte hain Teen putron Ka Baap Raksha chalata Hai Gujara karta hai kog Din pahle video Dekhi Thi bada man dukhi hoyea yaar Mere coll ina Paisa Honda me har Jagah pahunch Jaaye karna Tha Maine Kisi Shahid Parivar ko rollne Nahin dena tha Magar truck Chala kar jyada bachte hi Nahin diesel toll kha Gaya Sabhi apna 10 vand Shahid parivaron ko diya karo Jo Dukhi hai jinhone Jaan com ke liye Lagai Waheguru
@gotxjattlife2556
@gotxjattlife2556 2 жыл бұрын
ਕਨੇਡਾ ਕੁਝ ਨਹੀਂ ਜਿਹਦੀ ਪੰਜਾਬ ਵਿਚ ਸਰਦਾਰੀ ਐ। ਐਥੇ ਰਿਜਕ ਰੁਲਦਾ ਫਿਰਦਾ। ਉਥੇ ਤਾਂ ਭਈਆਂ ਵਾਗੂੰ ਲੇਵਰ ਹੀ ਕਰਨੀ ਐ। ਤੇ ਬਹੀਆਂ ਰੋਟੀਆਂ, ਨਾਂ ਸੌਣ ਨੂੰ ਟੈਮ ਹੈਗਾ ਕਿਸੇ ਕੋਲ
@gurvindersinghbawasran3336
@gurvindersinghbawasran3336 2 жыл бұрын
ਦਿਲਦਾਰ ਬੰਦਾ ਬਾਈ ਗੋਸਲ ਸਾਹਿਬ,,, ਜਿੱਡਾ ਵੱਡਾ ਅਮੀਰ ਬੰਦਾ ਓਹਨਾ ਹੀ ਵੱਡਾ ਦਿਲ ਬਾਈ ਜੀ ਦਾ,,,, ਦਿਲ ਖੁਸ਼ ਹੋ ਗਿਆ ਵੀਡਿਓ ਦੇਖਕੇ,,,
@174yearsold
@174yearsold 2 жыл бұрын
22 ਜੀ ਸੀਸਾ ਇੱਦਾ ਟੁਟੀਆ ਹੀ ਰੱਖੋ ਇਹ ਦਿੱਲੀ ਧਰਨੇ ਦੀ ਯਾਦਗਾਰ ਹੈ ਬਹੁਤ ਕੀਮਤੀ ਆ।
@pargatbal4108
@pargatbal4108 2 жыл бұрын
ਬਹੁਤ ਵਧੀਆ ਵਿਚਾਰ, ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ... ਇਸ ਲਈ ਤੁਸੀਂ ਆਪਣੇ ਮਾਪਿਆ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ , ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਅਤੇ ਤਰੀਕਾ ਤੁਹਾਡੇ ਕੰਮ ਵਿੱਚੋਂ ਦੇਖਿਆ ਜਾ ਸਕਦਾਹੈ। 👌👌👌👌👌 ਤੁਸੀ ਮਹਾਨ ਹੋ ।
@jashandeepsingh2560
@jashandeepsingh2560 2 жыл бұрын
🙏🙏🙏🙏🙏
@arshgurm4088
@arshgurm4088 2 жыл бұрын
ਸਿਰੇ ਦਾ ਚਵਲ ਬੰਦਾ ਇਹ ਉਹ ਇਨਸਾਨ ਆ ਜਿਸਦਾ ਕੋਈ ਅਸਲ ਚਿਹਰਾ ਨੀ ਅਸਲੀ ਰੂਪ ਨੀ ਇਸ ਇਨਸਾਨ ਦਾ ਹਰ ਬੰਦਾ ਇਕ ਵਾਰ ਮਿਲ ਕੇ ਬਹੁਤ ਵਧੀਆ ਬੰਦਾ ਸਮਝ ਦਾ ਪਰ ਵਰਤ ਕੇ ਪਤਾ ਲੱਗਦਾ
@tibbealajatt7840
@tibbealajatt7840 2 жыл бұрын
ਤੂੰ ਕਿਵੇ ਜਾਣਦਾ ?
@punjabvillagemajha
@punjabvillagemajha 2 жыл бұрын
ਲੋਕੋਂ ਤੁਸੀਂ ਕੋਈ ਚੱਗੀ ਗੱਲ ਨਾ ਕਰੀਉ, ਕਮੈਂਟ ਮੈ ਪੜੇ ਉਹ ਵੀਰ ਆਪਣੇ ਬੱਚਿਆਂ ਦੇ ਪਵਿੱਖ ਲਈ ਚੱਲੇ ਆ ਜਿਵੇਂ ਕੇ ਹਰ ਮਾ ਬਾਪ ਨੂੰ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਆ 😐ਸਾਡੇ ਲੋਕ ਗੱਲਾਂ ਬਾਤਾਂ ਹੋਰ ਬਣਾ ਦਿੰਦੇ ਆ,♥️♥️♥️ਸਰ ਬਹੁਤ ਵਦੀਆ ਕੰਮ ਕੀਤਾ ਹੋਇਆ ਵਾ🕊️ ਕੱਚੇ ਘਰ ਸਾਡਾ ਕਲਚਰ ਆ♥️♥️♥️
@rabjidhillon9413
@rabjidhillon9413 2 жыл бұрын
Ultimate
@lakhwindersingh-zp9ye
@lakhwindersingh-zp9ye 2 жыл бұрын
ਰਿਪੋਰਟਰ ਬਾਈ ਦੀ ਵਿਚਾਰਧਾਰਾ ਬਹੁਤ ਵਧੀਆ ਐ, ਕੁਦਰਤ ਪਸੰਦ ਤੇ ਸੁਤੰਤਰਤਾ ਪਸੰਦ
@AkashdeepSingh-jl4vy
@AkashdeepSingh-jl4vy 2 жыл бұрын
ਗੁਰਜੀਤ ਸਿੰਘ ਗੋਸਲ ਜੀ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ ਗੋਸਲ ਜੀ ਆਪਣੇ ਤਿੰਨੇ ਭਰਾਵਾਂ ਦੀ ਮਿਹਨਤ ਨੂੰ ਸਲਾਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸ਼ੌਕ ਪੰਜਾਬੀਆਂ ਦੇ ਵੱਖਰੇ ਨੇ
@ajchouhantech2169
@ajchouhantech2169 2 жыл бұрын
😂😁🤣😂😃😄
@ajchouhantech2169
@ajchouhantech2169 2 жыл бұрын
ਪੰਜਾਬੀਆਂ ਦੀ ਗਾਂਡ ਤਾਂ ਪਾਟੀ ਪਈ ਆ ਮਾਰ ਲਿਆ ਪੰਜਾਬੀਆਂ ਦੇ ਸ਼ੌਕ ਨੇ 😁😂🤣😂
@jagsirsingh1926
@jagsirsingh1926 2 жыл бұрын
@@ajchouhantech2169 sahi gal aa bai Ek lopo wala micko pump marda boht
@Numberdarbrar
@Numberdarbrar 2 жыл бұрын
@@ajchouhantech2169 jide kol paisy ha bhrava shounk ve ohi pura kar sakde ha machi de nahi hunde mehnat karo te aghle de baraber hoju fer swad ha avi gala nahi kari deya hundiya..
@gurcharansinghjawanda6654
@gurcharansinghjawanda6654 2 жыл бұрын
@@ajchouhantech2169 ਉ ਬਾਈ ਵਿਰਲੇ ਹੀ ਹੁੰਦੇ ਨੇ ਉਹ ਜਿੰਨਾ ਨੂੰ ਖਾਣ ਦਾ ਨੀ ਲਗਾਉਣ ਦਾ ਫ਼ਿਕਰ ਆ ਵੀ ਲਾਈਏ ਕਿੱਥੇ
@user-ke9fo9mo2y
@user-ke9fo9mo2y Ай бұрын
ਬਾਈ ਜੀ ਬੁਹਤ ਵਧੀਆਂ ਤਰੀਕੇ ਨਾਲ ਸ਼ੌਂਕ ਨਾਲ ਤੇ ਮਿਹਨਤ ਨਾਲ ਇਕ ਇਕ ਚੀਜ਼ ਬਣਾਈ ਹੈ
@speechlessfeelings71
@speechlessfeelings71 2 жыл бұрын
ਜੇ ਪੈਸਾ ਜਿਆਦਾ ਹੋਣਾ ਚਾਹੀਦਾ ਤਾਂ ਉਸ ਪੈਸੇ ਨੂੰ ਕਿੱਥੇ ਖਰਚਣਾ ਉਸ ਦੀ ਵੀ ਅਕਲ ਹੋਣੀ ਚਾਹੀਦੀ ਆ ਜੋ ਸਰਦਾਰ ਜੀ ਹੋਰਾਂ ਨੂੰ ਬਕਾਇਦਾ ਬਖਸ਼ੀ ਪਰਮਾਤਮਾ ਨੇ ।। ਸੱਚੀ ਦੇਖ ਕੇ ਈ ਚਾਅ ਜਿਹਾ ਚੜ ਜਾਂਦਾ ਵੀ ਦੇਖੀਏ ਇਹ ਜਗਹ ਤੇ,,, Its showing now that Somebody have kept this form with great love. Good ..keep it up ਜੀ ।।
@deeprataindia1170
@deeprataindia1170 2 жыл бұрын
Reporter ਦੇ ਵਿਚਾਰ ਬਹੁਤ ਹੀ ਸੋਹਣੇ ਹਨ ਧੰਨਵਾਦ ਵੀਰ ਦਾ। ਬਹੁਤ ਹੀ ਸੋਹਣਾ ਤਿਆਰ ਕੀਤਾ ਹੈ ਸੱਭ ਕੁੱਝ ਵੇਖਣ ਵਾਲਾ ਹੈ। ,, Wonderful,, ,,Ballu ਰਟੈਂਡਾ,,
@ilovegod8297
@ilovegod8297 2 жыл бұрын
ਬਹੁਤ ਵਧੀਆ ਜਗ੍ਹਾ ਹੈ ਅਤੇ ਮੈਂ ਪਹਿਲੀ ਵਾਰ ਦੇਖ ਰਿਹਾ ਜੋ ਅਮੀਰ ਏ ਉਹ ਆਪਣੇ ਬਾਰੇ ਹੀ ਸੋਚਦਾ ਪਰ ਇਸ ਵੀਰ ਜੀ ਦਾ ਦਿਲ ਵੀ ਬਹੁਤ ਸਾਂਫ ਏ ਪ੍ਰਮਾਤਮਾ ਵੀਰ ਜੀ ਦੀ ਓਮਰ ਲੰਬੀ ਕਰਣ ਮੇਰੀ ਓਮਰ ਵੀ ਇਹਨਾਂ ਨੂੰ ਲੱਗ ਜਾਵੇ
@user-yc7yi5gm7u
@user-yc7yi5gm7u 2 жыл бұрын
ਪੈਸਾ ਲਾ ਸਵਰਗ ਨੀ ਬਣਦਾ ਲੋਪੋ ਆਲਿਆ ਇਹ ਖੁੱਲੀਆਂ ਅੱਖਾਂ ਦਾ ਸੁਪਨਾ ਆ
@tejindersingh8140
@tejindersingh8140 2 жыл бұрын
ਬਾਈ ਦੀ ਬੋਲ ਬਾਣੀ ਬਹੁਤ ਸੋਹਣੀ👌❤
@amanbrar5728
@amanbrar5728 2 жыл бұрын
ਪਤੰਦਰਾਂ ਜੇ ਅੈਨਾਂ ਕੁਝ ਹੋਣ ਦੇ ਬਾਵਜੂਦ ਵੀ ਢਿੱਡ ਨੀ ਭਰਿਅਾ, ਫਿਰ ਕਨੇਡਾ ਜਾਕੇ ਵੀ ਭਰਨਾ
@faridahmed3057
@faridahmed3057 2 жыл бұрын
Good👍👍👍👍
@mr.gurvindersinghzaildar4234
@mr.gurvindersinghzaildar4234 2 жыл бұрын
Bai canada de bawjood hi aa eh sbh
@GurdeepSingh-pl7os
@GurdeepSingh-pl7os 2 жыл бұрын
ਪਤੰਦਰ ਦੇ ਢਿੱਡ ਵੱਲ ਵੀ ਨਿਗਾਹ ਮਾਰ,,,,,,!! ਐ ਕਿਵੇ ਭਰਜੂ 😚
@studiojashan2828
@studiojashan2828 2 жыл бұрын
ਭੁਖੇਆ ਭੁਖ ਨਾ ਉਤਰੀ ਜੇ ਬਨਾ ਪੁਰਿਆ ਭਾਰ,ਹੋਨ ਹੋਰ ਕੀ ਚਾਹੀਦਾ,ਸਡਨਾ ਤਾਂ ਲਕੜਾਂ ਵਿਚ ਹੀ,ਆ,
@singhiskingsinghisking6774
@singhiskingsinghisking6774 2 жыл бұрын
ਵਾਹ ਬਈ ਵਾਹ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਗੋਸਲ ਜੱਟਾ ਸੁਆਦ ਲਿਆ ਦਿੱਤਾ ਕੁਦਰਤ ਨੂੰ ਪਿਆਰ ਕਰਨ ਵਾਲਾ । ਹੋਰ ਸ਼ਬਦ ਨਹੀਂ ਹਨ ਸਿਫ਼ਤ ਵਾਲੇ ।
@rameshwardassbishnoi3602
@rameshwardassbishnoi3602 2 жыл бұрын
ਇਹ ਤੇ ਧਰਤੀ ਤੇ ਸਵਰਗ ਆ,ਵੀਡੀਓ ਵੇਖ ਕੇ ਮਜਾ ਆ ਗਯਾ।
@gurpreetsinghtoor8928
@gurpreetsinghtoor8928 2 жыл бұрын
ਬਹੁਤ ਵਧੀਆ ਗੱਲ ਬਾਤ ਧੰਨਵਾਦ ਬਾਈ ਜੀ
@punjabihighwayvlogs4899
@punjabihighwayvlogs4899 2 жыл бұрын
ਬਹੁਤ ਸੋਹਣੀ ਜਗ੍ਹਾ ਹੈ ਵੀਰ ਜੀ
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਬਹੁਤ ਸੋਹਣੀ ਹੈ ਬਾਈ ਜੀ ਬਹੁਤ ਬੰਦੀਆ ਖੁਸ਼ੀ ਹੋਈ ਹੈਂ ਬਾਈ ਜੀ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਕੀਰਪਾ ਰਹੈਂ ਜੀ
@malikhassanmanzoorawan774
@malikhassanmanzoorawan774 2 жыл бұрын
Love 💕 from pind shahpura Awana, nankana Sahib, bunjab, Pakistan 🦅
@srvirendersinghsandhu00013
@srvirendersinghsandhu00013 2 жыл бұрын
Welcome back brother
@narinderwaraich7442
@narinderwaraich7442 2 жыл бұрын
Punjab Punjabi maa boli zindabad 🙏🙏🙏
@Sona12330
@Sona12330 2 жыл бұрын
D
@kulbirsinghsandhu6472
@kulbirsinghsandhu6472 2 жыл бұрын
Bahout
@kulbirsinghsandhu6472
@kulbirsinghsandhu6472 2 жыл бұрын
ਬਹੁਤ ਵਧੀਆ ਲੱਗਾ ਵੀਰ ਜੀ
@happygill9155
@happygill9155 2 жыл бұрын
Host has such a great personality, GREAT HUMAN
@jattonmood2633
@jattonmood2633 2 жыл бұрын
2021 ch meh ethi hi preweding krwayi ch bhut ghaint locaton ahh jhmbala
@gurpreetsandhu9701
@gurpreetsandhu9701 2 жыл бұрын
Bai shok v paise na pure hunde aa shok har ik.de ander hunda wa mai a kara o.kara bus gal.paise te anke mok jande a Bahut sona vr ji sabh koj baba ji tuhnu charde kla vich rakhe hor trakea karo
@Fatehkhaira01
@Fatehkhaira01 2 жыл бұрын
Jma Shi gal ae bai
@buntygill6741
@buntygill6741 2 жыл бұрын
Madho veer well done. Gbu nd ur whole family. Love to Hardeep nd Gurdeep Veer.
@samdhillon8045
@samdhillon8045 2 жыл бұрын
Superb, waheguru ji mehra bakshan
@princeosahan8460
@princeosahan8460 2 жыл бұрын
Bht khushi hoyi paji ne inne ameer houn de baad v kudrat nu pyar karde be
@HarjinderSingh-cv1kt
@HarjinderSingh-cv1kt 2 жыл бұрын
Y ਗੋਸਲ ਗੋਤ ਨਾਮ ਸੁਣਕੇ ਬਹੁਤ ਖੁਸੀ ਹੋਈ ਸਾਡੇ v ਗੋਸਲ aàaa ਗੋਤ ਆ ਸਾਰੇ ਪਿੰਡ ਦਾ 👍ਮਾਨਸਾ ਭਾਈ ਦੇਸਾਂ ਬਹੁਤ shona house aaa yyy
@balbirsinghusajapmansadasa1168
@balbirsinghusajapmansadasa1168 2 жыл бұрын
Very nice.shauk shonkia da
@ParamjitKaur-bp4de
@ParamjitKaur-bp4de 4 ай бұрын
ਕੀ ਕਰਨਾ ਇਹੋ ਜਿਹੇ ਫਾਰਮ ਹਾਊਸ ਦਾ ਜੇ ਆਪਣੇ ਪੰਜਾਬੀ ਨੂੰ ਰੋਜ਼ਗਾਰ ਨਾ ਦੇਵੇ । ਭਈਏ ਰੱਖੇ ਹੋਏ ਨੇ ।
@parmjeetsingh8039
@parmjeetsingh8039 2 жыл бұрын
Bahut badiya jgah bna rakhi veer ji hna ne sab malik di mehar h ji
@jagjitsinghkaladhaliwal2945
@jagjitsinghkaladhaliwal2945 2 жыл бұрын
Y sukjinder lopon alea jeoda reah rabb tanu khush rakhai teri vdeo bhut Sonia jgaa dia tai knowledge alia hundia nai tai jis y da farm ohda v koi jwab ni yr
@inderjeetsingh-cn6gp
@inderjeetsingh-cn6gp 2 жыл бұрын
Bahut bahut vdia lagya farm haus👌👌
@jasvirkaur4902
@jasvirkaur4902 2 жыл бұрын
Waah ji waah kya baat hai ji🙏🙏🙏🙏🙏 bakamaal aa sab kush
@jspawaar675
@jspawaar675 2 жыл бұрын
ਪੱਤਰਕਾਰ ਤਾਂ ਬਾਈ ਕੋਈ ਨਾ ਕੋਈ ਬੰਦੇ ਨੂੰ ਸੱਦ ਲੈਣਾ ਚਾਹੀਦਾ ਸੀ ਕਿਉਂਕਿ ਬਾਂਦਰ ਤਾਂ ਬਾਂਦਰੀਆਂ ਨੂੰ ਚੋਗਾ ਪਾ ਸਕਦੈ।ਬਾਕੀ ਫਾਰਮ ਵਾਲਿਆਂ ਨੂੰ ਸੈਲਿਊਟ ਐ
@partapjassal6338
@partapjassal6338 2 жыл бұрын
Farm car horse very beautiful ❤️
@jaspalsinghkhosa9875
@jaspalsinghkhosa9875 2 жыл бұрын
ਬਹੁਤ ਵਧੀਆ
@rajwindersingh4962
@rajwindersingh4962 2 жыл бұрын
ਕਮਾਲ ਆ ਵੀਰ ਮੇਰਿਆ ਵੱਟ ਕੱਢੇ ਪਏ ਆ ਪੰਜਾਬ ਚ ਹੀ , ਕਮਾਲ ਦੀ creativity ਆ ਜਿਊਂਦੇ ਰਹੂ ਪੰਜਾਬ ਵੀ ਘੁੰਮ ਕੇ ਦੇਖਣ ਵਾਲ਼ਾ
@sarbansandhu5658
@sarbansandhu5658 2 жыл бұрын
Bahut vadia farm
@surreywale5369
@surreywale5369 2 жыл бұрын
Vahut ghaint jaga wa
@satnaamsinghnahar9249
@satnaamsinghnahar9249 Жыл бұрын
Bhot he kmaal ji .kyamat he Aa gll baat
@brarjagwindersingh3900
@brarjagwindersingh3900 2 жыл бұрын
ਬਹੁਤ ਵਧੀਆ ਬਾਈ ਦਾ ਸੁਭਾਅ ਤੇ ਸਲੀਕਾ ਵੀ
@GurpreetSingh-xg6bv
@GurpreetSingh-xg6bv 2 жыл бұрын
Swaaad agyaaa video dekhhh k baiii gggg 👌🏻👌🏻❤️❤️❤️
@BaljinderSingh-rk2tc
@BaljinderSingh-rk2tc 2 жыл бұрын
Bhute wadeia sohna farm house eh g wah g wah
@vickymaan6608
@vickymaan6608 2 жыл бұрын
ਬਾਈ ਖੁੱਲੇ ਦਿਲ ਦਾ
@starxbgmi475.
@starxbgmi475. 2 жыл бұрын
Waheguru ji
@sukhwindersingh3436
@sukhwindersingh3436 2 жыл бұрын
ਜੰਨਤ ਅਨੰਦ ਪ੍ਰਾਪਤ ਹੋਇਆ ਦੇਖ ਕੇ।
@gurdevsingh4423
@gurdevsingh4423 2 жыл бұрын
ਚੜ੍ਹਦੀ ਕਲਾ
@skvirk2669
@skvirk2669 2 жыл бұрын
Mind blowing!!
@farmermirza7232
@farmermirza7232 2 жыл бұрын
Veeer ji sab ton vadia aajj tak di video te sab ton vadia banda ranjit veer ji
@singarnathjandjandwala9837
@singarnathjandjandwala9837 2 жыл бұрын
ਬਹੁਤ ਵਧੀਆ ਮੇਹਨਤ ਕੀਤੀ
@drkaramvirsingh990
@drkaramvirsingh990 2 жыл бұрын
Bahut vadia soch
@jeetbhullar1528
@jeetbhullar1528 2 жыл бұрын
Sukhjinder veer sade kol to he mudge veer apni english tait a asi tuhade boht bde fan ne khuga brothers a my village doomcheri parminder pehlwan and netrpal veer wala g
@LakhwinderSingh-eq2ss
@LakhwinderSingh-eq2ss 2 жыл бұрын
Bai ji bahut vadhia aa g arrangement. Bai ji meri ikk Salah aa g, Asi Sikh aa, pinda vich swere amrit vele te sham nu gurbani da anand hor e aa. So aap ikk gurdwara sahib te ek Granthi singh da parbandh vi karo g. Eh aap g ate aap de privar waste vi vadhia rahega g.
@mr.mrs_rangi103
@mr.mrs_rangi103 2 жыл бұрын
Apni pree wedding v ethe hoyi c kaint aw bai kam
@harpalmaan6972
@harpalmaan6972 2 жыл бұрын
ਫ਼ੋਨ ਦਾ ਜੁਆਬ ਤਾਂ ਦੇ ਨਹੀਂ ਰਹੇ ਫਿਰ ਐਡ ਕਿਉ ਪਾਈ ਸੀ
@KuldeepSingh-jb8cp
@KuldeepSingh-jb8cp 2 жыл бұрын
V nice video 📸
@FFReck337
@FFReck337 2 жыл бұрын
Mai persnloy jnda malak nu bhut Knt te dildaar bnda jive da sidhu bai c ove da subaah mukkdi gll aw bnda ena k zyada dilkhush aw koi lafaz ni hega treef krn lyi
@raovarindersingh7038
@raovarindersingh7038 2 жыл бұрын
ਬਹੁਤ ਵਧੀਆ ਜੀ 👍👍
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Nice.
@ZorawarSekhon
@ZorawarSekhon 2 жыл бұрын
Pind gerrah maran nu jee kar aunda , avde janvara nu vekhan nu khaas karke jado koi gohreya vali video pauney tusi , hun august ch auna , 3-4 mahine laa k janay erki !!! Saadey kolay v ayeo veere jarur !!!
@sarabjitkaur8997
@sarabjitkaur8997 2 жыл бұрын
V nice viedo
@Dhaliwal.99-32_JP
@Dhaliwal.99-32_JP 2 жыл бұрын
Nice ji 👌
@gurindersingh2673
@gurindersingh2673 2 жыл бұрын
Nice ver ji Top
@harrysingh426
@harrysingh426 2 жыл бұрын
Kya baatan🙌
@yadwindersidhu2378
@yadwindersidhu2378 2 жыл бұрын
Very nice
@surindergill30
@surindergill30 2 жыл бұрын
Waheguru de rang niare
@multiplecreativitywithtale4941
@multiplecreativitywithtale4941 2 жыл бұрын
Very nice. Plz farm da full name dasdo koi . Main bhi vlog bnaauga. Punjab diyan cheeja explore kar ria ha main b. Thank u. Gbu
@kamalchaudhary9654
@kamalchaudhary9654 Жыл бұрын
Bahut vadhia ji congratulations
@hateshkumar7875
@hateshkumar7875 2 жыл бұрын
Nice
@jaspalsinghbirdi6099
@jaspalsinghbirdi6099 2 жыл бұрын
Bedford ❤
@goraghuman7150
@goraghuman7150 2 жыл бұрын
👍
@highendfact8943
@highendfact8943 Жыл бұрын
Paise hove taa enjoy jrur krna chahida zindgi khul ke jiyon da mjaa kudrat nall son da mjaa vde shehr kde vi pura ni kr skde
@satgurchahal7692
@satgurchahal7692 2 жыл бұрын
Veera rho kush Hoge.🙏🙏🙏🙏👌👌👌👌
@makhansingh870
@makhansingh870 2 жыл бұрын
ਬਹੁਤ ਵਧੀਆ ਵੀਰ ਜੀ। ਪਿੰਡ ਗੁਰਧਨਪੁਰ ਤੋਂ ਵੀਰ‌ ਜੀ
@ajchouhantech2169
@ajchouhantech2169 2 жыл бұрын
ਸੋਡੇ ਨਾਲ ਗਰੀਬ ਕਿਸਾਨ ਵੀ ਮਰ ਰਿਹਾ । ਮੋਦੀ ਸਰਕਾਰ ਸਭ ਨੂੰ ਇਕ ਬਰਾਬਰ ਮੰਨਦਾ 4 5 ਕਿੱਲਿਆ ਵਾਲੇ ਨੂੰ ਤੇ ਸੋਡੇ ਵਰਗੇ ਕਿਸਾਨਾਂ ਨੂੰ ਜੇ ਬਹੁਤ ਪੈਸੇ ਨੇ ਕਿਸੇ ਗਰੀਬ ਦੀ ਮੱਦਦ ਹੀ ਕਰ ਦਿਆਂ ਕਰੋ
@hbatth56
@hbatth56 2 жыл бұрын
Tu kive keh skda ki pta agla help krda hi hove eve kise dekh k machi da ni hunda peace out
@balwindersinghjattana5770
@balwindersinghjattana5770 2 жыл бұрын
😃😃😃😃😃😃😃
@sandhufarm95
@sandhufarm95 2 жыл бұрын
@@hbatth56 haha sahi keha veer
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
ਵੀਰ।ਜੀ।ਠੀਕ।ਓ।ਵੀਰ।ਸਾਡੇ।ਤੋਂ।ਨੁਕਰੀ।ਘੋੜੀ।ਲੈਕੇ।ਗੲਏ।ਸੀ
@ZorawarSekhon
@ZorawarSekhon 2 жыл бұрын
Bai ji j aa trailer vechna hoyea ta daseo please! We need it , let me know please!
@lovepreethothi7724
@lovepreethothi7724 2 жыл бұрын
@nyc🍂
@dullabaggaoffical3913
@dullabaggaoffical3913 2 жыл бұрын
Nyc
@lifethoughts7810
@lifethoughts7810 2 жыл бұрын
👌👌
@preetdhaliwal1573
@preetdhaliwal1573 2 жыл бұрын
Good
@sandeepboparai4577
@sandeepboparai4577 2 жыл бұрын
Nice person 🙏
@jobanopenairtheater9691
@jobanopenairtheater9691 2 жыл бұрын
Great👍👍👍👍👍👏👏👏
@hnpets8135
@hnpets8135 2 жыл бұрын
Kya baata
@gurtejdhilwan833
@gurtejdhilwan833 2 жыл бұрын
Bahuat vadia jagah hai
@ramjanmalik28
@ramjanmalik28 2 жыл бұрын
Beautiful
@powerman4726
@powerman4726 2 жыл бұрын
Att aa ji ❤
@jugindersingh3607
@jugindersingh3607 2 жыл бұрын
VERY nice
@gurjantvirk6207
@gurjantvirk6207 2 жыл бұрын
Nice Gosa Saab
@manjitchahal6762
@manjitchahal6762 2 жыл бұрын
ਜਨਤ 💗🌹😊
@jatindersingh1809
@jatindersingh1809 2 жыл бұрын
Good ji
@inderjeetsinghinder815
@inderjeetsinghinder815 Жыл бұрын
Very very nice 👍
@HarpreetSingh-rb6tt
@HarpreetSingh-rb6tt 2 жыл бұрын
Ghaint jatt
@ranjodgurna4146
@ranjodgurna4146 2 жыл бұрын
👌👍👍👍
@satnamkhattra1602
@satnamkhattra1602 2 жыл бұрын
Great man
@yadwindersinghbrar4967
@yadwindersinghbrar4967 2 жыл бұрын
Very good
@HappyBajwa-jr5rd
@HappyBajwa-jr5rd Жыл бұрын
Nice veer ji
@avtarsinghbuttar1030
@avtarsinghbuttar1030 2 жыл бұрын
Dr.sukhcharanjeet de brother o ji tusi
@jagdeep_dc5639
@jagdeep_dc5639 2 жыл бұрын
Love u vadde bai 😍
When You Get Ran Over By A Car...
00:15
Jojo Sim
Рет қаралды 15 МЛН
Wait for the last one! 👀
00:28
Josh Horton
Рет қаралды 138 МЛН
1❤️
00:17
Nonomen ノノメン
Рет қаралды 13 МЛН
When You Get Ran Over By A Car...
00:15
Jojo Sim
Рет қаралды 15 МЛН