Camare ਕੈਮਰੇ \ Joll J & Deepak Dhillon \ Pawan Chotian \ Belg Entertainment \Latest Punjabi Song2024

  Рет қаралды 5,412,265

Belg Entertainment

Belg Entertainment

Күн бұрын

Belg Entertainment & Pawan Chotian Presents
Singer - Joll J & Deepak Dhillon
Song - Camare ਕੈਮਰੇ 📸
Lyrics - Pawan Chotian
Music - Music Empire
Director - Lill Bigg
Dop - Jot Jotz
Editor - Harmet S Kalra
Producer Amandeep Singh
Starring - Amrit Pal Singh Billa ji
Ft-Simran Dhiman
WhatsApp-+918500003737
💿 Streaming Link 👇 🎶
Camare BY Joll J & Deepak Dhillon
♪Itunes :- tinyurl.com/3v...
♪Wynk :- tinyurl.com/25...
♪Gaana :- tinyurl.com/3v...
♪Jiosaavn :- tinyurl.com/4e...
♪KZbin Music :- tinyurl.com/yz...
♪Amazon Prime Music :- tinyurl.com/27...
punjabi music, punjabi, bhangra, punjabi bhangra music, punjabi Letest song, punjabo romantic song, punjabi sad song, Letest Punjabi songs 2024, all new punjabi song 2024, all new Letest Punjabi song, hit punjabi song, Belgentertainment,

Пікірлер: 1 300
@vikramgill7373
@vikramgill7373 5 ай бұрын
ਮੁੜ ਜਾ ਮੁੜਜਾ ਮੇਰੇ ਵਾਂਗੂ .......😂😂😂 ਬਾਈ ਜੀ song ਬਹੁਤ ਸੋਹਣਾ ਆ ......❤ ਦੁਖਦੀ ਰਗ ਤੇ ਹਥ ਲਾ ਦਿਤਾ ............❤
@ਹਰਪਾਲ7653
@ਹਰਪਾਲ7653 7 ай бұрын
ਇਹਦਾ ਮਤਲਬ ਬਾਪੂ ਨੂੰ ਕਰਤੂਤਾਂ ਦਾ ਪਤਾ ਹੋਣਾ ਆਪਣੀ ਕੁੜੀ ਦਾ ਬਾਹਲਾ ਸੱਭਿਅਆਚਾਰਕ ਗੀਤ ਸਮਾਜ ਨੂੰ ਸੇਧ ਦੇਣ ਵਾਲਾ
@psgill7616
@psgill7616 7 ай бұрын
Normal case a bro ajkal
@ਹਰਪਾਲ7653
@ਹਰਪਾਲ7653 7 ай бұрын
@@psgill7616 ਚਲੋ ਹੋ ਸਕਦਾ ਤੁਹਾਡੇ ਇਹ ਇਹ ਕੇਸ ਨੌਰਮਲ ਹੋਵੇ ਪਰ ਜਦੋਂ ਬਾਪੂ ਨੂੰ ਧੀ ਕਰਕੇ ਕੈਮਰੇ ਲਵਾਉਣੇ ਪੈਣ ਮਰਨ ਹੋ ਜਾਂਦਾ ਜਾਂ ਤੁਹਾਡੀ ਭਾਸ਼ਾ ਚ ਕਹੀਏ ਬੜਾ ਅਪਰੇਸ਼ਨ
@Amanchaba-ex4mq
@Amanchaba-ex4mq 7 ай бұрын
❤❤❤❤😊​@@ਹਰਪਾਲ7653
@Narshibhagatmodi
@Narshibhagatmodi 6 ай бұрын
😊​@@ਹਰਪਾਲ7653
@harmankanth4916
@harmankanth4916 4 ай бұрын
😂😂😂😂😂😂😂😂😂 pagal
@friends_cctv_hub_dabhota
@friends_cctv_hub_dabhota 5 ай бұрын
ਮੈ ਹੀ ਲੱਗਾ ਕੇ ਆਇਆ ਤੁਹਾਡੇ ਗੇਟ ਤੇ ਕੈਮਰੇ 😂😂
@Simarjitsingh-e7k
@Simarjitsingh-e7k 4 ай бұрын
Connection mai hi laa k aaya camera da 😂😂
@bikramjeetsingh4753
@bikramjeetsingh4753 4 ай бұрын
ਇਸ ਕਰਕੇ ਹੀ ਵਾਰ ਵਾਰ ਬੰਦ ਹੋਈ ਜਾਂਦੇ, ਜਾ ਪੁੱਤ ਦੁਬਾਰਾ ਧਿਆਨ ਨਾਲ ਕਰਕੇ ਆ ਕੰਮ😂😂@@Simarjitsingh-e7k
@rahulatwaldu
@rahulatwaldu 3 ай бұрын
​@@Simarjitsingh-e7k❤❤
@Harpalkaler-e9m
@Harpalkaler-e9m 3 ай бұрын
Cvñ
@Simarjitsingh-e7k
@Simarjitsingh-e7k 3 ай бұрын
​@@bikramjeetsingh4753kyu kudi teri c salya
@jagdeepsomal2985
@jagdeepsomal2985 7 ай бұрын
ਰਾਤਾਂ ਦੀਆਂ ਮੁਲਾਕਾਤਾਂ ਰਿਸਕੀ ਵੇ ਸੋਹਣਿਆ....... ਤੋਂ ਬਾਅਦ, ਤੇ...... ਗੇਟ ਉਤੇ ਕੈਮਰੇ ਲਵਾਤੇ.....,, ਦੇ ਵਿਚ ਪਤਾ ਨਹੀਂ ਕੀ ਚੀਜ਼ ਆ.... ਪਰ ਉਨਾ ਕੁ ਸੁਣ ਕੇ ਮਜਾ ਬੜਾ ਆਉਂਦਾ....
@nanksinghdhiman530
@nanksinghdhiman530 7 ай бұрын
j tara ghr a glll hoba fr 😅
@jagdeepsomal2985
@jagdeepsomal2985 7 ай бұрын
@@nanksinghdhiman530 ਲੈ ਦੱਸ..... ਭੈਣ ਚੋਦ ਜਿਨੂੰ ਕੋਈ ਘਰੇ ਸਬਜ਼ੀ ਨੀ ਪੁੱਛ ਕੇ ਬਣੌਉਂਦਾ ਓ ਵੀ ਗਿਆਨੀ ਬਨਣ ਆ ਜਾਣ ਗੇ ਕੰਮੈਂਟਾਂ ਚ... ਨਹੀਂ ਤੂੰ ਦੱਸ ਵੀ ਹਰ ਗੀਤ ਇਹ ਸੋਚ ਕੇ ਸੁਣ ਦਾ ਹੁਨਾ ਵੀ ਤੇਰੇ ਘਰ ਦੀ ਗੱਲ ਹੈ ਗੀ ਆ ਕੇ ਨਹੀਂ....... ਚੱਲ ਇਥੋਂ ਤੁਰਦਾ ਫਿਰਦਾ ਨਜ਼ਰ ਆ.. 🤬🤬
@Amansandhu-hg1ry
@Amansandhu-hg1ry 6 ай бұрын
Fr sak Karan nu song sunda fuddu sala
@Hanasraj-sm1bh
@Hanasraj-sm1bh 6 ай бұрын
😊😊
@Satnamgheeta-op7po
@Satnamgheeta-op7po 5 ай бұрын
❤1❤❤​@@nanksinghdhiman530
@ArunKumar-mw9vd
@ArunKumar-mw9vd 8 ай бұрын
ਬਹੁਤ ਹੀ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ
@gurpreetjassi-s5z
@gurpreetjassi-s5z 8 ай бұрын
💖💖
@bakhlourirecord8864
@bakhlourirecord8864 8 ай бұрын
ਬਹੁਤ ਹੀ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ
@RashmikaShrivastav
@RashmikaShrivastav 8 ай бұрын
Awesome
@PreetiBisht-mu3ct
@PreetiBisht-mu3ct 8 ай бұрын
Fabulous
@AliaBhatt-yb3px
@AliaBhatt-yb3px 8 ай бұрын
बहुत बहुत शुभकामनाएं।
@SrushtiBisht
@SrushtiBisht 8 ай бұрын
😊😊😊
@ChintanKapoor-yh4cc
@ChintanKapoor-yh4cc 8 ай бұрын
Awsome Music👌👌👌👌👌
@mkhannabha
@mkhannabha 7 ай бұрын
ਜਿਉਂਦੇ ਰਹੋ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਗੀਤ ਅੱਜ ਪੁਰਾਣੇ ਦਿਨ ਯਾਦ ਕਰਵਾਉਣ ਲਈ ਗਇਆ ਤੇ ਲਿਖਿਆ ਗਿਆ ਹੈ ਬਹੁਤ ਵਧੀਆ ਅਤੇ ਬਹੁਤ ਬਹੁਤ ਮੁਬਾਰਕਾਂ 🎉
@Prabhjotaulakh-c6h
@Prabhjotaulakh-c6h 7 ай бұрын
@YTUNCLE
@YTUNCLE 6 ай бұрын
ਬਹੁਤ ਸੋਹਣਾ ਗੀਤ ਗਾਇਆ ਗਿਆ ਹੈ JALALABAD CITY ❤
@manjitsingh-il1by
@manjitsingh-il1by 7 ай бұрын
ਓਦਾ ਤਾਂ ਬੜੀ ਸੱਭਿਆਚਾਰਕ ਬਣਦੀ ਹੁੰਦੀ ਇੰਟਰਵਿਊ ਚ ਆ ਗਾਣਾ ਕੀ ਸਾਬਤ ਕਰਦਾ ਚੰਗੀ ਸੋਚ ਆ ਦੋਨੇ ਸਿੰਗੇਰਾ ਦੀ ਚਲ ਬਾਪੂ ਚੰਗਾ ਸੀ ਜਿਸ ਨੇ ਕੈਮਰੇ ਲਵਾ ਤੇ ਹੋਰ ਕੀ ਕਰਦਾ
@vocalcutrecords9800
@vocalcutrecords9800 8 ай бұрын
ਮਾਲਕ ਮਿਹਰ ਕਰਨ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਗਾਣਾ ਸਾਨੂੰ ਇਹੋ ਜੇ ਗੀਤਾ ਦੀ ਉਡੀਕ ਰਹੁ
@ChintanKapoor-yh4cc
@ChintanKapoor-yh4cc 8 ай бұрын
❤❤❤
@PratikshaShingh-ov8ds
@PratikshaShingh-ov8ds 8 ай бұрын
Very Nice Music👌👌👌👌👌
@JiniliaDeshmukh
@JiniliaDeshmukh 8 ай бұрын
Bahut gainth song💐🌸🌸
@MrunalThakur-lo9qp
@MrunalThakur-lo9qp 8 ай бұрын
Very nice song God bless you
@AryanMalhotra-yf1wu
@AryanMalhotra-yf1wu 8 ай бұрын
Super gaana 😍😍😍😍😍
@dilpreetsidhu0273
@dilpreetsidhu0273 8 ай бұрын
ਪੁਰਾਣੇ ਗੀਤਾਂ ਦੀ ਝਲਕ ❤❤
@ShonkyKarwal-r8o
@ShonkyKarwal-r8o 6 ай бұрын
Sachi gall y
@junabkhan4504
@junabkhan4504 6 ай бұрын
​@@ShonkyKarwal-r8o2:29
@junabkhan4504
@junabkhan4504 6 ай бұрын
​@@ShonkyKarwal-r8o3:00 3:01 3:01 3:01 3:01
@ManpreetManuaulakh
@ManpreetManuaulakh 6 ай бұрын
Karan❤❤❤
@jdvlog7098
@jdvlog7098 6 ай бұрын
But nic3 song hai
@gaggimarahar3176
@gaggimarahar3176 4 ай бұрын
ਬਾਬਾ ਨਾਨਕ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@blackia_youtube
@blackia_youtube Ай бұрын
Eda lgda gana mere liye bnya ❤❤
@DilveerSingh-dd7ws
@DilveerSingh-dd7ws 6 ай бұрын
ਰਾਤਾਂ ਦੀਆਂ ਮੂਲਕਾਤਾ ਰੀਸ ਕੀ ਵੇ ਸੋਣੇਆ ‌
@GurpreetSingh-le8yn
@GurpreetSingh-le8yn 6 ай бұрын
Ll
@honeymusic-p3r
@honeymusic-p3r 4 ай бұрын
ਬਹੁਤ ਹੀ ਸ਼ਾਨਦਾਰ ਬੋਲ ਆ ਗਾਣੇ ਦੇ ਦੋਰਾਹੇ ਆਲੇ ਦੇ ਸਾਲੇ ਬਣੇ ਫਿਰਦੇ ਆ ਪਤਾ ਨਹੀਂ ਵਿਚਾਰੇ ਨੇ ਕਿੰਨੀ ਮੇਹਨਤ ਕੀਨੀਆ ਔਕੜਾਂ ਨਾਲ ਗਾਣਾ ਕੀਤਾ ਤੁਸੀਂ ਫੁਦੂ ਯਾ ਕਮੇਂਟ ਕਰਕੇ ਸਾਲਿਓ ਓਹ ਜਾਂਦੇ ਬਹੁਤ ਵਧੀਆ ਬਾਈ ਗਾਣਾ ਤੇਰਾ ਬਹੁਤ ਬਹੁਤ ਹੀ ਵਦੀਆ ਕੰਮ ਸਾਰੀ ਟੀਮ ਦਾ ਟੈਂਸ਼ਨ ਨਹੀ ਲੈਣੀ ਜਦੋਂ ਕੋਈ ਸੜਨ ਲੱਗਜੇ ਸਮਜੋ ਬਣਗੀ ਗਲ ❤❤❤
@Joll2000
@Joll2000 4 ай бұрын
Thnx..🙏
@dharampalsingh-ph3et
@dharampalsingh-ph3et 7 ай бұрын
Old is gold music , apa udo ,,2006 vich study krde c jad who ja music hunda c
@KuldipSingh-cf2lk
@KuldipSingh-cf2lk 8 ай бұрын
❤ਵੱਡੇ ਭਾਜੀ ਬਹੁਤ ਹੀ ਵਧੀਆ ਗੀਤ ਗਾਇਆ ਤੁਸੀਂ ਅਤੇ ਕੋ ਸਿੰਗਰ ਨੇ ਅਤੇ ਗੀਤ ਦਾ ਮਿਉਜਿਕ ਵੀ ਬਹੁਤ ਵਧੀਆ ਲੱਗਾ ਕੁੱਲ ਮਿਲਾਕੇ ਕੇ ਜਿੰਨੀ ਵੀ ਟੀਮ ਨੇ ਇਸ ਵਿੱਚ ਕੰਮ ਕੀਤਾ ਉਹ ਸਾਰੇ ਹੀ ਵਧਾਈ ਦੇ ਹੱਕਦਾਰ (ਵਧੀਆ ਇੰਟਰਟੇਨਮੈਂਟ ਗੀਤ ਲਈ) ਨੇ ਪ੍ਰਮਾਤਮਾ ਕਰੇ Joll J ਭਾਜੀ ਤੁਸੀਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ .. 🎉❤❤
@Joll2000
@Joll2000 8 ай бұрын
🙏 thnx
@AliaBhatt-yb3px
@AliaBhatt-yb3px 8 ай бұрын
❤❤❤
@Jenniferwingget
@Jenniferwingget 8 ай бұрын
Nice song sir ji ..God bless you
@YaamiMishra
@YaamiMishra 8 ай бұрын
Lovely song keep going up up up 🤩🤩🤩🤩
@AryanMalhotra-yf1wu
@AryanMalhotra-yf1wu 8 ай бұрын
What a gorgeous song 💖💖👌👌🌹🌹
@jassjass9957
@jassjass9957 7 ай бұрын
Main roj sundi aa eh song pta ni kyo bhout pyara lgda❤
@MohaliAlejahaj-x9e
@MohaliAlejahaj-x9e 3 ай бұрын
Asha g😂
@vocalcutrecords9800
@vocalcutrecords9800 8 ай бұрын
ਬਹੁਤ ਜ਼ਿਆਦਾ ਸੋਹਣਾ ਜੀ ❤❤ ਸਾਰੀ ਟੀਮ ਨੂੰ ਦਿਲ ਤੋਂ ਧੰਨਵਾਦ ਜੀ
@JasmitKaushik
@JasmitKaushik 8 ай бұрын
Good
@jasssidhu6441
@jasssidhu6441 7 ай бұрын
ਲਚਰੱਤਾ ਦੀ ਵੀ ਕੋਈ ਹੱਦ ਆ, ਮੈਨੂੰ ਸਮਝ ਨੀ ਆ ਰਹੀ ਲੋਕੀ ਵਧਾਈਆਂ ਕਾਹ ਦੀਆਂ ਦੇ ਰਹੇ ਆ, ਰੱਬ ਈ ਰਾਖਾ 😅😅😊
@depressionvelly4683
@depressionvelly4683 7 ай бұрын
Bai tusi marjo tusi galt duniya ch jamm gye
@jasssidhu6441
@jasssidhu6441 7 ай бұрын
@@depressionvelly4683 🤣🤣 ਮਰਨ ਮਰਾਉਣ ਤਾਂ ਵਾਹਿਗੁਰੂ ਦੇ ਹੱਥ ਜੀ, ਮੈਨੂੰ ਗਲਤ ਲਗਿਆ ਤਾਂ ਅਪਾ ਆਪਣੀ ਗੱਲ ਕਹੀ, ਪਰ ਇਥੇ ਨਾ ਕੋਈ ਸੁਣੇ ਆਪਣੀ ਗੱਲ ਨਾ ਸੁਣਨ ਦੀ ਲੋੜ ਕਿਸੇ ਨੂੰ
@preetmander9541
@preetmander9541 7 ай бұрын
Sab to ghaint comment kita y tusi
@preetmander9541
@preetmander9541 7 ай бұрын
ਹੱਦ ਹੀ ਹੋਈ ਪਈ ਆ ਲੋਕਾਂ ਦੀ।ਏਨੀਆਂ ਵਧਾਈਆਂ ਲਗਦਾ ਮੁੰਡਾ ਜੰਮਣ ਤੇ ਨੂੰ ਦਿੰਦੇ ਹੋਣੇ
@depressionvelly4683
@depressionvelly4683 7 ай бұрын
@@jasssidhu6441 shi gall aa bai lok ta pagl ne .. mai v loka vich aa veere .. mai ta app ਧਨੌਲੇ hospital ch aa 😂
@bakhlourirecord8864
@bakhlourirecord8864 8 ай бұрын
ਬਹੁਤ ਵਧੀਆ ਗਾਇਕੀ ਤੇ ਗੀਤਕਾਰੀ , ਮੁਬਾਰਕਾਂ ਸਾਰੀ ਟੀਮ ਨੂੰ
@PreetiBisht-mu3ct
@PreetiBisht-mu3ct 8 ай бұрын
😊😊😊
@AliaBhatt-yb3px
@AliaBhatt-yb3px 8 ай бұрын
Amazing
@SrushtiBisht
@SrushtiBisht 8 ай бұрын
Great
@RamCharan-bh8wx
@RamCharan-bh8wx 8 ай бұрын
Wonderful song
@KshitijMishra-xk2kv
@KshitijMishra-xk2kv 8 ай бұрын
❤❤❤
@ManrajSingh-zx4iw
@ManrajSingh-zx4iw 7 ай бұрын
ਸ਼ੌਕਾਂ ਤੇ ਹੀ ਉੱਡ ਦੇ ਰੁਪਈ ਮਿੱਠੀਏ ਬਹੁਤ ਵਧੀਆ ਸੌਗ ਆ 💯
@harbhajandhiman4445
@harbhajandhiman4445 7 ай бұрын
ਤੂੰ 20 ਸਾਲਾਂ ਵਿਚ ਹੋਈ ਨਾ ਜੇ ਮਾਪਿਆਂ ਦੀ ਤੂੰ 20 ਦਿਨਾਂ ਵਿੱਚ ਮੇਰੀ ਕਿੱਥੋਂ ਹੋਜੇਂਗੀ??
@LahkbindarSingh
@LahkbindarSingh 7 ай бұрын
Tera to 18 sal di ni pati gy 😂
@pankajsharma-xh9uh
@pankajsharma-xh9uh 7 ай бұрын
@@LahkbindarSingh 🤣
@vocalcutrecords9800
@vocalcutrecords9800 8 ай бұрын
ਬਾਈ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ
@PratikshaShingh-ov8ds
@PratikshaShingh-ov8ds 8 ай бұрын
🎉🎉🎉
@SudhaRani-lz7wc
@SudhaRani-lz7wc 8 ай бұрын
शानदार प्रस्तुति
@dalvirsingh6713
@dalvirsingh6713 6 ай бұрын
ਸਾਡੇ ਨਾਲ ਹੋਆ ਏਦਾ ਵਾਈ ❤❤
@Baljinder669
@Baljinder669 6 ай бұрын
👍👍👍👍👍👍👍
@PinkySingh-xo2mp
@PinkySingh-xo2mp 6 ай бұрын
Y😮g​@@Baljinder669
@GurpreetSingh-rc2jh
@GurpreetSingh-rc2jh 6 ай бұрын
😅😅😅
@Komaljosan67
@Komaljosan67 6 ай бұрын
Lan len gya cc rat nu 😂😂
@gamingsupergood
@gamingsupergood 5 ай бұрын
❤❤❤❤​@@GurpreetSingh-rc2jh
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@ChintanKapoor-yh4cc
@ChintanKapoor-yh4cc 8 ай бұрын
wow
@ikroorAvasthi
@ikroorAvasthi 8 ай бұрын
🎉🎉🎉
@LavanyaSingh-on4nf
@LavanyaSingh-on4nf 8 ай бұрын
Talented beyond words! 🙌
@gurbazmundi4637
@gurbazmundi4637 7 ай бұрын
Deepk dhillon krke eh ganna 50 var suneya❤
@ParmJatana
@ParmJatana 7 ай бұрын
Att aa avaj bai ji ,👌👌 new song di wait kara gay ,god bless you 🙏🙏
@RanvirSingh-xn7fm
@RanvirSingh-xn7fm 7 ай бұрын
Bhot kant song sira kar ta 😂
@Att_Kabaddi_786
@Att_Kabaddi_786 7 ай бұрын
ਗੰਦ ਪਾਇਆ ਕਲਾਕਾਰਾਂ ਨੇ ਇਹਨਾਂ ਨੂੰ ਕੋਈ ਕਿਉਂ ਨਹੀਂ ਰੋਕਦਾ ਇਸ ਹਿਸਾਬ ਨਾਲ ਤਾਂ ਫਿਰ ਚਮਕੀਲਾ ਵੀ ਸਹੀ ਸੀ ਉਹ ਕੀ ਗਲਤ ਗਾਉਂਦਾ ਸੀ ਇਹਨਾਂ ਨੂੰ ਰੋਕੋ ਨਹੀਂ ਤਾਂ ਆਉਣ ਵਾਲੇ ਸਮੇਂ ਚ ਪੰਜਾਬ ਦਾ ਬੁਰਾ ਹਾਲ ਹੋ ਜਾਏਗਾ
@pankajsharma-xh9uh
@pankajsharma-xh9uh 7 ай бұрын
te tu saleya na sun
@harjitsingh9586
@harjitsingh9586 8 ай бұрын
ਬਹੁਤ ਵਧੀਆ ਗਾਇਆ ਦੋਵਾਂ ਨੇ
@Jenniferwingget
@Jenniferwingget 8 ай бұрын
🎉🎉🎉
@namdeepkaur5819
@namdeepkaur5819 6 ай бұрын
Menu bahut vdia lgde ne ave de song 😅❤
@rizwan7425
@rizwan7425 6 ай бұрын
Tohde nl hoya ni ehda da kunj ❤❤❤
@namdeepkaur5819
@namdeepkaur5819 6 ай бұрын
Naji😅😊
@NarinderSingh-s3h
@NarinderSingh-s3h 6 ай бұрын
@@rizwan7425😊😊p
@JaspalSingh-k5f
@JaspalSingh-k5f 5 ай бұрын
ਹਾਂ tone girl voice ❤ ਕਯਾ ਸੋਹਣੀ ਤਰਜ਼ ਐ ਗਾਣੇ ਦੀ ਬਹੁਤ clearly song ਐ 😂 ਮੈ ਤਾਂ ਆਪ ਸੁਣੀ ਜੰਦਾ ਕਦੇ ਦਿੱਲ ਕਰਦਾ ਬੂਫਰ ਤੇ ਅਵਾਜ਼ ਫੁਲ ਕਰ ਕੇ ਸੁਣਾ 😂
@JaspalSingh-k5f
@JaspalSingh-k5f 5 ай бұрын
ਹਾਂ girl voice ❤ ਬਹੁਤ clearly ਹੈ ਮੈਂ ਤਾਂ ਆਪ ਸੁਣੀ ਜੰਦਾ ਵਾਰ ਵਾਰ 😂 ਕਦੇ ਦਿੱਲ ਕਰਦਾ ਬੁੱਫਰ ਤੇ ਅਵਾਜ਼ ਫੁਲ ਕਰ ਕੇ ਸੁਣਾ 😂
@amnpreetkaurkaur7890
@amnpreetkaurkaur7890 6 ай бұрын
Epic lines ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤wakhra ja feel aunda song sunn ky
@ManrajSingh-zx4iw
@ManrajSingh-zx4iw 7 ай бұрын
ਬਹੁਤ ਵਧੀਆ ਸੌਗ ਆ ਬਾਈ🎉
@RaviKumar-tl3gk
@RaviKumar-tl3gk 7 ай бұрын
Congratulations 🎉
@LovepreetSingh-lt2od
@LovepreetSingh-lt2od 7 ай бұрын
Ghait song aaa ❤❤❤
@purepunjabi22
@purepunjabi22 8 ай бұрын
ਕਿੱਥੇ ਬੈਠ ਕੇ ਜੋੜ੍ਹਿਆ😅😂
@NiharikaSharma-no5qy
@NiharikaSharma-no5qy 8 ай бұрын
love u ustad g♥♥♥♥♥
@YTUNCLE
@YTUNCLE 5 ай бұрын
ਫਿਰੋਜ਼ਪੁਰ ਸ਼ਹਿਰ ਵਾਲੇ 💯
@dharmindersingh-tv1hg
@dharmindersingh-tv1hg 7 ай бұрын
End karta Deepak ne sirra laata sur buhat ucha laata kya baat
@YTUNCLE
@YTUNCLE 5 ай бұрын
ਫਾਜ਼ਿਲਕਾ ਸ਼ਹਿਰ ਵਾਲੇ❤
@1313sukh
@1313sukh 6 ай бұрын
ਬਹੁਤ ਵਧੀਆ ਗਾਣਾ। ਪੁਰਾਣਾ ਸਮਾ ਯਾਦ ਆ ਗਿਐ। ਜਦੋਂ ਏਵੇਂ ਮਿਲਦੇ ਹੁੰਦੇ ਸੀ
@Joll2000
@Joll2000 6 ай бұрын
🙏❤
@Rajuytgamer-w4r
@Rajuytgamer-w4r 5 ай бұрын
ਵਾ ਕਿੱਡਾ ਸੋਹਣਾ song ❤❤
@Ninderkaurq4r
@Ninderkaurq4r 7 ай бұрын
ਸਾਡੇ ਤਾ ਸਚਿਉ ਲਗੇ ਹੋਏ ਆ📷📷😅😅😅
@Ninderkaurq4r
@Ninderkaurq4r 7 ай бұрын
ਅਛਾ
@jaggasingh3248
@jaggasingh3248 7 ай бұрын
Tod dine aa adress dso
@jaggasingh3248
@jaggasingh3248 7 ай бұрын
​@@Ninderkaurq4rhm ji
@jodfanaticsgaming
@jodfanaticsgaming 7 ай бұрын
Sade bi
@sukhimajhi9197
@sukhimajhi9197 3 ай бұрын
Koi ne
@Penducouplepb31
@Penducouplepb31 6 ай бұрын
ਵੈਸੇ ਵਧੀਆ ਗਾਇਆ ਤਾਇਆ ਜੀ ਨੇ ਉਮਰ ਚਾਹੇ ਬੁੜ੍ਹਿਆਂ ਆਲੀ ਹੋਗੀ ਪਰ ਅਵਾਜ ਵਧੀਆ ਪਈ ਆ
@SohanSingh-dx2tv
@SohanSingh-dx2tv 7 ай бұрын
ਸਿਰਫ਼ ਆਵਾਜ਼ ਸੋਹਣੀ ਆ ਦੀਪਕਾ ਢਿੱਲੋਂ ਦੀ, ਹੋਰ ਕੁਝ ਇੰਨੀ ਵਧਿਆ ਗੱਲ ਨਹੀਂ ਹੋਈ ਗਾਣੇ ਚ।
@ਹਰਪਾਲ7653
@ਹਰਪਾਲ7653 7 ай бұрын
@@SohanSingh-dx2tv ਆਵਾਜ਼ ਵਧੀਆ ਕੋਈ ਸ਼ੱਕ ਨੀ ਪਰ ਸਮਝ ਦੀ ਕਮੀਂ ਆ ਬੱਸ ਪੈਸਾ ਦੇਖਦੇ ਆ ਗੀਤ ਦਾ ਮਤਲਬ ਨੀਂ
@lakhvirsinghlakhu2909
@lakhvirsinghlakhu2909 7 ай бұрын
Wah bai kya bat hai❤❤❤❤❤
@kanayalalparjapat795
@kanayalalparjapat795 8 ай бұрын
🔥🔥🔥🔥🔥🔥
@Maddi-s7s
@Maddi-s7s Ай бұрын
Nice ❤ ❤❤❤. Brother ❤❤❤❤
@RamanDeep-wc7hc
@RamanDeep-wc7hc 6 ай бұрын
But sona song yr meri gf ne video v shooting kar li mere nal ❤❤❤
@SameerKapoor-tk7yy
@SameerKapoor-tk7yy 8 ай бұрын
ਬਹੁਤ ਵਧੀਆ ਗਾਇਕੀ ਤੇ ਗੀਤਕਾਰੀ , ਮੁਬਾਰਕਾਂ ਸਾਰੀ ਟੀਮ ਨੂੰ
@MauliSingh-hv4ve
@MauliSingh-hv4ve 8 ай бұрын
Her voice is too good
@pendubeatrecords115
@pendubeatrecords115 8 ай бұрын
ਬਹੁਤ ਵਧੀਆ ਗੀਤ ❤
@AmanKaur-ny8ko
@AmanKaur-ny8ko 7 ай бұрын
Att aa bai🎉🎉
@Sscaspirants_4334
@Sscaspirants_4334 6 ай бұрын
ਗੱਲਬਾਤ ਤਾ ਹੈ 🤟
@RiazKhan-bv5kl
@RiazKhan-bv5kl 8 ай бұрын
Congratulations amandeep ❤❤❤❤🎉🎉🎉🎉
@ShradhaKapoor-zw2im
@ShradhaKapoor-zw2im 8 ай бұрын
Fabulous 💕
@Chaitra-oz8ki
@Chaitra-oz8ki 8 ай бұрын
❤❤❤
@yasirali-cg6km
@yasirali-cg6km 8 ай бұрын
Shaaa geya❤❤ aman
@PreetSidhu-i8z
@PreetSidhu-i8z 3 ай бұрын
Nic bro song❤❤❤❤
@jagdeepsomal2985
@jagdeepsomal2985 7 ай бұрын
ਘੈਂਟ ਆ ਬਾਈ ਤੇਰਾ ਗਾਣਾ.......... Nice❤
@JashanShota-h3h
@JashanShota-h3h 7 ай бұрын
Boht sohna song a ❤❤❤❤❤❤ ahni war sun k v man ni akkda😊
@JassGandhuan
@JassGandhuan 7 ай бұрын
Sira ❤❤
@RajpreetSidhu-c2w
@RajpreetSidhu-c2w Ай бұрын
Tu ye re❤❤❤😊
@HarrySeth-m1q
@HarrySeth-m1q 7 ай бұрын
Bai 1995 de gaane wali feel aun laati, swaad agya ❤❤❤
@pendubeatrecords115
@pendubeatrecords115 8 ай бұрын
ਜਿਉਂਦਾ ਰਹਿ ਬਾਈ
@SameerKapoor-tk7yy
@SameerKapoor-tk7yy 8 ай бұрын
Good
@brrecord1337
@brrecord1337 8 ай бұрын
ਮੁਬਾਰਕਾਂ ਜੀ ਸਾਰੀ ਟੀਮ ਨੂੰ
@satgursinghchahal9192
@satgursinghchahal9192 7 ай бұрын
Pawan❤❤❤❤❤❤❤
@jyothirathore9318
@jyothirathore9318 8 ай бұрын
OMG 🔥🔥🔥🔥
@HarpreetSingh-h1d2s
@HarpreetSingh-h1d2s Ай бұрын
Sira❤song
@Joll2000
@Joll2000 Ай бұрын
Thnx
@harpalsinghjassprit-ob3ln
@harpalsinghjassprit-ob3ln 4 ай бұрын
🎉🎉
@ManpreetSingh-fb6cv
@ManpreetSingh-fb6cv 7 ай бұрын
ਸਮਾਜ ਨੂੰ ਕੀ ਦੇਣ ਹੈ ਇਸ ਗੀਤ ਦੀ ਕੋਈ ਦੱਸ ਸਕਦਾ
@pankajsharma-xh9uh
@pankajsharma-xh9uh 7 ай бұрын
teri ki den aa smaj nu saleya
@simranbains9688
@simranbains9688 6 ай бұрын
Bai jad ehna di kuria Eve krugia phr pta lgu
@LakhveerSingh-dz1gr
@LakhveerSingh-dz1gr 7 ай бұрын
ਘੈਂਟ ਆ ਗੀਤ ਬਾਈ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Naruto-u4q6y
@Naruto-u4q6y 7 ай бұрын
Siraa gaana Bai g❤
@gurkamalsingh5174
@gurkamalsingh5174 5 ай бұрын
ਬਹੁਤ ਸੋਹਣਾ ਗੀਤ ਬਾਈ ਮੁਬਾਰਕਾਂ
@AyanKhan-ve6sj
@AyanKhan-ve6sj 2 ай бұрын
Nice❤❤❤
@hardeepdhillon6755
@hardeepdhillon6755 6 ай бұрын
mere aali de taan lgg ge camre kidi kidi sheli de ghre camre aa like kro 😂😂😂
@binderbiroke
@binderbiroke 7 ай бұрын
Sirra laa ta❤❤❤
@YaamiMishra
@YaamiMishra 8 ай бұрын
ਬਾਹੁਤ ਵਧੀਆ ਜੀ 👌👌👌👌
@JiniliaDeshmukh
@JiniliaDeshmukh 8 ай бұрын
😊😊😊
@TrishikaSingh-ye6jl
@TrishikaSingh-ye6jl 8 ай бұрын
Wonderful song
@afgking9035
@afgking9035 8 ай бұрын
🎉🎉🎉🎉🎉🎉🎉🎉 congratulations 🇦🇫🇦🇫🇦🇫🇦🇫🇦🇫🇦🇫👌
@mahavlr
@mahavlr 4 ай бұрын
❣️
@AgamJot-q4u
@AgamJot-q4u 6 ай бұрын
ਬਹੁਤ ਘੈਟ ਆ ਗੀਤ 👍👍👍👍
@lovelymaan1777
@lovelymaan1777 7 ай бұрын
Bhout hi yaada sohna song a veer chardikalan ch rehke Waheguru ji
@manjitmanjit8064
@manjitmanjit8064 3 ай бұрын
Veer ji song bhut sohna nd 4 5 waar sun lea din ch video v bdia Ik galti pitbull di jga video ch dog rotwiller e dikha ta
@deepukhattra524
@deepukhattra524 7 ай бұрын
💯
@TaagveerSingh
@TaagveerSingh 8 ай бұрын
Bahut Sona y khicha loo Kam nu congratulations ❤
@amanpb11
@amanpb11 3 ай бұрын
Kaint gal batt aa song ❤🫡❤️‍🔥
@rajeshkumarbalan3846
@rajeshkumarbalan3846 Ай бұрын
Att bro
@Joll2000
@Joll2000 Ай бұрын
Thnx 🙏
@KishandeepSingh-g4h
@KishandeepSingh-g4h 6 ай бұрын
Very nise ji❤❤❤❤
@jotaulakh9699
@jotaulakh9699 8 ай бұрын
ਔਲਖ ਜੋਤ,, ਯਾਦ ਆਈਆਂ ਵਾਈ,, ਲਹਿਰਾਗਾਗਾ,, ਜੇਲ੍ਹ ਵਿਚ ਸੀ ਇੱਕਠੇ ਹੋਏ ਆਪਾਂ,, ਦੋਨੋਂ,,, 😉😉
@davikataria7651
@davikataria7651 7 ай бұрын
Bhota ghaint song g❤❤
@blackia_youtube
@blackia_youtube Ай бұрын
Bhut sona gana ae ❤
@HarpreetSingh-d4h
@HarpreetSingh-d4h 5 ай бұрын
,ਆ ਗਾਨਾ ਸੁਣਨ ਵਾਲੇ ਹਾਜ਼ਰੀ ਲਵਾਓ
@Rahulsingh-pz2lb
@Rahulsingh-pz2lb 13 күн бұрын
Bhout sohana song a ji ❤❤❤❤❤❤
@JollyKumar-t6y
@JollyKumar-t6y 13 күн бұрын
Thnx
@mangasingh2008
@mangasingh2008 7 ай бұрын
Endless kam aa sariyara da pouri teem da
@JarnailSingh-of8vp
@JarnailSingh-of8vp 2 ай бұрын
Yes
@ramijanramijan5537
@ramijanramijan5537 8 ай бұрын
Congrats amandeep ❤❤❤🎉🎉🎉🎉 very nice
@ManpreetManpreet-y3x
@ManpreetManpreet-y3x 6 ай бұрын
❤❤❤ bhut shona song aa ji😊😊😊😊🥰
@Unofficials_96
@Unofficials_96 6 ай бұрын
ਅੱਛਾ ਜੀ😅😅
@preetwaliapreet3865
@preetwaliapreet3865 8 ай бұрын
Dipak dhillon sirra voice ❤️❤️🔥 God bless you sis
@NajamSingh-c9q
@NajamSingh-c9q 7 ай бұрын
Sirra❤
@sandeepkaushal1162
@sandeepkaushal1162 6 ай бұрын
Very nice 🙂🙂🙂❤❤❤❤❤❤❤❤❤❤❤❤❤❤I love Deepak dhillon ❤❤❤❤❤❤❤❤🎉🎉🎉🎉🎉
@NavLove-m3e
@NavLove-m3e 5 ай бұрын
Bhout pyr song veer ji❤❤❤
@Sasuke-mn4oc
@Sasuke-mn4oc 8 ай бұрын
Nice song congratulations joll saab and sari team nu.
@PratikshaShingh-ov8ds
@PratikshaShingh-ov8ds 8 ай бұрын
Nice
@ShradhaKapoor-zw2im
@ShradhaKapoor-zw2im 8 ай бұрын
wow
@NiharikaSharma-no5qy
@NiharikaSharma-no5qy 8 ай бұрын
Superbbb
@TanishkaSingh-mk3py
@TanishkaSingh-mk3py 8 ай бұрын
Superbbb
@TanishkaSingh-mk3py
@TanishkaSingh-mk3py 8 ай бұрын
wow
@KamaLplayzZz7
@KamaLplayzZz7 7 ай бұрын
🎉🎉🎉
@AshokKumar-zp6yo
@AshokKumar-zp6yo Ай бұрын
Samar ❤