CANADA 2023 Students Girls Job Rome Rent Dollor Hosting Sukh Vakilan Wala Punjabi TV

  Рет қаралды 303,855

PTC - Punjabi TV Canada

PTC - Punjabi TV Canada

Күн бұрын

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 161
@mahindersinghsarari3162
@mahindersinghsarari3162 Жыл бұрын
ਬਿਲਕੁੱਲ ਸਹੀ ਸਲਾਹ ਦਿੱਤੀ ਵੀਰ ਜੀ ਨੇਂ 🙏🙏💝💝
@JagjitKaur-ps4hz
@JagjitKaur-ps4hz 11 ай бұрын
Thek kaha bata
@sanjogtarani3997
@sanjogtarani3997 Жыл бұрын
ਅੱਜਕਲ੍ਹ ਕੁੜੀਆਂ ਅਜ਼ਾਦੀ ਚਹੁੰਦੀਆਂ ਹਨ ਮਾਂ ਬਾਪ ਪੂਰਾ ਸਾਥ ਦੇਂਦੀਆਂ
@rajindersingh2098
@rajindersingh2098 Жыл бұрын
ਲੋਕਾਂ ਨੂੰ ਸਿਰਫ ਪੈਸੇ ਨਾਲ ਮਤਲਬ ਹੈ ਲੋਕਾਂ ਦੀ ਜਮੀਰ ਮਰ ਗਈ ਹੈ ਸਚ ਬੋਲਣਾ ਵੀ ਬਹੁਤ ਔਖਾ ਲਗਦਾ ਹੈ ਸੁਨਣਾ ਵੀ ਤੁਸੀਂ ਸਹੀ ਜਾਣਕਾਰੀ ਦਿੱਤੀ ਹੈ ਮੈਂ ਨਿੱਜੀ ਤੌਰ ਤੇ ਸਹਿਮਤ ਹਾਂ
@ramcharan7448
@ramcharan7448 Жыл бұрын
ਬਾਈ ਜੀ ਮਾ ਪਿਓ ਨੂੰ ਸਭ ਪਤਾ ਹੁੰਦਾ ਉੱਥੇ ਕੀ ਹੋ ਸਕਦਾ ਉਹਨਾਂ ਨੂੰ ਸਿਰਫ਼ ਪੈਸਾ ਚਾਹੀਦਾ ਹੈ
@officialid2767
@officialid2767 Жыл бұрын
Sahi keha
@RajinderSingh-ll2zc
@RajinderSingh-ll2zc Жыл бұрын
ਸਹੀ ਗੱਲ ਕੀਤੀ ਹੈ ਵੀਰ ਜੀ ਨੇ ❤
@satnamkaur2435
@satnamkaur2435 Жыл бұрын
ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦਾ , ਕੱਲਾ ਪੈਸਾ ਹੀ ਜ਼ਰੂਰੀ ਨੀ ਹੁੰਦਾ ਜ਼ਿੰਦਗੀ ਚ , ਐਵੇਂ ਭੇਡਚਾਲ ਦੇਖੋ ਦੇਖੀ ਬਾਹਰ ਜਾਈ ਜਾਂਦੇ ਐ , ਪਰਮਾਤਮਾ ਨੇ ਇਹੋ ਜਿਹਾ ਭਾਣਾ ਵਰਤਾਉਣਾ ਇਕ ਦਿਨ ਸਾਰਿਆਂ ਨੂੰ ਵਾਪਸ ਮੁੜਨਾ ਪੈਣਾ , ਫੇਰ ਹੱਥ ਪੱਲੇ ਕੁਝ ਨੀ ਰਹਿਣਾ
@jaskumar-tv9xe
@jaskumar-tv9xe Жыл бұрын
Tu jotishi da Kum karde an tanu patta kul ke hona no like you're coment
@HardeepKaur-rs8si
@HardeepKaur-rs8si 11 ай бұрын
Ethe kuj hn v hn I am graduate but still unemployed koi job nhi 2 saal toh form bhr rhi aa then just kuch number nl reh jndi aa and on the other side reservation nl oh v fayda chk rhe jo just pass hi hunde aa
@narindersinghnagra8035
@narindersinghnagra8035 Жыл бұрын
ਕੋਈ ਵੀ ਆਪਣੀ ਧੀ ਨੂ ਜੇਕਰ ਕੈਨੇਡਾ ਜਾਂ ਕਿਸੇ ਵੀ ਮੁਲਕ ਵਿਚ ਭੇਜਣਾ ਚਾਉਂਦਾ ਤਾ ਘਟੋ ਘੱਟ ਬੱਚੇ ਦੀ ਸਾਰੀ ਫੀਸ ਇਥੋਂ ਭੇਜੋ ਨਹੀਂ ਤਾ ਬਚੇ ਨੂ ਨਾਂ ਭੇਜੋ.
@jaspalsingh9068
@jaspalsingh9068 Жыл бұрын
ਅੱਜ ਕੱਲ ਸਾਰੇ ਜਾਣਦੇ ਉਥੇ ਕੀ ਹਾਲ ਹੈ ਫਿਰ ਵੀ ਅਸੀਂ ਨਹੀਂ ਹਟਦੇ ਇਹਦੇ ਵਿਚ ਮਾਪਿਆਂ ਦਾ ਕਸੂਰ ਹੈ
@RajinderSingh-ll2zc
@RajinderSingh-ll2zc Жыл бұрын
ਲੋਕੋ ਪੈਸੇ ਖਾਤਰ ਧੀਆਂ ਬਾਹਰ ਨਾ ਭੇਜੋ
@gurdipsingh3446
@gurdipsingh3446 Жыл бұрын
ਬਿਲਕੁਲ ਸਹੀ ਕਿਹਾ ਟਰਾਂਟੋ ਮੇਰੇ ਵਿਚ ਕੁੜੀਆ ਮੁੰਡੇ ਇਕ ਕਮਰੇ ਵਿਚ ਰਹਿੰਦੇ ਸੀ ਜੇ ਕੋਈ ਵਿਸਵਾਸ਼ ਕਰੇ ਤਾ ਲੱਖਾ ਕੁੜੀਆ ਦੀ ਜਿੰਦਗੀ ਬੱਚ ਸਕਦੀ ਹੈ
@SurjitsinghBrar-wg4bw
@SurjitsinghBrar-wg4bw Жыл бұрын
😅😅😅😅😅😊😅😅😅😅😅😅😅😮😅 0:00 😅😅😅😅😅😅😅😅😅😅😢😂😂😅
@BaldebDin
@BaldebDin Жыл бұрын
Ok,pBLKL,SIC
@gurinagra6296
@gurinagra6296 Жыл бұрын
​@@BaldebDin 111d
@alexra2838
@alexra2838 Жыл бұрын
Phir veer awajaa aundiia c raat nu de gapa gap de
@BaljitSingh-ds2ph
@BaljitSingh-ds2ph 11 ай бұрын
​🎉🎉🎉🎉🎉❤❤❤❤🎉🎉🎉🎉🎉🎉❤❤🎉🎉🎉🎉😂😂
@jagseersidhu6226
@jagseersidhu6226 Жыл бұрын
ਬਾਈ ਜੀ ਤੇਰੀਆਂ ਗੱਲਾਂ 101 ਪਰਸੈਂਟ ਸਹੀ ਐਂ ਬੜਾ ਮਨ ਖ਼ਰਾਬ ਹੁੰਦਾ ਐਂ ਜਦੋਂ ਵਿਚਾਰੀਆਂ ਬਲੂਰੀਆ ਨੂੰ ਪਲੱਸ ਟੂ ਕਰਾਕੇ ਜਹਾਜ਼ ਤੇ ਚੜਾ ਦਿੰਦੇ ਐਂ ਤੇ ਹਿੱਕ ਥਾਪੜ ਕੇ ਕਹਿੰਦੇ ਐਂ ਸਾਡੀ ਕੁੜੀ ਬਾਹਰ ਗੲੀ ਐਂ ਬਸ ਬਾਈ ਫਾਹਾ ਵੱਡਦੇ ਐਂ ਸਿੱਧੀ ਜਿਹੀ ਗੱਲ ਐਂ ਪਤਾ ਉਹਨਾਂ ਨੂੰ ਵੀ ਸਾਰਾ ਐਂ ਜਿਹਨਾਂ ਨੇ ਕੁੜੀਆਂ ਭੇਜਤੀਆ ਜਾ ਭੇਜਣ ਦਾ ਇਰਾਦਾ ਕਰੀ ਬੈਠੇ ਐਂ ਉਹਨਾਂ ਨੂੰ ਇਹੋ ਜਿਹੀਆਂ ਵੀਡੀਓ ਚੰਗੀਆਂ ਨਹੀਂ ਲੱਗਦੀਆਂ ਉਹ ਤਾਂ ਕਹਿੰਦੇ ਐਂ ਇਹ ਝੂਠ ਮਾਰੀ ਜਾਂਦਾ ਐਂ
@makhansinghchauhan8655
@makhansinghchauhan8655 Жыл бұрын
ਕਿਸੇ ਨੂੰ ਕਨਾਡਾ ਦੇ ਹਾਲਤਾਂ ਬਾਰੇ ਜਾਣੂ ਕਰਵਾਉਣਾ ,ਨਵੀ ਦੁਸ਼ਮਣੀ ਖਰੀਦਣ ਵਾਂਗ ਹੈ।ਕੁੜੀ ਨੂੰ ਨਾਂ ਕਨੇਡਾ ਭੇਜੋ।ਇਹੀ ਸੁਨਣ ਲਈ ਮਿਲੇਗਾ ਕਿ ਤੁਸੀਂ ਸਾਡੀ ਤਰੱਕੀ ਤੋਂ ਜਲਦੇ ਹੋ।ਬਹੁਤ ਸੂਝਵਾਨ ਲੋਕ ਸਾਰੇ ਪੱਖਾਂ ਬਾਰੇ ਜਾਣਕਾਰੀ ਦੇ ਰਹੇ ਹਨ।
@mmiddhamiddha4747
@mmiddhamiddha4747 Жыл бұрын
भाई साहब आप बिलकुल सही कह रहे हैं
@RamSingh-gg2no
@RamSingh-gg2no Жыл бұрын
ਸਹੀ ਆਖਿਆ ਵੀਰ ਜੀ।
@SurenderSingh-ob8rh
@SurenderSingh-ob8rh Жыл бұрын
ਵੀਰੇ ਗੱਲ ਇਹ ਸੋਚਣ ਵਾਲੀ ਜਦੋਂ ਵੱਸ ਨਾ ਚਲੇ ਤਾਂ ਕਿ ਕਰੇ ਮਜਬੂਰੀ ਬਣ ਜਾਂਦੀ ਹੈ ਤੇ ਮਜਬੂਰ ਬੰਦਾ ਕੁਸ਼ ਵੀ ਕਰ।ਸਕਦਾ ਹੈ
@user-ql6vx6oq1m
@user-ql6vx6oq1m Жыл бұрын
ਮਾਂ ਪਿਓ ਤਾ ਬੱਸ ਡਾਲਰ ਜਰੂਰੀ ਹੈ ਕੁੜੀ ਬੇਸ਼ੱਕ ਏਡਜ਼ ਕਰਾ ਕੇ ਬੈਠੀ ਹੋਵੇ
@starrgarewal7305
@starrgarewal7305 Жыл бұрын
Veere, I agree with you. But here I would like to add one more point.I am also a female from Punjab. I am into immigration. I feel so so blessed coming here and getting an office job right away just because of my qualifications. I never ever never ever did a factory or any menial job because I put all my hard work in my education that I obtained from my Punjab.I landed in Canada with all my strong educational weapons. Back home I was an English and French professor.I am UGC qualified.it’s been 10 years I have been reiterating and telling my Punjab people , please come to Canada with strong educational background. Nothing in this world can replace a degree. The pride in living a life is all together different when you are a degree holder. Remember one thing, if you are a degree holder you have a future in service and business sector both. Diploma holders tend to have a harder life until they are exceptionally intelligent otherwise. But that ratio is really less. In a nutshell, if you want to come over to Canada , come as an educated person and not as 10+2 immature brains. You guys tell me, how would you feel if you are doing a factory job while the other Punjabi gets an office job the moment he or she lands here. This is exactly what happened with me. THANKS TO WAHEGURU JI 🙏 THANKS TO MY BEST PARENTS EVER IN THE ENTIRE WORLD WHO MADE ME AN EDUCATED WOMAN 🙏🙏
@tejindersingh6935
@tejindersingh6935 Жыл бұрын
Sister, does life become easier for a diploma pass student if he/she does a bachelor degree in Canada?
@hussanpreetkangkang2612
@hussanpreetkangkang2612 Жыл бұрын
My sister is post graduate m. Sc chemistry, b. Ed, 6year teaching experience going to queens university for teacher training course. Does teacher s have jobs in Canada?
@BaldevSingh-bt7wu
@BaldevSingh-bt7wu Жыл бұрын
ਪੈਸਾ ਗਿਆ ਕੁਝ ਨੀ ਸਹਿਤ ਗੲਈ ਕੁਛ ਗਿਆ ਇਜੱਤ ਗੲਈ ਸਭ ਕੁੱਝ ਖ਼ਤਮ
@tonytony7169
@tonytony7169 Жыл бұрын
ਵੀਰ ਸਾਡੇ ਜੱਟਾ ਦਾ ਬੂਰਾ ਹਾਲ ਹੋਇਆ ਪਿਆ ਹੈ ਕੰਮ ਕਰਦੇ ਨੀ ਮੁੰਡੇ ਪੜ ਦੇ ਨੀ ਕੁੜੀਆ ਨੂੰ ਭੇਜ ਦਿੰਦੇ ਹਨ ਏਥੇ ਇਹਨਾਂ ਦਾ ਨੱਕ ਵਡਿਆ ਜਾਂਦਾ ਬਹਾਰ ਕੋਈ ਨਹੀਂ ਵੇਖਦਾ
@harjindersingh3507
@harjindersingh3507 Жыл бұрын
ਵੀਰ ਜੀ ਤੁਸੀਂ ਸਹੀ ਗਲ ਕਹੀ ਹੈ
@gurcharnsingh6959
@gurcharnsingh6959 Жыл бұрын
ਜੇ ਕਿਸੇ ਨੂੰ ਇਹ ਗਲ ਕਹੋ ਕੋਈ ਨਹੀਂ ਮੰਨਦਾ
@gurnamdhandhi4741
@gurnamdhandhi4741 Жыл бұрын
ਬਹੁਤ ਬਧੀਆ ਵਿਚਾਰ ਹਨ
@amritpalkaur1822
@amritpalkaur1822 Жыл бұрын
ਫੀਸਾ ਸਾਰੀਆ ਭੇਜੀਆਂ ਗਰੋਸਰੀ ਤੇ ਰੈਨਟ ਕੱਡ ਲੈਂਦੀ ਸੀ ਪਰਮਾਤਮਾ ਦੀ ਮਿਹਰ ਦੋਨੋਂ ਟਾਈਮ ਗੱਲ ਵੀ ਕਰਦੀ 😊
@SurenderSingh-ob8rh
@SurenderSingh-ob8rh Жыл бұрын
ਵਾਹਿਗੁਰੂ ਸੱਚਾ ਪਾਤਸਾਹ
@gurdipsingh3446
@gurdipsingh3446 Жыл бұрын
ਲੋਕਾ ਨੂੰ ਅਸਲੀਅਤ ਦਾ ਪਤਾ ਨਹੀ
@manjitmanjit7673
@manjitmanjit7673 Жыл бұрын
Very good 👍👍👍👍💯
@HarjinderSINGH-mx1qq
@HarjinderSINGH-mx1qq Жыл бұрын
ਵੀਰ ਜੀ ਮੈਂ ਤੂਹਾਡੀ ਆ ਗੱਲਾਂ ਨਾਲ ਸਹਿਮਤ ਹਾਂ ਪਰ ਪੰਜਾਬ ਵਿਚ ਪੰਜਾਬੀ ਆ ਦੀ ਹੁਣ ਗ਼ੈਰਤ ਮਰ ਚੁੱਕੀ ਹੈ ਇਹਨਾਂ ਨੂੰ ਬਸ ਪੈਸਾ ਚਾਹੀਦਾ ਹੈ
@tirathkaur847
@tirathkaur847 Жыл бұрын
ਸੱਚੀਆਂ ਗੱਲਾਂ🙏
@malkitmalkit4628
@malkitmalkit4628 Жыл бұрын
Thik kiha veer ne
@balkaransingh7142
@balkaransingh7142 Жыл бұрын
ਇਹ ਵੀਰ 100% ਸਚਾਈ ਦੱਸ ਰਿਹਾ ਹੈ
@HarpalsinghDhaliwal-ik6up
@HarpalsinghDhaliwal-ik6up Жыл бұрын
Bilkul you are right veer ji
@ranjit9132
@ranjit9132 Жыл бұрын
I love you brother I salute Your parents
@KrishnaSingh-vu5dw
@KrishnaSingh-vu5dw Жыл бұрын
Good bro tnx
@gursewaksingh1825
@gursewaksingh1825 Жыл бұрын
100 ਸਹੀ ਆ ਬਾਈ
@balwinderkhakh7503
@balwinderkhakh7503 Жыл бұрын
Very true
@giansingh8909
@giansingh8909 Жыл бұрын
Jugg jugg jivo bacche God bless you
@DaljeetSingh-eb8lk
@DaljeetSingh-eb8lk Жыл бұрын
👌
@KuldeepSingh-pp4zu
@KuldeepSingh-pp4zu Жыл бұрын
Why don’t Khalsa aid ,Sikh for justice, gurdwaras and some other Sikh organizations have closed their eyes while they always run for help in every part of the world who are in need and we the Sikhs donate to these organizations. Why don’t they come forward to help these girls students who are really suffering in Canada.
@John-hv5xj
@John-hv5xj Жыл бұрын
Who will pay for them Khalsa Aid can not help as every student will asked for help It is,our duty now we must pay some mony to KH AID for this purpose
@JaswinderKaur-hn7fc
@JaswinderKaur-hn7fc Жыл бұрын
ਵੀਹ ਲੱਖ ਲਾ ਕਿ ਵਿਅਹ ਕਿਉ ਨਹੀ ਕਰਦੇ
@rachhpalgill1180
@rachhpalgill1180 Жыл бұрын
So true and logical points😮
@pawanbawa3753
@pawanbawa3753 Жыл бұрын
💯%Ryt
@rajsingh8889
@rajsingh8889 Жыл бұрын
100,% Right brother
@JagtarSingh-wb4od
@JagtarSingh-wb4od Жыл бұрын
Bhajee tusi thik hi bolea nice
@HarinderSingh-xi6ii
@HarinderSingh-xi6ii Жыл бұрын
Bilkul sahi gal a
@bahadursingh345
@bahadursingh345 Жыл бұрын
Bilkul sahi gal hai
@JGEERJGEER-jl9ru
@JGEERJGEER-jl9ru Жыл бұрын
ਵੀਰ ਜੀ ਬਹੌਤ ਵਧੀਆ ਵੀਚਾਰ ਹੰਨ
@Ranjitsingh-ox6wy
@Ranjitsingh-ox6wy Жыл бұрын
Sahi gal a bai
@AnchorSingh
@AnchorSingh Жыл бұрын
Good😊 ❤❤
@mical7240
@mical7240 Жыл бұрын
Bro ji sahi gal aa mean 9 10 saal pahle uk gea southall city ch punjbi girl buhat ess kam ch se
@baliharsingh3561
@baliharsingh3561 Жыл бұрын
Right bai ji
@maninder5817
@maninder5817 Жыл бұрын
Right
@rajinderdp6609
@rajinderdp6609 Жыл бұрын
ਸਹੀ ਆ ਭੋਲੇ ਲੋਕਾਂ ਨੂੰ ਪਤਾ ਨਹੀਂ
@paramjitsinghgill2677
@paramjitsinghgill2677 Жыл бұрын
Thank u veer ji
@poojasidhu8561
@poojasidhu8561 Жыл бұрын
Sade pind de jine v munde gye ne ohna ne ohte lab k kudiya love merring kariye a ,mainu pata kudiya living chu rehndiya ne eh gal sach a
@jagdish.chandgoyal6112
@jagdish.chandgoyal6112 Жыл бұрын
Parents feel proud when they send their daughter to foreign countries especially ABC countries ۔ 150000 male ،female go every year from punjab ۔
@princevirk1011
@princevirk1011 Жыл бұрын
👌👌
@darshansinghdevgun9561
@darshansinghdevgun9561 Жыл бұрын
You are right beta 👍
@RanjitSingh-dj3pm
@RanjitSingh-dj3pm 3 ай бұрын
ਮੇਨ.ਗੱਲ.ਦੱਸ.ਭਰਾ.ਮੇਰਿਆ.ਗੱਲ.ਲੰਮੀ.ਗੱਲ.ਕਰਕੇ.ਸਾਰੀ.ਵੀਡੳ.ਦੀ.ਜੜ.ਵੱਡ.ਕਿ.ਰੱਖਤੀ.ਕੋਈ.ਅਸਰ.ਨਹੀ.ਹੋਇਆ.ਤੇਰੀ.ਗੱਲ.ਦਾ.ਗੱਲ.ਛੋਟੀ.ਕਿਰਅਆ.ਕਰੋ.ਅਸਰ.ਜਿਆਦਾ.ਹੋਵੋ
@d.d.sharma5237
@d.d.sharma5237 Жыл бұрын
So true
@manoharlal4488
@manoharlal4488 Жыл бұрын
Very nice vedio
@user-mw1eq9is5m
@user-mw1eq9is5m 11 ай бұрын
Very..good..bai
@hardeepkaur4755
@hardeepkaur4755 10 ай бұрын
Right ji
@chotasmagh2910
@chotasmagh2910 Жыл бұрын
❤❤❤ ਬਹੁਤ ਵਧੀਆ ਵੀਡਿਓ ਹੈ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖ਼ਸ਼ੇ ❤❤❤
@HarjitSingh-nw9od
@HarjitSingh-nw9od 6 ай бұрын
Right brother
@helloaviation97
@helloaviation97 Жыл бұрын
tuhadia gallan sahi haan beta
@tirathsingh3032
@tirathsingh3032 Жыл бұрын
Absolutely right Ji 🌹❤
@simarjeetsingh5227
@simarjeetsingh5227 Жыл бұрын
❤❤
@rajninair8034
@rajninair8034 11 ай бұрын
Sahi baat god bless you br ji
@jagsirsingh2697
@jagsirsingh2697 Жыл бұрын
Bai ji m Singapore ha, tusi ta schai pesh kiti hai par kai lok s gall nu galt samjde han
@chanddeen1216
@chanddeen1216 Жыл бұрын
🙏🙏
@amankaur4350
@amankaur4350 Жыл бұрын
girls are not safe in canada ?Is it right brother?? plzz reply
@drmintusharma1066
@drmintusharma1066 Жыл бұрын
Jai mata di kareya Karo
@LuckiChahal-qd5ow
@LuckiChahal-qd5ow Жыл бұрын
Sahi gal aa
@AvtarSingh-gs1si
@AvtarSingh-gs1si Жыл бұрын
Tushi theek ho gallan sahi han
@surdipkaur5909
@surdipkaur5909 Жыл бұрын
Sat shri akal bai Australia vich 10saal pehla eve hi hunda c eh sach hai
@harmannatkaur32
@harmannatkaur32 Жыл бұрын
Right ha
@navjotsinghjosan7892
@navjotsinghjosan7892 Жыл бұрын
Hji bulkul ryt g
@baldevbhullar2394
@baldevbhullar2394 Жыл бұрын
ਵਾਹਿਗੁਰੂ, ਪਤਾਂ,ਸਭ ਨੂੰ ਏਂ ਮਜਬੂਰੀ ਬਣ ਗਈ ਹੈ ਇਕੱਲੀ ਦਾ, ਜੀ, ਨਹੀਂ ਲਗਦਾ,ਚਲੀ,ਜਾਣ, ਜਿਉਂ
@KuldeepSingh-pp4zu
@KuldeepSingh-pp4zu Жыл бұрын
One more thing I have to say,for the Khalistan,for the farmers protest millions and millions dollars have been collected and spent then what’s the problem here .
@jagjiwankaur4934
@jagjiwankaur4934 Жыл бұрын
ਕੌੜਾ ਸੱਚ ਐ😪😓
@jashansidhu6208
@jashansidhu6208 Жыл бұрын
Jado ma peo sapot na kare ehe kuj feer hi hunda bai g je pori spot v kro te koj galt. Nhi hunda apni marji to bina
@officialid2767
@officialid2767 Жыл бұрын
Boy friends naal living realtionship vich rehndiyan te sabh kujh krdiyan Sach bol reh bhai
@user-lu7sz5vq5y
@user-lu7sz5vq5y Жыл бұрын
😊😊
@manjeetmanjeetsingh4486
@manjeetmanjeetsingh4486 Жыл бұрын
Veer.ji.tusi.thik.ho.kudia.nu.bahar.nahi.bhejana.chaida.ji.
@SarbjeetSingh-vy7sj
@SarbjeetSingh-vy7sj Ай бұрын
100.PARSANT.SAHI.
@DevenderSingh-xn5rg
@DevenderSingh-xn5rg Жыл бұрын
Bilkul sahi h ji
@AjaibSingh-gb9gx
@AjaibSingh-gb9gx Жыл бұрын
Right hi keh rahe bai ji🙏🙏
@PARAMJITSINGHAUJLA-sg8hy
@PARAMJITSINGHAUJLA-sg8hy Жыл бұрын
👍👍👍👍👍👍👍👍
@LakhvirSiniwal-im2dt
@LakhvirSiniwal-im2dt Жыл бұрын
Saadiyaan sarkaaraan ni changiyaan veer ji bhed chaal hoi pai aa punjaab ch Ki Bani duniyaan da
@shamshercheema3029
@shamshercheema3029 Жыл бұрын
Sai a veer
@labana2323
@labana2323 Жыл бұрын
Very right baby
@jaswantkaur1748
@jaswantkaur1748 Жыл бұрын
Asliat nu jrur dasso veer ji
@user-em2xe4fe3e
@user-em2xe4fe3e Жыл бұрын
Sachia galan ne
@punjabi_tv3566
@punjabi_tv3566 Жыл бұрын
ਇਥੇ ਅਪਣੇ city ਇਕੱਲੀ ਕੁੜੀ ਨਈ ਭੇਜਦੇ. ਓਥੇ ਗੋਰਿਆਂ ਕੋਲ ਭੇਜ ਦਿੰਦੇ... ਆ.
@balwindersingh-rs6du
@balwindersingh-rs6du Жыл бұрын
Bill kul thek paji
@HarjinderSingh-lj3hx
@HarjinderSingh-lj3hx Жыл бұрын
Sahi kar le bhai Tari
@officialid2767
@officialid2767 Жыл бұрын
Bai ehi ho reha
@sikandersingh8147
@sikandersingh8147 Жыл бұрын
ਜਰ ਕਿਉਂ ਪੰਜਾਬ ਦੀਆਂ ਧੀਆਂ ਨੂੰ ਬਦਨਾਮ ਕਰ ਰਹੇ ਹੋ
@officialid2767
@officialid2767 Жыл бұрын
Bhai badnaam ni kr reha eh Main canada ch hi rehnda bahut galat ho reha Living realtionship ch rehndiyan boys sabh kujh krde girls naal help krn de bhane
@sksidhu3589
@sksidhu3589 Жыл бұрын
@@officialid2767oh bro mn v canada hi rehna pichle 6 saala to sirf 10-15% kudia jo living ch rehndia te is ch kuj glt nhi aa….. agr relationship ch koi loyal aa they can stay in living. Who r u to stop’em. Unj tn tuc kpdia ch m, social media ch western culture di rees krde o te fr ethe ake thnu kudia glt lgn lg jndia?
@officialid2767
@officialid2767 Жыл бұрын
@@sksidhu3589 O bro je tu Canada ch rehnda main vi Canada two time ja ke ayea nale pehla tan tera data wrong hai 75% ton above living realtionship ch rehndiyan tu bro six years ton reh reha tan vi tenu aje tak kujh ni pta lageya canada da gusa na krin tuc ajj di generation ch bahut yeda high thinking wale samjh bhaithe ho . Bro jdon ikathe rehna tan sabh kujh hona hi hona . Bura haal hogeya new generation da canada piche . Apni identity apna character losss krge is ton upper hor loss ni ho skda . Thousands of cases Jo media ch pta hi ni lagda ki ho reha . Living realtionship ch 8 boys ne ik kudi naal rape kita canda ch ohdi video ban chukki media ch aun wali hai . Tu fer living realtionship ch right kiven kehnda. Tere te bro Western da influence yeda hai te tu apni identity loss kr chukeya . Free time vich Sochi . Canada vich is time Kam te mil ni reha mostly dollars de piche galat way use kr rhiya . Bs ehi keha bro Jo tu Canada bare janda oh bahut thoda hai . Ik girls ne media sahane aake sabh kujh sach dasya Dujhe nu Gyan Dena saukha bro Tu apni kuri nu marriage ton pehla living realtionship ch shad skda ? Nhi shad honi . High thinking sex Shahme kujh vi ni hundi eh kehn Diyan gllan. Free time vich think Krna zroor
@harjinderSingh-sb6qy
@harjinderSingh-sb6qy Жыл бұрын
Shi gal put
@punjabi_tv3566
@punjabi_tv3566 Жыл бұрын
ਕਿੰਨਾ ਮਰਜੀ ਸਮਜਾ lo pr ਲੋਕ ਨਈ ਸੁਧਰ ਦੇ
@kamaljeetkaur7530
@kamaljeetkaur7530 Жыл бұрын
Right hai veer ji ❤❤
@harjindersingh3507
@harjindersingh3507 Жыл бұрын
ਵੀਰ ਜੀ ਤੁਸੀਂ ਸਹੀ ਕਹਿ ਰਹੇ ਹੋ
@KulwantSingh-fl9qr
@KulwantSingh-fl9qr Жыл бұрын
'ਹਣਾ ਹਣਾ
@luckymaan415
@luckymaan415 Жыл бұрын
100 ch 90% kuddia mundea nl rehndia ne ,one nu ik ta rent nhi dena panda baki tuci app smjdar o ki kuch nhi hunda hu kudia nl ,chitta ,ice ,daru,smoking ki nhi krdia kudia ,chitte nu paise hunde nhi fr ee apne nashe di purti lai kise nl v soo jndia ne ,j kise da othe pehla to hai fr ta thik aa j koi hai nhi fer na bhejo kudi nu ,,,,
@dalvirkumar9353
@dalvirkumar9353 11 ай бұрын
Sare Des. Me Es There Hunda Fiki.AKER. naMare
@jagmohansingh8018
@jagmohansingh8018 Жыл бұрын
Amir loka nu passa chaida kus marge hoie Java bachia na
How Strong is Tin Foil? 💪
00:26
Preston
Рет қаралды 32 МЛН
POV: Your kids ask to play the claw machine
00:20
Hungry FAM
Рет қаралды 12 МЛН
How Strong is Tin Foil? 💪
00:26
Preston
Рет қаралды 32 МЛН