ਚਲਾਨ ਕੱਟ ਕੇ ਬੁਰਾ ਫਸਿਆ ਪੁਲੀਸਆ |ਗੱਡੀ ਵਾਲਾ ਵੀ ਹੋ ਗਿਆ ਸਿੱਧਾ | ਪੁਲੀਸ ਵਾਲੀ ਬੀਬੀ ਨੇ ਗਲਤੀ ਮੰਨ ਛੁਡਵਾਇਆ ਖਹਿੜਾ

  Рет қаралды 1,133,133

RMB Television

RMB Television

Күн бұрын

Пікірлер: 760
@venusfurniturebarnala1905
@venusfurniturebarnala1905 2 жыл бұрын
ਪੰਜਾਬ ਪੁਲਿਸ ਵਾਲੇ ਜ਼ਿਆਦਾਤਰ ਚਲਾਨ ਬੱਕ ਨਿਆਣੇ ਵਾਂਗ ਟਿਕ ਮਾਰਕ ਕਰਦੇ ਨੇ ਵੀਰ ਨੇ ਵਧੀਆ ਢੰਗ ਨਾਲ ਪੇਸ਼ ਆਇਆ
@kgf8141
@kgf8141 11 ай бұрын
Ehda number plate da challan 2000 da bnda jime eh ds riha Police officer ne sabh to shotta challan krta wrong parking 500 da
@kgf8141
@kgf8141 11 ай бұрын
Eho j bnde da fieda ni krna chanhida
@ManiSingh-hy8fy
@ManiSingh-hy8fy 2 жыл бұрын
ਗਲਤੀਆਂ ਹੀ ਹੁੰਦੀਆਂ ਪੰਜਾਬ ਪੁਲੀਸ ਕੋਲੋ
@malkeetbhullar3331
@malkeetbhullar3331 2 жыл бұрын
Nhi vaare
@malkeetbhullar3331
@malkeetbhullar3331 2 жыл бұрын
Ek gal ka rase no soo vat sare te gad e bada galt a te doja medea hor ve bathrere chal... Hode a odo kithy
@gursahibsingh2182
@gursahibsingh2182 2 жыл бұрын
ਪੁਲਿਸ ਵਾਲੇ ਜਾਂਦਾ ਤਰ ਚਲਾਨ ਗਲਤ ਹੀ ਕਟਦੇ ਹੈ ਜਿਸ ਨੂੰ ਰੋਕ ਲਿਆ ਉਸ ਦੇ ਕਾਗਜਤ ਸਾਰੇ ਸਹੀ ਹੋਣ ਫੇਰ ਵੀ ਜੇਕਰ ਇਹਨਾ ਇਰਾਦਾ ਹੋਵੇ ਤਾਂ ਆਖ ਦਿੰਦੇ ਹੈ ਕਿ ਸਾਡੇ ਨਾਲ ਮਿਸ ਵਹੇਬ ਕੀਤਾ ਹੈ ਇਸ ਗੱਲ ਦਾ ਕਿਹੜਾ ਕੋਈ ਸਬੂਤ ਹੈ
@singhpunjab007
@singhpunjab007 2 жыл бұрын
Bilkul sahi keha bai gi., je kagaz sare pure hon, police wale hor gusse hunde han, police waleya nu lagda ki je sare lok kagaz pure rakhan lag ge ta police waleya da cha pani kida bane ge.
@raghusharma3663
@raghusharma3663 2 жыл бұрын
Tohade naal beeti lagdi bhaji Baki gal such a
@JatinderSingh-yo2el
@JatinderSingh-yo2el 2 жыл бұрын
Eh bilkul sach hai.
@SharanjeetKaurSohal
@SharanjeetKaurSohal 2 жыл бұрын
@@raghusharma3663 haan eh gall mere father saab nal main bethi c car ch 2-3 var hoi bina glti de sadi soch ni eh gall te apne te beete fr pta lgda h ....roti khadi j eda bina gllo kise nu tang krke tah kahdi khdi mri jameer wlya ne
@SharanjeetKaurSohal
@SharanjeetKaurSohal 2 жыл бұрын
@@singhpunjab007 paisa bs katha krde ne najeej
@avtarSingh-ym2ds
@avtarSingh-ym2ds 2 жыл бұрын
ਗਲਤੀ ਨਈ ਵੀਰ ਜੀ ਇਹ 10 ਵੀ ਪਾਸ ASI bna ਦਿੱਤੇ ਬਾਦਲਾ ਨੇ ਬੇੜਾ ਗ਼ਰਕ ਕੀਤਾ ਹੈ ਪੰਜਾਬ ਦਾ ਜਿਹੜੇ ਹੁਣ ਨਵੇਂ ਮੁੰਡੇ ਆ ਰਿਹੈ ਉਹ ਸਾਰੇ BA MA ਨੇ
@DonJ7981
@DonJ7981 2 жыл бұрын
Paji gal 10-12 de ja jyada pare like de gal ne gal nolage de hunde ki sanu kanoon de kini ke nolage hai, koi m.A .B.a parya lokiya hove jai una nu kanoon da kuch pata he ki fir ki Karu gee, Bhave 10 parya hove ja ghat us nu kanoon daa pata hona chaida hai
@raisaab153
@raisaab153 2 жыл бұрын
@@DonJ7981 jini tusi english ch likhi aa
@manikumar5893
@manikumar5893 2 жыл бұрын
BA, MA ta hai but under ta ena 10 pahreya de hai na.
@yadwindersinghbrar4967
@yadwindersinghbrar4967 2 жыл бұрын
@@DonJ7981 ur absolutely right bhai ji
@SharanjeetKaurSohal
@SharanjeetKaurSohal 2 жыл бұрын
@@manikumar5893 under jisde mrji houn fark ni painda j tusi dabbna nhi hive glt cheeja agge tusi jameer ni maar skde job shd skde o lekin jamir da sauda ni kr skde
@shaktibhushan2252
@shaktibhushan2252 2 жыл бұрын
ਜੇ ਵਿਧਾਇਕ ਦੇ ਪੀ ਏ ਦੇ ਫੋਨ ਆਉਣ ਤੇ ਪੁਲਿਸ ਵੱਡੇ ਚਲਾਨ ਨੂੰ ਛੋਟਾ ਕਰ ਸਕਦੀ ਹੈ ਤਾਂ ਇਸੇ ਤਰ੍ਹਾਂ 302 ਦੇ ਪਰਚੇ ਨੂੰ ਵੀ ਛੋਟਾ ਕਰ ਸਕਦੀ ਹੈ
@paramjeetkaurbrar2147
@paramjeetkaurbrar2147 2 жыл бұрын
Asli banda ta police phardi nahi
@Harindersinghmander97
@Harindersinghmander97 2 жыл бұрын
Veer India sab kuj hunda ethe
@babbusunam5166
@babbusunam5166 2 жыл бұрын
ਪੜਾ ਲਿਖੇ ਭਰਤੀ ਕਰੋ ਜੀ ਪੰਜਾਬ ਪੁਲਿਸ ਵਾਲੇ
@bootasidhuboota5664
@bootasidhuboota5664 2 жыл бұрын
ਚਿੱਟੇ ਵਾਲੇ ਤਾਂ ਇਹਨਾਂ ਤੋਂ ਫੜ ਨੀ ਹੁੰਦੇ
@sainiamarjeet
@sainiamarjeet 2 жыл бұрын
Oh pehle he Paisa account ch paa dende ne
@desraaj3560
@desraaj3560 2 жыл бұрын
Putt sarkar nu poch sarkar bekodia Police nu badnam na kro
@gagantiwana5597
@gagantiwana5597 2 жыл бұрын
@@sainiamarjeet Thanks
@slaveofimmortal4678
@slaveofimmortal4678 2 жыл бұрын
O bhrava a aap bhechde aa
@sainiamarjeet
@sainiamarjeet 2 жыл бұрын
@@desraaj3560 paisan na Sarain nu piyar hega chaye police wale hoon chaye politician
@RajwinderKaur-ft5yp
@RajwinderKaur-ft5yp 2 жыл бұрын
ਪੁਲੀਸ ਵਾਲਿਆਂ ਨੂੰ ਚੱਪਲ ਫੇਰਨ ਵਾਲੀ ਹੋਈ ਆ
@sandhusandhu7799
@sandhusandhu7799 2 жыл бұрын
😃😃😃
@singhtalks2256
@singhtalks2256 2 жыл бұрын
Nhi ji, ik MLA de kehn utte chhota chlan kita, par oh Aam Aadmi hi sir te char gya baad vich, uste ehsaan krna hi nhi chahida
@realisbest3263
@realisbest3263 2 жыл бұрын
Police ਨਿਕੰਮੀ ਹੈ,,ਅਪਣਾ ਕੰਮ ਸਹੀ ਨਹੀ ਕਰਦੀ,PA di ਸਿਫਾਰਸ਼ ਕਿਉ,
@singhpunjab007
@singhpunjab007 2 жыл бұрын
Police nu khud nu trafic kanoona da ni pata.
@GurmeetSingh-gc2sc
@GurmeetSingh-gc2sc 2 жыл бұрын
ਦਿਨ ਵਿਚ 10 ਚਲਾਣ ਹੁਣ ਅੱਠ ਚਲਾਣ ਝੂਠ ਹੀ ਕਟ ਦਿੰਦੇ ਨੇ ਜੇਕਰ ਇਨ੍ਹਾਂ ਨੂੰ ਕਹੀਏ ਕਾਗਜ਼ ਪੂਰੇ ਹਨ ਤੇ ਅੱਗੋਂ ਕਹਿੰਦੇ ਨੇ ਅਸੀਂ ਚਲਾਣ ਪੂਰੇ ਕਰਨੇ ਕਦੀ ਪੁਲਸ ਵਾਲਿਆਂ ਦੀ ਗੱਡੀ ਦੇ ਕਾਗਜ਼ ਚੈਕ ਕਰੋ ਇਹਨਾਂ ਦੇ ਕਦੀ ਪੂਰੇ ਹੋਣੇ ਨੀ
@rachhpalsinghsingh4465
@rachhpalsinghsingh4465 2 жыл бұрын
ਇਹ ਅਨਪੜ ਏ ਐਸ ਆਈ ਲਗਦਾ ਇਹਨੂੰ ਦੁਬਾਰਾ ਸਕੂਲ ਚ ਪੜ੍ਹਨ ਲਈ ਭੇਜਿਆ ਜਾਵੇ ਜੀ?
@veergsingh1918
@veergsingh1918 10 ай бұрын
😂😂😂😂 100%
@hardeepsinghcheema429
@hardeepsinghcheema429 2 жыл бұрын
ਮੰਨ ਲਿਆ ਜੇ MLA ਦੇ PA ਨਾਲ ਗੱਲ ਕਰਾਈ ਫਿਰ ਪੈਸੇ ਕਿਉਂ ਦੇਵੇਗਾ I ਗੱਲ ਗ਼ਲਤ ਹੈ ਪੁਲਸ ਵਾਲੇ ਝੂਠ ਬੋਲਦੇ ਹਨ I
@SharanjeetKaurSohal
@SharanjeetKaurSohal 2 жыл бұрын
Eh glla nitt hundiya ne bhra
@baljinderwaraich4057
@baljinderwaraich4057 2 жыл бұрын
Bhaji mainu lgda shayad tusi glt j j police jhothi hundi hun nu mor bna Dena c car wala Banda hi glt lgda
@baljinderwaraich4057
@baljinderwaraich4057 2 жыл бұрын
Baki veer. Ji aj kl koi pta nai lgda
@manminderjitsingh2143
@manminderjitsingh2143 2 жыл бұрын
Right bro PA nal gal krai hundi ta shota ta ki jva he ni katna c
@harshindora5239
@harshindora5239 2 жыл бұрын
ਸਾਰੀਆਂ ਗੱਲਾਂ ਵੀਰ ਦੀਆਂ ਠੀਕ ਨੇਂ
@arjitrana9896
@arjitrana9896 2 жыл бұрын
ਬੁੱਢੀ ਪੁਲੀਸ ਵਾਲੀ ਨੂੰ ਘਰ ਭੇਜੋ ਤੇ ਕਿਸੇ ਜਵਾਨ ਨੂੰ ਮੌਕਾ ਦਿਓ
@khusnaaztakher3988
@khusnaaztakher3988 2 жыл бұрын
ਪੀ। ਏਕ। ਦਾ ਫੋਨ।। ਨਵਾਂ ਬਦਲਾਅ ।। ਕੇਸਰੀ ਪੱਗ ਵਾਲਾ ਤੇ ਕੰਜਰੀਵਾਲਾ ਜ਼ਿੰਦਾਬਾਦ
@truckawale.7604
@truckawale.7604 2 жыл бұрын
ਚੋਰ ਪੰਜਾਬ ਪੁਲਿਸ ਚੋਰ 😂😂😂😂😂😂
@v.k4271
@v.k4271 2 жыл бұрын
100% chor kuti pp
@mohankahlon4563
@mohankahlon4563 2 жыл бұрын
ਪੁਲੀਸ ਵਾਲੇ ਵੀਰੋ ਸਹੀ ਚਲਾਨ ਕਟੋ ਫੋਨ ਭਾਵੇਂ ਕਿਸੇ ਦਾ ਆਵੇ ਕਿਸੇ ਦੀ ਪਰਵਾਹ ਨਾ ਕਰੋ ਪਰ ਸਹੀ ਕੰਮ ਕਰੋ
@malkitsingh8730
@malkitsingh8730 2 жыл бұрын
Very Nice Veer ji Madam ji tusi Nice Officer han.
@govindersingh9230
@govindersingh9230 2 жыл бұрын
ਜਦੋ MLA ਦੇ PA ਦਾ ਫੋਨ ਆ ਜਾਣ ਤਾਂ ਪੁਲਿਸ ਬੇਬਸ ਹੋ ਜਾਂਦੀ ਆ ਕੀ ਕਰੇ ਕੀ ਨਾ ਕਰੇ
@singhpunjab007
@singhpunjab007 2 жыл бұрын
Chor chor bai bai hunde han. Police and MLA and PA sab chor han and bai bai han.
@surjitjargar840
@surjitjargar840 2 жыл бұрын
ਮਾਨ ਸਰਕਾਰ ਇਹ ਕਹਿੰਦੀ ਐ ਕਿ ਪੁਲਸ ਦੀ ਕਾਰਵਾਈ ਵਿੱਚ ਕੋਈ ਵਿਧਾਇਕ ਵਿਧਾਇਕ ਦਖਲ ਨਹੀਂ ਦੇਵੇਗਾ ਫਿਰ ਵਿਧਾਇਕ ਨੇ ਤੇ ਵਿਧਾਇਕ ਦੇ ਪੀ ਏ ਨੇ ਫੂਨ ਕਿਵੇਂ ਕੀਤਾ
@sandeepkamboj840
@sandeepkamboj840 2 жыл бұрын
Jhoothi govt eh ik number di…aje 5 saal ch dekho ehna de lachhan
@singhpunjab007
@singhpunjab007 2 жыл бұрын
@@sandeepkamboj840bai ji tuci hi das do kehri sarkar sachi e? Akali, congressi ja simranjit maan, bjp?
@singhpunjab007
@singhpunjab007 2 жыл бұрын
Akalia, congressia, simranjit maan da pai gandgi ini jaldi saf ni honi.
@sandeepkamboj840
@sandeepkamboj840 2 жыл бұрын
@@singhpunjab007 sachi koi nai but doosria govt immandari da dikhawa ta nai krdiya eh AAP aale ta din raat jhooth maarn lgge hoye aa q ehna ne foja singh srari nu cabinet cho bahr nai kadhya j inne immandar ne AAP aale ta..CM ne khud kiha c k mere kol health minister khilaf proof ne ghaple de ta fir oh riha kiwe ho gia and dobara party ch kidda aa gia…sab jumla c ehna da AAP aale kis din koi vdia hospital school bnaon…8 month ho gye ik school dikha do jithe private schools to students shadd k govt ch padn lagge hon ya koi eho jiha hospital dikha do…tuhade saare AAP MLA’s de child private ch q study kr rhe ne….tuci vota to pehla bahut fda maaria k private schools nu asi nath pa la ge sab fuddu khichya tuci janta da..kehde desh cho punjabi wapis aa gye jra dass do tuhadi govt aun te…kinne gapp shdde tuci …sukha v piche shdd ditta gapp maaran ch…ki kehnde c k saadi govt aun te ik month ch khjana bhar ju..saale bhikari aje takk centre de naam blame lga rhe k saanu paise do…
@singhpunjab007
@singhpunjab007 2 жыл бұрын
@@sandeepkamboj840 bai gi, gap kis party nr mare, per bul jande han. Siranjit maan ne bai moose and deep sidhu di mout da faida chukeya, akalia sukha gapi ne punjab nu nashe vich dhak dita, congressia ne gutka sahib di soh chuki c and kasoor sara captain da kad dita, je ehna nu koi juti le ke puchhe ki je captain ne kuj karan nahi dita ta tuci chup kio c? Sirf tankhaha len nu? Bjp di ta gal hi na karo. Bai gi, menu aap waleya nal koi hamdardi nahi, per ik gal hai ki CM maan ne loka nu jagruk karta, pehla koi sarkar khilaf bolda hi nahi c, pata c ki je bole ta parcha ho jave ga. Aaj tuci vi and main vi and har koi sarkar di galtia bare bol sakda. Wait karo, je akalia ja congress di dubara sarkar aa gi ta jo vi coment kare ga sidha jail vich jaye ga. Baki simranjit maan ta punjab nu aap vich lara ke raaj karan di niti karda hai.
@simranbais5463
@simranbais5463 2 жыл бұрын
ਪੁਲਿਸ ਵਾਲੇ ਸੰਸਪੈਡ ਕੱਰੋ
@AmanAman-iq4fr
@AmanAman-iq4fr 2 жыл бұрын
ਬਹੁਤ ਤੰਗ ਕਰਦੇ ਪੁਲੀਸ ਵਾਲੇ ਜੇ ਕੋਈ ਕੰਮ ਤੇ ਜਾਂਦਾ ਉਸ ਨੂੰ ਰੋਕ ਲਿਆ ਜਾਂਦਾ ਹੈ ਅਤੇ ਉਸ ਦਾ‌ ਸਮਾ ਖਰਾਬ ਕਿਤਾ ਜਾਂਦਾ ਹੈ
@nandanichaudhary982
@nandanichaudhary982 5 ай бұрын
@SurjeetSingh-MFT
@SurjeetSingh-MFT 2 жыл бұрын
ਸਬ ਦੀ ਜ਼ਿੰਦਗੀ ਟਾਰਗੇਟ🎯, ਟਾਰਗੇਟ🎯,ਟਾਰਗੇਟ🎯 ਬਨ ਗਈ ਹੈ। ਸ਼ਾਯਦ ਨਵੀਂ ਪਾਰਟੀ ਵਿੱਚ ਵੀ ਇਹੀ ਕੁਝ ਚਲੇਗਾ।🤔
@JaskaranSingh-oy9wg
@JaskaranSingh-oy9wg 2 жыл бұрын
,ਇਸ ਤਰ੍ਹਾਂ ਦਾ ਦੁਸ਼ਟ ਜਸਬੀਰ ਸਿੰਘ ਪੁਲਿਸੀਆ ਇੱਕ ਮੋਗੇ ਵੀ ਆ ਬੱਸ ਸਟੈਂਡ ਵਾਲੇ ਪੁਲ ਥੱਲੇ ਆਪ ਹੀ ਸਾਈਡ ਤੇ ਗੱਡੀ ਲਵਾ ਕੇ ਆਪ ਹੀ ਗਲਤ ਪਾਰਕਿੰਗ ਦਾ ਚਲਾਨ ਕੱਟ ਦਿੰਦਾ ।
@paramjeetkaurbrar2147
@paramjeetkaurbrar2147 2 жыл бұрын
Rajaana police naka lagda sua upar wo sharayam take money from people
@gurjindersingh956
@gurjindersingh956 11 ай бұрын
ਅਨਪੜ੍ਹ ਜਾਹਿਲ ਪੁਲਿਸ ਵਾਲੇ ਬੰਦੇ ਨੂੰ ਬੰਦਾ ਨਹੀਂ ਸਮਜ਼ਦੇ
@gopipbx8652
@gopipbx8652 10 ай бұрын
ਇਹਨਾਂ ਨੂੰ ਪੁੱਛਣ ਵਾਲਾ ਹੋਵੇ ਏਨੇ ਰਸ਼ ਚ ਕੇੜਾ ਨਾਕਾ ਲਗੋਂਦਾ ਇਹ ਵੀ ਭੁੱਖੇ ਬੈਠੇ
@ashwanikumar134
@ashwanikumar134 5 ай бұрын
ਸਾਨੂੰ ਮੋਕਾ ਦਿਉ ਪ੍ਰਾਈਵੇਟ ਪੁਲਸ ਦੀ ਭਰਤੀ ਕਰੋ , ਅਸੀਂ ਕਰਾਂਗੇ 20 ਹਜ਼ਾਰ ਰੁਪਏ ਮਹੀਨਾ , ਜੇ ਅਸੀਂ ਕਿਸੇ ਕਿਸਮ ਦੀ ਗਲਤੀ ਕੀਤੀ ਸਾਨੂੰ 😮ਕੱਢ ਦਿੳ, ਅਤੇ ਸਾਨੂੰ ਪੈਨਸ਼ਨ ਵੀ ਨਹੀਂ ਚਾਹਿਦੀ
@BalkarSingh-dc1oq
@BalkarSingh-dc1oq 2 жыл бұрын
ਪੁਲਿਸ ਹੀ ਚੋਰ ਗਰੋਹ ਹੈ ਪੁਲਿਸ ਦੀ
@v.k4271
@v.k4271 2 жыл бұрын
Chor=pp
@sabkamalikek5535
@sabkamalikek5535 2 жыл бұрын
Bai Punjab Police to jayada jhuth koi nahi bolda
@singhpunjab007
@singhpunjab007 2 жыл бұрын
Sab akalia de time di punjab police di barti vich barti hoe san, sukhe gappi da jutha pilaya hona.
@manminderjitsingh2143
@manminderjitsingh2143 2 жыл бұрын
Sari police v iko jehi nahi hundi bro
@avtarkasoulino.1363
@avtarkasoulino.1363 Жыл бұрын
Very good bai ji...ina nu akal auni chidi ya ji
@iqbalmohdfarooqi2572
@iqbalmohdfarooqi2572 11 ай бұрын
ਅੰਨਾ ਵਨਡੇ ਸੀਰਨੀ ਪੁਲਸ ਦਾ ਨਾਮ ਬਦਲਕੇ ਘੋਟਾਂਲੇਵਾਜ਼ ਰੱਖ ਦੇਣਾ ਚਾਹੀਦਾ ਹੈ
@surindersinghwarwal8315
@surindersinghwarwal8315 2 жыл бұрын
ਜਦੋਂ ਆਪਣੀ ਪੁਲਸ ਤੇ ਦਬਾਅ ਹੱਟ ਗਿਆ ਤਾਂ ਆਪਣਾ ਪੰਜਾਬ ਸੁਧਾਰ ਦੇ ਰਾਹ ਤੇ ਤੁਰ ਪਏ ਗਾ
@jassbanga3232
@jassbanga3232 2 жыл бұрын
Bai ki tuhanu sach de vich lagda ke daba hatt gaya ta Punjab de halat sudhar jao Punjab da 1 Banda Farr Leo us nu pucheo ke oh Punjab police khadi AA ki sochda PP de bare oh tuhanu das deo je changa keh jave ta keh deo 100 de wicho 10 Police bale Sahi behave karde hounge aam public naal Khas Kar pehle Hun wale thoda pade likhe Han boln di Tameez hai
@rajwantraj8666
@rajwantraj8666 10 ай бұрын
ਮੋਦੀ ਜੀ ਪੰਜਾਬ ਪੰਜਾਬ ਦੇ ਸਾਰੇ ਪੁਲਿਸ ਵਾਲਿਆਂ ਨੂੰ ਤੇ ਭਗਵੰਤ ਬੁਚੜ ਨੂ ਘਲੋ ਡਿਬਰੂਗੜ੍ਹ।ਤੇ ਪੁਲਿਸ ਚ ਰਟੈਰ ਆਰਮੀ ਦੇ ਜਵਾਨਾਂ ਨੂੰ ਭਰਤੀ ਕਰੋ
@lakhvirsinghbisla7747
@lakhvirsinghbisla7747 2 жыл бұрын
ਸਰੇਆਮ ਝੂਠ ਬੋਲ ਰਿਹਾ ਪੁਲਿਸ ਮੁਲਾਜ਼ਮ ਲੇਡੀਜ਼ ਪੁਲਿਸ ਮੁਲਾਜ਼ਮ ਕੁਝ ਹੋਰ ਬੋਲ ਰਹੀ ਹੈ
@BalkarSingh-dc1oq
@BalkarSingh-dc1oq 2 жыл бұрын
ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ
@Gurislive
@Gurislive 2 жыл бұрын
Te fr reh khedi gyi bhai shi party😅
@JaswinderSingh-uu6yt
@JaswinderSingh-uu6yt 2 жыл бұрын
Very nice ਮਾੜੇ ਆਮ ਬੰਦੇ ਨੂੰ ਕੁਝ ਨਹੀਂ ਸਮਝਿਆ ਜਾਂਦਾ ਪੁਲਿਸ ਵੱਲੋਂ ਤੇ ਫਿਰ ਕੋਈ ਸਿਧਾ ਹੋ ਜਾਂਦਾ ਫਿਰ ਪੁਲਿਸ ਦਾ ਰਵੱਈਆ ਵੀ ਬਦਲ ਜਾਂਦਾ ਹੈ
@FojiSaab-tm6sz
@FojiSaab-tm6sz 4 ай бұрын
Good Veer
@Mbhatt-videos
@Mbhatt-videos 8 ай бұрын
ਐਵੇ ਕਿਵੇ ਗਲਤ ਟਿਕ ਲੱਗ ਗਈ ਹੈ । ਏਨਾ ਪੁਲਸ ਵਾਲਿਆ ਦੇ ਆਪ ਵਿਚ ਹੀ ਬਿਆਨ ਨਹੀਂ ਮਿਲ ਰਹੇ । ਹਮੇਸ਼ਾ ਪੁਲਸ ਵਾਲੇ ਇਹੀ ਕਿਉ ਕਹਿੰਦੇ ਸਾਨੂੰ ਇਸ ਬਾਰ ਕੋਈ ਨੋਲਜ਼ ਨਹੀਂ ਹੈ ਕਦੇ ਤੁਹਾਨੂੰ ਕੁਝ ਪਤਾ ਵੀ ਹੁੰਦਾ । ਗਲਤ ਟਿਕ ਲੱਗ ਗਈ ਹੈ ਕਮਾਲ , ASI ਕਹਿ ਰਿਹਾ ਮੈਂ ਬਿਲਕੁਲ ਠੀਕ ਚਲਾਨ ਕੀਤਾ ।
@RajinderSingh-iv1bt
@RajinderSingh-iv1bt 10 ай бұрын
Good job 👍
@sukhick
@sukhick 3 ай бұрын
ਮੈਂ ਪਿੱਛਲੇ ਹਫ਼ਤੇ ਅੰਮ੍ਰਿਤਸਰ ਸਾਹਿਬ ਤੋਂ ਆ ਰਿਹਾ ਸੀ ਤਰਨਤਾਰਨ ਤੋਂ ਪਿੱਛੇ ਪੁਲਸੀਏ ਨਾਕਾ ਲਾਇਆ ਹੋਇਆ ਸੀ ਮੇਰੀ ਗੱਡੀ ਰੋਕ ਲਈ ਕਹਿੰਦੇ RC licence ਦਿਉ ਮੈਂ ਦੇ ਦਿੱਤੇ ਦੇਖ ਕੇ ਕਹਿੰਦੇ ਇੰਨਸ਼ੋਰੈਂਸ ਤੇ pollution ਦਿਉ ਮੈਂ ਕਹਿ ਦਿੱਤਾ ਪੇਪਰ ਤਾਂ ਹੈ ਨਹੀਂ ਪਰ ਕਰਵਾਏ ਹੋਏ ਨੇ online check ਕਰ ਲਓ ਉਹ ਬੋਲੇ ਇਹ ਨਾਕਾ online ਨਹੀ ਹੈ ਜੈ ਪੇਪਰ ਨਹੀ ਤਾਂ ਚਲਾਨ ਬਣਦਾ ਮੈਂ ਕਹਿ ਦਿੱਤਾ k online show ਕਰਦਾ ਫਿਰ ਚਲਾਨ ਕਿਸ ਤਰ੍ਹਾਂ। ਫਿਰ ਇਕ ਪੁਲਸਅਧਿਕਾਰੀਆਂ ਬੋਲਿਆ ਗੱਡੀ ਅੱਗੇ ਕਰਕੇ ਲਾ ਲੈ ਜਦੋਂ ਮੈਂ ਗੱਡੀ ਅੱਗੇ ਕਰਕੇ ਲਈ ਤਾਂ ਉਹ ਗੱਡੀ ਦਾ ਨੰਬਰ ਦੇਖ ਕੇ ਬੋਲਿਆ ਤੇਰੇ ਕੋਲ ਪੇਪਰ ਨਹੀ ਹੈ ਤੁਸੀਂ ਆਏ ਵੀ ਬਹੁਤ ਦੂਰ ਤੋਂ ਹੋ ਜੈ ਚੱਲਾਨ ਹੋ ਗਿਆ ਤਾਂ ਤੁਹਾਨੂੰ ਔਖਾ ਹੋ ਜਾਣਾ ਭਰ ਕੇ ਜਾਣ ਦਾ ਮੈਂ ਕਿਹਾ ਕੇ ਪੇਪਰ online check ਕਰ ਲਓ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ 500 rs ਦੇ ਮੈਂ ਤੇਰੀ RC ਤੇ ਲਾਇਸੈਂਸ ਲਿਆ ਦਿਨਾਂ ਬੰਦਾ ਕੀ ਕਰੂ ਪੁਲਿਸ ਵਾਲੇ ਤਾਂ ਓਦਾ ਹੀ ਪੈਸੇ ਮੰਗੀ ਜਾਂਦੇ ਨੇ
@attinderkumar524
@attinderkumar524 8 ай бұрын
ਇਸ A S I ਦੱਸੇ ਕੇ ਇਹ ਚਲਾਨ ਛੋਟਾ ਕਰ ਸਕਦਾ ਇਸ ਬੇਅਕਲੇ ਨੂੰ ਪਤਾ ਹੀ ਨਹੀਂ ਕੇ ਇਹ ਕੰਮ ਹੋ ਹੀ ਨਹੀਂ ਹੋ ਸਕਦਾ ਪਹਿਲਾ ਇਸ ਨੂੰ ਟ੍ਰੇਨਿੰਗ ਸੈਂਟਰ ਵਿੱਚ ਦਾਖਲ ਕਵਾਬੋ ਜਾਂ ਮੈਂਟਲ ਹਸਪਤਾਲ ਵਿੱਚ ਦਾਖਲ ਕਰਵਾ ਦੇਵੋ
@rajatpuri5790
@rajatpuri5790 2 жыл бұрын
Chor chor da yaar hunda
@guridevgun4615
@guridevgun4615 2 жыл бұрын
ਠੋਕ ਕੇ ਰੱਖੋ ਏਦਾਂ ਹੀ ,ਝਾੜੂ ਪੋਚੇ ਵਾਲਿਆਂ ਨੂੰ, ਇੰਨਾ ਨੂੰ ਦਖਾੳ ਕਿ ਬਦਲਾਅ ਕੀ ਹੁੰਦਾ।
@HarmandeepsinghSinghharman-b3x
@HarmandeepsinghSinghharman-b3x 3 ай бұрын
ਵਧੀਆ ਕੀਤਾ
@harmeshjangra3912
@harmeshjangra3912 11 ай бұрын
Good veere
@ManpreetSingh-jd7fg
@ManpreetSingh-jd7fg 2 жыл бұрын
Very nice bro
@MastanSinghDulai
@MastanSinghDulai 5 ай бұрын
ਇਹ ਹਨ ਪੁਲਿਸ ਵਾਲੇ ਸੱਚ ਪੁੱਤ। ਨਾ ਝੂਠ ਬੋਲਣ ਲੱਗੇ ਸੋਚ ਦੇ ਹਨ ਅਤੇ ਨਾ ਹੀ ਧੱਕੇਸ਼ਾਹੀ ਕਰਨੋ ਹਟਦੇ ਹਨ! ਕੀ ਤੁਸੀਂ ਇਹਨਾਂ ਤੇ ਯਕੀਨ ਕਰੋਗੇ?
@balkarsingh9014
@balkarsingh9014 2 жыл бұрын
ਸਸਪੈਂਡ ਕਰ ਦਿੱਤਾ ਜਾਵੇ
@BaljitKaur-ti1cl
@BaljitKaur-ti1cl 2 жыл бұрын
Dhakke Shahi 😘😘😘😘😘❤️❤️❤️❤️❤️😭😭😭😭😭
@devindersinghgrewal201
@devindersinghgrewal201 4 ай бұрын
ਛੋਟਾ ਕਰ ਦਿਓ😅😅😅😅😅😅 ਬੇਸ਼ਰਮ ਵਰਦੀ ਕਿਉਂ ਪਾਈ। ਜੇ ਸਾਹਮਣੇ ਵਾਲੇ ਤੇ ਕਹਿਣ ਤੇ ਕੱਟਣਾ?
@i._.king.1313
@i._.king.1313 2 жыл бұрын
Paji same cheez Mera naal hoye ha documents pura se fr ve wrong parking da kita se 🥺🥺
@attinderkumar524
@attinderkumar524 8 ай бұрын
ਇਹ ਸਾਰੇ ਕਮੈਂਟਸ ਪੁਲਿਸ ਵਾਲੇਆ ਨੂੰ ਪੜਵਾਓ ,,ਮੈ ਆਪ ਸਭ ਲੋਕਾ ਨੂੰ ਦੱਸਣਾ ਚਹਾਂਗਾ ਇਹ ਕਾਫੀ ਹੱਦ ਤਕ ਠੀਕ ਵੀ ਹੈ ,ਇਹ ਜੋਂ ਚਲਾਣ ਕਰ ਰਹੇ ਹਨ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਸ ਕੰਮ ਵਾਰੇ ,ਇਹ ਸਿਰਫ ਟਾਈਮ ਪਾਸ, ਕੁਝ ਰਿਸ਼ਵਤ ਲੈਣ ਲਈ, ਟ੍ਰੈਫਿਕ ਡਿਊਟੀ ਕਰ ਰਹੇ ਹਨ ,ਏਹਨਾ ਨੂੰ ਕਸਮ ਖਾਣ ਲਈ ਬੋਲੋ ਕੇ ਜੈ ਮੈ ਗ਼ਲਤ ਕੰਮ ਕੀਤਾ ਹੈ ਤਾਂ ਮੇਰੇ ਬੱਚੇ ਮਾਰ ਜਾਣ ,ਬੋਲਣ ਕੇ ਮੈ ਕਦੇ ਜਿੰਦਗੀ ਕੋਈ ਗ਼ਲਤ ਕੰਮ ਕਾਨੂੰਨ ਦੇ ਉਲਟ ਨਹੀ ਕੀਤਾ ਹੈ ਫਿਰ ਲੋਕਾ ਦੇ ਚਲਾਨ ਕੱਟਣ ,
@bodhrajsingh1705
@bodhrajsingh1705 5 ай бұрын
ਮਾਨ ਸਹਿਬ ਜੀ ਇਹ ਸਭ ਬੰਦ ਕਰੋ ਪਬਲਿਕ ਨੂੰ ਕਿਉਂ ਖਰਾਬ ਕਰ ਰਹੇ ਹੋ ਜੇਕਰ ਦੋਬਾਰਾ ਮੁੱਖ ਮੰਤਰੀ ਬਣਨਾ ਤਾਂ ਪਬਲਿਕ ਨੂੰ ਨਜਾਰੇ ਲੈਣ ਦਿਓ
@rupindergyan4728
@rupindergyan4728 11 ай бұрын
Vadia vir
@rajpaldhand8883
@rajpaldhand8883 2 жыл бұрын
Super bro
@parthsharma6277
@parthsharma6277 17 күн бұрын
Mla dei naal gall karvie hai g usdi veedeo kithey agar gall karvie ta ohdi veedeo kithey
@defullterdhillon
@defullterdhillon 11 ай бұрын
Pp ਪਬਲਿਕ ਦੀ ਸਰਵੰਟ ਆ ਕੇ MLA ਦੀ ਸਰਵੰਟ ਆ👏👏👏👏👏
@devchakrohi5586
@devchakrohi5586 2 жыл бұрын
Saare police wale corrupt nhi hunde. Tick mark krn lagge galti ho skdi h jo correct kiti ja skdi h. Eh ASI bahut honest person h.
@ratindersinghphl
@ratindersinghphl 2 жыл бұрын
Bhji mainu ta life ch sahi koi nahi milaya 36 saala ch. Phir main kyon chot bola.
@devchakrohi5586
@devchakrohi5586 2 жыл бұрын
@@ratindersinghphl mein ASI nu is video vich face to recognize kita h. Kuj saal pehlan eh head constable si, eh meri passport vaste police verification krn aya si. Jdon eh jaan lga ta mein 200 rupees chah pani vaste dene chahe par issne inkaar kar ditta. Mein sochya ghat paese honge phir me 400 rupay ditte par usne eh keh ke na kar ditti k oh rishvat nhi lenda. Bahut koshis kiti par usne paese nhi lye. Eh ASI bahut imaandar h.
@hundalhundal306
@hundalhundal306 2 жыл бұрын
2000 da offered krdy. Haha
@varindersinghdhaliwal4305
@varindersinghdhaliwal4305 2 жыл бұрын
ਵਿਧਾਇਕਾਂ ਦੇ ਪੀ ਏ ਵੀ ਫੋਨ ਕਰਦੇ ਨੇ ਵਿਧਾਇਕ ਆਪ ਵੀ ਫੋਨ ਕਰਦੇ ਨੇ ਥਾਣਿਆਂ ਵਿੱਚ ਆਪਣੀ ਪਾਰਟੀ ਦੇ ਵਰਕਰਾਂ ਦੇ ਹੱਕ ਵਿੱਚ। ਸਰੇ ਅਫਸਰਾਂ ਨੂੰ ਫੋਨ ਜਾਂਦੇ ਨੇ ਕੰਮ ਕਰਨ ਲਈ। ਪੈਸੇ ਵੀ ਚਲਦੇ ਨੇ ਸਭ ਕੁਝ ਚੱਲ ਰਿਹਾ। ਅੰਨੀ ਪੀ ਰਹੀ ਹੈ ਕੁੱਤੇ ਚੱਟ ਰਹੇ ਨੇ। ਪੀ ਏ ਦੋ ਦੋ ਗੰਨਮੈਨ ਲਈ ਫਿਰਦੇ ਨੇ।
@vijaysidhu2257
@vijaysidhu2257 2 жыл бұрын
ਚਿੱਟੇ ਵਾਲੇ ਫੜੋ ਪੰਜਾਬ ਪੁਲਿਸ ਜੀ
@duggalsaab9646
@duggalsaab9646 2 жыл бұрын
ਕੁੱਝ ਕੂ ਗਲਤ ਪੁਲਿਸ ਮੁਲਾਜਮਾਂ ਕਰਕੇ ਸਾਰਾ ਮਹਿਕਮਾਂ ਬਦਨਾਮ ਹੋ ਜਾਂਦਾ ਜਿਵੇਂ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਸੇ ਤਰਾਂ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਪਰ ਜੋਂ ਗਲਤ ਨੇ ਉਹਨਾਂ ਵਿਰੁੱਧ ਮਹਿਕਮੇ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਸਾਰਾ ਮਹਿਕਮਾ ਬਦਨਾਮ ਨਾ ਹੋਵੇ।
@VirSingh-nj3dc
@VirSingh-nj3dc 5 ай бұрын
ਜਿੰਨੇ ਕਨੂੰਨ ਸਖ਼ਤ ਓਨੀ ਅਫ਼ਸਰਾਂ ਖਾਸ ਕਰਕੇ ਪੁਲਿਸ ਦੀ ਦੁਕਾਨਦਾਰੀ ਦੀ ਚੰਗੀ ਇਨਕਮ ।
@harjindersingh6409
@harjindersingh6409 2 жыл бұрын
ਯਰ ਅਮਰੀਕੇ ਵਾਲਾ ਸਿਸਟਮ ਨੀ ਜੇ ਲਾਗੂ ਕੀਤਾ? ਕਹਿਦੇ ਸੀ ਬਈ ਪੁਲਿਸ ਫੋਨ ਤੇ ਕਹਿ ਦਿਆ ਕਰੂ ਕਿ ਅਸੀਂ ਤਾਂ ਚਲਾਨ ਕਰਾਂਗੇ ਜੇ ਰੋਕਣਾ ਤਾਂ ਕਨੂੰਨ ਬਦਲ ਦੇਵੋ। 😜 ਇਹ ਵਿਚਾਰ ਫੋਨ ਤੇ ਤਾਂ ਕੀ ਜਵਾਬ ਦੇਉ, ਗਲਤ ਚਲਾਨ ਕੱਟ ਕੇ ਹੀ ਫਸ ਗਿਆ।
@jagdeepsinghgakhar78
@jagdeepsinghgakhar78 2 жыл бұрын
Madam sahi ahh such bol rahe aw
@ak47gamingmusic25
@ak47gamingmusic25 2 жыл бұрын
Hahaha bande ne puri att krai ASI di 😂😂link tagde a 😂😂 bande de
@Bhawani0908
@Bhawani0908 10 ай бұрын
ਪੁਲੀਸ ਵਿਭਾਗ ਨੂੰ ਇੰਨਸਾਨ ਦਿਖਣ ਲੱਗ ਪਏ ਇਹੋ ਜਿਹੇ ਉਪਕਰਨ ਦੀ ਲੋੜ ਹੈ ਸਰਕਾਰ ਵੱਲੋਂ ਸੂਬੇ ਵਿੱਚ ਪੁਲੀਸ ਨੂੰ ਸੁਵਿਧਾ ਦੇਣੀ ਬਣਦੀ ਏ ਇਹ ਨਾਂ ਨੂੰ ਪਤਾ ਨਹੀਂ ਲਗਦਾ ਕਿ ਕਸੂਰ ਵਾਰ ਨੂੰ ਕਿੰਜ ਅਹਿਮੀਅਤ ਦੇਣੀ ਹੈ ਅਤੇ ਜਿਨਾਂ ਦਾ ਨੁਕਸਾਨ ਹੋਇਆ ਓਹਨਾ ਨੂ ਕਿਵੇ 😂
@Rajbirsingh-rw8ss
@Rajbirsingh-rw8ss 11 ай бұрын
Asi shib imandar hai 🌹
@sonucom6
@sonucom6 10 ай бұрын
No words
@gurmailsingh7762
@gurmailsingh7762 2 жыл бұрын
ਸਸਪੈਡ ਕਰਾਓ ਪੁਲਿਸ ਵਾਲੇ ਨੂੰ
@balvirkaur9020
@balvirkaur9020 2 жыл бұрын
Veer ji tusi ryt ho police wale nu saja milni chahidi aa rull sab lyi same hai
@parminderkumar5758
@parminderkumar5758 2 жыл бұрын
Dhaka karde aa police vale
@mann1813
@mann1813 2 жыл бұрын
ਏਨਾ ਨੂੰ ਤਾ ਸਿਰਫ ਡਾਂਗ ਚੱਲੋਨੀ ਆਉਂਦੀ ਆ hor ਸਬ ਅਨਪੜ ne
@sandeepkamboj840
@sandeepkamboj840 2 жыл бұрын
Daang na chlan ta fir hor ki krn ….law and order eqe nai maintain hunda…janta kinni ku siyani hai sab nu pta ithe sab apne aap nu badmaash smjde aa j daang da drr na hoye ta fir police ki cheej….army to w darde aa saare q ki ohna kol powers ne jyada but police kol daang hi hai ikko
@1313parmindersingh
@1313parmindersingh 2 жыл бұрын
Good sir
@dharmvirsingh8691
@dharmvirsingh8691 5 ай бұрын
. ! ਇਹ ਪੁਲਿਸ ਵਾਲੇ ਸਿੱਧਾ ਕੰਮ ਕਰ ਨਹੀਂ ਸਕਦੇ ਇਹਨਾਂ ਦੇ ਵੱਸ ਦੀ ਗੱਲ ਨਹੀਂ
@bichitarsingh9259
@bichitarsingh9259 11 ай бұрын
Sardar ji good
@GursewakSingh-qk1qd
@GursewakSingh-qk1qd 2 жыл бұрын
Very good
@HappySingh-px1oz
@HappySingh-px1oz 5 ай бұрын
ਨਮੈ ਮੁੰਡੇ ਵਰਤੀ ਕਰਲੋ ਰੋਜ਼ ਸਿਆਪਾ ਹੁੰਦਾ ਇਹਨਾਂ ਦਾ
@RajbirKaur-xw6uc
@RajbirKaur-xw6uc 5 ай бұрын
😂😂😂😂😂 ਐਕਸ਼ਨ ਉਹਵੀ ਪੁਲਿਸ ਤੇ
@swarnjeetkaurmattu1315
@swarnjeetkaurmattu1315 5 ай бұрын
ਸਿਫਾਰਸ਼ ਤੇ ਲੱਗਾ ਹੋਣਾਂ 10, ਪੜਿਆ ਹੋਣਾਂ
@apnapanjabnaeemasif1007
@apnapanjabnaeemasif1007 2 жыл бұрын
Nice bro
@harmeetmeeta4405
@harmeetmeeta4405 4 ай бұрын
ਖਰਚੇ ਪਾਣੀ ਪੁਜਾਬ ਪੁਲਿਸ ਨਾ ਲਵੇ ਇਹ ਹੋ ਸਕਦਾ ਇਹ ਤਾਂ 1000 ਮੰਗ ਕੇ 50 ਲੈ ਲੈਂਦੇ ਆ 😅
@KuldeepSingh-p6s2l
@KuldeepSingh-p6s2l 19 күн бұрын
ਇਹ ਪੁਲਿਸ ਵਾਲਾ ਝੂਠ ਬੋਲ ਰਿਹਾ ਹੈ ਤੁਰੀ ਜਾਂਦੀ ਗੱਡੀ ਰੋਕੀ ਹੈ ਚਲਾਨ ਕਰਤਾ ਨੋ ਪਾਰਕਿੰਗ
@DarshanSingh-tn2bn
@DarshanSingh-tn2bn 2 жыл бұрын
ਮੇਰਾ ਰੈਡ ਲਾਈਟ ਪੁਆਇੰਟ ਤੇ ਚਲਾਨ ਹੋ ਕੇ ਘਰ ਆ ਗਿਆ ਸਮਰਾਲੇ ਸਾਝ ਕੇਂਦਰ ਵਿੱਚ ਕਹਿੰਦੇ ਆ ਕੋਟ ਵਿੱਚ ਭਰ ਉਥੇ ਕਹਿੰਦੇ ਸਾਝ ਕੇਂਦਰ ਵਿਚ ਭਰ 2ਮਹੀਨੇ ਹੋ ਗਏ ਕੀ ਸ਼ਿਸ਼ਟਮ ਪਤਾ ਨੀ ਕੋਈ ਦਸ ਸਕਦਾ ਜੀ
@Sukh0097
@Sukh0097 2 жыл бұрын
PP ਆਪ ਜਗਾ ਠੀਕ ਵੀ ਹੋਵੇ ਤੇ ਲੱਗ ਵੀ ਰਿਹਾ ਕੇ ਸਾਇਦ ਠੀਕ ਹੋਵੇ ਪਰ ਪੁਲਿਸ ਨੇ image ਇਹਜੀ ਬਣਾ ਲਈ ਕੇ ਸਹੀ ਵੀ ਹੋਵੇ ਤਾ ਵੀ ਯਕੀਨ ਨੀ ਕਰਦਾ ਕੋਈ ਇਹਨਾ ਤੇ॥ਅਪਣੀ ਇਜਤ ਆਪ ਨਿਲਾਮ ਕੀਤੀ ਇਹਨਾ ਨੇ॥ਲੋਕਾ ਨੂੰ ਹੁਣ ਭਰੋਸਾ ਨੀ ਰਿਹਾ
@abkdigital2199
@abkdigital2199 2 жыл бұрын
kzbin.info/www/bejne/gZPTn5Vpg6aMfas,
@JoginderSingh-fo7lx
@JoginderSingh-fo7lx 2 жыл бұрын
ਭਗਵੰਤ ਚੋਰ ਨੂੰ ਇੱਜ਼ਤ ਪੁੱਤਰ ਨੂੰ ਕਿਉਂ ਰਾਸ ਨਹੀਂ ਆਉਂਦਾ ਚੋਰ ਨੂੰ ਇੱਜ਼ਤ ਕੁੱਤੇ ਨੂੰ ਦੇਸੀ ਘਿਓ ਕਿਉਂ ਰਾਸ ਨਹੀਂ ਆਉਂਦਾ ਬਾਈ ਜੀ ਜਿਵੇਂ ਕਿ ਭਗਵੰਤ ਮਾਨ ਨੇ ਪੁਲਿਸ ਨੂੰ ਪਾਵਰ ਜਾਨ ਦੇ ਦਿੱਤੀ ਉਂਝ ਤਾਂ ਪਹਿਲਾਂ ਹੀ ਘੱਟ ਨਹੀਂ ਸੀ ਉਦੋਂ ਝੰਡਾ ਅਮਲੀ
@GamingCinema-vw1to
@GamingCinema-vw1to 2 жыл бұрын
Call details kadni chahidi hai
@PB-id4py
@PB-id4py 2 жыл бұрын
ਕਿਉਂ ਝੂਠ ਬੋਲਦੈ ਓ ਪੁਲਸੀਆ ।ਸਿਰ ਤੇ ਪੱਗ ਬੰਨ੍ਹ ਕੇ ਝੂਠ ਬੋਲਣ ਲੱਗਾ ਕੁਛ ਤਾਂ ਸ਼ਰਮ ਮੰਨ।ਚਾਰ ਪੰਜ ਬੰਦਿਆਂ ਨਾਲ ਕਿਹੜਾ ਪੁਲਸੀਆ ਗੱਲ ਕਰਦੈ ਓਹ ਵੀ ਫੋਨ ਤੇ। ਕਾਨੂੰਨ ਦੇਖਲੋ 🤣🤣ਜੇ ਪੁਲਿਸ ਨੇ ਗਲਤੀ ਕੀਤੀ ਤਾਂ ਅੱਗੇ ਵਾਸਤੇ ਸਮਝਾਅ ਦਿੰਦੇ ਨੇ ਕਿ ਏਹ ਗਲਤੀ ਨਹੀਂ ਕਰਨੀ 🤣🤣🤣🤣🤣🤣🤣🤣🤣ਹਾਲਾਂਕਿ ਕੁਝ ਪੁਲਿਸ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਸਭ ਨੇ ਇੱਕੋ ਗਲਤੀ 50,000 ਵਾਰ ਕੀਤੀ ਹੁੰਦੀ ਐ ਹਰ ਵਾਰ ਅੱਗੇ ਤੋਂ ਧਿਆਨ ਰੱਖਣਾ ਕਹਿ ਕੇ ਬਰੀ। ਪਰ ਜੇ ਏਹ ਗਲਤੀ ਆਮ ਬੰਦੇ ਤੋਂ ਹੋ ਗਈ ਤਾਂ ਅੱਗੇ ਦੱਸਣ ਦੀ ਲੋੜ ਨਹੀਂ ਕਿ ਫੇਰ ਏਹ ਕਿੰਨਾ ਕੁ ਖੱਜਲ ਕਰਦੇ ਨੇ 🤣🤣🤣🤣🤣🤣🤣🤣🤣
@Harman7895
@Harman7895 9 күн бұрын
Vir ji welcome ji thuhada 😂😂😂😂
@kulwindersingh-du6lt
@kulwindersingh-du6lt 2 жыл бұрын
ਇਹ ਵੱਡਾ ਇਮਾਨਦਾਰ ਕਿੱਥੋਂ ਆ ਗਿਆ।
@gopidhaliwal4693
@gopidhaliwal4693 2 жыл бұрын
ਇਹੋ िਜਹੇ ਲੋਕ ਪੁਲੀਸ ਨੂ ਸਹੀ ਕੰਮ ਨਹੀ ਕਰਨ िਦਦੇ
@gurvindersingh6601
@gurvindersingh6601 2 жыл бұрын
V good b 👍
@Varinder6111
@Varinder6111 2 жыл бұрын
Karo saspand police walea nu
@mysontyson627
@mysontyson627 2 жыл бұрын
ਚਲੋ ਜੇਕਰ ਪੁਲਿਸ ਨੇ ਕਿਸੇ ਮੋਹਤਬਰ ਬੰਦੇ ਦੇ ਮੁੰਹ ਨੂੰ ਇਸ ਕੰਜ਼ਰ ਦਾ ਬਚਾਉ ਕਿਤਾ ਤਾਂ ਕੀ ਬੁਰਾ ਹੋ ਗਿਆ
@sonusharma1312
@sonusharma1312 2 жыл бұрын
6:10 je bhriya na hunda tan phone te hi chad dena c grib da hi ktn vaste bthe ho tusi
@narinderkumar715
@narinderkumar715 2 жыл бұрын
Let Punjab police is good
@narinderkumar715
@narinderkumar715 2 жыл бұрын
I am from Hp I go Punjab I Follow Trf Rule no
@jashannandavlog
@jashannandavlog 5 ай бұрын
Bai police wala app bolke fas gea 😂
@parveensharma5846
@parveensharma5846 2 жыл бұрын
Sahi keha ..bura haal aa ehna da...prava sahi kita
@abkdigital2199
@abkdigital2199 2 жыл бұрын
🙏kzbin.info/www/bejne/gZPTn5Vpg6aMfas
@ਸੰਘਾਸਾਬ-ਠ2ਭ
@ਸੰਘਾਸਾਬ-ਠ2ਭ 2 жыл бұрын
ਆਮ ਆਦਮੀ ਦੇ M. L.A ਨੂੰ ਕੋਈ ਪੁੱਛਦਾ ਨੀ ਇਥੇ P. A ਸਾਬ ਰੋਹਬ ਪਾਈ ਜਾਂਦੇ ਆ, ਸਾਰੇ M. L. A ਤਾਂ ਆਪ ਭੁੱਖੇ ਮਰਦੇ ਆ 😄
@Aman-pm5wc
@Aman-pm5wc 2 жыл бұрын
🤣😂🤣🤣🤣🤣🤣
@saabsingh7720
@saabsingh7720 2 жыл бұрын
Shi bro
@Desihoodkalakarfilms
@Desihoodkalakarfilms 2 жыл бұрын
Mike ta chj de la lo
The Lost World: Living Room Edition
0:46
Daniel LaBelle
Рет қаралды 27 МЛН